Video není dostupné.
Omlouváme se.

Raja Warring ਨੂੰ ਸਿੱਧਾ ਹੋਇਆ Lakha Sidhana, ਜੇ ਦਮ ਹੈ ਤਾਂ ਆਵੇ ਸਾਹਮਣੇ ਦੇਵੇ ਜਵਾਬ | Akhar

Sdílet
Vložit
  • čas přidán 19. 08. 2024
  • ਰਾਜਾ ਵੜਿੰਗ ਨੂੰ ਸਿੱਧਾ ਹੋਇਆ ਲੱਖਾ ਸਿਧਾਣਾ | ਜੇ ਦਮ ਹੈ ਤਾਂ ਆਵੇ ਸਾਹਮਣੇ ਦੇਵੇ ਜਵਾਬ | ਲੱਖੇ ਦਾ ਖੁੱਲਾ ਚੈਲੰਜ, ਦੱਸੋ ਕੌਣ ਸਹੀ ਕੌਣ ਗਲਤ? | Akhar
    #lakhasidhana #rajawarring #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,punjabi news channel akhar,akhar channel,akhar channel videos,akhar channel punjabi,akhar viral video,lakha sidhana interview,lakha sidhana sidhu moose wala,lakha sidhana on raja warring,lakha on raja warring,raja warring today news,raja waring,lakha on mattewara forest,mattewara forest news,mattewara forest ludhiana,mattewara forest location,save mattewara forest,satluj river,lakha sidhana latest interview,lakha sidhana latest news

Komentáře • 453

  • @harmeetchand2842
    @harmeetchand2842 Před 2 lety +158

    ਲਖੇ ਵੀਰੇ ਰੱਬ ਤੇਨੂੰ ਤੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰੇ ਆਪਣਾਂ ਧਿਆਨ ਰੱਖੋ ਥੋਡੇ ਵਰਗੇ ਯੋਧਿਆਂ ਦੀ ਪੰਜਾਬ ਨੂੰ ਬਹੁਤ ਲੋੜ ਹੈ

  • @leharrecords6301
    @leharrecords6301 Před 2 lety +85

    ਲੱਖੇ ਵੀਰ ਆਪਣਾਂ ਬਚਾਅ ਜਰੂਰ ਰੱਖਣਾ ਪੰਜਾਬ ਨੂੰ ਤੁਹਾਡੇ ਵਰਗੇ ਬੱਬਰ ਸ਼ੇਰਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਡੇ ਅਗੇ ਇਹੋ ਅਰਦਾਸ ਕਰਦੇ ਹਾਂ ਕਿ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਮਾੜੀਆਂ ਸਰਕਾਰਾ ਤੋਂ ਕੋਈ ਉਮੀਦ ਨਹੀਂ

    • @mandeepsandhu4547
      @mandeepsandhu4547 Před 2 lety +1

      ਹਾਂ ਸਿੱਧੂ ਤੋਂ ਹਥਿਆਰਾਂ ਵਾਲੇ ਗਾਣੇ ਵੀ ਜਾਣ ਕੇ ਕਢਾਏ ਸੀ ਸਰਕਾਰ ਨੇ
      ਹਾਂ ਸਿੱਧੂ ਹਥਿਆਰਾਂ ਨੂੰ ਪਸੰਦ ਕਰਦਾ ਸੀ ਉਹ ਵੀ ਸਰਕਾਰ ਨੇ ਪਸੰਦ ਕਰਨ ਲਾਇਆ ਸੀ
      ਇਹ ਘੂਸੇ ਨੂੰ Scopegoat ਗਾਣਾ ਸੁਣਾਓ ਜੀਹਦੇ ਚ ਉਹ ਕਾਂਗਰਸ ਵਾਲੇ ਫੈਸਲੇ ਨੂੰ ਸਹੀ ਕਹਿ ਰਿਹਾ
      ਦੂਜੀ ਗੱਲ ਰਿਜਲਟ ਬਾਦ ਕਿੰਨੀਆਂ ਇੰਟਰਵਿਊ ਦਿੱਤੀਆਂ ਉਹਨੇ ਹਰੇਕ ਚ ਕਿਹਾ ਕੋਈ ਚੱਕਰ ਨੀ ਹਾਰਨਾ ਮੈਂ ਜਿੱਥੇ ਆ ਖੜ੍ਹਾ ਰਹੂ
      ਬਾਕੀ ਜੇ ਗੱਲ ਸਰਕਾਰ ਤੋਂ ਡਰਨ ਦੀ ਹੁੰਦੀ ਜਾਂ ਡਰ ਕੇ ਪਾਰਟੀ ਚ ਰਲਣ ਦੀ ਹੁੰਦੀ
      ਫਿਰ ਉਹਨੇ ਝਾੜੂ ਸਰਕਾਰ ਵਿਰੁੱਧ ਨੀ ਬੋਲਣਾ ਸੀ ਫਿਰ ਉਹ ਝਾੜੂ ਨਾਲ ਰਲ ਜਾਦਾ ਵੋਟਾਂ ਬਾਦ
      ਉਹ ਡਰਨ ਵਾਲਿਆਂ ਚੋ ਨੀ ਸੀ
      ਇਹ ਐਵੇਂ ਭੌਕੀ ਜਾਦੇਂ ਹੁਣ
      ਸਿੱਧੂ ਜਵਾਕ ਨੀ ਸੀ ਕਿ ਐਵੇਂ ਬਿਨਾਂ ਗੱਲੋਂ ਉਹ ਐਡਾ ਵੱਡਾ ਫੈਸਲਾ ਲੈ ਲਵੂੂਗਾ
      ਉਹਦੇ ਬਾਪੂ ਜੀ ਨੇ ਵੀ ਇਹੀ ਕਿਹਾ ਭੋਗ ਵਾਲੇ ਦਿਨ ਕਿ ਇਹ ਉਹਦਾ ਨਿੱਜੀ ਫੈਸਲਾ ਸੀ
      ਪਰ ਇਹ ਜਾਣਬੁੱਝ ਕੇ ਫੇਸਬੁੱਕੀ ਵਿਦਵਾਨ ਰਾਜਨੀਤੀ ਕਰਦਾ
      ਉਹ ਸਿਮਰਜੀਤ ਮਾਨ ਨੂੰ ਬਾਪੂ ਬਣਾਈ ਫਿਰਦੇ
      ਪਹਿਲਾਂ ਕਦੇ ਪੁੱਛਿਆ ਵੀ ਨੀ ਸੀ

