Parmjit & Gursharan Struggle Life Story||Punjabi Lovestory|

Sdílet
Vložit
  • čas přidán 12. 09. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    True Love|Punjabi Lovestory Interview| @PSJAMSHERIA |Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 286

  • @kaintpunjabi
    @kaintpunjabi  Před 10 měsíci +37

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi?igshid=OGQ5ZDc2ODk2ZA==

    • @mannsandhu899
      @mannsandhu899 Před 10 měsíci

      Veerji. Astha hospital Jalandhar jao..main hun tur sakdi aa changgi tra

    • @vegetarianvillagecooking
      @vegetarianvillagecooking Před 10 měsíci

      Veer je desease da Na ve dasea karo. Mai bout dekhde tuhade program. Loka ch awareness aunde. Usually jitho tak manu pata. Muscular Dystrophy hunde . Jede mother to boy nu transmit hunde. Around 20 year tak aunde aunde death ho jande. Jado heart de muscles tak ponch jande. Per eh te female hage. Ena ch kida a ge. Pls bemari da real medical name mention kario.

    • @wavesjourney10
      @wavesjourney10 Před 10 měsíci

      ​@@mannsandhu899tuhanu kehdi bimari aa g?

  • @prabjit7425
    @prabjit7425 Před 10 měsíci +91

    ਮਾਂ ਦਾ ਦਿੱਲ ਬਹੁਤ ਵੱਡਾ ਹੈ । ਲੋਕ ਤਾਂ ਚੰਗੀਆਂ ਭਲੀਆਂ ਕੁੜੀਆਂ ਨੂੰ ਘਰੋਂ ਕੱਢ ਦਿੰਦੇ ਹਨ ਪਰ ਇੱਕ ਇਹ ਵੀ ਮਾਂ ਹੈ ਜੋ ਇਸ ਲੜਕੀ ਦੀ ਸੇਵਾ ਖੁਸ਼ ਹੋ ਕੇ ਕਰ ਰਹੀ ਹੈ । ਇਸ ਮਾਂ ਨੂੰ ਦਿੱਲੋਂ ਸਲੂਟ ਹੈ ❤ ।

  • @jagjitkumar2446
    @jagjitkumar2446 Před 9 měsíci +5

    ਇੰਨੇ ਵੱਡੇ ਸਬਰ ਸੰਤੋਖ ਵਾਲਾ ਪਰਿਵਾਰ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ, ਬਹੁਤ ਹੀ ਵਧੀਆ ਉੱਚੀ ਸੁਚੀ ਸੋਚ ਹੈ ਇਹਨਾਂ ਦੀ ,ਇੰਟਰਵਿਊ ਵਧੀਆ ਲੱਗੀ, ਧੰਨਵਾਦ ਜੀ 👍🙏

  • @sukhdevsingh6078
    @sukhdevsingh6078 Před 10 měsíci +66

    ਸਭ ਤੋਂ ਵੱਡਾ ਡਾਕਟਰ ਧੰਨ ਗੁਰੂ ਰਾਮਦਾਸ ਜੀ ਸ੍ਰੀ ਅਮ੍ਰਿਤਸਰ ਸਾਹਿਬ ਮਥਾ ਟੇਕ ਕੇ ਆਓ

  • @prabjit7425
    @prabjit7425 Před 10 měsíci +53

    ਜਿਸ ਘਰ ਵਿੱਚ ਮਾਂ ਇੰਨੇ ਸਬਰ ਸੰਤੋਖ ਵਾਲੀ ਹੋਵੇ , ਉੱਥੇ ਖੁਸ਼ੀਆਂ ਦੀ ਕੋਈ ਘਾਟ ਨਹੀਂ ਰਹਿੰਦੀ ।

  • @jagdevkaur3144
    @jagdevkaur3144 Před 10 měsíci +30

    ਹੇ ਵਾਹਿਗੁਰੂ ਜੀ ਰੋਟੀ ਭਾਵੇਂ ਘੱਟ ਦੇ ਦਿਆ ਕਰ ਪਰ ਬਿਮਾਰੀ ਨਾ ਕਿਸੇ ਨੂੰ ਦੇਈਂ ਚਾਹੇ ਕੋਈ ਕਿਡਾ ਵੀ ਦੁਸ਼ਮਣ ਕਿਉਂ ਨਾ ਹੋਵੇ ਹੇ ਬਾਬਾ ਗੁਰੂ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਇਸ ਭੈਣ ਜੀ ਨੂੰ ਜਲਦੀ ਠੀਕ ਕਰਦੋ ਆਪਣਾ ਮਿਹਰ ਭਰਿਆ ਹੱਥ ਇਸ ਪਰਿਵਾਰ ਦੇ ਸਿਰ ਤੇ ਰੱਖੋ❤❤❤

