AIMS ਬਠਿੰਡਾ ਚ ਪਾਰਕਿੰਗ ਵਾਲਿਆ ਦੀ ਗੁੰਡਾਗਰਦੀ ।ਮਾਸੂਮ ਬੱਚਾ ਵੀ ਨਹੀ ਬਖਸ਼ਿਆ । ਕਵਰਜ ਕਰਦੇ ਪੱਤਰਕਾਰ ਨੂੰ ਮਾਰੇ ਧੱਕੇ
Vložit
- čas přidán 5. 09. 2024
- Gurpreet kotli
#aims #bathinda #viralvideo
Mic Used (Rode):- amzn.to/3lBbkGH
Budget Vlog Mic :- amzn.to/3TwFgAo
amzn.to/3Tw7TOd
ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
Follow us on instagram-
/ gurpreetkotliofficial
Follow us on twitter-
/ gurpreetskotli
Subscribe to youtube-
/ @gurpreetkotli
Follow us on facebook-
/ gurpreetkotliofficial
For Promotion Contact-
gurpreetskotli@gmail.com
9592971259
ਇਹ ਪਾਰਕਿੰਗ ਵਾਲਿਆਂ ਤੇ ਡਾਂਗ ਫਿਰਨੀ ਜਰੂਰੀ ਆ ਇਹਨਾਂ ਦਾ ਦਿਮਾਗ ਜਿਆਦਾ ਖਰਾਬ ਹੋ ਰਿਹਾ ਹੈ
ਅੰਮ੍ਰਿਤਸਰ ਏਅਪੋਰਟ ਦੇ ਸਾਮ੍ਹਣੇ ਵੀ 10 ਮਿੰਟ ਦੀ pick & drop ਪਾਰਕਿੰਗ ਹੈ, ਸਮਾਨ ਉਤਾਰੋ ਬੰਦਾ ਅੰਦਰ ਜਾਵੇ, ਗੱਡੀ ਫ਼ਿਰ ਮੈਨ ਪਾਰਕਿੰਗ ਚ ਲਾ ਆਉ
ਪਿਕ & ਡ੍ਰੌਪ ਉਥੇ ਵੀ ਪੰਜ਼ਾਬੀ ਗੱਡੀ ਲਾ ਕੇ ਜੀਣਾ ਚੀਰ ਬੰਦਾ ਜਹਾਜ ਚ ਨਹੀ ਬੈਠ ਦਾ, ਅੰਦਰ ਖੜੇ ਰਹਿੰਦੇ, ਬਾਦ ਵਿੱਚ 500 ਦਾ ਜੁਰਮਾਨਾ ਲਗਦਾ, ਫ਼ਿਰ ਬਹੁਤ ਪਿਟ ਦੇ ਹੈ ।
ਕੋਟਲੀ ਨੁੰ ਸਬ ਪਤਾ, ਕੀ view ਆ ਜਾਨ।
😂😂😂
Bhaji sare pase a he hal aa .ena de seva Karo
