Simranjit Singh Mann Exclusive Interview : IPS ਪਦ ਤੋਂ Mann ਨੇ ਕਦੋਂ ਤੇ ਕਿਉਂ ਦਿੱਤਾ ਅਤਸੀਫ਼ਾ | News18

Sdílet
Vložit
  • čas přidán 27. 08. 2024
  • Simranjit Singh Mann ਨਾਲ news18 ਤੇ Exclusive ਗੱਲਬਾਤ ਕੀਤੀ। ਭਿੰਡਰਾਵਾਲੇ ਨੂੰ ਪਹਿਲੀ ਵਾਰ ਕਦੋਂ ਮਿਲੇ ਮਾਨ ? ਇੰਦਰਾ ਸਰਕਾਰ-ਭਿੰਡਰਾਵਾਲੇ ਦੀ ਪਹਿਲੀ ਮੀਟਿੰਗ ਦੀ ਕਹਾਣੀ। News18 ਦੀ ਖ਼ਾਸ ਪੇਸ਼ਕਸ ਰਾਹੀਂ ਜਾਣੋ Simranjit Singh Mann ਦੇ ਪਰਿਵਾਰਕ ਪਿਛੋਕੜ ਕੀ ਰਿਹਾ। Simranjit Singh Mann ਨੇ ਭਾਰਤ ਸਰਕਾਰ 'ਚ ਕਿੱਥੇ-ਕਿੱਥੇ ਕੀਤਾ ਕੰਮ। Simranjit Singh Mann ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ IPS ਅਫ਼ਸਰ ਦੇ ਪਦ ਤੋਂ ਅਤਸੀਫ਼ਾ ਕਦੋਂ ਤੇ ਕਿਉਂ ਦਿੱਤਾ।
    #SimranjitSinghMann #ExclusiveInterview #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 171

  • @anmoldeepsingh251
    @anmoldeepsingh251 Před 2 lety +16

    Congratulation maan saab for winning MP seat from Sangrur ❣️

  • @iqbalsingh-xx2cz
    @iqbalsingh-xx2cz Před 2 lety +12

    Waheguru Ji

  • @AmandeepSingh-ul9mz
    @AmandeepSingh-ul9mz Před 2 lety +7

    ਵਾਹਿਗੁਰੂ ਜੀ

  • @jaloursingh3758
    @jaloursingh3758 Před 2 lety +16

    Man sahib jindabad

  • @kulbirsingh7090
    @kulbirsingh7090 Před 2 lety +10

    Waheguru ji meher kari Sab te

  • @dhaliwalanmol3087
    @dhaliwalanmol3087 Před 2 lety +14

    ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਦੀ ਕੁਰਬਾਨੀ ਨੂੰ ਦਿਲੋਂ ਸਿਜਦਾ ਤੇ ਸੰਗਰੂਰ ਵਾਸੀਆਂ ਨੇ ਜਿਤਾ ਕੇ ਕੌਮ ਦੇ ਰਾਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ ਮਾਣ ਬਖਸ਼ਿਆ।

  • @rickyjagpal4288
    @rickyjagpal4288 Před 2 lety +39

    Respected Maan Saab. True Leader For Sikh's 🙏🏻

    • @anjaananjaan5107
      @anjaananjaan5107 Před rokem

      Did he help Sikhs get asylum in foreign countries in exchange for money?

  • @SukhwinderSingh-ge4fv
    @SukhwinderSingh-ge4fv Před 2 lety +11

    ਮਾਨ ਸਾਬ ਇਕ ਗੱਲ ਸਮਝਾਓ ਜੇਕਿਰਪਾਨ ਤੋਂ ਬਗੈਰ ਸੰਸਦ ਭਵਨ ਨਹੀਂ ਗੲਏ ਫਿਰ ਕਿਰਪਾਨ ਤੋਂ ਬਗੈਰ ਜਹਾਜ ਵਿਚ ਕਿਵੇਂ ਚੜ੍ਹ ਗੲਏ।

