ਹਥਿਆਰਾਂ ਦੀ ਨੋਕ ਦੇ ਵੇਚਦੇ ਸੀ ਚਿੱਟਾ, ਪਿੰਡ ਵਾਲਿਆਂ ਨੇ ਘੇਰ ਲਏ,ਕੱਲੇ-ਕੱਲੇ ਦਾ ਨਾਮ ਦੱਸ ਦਿੱਤਾ ,ਕੌਣ ਵਿਕਾਉਂਦਾ ਹੈ

Sdílet
Vložit
  • čas přidán 27. 08. 2024
  • #srimuktsarsahib #drugs #punjabpolice
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 253

  • @aksandhu344
    @aksandhu344 Před 2 lety +74

    ਵੀਰ ਜੀ ਜਿਵੇ ਤੁਹਾਡੇ ਸਾਰਿਆ ਦੇ ਸਾਥ ਨਾਲ ਕਾਲੇ ਕਾਨੂੰਨ ਰੱਦ ਕਰਾਏ ਐਵੇ ਹੀ ਏਕਾ ਕਰਕੇ ਨਸ਼ਾ ਮੁਕਤ ਪੰਜਾਬ ਬਣਾਈਏ

  • @JagseerSingh-kb8ut
    @JagseerSingh-kb8ut Před 2 měsíci +25

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਦੀ ਸੋਚ ਨੂੰ ਅਪਣਾਉਣਾ। ਪੈਣਾਂ

  • @dilbagsingh6043
    @dilbagsingh6043 Před rokem +23

    ਬਿਲ ਕੁੱਲ ਸਹੀ ਕਿਆ ਜੀ ਪਿੰਡ ਵਾਲਿਆਂ ਨੇ ਸਾਡੇ ਪਿੰਡਾ ਵਿੱਚ ਵੀਹ ਸ਼ਰੇ ਆਮ ਵਿਕਦਾ ਪਿਆ ਜੀ ਚਿੱਟਾ ਬਾਹਰੇ ਪਿੰਡਾ ਦੇ ਮੁਡੇ ਰਾਤ ਦੇ ਨੋ ਦਸ ਵੱਜੇ ਤਕ ਗੱਲਿਆ ਵਿੱਚ ਘੁੰਮਦੇ ਰਹਿੰਦੇ ਜੀ

  • @ranjitmalhi1773
    @ranjitmalhi1773 Před 2 měsíci +12

    ਬਹੁਤ ਵਧੀਆ ਸਰਕਾਰ ਦਾ ਸਾਥ ਦੇਣ ਲਈ ਧੰਨਵਾਦ

    • @ASingh1699k
      @ASingh1699k Před 2 měsíci

      22 sarkar ta sab kush kra rahi.

    • @ranjitmalhi1773
      @ranjitmalhi1773 Před 2 měsíci

      @@ASingh1699k ਭਰਾ ਜੀ ਮੈ ਪੰਜਾਬ ਦੇ ਉਸ ਇਲਾਕੇ ਵਿੱਚੋਂ ਜਿੱਥੇ ਸਭ ਤੋਂ ਵੱਧ ਨਸ਼ਾ ਹੈ,,,ਇਕੱਲੀ ਸਰਕਾਰ ਤੇ ਪੁਲਸ ਕੁੱਝ ਨਹੀ ਕਰ ਸਕਦੀ,ਪਬਲਿਕ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹਾਂ

  • @Magharrai-jr8ii
    @Magharrai-jr8ii Před rokem +14

    ਬਹੁਤ ਵਧੀਆ ਕੀਤਾ 22ਜੀ

  • @roshansharma8079
    @roshansharma8079 Před rokem +34

    ਪੰਜਾਬ ਵਾਸੀਉ ਜਾਗੋ ਪੰਜਾਬ ਨੂੰ ਬਚਾਉਣ ਲਈ ਇਕਠੇ ਹੋ ਕੇ ਵਿਰੋਧ ਕਰੋ

  • @battlegrounddl1198
    @battlegrounddl1198 Před 2 lety +35

    ਦੇਖੋ ਕਾਗਰਸ ਪਾਰਟੀ ਦੀ ਸਰਕਾਰ ਦਾ ਕੰਮ ਨਸਾ ਕਹਿਦੇ ਬੰਦ ਕਰ ਦਿੱਤਾ ਪਰ ਜੋ ਕੁਝ ਹੈ ਲੋਕਾਂ ਦੇ ਸਾਮ੍ਹਣੇ ਹੈ