ਪਾਰਕਿੰਗ ਵਾਲੇ ਹਰ ਜਗ੍ਹਾ ਗੁੰਡਾਗਰਦੀ ਕਰਦੇ ਆ ਏਨਾ ਨੂੰ ਕੰਟਰੋਲ ਕਰਨਾ ਚਾਹੀਦਾ ਹੈ
ਅੰਮ੍ਰਿਤਸਰ ਏਅਪੋਰਟ ਦੇ ਸਾਮ੍ਹਣੇ ਵੀ 10 ਮਿੰਟ ਦੀ pick & drop ਪਾਰਕਿੰਗ ਹੈ, ਸਮਾਨ ਉਤਾਰੋ ਬੰਦਾ ਅੰਦਰ ਜਾਵੇ, ਗੱਡੀ ਫ਼ਿਰ ਮੈਨ ਪਾਰਕਿੰਗ ਚ ਲਾ ਆਉ
ਪਿਕ & ਡ੍ਰੌਪ ਉਥੇ ਵੀ ਪੰਜ਼ਾਬੀ ਗੱਡੀ ਲਾ ਕੇ ਜੀਣਾ ਚੀਰ ਬੰਦਾ ਜਹਾਜ ਚ ਨਹੀ ਬੈਠ ਦਾ, ਅੰਦਰ ਖੜੇ ਰਹਿੰਦੇ, ਬਾਦ ਵਿੱਚ 500 ਦਾ ਜੁਰਮਾਨਾ ਲਗਦਾ, ਫ਼ਿਰ ਬਹੁਤ ਪਿਟ ਦੇ ਹੈ ।
ਕੋਟਲੀ ਨੁੰ ਸਬ ਪਤਾ, ਕੀ view ਆ ਜਾਨ।
ਸਰਕਾਰ ਇਹੋ ਜਿਹੇ ਪਾਰਕਿੰਗ ਠੇਕੇ ਬੰਦ ਕਰੇ
ਇਹ ਪਾਰਕਿੰਗ ਵਾਲਿਆਂ ਦੀ ਗੁੰਡਾਗਰਦੀ ਸ਼ਰੇਆਮ ਡਾਂਗ ਫੇਰੋ ਇਹਨਾਂ ਤੇ
ਬੇੜਾ ਗ਼ਰਕ ਹੋਇਆ ਪਿਆ ਏ ਪੰਜਾਬ ਦਾ ਜੰਗਲ਼ ਰਾਜ ਫੇਲ ਸਰਕਾਰ
ਇਹ ਪਾਰਕਿੰਗ ਵਾਲਿਆ ਦੇ ਛਿੱਤਰ ਪਰੇਡ ਕਰਿਆ ਜਾਵੇ??
ਇਹਨਾ ਦੇ ਡਾਕਟਰ ਨਾਲ ਮਿਲੇ ਹੋਏ ਆ ਬਾਈ ਜੀ
Bohat vadiya uprala Gurpreet g
Eh Sara kuch band hona chahi da.Parking free honi chahidi
ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਵੀ ਇਹੀ ਹਾਲ ਹੈ ਐਦਾਂ ਹੀ ਗੁੰਡਾਗਰਦੀ ਕਰਦੇ ਨੇ ਇਹ ਸਾਰੇ ਪਾਸੇ ਕਿਸੇ ਦੀ ਮਜਬੂਰੀ ਨੂੰ ਨਹੀਂ ਸਮਝਦੇ
ਬੱਸ ਪੈਸਾ ,ਹਾਏ ਪੈਸਾ ,ਇੱਦਰੋ ਆ ਜਾਵੇ ,ਓਦਰੋ ਆ ਜਾਵੇ ,ਬੱਸ ਇਨਸਾਨਿਅਤ ਮਰਗੀ ਲੋਕਾ ਦੀ,,,ਇੱਕ ਗੱਲ ਜਰੂਰ ਯਾਦ ਰੱਖੇਓ ,ਪੈਸਾ ਇੱਥੇ ਰਹਿ ਜਾਣਾ ,ਨਾਲ ਜਾਣੇ ਚੰਗੇ ਕਰਮ ,ਚੰਗਾ ਕਰਮ ਕਰੋ ਗੇ ਤਾ ,ਰੱਬ ਵੀ ਚੰਗਾ ਕਰੂ