  • @jattmind2651
    @jattmind2651 Před 2 lety +6

    🙏🏻🙏🏻 wmk

  • @manreet3354
    @manreet3354 Před 2 lety +9

    True leader for Punjab.🙏🙏🙏

  • @singhdeep228
    @singhdeep228 Před 2 lety +37

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜ਼ਿੰਦਾਬਾਦ

  • @randhirsingh4667
    @randhirsingh4667 Před 2 lety +17

    Simranjeet Singh Maan zindabad ❤️

  • @thehacker795
    @thehacker795 Před 2 lety +5

    Waheguru ji

  • @jagroopsingh2842
    @jagroopsingh2842 Před 2 lety +16

    Maan sb salam aa tuhanu. Kyun..
    Kuyinki eani umar ch ta khudh nu sabalna v mushikil hunda but tusi aj v punjab lai lad rahe ho... Salaam hai tuhanu Mai Army ch han. Is lai salam

    • @babbusaini7799
      @babbusaini7799 Před 2 lety +1

      Mann sahb nu slam par ena de sadu sab ne ptha baitha ta Punjab da

  • @hardarshanmajithia3033
    @hardarshanmajithia3033 Před 2 lety +1

    ਜਿਹੜੇ ਇਹਨੇ ਨਿਹੰਗ ਸਿੰਘ ਮਰਵਾਏ ਸੀ ਓਹਨਾਂ ਬਾਰੇ ਵੀ ਦਸ ਕਹਿ ਕੁੱਝ

  • @raazsiidhu3587
    @raazsiidhu3587 Před 2 lety +15

    ਮਾਨ ਸਾਹਿਬ ਦੀ ਉਮਰ 77 ਸਾਲ(1945 ਜਨਮ) ਹੈ। ਇਹ 1967 ਵਿਚ ਏ :ਐੱਸ :ਪੀ :ਭਰਤੀ ਹੋਏ ਸੀ।ਮਾਨ ਸਾਬ੍ਹ 22 ਸਾਲ ਦੇ ਸਨ; ਜਦੋਂ ਮੇਰੇ ਪਿਤਾ ਸ੍ਰੀ ਲਾਭ ਸਿੰਘ ਜੀ SI ਸਮਰਾਲੇ ਲੱਗੇ ਹੋਏ (1967 ਚ)ਸਨ ਅਤੇ ਇਨ੍ਹਾਂ ਨੂੰ ਸ਼ਿਕਾਰ ਖਿਡਾਇਆ ਕਰਦੇ ਸਨ ।
    ਉਸ ਵਕਤ ਮਾਨ ਸਾਹਿਬ ਕੱਟੜ ਨਹੀਂ ਸਨ ।
    ਮਾਨ ਸਾਹਿਬ ਨੂੰ ਬੀ: ਏ: ਵਿਚੋਂ (TOPER)ਗੋਲਡ ਮੈਡਲ ਮਿਲਿਆ ਅਤੇ ਮੇਰੇ ਪਿਤਾ ਜੀ ਨੂੰ ਵੀ (ਈਮਾਨਦਾਰੀ ਅਤੇ ਕਾਨੂੰਨੀ ਮੁਹਾਰਤ ਸਭ ਤੋਂ ਵੱਧ ਹੋਣ ਕਰਕੇ )ਗੋਲਡ ਮੈਡਲ ਮਿਲਿਆ ਸੀ । ਉਸ ਵਕਤ ਮੇਰੇ ਪਿਤਾ ਦੀ ਉਮਰ 53 ਸਾਲ ਸੀ ।ਮਾਨ ਸਾਹਿਬ ਦੀ ਇਮਾਨਦਾਰੀ ਦੀਆਂ ਗੱਲਾਂ ਅੱਜ ਵੀ ਘਰੇ ਹੁੰਦੀਆਂ ਰਹਿੰਦੀਆਂ ਹਨ ।ਹਾਂ ਪਰ ਇੱਕ ਸੱਚਾਈ ਹੈ ਕਿ ਇਨ੍ਹਾਂ ਨੂੰ ਰਾਜਨੀਤੀ ਕਰਨੀ ਨਹੀਂ ਆਈ ।
    ਰਾਜਨੀਤੀ ਕੋਈ ਮਾੜੀ ਚੀਜ਼ ਨਹੀਂ ;ਰਾਜਨੀਤੀ ਵਿੱਚ ਮਾੜੇ ਲੋਕ ਆ ਗਏ ਹਨ ਜੋ ਮਾਨ ਸਾਹਿਬ ਨੂੰ ਫਿੱਟ ਨਹੀੰ ਬੈਠਦਾ ਸੀ ;1984 ਵਿੱਚ ਮਾਨ ਸਾਹਿਬ ਫਰੀਦਕੋਟ ਵਿਖੇ ਐੱਸ:ਐੱਸ:ਪੀ: ਸਨ ;ਇਹ ਅਹੁਦਾ ਕੌਮ ਦੀ ਖਾਤਰ ਕੌਣ ਤਿਆਗ਼ ਸਕਦੈ ।ਮਾਨ ਸਾਹਿਬ 1992 ਤੱਕ ਮੇਰੇ ਪਿਤਾ ਨਾਲ ਵਰਤਦੇ(ਮੌਤ 1992) ਰਹੇ ।ਜੇ ਕੋਈ ਭੈਣ- ਭਰਾ ਦਾ ਮਾਨ ਸਾਹਿਬ ਨਾਲ ਲਿੰਕ ਹੈ ;ਤਾਂ ਕਿਰਪਾ ਕਰਕੇ ਇਹ ਮੈਸੇਜ ਉਨ੍ਹਾਂ ਤਕ ਪੁੱਜਦਾ ਕੀਤਾ ਜਾਵੇ ਜੀ॥
    ਧੰਨਵਾਦ ਸਹਿਤ ॥