  • @GurpreetKaur-rq8ft
    @GurpreetKaur-rq8ft Před 10 měsíci +24

    ਇਹੋ ਜੀ ਸੱਸ ਹਰ ਇਕ ਕੁੜੀ ਨੂੰ ਮਿਲੇ🙏🙏

  • @nirbhosinghgill1438
    @nirbhosinghgill1438 Před 10 měsíci +16

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਮੇਰੀ ਪਿਆਰੀ ਭੈਣ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮੇਹਰ ਕਰੀਂ ।

  • @balwindersidhu5713
    @balwindersidhu5713 Před 10 měsíci +32

    ਮੁੰਡਾ ਤੇ ਸਾਰਾ ਪਰਵਾਰ ਬਹੁਤ ਵਧੀਆ ਹਨ

  • @renukaahuja664
    @renukaahuja664 Před 10 měsíci +29

    ਬਹੁਤ ਵਧੀਆ ਪਰਿਵਾਰ ਹੈ, ਵਾਹਿਗੁਰੂ ਜਰੂਰ ਕੋਈ ਰਸਤਾ ਕਢਣਗੇ ❤

  • @ParamjitSingh-we8ip
    @ParamjitSingh-we8ip Před 10 měsíci +27

    ਵਾਹਿਗੁਰੂ ਬੱਚੀ ਤੇ ਪਰੀਵਾਰ ਉੱਪਰ ਮੇਹਰ ਭਰਿਆ ਹੱਥ ਰੱਖ ਇਸਨੂੰ ਦੇਹ ਅਰੋਗਤਾ ਦੀ ਦਾਤ ਬਖਸ਼ੋ ਜੀ।

  • @user-dt5vi1wf7j
    @user-dt5vi1wf7j Před 10 měsíci +10

    ਖਾਲਸਾ ਜੀ ਇੱਕ ਵਾਰ ਭੈਣ ਨੂੰ ਮੱਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਿਖੇ ਪਿੰਡ ਹਸਨਪੁਰ ਨੇੜੇ ਲੁਧਿਆਣਾ ਵੀਰ ਗੁਰਪ੍ਰੀਤ ਸਿੰਘ ਜੀ ਕੋਲ ਜਰੂਰ ਲੈਕੇ ਜਾਉ ਜੀ ਬਹੁਤ ਬਹੁਤ ਧੰਨਵਾਦ ਜੀ🙏 ਵਾਹਿਗੁਰੂ🙏 ਜੀ ਜਰੂਰ ਕਿਰਪਾ ਕਰਨਗੇ

  • @vanshdeepsingh9438
    @vanshdeepsingh9438 Před 10 měsíci +17

    ਸਤਿਗੁਰ ਰਾਮ ਦਾਸ ਦੇ ਦਰਬਾਰ ਵਿੱਚ ਜਾਉ ਇਸ ਵਿਰਾਗ ਵਿੱਚ ਅਰਦਾਸ ਕਰੋ ਤੁਹਾਡੇ ਦੀਵਾ ਦੇ ਅੱਖਾਂ ਵਿੱਚ ਹੰਜੂ ਆ ਜਾਣਾ ਭਾਵੇਂ ਦੋ ਚਾਰ ਦਿਨ ਰਹਿਣਾ ਪਵੇ ਪ੍ਰਮਾਤਮਾ ਭਲੀ ਕਰੇਗਾ ‌101 /ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @asttydydydgfxfxyfufug3798
    @asttydydydgfxfxyfufug3798 Před 10 měsíci +28

    ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਅਰਦਾਸ ਕਰੋ ਦਾਤੇ ਅੱਗੇ ਉਹ ਸਭ ਦਾ ਭੱਲਾ ਕਰਨਗੇ

  • @santlashmanmuni6045
    @santlashmanmuni6045 Před 10 měsíci +21

    ਵਾਹਿਗੁਰੂ ਜੀ 👏 ਤੇ ਐਨਾ ਭਰੋਸਾ ਹੈ ਤਾਂ ਭੈਣ ਨੂੰ ਵੀ ਵਾਹਿਗੁਰੂ ਜੀ 👏 ਤੰਦਰੁਸਤੀ ਬਖਸ਼ਣ ਗੇ

  • @goodyk9923
    @goodyk9923 Před 10 měsíci +17

    ਬਹੁਤ ਅੱਛਾ ਪਰਿਵਾਰ ਹੈ ਪ੍ਰਮਾਤਮਾ ਮਿਹਰ ਕਰੇ

  • @sarbjitmangat4967
    @sarbjitmangat4967 Před 10 měsíci +10

    ਵਾਹਿਗੁਰੂ ਜੀ ਮੇਹਰ ਕਰਿਉ ਇਸ ਪ੍ੀਵਾਰ ਤੇ ਬੱਚੀ ਨੂੰ ਦੇਹ ਆਰੋਗਤਾ ਬਖਸ਼ੋ 🙏🙏

  • @JagdeepSingh-zg7dc
    @JagdeepSingh-zg7dc Před 10 měsíci +15

    ਗੁਰੂ ਰਾਮਦਾਸ ਜੀ ਦੇ ਘਰ ਜਾਉ ਬਾਈ ਜੀ ਜ਼ਰੂਰ ਮਹੇਰ ਕਰਨਗੇ ਸਾਰੇ ਲੋਕ ਇਸ ਘਰ ਜਾਣਦਾ ਕਹਿ ਰਹੇ ਹਨ ਸਾਰੇ ਅਰਦਾਸ ਕਰਨ ਬਹੁਤ ਲੋਕਾ ਦੇ ਵੱਡੇ ਵੱਡੇ ਰੋਗ ਠੀਕ ਹੋ ਗੇ