  • @amritchoudhary9602
    @amritchoudhary9602 Před 2 lety +83

    ਲਖੇ ਵੀਰ take care ur self always 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ ਹਮੇਸ਼ਾ🙏

    • @rajveerbrar8085
      @rajveerbrar8085 Před 2 lety

      Mei lakhe veer di bht fan aa.waheguru ji veer di lambi umar kre...buchara to bacha ke Rakhi.

    • @mandeepsandhu4547
      @mandeepsandhu4547 Před 2 lety

      ਹਾਂ ਸਿੱਧੂ ਤੋਂ ਹਥਿਆਰਾਂ ਵਾਲੇ ਗਾਣੇ ਵੀ ਜਾਣ ਕੇ ਕਢਾਏ ਸੀ ਸਰਕਾਰ ਨੇ
      ਹਾਂ ਸਿੱਧੂ ਹਥਿਆਰਾਂ ਨੂੰ ਪਸੰਦ ਕਰਦਾ ਸੀ ਉਹ ਵੀ ਸਰਕਾਰ ਨੇ ਪਸੰਦ ਕਰਨ ਲਾਇਆ ਸੀ
      ਇਹ ਘੂਸੇ ਨੂੰ Scopegoat ਗਾਣਾ ਸੁਣਾਓ ਜੀਹਦੇ ਚ ਉਹ ਕਾਂਗਰਸ ਵਾਲੇ ਫੈਸਲੇ ਨੂੰ ਸਹੀ ਕਹਿ ਰਿਹਾ
      ਦੂਜੀ ਗੱਲ ਰਿਜਲਟ ਬਾਦ ਕਿੰਨੀਆਂ ਇੰਟਰਵਿਊ ਦਿੱਤੀਆਂ ਉਹਨੇ ਹਰੇਕ ਚ ਕਿਹਾ ਕੋਈ ਚੱਕਰ ਨੀ ਹਾਰਨਾ ਮੈਂ ਜਿੱਥੇ ਆ ਖੜ੍ਹਾ ਰਹੂ
      ਬਾਕੀ ਜੇ ਗੱਲ ਸਰਕਾਰ ਤੋਂ ਡਰਨ ਦੀ ਹੁੰਦੀ ਜਾਂ ਡਰ ਕੇ ਪਾਰਟੀ ਚ ਰਲਣ ਦੀ ਹੁੰਦੀ
      ਫਿਰ ਉਹਨੇ ਝਾੜੂ ਸਰਕਾਰ ਵਿਰੁੱਧ ਨੀ ਬੋਲਣਾ ਸੀ ਫਿਰ ਉਹ ਝਾੜੂ ਨਾਲ ਰਲ ਜਾਦਾ ਵੋਟਾਂ ਬਾਦ
      ਉਹ ਡਰਨ ਵਾਲਿਆਂ ਚੋ ਨੀ ਸੀ
      ਇਹ ਐਵੇਂ ਭੌਕੀ ਜਾਦੇਂ ਹੁਣ
      ਸਿੱਧੂ ਜਵਾਕ ਨੀ ਸੀ ਕਿ ਐਵੇਂ ਬਿਨਾਂ ਗੱਲੋਂ ਉਹ ਐਡਾ ਵੱਡਾ ਫੈਸਲਾ ਲੈ ਲਵੂੂਗਾ
      ਉਹਦੇ ਬਾਪੂ ਜੀ ਨੇ ਵੀ ਇਹੀ ਕਿਹਾ ਭੋਗ ਵਾਲੇ ਦਿਨ ਕਿ ਇਹ ਉਹਦਾ ਨਿੱਜੀ ਫੈਸਲਾ ਸੀ
      ਪਰ ਇਹ ਜਾਣਬੁੱਝ ਕੇ ਫੇਸਬੁੱਕੀ ਵਿਦਵਾਨ ਰਾਜਨੀਤੀ ਕਰਦਾ
      ਉਹ ਸਿਮਰਜੀਤ ਮਾਨ ਨੂੰ ਬਾਪੂ ਬਣਾਈ ਫਿਰਦੇ
      ਪਹਿਲਾਂ ਕਦੇ ਪੁੱਛਿਆ ਵੀ ਨੀ ਸੀ

    • @gurdialhothi5181
      @gurdialhothi5181 Před 2 lety

      @@mandeepsandhu4547 chal koi nahi indra gandhi noo ma tan nahi baneyaa oh tan bahut gashti janani c ek time te 3 yaar rakhe c raje di mooh boli ma indra gandi thun thoooonnn......