    • @harpreetSingh-oh2ev
      @harpreetSingh-oh2ev Před 2 lety

      Tusi bro kise chanel te interview kro.all Punjab nu pta lag jayuga.

    • @raazsiidhu3587
      @raazsiidhu3587 Před 2 lety

      @@harpreetSingh-oh2ev ਜੀ ਤੁਸੀਂ ਵਧੀਆ ਸੁਝਾਅ ਦਿੱਤਾ ਹੈ ;ਧੰਨਵਾਦ ਜੀ ।

  • @gurpreetmannak7856
    @gurpreetmannak7856 Před 2 lety +7

    ਲੋਕਾਂ ਦੀ ਗਲਤੀ ਨਾਂ ਕੱਢੋ ਲੋਕਾਂ ਨੇ ਤਾਂ ਅਸੰਬਲੀ ਵਿੱਚ ਭੇਜਿਆ ਸੀ ਤੁਹਾਨੂੰ।ਹੁਣ ਜ਼ੁੰਮੇਵਾਰ ਤੁਸੀਂ ਹੋ ਕਿ ਇਹ ਸਾਰੇ ਸਵਾਲ ਤੁਸੀਂ ਅਸੰਬਲੀ ਵਿੱਚ ਨਹੀਂ ਉਠਾ ਸਕੇ।

  • @jagdevsandhu6186
    @jagdevsandhu6186 Před 2 lety +5

    Great man of sacrifices should be sent to Lok Sabha and Badals &Co to Jail

  • @atmasingh5372
    @atmasingh5372 Před 2 lety +3

    ਡਿਊਟੀ ਤੇ ਰਹ ਕੇ ਵੀ ਸਿਖਾ ਦੀ ਮਦਦ ਕੀਤੀ ਜਾਣੀ ਸੀ।

  • @binnybhadson8282
    @binnybhadson8282 Před 2 lety +11

    Sikh kaum da hira sardaar simranjit singh mann... rab hmesha chardikla ch rakhe mann saab nu

