Sangrur Politics |ਸੰਗਰੂਰ ਲਈ MP ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ ?

Sdílet
Vložit
  • čas přidán 6. 09. 2024
  • Sangrur Politics |ਸੰਗਰੂਰ ਲਈ MP ਸਿਮਰਨਜੀਤ ਸਿੰਘ ਮਾਨ ਨੇ ਕੀ ਕੀਤਾ ?
    #Punjab #Politics #Election #Loksabha #AAP #BJP #Congress #akalidal #Meethayer #sukhpalkhaira #simranjitsinghmann #Iqbalsinghjhoonda #abplive
    Subscribe Our Channel: ABP Sanjha / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams:
    / abpsanjha
    Facebook:
    / abpsanjha
    Twitter:
    / abpsanjha
    Download ABP App for Apple: itunes.apple.c...
    Download ABP App for Android: play.google.co....

Komentáře • 156

  • @user-bb7ns6of1r
    @user-bb7ns6of1r Před 3 měsíci +8

    ਬਹੁਤ ਵਧੀਆ ਧੰਨਵਾਦ ਜੀ

  • @SarabjeetKaur-lw6xe
    @SarabjeetKaur-lw6xe Před 3 měsíci +5

    ਵਾਹਿਗੁਰੂ ਜੀ

  • @phumansingh372
    @phumansingh372 Před 3 měsíci +31

    ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਸੱਚਾ ਸੁੱਚਾ ਇਨਸਾਨ ਕੋਈ ਪਲਟੂ ਰਾਮ ਨਹੀ

  • @JagjitSingh-xv4br
    @JagjitSingh-xv4br Před 3 měsíci +10

    21% ਨਹਿਰੀ ਪਾਣੀ ਖੇਤਾਂ ਨੂੰ ਲੱਗ ਰਿਹਾ ਹੈ । ਨਹਿਰੀ ਪਟਵਾਰੀ ਚੀਕ ਚੀਕ ਕੇ ਆਖ ਰਹੇ ਨੇ ਅਤੇ ਸਰਕਾਰ ਦਾ ਅਫ਼ਸਰ ਕ੍ਰਿਸ਼ਨ ਕੁਮਾਰ ਪਟਵਾਰੀਆਂ ਤੇ 100% ਖੇਤਾਂ ਨੂੰ ਪਾਣੀ ਲੱਗਣ ਦਾ ਦਬਾਅ ਬਣਾ ਰਿਹਾ ਹੈ । ਉਸ ਨੂੰ ਪੁੱਛੋ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ ।

    • @Allriteyeah12
      @Allriteyeah12 Před 2 měsíci +5

      Nehri pani theek hai varna ground water kattuga nale haryana nu nehri pani den nalo khud vart lo bai ji

  • @GurpreetSingh-bh3xi
    @GurpreetSingh-bh3xi Před 3 měsíci +4

    ਪਿੰਡਾਂ ਵਿੱਚ ਨਹਿਰੀ ਪਾਣੀ ਜੇ ਆਇਆ ਸਹੀ ਤਰੀਕੇ ਨਾਲ ਤਾਂ ਤਰਨ ਤਾਰਨ ਆਪ ਨੂੰ ਵੋਟਾ ਜ਼ਰੂਰ ਪਾਵੇਗਾ ਪਰ ਹਾਲੇ ਕੁੱਝ ਖ਼ਾਸ ਲੋਕਾਂ ਦੇ ਖਾਲ ਹੀ ਬਣੇ ਨੇ

  • @sohansinghkhalsa7725
    @sohansinghkhalsa7725 Před 3 měsíci +20

    Very good job cm Mann jindabad ❤❤❤

    • @HarvinderSingh-yy8th
      @HarvinderSingh-yy8th Před 3 měsíci

      2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
      AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
      AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
      Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
      RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
      Islaye jablian sunan de bimari chaddo.
      Punjab atay Delhi vich AAP nu zero seat milni hai.
      Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

    • @Allriteyeah12
      @Allriteyeah12 Před 2 měsíci

      @@HarvinderSingh-yy8thteri chachi mayawati zero seats😂😂

  • @SatwantSingh-yt5ih
    @SatwantSingh-yt5ih Před 3 měsíci +10

    ਸਾਰਾ ਜੋਰ ਸੰਗਰੂਰ ਵਿਚ ਲਾਤਾ ਬਾਕੀ ਪੰਜਾਬ ਵਿਚ ਕੀ ਬਨਾ ਰਿਹਾ

  • @ParwindersinghParwinder-pk2wu
    @ParwindersinghParwinder-pk2wu Před 3 měsíci +3