  • @jassidhillon4710
    @jassidhillon4710 Před 2 lety +58

    ਬਹੁਤ ਵਧੀਆ ਕੀਤਾ ਪਿੰਡ ਵਾਸੀਆਂ ਨੇ ਜੇ ਨਸ਼ਾ ਰੋਕਣਾ ਤਾਂ ਹਰ ਇਕ ਪਿੰਡ ਨੂੰ ਆਪਣੇ ਆਪਣੇ ਪਿੰਡ ਦੀ ਸਫ਼ਾਈ ਕਰਨੀ ਪੈਣੀ ਏ

  • @polasingh6018
    @polasingh6018 Před 2 lety +53

    ਸਾਰੇ ਪਿੰਡ ਹੀ ਇਹਦਾ ਹੀ ਏਕਾ ਕਰਨਾ ਚਾਹਿਦਾ ਏ ਚਿੱਟਾ ਖਾਣ ਵਾਲੇ ਵੀ ਚਿੱਟਾ ਨਾ ਖਾਣ ਨਾ ਆਪੇ ਵਿਕੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਨਸ਼ਿਆ ਨੇ

    • @ASingh1699k
      @ASingh1699k Před 2 měsíci

      Sab kush Indian state kra rahi 22. Galami samjo ji.

  • @balrajrajpal219
    @balrajrajpal219 Před rokem +17

    ਇਸੇ ਤਰ੍ਹਾਂ ਹੀ ਕਰਨਾ ਪਵੇਗਾ, ਸਰਕਾਰ ਤੋਂ ਤਾਂ ਕੋਈ ਉਮੀਦ ਨ੍ਹੀ
    ਇਹ ਸਰਕਾਰ ਤਾਂ ਰੋਕਣ ਵਾਲਿਆਂ ਨੂੰ ਫੜ੍ਹਦੀ ਹੈ

  • @inderpreetkaur2806
    @inderpreetkaur2806 Před rokem +10

    ਪੁਲਿਸ ਨੇ ਕੁੱਛ ਨਹੀਂ ਕਰਨਾ ਜੇਹੜਾ ਬੰਦਾ ਸਮਾਨ ਵੇਚਦਾ ਉਹਨੂੰ ਝਟਕਾ ਦਿਓ ਪਰ ਪਿੰਡ ਵਿਚ ਏਕਾ ਰਖਿਓ ਫੇਰ ਸਰਕਾਰ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ

  • @rajinderkumar2950
    @rajinderkumar2950 Před 2 měsíci +2

    Great ਵੀਰ

  • @SukhwinderSingh-qb5sk
    @SukhwinderSingh-qb5sk Před 2 měsíci +3

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @karanjossansabh
    @karanjossansabh Před rokem +11

    ਬਾਈ ਕੋਈ ਹੱਲ ਨਹੀਂ ਹੋਣਾ ਪੁਲਿਸ ਇਹਨਾ ਰਲੀ ਹੋਈ ਹੈ ਨਹੀਂ ਤਾਂ ਇਹਨਾਂ ਦੀ ਕੀ ਜੁਰਤ ਇਹ ਵੇਚ ਜਾਣ

  • @ManpreetKaur-rl4eh
    @ManpreetKaur-rl4eh Před 11 měsíci +8

    Amritsar ਮਕਬੂਲ ਪੁਰਾ ਚ ਵੀ ਨਸ਼ੇ ਬੰਦ ਕਰਵਾਓ ਇਸੇ ਤਰ੍ਹਾਂ

  • @user-ek3mu9ce7q
    @user-ek3mu9ce7q Před rokem +5

    ਬਹੁਤ ਵਧੀਆ ਕਿਤਾ ਕਠੇ ਹੋਕੇ

  • @karanjatt9986
    @karanjatt9986 Před rokem +7

    ਸਿਰਫ ਮਾਲਵੇ ਵਿੱਚ ਚਿੱਟੇ ਖਿਲਾਫ ਅਵਾਜ਼ ਉੱਠੀ ਹੈ। ਪਰ ਮਾਝੇ ਵਿੱਚ ਲੋਕ ਚੱਡਿਆਂ ਵਿੱਚ ਪੂਛ ਲੈਕੇ ਬੈਠੇ ਹਨ ।ਮਾਝੇ ਵਿੱਚ ਵੀ ਨੌਜਵਾਨਾਂ ਦੀਆਂ ਅਰਥੀਆਂ ਉਠ ਰਹੀਆਂ ਹਨ