  • @sirfsikh5019
    @sirfsikh5019 Před 10 měsíci +18

    ਸੁਣਿਆਂ ਸੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਅੱਜ ਦੇਖ ਲਿਆ ਫ਼ਿਕਰ ਨਾ ਕਰੋ ਤੁਸੀਂ ਠੀਕ ਹੋ ਜਾਊਗੇ 🙏🙏🙏🙏🙏🙏🙏

  • @SumanDeep-ru6su
    @SumanDeep-ru6su Před 10 měsíci +7

    ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ।ਦਰ ਤੇ ਖੜੇ ਕੇ। ਅਰਦਾਸ ਕੀਤੀ ਜਾਵੇ ਵੱਡੇ ਤੋਂ ਵੱਡੇ ਡਾਕਟਰ ਵੀ।ਫੇਲ ਜੀ

  • @amarjitkaur1484
    @amarjitkaur1484 Před 10 měsíci +4

    ਲੀਰ ਜੀ ਤੁਸੀ ਕਿੰਨਾ ਚੰਗਾ ਕੰਮ ਕਰ ਰਹੇ ਜੋ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਤੁਸੀਂ ਪਹਿਲਾਂ ਕਿਵੇਂ ਨਸ਼ੇ ਕਰਦੇ ਸੀ ਤੇ ਜੇ ਤੁਸੀਂ ਏਨੇ ਬਦਲ ਗਏਹੋ ਤਾਂ ਪਰਮਾਤਮਾ ਵੀ ਤੁਹਾਡੀ ਜ਼ਿੰਦਗੀ ਵਿੱਚ ਤੰਦਰੁਸਤੀ ਖੁਛੀਆ ਲਿਆਵੇਗਾ ਬਸ ਉਸ ਤੇ ਭਰੋਸਾ ਰੱਖੋ ਜੀ

  • @user-wn9tt5dj1h
    @user-wn9tt5dj1h Před 10 měsíci +17

    ਵੀਰ ਮਨੁੱਖਤਾ ਦੀ ਸੇਵਾ ਵਿਚ ਕੈਂਪ ਲਗਾਇਆ ਜਾਂਦਾ ਹੈ ੳਥੇ ਲੈ ਜਾੳ

  • @jasbeerkaur8529
    @jasbeerkaur8529 Před 10 měsíci +14

    ਵੀਰ ਜੀ ਹਸਨਪੁਰ ਲੁਧਿਆਣਾ ਕੋਲ ਹੈ ਉਥੇ ਲੈਕੇ ਜਾਓ ਗੁਰਪ੍ਰੀਤ ਵੀਰ ਕੋਲ ਬਹੁਤ ਸਿਆਣੇ ਡਾਕਟਰ ਆਉਦੇ ਭੈਣ ਜਰੂਰ ਠੀਕ ਹੋਊਗੀ

  • @karandeepsingh1711
    @karandeepsingh1711 Před 10 měsíci +5

    ਵਾਹਿਗੁਰੂ ਜੀ ਸਾਡੀ ਛੋਟੀ ਭੈਣ ਨੂੰ ਤੰਦਰੁਸਤ ਕਰਨ 🙏🏻🙏🏻🙏🏻🙏🏻

  • @reetapuri-gy8wi
    @reetapuri-gy8wi Před 10 měsíci +10

    mata ji di soch nu sllam nice family wadia sooch ❤

  • @FreefireParam
    @FreefireParam Před 10 měsíci +6

    ਜਦੋਂ ਵਾਹਿਗੁਰੂ ਜੀ ਦੀ ਮਿਹਰ ਹੁੰਦੀ ਹੈ ਤਾਂ ਸਾਰੇ ਹੈਰਾਨ ਰਹਿ ਜਾਂਦੇ

  • @kulwinderkaur5102
    @kulwinderkaur5102 Před 10 měsíci +93

    ਵੀਰ ਜੀ ਗੁਰੂ ਰਾਮਦਾਸ ਜੀ ਦੇ ਘਰ ਹਰ ਬਿਮਾਰੀ ਦਾ ਇਲਾਜ ਹੈ। ਤੁਸੀਂ ੳੁੱਥੇ ਜਾਉ ਜੀ।

  • @satwantkaur6151
    @satwantkaur6151 Před 10 měsíci +8

    ਵਾਹਿਗੁਰੂ ਵਾਹਿਗੁਰੂਜੀ ਧੰਨ ਧੰਨ ਗੁਰੂ ਰਾਮਦਾਸ ਜੀ ਸੱਭ ਕੁੱਝ ਠੀਕ ਕਰ ਦਿਓ 🙏🙏

  • @nihanggurjazzsinghanandpur365
    @nihanggurjazzsinghanandpur365 Před 10 měsíci +6