    ❤❤❤❤

  • @GagandeepSinghGill-sc8gk
    @GagandeepSinghGill-sc8gk Před 3 měsíci +4

    ਇਹ ਆਮ ਆਦਮੀ ਪਾਰਟੀ ਦੇ ਸਮੱਰਥਕ ਵੀਰ ਜੀ ਨੇ ਜੋ ਕਿਹਾ ਹੈ ਕਿ ਮੁੱਖ ਮੰਤਰੀ ਨੇ ਧਰਤੀ ਹੇਠਲੇ ਪਾਣੀ ਬਾਰੇ ਸੋਚਿਆ ਹੈ ਤਾਂ ਕਰਕੇ ਨਹਿਰੀ ਪਾਣੀ ਵੱਲ ਧਿਆਨ ਦਿੱਤਾ ਹੈ ਹੁਣ ਇਹ ਵੀਰ ਨਹਿਰੀ ਮਹਿਕਮੇ ਦੇ ਪਟਵਾਰੀਆਂ ਦੇ ਪ੍ਰਧਾਨ ਜੀ ਦੀ ਇੰਟਰਵਿਊ ਵੀ ਸੁਣ ਲੈਣ ਲੋਕ ਅਵਾਜ਼ ਚੈਨਲ ਤੇ ਜਿਸ ਦੇ ਵਿੱਚ ਉਨ੍ਹਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਤੇ ਵਾਰਟ ਲੈਵਲ ਰੀਸੋਰਸ ਦੇ ਚੀਫ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਉਨ੍ਹਾਂ ਨੂੰ ਗਲਤ ਰਿਪੋਰਟਾਂ ਤਿਆਰ ਕਰਨ ਲਈ ਦਬਾਅ ਬਣਾ ਰਹੇ ਹਨ ਕਿ 21% ਸਿੰਚਾਈ ਨੂੰ ਤੁਸੀਂ 95 ਤੋਂ 97% ਸਿੰਚਾਈ ਹੋਣ ਦੀਆਂ ਰਿਪੋਰਟਾਂ ਤਿਆਰ ਕਰਨ ਜਿਸਦੇ ਕਾਰਨ ਜੋ ਸਾਡੇ ਪੰਜਾਬ ਦਾ ਐਸ ਵਾਈ ਐਲ ਦਾ ਜੋ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਉਸ ਤੇ ਜੋ ਬੁਰਾ ਪ੍ਰਭਾਵ ਪਵੇਗਾ ਉਸ ਦੇ ਬਾਰੇ ਇਨ੍ਹਾਂ ਵੀਰਾਂ ਦੀ ਕੀ ਰਾਏ ਹੈ

    • @nav8472
      @nav8472 Před 2 měsíci +2

      ਭੇਡਾਂ

  • @user-lv6gi8xz4u
    @user-lv6gi8xz4u Před 3 měsíci +4

    Very good 👍👍👍👍👍👍 ❤❤❤❤❤❤❤❤❤❤❤❤❤❤❤❤❤

  • @RanjitKaur-dz3qo
    @RanjitKaur-dz3qo Před 3 měsíci +1

    Very good job 👍

  • @baldevsingh8255
    @baldevsingh8255 Před 3 měsíci +3

    ਨਹਿਰਾਂ ਦਾ ਪਾਣੀ ਕਿੱਥੇ ਮਿਲ ਰਿਹਾ ਬਾਈ ਫਿਰੋਜ਼ਪੁਰ ਵਿੱਚ ਤਾਂ 20% ਤੋਂ ਪਾਣੀ ਵਧਿਆ ਨਹੀਂ।

  • @Harkirt726
    @Harkirt726 Před 3 měsíci +1

    Very good

    • @manjindersingh6382
      @manjindersingh6382 Před dnem

      ਵੀਰ ਜੀ ਕੋਈ ਵੀ ਸਰਕਾਰ ਆ ਕੋਈ ਵੀ ਐਮ ਪੀ ਹੈ ਮਲੇਰਕੋਟਲੇ ਪੰਜਾਬ ਵਿੱਚ ਸਭ ਤੋਂ ਵੱਧ ਪਾਣੀ ਡੂੰਘਾ 200 ਫੁੱਟ ਤੇ ਮੋਟਰਾਂ ਚੱਲਦੀਆਂ ਨੇ ਕਿਸੇ ਨੇ ਸੋਚਿਆ ਕੋਈ ਨਹੀਂ ਸੋਚਿਆ ਮਰੇਲ ਕੋਟਲੇ ਦੇ 30-35 ਪਿੰਡ ਨੇ ਨਾਲ ਸੇਰਪੁਰ