  • @simranpatiala4291
    @simranpatiala4291 Před 2 lety +5

    Sardar simranjeet Singh Maan zindabad zindabad

  • @karanjatt9986
    @karanjatt9986 Před 2 lety +8

    Salute Maan Sahib

  • @malooksingh6446
    @malooksingh6446 Před 2 lety +4

    ਸਿਮਰਜੀਤ ਸਿੰਘ ਮਾਨ ਜੀ ਮੈ ਤਹੁੱਡੇ
    ਬੀਚਾਰ ਸੁਨੇ ਮਨ ਨੂੰ ਬਹੂਤ ਚੱਗੇ ਲੱਗੇ
    ਮਾਨ ਸਾਬ ਅਜੇ ਤਕ ਲੋਕਾ ਨੂੰਤਹੁੰਡਾ ਫ਼ਾਰ
    ਮੁੱਲਾ ਸਮਜ ਨਹੀ ਆਇਆ ਇਹਨਾ ਨੂੰ ਇਹ ਨਹੀ ਪਤਾ ਚੱਲਿਆ ਅਸੀ ਸਿਖ ਹਾਂ
    ਜਾਂ ਹਿਦੂ ਅਸੀ ਵਿਆਹ ਦੇ ਸਮੇ ਵਿਆਹ
    ਸੁਬਦਾਕੇਦਰ ਦਰਜ ਕਰੁੱਣ ਜਾਦੇ ਤਾ ਉਥੇ
    ਲਿਖਆ ਜਾਦਾ ਹੈ ਹਿਦੂ ਸਿੰਖ ਰੀਤੀ ਰਵਾਜ
    ਨਾਲ ਸਾਦੀ ਕਰਵਾਈ ਹੈ ਫਿਰ ਅਸੀ ਕਦੋ
    ਅਜੰਦ ਹੁਏ

  • @GurpreetSingh-kg7xq
    @GurpreetSingh-kg7xq Před 2 lety +8

    Sikh koum de heere ,nice interview npinnder bro👍

  • @JASPREETSINGH-ul9mg
    @JASPREETSINGH-ul9mg Před 2 lety +5

    Chardi kala aale Singh aa Maan Saab g, parnaam aa aap g nu,

  • @kamaljeetkaur1804
    @kamaljeetkaur1804 Před 2 lety +3

    Lion of Punjab Sardar Simranjeet singh maan

  • @ambalamusiclab3930
    @ambalamusiclab3930 Před 2 lety +14

    Congratulations Maan saab for winning sangrur ✌

  • @sarbjitgill766
    @sarbjitgill766 Před 2 lety +7

    Sardar Simranjit Singh kaum da vadmula khazana hun, ek jindi Jagdi history, the future generations will watch these statements and will learn how sikhs were treated by the Indian governments.

  • @kulwantsinghchahal1384
    @kulwantsinghchahal1384 Před 2 lety +2

    Pure soul.

  • @dhara1449
    @dhara1449 Před 2 lety +2

    W WAHEGURU JI !

  • @lakhvindersingh4150
    @lakhvindersingh4150 Před 2 lety +2

    Proud of sardar Simranjeet singh Maan jii

  • @bhaijaskaransingh476
    @bhaijaskaransingh476 Před 2 lety +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,, ਫ਼ਖਰ ਏ ਕੌਮ ਸਰਦਾਰ ਸਿਮਰਨਜੀਤ ਸਿੰਘ ਮਾਨ

  • @SatnamSingh-un5tp
    @SatnamSingh-un5tp Před 2 lety +5

    Waheguru ji🌹🌹🌹🌹🌹🌹🌹🌹 waheguru ji waheguru ji waheguru ji waheguru ji waheguru ji waheguru ji🌹🌹🌹🌹🌹🌹🌹 karo khar baba ji

  • @sukhravi6815
    @sukhravi6815 Před 2 lety +8

    ਇਹ ਲੀਡਰ ਚਾਰ ਬੰਦੇ ਨਾਲ ਨਹੀਂ ਰੱਖ ਸਕਿਆ ।ਇਹ ਜੋ ਕਹਿੰਦਾ ਹੈ ਸਾਰਾ ਸੱਚ ਨਹੀਂ।ਨੌਜਵਾਨੋ ਬਚ ਕੇ🙏

    • @Zimidaarjatt302
      @Zimidaarjatt302 Před 2 lety +2

      Tere. Ki. 🌶️. Larh. Di. aa. Tu. Apni. Knowledge. Apne kol. Rakh

    • @kamalvirk......8071
      @kamalvirk......8071 Před 2 lety +3

      Pagi ahene dka ni todea Punjab da..10 saal m.p reha aheda koi vision nhi..loka ahenu maan dita but ahede nal koi khdea hi nhi..je ahdi ik seat aa v Jae te ah ki kr skda

    • @Zimidaarjatt302
      @Zimidaarjatt302 Před 2 lety

      @@kamalvirk......8071 Je ehne kuz changa ni kita Punjab da ta bura v ni kita congress ne sikh qatleam krata akali aa ne Guru Granth Sahib di beadbi karati jo leader changa hunda us nal koi ni khadda te marhe leader nal Sare khad jande aa

    • @Papa-ur3ju
      @Papa-ur3ju Před 2 lety

      Ay gai Khali-astani bead ,chl put rona suru kar.