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਭੈਣ ਜੀ ਤੇ 🙏

  • @harnetchoudhary1782
    @harnetchoudhary1782 Před 10 měsíci +1

    ❤ ਬਹੁਤ ਵਧੀਆ ਸੋਚ ਹੈ ਸਾਰੇ ਪਰਿਵਾਰ ਜੀ ਦੀ ਦੋਨੋਂ ਵੀਰਾ ਨੂੰ ਮਾਤਾ ਜੀ ਨੂੰ ਦਿਲ ਤੋਂ ਸਲੂਟ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਭੈਣ ਦਾ ਇਲਾਜ ਹੋ ਜਾਵੇ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Attersaab
    @Attersaab Před 10 měsíci +6

    ਵਾਹਿਗੁਰੂ ਭੈਣ ਤੇ ਜਲਦੀ ਕਿਰਪਾ ਕਰਕੇ ਠੀਕ ਕਰੇਗਾ। ਵਾਹਿਗੁਰੂ ਦੇ ਲੜ ਲੱਗਕੇ ਰਹੋ 🙏

  • @ranjitsinghkahlon9218
    @ranjitsinghkahlon9218 Před 10 měsíci +1

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਲਦੀ ਠੀਕ ਕਰਨ ਭੈਣ ਨੂੰ ❣️🙏 waheguru ji always blessed you ❣️

  • @nihangsinghwarriors
    @nihangsinghwarriors Před 9 měsíci +2

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-dp2eh4pv3d
    @user-dp2eh4pv3d Před 10 měsíci +1

    ਵੀਰ, ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਹਾਨੂੰ ਖੈਰ ਪੈ ਸਕਦਾ, ਓਥੋਂ ਕਈਆਂ ਨੂੰ ਅਰਾਮ ਮਿਲਿਆ।

  • @CharvikChamp
    @CharvikChamp Před 10 měsíci +10

    Veer tusi didi nu Mansa vich gurdwara sachi manji le ke jao othe Sri guru Amardaas ji da hukam hai ki duniya de la ilaj Rog thik honge othe ja ke didi di rakh rkhao guru ji jrur mehar Karan gey

  • @satwantkaur43
    @satwantkaur43 Před 10 měsíci +13

    ਗੁਰੂ ਰਾਮਦਾਸ ਜੀ ਦੇ ਦਰ ਤੇ ਪੂਰੀ ਸ਼ਰਧਾ ਨਾਲ ਜਾਓ ਮਹਾਰਾਜ ਜਰੂਰ ਕਿਰਪਾ ਕਰਨਗੇ।

  • @RanjeetSingh-nu5dz
    @RanjeetSingh-nu5dz Před 10 měsíci +2

    ਆਹ ਜਿਹੜੇ ਬਾਹਲੇ ਸਿਆਣੇ ਕੁਮੇਟਾ ਚ ਕਹੀ ਜਾਦੇ ਗੁਰੂ ਰਾਮਦਾਸ ਦੇ ਘਰ ਜਾਉ ਇਹਨਾ ਨੂ ਪੁੱਛਣ ਵਾਲਾ ਹੋਵੇ ਗੁਰਸਿੱਖ ਦੋਨੇ ਜਣੇ ਨੇ ਕਿਤੇ ਹਰਮੰਦਿਰ ਸਾਹਿਬ ਨਾ ਗਏ ਹੋਣਗੇ ਅਣਗਿਣਤ ਵਾਰ ਗਏ ਹੋਣਗੇ ਇਹ ਕਰਮਾ ਦਾ ਲੇਖਾ ਜੋਖਾ ਵੀਰ ਨਾਲੇ ਜੇ ਹਰਮੰਦਰ ਸਾਹਿਬ ਵਿੱਚ ਇਲਾਜ ਹੁੰਦਾ ਹਸਪਤਾਲ ਬੰਦ ਹੋ ਜਾਦੇ ਹਸਪਤਾਲਾ ਚ ਤਾ ਬੈਡ ਨੀ ਮਿਲਦੇ ਹਰੇਕ ਹੀ ਉਥੇ ਨਹਾ ਕੇ ਠੀਕ ਹੋਜੇ ਗੁਰੂਆ ਦੇ ਕਹਿਣੇ ਤੇ ਚੱਲਣਾ ਨੀ ਸਰਾਬਾ ਮੀਟ ਖਾਕੇ ਠੱਗੀਆ ਮਾਰਕੇ ਐਤਵਾਰ ਨੂ ਹਰਮੰਦਰ ਸਾਹਿਬ ਲਾਇਨ ਚ ਲੱਗੇ ਹੁੰਦੇ ਹਰ ਸਨੀਵਾਰ ਬੰਦੇ ਜਾਦੇ ਐਤਵਾਰ ਮੁੜਦੇ ਸਾਰੇ ਆਸ਼ਿਕੀ ਕਰਦੇ ਮੈਨੂ ਵੀ ਕਹਿੰਦੇ ਨਾਲ ਚੱਲ ਆਪਾ ਜਾਦੇ ਨੀ ਪਵਿਤਰ ਧਰਤੀ ਤੇ ਪਾਪ ਕਰਨ ਜਾਵਾਗੇ ਰੱਬ ਲਦੇ ਮਾਫ ਨਾ ਕਰੂ ਮੈ ਅੱਜਤੱਕ ਨੀ ਗਿਆ ਬੱਸ ਜਦੋ ਵੀ ਕਾਊ ਉਹਦੇ ਕਰਮਾ ਚ ਸਿਰ ਝਕਾਉਣ ਜਾਊ ਜਦੋ ਬਿਮਾਰ ਹੁੰਦੇ ਬਿਜਨਸ ਫੇਲ ਹੁੰਦਾ ਓਦੋ ਹਰਮੰਦਰ ਸਹਿਬ ਭੱਜਦੇ ਆ ਇਹ ਬੰਦੇ ਨੇ ਏਨੇ ਬੁਰੇ ਕੰਮ ਕੀਤੇ ਖਬਰੇ ਕੀਹਦੀ ਬਦਦੁਆ ਲੱਗਗੀ ਤੇ ਬਦ ਦੁਆ ਦਾ ਇਲਾਜ ਦੁਆ ਏ ਦਵਾ ਨੀ ਤਾ ਆਜੋ ਸਾਰੇ ਏਸ ਭੈਣ ਦੇ ਠੀਕ ਹੋਣ ਲਈ ਦੁਆ ਕਰੀਏ