  • @makhansinghmauji-lo7jm
    @makhansinghmauji-lo7jm Před 3 měsíci +20

    ਵੀਰ ਜੀ ਜੋ ਤੁਸੀਂ ਬਰਨਾਲਾ ਤੇ ਮਲੇਰ ਕੇਟਲੇ ਦੀ ਗੱਲ ਕਹੀ ਹੈ, ਉਹ ਠੀਕ ਹੈ, ਸੰਗਰੂਰ ਦੀ 21,ਲੱਖ ਵਾਰੇ ਕਿਹਾ ਹੈ, 21 ਲੱਖ ਰੁਪਏ ਨਾਲ ਕੋਠੀ ਬਣਾਉਣ ਲਗੇ ਹੋ,

  • @rajindersinghjgoraya3793
    @rajindersinghjgoraya3793 Před 3 měsíci +3

    ਬਰਨਾਲਾ ਸੰਗਰੂਰ ਮਲੇਰਕੋਟਲਾ ਦੇ ਵਿਚ ਹਸਪਤਾਲ ਲਿਆਂਦਾ ਆਹ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਵਿਚਕਾਰ ਟਾਂਡੇ ਲਾਗੇ ਵੀ ਇੱਕ PGI ਲੈ ਆਉ ਇਧਰ ਵੀ ਆਮ ਪਾਰਟੀ ਦੇ ਵੋਟਰਾਂ ਨੇ ਵਿਧਾਇਕ ਜਿਤਾਏਂ ਆ ਇਧਰ

  • @SmilingBrownBear-su6e
    @SmilingBrownBear-su6e Před 3 měsíci +27

    😂😂 ਵੀਰ ਜੀ ਦੱੜੇ ਪ੍ਰਕਾਸ਼ ਹੈ ਕਿਉਂ ਗੱਪ ਮਂਰਦੋ 😂

  • @bupindersingh8788
    @bupindersingh8788 Před 3 měsíci +11

    AAP Zindabad CM Punjab

  • @Sunnysran142
    @Sunnysran142 Před 3 měsíci

    🙏🙏🙏

  • @user-kt2jp5cw8f
    @user-kt2jp5cw8f Před 3 měsíci +6

    ਕਹਿੰਦੇ ਨੇ ਜਦੋਂ ਸਿਮਰਨਜੀਤ ਮਾਨ ਨੌਕਰੀ ਕਰਦਾ ਸੀ ਉਦੋਂ ਇੱਕ ਐਨਾਸੀਨ ਦੀ ਗੋਲੀ ਵੀ ਸਰਕਾਰ ਦੇ ਖਾਤੇ ਪਾਉਂਦਾ ਸੀ।

  • @DoctorBittu-yo2yx
    @DoctorBittu-yo2yx Před 3 měsíci +10

    ਆਮ ਆਦਮੀ ਪਾਰਟੀ ਜ਼ਿੰਦਾਬਾਦ

    • @Latest_new_punjabi_song
      @Latest_new_punjabi_song Před 3 měsíci +2

      ਮਹਿਲਾਵਾਂ ਦਾ 27000 ਕਿੱਥੇ ਕਦੋਂ ਦੇ ਰਿਹਾ ਭਗਵੰਤ ਮਾਨ

  • @harjeets.bharti5512
    @harjeets.bharti5512 Před 3 měsíci +2

    ਦੋ ਸਾਲ ਬਾਅਦ ਵੀ ਅੰਕੜੇ ਹੀ ਆ,
    ਜਿੰਨਾਂ ਪਾਣੀ ਆਹ ਦੋ ਸਾਲ ਤੋਂ ਵੇਸਟ ਹੋਇਆ ਉਨ੍ਹਾਂ ਪਹਿਲਾਂ ਕਦੇ ਨਹੀਂ ਹੋਇਆ, ਜਿੰਨਾਂ ਪਲਿਊਸਣ ਦੋ ਸਾਲਾਂ ਚ ਹੋਇਆ ਉਨਾਂ ਪਹਿਲਾਂ ਕਦੇ ਨਹੀਂ ਹੋਇਆ