    • @Zimidaarjatt302
      @Zimidaarjatt302 Před 2 lety

      @@Papa-ur3ju bund. Parhda. Ge. Putt.

  • @goldymangat468
    @goldymangat468 Před 2 lety +6

    ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ੁਭ ਆਰੰਭ ਵੀ ਇਸ ਮਹਾਨ ਹਸਤੀ ਨੇ ਹੀ ਕੀਤਾ ਸੀ

    • @nachhattarsingh2122
      @nachhattarsingh2122 Před 2 lety +1

      ਆਪ ਜੀ ਕੋਲ ਕੋਈ ਸਬੂਤ ਹੈ ਜੀ।

  • @MeetJawanda-punjabuk
    @MeetJawanda-punjabuk Před 4 měsíci

    True leader of punjab 🙏👏

  • @RanjitSingh-mf2sv
    @RanjitSingh-mf2sv Před 2 lety +4

    👌👌👌👏👏👏

  • @ramangillgill7731
    @ramangillgill7731 Před 2 lety +3

    Maan sahab is real jem of our punjab.

  • @gurjitsingh4354
    @gurjitsingh4354 Před 2 lety +3

    Maan Saab jindabad

  • @user-wr4gu3bx7x
    @user-wr4gu3bx7x Před 3 měsíci

    Sardar Simranjeet Singh Maan Ji Zindabad 🚩

  • @paramjeetaulakh2820
    @paramjeetaulakh2820 Před rokem

    Thank you so much sir I have no word for give Thanks to Respected Maan

  • @InderSingh-eo1bd
    @InderSingh-eo1bd Před 2 lety +3

    Simranjeet singh ji maan jindabaad

  • @tarntaranpunjabvlogs6146
    @tarntaranpunjabvlogs6146 Před 2 lety +10

    ਬੱਬਰ ਸ਼ੇਰ
    🦁🦁🦁🦁
    💪💪💪💪💪

  • @fitnesszone343
    @fitnesszone343 Před 2 lety

    ਲੁਧਿਆਣੇ ਦੇ ਮੱਤੇਵਾੜੇ ਜੰਗਲ ਨੂੰ ਨਾ ਤਭਾ ਕੀਤਾ ਜਾਵੇ ਪਹਿਲਾਂ ਹੀ ਪੰਜਾਬ ਕੋਲ ਦਰੱਖਤ ਘੱਟ ਨੇ ਓਸ ਦੀ ਜਗ੍ਹਾ ਤੇ ਕੋਈ ਕਾਰਖਾਨਾ ਨਾ ਲਾਇਆ ਜਾਵੇ ਕਿਰਪਾ ਕਰਕੇ Bhagwant ji ਇਹ ਰੂਲ ਵੀ ਲੈ ਕੇ ਅਵੋ ਕੇ ਕੋਈ ਵੀ ਦਰੱਖਤ ਕੱਟਦਾ ਤਾ ਵੱਡਾ ਜੁਰਮਾ ਲਓ

  • @BalkarSingh-dc1oq
    @BalkarSingh-dc1oq Před 2 lety +10

    ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ

  • @sahibbhullar1651
    @sahibbhullar1651 Před 2 lety +3

    Man Saab jindabad

  • @HarbansSingh-bf9wk
    @HarbansSingh-bf9wk Před 2 lety +3

    Good Good o babab gi

  • @gurmailsingh5628
    @gurmailsingh5628 Před 2 lety +2

    Mann sahib congratulations for winning the elections

  • @ARJAN2.O
    @ARJAN2.O Před 2 lety +1

    ਅਸਤੀਫਾ ਹੁੰਦਾ ਆਪਣਾ ਐਡੀਟਰ ਬਦਲ ਦੋ 🤣🤣

  • @jatindersingh1809
    @jatindersingh1809 Před 2 lety +7

    84 jine handaiya ohi janda par galat hoiya man sahib

    • @deepakchouhan7025
      @deepakchouhan7025 Před 2 lety

      Jado tusi kisi desh de pm nu marde o odo tusi aanpad hunde o Fer tu murakha Wali gal karde o. Indra Mar ti modi Teri vari aa. Kissan bill all india layi c punjab layi nhi c. Je galat bill banya modi ne loka ne bjp nu hara dena c jo tusi chahude o. Tusi log savidhan di Dubai dinde tohanu savidhan bare Pata v nhi haga bill pass Hoya . Sade kol vote da right aa je koi sarkar galat bill pass krdi
      But tusi loka nu bjp da virod karna. India muslim rashtra ban Jana je modi hindu rashtra Bana dinda sikha nu ki problem aa ik desh aa hindu Sikh layi tusi o v muslim desh Bana dena