  • @harnetchoudhary1782
    @harnetchoudhary1782 Před 10 měsíci +1

    ❤ ਵਾਹਿਗੁਰੂ ਜੀ ਭੈਣ ਤੇ ਭਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਰਪਾ ਕਰਿਓ ਭੈਣ ਭਰਾ ਦਾ ਇਲਾਜ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @zubirali4876
    @zubirali4876 Před 10 měsíci +10

    May Almighty Allah Ta'ala n Waheguru Ji Bless our Behan Ji with good Health n Prosperity plus Lots of Happiness 🌺🌹 in Life Aamiin 🤲🙏.
    Also Almighty Allah Ta'ala n Waheguru Ji please Bless this wonderful loving family with Good Health n Happiness 🌺🌹 in their life, Aamiin 🤲🙏

  • @judgerandhawa1361
    @judgerandhawa1361 Před 10 měsíci +3

    ਗੁਰੂ ਰਾਮਦਾਸ ਤੋਂ ਵੱਡਾ ਕੋਈ ਡਾਕਟਰ ਨਹੀਂ ਭੈਣਾਂ! ਬਾਣੀ ਪੜ੍ਹ ਤੇ ਅਰਦਾਸ ਕਰੋ ਮਾਲਕ ਭਲਾ ਕਰੁ!

  • @user-po5nx1vw2n
    @user-po5nx1vw2n Před 10 měsíci +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpreetsinghbrar6960
    @gurpreetsinghbrar6960 Před 10 měsíci +6

    ਵਾਹਿਗੁਰੂ ਜੀ। ਮੇਹਰ। ਕਰੋ

  • @harmitkaur4563
    @harmitkaur4563 Před 10 měsíci +5

    Dhan baba deep singh ji De ghre chuphera sahib kattn naal ji sub dukh tutt jau ..Malak mehar ghre tuhade te ji ...bani padho suno Malak sub sahi krde ..

    • @MANPREET-ku5yu
      @MANPREET-ku5yu Před 10 měsíci

      Gurudara sahida sahib lai u baba deep singh g sb thek krngy jisda dr.elaaj krn to mnna kr den baba g baah fd dy aa waheguru g sb theek krn🙏🙏🙏🙏

  • @user-md1hg3ed7l
    @user-md1hg3ed7l Před 10 měsíci +6

    Amazing 👏 ❤God bless 🙌 🙏 you 🙌 🙏 Whaguru ji 🙏 mehar kran

  • @user-pj1ot8wf8j
    @user-pj1ot8wf8j Před 10 měsíci +1

    Waheguru ji. Sun k mn bahut dukhi hoiaa. Pr is beti de husband ate mother in law nu dekh k injh lagiaa k insaan de roop wich v rabb hunda hai. Waheguru ji.