    • @mandeepsandhu4547
      @mandeepsandhu4547 Před 2 lety

      @@gurdialhothi5181 whatsapp university to pddn walea nu ki pta history ki aa te kon kive c
      Tere wrge ghuse bnde nu koi reply ni

  • @ravneethellibatth6261
    @ravneethellibatth6261 Před 2 lety +62

    ਲਖਾ ਵੀਰੇ ਦਿਲੋਂ ਸਲੂਟ ਹਿੰਮਤ ਰੱਖਦੇ ਏ ਸਚ ਬੋਲਣ ਲਈ ਈ ਕਿਸੇ ਦਿਨ ਨੂੰ ਅਸੀਂ ਸਾਰਿਆ ਨੂੰ ਲਖੇ ਵੀਰੇ ਨੂੰ ਮੁਖ ਮੰਤਰੀ ਬਣਾ ਲੈਣਾ ਇੰਨੀ ਡੂੰਗੀ ਸੋਚ ਨਾਲ ਚਲਦਾ ਵਾਹਿਗੁਰੂ ਮੇਰੇ ਵੀਰ ਨੂੰ ਤਰੱਕੀ ਦੇਵੇ ਲਵ ਯੂ ਵੀਰੇ

  • @kabalsinghbhojiankabalsing2470

    ਲੱਖੇ ਵੀਰ ਸਲੂਟ ਵਾ ਤੇਰੀ ਸੋਚ ਨੂੰ 💯❤️
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏

  • @sukhravi6815
    @sukhravi6815 Před 2 lety +66

    ਲੱਖਾ ਬਾਈ ਪੰਜਾਬ ਦਾ ਦਰਦੀ ਜਿਦਾੰਬਾਦ ।ਵਾਹਿਗੁਰੂ ਸਦਾ ਚੜਦੀ ਕਲਾ ਬਖ਼ਸ਼ੇ 🙏

  • @Jasbirsingh-tz6tz
    @Jasbirsingh-tz6tz Před 2 lety +34

    ਲੱਖਾ ਬਾਈ the great 🙏

  • @parmjitsingh3396
    @parmjitsingh3396 Před 2 lety +69

    ਲਖੇ ਵੀਰ ਬਚਕੇ ਚਲੀ ਗਦੀ ਸਰਕਾਰ ਹੈ ਸੇਫਟੀ ਰੱਖੀ 🙏🙏🙏🙏

    • @DavinderChattha
      @DavinderChattha Před 2 lety +1

      ​@@kamalvirk......8071 Bhai Sahib ji Maan sahib ji security de dewe Kyo bdnaam hunda Maan sahib ji, Security bapis lye ta kisnu push ke kis de khn te Bhai sahib ji Maan sahib ji cm naam da hai asal delhi di chaldi hai

    • @SatnamSingh-mx5bz
      @SatnamSingh-mx5bz Před 2 lety +1

      Yed

  • @JagjitSingh-xv4br
    @JagjitSingh-xv4br Před 2 lety +10

    ਪੰਜਾਬ ਸਾਡਾ ਹੈ ਅਤੇ ਇਸਨੂੰ ਬਚਾਉਣਾ ਸਾਡਾ ਫ਼ਰਜ਼ ਹੈ ✊🏻✊🏻✊🏻✊🏻✊🏻✊🏻

  • @GurwinderSingh-ts1bk
    @GurwinderSingh-ts1bk Před 2 lety +33

    ਲੱਖੇ ਬਾਈ ਜੀ ਤੁਸੀਂ ਹਮੇਸ਼ਾਂ ਹੀ ਪੰਜਾਬ ਦੇ ਮੁੱਦਿਆਂ ਬਾਰੇ ਉਪਰਾਲਾ ਕਰਦੇ ਹੋ ਤੇ ਪੰਜਾਬ ਦੇ ਗਲਤ ਫੈਸਲਿਆਂ ਤੇ ਆਵਾਜ਼ ਬੁਲੰਦ ਕਰਦੇ ਹੋ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ।

  • @harjindersingh4312
    @harjindersingh4312 Před 2 lety +54

    ਅਸੀ ਗੁਰੂਆਂ ਦੀ ਧਰਤੀ ਤੇ ਕੁਛ ਨਹੀ ਬਣਨ ਦੇਣਾ

  • @anmolvirk5889
    @anmolvirk5889 Před 2 lety +23

    Punjab da Sher Lakha Sidhana ⛳️

  • @jarnailsinghkhalsa
    @jarnailsinghkhalsa Před 2 lety +18

    ਸ਼ਾਬਾਸ਼ ਜਿਉਂਦਾ ਰਹਿ ਵੀਰਿਆ।

  • @sandeepkaur8646
    @sandeepkaur8646 Před 2 lety +6

    ਲੱਖੇ ਵੀਰ ਸਾਨੂੰ ਤੁਹਾਡੀ ਲੋੜ ਆ…. ਇਹ ਦੁਨੀਆ ਸੱਚ ਨਹੀਂ ਸੁਣ ਸਕਦੀ, ਸੱਚ ਨੂੰ ਦਬਾ ਦਿੱਤਾ ਜਾਣਦਾ ਵੀਰੇ…. ਵੀਰੇ ਤੁਸੀਂ ਲੰਮੀਆਂ ਉਮਰਾ ਮਾਣੋ… ਜਦੋਂ ਕਮਾਨ ਹੈ ਨੀ ਹੱਥ ਚ ਫੇਰ ਤੀਰ ਕਿਵੇਂ ਲੱਗਣੇ ਵੀਰ…..