  • @DavinderSingh-dt1kz
    @DavinderSingh-dt1kz Před 3 měsíci +3

    ਖਹਿਰਾ ਸਾਹਿਬ ਜਿੰਦਾਬਾਦ ।।

  • @santokhsingh6426
    @santokhsingh6426 Před 3 měsíci +1

    ਨਿਹਰਾਂ ਤਾਂ ਕੈਪਟਨ ਦੇ ਟਾਈਮ ਬਣ ਗਈਆਂ ਸੀ

  • @user-xc1lm8hq8y
    @user-xc1lm8hq8y Před 3 měsíci

    Awesome (All) Work = Honest Honble Responsible Respected Great Personality Punjab Sardar Bhagwant Singh Maan Ji Teh DIL to Sat Sri Akal Ji 🎉🎉🎉🎉🎉🎉🎉🎉

  • @g.s.s.mfootballervlog6154
    @g.s.s.mfootballervlog6154 Před 2 měsíci

    Yah Baat bilkul sahi kah rahe hain Bhagwant Mann jindabad

  • @pavittarsingh739
    @pavittarsingh739 Před 3 měsíci +15

    ਦਿਬੜੂਗੜ ਵੀ ਭੇਜ ਰਹੇ ਹੋ।

    • @sandhu1842
      @sandhu1842 Před 2 měsíci

      ਸਿਮਰੂ ਵੀ ਅਮ੍ਰਿਤਪਾਲਸਿੰਘ ਜੀ ਤੋਂ ਖੁਸ਼ ਨਹੀਂ

    • @pavittarsingh739
      @pavittarsingh739 Před 2 měsíci

      @@sandhu1842 60 ਸਾਲ ਬਾਅਦ ਬੰਦਾ ਸਕਿਆ ਜਾਂਦਾ ਹੈ। ਇਸ ਦੀ ਉਮਰ ਤਾਂ 60 ਤੋਂ ਕਾਫੀ ਵੱਧ ਹੈ ਜੀ। ਇਹ ਆਪਣੀ ਪਾਰਟੀ ਵਿੱਚ ਹੋਰ ਕਿਸੇ ਲੀਡਰ ਨੂੰ ਉੱਠਣ ਨੀ ਦਿੰਦਾ। ਖੋਚਰੀਵਾਲ ਵਾਂਗ ਇਹ ਵੀ ਸੁਪਰੀਮੋ ਹੈ ਜੀ।

  • @avtarkanda253
    @avtarkanda253 Před 2 měsíci

    ਬਾਈ ਜੀ ਕਿਸ ਕਿਸ ਨੂੰ ਲੱਗਦਾ ਹੈ ਕਿ 54 ਕਰੋੜ 70 ਲੱਖ ਰੁਪਏ ਨਾਲ ਪੀ ਜੀ ਆਈ ਬਣ ਸਕਦਾ ਹੈ ਕਿ ਨਹੀਂ

  • @user-wc3je3jr7q
    @user-wc3je3jr7q Před 3 měsíci +1

    ਸਾਡੇ ਪਿੰਡ ਤਾਂ ਨਹਿਰ ਐਸ ਵਾਈ ਐੱਲ ਏ

  • @nirbsaisings2015
    @nirbsaisings2015 Před 3 měsíci

    ਖਾਲਸਾ ਜੀ ਦਿਲੋਂ ਸਲਾਮ ਹੈ

  • @user-yf1jn7zu1e
    @user-yf1jn7zu1e Před 3 měsíci

    🎉🎉🎉🎉❤

  • @SherSinghHariom
    @SherSinghHariom Před 23 dny

    ਨਹਿਰੀ ਪਾਣੀ ਵਾਲੇ ਤਾਂ ਮਾਨ ਵੱਟ ਕੱਢਤੇ 20ਸਾਲ ਪਹਿਲਾਂ ਕਦੇ ਨਹਿਰਾਂ ਵਿੱਚ ਪਾਣੀ, ਨਹੀਂ ਪਹੁੰਚਿਆ ਸੀ

  • @JugrajSangrur-2437
    @JugrajSangrur-2437 Před 3 měsíci

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @jaspreetsekhon4633
    @jaspreetsekhon4633 Před 2 měsíci