  • @BalwinderSingh-wy3ve
    @BalwinderSingh-wy3ve Před 10 měsíci +4

    Waheguru ji di kini kirpa kidi uchi soch Mata ji di sare parwar di waheguru ji waheguru ji waheguru ji kirpa Karen 🙏🙏🙏🙏🙏🙏🙏

  • @balwindersaggu982
    @balwindersaggu982 Před 10 měsíci +1

    ਫਾਜ਼ਿਲਕਾ ਜਗਦੀਸ਼ ਮੁਨੀ ਜੀ ਕੋਲ ਲੈਕੇ ਜਾਉ ਉੱਥੇ ਇਸ ਤਰ੍ਹਾਂ ਦੇ ਬਹੁਤ ਸਾਰੇ ਮਰੀਜ਼ ਆਉਂਦੇ ਹਨ ਉਹ ਬਹੁਤ ਵਧੀਆ ਤਰੀਕੇ ਨਾਲ ਇਲਾਜ ਕਰਦੇ ਹਨ ਬਹੁਤ ਮਰੀਜ਼ ਉੱਥੋ ਠੀਕ ਹੁੰਦੇ ਹਨ

  • @rupinderbrar888
    @rupinderbrar888 Před 10 měsíci +1

    ਵੀਰੇ ਤੇਰੀ ਸੋਚ ਨੂੰ ਸਲੂਟ

  • @The_Gurbani_world
    @The_Gurbani_world Před 10 měsíci +1

    Rbb es parivar nu hmesha chrdikla ch rkhn...k es tra kise di dhee nu sambhal rhe...ajj kll chngia bhlia ghr sambhaldia ch lok nuks kdhde.....pr es parivar nu salute h....guru patshah ji mehar krn...thk krn dee nu..tndrusti den...salute h mata ji nu...k eh h maa da dhee lyi pyr...

  • @sukhvindertiwana586
    @sukhvindertiwana586 Před 10 měsíci +2

    God bless her husband and in-laws.

  • @LakhwinderSingh-ov2ng
    @LakhwinderSingh-ov2ng Před 10 měsíci +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @Pankajbhatti_559.
    @Pankajbhatti_559. Před 10 měsíci

    ਵੀਰ ਜੀ ਇਕ ਵਾਰੀ ਲੁਧਿਆਣੇ ਅਨਮੋਲ ਕਵਾਤਰਾ ਵੀਰ ਜੀ ਨੂੰ ਮਿਲੋ। ਹੋ ਸਕਦਾ ਓਨਾ ਨੂੰ ਕੋਈ ਡਾਕਟਰ ਜਾਣਦਾ ਹੋਵੇ ਤਾਂ ਜ਼ੋ ਭੈਣ ਦਾ ਇਲਾਜ ਹੋ ਸਕੇ । ਮੈ ਇਹ ਸਬ ਦੇਖ ਚੁੱਕਾ 😢 ਮੇਰੇ ਪਿੰਡ ਚ ਇਹ ਸਬ ਹੋ ਚੁੱਕਾ 👏👏

  • @Sukhmaniboutique7
    @Sukhmaniboutique7 Před 10 měsíci +1

    ਅਮ੍ਰਿਤ ਨਾਭੀ ਦਵਾਈ ਵਰਤੋਂ ਵੀਰੇ ਬਹੁਤ ਫਰਕ ਪੈ ਜਾਉ ਗੁਰੂ ਰਾਮਦਾਸ ਦੀ ਕਿਰਪਾ ਨਾਲ।

  • @Shabad-kirtan1313
    @Shabad-kirtan1313 Před 10 měsíci +4

    Waheguru Ji sab bhala karo

  • @dilpreetsingh4916
    @dilpreetsingh4916 Před 10 měsíci +9

    ਵੀਰ ਜੀ ਰਾਮਦਾਸ ਗੁਰੂ ਦੇ ਲੈਕੇ ਜਾਉ ਤੇ ਵੇਰੀ ਸਾਬ ਥੱਲੇ ਇਸ਼ਨਾਨ ਕਾਉ ਭੈਣ ਜਰੂਰ ਤੰਦਰੁਸਤ ਹੋ ਜਾਵੇਗੀ

  • @SukhwinderSingh-wq5ip
    @SukhwinderSingh-wq5ip Před 10 měsíci +7

    ਵਾਹਿਗੁਰੂ ਜੀ ਮੇਹਰ ਕਰਨ

  • @KashmirSingh-se9ej
    @KashmirSingh-se9ej Před 10 měsíci +3

    Vah mata ji te veer ne v bahut ijat dite bemar bhain ji nu slam hai baki guru ramdas de dar te jao

  • @Alfaazs
    @Alfaazs Před 10 měsíci +6

    Waheguru ji Mehar kare sistar pe waheguru ji ka khalsa waheguru ji fateh 💖🙏🏻

  • @ShinderSingh-ck6tx
    @ShinderSingh-ck6tx Před 10 měsíci +4

    ਸ਼ਾਬਾਸ਼ੇ ਪਰਿਵਾਰ ਦੇ।

  • @D__D445
    @D__D445 Před 10 měsíci +2

    waheguru g waheguru gurmanter da abheyas karo g parvar milke waheguru kirpa karnge g

  • @nishangill3115
    @nishangill3115 Před 10 měsíci +1

    Mani by bhut hi vdhia vdo lggi ji baki bhen nu parmatma deh arogta bkshan ji waheguru waheguru waheguru waheguru ji