  • @bikramgill5035
    @bikramgill5035 Před 2 lety +24

    ਲੱਖਾਂ ਸਿਧਾਣਾ ਜਿੰਦਾਬਾਅਦ

  • @satwantsingh2988
    @satwantsingh2988 Před 2 lety +31

    ਲੱਖਾ ਸਿਧਾਣਾ ਜ਼ਿੰਦਾਬਾਦ

  • @uniquethingvlog
    @uniquethingvlog Před 2 lety +50

    ਲੱਖੇ ਲੱਗਿਆ ਰਹਿ 2027 ਵੀਰਾ ਮੁੱਖ ਮੰਤਰੀ ਬਣਾਉਣਾ ਤੈਨੂੰ

    • @AmanDeepsingh-rl2mn
      @AmanDeepsingh-rl2mn Před 2 lety

      Preet ji good thing you i prod of you

    • @dineshathwal3365
      @dineshathwal3365 Před 2 lety

      ਇਹ ਜੇ ਹੋਗਿਆ ਭੈਣੇ ਪੰਜਾਬ ਬਚ ਜਾਊਗਾ

    • @SBrar
      @SBrar Před 2 lety

      ਫੇਰ ਤਾਂ ਪੰਜਾਬ ਦਾ ਰੱਬ ਰਾਖਾ

  • @GurpreetKaur-fg9jg
    @GurpreetKaur-fg9jg Před 2 lety +9

    ਲੱਖੇ ਵੀਰੇ ਤੁਸੀ ਆਪਣਾ ਬਚਾਅ ਰੱਖੀ ਭਰਾ ਇਕ ਤੇਰੇ ਤੀ ਹੀ ਆਸ ਹੈ ।ਵਾਹਿਗੁਰੂ ਵਾਹਿਗੁਰੂ🙏

  • @bhindersran2170
    @bhindersran2170 Před 2 lety +3

    ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Biblevachan13
    @Biblevachan13 Před 2 lety +15

    I pray for you lakha big brother god bless you ✝️🙌

  • @harrydhaliwal4997
    @harrydhaliwal4997 Před 2 lety +23

    ਬਹੁਤ ਜੁਰਤ ਨਾਲ ਬੋਲਿਆ ਲੱਖਿ

  • @rupindersingh526
    @rupindersingh526 Před 2 lety +12

    Lakha veer you are great ese tarah Punjab di awaj chakde raho sare Punjabi thode nal

  • @manpreetsingg5218
    @manpreetsingg5218 Před 2 lety +18

    Is war haarna nai chaida c lakha bai ...

  • @Billa-yn1pk
    @Billa-yn1pk Před 2 lety +27

    Lakha speaks the truth. This raja fellow did nothing just a yapper full of falsehood. We see it on his face. Punjab needs a true voice who is honest on face and shows courage. Lakha is the young man. Work with him Mr bhagwant Mann.

    • @mandeepsandhu4547
      @mandeepsandhu4547 Před 2 lety

      ਹਾਂ ਸਿੱਧੂ ਤੋਂ ਹਥਿਆਰਾਂ ਵਾਲੇ ਗਾਣੇ ਵੀ ਜਾਣ ਕੇ ਕਢਾਏ ਸੀ ਸਰਕਾਰ ਨੇ
      ਹਾਂ ਸਿੱਧੂ ਹਥਿਆਰਾਂ ਨੂੰ ਪਸੰਦ ਕਰਦਾ ਸੀ ਉਹ ਵੀ ਸਰਕਾਰ ਨੇ ਪਸੰਦ ਕਰਨ ਲਾਇਆ ਸੀ
      ਇਹ ਘੂਸੇ ਨੂੰ Scopegoat ਗਾਣਾ ਸੁਣਾਓ ਜੀਹਦੇ ਚ ਉਹ ਕਾਂਗਰਸ ਵਾਲੇ ਫੈਸਲੇ ਨੂੰ ਸਹੀ ਕਹਿ ਰਿਹਾ
      ਦੂਜੀ ਗੱਲ ਰਿਜਲਟ ਬਾਦ ਕਿੰਨੀਆਂ ਇੰਟਰਵਿਊ ਦਿੱਤੀਆਂ ਉਹਨੇ ਹਰੇਕ ਚ ਕਿਹਾ ਕੋਈ ਚੱਕਰ ਨੀ ਹਾਰਨਾ ਮੈਂ ਜਿੱਥੇ ਆ ਖੜ੍ਹਾ ਰਹੂ
      ਬਾਕੀ ਜੇ ਗੱਲ ਸਰਕਾਰ ਤੋਂ ਡਰਨ ਦੀ ਹੁੰਦੀ ਜਾਂ ਡਰ ਕੇ ਪਾਰਟੀ ਚ ਰਲਣ ਦੀ ਹੁੰਦੀ
      ਫਿਰ ਉਹਨੇ ਝਾੜੂ ਸਰਕਾਰ ਵਿਰੁੱਧ ਨੀ ਬੋਲਣਾ ਸੀ ਫਿਰ ਉਹ ਝਾੜੂ ਨਾਲ ਰਲ ਜਾਦਾ ਵੋਟਾਂ ਬਾਦ
      ਉਹ ਡਰਨ ਵਾਲਿਆਂ ਚੋ ਨੀ ਸੀ
      ਇਹ ਐਵੇਂ ਭੌਕੀ ਜਾਦੇਂ ਹੁਣ
      ਸਿੱਧੂ ਜਵਾਕ ਨੀ ਸੀ ਕਿ ਐਵੇਂ ਬਿਨਾਂ ਗੱਲੋਂ ਉਹ ਐਡਾ ਵੱਡਾ ਫੈਸਲਾ ਲੈ ਲਵੂੂਗਾ
      ਉਹਦੇ ਬਾਪੂ ਜੀ ਨੇ ਵੀ ਇਹੀ ਕਿਹਾ ਭੋਗ ਵਾਲੇ ਦਿਨ ਕਿ ਇਹ ਉਹਦਾ ਨਿੱਜੀ ਫੈਸਲਾ ਸੀ
      ਪਰ ਇਹ ਜਾਣਬੁੱਝ ਕੇ ਫੇਸਬੁੱਕੀ ਵਿਦਵਾਨ ਰਾਜਨੀਤੀ ਕਰਦਾ
      ਉਹ ਸਿਮਰਜੀਤ ਮਾਨ ਨੂੰ ਬਾਪੂ ਬਣਾਈ ਫਿਰਦੇ
      ਪਹਿਲਾਂ ਕਦੇ ਪੁੱਛਿਆ ਵੀ ਨੀ ਸੀ

  • @Dhillonstourtravels
    @Dhillonstourtravels Před 2 lety +10

    Lakha bai nu smbal ka rakhyo punjabio hun ehi Hira Banda sach boln wala.