  • @rajindersinghffgghh2021
    @rajindersinghffgghh2021 Před 2 lety +29

    ਵਾਈ ਜੀ ਇਹ ਸੋਚ ਵੀ20ਹਜਾਰ ਦੇ ਕਿ ਛੂੱਟ ਗਿਆ ਇਹ ਦੇਖੀ ਜਿਹੜੇ ਪੂਲਿਸ ਮੂਜਾਲਮ ਰੂਪੈ ਲੈਦੈ ਹਨ ਉਹਨਾ ਦੇ ਬੱਚਿਆ ਨੂੰਅਤੇ ਘਰਵਾਲੀ ਨੂੰ ਸਜਾ ਭੂੱਗਤਣੀ ਪੈਣੀਹੈ ਬਰਾਬਰ ਦੇ ਭਾਗੀਦਾਰ ਹਨ

  • @kamalsinghkamal2595
    @kamalsinghkamal2595 Před 2 lety +14

    ਮੈਨੂੰ ਸਮਜ ਨੀ ਆਉਂਦੀ ਚਿੱਟਾ ਕਿਉਂ ਲੈ ਆਉਂਦੇ ਕਾਲਾ ਕਿਥੇ ਗੁਮ ਹੋ ਗਿਆ

  • @sukhwinderhammi344
    @sukhwinderhammi344 Před 2 měsíci +3

    ਬਹੁਤ ਸਹੀ ਕੀਤਾ।
    ਕੁਟਾਪਾ ਚਾੜਨਾ ਚਾਹੀਦਾ ਨਸ਼ੇ ਵੇਚਣ ਵਾਲਿਆਂ ਤੇ। ਫੇਰ ਹੀ ਨਸ਼ੇ ਤੋਂ ਮੁਕਤ ਪੰਜਾਬ ਹੋ ਸਕਦਾ।

  • @user-nh4fn5nd5o
    @user-nh4fn5nd5o Před rokem +6

    ਪੁਲੀਸ ਲੇਟ ਤਾਂ ਹੋਈ ਕਿ ਪਿੰਡ ਵਾਲੇ ਇਕ ਦੋ ਨਸਾ ਵੇਖਣ ਵਾਲਿਆਂ ਨੂੰ ਮਾਰਕੁੱਟ ਕਰਨ ਬਾਦ ਵਿੱਚ ਪਿੰਡ ਵਾਸੀਆਂ ਤੇ ਪਰਚਾ ਕਰਾਂਗੇ

  • @kuka6853
    @kuka6853 Před rokem +16

    ਛਿੱਤਰ ਫੇਰੋ ਜਿੰਨਾਂ ਫਿਰਦਾ ਰੱਜਕੇ

  • @charnjitsingh9267
    @charnjitsingh9267 Před 2 měsíci +3

    ਪੁਲਿਸ ਦੇਰੀ ਨਾਲ ਕਿਉਂ ਪਹੁੰਚੀ ਇਸ ਦੀ ਜਾਣਕਾਰੀ ਲਈ ਜਾਵੇ

  • @sarbjeetsingh9349
    @sarbjeetsingh9349 Před rokem +5

    ਭਗਵੰਤ ਮਾਨ ਆ ਦੇਖ ਲੈ ਸਰਮ ਕਰੋ ।ਪੰਜਾਬ ਪੁਲਸ ਖੁਦ ਨਸਾ ਵਿਕਵਾ ਰਹੀ ਹੈ ।

  • @amarjitbrar6938
    @amarjitbrar6938 Před rokem +4

    ਭਗਵੰਤ ਮਾਨ ਨੂੰ ਇੱਕਠੇ ਹੋ ਕੇ ਰੋਵੋ।ਜੇ ਨਸ਼ਾ ਵੇਚਣ ਵਾਲੇ ਨਹੀਂ ਮਾਰਨੇ ਤਾਂ ਪਬਲਿਕ ਨੂੰ ਮਾਰ ਦਿਉ।