  • @AvtarSingh-mh9ip
    @AvtarSingh-mh9ip Před 2 lety +13

    When elected MP he couldn’t do anything. Now i think he should rest at home and recite Name. I wish him good health.

    • @drilloz5518
      @drilloz5518 Před 2 lety +3

      he won in sangroor babbar sher 🙂
      now u should better rest

  • @Amanbatra44
    @Amanbatra44 Před 2 lety +13

    Maan sir we r proud on you

  • @goldymangat468
    @goldymangat468 Před 2 lety +7

    ਕਿਸੇ ਤਸੀਹੇ ਦਾ ਨਾਂ ਨਹੀਂ ਦੱਸ ਸਕਿਆ। ਜੇਕੋਈ ਤਸੀਹਾ ਦਿੱਤਾ ਗਿਆ ਹੋਵੇ ਤਾਂ ਦੱਸੇ। ਸਭ ਕੁਝ ਝੂਠ ਬੋਲ ਰਿਹਾ ਹੈ

  • @majorsingh1124
    @majorsingh1124 Před rokem

    Waheguru ji🙏🙏

  • @GrandmasterTigerfist
    @GrandmasterTigerfist Před 2 měsíci

    Simranjit singh maan grandson of Arur Singh Shergill who was a friend of General Dyer even after Jaalianwaala Bagh.

  • @fortunetales
    @fortunetales Před 2 lety +3

    Kattarpuna ghat hunda taan eh prakash singh badal ton wadda leader hunda

  • @JaspalSingh-sy5os
    @JaspalSingh-sy5os Před 2 lety +5

    Simarjeet singh maan jindabad

  • @malkeetsingh4610-xci
    @malkeetsingh4610-xci Před 2 lety +2

    Sardar Simranjeet Singh maan zindabaad,,,,

  • @SohailKhan-cp8to
    @SohailKhan-cp8to Před 3 měsíci

    Sada maan zindabad zindabad 😍

  • @mTrader1
    @mTrader1 Před rokem

    NEXT CM

  • @studystalks2361
    @studystalks2361 Před rokem

    ਤੂੰ ਬੰਦਾ ਹੀ ਪਾਪੀ ਆ। ਤੂੰ ਕੈਪਟਨ ਅਮਰਿੰਦਰ ਸਿੰਘ ਦਾ ਰਿਸ਼ਤੇਦਾਰ ਹੈ । ਐਵੇਂ ਸਿਆਸਤ ਚ ਆ ਕੇ ਪੁੱਠੇ ਕੰਮ ਕਰ ਰਿਹਾ ਹੈ। ਸੰਤਾ ਭਿੰਡਰਾਂ ਵਾਲੇ ਬਾਬੇ ਦੀ ਫੋਟੋ ਰੱਖ ਕੇ ਸਿਆਸਤ ਕਰ ਰਿਹਾ ਹੈ। ਇਹ ਲੋਕ ਸੰਤਾ ਅਤੇ ਮਹਾਪੁਰਸ਼ਾ ਨੂੰ ਵੀ ਸਿਆਸਤ ਲਈ ਵਰਤ ਰਹੇ ਹਨ । ਸਿੱਖ ਕੌਮ ਨੂੰ ਸਿਮਰਨਜੀਤ ਮਾਨ ਦੀਆਂ ਗੱਲਾਂ ਤੇ ਯਕੀਨ ਨਾ ਕਰਿਓ
    ਇਹ ਲੋਕਾਂ ਨੂੰ ਗੁੰਮਰਾਹ ਕਰਕੇ ਗ਼ਲਤ ਕੰਮ ਕਰੇਗਾ।