  • @Gursewaksinghbhangu
    @Gursewaksinghbhangu Před 2 lety +14

    ਲੱਖਾ ਸਿਧਾਣਾ ਬਹੁਤ ਵਧੀਆ ਬੰਦਾ ਬਾਈ
    ਅੱਜ ਸਾਰੇ ਤੇਰੇ ਹੱਕ ਚ ਆ ਤੂੰ ਪੰਜਾਬ ਲਈ ਖੜ ਰਿਹਾ ਭਰਾ
    ਪਰ ਕੱਲ ਨੂੰ ਜੇ ਕੋਈ ਗਲਤੀ ਹੋਗੀ ਬਾਈ ਤੇਰੇ ਤੋਂ ਭੁਲੇਖੇ ਨਾਲ ਵੀ ਤਾਂ ਆਹੀ ਲੋਕਾਂ ਨੇ ਤੇਰੇ ਸਾਰੇ ਚੰਗੇ ਕੰਮ ਭੁੱਲ ਜਾਣੇ ਬਾਈ ਇਕ ਗਲਤੀ ਕਰਕੇ
    ਆਪਣੇ ਲੋਗ ਹੀ ਦੋਗਲੇ ਆ ਬਾਈ

  • @smasndip922singh6
    @smasndip922singh6 Před 2 lety +6

    God bless you lakhe bai

  • @JASWINDERSINGH-jd5my
    @JASWINDERSINGH-jd5my Před 2 lety +4

    Raja thk banda hai yarr

  • @KS-wd1ho
    @KS-wd1ho Před 2 lety +11

    Good job lakha veer

  • @G_SARDAR_G
    @G_SARDAR_G Před 2 lety +8

    Bai lakhe bai da dhyan rakho naal de bande. Lakhe varge punjab de putt state nu change ni lgde. Lakhe bai di security yakini bnai jave

  • @gurmitsingh148
    @gurmitsingh148 Před 2 lety +10

    Waheguru ji mehar kare

  • @manjitgill1050
    @manjitgill1050 Před 2 lety +5

    Lakha bhai sach bolda. Eh punjab de awaaz a. Punjab de hakka lai lad riha veer. Jai jawan jai kishan. 🙏

  • @jassavirk3870
    @jassavirk3870 Před 2 lety +5

    bilkul sahi gal a bai lakha sidhane di rab meher kre tere umar lambi kre

  • @akashmannakashmann20
    @akashmannakashmann20 Před 2 lety +6

    God bless u Lakha bhai ji

  • @SukhwinderSingh-dr4nb
    @SukhwinderSingh-dr4nb Před 2 lety +2

    Lakha Paji u doing very good job for punjab support from USA 🇺🇸

  • @prabhdyalsingh4722
    @prabhdyalsingh4722 Před 2 lety +6

    ਇਵੇਂ ਲਗਦਾ ਕਿ ਦਿੱਲੀ ਕਿਸਾਨ ਮੋਰਚੇ ਦਾ ਬਹੁਤ ਅਸਰ ਹੋਇਆ! ਲੋਕ ਬਹੁਤ ਸਚੇਤ ਹੋ ਗਏ ਹਨ। ਪਹਿਲਾਂ, ਲੋਕ ਸਵਾਲ ਨਹੀ ਕਰਦੇ ਸਨ। ਹੁਣ ਖਰੀਆਂ ਗੱਲਾਂ ਮੂੰਹ ਤੇ ਕਰਦੇ ਹਨ।

  • @JatGabroo01
    @JatGabroo01 Před 2 lety +15

    Lakha always speaks truth and in support of Punjab rights We need more people like him.

  • @ManjitKaur-dj7mq
    @ManjitKaur-dj7mq Před 2 lety

    ਲੱਖਾ ਸਿਧਾਣਾ ਜੀ ਤੁਹਾਡੀ ਸੋਚ ਨੂੰ ਸਲੂਟ ਕਰਦੀ ਹਾਂ ਤੁਸੀ ਪੰਜਾਬ ਦੇ ਹਰ ਇੱਕ ਮਸਲੇ ਦੀ ਗੱਲ ਨੂੰ ਲੈ ਕੇ ਲੋਕਾ ਨੂੰ ਜਾਗਰੂਕ ਕਰਦੇ ਹੋ ਲੱਖਾ ਸਿਧਾਣਾ ਜੀ ਤੁਸੀ ਆਪਣਾ ਰੱਖਣਾ ਤੇ ਬਹੁਤ ਧਿਆਨ ਨਾਲ ਰਹਿਣਾ ਤੁਸੀ ਸਾਰਿਆ ਨੇ ਇਕਠੇ ਹੋ ਕੇ ਹੀ ਰਹਿਣਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @harpinderbhullar5719
    @harpinderbhullar5719 Před 2 lety +4

    ਲੱਖਾ ਬਾਈ ਬਿੱਲਕੁੱਲ ਸਹੀ ਗੱਲ ਆ ਰਾਜਾ ਵੜਿੰਗ ਇੰਦਰਾ ਗਾਂਧੀ ਦਾ ਮੁੰਡਾ ਕਹਿੰਦਾ ਆਪ ਹੁਣ ਇਹ ਪੰਜਾਬ ਦਾ ਹਮਦਰਦ ਲਈ ਫਿਰਦਾ ਜਿਹੜੇ ਲੋਕ ਪੰਜਾਬ ਦੇ ਮੁੱਦੇ ਲੈ ਕੇ ਸੀ ਐਮ ਭਗਵੰਤ ਮਾਨ ਕੋਲ ਪਹੁੰਚੇ ਉਹਨਾ ਸਾਰਿਆ ਦਾ ਧੰਨਵਾਦ ਰਾਜਾ ਵੜਿੰਗ ਹੰਕਾਰਿਆ ਹੋਇਆ ਐਮ ਐਲ ਏ ਆ