  • @KuldeepBatth
    @KuldeepBatth Před 10 měsíci +2

    Waheguru ji Guru Ramdas ji da ghar sab da elaaj ha, os t bhrosa rkho, din pakka mudn gya, waheguru ji tuhada priwar da bhla krn

  • @user-dt5vi1wf7j
    @user-dt5vi1wf7j Před 10 měsíci +1

    ਵਾਹਿਗੁਰੂ🙏 ਜੀ ਕਿਰਪਾ ਕਰੋ ਭੈਣ ਮੇਰੀ ਏ ਦੇ ਸਿਰ ਤੇ ਸਤਿਨਾਮ🙏 ਵਾਹਿਗੁਰੂ🙏 ਜੀ🙏

  • @makhansingh-wh3ul
    @makhansingh-wh3ul Před 10 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalwinderSingh-um9xs
    @BalwinderSingh-um9xs Před 10 měsíci +2

    Veer ji pahla ta Mai tahade sare parwar bahut hi dhanwad karda ha ji Baki gal
    Veer ji
    Dhan guru ramdas ji Maharaj ji Ghar Jao ji jarur guru ramdas ji kirpa karnge ji
    Dhan guru ramdas ji

  • @sarbjitgill7458
    @sarbjitgill7458 Před 10 měsíci +1

    ਇੱਕ ਵੈਦ ਨੇ ਵੀਰ ਜੀ ਪਿੰਡ ਕਲਸੀਆਂ, ਰਾਏਕੋਟ। ਵੀਰ ਪਲੀਜ਼ ਤੁਸੀਂ ਇੱਕ ਵਾਰ ਜਰੂਰ ਵਿਖਾ ਕੇ ਦਵਾਈ ਲਿਆਉ।🙏🏻

  • @rajabinderkaur5544
    @rajabinderkaur5544 Před 10 měsíci +1

    Veer g tu c bhot aacha ho parmatama Mahar bharia hath sir ta rakhan wahaguru g kirpa karo g

  • @HarpreetKaur-fv5ty
    @HarpreetKaur-fv5ty Před 10 měsíci +1

    ਵਾਹਿਗੁਰੂ ਜੀ ਕਿਰਪਾ ਕਰੋ ਇਸ ਧੀ ਉਪਰ ।

  • @तभथमजमदझम
    @तभथमजमदझम Před 10 měsíci +1

    परिवार के सभी सदस्यों की इंसानियत को देखकर परमात्मा से यही प्रार्थना करता हूं परमात्मा इनको शक्ति दें दुःख से लड़ने के लिए

  • @jassar6976
    @jassar6976 Před 10 měsíci +3

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @Gursewaksingh-qh3hi
    @Gursewaksingh-qh3hi Před 9 měsíci +1

    Waheguru ji bhen nu thik karo aa🙏🙏🙏🙏🙏🙏🙏booo chaga a bhen

  • @sehajkaur-x4p
    @sehajkaur-x4p Před 9 měsíci +1

    waheguru ji

  • @harpreetsran3235
    @harpreetsran3235 Před 10 měsíci +6

    Waheguru ji 🙏🙏🙏🙏🙏

  • @asttydydydgfxfxyfufug3798
    @asttydydydgfxfxyfufug3798 Před 10 měsíci +3

    ਵਾਹਿਗੁਰੂ ਜੀ

  • @sahilpreetsingh4545
    @sahilpreetsingh4545 Před 10 měsíci +5

    Dhan sree guru ramdas ji dhan ❤❤❤

  • @manpreet7108
    @manpreet7108 Před 10 měsíci +3

    ਵਾਹਿਗੁਰੂ ਜੀ ਮੇਹਰ ਕਰੋ ਜੀ

  • @user-lt4jt1og9l
    @user-lt4jt1og9l Před 10 měsíci +3

    Wàheguru ji waheguru ji waheguru ji waheguru ji waheguru ji

  • @harpreetkaur5022
    @harpreetkaur5022 Před 10 měsíci +7

    Her MS is very aggressive but medicine is available that can slow the disease she must have stop milk products and gluten and try to stay active

    • @Panji2000
      @Panji2000 Před 10 měsíci +1

      She can cure it by eliminating wheat and go on low carb diet. Take in alots of protein. Hope and wishing her best .

    • @harpreetkaur5022
      @harpreetkaur5022 Před 10 měsíci +1

      @@Panji2000 I don’t understand what you want to say in autoimmune diseases gluten and dairy products not good fish oil vitamin d3 help lot but taking medicine is very important and green smoothies

    • @Panji2000
      @Panji2000 Před 10 měsíci

      @@harpreetkaur5022 Hello . Just saying she should eat low carb food to cure autoimmune disease. She should eat more protein and some fresh vegetables.