Very good Gurpreet kotli
ਗੁਰਪ੍ਰੀਤ ਬਾਈ ਸੱਚ ਦੀ ਲੜਾਈ ਹਮੇਸ਼ਾਂ ਲੜਣਾ,ਬਹੁਤ ਸ਼ਲਾਘਾਯੋਗ ਹੈ ਤੁਹਾਡਾ ਕੰਮ।
ਬੇੜਾ ਗਰਕ ਕਰਤਾ ਇਹੋ ਜਿਹੇ ਲੋਕਾਂ ਨੇ 😡
ਸ਼ਰੇਆਮ ਗੁੰਡਾਗਰਦੀ ਪ੍ਰਸ਼ਾਸ਼ਨ ਤਾਂ ਸੁੱਤਾ ਪਿਆ ਹੈ।
Sarkara nu theka hi nahi dena cahinda
ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੁੰਡਾਗਰਦੀ ਆਮ ਹੋ ਗਈ
ਪਹਿਲਾਂ ਪਰਚੀ ਨਹੀਂ ਸੀ ਹੁਣ ਵੀਹ ਰੁਪਏ ਆ ਪੱਚੀ ਹਜ਼ਾਰ ਦਾ ਮੋਟਰਸਾਈਕਲ ਬਚਾਉਣਾ ਜ਼ਰੂਰੀ ਆ
ਕੋਈ ਵੀ ਬੰਦਾ ਸਹੀ ਤਰਾ ਗੱਡੀ ਨਹੀਂ ਲਗਾਂਦਾ,
ਬਹਾਰ ਤਾ ਗੱਡੀ ਪਾਰਕਿੰਗ ਚ ਲਈ ਅਗਰ ਟਾਇਰ ਵੀ ਸਿੱਧੇ ਨਹੀ ਤਾਂ ਵੀ 20 ਡਾਲਰ ਫਾਈਨ ਆ,
ਕੱਨ ੳੱਤੇ ਮਾਰੋ ਦੋ। ਬਣਿਆ ਸੋ ਰੁਪਏ ਦਾ । ਇਨਸਾਨੀਅਤ ਖਤਮ ਕਰਤੀ ਇਨਾ ਲੋਕਾਂ ਨੇ। ਕਿਸੇ ਫਾਰਚਿਉਨਰ ਵਾਲੇ ਤੋਂ ਮੰਗ ਵਿਖਾ ਐਵੇਂ ।
Punjab is new Somalia....
ਮਰੇਲਕੋਟਲੇ। 10।ਦੀ।ਥਾ।100।ਲੈਦੇ।ਨੇ।ਪੱਰਚੀ।ਤੇ।ਕੋਟ।ਵੱਡ।ਕਰੀ।ਸੱਬਜੀ।ਮੱਡੀ।ਤੇ।ਦਾਣਾ ਮੰਡੀਆਂ
Kotli veer full support
Good job
Ethe bahut gundaraaj a
ਬਾਈ ਜੀ ਹਰ ਹਸਪਤਾਲ ਕਚਹਿਰੀਆਂ ਵਿਚ ਇਹ ਗੁੰਡਾਗਰਦੀ ਚਂਲਦੀ ਕੋਈ ਨੀ ਪੁੱਛਦਾ
Thakedar hai ya gunda....
India da biggest hospital di parking da ehe hal hai ta fer rab he rakha
Koi vi roti hakk di nahi khanda
ਇਹੋ ਤਾਂ ਬਦਲਾਵ ਹੈ
Phla ta free hunde se parking
Eh kitho a ge !