  • @InderSingh-xy3cy
    @InderSingh-xy3cy Před 2 lety +8

    Lakhe bro be careful and be safe..Punjab nu tuhadi lodd aw apna bchaw jarur rakhyo....parmatma tuhanu and tuhadi family nu charhdikala ch rakhe

  • @Armaan456u
    @Armaan456u Před 2 lety +12

    Hun sarkara d nazar lakhe veer te aa waheguru ji mehar krna veer te 🙏🏼

    • @sherryrajpoot8395
      @sherryrajpoot8395 Před 2 lety

      Madam puraniya sarakara di kho

    • @Armaan456u
      @Armaan456u Před 2 lety

      @@sherryrajpoot8395 auj kal te veere apne aap te ykeen ni eh te fir sarkara ne🤔

  • @JaswantSingh-kf4zc
    @JaswantSingh-kf4zc Před 2 lety +8

    Veer apni security full rakhya kr waheguru kirpa kre

  • @sukhjeetmaansukhjeetmaan4929

    Lakha jindabad

  • @ManjeetSingh-kr2zw
    @ManjeetSingh-kr2zw Před 2 lety +4

    Punjab da Babar Sher putt lakha sidhana Bai zindabad

  • @brownboy1993
    @brownboy1993 Před 2 lety

    ਲੱਖੇ ਵੀਰ ਆਪਣਾ ਧਿਆਨ ਰੱਖਿਆ ਕਰ ਤੂੰ, ਵਾਹਿਗੁਰੂ ਤੇਰੀਆਂ ਲੰਬੀਆਂ ਉਮਰਾਂ ਕਰੇ ਤੇਰੀ ਬਹੁਤ ਲੋੜ ਆ ਪੰਜਾਬ ਨੂੰ wmk🙏🙏🙏

  • @PargatSingh-fd8fg
    @PargatSingh-fd8fg Před 2 lety +13

    Zindabaad sathi ✊✊

  • @indermann8685
    @indermann8685 Před 2 lety +5

    jeonda reh lakhe y ❤❤ big respect

  • @gurpalsingh7146
    @gurpalsingh7146 Před 2 lety +3

    Bhut vadia soch Lakhe veer de Waheguru ji kirpa kri veer te

  • @jattbnde9209
    @jattbnde9209 Před 2 lety +10

    Aahh kiti gl lakhe bai ne 🔥🔥💯✔

  • @user-ls5yz7xu8x
    @user-ls5yz7xu8x Před 2 lety

    ਸਾਡੇ ਲੋਕ ਆਪ ਹੀ ਆਪਣੇ ਲੋਕਾਂ ਦੇ ਵੈਰੀ ਹਨ , ਪੰਜਾਬ ਦੇ ਵਿੱਚ ਜਿੰਨੇ ਵੀ ਪੈਟਰੋਲ ਪੰਪ ਹਨ ਸਾਰੇ ਹੀ ਪੰਪਾਂ ਤੇ ਹਿਮਾਚਲ ਅਤੇ ਬਾਕੀ ਬਾਹਰ ਦੇ ਲੋਕ ਕੰਮ ਕਰ ਰਹੇ। ਆਪਣੇ ਲੋਕਾਂ ਨੂੰ ਨਹੀਂ ਰੱਖਿਆ ਜਾ ਸਕਦਾ ਸੀ । ਆਪਣੀਆ ਦੁਕਾਨਾਂ ਅੱਗੇ ਰੇਹੜੀਆਂ ਬਾਹਰ ਦੇ ਲੋਕਾਂ ਦੀਆ ਕਿਸਨੇ ਲਵਾਈਆਂ ਓਹ ਵੀ ਤਾਂ ਅਸੀਂ ਆਪਣੇ ਲੋਕਾਂ ਦਾ ਹੀ ਹੱਕ ਮਾਰਿਆ। ਕਿਰਪਾ ਕਰਕੇ ਆਪਣੇ ਆਪ ਨੂੰ ਵੀ ਸੁਧਾਰਨ ਦੀ ਜਰੂਰਤ ਹੈ । ਪੰਜਾਬ ਦੇ ਲੋਕ ਵੀ ਖੁਸ਼ਹਾਲ ਕੀਤੇ ਜਾ ਸਕਦੇ। ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹਿ ਸਕਦਾ। ਸਾਨੂੰ ਸਭ ਨੂੰ ਹੀ ਫਾਇਦਾ ਹੈ , ਇਸ ਵੱਲ ਜਰੂਰ ਧਿਆਨ ਦਿਓ।

  • @manjitmanku5665
    @manjitmanku5665 Před 2 lety +5

    Lakhe veer be careful now we can’t afford to use you too. Pls fight for sidhu bai pls ❤️