  • @kawaljitkaur6686
    @kawaljitkaur6686 Před 10 měsíci +1

    ਵਾਹਿਗੁਰੂ ਜੀ 🙏🙏

  • @Shabad-kirtan1313
    @Shabad-kirtan1313 Před 10 měsíci +1

    Waheguru ji please kirpa kro ji

  • @simarkaur4210
    @simarkaur4210 Před 8 měsíci

    ਸਹੀਦ ਬਾਬਾ ਦੀਪ ਸਿੰਘ ਜੀ ਸਹੀਦਾਂ ਸਾਹਿਬ ਜਾਓ ਤੇ ਦੇਗ ਲੈਕੇ ਜੋਤ ਵਿਚ ਘਿਓ ਪਾਯੋ ਤੇ ਫਿਰ ਜੋਤ ਚੋ ਥੋੜਾ ਜਿਹਾ ਘਿਓ ਘਰ ਲੈਕੇ ਮਾਲਿਸ਼ ਕਰੋ ਤੇ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰੋ

  • @kamalpreetsingh4115
    @kamalpreetsingh4115 Před 9 měsíci

    ਇਸ ਬੀਮਾਰੀ ਦਾ hje ਕੋਈ ਇਲਾਜ ਨਹੀਂ ਪਰ ਬਾਹਰਲੇ ਮੁਲਕਾਂ ਵਿਚ ਏਹਦੇ ਮੈਡੀਕਲ ਟ੍ਰਾਇਲ ਚਲਦੇ ਪਏ ਨੇ, ਮੈਂ ਵੀ ਇਸ ਬੀਮਾਰੀ ਨਾਲ ਪੀੜਤ ਹਾਂ ਤਾਂ ਮੈਨੂੰ ਪਤਾ, light weight physiotherapy ਕਰਵਾਉਂਦੇ ਰਹੋ 🙏🏼

  • @navjotsandhu7461
    @navjotsandhu7461 Před 10 měsíci +1

    Dhan a sohra parivar nahi ta Aaj kal nuh changi Hove ta ni koi bhakshda waheguru mehar kare

  • @GurpreetSingh-ty3vj
    @GurpreetSingh-ty3vj Před 10 měsíci +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @baljeettoor6597
    @baljeettoor6597 Před 10 měsíci +5

    Waheguru ji ❤

  • @EG_Gamer24
    @EG_Gamer24 Před 10 měsíci +2

    Waheguru ji mehar karu 🙏🏾

  • @navpreet8884
    @navpreet8884 Před 10 měsíci +1

    Salute to family, rab bhean nu thek kar diva.

  • @mintubhatti
    @mintubhatti Před 10 měsíci +2

    Wahaguru ji mehar kro

  • @sandeepgill5468
    @sandeepgill5468 Před 10 měsíci +4

    Sister theek ho jan ge

  • @manpreetguraya-jm8cy
    @manpreetguraya-jm8cy Před 10 měsíci +1

    ਬਾਬਾ.ਦੀਪ.ਸਿੰਘ.ਜੀ.ਦੇ.ਞਾਹਿਗੂਰ ਞਾਹਿਗੂਰ. ਜੀ

  • @pindawalejatt1041
    @pindawalejatt1041 Před 10 měsíci +1

    Waheguru ji mehar karan dhan dhan guru ramdas ji

  • @kulvirsinghtoor5131
    @kulvirsinghtoor5131 Před 10 měsíci +2

    Waheguru.ji.mehar
    Kro.sister.ty

  • @justinmalhotra1185
    @justinmalhotra1185 Před 10 měsíci +2

    Veer ji bhenji hora nu ek waar church le ke jaroor jaao Rab sab ek hee hai veer ji main vee tuhaada bhara hee hai ek vaar jaroor jaao

  • @kulwantsinghchahal1384
    @kulwantsinghchahal1384 Před 10 měsíci +2

    Waheguru meher Kare parivaar te.

  • @AmandeepSingh-yj7gw
    @AmandeepSingh-yj7gw Před 10 měsíci +1

    Prabhu yeshu ton ilawa koi tuhanu changa nhi kr skda... jiwe ki tusi amrit shakya aa te tusi paath v krde hauge te gurdwara v jande hi hovonge... ek vaar church jaa ke v dekho... tusi jaroor change ho jauge... kyoki vaida da vaid mera jesus sab nu theek krda.. mai eh nhi keh reha tusi dharam badal lawo ya apna paath krna chdd dwo... pr je ek doctor ton araam na aawe tan dusre doctor kol chle jana chahida...sanu eh cheeja aam lgg sakdiya...pr eh shaitani cheeja hundiya jo ghr ujaad ke rkh dindiya ne...

  • @manjeet5145
    @manjeet5145 Před 10 měsíci +1

    Waheguru g bachi tay maher karna g jaldi theek karna g

  • @harwinderkaur5525
    @harwinderkaur5525 Před 10 měsíci +3

    Waheguru ji markaro ji

  • @rajsidhu7169
    @rajsidhu7169 Před 10 měsíci +1

    Waheguru ji🙏 kirpa karn

  • @JaswantMann-zn1rb
    @JaswantMann-zn1rb Před 10 měsíci +2

    Waheguru ji mehar karo🙏🙏

  • @parveetkumari6536
    @parveetkumari6536 Před 10 měsíci +3

    Waheguru ji mahra karan veer ji,🙏🙏🙏🙏