  • @karansinghbawa2982
    @karansinghbawa2982 Před 2 lety

    ਮਾਨ ਸਾਹਬ ਇਕ ਗਲ ਹੈ ਜੋ ਮੂਸੇਵਾਲੇ ਦੇ ਗਾਣੇ ਚ ਕਿਹਾ ਗਿਆ ਹੈ ਉਹ ਵਧੀਆ ਗਾਇਆ ਐਵੇ ਹੀ ਕਹਿਣਾ ਚਾਹੀਦਾ ਹੈ

  • @foodiesingh2403
    @foodiesingh2403 Před 2 lety +2

    Manu Simranjeet Singh Maan ji ehh dsn ki ehna ne ik vdya study krke IPS bane c te ajj de gal krde aa Punjab ch hun kine k Punjabi ne IPS ehh kam hun Bhagwant Singh Maan ne krna Punjab nu Study nu No. 1 bnona 🙏🙏

  • @muhammadabdullahfarooqi5539

    Punjab want freedom from India...... khalistan jindabad

    • @shivaditya2820
      @shivaditya2820 Před 2 lety

      Ungla te gin lo ene log ne khalistan de supporter...tu apna pakistan sambhal

  • @harpreetSingh-oh2ev
    @harpreetSingh-oh2ev Před 2 lety

    Great

  • @gursewaksinghmansa3259

    ਅਸਤੀਫਾ ਨਹੀਂ ਦਿੱਤਾ ਨੌਕਰੀ ਤੋਂ ਭਗੌੜਾ ਹੋਇਆ ਸੀ। ਇਹ

  • @rajwantkaur7917
    @rajwantkaur7917 Před 2 lety

    I like it

  • @hirasinghhirasingh6029

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ ਸਿੱਖ ਕੌਮ ਦੇ ਦਾਗ਼ ਲੱਗ ਜਾਵੇ ਗਾ

  • @surkhabkhab7912
    @surkhabkhab7912 Před rokem

    Very good maan saab

  • @ranveersidhu3388
    @ranveersidhu3388 Před 2 lety +3

    Sardar simrjeet Singh jindawad ⛳

  • @PrinceKumar-cf7ek
    @PrinceKumar-cf7ek Před rokem +1

    🙏💐💐💐💐💐💐💐💐💐💐💐💐🙏

  • @hspanag6561
    @hspanag6561 Před 2 lety +2

    Ee planted se ek policy ch involve se undercover ee youth nu Marva rhea se eess de farm house te paise da lenden hunda se black mail da in name of terrorism

  • @kulwinderkaurratol1078
    @kulwinderkaurratol1078 Před 2 lety +2

    👏🏻👏🏻👏🏻👏🏻

  • @datahierarchy9679
    @datahierarchy9679 Před 2 lety

    True leader

  • @ghumansaab3051
    @ghumansaab3051 Před 2 lety +1

    Salute to him, he is idol for PUNJAB

  • @ishanshrivastav8223
    @ishanshrivastav8223 Před 2 lety +1

    Sb Supporter Comments ch pura support krde te Vote paan lge Gayab Hojande 😂

  • @babbusaini7799
    @babbusaini7799 Před 2 lety +3

    Mann sab thode sadu sab bare vi kuch das do una vi khalistani nu atankwadi bolde hai

  • @kamal3183
    @kamal3183 Před 2 lety +3

    maan sahib jindawad

  • @officialgodfather812
    @officialgodfather812 Před 2 lety +6

    Maan saab ..mn dukhi hunda jado sade ee bhra ...delhi thalle baar baar lgde aa kade congress de roop ch kade jhaaru de roop ch.... Apni kaum naaal jo beteya aaj kal de bacheya nu dsya vi nhi ja raha...bahut dukh hunda..par jina takk mere saah rehn ge mai apne bacheya the relatives nu jinaa ho skya apni kaum da dard dssu ga.. waheguru ji mehar kreyo

    • @Gaganwalia4179
      @Gaganwalia4179 Před 2 lety

      Islamabad de thale lgna ?

    • @officialgodfather812
      @officialgodfather812 Před 2 lety

      @@Gaganwalia4179 islamabad de thalle ta dalle lgde aa.. warrior nhi smjeya

    • @Gaganwalia4179
      @Gaganwalia4179 Před 2 lety

      @@officialgodfather812 warrior do dushmna de vich with nuclear weapons fass jaan gae?? Matlab ki kr laa gae?