    ਜਮਾਂ ਸਹੀ ਗੱਲਾਂ ਨੇ ਪਰ ਲੋਕਾਂ ਨੇ ਮਾਨ ਦੀ ਕਦਰ ਨੀ ਪਾਈ ਜੁੱਤੀਆਂ ਦੇ ਲਾਇਕ ਆ ਅਸੀਂ ਲੋਕ

  • @user-uu5zb6to9e
    @user-uu5zb6to9e Před 3 měsíci +1

    ਪਾਣੀ ਤਾਂ ਮੁਕਤਸਰ ਵਿੱਚ ਵੀ ਵਾਧੂ ਹੈ ਬਿਜਲੀ ਵਾਧੂ ਮੋਟਰਾਂ ਦੀ

  • @harpalsingh-sq7pu
    @harpalsingh-sq7pu Před 3 měsíci +6

    आप जिता कर आम पार्टी की जीत करे

    • @HarvinderSingh-yy8th
      @HarvinderSingh-yy8th Před 3 měsíci

      2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
      AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
      AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
      Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
      RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
      Islaye jablian sunan de bimari chaddo.
      Punjab atay Delhi vich AAP nu zero seat milni hai.
      Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

  • @darasinghpolice5014
    @darasinghpolice5014 Před 3 měsíci

    Good cm Punjab bhagwat man jindabad

  • @SurinderKaur-tg2bc
    @SurinderKaur-tg2bc Před 3 měsíci +3

    ਮੌਕਾ ਦੇਵੋ ਮਾਨ ਸਾਹਿਬ ਨੂੰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹਨ ਪਾਰਟੀ ਆ ਤਾਂ ਬਹੁਤ ਦੇਖ ਲਈ ਆ ਸਿਰਫ਼ ਹੁਣ ਕੰਮ ਦੇਖੋ ਜੋ ਹੋਵੇਗਾ ਚੰਗਾ ਹੀ ਹੋਵੇਗਾ

  • @jagdeepsungh2661
    @jagdeepsungh2661 Před 3 měsíci +1

    Baki Sara Punjab Noo kuj ni Dita Tahi kito hor vota ni Pyea

  • @parmjitkaur890
    @parmjitkaur890 Před 3 měsíci +1

    Bhagwantmaan jindabaad. Paani de raakhe ne.

  • @RajinderSingh-dh1ck
    @RajinderSingh-dh1ck Před 3 měsíci

    Veer ji je kaam kite hunde fer haar de ni lokan ni dubara moka Dena c ,

  • @user-ul5zv5ug3t
    @user-ul5zv5ug3t Před 3 měsíci +2

    21.lakh.nal.hospatel.banuga

  • @kulwantsingh5402
    @kulwantsingh5402 Před 3 měsíci +2

    ਹੁਣ ਤਾਂ bas ਕਰੋ

  • @harpalsingh-bq7zj
    @harpalsingh-bq7zj Před 3 měsíci

    CM maan sab zindabad

  • @user-rg4nc1fu2t
    @user-rg4nc1fu2t Před 3 měsíci +3

    ਪਾਣੀ ਵਾਲਾ ਚੁੱਪ ਈ ਰਹੇ

    • @HarvinderSingh-yy8th
      @HarvinderSingh-yy8th Před 3 měsíci +1

      2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
      AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
      AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
      Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
      RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
      Islaye jablian sunan de bimari chaddo.
      Punjab atay Delhi vich AAP nu zero seat milni hai.
      Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

  • @harneetkaur9946
    @harneetkaur9946 Před 2 měsíci +1

    Amritsar nu bekar samjh rakheya ..koi vi mLA nahi ..koi development nahi ..saara fund apne sangroor te hi lga ditta 😮

  • @user-vd3ze8im1b
    @user-vd3ze8im1b Před 3 měsíci

    ਸਾਡੇ ਹਲਕੇ ਵਾਲੇ ਤੁਹਾਡੇ ਐਲ ਮੈਲ ਏ ਸਾਬ ਤਾ ਧੈਲੀ ਚੁਵਾਨੀ ਵੀ ਫਰਮਾਂ ਤੋਂ ਲੈਣ ਜਾਂਦੇ

  • @moharpandher3574
    @moharpandher3574 Před 3 měsíci

    ਵੇਟਾ ਤੇ ਪਹਿਲਾ ਦੱਸਦੇ

  • @chatwantsinghdeol2848
    @chatwantsinghdeol2848 Před 3 měsíci +3

    Simranjeet singh mann jindabad jindabad jindabad jindabad jindabad jindabad jindabad