AIIMS de image khrab na karo
AIIMS hospital vich aam bnde di koi ni sunda
Hospital vich ta parking parchi vase ve band honi cahidi a
Gunda gardi karde ne parking wale
Bai kise di duty ch problem na create kro,,,rule is rule)
Every person in Punjab wants free
Waheguru
Cm Mann blaind man hai
Baddal ka hada ea hospital
Parking wale bhut dhakka karde
Ek ta banda bimar hunda uper to eh gundagardee krde a
Ek jo tea stall hude a oh bhe bhut acha presan krde a loka to
Eh Ta Bacha vi rakh sakde si 10000 Le Ke Dena Si Sarkar jida baad
Parking Mafia
Car da ta 20 landya a noparking ਵਿਚ laka jana galt ha
Chittarn di ghaat a ihna nu
Jb tk parking free na ho
Greeb nal dhaka huda. Par bachee da ki kasoor eh yaar
Baki veer tade lai paisa sab kuj aa jad apne te bitugi fr pata lagu famly ki hundi aa Baki guru Maharaj bhali kare
Mere nal v hoea 3 den pehla
Parking simro di lagdi
Bohot Galt gll aa
Verr ji parking wali ta chor hunde a
Full nasede hunde a eh
Daang farni chidi a
Muzburi ne shmj de ajj kl
Journalists da Kam aag launa hai fight ghat krn di jga hor vda dende j
parking free honi chahidi A bai ehi km sangrur aa govt hospital ch
Eh U.P. da banda,Thekedar hai
Hona eh chaida parking atleast free hove in hospital wch ......loga ta phele he Dukhi hunde ........kithe suti pyi sarkar ,M,.L.A ...........eh parking wala mental lgg reha
Medical lai v parking
Isdejutyiamarolokagaydukhiondenehospital
Is hospital me koi na jao
Gurpreet Kotly Zindabad
Thaga thori na kro amas hospital banaya pta h kina banyaya h
Gunda gardi bnd kardo janta jaradhan aa
Bera gark ho gia Punjab da
Inna da sarey pase thagi machayi pyi hai parking waleya ne
Eh gunda saria nal gunda gardi kar reha
Gundagardi aa, jutti de yar
Veere mein 15 June 2024 nu aims vich gya c mere jeeja ji nu kush problem c mein army person aa meri gaddi parking vich c mein othe canteen kol khada c eh parking waale gareeba de motorcycle apni gaddi vich load karke le gye naale Boht uchhi uchhi hass rhe c naale dand kadd rhe c ek gall hor jo parking wala staff aa ohna gareeba layyi koi prabhand nhi vichare gareeb dhupp vich hi baithe hunde aa canteen da thekka UP , Bihar de lok layyi baithe aa shayad parking waale rajsthan de aa
dang feru j asi aga sanu greba nu tang na kro thaka ta parking karka sarkar khajana bahr lu
bhagwant maan sahb hun loksabha to v jaounge je ih gundagardi band n hoyee
Eho larae Hemachl vech ce
Bhukmari bhukmari bhukmari
ਤੇਰੇ ਤਾ ਚਿੱਤਰ ਮਾਰਨੇ ਸੀ
Greeb di koi zindgi ni
Gurpreet sahi Banda h
Parking valeya jada makh laddi a ta hath chnge bande nu pa fr pata lago kida badmashi karidi
Tu ajji othe Aiims ch te aavda motercycle no parking ch laadi tainu v pta lag ju ki rule hai
Kotli Bai Lod h te Aaye
Ih gundagardi kio
Chapede laoo
Siter fero ehna te😊
Tu akke lai no parking ch motercycle phir dekhlange othe aavdi aukat de hisab nl bol
Chal de de hoon ,100 rupees di ta gall aa, koi garib Amir vi vekh leya karo thagoo
ਇਹ ਨੀ ਲੱਡੂ ਖਾਂਦੇ
Badmashi Kar reha parking wala.
Jaruri nhi hai ki gareeb ya mareej hi sahi hove.....parking waale ne sahi hi kita....apne pio di jagah samjh k kite v parking kran waaleyan naal idda hi hona chahida
Gunda gardi ha ehna di
Loot hai niri
GURPREET KOTHLI TU GALAT HAI JADO BANDA KHUD MAN RAHA HAI KI ME MOTARCYLEY GALTA JAGHA LAYA HAI FHIR TU USDA SATH KYON DE RAHA HAI SAME ON YOU
Very very bad
Very bad
Hor pa lo votan bhagwant maan nu Sutta pya oh
Shitar di lor a
Daang ferro salia de
Chor
Tu dc a kla hi ni man
Gurpreet kotli partiality kr reha lahant hai iss patarkar te
Tu Salya viw len lai ldd reha jande aa tenu vdd reporter nu 😂😂
Wah oye Rabba jawak tey taras bhi nhi aya
Ehh v ik mafia hai,,
Dutty ha y
C̺h̺i̺t̺e̺r̺.̺f̺e̺r̺o̺