  • @lakhwindersinghdhillon8314

    Absolutely right 🙏🙏💪

  • @haveliwale4858
    @haveliwale4858 Před 2 lety +2

    Kya Batt a makhna ♥️🥰

  • @krmjitalipuria1988
    @krmjitalipuria1988 Před 2 lety

    Lakha sidhana veer love you so much jaan

  • @rajsidhu7169
    @rajsidhu7169 Před 2 lety +7

    Waheguru ji chardikalla rakkan teri veere

  • @parmpal7731
    @parmpal7731 Před 2 lety +1

    ਲੱਖੇ ਰਹਿਣ ਦੇ ਤੂੰ ਮੰਨਪੀ੍ਤ ਦੀ ਬੋਲੀ ਨਾ ਬੋਲ ਅਸੀਂ ਰਾਜੇ ਨੂੰ ਚੰਗਾ ਨਹੀਂ ਕਹਿੰਦੇ

  • @mandeepshergill6231
    @mandeepshergill6231 Před 2 lety +2

    Lakha ba g jinda bad

  • @indian1592
    @indian1592 Před 2 lety +1

    ਪੰਜਾਬੀਓ ਭਲੇ-ਬੁਰੇ ਦੀ ਪਛਾਣ ਕਰਨੀ ਸਿੱਖੋ ਖੁਦ ਦੇ ਹੱਕਖੁਦ ਲਓ ਲਖੇ ਵੀਰ ਦੇ ਸਹੀ ਵਿਚਾਰ

  • @jagmohansingh9540
    @jagmohansingh9540 Před 2 lety

    ਲੱਖੇ ਵੀਰ ਅਸੀਂ ਹਮੇਸ਼ਾਂ ਨਾਲ ਆ ਤਾਡੇ

  • @surjitsidhu9647
    @surjitsidhu9647 Před 2 lety +2

    Raje bare tuci bole bahut wadiya gal a

  • @GurdeepSingh-vb3bo
    @GurdeepSingh-vb3bo Před 2 lety

    ਲੱਖੇ ਵੀਰ ਨੂੰ ਪਾਰਸਨਲ ਸਕਿਉਰਟੀ ਦੇਣੀ ਚਾਹੀਦੀ ਹੈ ਸਰਕਾਰ ਨੂੰ, ਵੀਰੋ ਖਿਆਲ ਰੱਖੋ ਆਪਣਾਂ ਸਾਰੇ ਪੰਜਾਬ ਦਰਦੀ ਮੁੰਡੇ, ਧੰਨਵਾਦ ਜੀ ।

  • @HarjotSingh-xp2lr
    @HarjotSingh-xp2lr Před 2 lety +7

    Good by lakhe by

  • @JoginderSingh-vj2tx
    @JoginderSingh-vj2tx Před 2 lety +1

    ਲੱਖਾਂ ਬਾਈਁ ਬਹੁਤ ਵਧੀਆ ਕੌਮ ਦੇ ਹੱਕਾਂ ਦੀ ਗੱਲ ਕਰਦਾ ਹੈ ਅਪਣਾ ਵੀ ਧਿਆਨ ਰੱਖਣਾ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

  • @beantlakhesar8833
    @beantlakhesar8833 Před rokem +1

    ਲੱਖਾ ਸਿੰਘ ਸੱਚ ਬੋਲਦਾ ਹੈ

  • @lakhvirsingh4260
    @lakhvirsingh4260 Před 2 lety

    Lakhasudhana Very.good nice ਰਾਜਾ ਬੜਿੰਗ ਬੇਵਕੂਫ ਇਨਸਾਨ ਹੈ ਹੇ ਸਾਰੇ ਚੋਰ ਹਨ ਪੰਜਾਬ ਦੇ ਲੋਕਾਂ ਨੂੰ ਮੂਰਖ ਕਿਉ ਬਣਾ ਰਹੇ ਹਨ ਕਾਂਗਰਸ ਪਾਰਟੀ ਦੇ ਕੁਝ ਲੋਕ ਪਰ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @hardeepsingh3559
    @hardeepsingh3559 Před 2 lety +2

    ਸਿਮਰਨਜੀਤ ਮਾਨ ਨੂੰ ਬੇਨਤੀ ਹੈ ਕਿ ਆਪਣੀ ਪਾਲ ਟੀ ਦਾ ਜਰਨੈਲ ਜਲਦੀ ਦੇਣ

  • @anmolsingh1416
    @anmolsingh1416 Před 2 lety +1

    Lakhe veer sanu tuhade bahot jrorat es time apna dhean rakhna

  • @SukhwinderSingh-wq5ip
    @SukhwinderSingh-wq5ip Před 2 lety +3

    ਬਹੁਤ ਵਧੀਆ ਬਾਈ ਜੀ

  • @harmanjitsinghsekhonsekhon4801

    ਲੱਖੇ ਬਾਈ ਵੜੀਗ ਤਾ ਹੈ ਹੀ ੵਊਊਊਊ ਦਾ ਬੀਜ

  • @RandhirSingh-jn9qd
    @RandhirSingh-jn9qd Před rokem

    ਲੱਖਾ ਸਿਧਾਣਾ ਵੀਰ ਯੋਧਾ ਹੀ ਰਹਿ ਗਿਆ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਿਹਾ👍 ਸਿਆਸਤਦਾਨ ਕਿਸੇ ਦੇ ਵੀ ਹੋਏ😡

  • @dsingh5196
    @dsingh5196 Před 2 lety +4

    Bai Lakha safe yourself first
    Other work after all..
    Thankyou

  • @varindersohivarindersohi4342

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @sekhon1449
    @sekhon1449 Před 2 lety

    ਲੱਖੇ ਰਾਜੇ ਵੜਿੰਗ ਮੂਹਰੇ ਤੇਰੀ ਕੀ ਔਕਾਤ ਆ,ਜਦੋਂ ਓਹ ਮੋਰਚੇ ਵਿੱਚ ਆ ਗਿਆ ਤਾਂ ਤੇਰੇ ਮਿਰਚਾਂ ਲੜ ਗਈਆਂ ਵੀ ਤੈਨੂੰ ਕਿਸੇ ਨੇ ਪੁੱਛਣਾ ਨਹੀਂ

  • @sonujattlahoria22
    @sonujattlahoria22 Před 2 lety

    ਵੀਰ ਏ ਲੀਡਰ ਦੋਗਲੇ ਆ । ਆ ਸਭ ਵੋਟਾ ਦਾ ਚੱਕਰ ਆ । ਪੰਜਾਬ ਨੂੰ ਲੁੱਟਣ ਦਾ ਪਲੇਨ ਆ । ਲੱਖੇ ਵੀਰ ਬਹੁਤ ਵਧੀਆ ਕੀਤਾ ਆ ਇਦਾ ਧੱਕ ਕੇ ਰੱਖ ।