  • @harneetkaur9946
    @harneetkaur9946 Před 2 měsíci +1

    Amritsar city lai kuch nahi ker rahe ...kunwar vijay partap nu mantri ni bnaya ..satanash ker ditta City da

  • @harbansbhullar7318
    @harbansbhullar7318 Před 3 měsíci +2

    ਸਿਰਫ਼ ਬਕਵਾਸ ਕਰਦੇ ਹਨ

  • @Sambrar-hj4ft
    @Sambrar-hj4ft Před 3 měsíci +3

    Cm maan nu appeal sirf 6 month layi bijli free band karo. School na banwaoyo. Naukriyan na devo. Medical clinic band karo. Eh kute deserve nai karde. Ehna nu sirf dharm . Akali te congress de shoes 👞 Pasand ne.

  • @VarundeepSingh-om5fh
    @VarundeepSingh-om5fh Před měsícem

    Meet hayer

  • @sandeepaujila7073
    @sandeepaujila7073 Před 3 měsíci

    AP jindabad ❤

  • @rupindersingh1447
    @rupindersingh1447 Před 3 měsíci +1

    App zindabad

  • @delhikissanmorchakarantika9126
    @delhikissanmorchakarantika9126 Před 3 měsíci +1

    Dibrooghar bare dasde ke pag which sir fasaya

  • @varinderpalmann2841
    @varinderpalmann2841 Před 3 měsíci

    AAP jindabad

  • @pavittarsingh739
    @pavittarsingh739 Před 3 měsíci

    ਮੰਤਰੀ ਬਲਕਾਰ ਸਿੰਘ ਨੌਕਰੀਆਂ ਵੀ ਦੇ
    ਰਿਹਾ।

  • @moharpandher3574
    @moharpandher3574 Před 3 měsíci

    C m maan jindabad

  • @sandeepaujila7073
    @sandeepaujila7073 Před 3 měsíci

    Cm maan sab jindabad ❤❤❤❤❤❤

  • @balvirsinghbrar1089
    @balvirsinghbrar1089 Před 3 měsíci

    C.M.MAN.JANDABAD💚💚👍👍🙏🙏

  • @justpositive6301
    @justpositive6301 Před 2 měsíci

    Bai ji duvai ta sari mareej de paleun pase lgde ne ji bnai chlo dakter koi GL nahi sunda ji

  • @JaswinderSingh-ut4zx
    @JaswinderSingh-ut4zx Před 3 měsíci

    ਵੀਰੋ ਸੇਅਰ ਕਰੋ ਗਰੁੱਪਾਂ ਵਿਚ ਜੀ

  • @hardamsidhu1785
    @hardamsidhu1785 Před 3 měsíci

    Eta ohi y sade pind season loun ayea makkhi bli machine nl achrr poun

  • @phumansingh372
    @phumansingh372 Před 3 měsíci +4

    ਉਹ ਭਾਈ ਪਿੰਡਾਂ ਨੂੰ ਨਹੀਂ ਆਇਆ ਸ਼ਹਿਰਾਂ ਨੂੰ ਆਇਆ ਪਿੰਡਾਂ ਚ ਪਾਣੀ ਕਿੱਥੇ ਨਹਿਰੀ ਪੂਰਾ ਆਉਂ ਡਿਆ ਝੂਠ ਦੇ ਪੂਤਲੇ

  • @ramjhuner7348
    @ramjhuner7348 Před 8 dny

    Malerkotla kithe aw pgi

  • @manisingh6823
    @manisingh6823 Před 3 měsíci

    shi gll a bt eh anpdh loka.nu smjh nhi auna. chlo hun congress tu lai lyo chiku😂😂

  • @HarvinderSingh-yy8th
    @HarvinderSingh-yy8th Před 3 měsíci +1

    2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
    AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
    AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
    Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
    RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
    Islaye jablian sunan de bimari chaddo.
    Punjab atay Delhi vich AAP nu zero seat milni hai.
    Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.
    Lokan nu kzanay vichon apni hissaydari chahide hai. Tusi jhuth- muth infra- structure na ginao. Sab gappan nay. Banan ja reha. Banaya kuj nahin hai. AAP day kissay ve chor leader, worker tay vishvas na karo. Jai bhim.