  • @PritDhillon-ki4pd
    @PritDhillon-ki4pd Před rokem +4

    ਕਿੱਲੀ ਦੱਬੀ ਚੱਲੋ ਬੰਦ ਹੋ ਜਾਊ

  • @sukhjinderbal7405
    @sukhjinderbal7405 Před 10 měsíci +2

    ਪੂਰੇ ਪੰਜਾਬ ਦੇ ਏਹੀ ਹਾਲਾਤ ਨੇ ਬੇੜਾ ਗਰਕ ਹੋਇਆ ਪ੍ਰਸ਼ਾਸਨ ਦਾ

  • @swarnjeetkaurmattu1315
    @swarnjeetkaurmattu1315 Před 9 měsíci +3

    ਪਹਿਲਾਂ ਇਸ ਨੂੰ ਜੁੱਤੀ ਫੇਰਨੀ ਸੀ ਤਸੱਲੀ ਨਾਲ਼

  • @user-xx8ty1wq1p
    @user-xx8ty1wq1p Před 11 měsíci +3

    ਇਹਨਾਂ ਦੀ ਗਾਡ ਵਿੱਚ ਤੇਜਾਬ ਪਾਓ ਚਿੱਟਾ ਵੇਚਣ ਵਾਲੇ ਆ ਦੇ,,,,

  • @ajmersingh1983
    @ajmersingh1983 Před 10 měsíci +3

    ਪੁਲਿਸ ਦੀ ਮਰਜ਼ੀ ਤੋਂ ਬਿਨਾਂ ਪੰਛੀ ਪਰ ਨੀਂ ਹਿਲਾ ਸਕਦਾ ਕੁਤੀ ਚੋਰਾਂ ਨਾਲ ਰੱਲਗੀ ਭਰਾਵੋਂ

  • @user-nk7fy2mv1q
    @user-nk7fy2mv1q Před rokem +1

    ਵਾਹਿਗੁਰੂ ਜੀ

  • @hariomomkar4546
    @hariomomkar4546 Před rokem +3

    ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @kabalsinghnatt9496
    @kabalsinghnatt9496 Před 2 lety +15

    ਵੱਢੋ ਇਹਨਾਂ ਨੁ ਜਵਾਨੀ ਗਾਲ ਦਿਤੀ ਸਲੇਆ

  • @DahuaCpplushinfotech
    @DahuaCpplushinfotech Před 11 měsíci +2

    ਪੁਲਿਸ ਨੂੰ ਚਾਹੀਦਾ ਸੀ,,5mint ਲੋਕਾਂ ਨੂੰ ਦੇਣੇ ਚਾਹੀਦੇ ਸੀ,,,

  • @user-mm5nx3dh8k
    @user-mm5nx3dh8k Před 2 měsíci +5

    ਪੁਲਿਸ ਦੀ ਮਿਲੀ ਭੁਗਤ ਨਾਲ ਹੁੰਦਾ ਇਹ ਕਾਲਾ ਧੰਦਾ

  • @ParmSidhu-nq4iv
    @ParmSidhu-nq4iv Před 2 měsíci +3

    ਬਾਈ ਯਾਰ ਕਿਲੋ ਕਿਲੋ ਅੱਧਾ ਅੱਧਾ ਕਿਲੋ ਵਾਲਿਆਂ ਨੂੰ ਪੰਨੀ ਪੜੇਗੀ ਸਰਿੰਜ ਫੜੇਗੀ ਉਹ ਤੇ ਪਰਚਾ ਪਾ ਦਿਓ

  • @veerutindwan1371
    @veerutindwan1371 Před 2 lety +4

    Good job veero

  • @harwinderlotta718
    @harwinderlotta718 Před 11 měsíci +1

    Great Work ੲੇਕਤਾ ਚ ਬਾਲ ਹੈ

  • @makhansinghsandhu4891
    @makhansinghsandhu4891 Před 2 lety +33

    ਇਹ ਤਾਂ ਝੂਠ ਮਾਰੀ ਜਾਂਦੇ ਐ ਚਿੱਟਾ ਤਾਂ ਕੈਪਟਨ ਨੇਂ ਕਦੋਂ ਦਾ ਖਤਮ ਕਰ ਦਿੱਤਾ ਸੀ ਜੇ ਮਾੜਾ ਮੋਟਾ ਰਹਿ ਵੀ ਗਿਆ ਤਾਂ ਚੰਨੀਂ ਤੇ ਮੂਸੇਆਲੇ ਨੇ ਮੁਕਾ ਦੇਣਾ ਏਂ 😁😆😅😂🤣