  • @neeluwadhawan6889
    @neeluwadhawan6889 Před 2 lety +4

    Respect 🙏😇

  • @karnkhaira2893
    @karnkhaira2893 Před 2 lety

    ਲੱਖੇ ਧਿਆਨ ਰੱਖੀ ਬਈ । ਜਿਹੜੀ ਪਾਰਟੀ ਖਿਲਾਫ ਬੋਲ ਰਿਹਾ ਆਜ਼ਾਦੀ ਤੋਂ ਹੁਣ ਤੱਕ ਕਈ ਲੱਖੇ ਮਾਰਤੇ ਇਹਨਾ ।
    ਇਹ ਕਹਿ ਕੇ ਵੀ ਨਿੱਜੀ ਦੁਸ਼ਮਣੀ ਸੀ ।

  • @jaspinder067
    @jaspinder067 Před 2 lety +6

    balle shera 👍punjab da putt lakha bai

  • @funnmaterials8696
    @funnmaterials8696 Před 2 lety

    ਲੋਕੀ ਕਿੰਨੇ ਬੇਕਾਰ ਨੇ । ਅੱਜ ਕਮੈਂਟਸ ਵਿਚ ਸਾਰੇ ਲੱਖੇ ਨਾਲ ਨੇ । ਪਰ ਜਦੋਂ ਵੋਟਾਂ ਵੇਲੇ ਲੱਖੇ ਨੂੰ ਜਰੂਰਤ ਸੀ ਉਦੋਂ ਬੋਲਦੇ ਦਿਲ ਤੋ ਉਤਰ ਗਿਆ । ਉਦੋ ਕੋਈ ਨਾਲ ਨਹੀਂ ਤੁਰਿਆ ਬਾਈ ਦੇ

  • @DeepSingh-tx1kr
    @DeepSingh-tx1kr Před 2 lety +3

    Wah bhai e sunia ne sachia raja warge nu ya bhagwant warge nu.shawad oye lakha.👍👍👍👍

  • @lakhvirsingh4260
    @lakhvirsingh4260 Před 2 lety

    Lakhasudhana Very.good. ਪਰ ਪੰਜਾਬ ਦੇ ਚੰਗੇ ਲੋਕਾਂ ਨੂੰ ਵੋਟਾਂ ਪਾਉ

  • @amandeepkaur-ke6zy
    @amandeepkaur-ke6zy Před 2 lety +3

    💯 % Right Bro...

  • @parvindersingh5710
    @parvindersingh5710 Před 2 lety +1

    God bless you Lakha sidhana .

  • @nagra8749
    @nagra8749 Před 2 lety +3

    Lakha Bhai sach bolda please safety apni rakhi

  • @pritamsingh3273
    @pritamsingh3273 Před 2 lety

    ਲੱਖਾ ਸਿੰਘ ਚੜਦੀ ਕਲਾ ਚ
    L❤️u

  • @vehlijanta1066
    @vehlijanta1066 Před 2 lety +1

    full spot lakha sidhana

  • @gurikairrey212
    @gurikairrey212 Před 2 lety +2

    Security rakhooo lakhe vereee tussiii apni

  • @mand9375
    @mand9375 Před 2 lety +1

    Lakha bai Good 👍

  • @rachhpalsingh9030
    @rachhpalsingh9030 Před 2 lety

    Very good veer ji Lakha Sahab

  • @preeturban1313
    @preeturban1313 Před 2 lety +7

    Ah kiti gal sade bai ne jhaadu ale balle balle khatar parchar kita ki security vapas lailayi asi 🙏

  • @GurwinderSingh-pj6ru
    @GurwinderSingh-pj6ru Před 2 lety +2

    Good lakha baii 👍🏻

  • @jaggivirdijaggivirdi6797
    @jaggivirdijaggivirdi6797 Před 2 lety +2

    Lkhe vira jindabad👍👍👍👍👍👍👍👍👍👍👍👍

  • @hardeepsran6153
    @hardeepsran6153 Před 2 lety +2

    Y jindabad lakha y jindabad

  • @newpunjabi8674
    @newpunjabi8674 Před 2 lety +1

    Lakha sadana jindabad

  • @gurbhindersandhu8654
    @gurbhindersandhu8654 Před 2 lety

    22 ਲੱਖਾ ਜਿੰਦਾਬਾਦ 👍👍👍👍

  • @pabloescobar-cj3mk
    @pabloescobar-cj3mk Před 2 lety +2

    Lakha hi sidi gal karda 🙏🙏 lakha jindabaad

  • @dullabaggaoffical3913
    @dullabaggaoffical3913 Před 2 lety +1

    Lakha bai sira

  • @LovepreetSingh-nf8rm
    @LovepreetSingh-nf8rm Před rokem

    ਲੱਖਾ ਸਿਧਾਣਾ ਸਹੀ ਗੱਲ ਹੀ ਕਰਦਾ

  • @parmindersingh5410
    @parmindersingh5410 Před 2 lety +3

    Lakhe dhanwaad tera yar Punjab lyi ladan lyi veer jii

    • @SBrar
      @SBrar Před 2 lety

      ਉਹ ਪੰਜਾਬ ਲਈ ਨਹੀ। ਆਪਣੀ ਰਾਜਨੀਤੀ ਲਈ ਕਰ ਰਿਹਾ

    • @parmindersingh5410
      @parmindersingh5410 Před 2 lety

      @@SBrar hahaha o bhja tuu ja k bhagwante diya chapla chadd vada aya.. Tusi lok na jareoo kise nuu

  • @mandeeprandhawa8852
    @mandeeprandhawa8852 Před 2 lety +1

    Superb lakha ji.well done

  • @manidhaliwal1389
    @manidhaliwal1389 Před 2 lety +2

    Shai aa veer