  • @manvirdhaliwal-cu3sy
    @manvirdhaliwal-cu3sy Před 3 měsíci +2

    ਚੁਟਕਲੇ

  • @user-ql2il3ct3d
    @user-ql2il3ct3d Před 3 měsíci +1

    Man sahb jindabad ❤❤❤❤❤❤

  • @amritpalsingj7098
    @amritpalsingj7098 Před 3 měsíci +2

    ਝੂਠ ਨਾ ਬੋਲੋ

  • @GurdevSingh-rn5ct
    @GurdevSingh-rn5ct Před 19 dny

    Ja riha😂 ja riha 😅 muhre khde ho jao kite agge hi na lanhg jave😛🤣🤣😅🤪😜😝

  • @Jagjitsingh001Hundal-gs9ey
    @Jagjitsingh001Hundal-gs9ey Před 3 měsíci

    Pehla sarkara ne pas karvae v

  • @SurinderPalsingh-nr5or
    @SurinderPalsingh-nr5or Před 3 měsíci +1

    Salute heh bhagwant mann ji nu.

  • @moharpandher3574
    @moharpandher3574 Před 3 měsíci

    ਕਿਹੜੇ ਮਾਨ ਦੀ ਗੱਲ ਕਰਦੇ

  • @dogardogar42480
    @dogardogar42480 Před 3 měsíci

    No.mann.

  • @singhsaab2583
    @singhsaab2583 Před 3 měsíci

    Private worker lai ki kita

  • @bharpoorsran3647
    @bharpoorsran3647 Před měsícem

    Moga Sahar sonu chaga nhi lagda asi moge wale avada cm banawage

  • @delhikissanmorchakarantika9126

    Ansaaf dvaya 238 saroop da kithe aa chita band kita jeda karonda jailana which chotta dekhlo amratpaal dekhlo kita ki aa sade taan nehran da pani aya ni

  • @SukhbirSingh-hp8qz
    @SukhbirSingh-hp8qz Před měsícem

    ਕੀ ਫਾਇਦਾ PGI ਬਣਾਉਣ ਦਾ, ਸਟਾਫ ਤਾਂ ਸਾਰਾ ਬਾਹਰ ਦਾ ਰੱਖਦੇ ਹੋ ਪੰਜਾਬ ਦਾ ਸਟਾਫ ਕਿਊ ਨਹੀਂ ਰੱਖਦੇ। ਸੰਗਰੂਰ PGI ਵਿੱਚੋਂ ਸਾਰਾ ਪੰਜਾਬੀ ਸਟਾਫ ਕੱਢ ਦਿੱਤਾ, ਕਿਊ?????

  • @justpositive6301
    @justpositive6301 Před 2 měsíci

    Srkari hsptala ch koi v GB l nahi krda loka de paise bahut hi lg rahe ne ji

  • @dharampal3601
    @dharampal3601 Před měsícem

    Hospital school college University bnao Punjab trki hogi BJP nu school college University hospital ka sath koe mtlv nhi BJP anpdta bna rahe das nu

  • @PreetKaur-bm8nt
    @PreetKaur-bm8nt Před 2 měsíci +1

    ਉਏ,,,,,ਪੈਸੇ ਲੈਕੇ ਝੂਠ ਬੋਲਦੇ ਦੋਗਲੇ ਆਦਮੀ,,,,,,

  • @SukhBeer-hc8vf
    @SukhBeer-hc8vf Před 3 měsíci

    ਬਲਕਾਰ ਮੰਤਰੀ ਬੇਰੇ ਕੇਵੇ

  • @gigiminiature4192
    @gigiminiature4192 Před 3 měsíci +1

    ਕਿਊ ਝੂਠ ਬੋਲ ਦਾ ਪੀ ਜੀ ਆਈ ਤਾ ਕਦੋ ਦੀ ਆਈਆ

  • @kirpalsingh-rj6ne
    @kirpalsingh-rj6ne Před 3 měsíci +1

    Sade pind bus stand Randhawa te sadak da Inna bura heal ki meeh pain te lokan da langna aukha jheel ban jandi te light da sab ton bura haal garhdiwala feeder da sab ton madha haal m l a sahab nu sab patta par houa Kush nahi aam da kamm bekaar