  • @avtarsinghavtarsingh7983
    @avtarsinghavtarsingh7983 Před měsícem

    Bahut vadia kita punjab de halat tan hi sudhare ja sakdea je nasha jad ton hi khatam kita jave lokan nu istran hi himmat naal agge auna pauga.👏☝️❤️💐

  • @GurpreetSingh-tl4nd
    @GurpreetSingh-tl4nd Před 2 lety +4

    ਨੱਕਾ ਫਸ ਗਿਆ

  • @darbarasingh1704
    @darbarasingh1704 Před rokem +1

    ਲੋਕਾਂ ਦਾ, ਏਕਾ ਜਿੰਦਾਬਾਦ

  • @amarjeetsingh-er4bq
    @amarjeetsingh-er4bq Před 5 dny

    ਵੀਰ ਜੀ ਨਸ਼ੇ ਵਾਲਿਆਂ ਇਕ ਵਾਰ ਹੱਥ ਵੱਢ ਦਿੱਤਾ ਜਾਵੇ। ਪੁਲਿਸ ਨੇ ਕੋਈ ਕਾਰਵਾਈ ਨਹੀਂ ਜਾਣੀ

  • @kuldipkaur1470
    @kuldipkaur1470 Před 8 dny

    God bless my punjab

  • @JaswantSingh-qi4ok
    @JaswantSingh-qi4ok Před 2 měsíci +1

    ਪਿੰਡਾਂ ਵਾਲਿਓ ਚੱਕੀ ਚੱਲੋ ਫੱਟੇ

  • @JasvirSinghMahal-px8ko
    @JasvirSinghMahal-px8ko Před rokem +18

    Great work by villagers

  • @narinderkaur2798
    @narinderkaur2798 Před 2 lety +17

    ਹੁਣ ਸਿੱਧੂ ਕਿੱਥੇ ਹੈ ਸਭ ਡਰਾਮੇ ਕਰਿਆ ਸਰਕਾਰਾਂ

  • @jasvirjasvir4986
    @jasvirjasvir4986 Před rokem +2

    ਸਭ, ਅਕਾਲੀ,ਕਾਂਗਰਸ,ਦਾ,ਕੰਮ,ਪੁਲਸ,ਖੁਦ,ਬੇਦੀ,ਚਿਟਾ,

  • @RoshanSingh-xd8jd
    @RoshanSingh-xd8jd Před 9 měsíci

    💯✍️❤️Waheguru ji ❤✍️🙏💯

  • @shashisharma8366
    @shashisharma8366 Před 10 měsíci

    Hun tuhade hatha vich hi punjab hai batcha lo putt nashia to nojwana nu rabb tuhanu kamyabi bakshe