    • @officialgodfather812
      @officialgodfather812 Před 2 lety

      @@Gaganwalia4179 ashi kise alag desh di gll nhi krde ...mai support kr reha apne gurua nu apne warriors nu ..and ohna nu jinaa ke sadi nasal kusi de against apna sb kuj sdd dita

    • @Gaganwalia4179
      @Gaganwalia4179 Před 2 lety

      @@officialgodfather812 Saare eko jehe nhi na.. Sarkara maadiya.. Hun ehna nu bhejya c apni gl rakhan .. Khalistan di gl krke.. Sikh problems nu kyon seriously lau

  • @vikramjitsingh8773
    @vikramjitsingh8773 Před 2 lety +2

    Reporter sala kini spped nal bolda aa aram nal v gal ho sakdi ae

  • @budhsingh8896
    @budhsingh8896 Před 2 lety

    Baghwant maan sahib zindabad aam aadmi parti zindabad

  • @NirmalSingh-bz3si
    @NirmalSingh-bz3si Před 2 lety

    Man.sahib.jindabad

  • @baljindersingh4288
    @baljindersingh4288 Před rokem

    Bai. GE. Pahla. Record. Check. Karo. Estifa. Dita. Ni. Lia. Cee. Gyani. Jail. Singh. Ne. IPS. Hor. Officer. De. Books. Nu. Read. Karo. Awa. Hero. Banai. Jana. Hon. Enu

  • @jassajatt9483
    @jassajatt9483 Před 2 lety +2

    Maan king 🦁🦁🦁🦁

  • @balkarsingh4548
    @balkarsingh4548 Před 2 lety

    Mann zindabad

  • @kishansinghsabarwall2860
    @kishansinghsabarwall2860 Před 9 měsíci

    Koi peon di naukri nahi shadd sakda DIG di kaun shadd da

  • @user-fx5qo5nx5i
    @user-fx5qo5nx5i Před 11 měsíci

    Jeh insaan India ko nahi manta phir murakh insaan tu mp kis desh da banke baitha hai

  • @goldymangat468
    @goldymangat468 Před rokem

    Ips to dismis keta gia se koe iastefa nahi dita. Sarkari dulla hai ah banda

  • @SukhwinderSingh-ge4fv
    @SukhwinderSingh-ge4fv Před 2 lety +1

    ਤੁਸਾਂ ਨੂੰ ਭੇਜਿਆ ਤਾਂ ਸੀ ।

  • @hspanag6561
    @hspanag6561 Před 2 lety +2

    Eh captain da sadu aa eh family kade ve jaila ch nahe Rahe eh sirf under plan of.RAW eh ek under cover agent kam karde rhea kade ve ess nu koi bda nukshan ne hoea par hor saree parivar khatam kar te

  • @parwindersharma1605
    @parwindersharma1605 Před rokem

    Jehde nihang singh ehne maare c oh???

  • @dipikaashih3994
    @dipikaashih3994 Před 2 lety

    Gurbani de farman tafarmaya hairag kare gakhalsa

  • @ajaygoli6006
    @ajaygoli6006 Před 2 lety

    Shied Bhagat Singh zindabad

  • @vikramnuna880
    @vikramnuna880 Před 2 lety +2

    Election ta har gya😂😂

  • @HarbansSingh-bf9wk
    @HarbansSingh-bf9wk Před 2 lety

    Bgagal pur jel 1000000 %

  • @jogasingh4358
    @jogasingh4358 Před rokem

    Khalistan jindawad

  • @Amanbatra44
    @Amanbatra44 Před 2 lety +2

    Sade Maan sir Vrga koi v ni waheguru lambia umra den

  • @bavasingh301
    @bavasingh301 Před 2 lety

    Simarjeet Singh man ji pata lag Gaya si is tarah Diya Galla ek pagal hi kar sakta hai isase karke rakha gaya se bhagat Singh jindabad

  • @nirvalsingh6516
    @nirvalsingh6516 Před rokem

    ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ

  • @SinghSingh-gx2lx
    @SinghSingh-gx2lx Před 2 lety

    Tera wang bhagta singh nahi dash shad nepal dor gy ah c us ch surma wali gl be c farak ta hunda surma ta darpok ch