    • @HarvinderSingh-yy8th
      @HarvinderSingh-yy8th Před 3 měsíci

      Sab jhuth atay jumlay han. Hun taan akal aa jaani chahide hai.
      2024 vich thitd national parties BSP nu ektarfa vote pakay bahen Mayawati ji nu PM bnao atay nzaray lavo. Bakki sab chor parties han.
      AAP nay 2 saal vich 92000, 00, 00000 da loan liya. Jo ke Punjab day budget da 60-62% paisa banda hai. 5 saal vich AAP nay hor 300000,00,00000 da karza Punjab serr chaad dayna hai. Jo fer Punjabian nu he modna paina hai. Atta 100 rupay kilo ho javayga. Fer akal aumi hai. Har cheez tay tax lagayga.
      AAP nay electoral bonds rahen 800,00,00000 crores corporates ton laye. Is badlay eh log corporates ni 20 guna loan denday han. Jisvich 50% paisa muaf kar ditta jaanda hai. Bakki 50% paisay da beema kar ditta jaanda hai. Istran eh parties 50% kzana TATA, BIRLA, ADANI AMBANI nu lutaindiyan han. Fer lok bhukhay marday han. Congress nay Electoral bonds rahen corporates ton 18500,00,00000, BJP nay 61000,00,00000 laye.
      Is paisay naal he lokan nu daru, paisa atay hor lalach daykay ohna diyan votan lutiyan jaandiyan han. Fer lokan nu 5 saal gulam bankay rehna painda hai.
      RSS agent Kejriwal hun sharab ghotalay vich jail vicg see. Hun 1/6/2024 nu fer jail javayga. Hor ghotay ve bahut han.
      Islaye jablian sunan de bimari chaddo.
      Punjab atay Delhi vich AAP nu zero seat milni hai.
      Bahen Mayawati ji ya Modi vichon koe ek PM banayga. Commedy sunan de bimari chaddo. Nahin taan fer zulm.he swhna pavayga. Akalmand bano.

    • @kirpalsingh-rj6ne
      @kirpalsingh-rj6ne Před 3 měsíci

      @@HarvinderSingh-yy8th sab ajjkal samaghdaar hann har ik da aapo aapna nazaria tusi aapne vichaar rakh sakde man na na na man na doosre di marzi koi kisse nu dasda nahi Mai kitthe vote paoni

  • @harpreetmaansaab3747
    @harpreetmaansaab3747 Před 3 měsíci

    Simrjeet mann

  • @VarinderSinghRathor
    @VarinderSinghRathor Před 2 měsíci

    Mann saab ne only sugrur he swarna hai hor punjab de shehra di ki kasoor ae aasi v vota mann saab nu ditiyan ne

  • @randhirsingh323
    @randhirsingh323 Před 3 měsíci +1

    Sikhan de barodi

  • @Kailash-gw7by
    @Kailash-gw7by Před měsícem

    B a k. S

  • @user-vr2fn9ek7c
    @user-vr2fn9ek7c Před 2 měsíci

    Simarnjeet maan ni kuj ni kitta bus ...bak bak...bak kitti sari jindgi

  • @user-wc4hx3wb2p
    @user-wc4hx3wb2p Před 3 měsíci

    Vijay inder le ke Aya si pgi

  • @vikramjeetsingh9200
    @vikramjeetsingh9200 Před 3 měsíci

    2 sal vich 70000 cror da karza chrah dita punjab othe jo record ha pehla c m ha gappi cm jindabad

  • @renatusnovaaj4834
    @renatusnovaaj4834 Před 2 měsíci

    KAMKAR KA WIKHO GALA NAHI

  • @TRAXOGamer001
    @TRAXOGamer001 Před 3 měsíci

    Sada tan Suki pai aa nehar

  • @SandeepKumar-ie6lj
    @SandeepKumar-ie6lj Před 2 měsíci

    Ye sb BJP GOVT KI GOOD WORK KI VJA SAY HO RA H

  • @nav8472
    @nav8472 Před 2 měsíci

    ਬਿੱਗ ਗੱਪ

  • @VarundeepSingh-om5fh
    @VarundeepSingh-om5fh Před měsícem

    Pgi da project singla leke Aya c us tu baad bhagwant nai project start krwaya c jhooth Mari jana

  • @anmolsingh1416
    @anmolsingh1416 Před 3 měsíci

    O jah ture ja kush nhi keta tuse,szb khtm kar diya rehnda khuhnda v

  • @jagsirsingh5663
    @jagsirsingh5663 Před měsícem

    ਝੂਠਾ,cm4ਕਲਾਸ, ਨੂੰ ਪੱਕਾ ਨੀ ਕੀਤਾ

  • @majorverygoodbhatti4101
    @majorverygoodbhatti4101 Před 3 měsíci

    Bhagwant man gappi di bheddo greeb lokan vastey ki keeta