  • @JaswantSingh-if8vr
    @JaswantSingh-if8vr Před 2 měsíci

    Good job

  • @user-rk9qh6hb8l
    @user-rk9qh6hb8l Před 2 měsíci

    Waheguru.ji Waheguru.ji

  • @JasvirSinghMahal-px8ko
    @JasvirSinghMahal-px8ko Před rokem +1

    Salute aa pind walyan nu

  • @tonytony4429
    @tonytony4429 Před 11 měsíci

    Good 22 J 💯

  • @baazsinghsher300
    @baazsinghsher300 Před rokem +6

    ਪੁਲੀਸ ਵਾਲੇ ਕਿਉ ਤਲਾਸ਼ੀ ਕਰੇਂਗੇ ਹਪਤਾ ਮਿਲਦਾ ਤੇ ਲੇਟ ਇਸ ਕਰਕੇ ਹੁੰਦੇ ਆ ਕਿ ਤਸਕਰ ਦੌਰ ਜਾਣ

  • @kulveersinghgill5133
    @kulveersinghgill5133 Před rokem

    Very good

  • @santokhsinghbenipal8592
    @santokhsinghbenipal8592 Před 2 měsíci

    ਭਗਵੰਤ ਮਾਨ ਨੂੰ ਬੁਲਾਉ

  • @GurdeepSingh-ho6kw
    @GurdeepSingh-ho6kw Před 2 lety +2

    Very good job all village

  • @NarvailSingh-qr3dg
    @NarvailSingh-qr3dg Před 2 měsíci

    GOOD. PUNJAB. P. P

  • @chittarkarkajol5248
    @chittarkarkajol5248 Před 2 lety +1

    Very good👍 kulli 22 great job

  • @majarsingh6550
    @majarsingh6550 Před 2 měsíci

    Good

  • @JyotiDevi-bp5st
    @JyotiDevi-bp5st Před rokem

    bahut vdya waheguru ji bhla kro

  • @jasbirsing6568
    @jasbirsing6568 Před rokem +1

    Waheguru mehar krn

  • @user-wc1sl7hn6y
    @user-wc1sl7hn6y Před 2 měsíci

    ❤❤❤

  • @NirmalSingh-nq2km
    @NirmalSingh-nq2km Před 11 měsíci

    Very good y ji 👏

  • @AvtarSingh-ob8cu
    @AvtarSingh-ob8cu Před 11 měsíci

    Y. Good. Veer. Ji

  • @ParmSidhu-nq4iv
    @ParmSidhu-nq4iv Před 2 měsíci +1

    ਬਾਬਾ ਪਿੰਡਾਂ ਚ ਮਰਾ ਮਰਾਈ ਆਪਣੇ ਲੋਕਾਂ ਨੇ ਇੱਕ ਦਿਨ ਮਾਰਨ ਲੱਗ ਜਾਣਾ ਗਾ ਕਿਸੇ ਪੁਲਿਸ ਨੇ ਨਹੀਂ ਪੁੱਛਣਾ ਗਾ

  • @DavinderSingh1634.wx4km
    @DavinderSingh1634.wx4km Před měsícem

    ਛਿੱਤਰ ਫੇਰੋ ਜਿੰਨਾ ਫਿਰਦਾ ਰੱਜਕੇ 👌👍

  • @user-wc1sl7hn6y
    @user-wc1sl7hn6y Před 4 měsíci

    ❤❤

  • @darshankumarlaleana383
    @darshankumarlaleana383 Před 2 měsíci

    ਪੁਲਿਸ ਤੋਂ ਬਿਨਾਂ ਨਹੀ ਵਿਕਦਾ ਤੇ ਲੀਡਰ ਰਲ ਕੇ ਕੰਮ ਕਰਦੇ ਹੈ ਇਹ ਹੀ ਹਲਕਾ ਤਲਵੰਡੀ ਸਾਬੋ ਦਾ

  • @sukhpalgill785
    @sukhpalgill785 Před 2 lety +4

    People should do this way stop drug congress unable to stop where is Sidhu channy now

  • @tarsempal5710
    @tarsempal5710 Před 2 měsíci

    ये काम लोगों को खुद करना पड़े गा हर पिण्ड शहर में तब नशा मुक्त भारत हो गा बाहर भी नही करने देना चाहिए

  • @premsingh8086
    @premsingh8086 Před rokem

    Bhut. Vadia. Jee

  • @dhanibhaini7096
    @dhanibhaini7096 Před rokem

    Bhut vadhyia kita pind walya

  • @pinderjassar6630
    @pinderjassar6630 Před 2 lety +1

    👌👌👌👌👍👍👍

  • @simerjeetsingh945
    @simerjeetsingh945 Před rokem

    Bhut vadia kita

  • @Savepunjab-gp9hn
    @Savepunjab-gp9hn Před 9 měsíci

    ਸਿਆਣੀਆ ਨੇ ਸੱਚ ਕਿਹਾ ਏਕਤਾ ਚ ਬੱਲ ਹੈ।ਏਕਤਾ ਨੇ ਤਾਂ ਵੱਡੇ ਵੱਡੇ ਫੱਨੇਖਾਨਾ ਨੂੰ ਥੱਲੇ ਲਾ ਲੈਂਦਾ

  • @user-mm5nx3dh8k
    @user-mm5nx3dh8k Před 2 měsíci

    ਬਹੁਤ ਵਧੀਆ ਕੰਮ ਕੀਤਾ ਬਾਈ ਜੀ good job

  • @JAGJITSINGH-tx6xc
    @JAGJITSINGH-tx6xc Před rokem

    very good

  • @jasvirgrewal4395
    @jasvirgrewal4395 Před 2 lety

    Good ji

  • @Karamkaur.
    @Karamkaur. Před rokem

    Punjabio edi hta aeni wmk❤

  • @veenukumari8643
    @veenukumari8643 Před rokem

    Bhot vdia km kr rhi hai police enna loka nu eve hi fdo

  • @lakhwinderkaur7266
    @lakhwinderkaur7266 Před rokem

    Nice bro WMK🙏🏻

  • @jagroopjaggi1192
    @jagroopjaggi1192 Před 2 měsíci

    Jiven is pind ch Hoya poore Punjab ch hona chahida ekka nahin taan apniya naslan ni rehniyaan

  • @surinderpaulrandhawa1311
    @surinderpaulrandhawa1311 Před 2 lety +13

    That is what is needed Villagers get together and clear this filth ,do not wait or rely on police.

  • @rajdeepsinghbhullar8650

    Gud work

  • @heerasandhu6220
    @heerasandhu6220 Před rokem

    Good vir

  • @harrywithsukh1753
    @harrywithsukh1753 Před 10 měsíci

    Loka nu dilo salute hai bai sabnu jina ne ena tattua di changi gidar kutt kiti

  • @BalkarSingh-og4xb
    @BalkarSingh-og4xb Před rokem

    ਪਿੰਡ ਵਾਲਿਆਂ ਹਿੰਮਤ ਕੀਤੀ ਪਰ ਇਹ ਪੁਲਿਸ ਨੂੰ ਲੈ ਦੇ ਕੇ ਫਿਰ ਛੁਟ ਜਾਣੇ ਫਿਰ ਇਹੋ ਹੀ ਕੰਮ ਕਰਨਾ, ਕਰਨ ਵੀ ਕੀ ਰੁਜ਼ਗਾਰ ਹੈ ਨਹੀਂ, ਇਸ ਵਪਾਰ ਵਿੱਚ ਕਮਾਈ ਚੋਖੀ ਹੈ ਮਿਹਨਤ ਕੁਸ ਨਹੀਂ।

  • @tonytony4429
    @tonytony4429 Před 2 měsíci

    Good 22 G 💯💉🪑💉🪑💉🪑👌💯💯

  • @nihalsingh.ns38329
    @nihalsingh.ns38329 Před 11 měsíci

    ਨਸ਼ਾ ਵੇਚਣ ਵਾਲਿਅਾ ਨੂੰ ਕਦੇ ਪੁਲਿਸ ਦੇ ਹਵਾਲੇ ਨਾ ਕਰੋ..ਓਥੇ ਜਾ ਕੇ ਤਾਂ ੲੇਹ ਜਵਾੲੀ ਬਣ ਜਾਂਦੇ ਅਾ

  • @preetgillsaab2321
    @preetgillsaab2321 Před 2 lety

    right ji

  • @Vikramkamboj08
    @Vikramkamboj08 Před 4 dny

    Bot vadiya pind waleyo

  • @hakamskngh7223
    @hakamskngh7223 Před rokem

    good

  • @ParmSidhu-nq4iv
    @ParmSidhu-nq4iv Před 2 měsíci +1

    ਕਿਸੇ ਕੋਲ ਪੰਨਾ ਫੜਦਾ ਤੇਰੇ ਕੋਲ ਫੜ ਲਈ ਚਲੋ ਕਿਸੇ ਕੋਲ ਅੱਧਾ ਕਿਲੋ ਪਾਈ ਆ ਕੋਈ ਫੜਿਆ ਫਾਰਮੈਲਟੀਆਂ ਪੂਰੀਆਂ ਬਾਈ ਵੋਟਾਂ ਆਈਆਂ ਅੱਗੇ

  • @gurbhejsingh5676
    @gurbhejsingh5676 Před 11 měsíci

    Good pind waleo

  • @simranrana9297
    @simranrana9297 Před 2 lety +2

    😀 Good 😂😂😂😂

  • @kalakosher0198
    @kalakosher0198 Před 2 lety

    Nice veer

  • @mandmand9107
    @mandmand9107 Před 2 lety +1

    Satnam waheguru ji

  • @dalbirsingh7655
    @dalbirsingh7655 Před 2 lety +2

    Pind pind vich stand Hojo veero nai ta ahh leader kha jnge tuhanu