Ashu Orchestra Girl Interview|Real Life Of Orchestra Girl|Mani Parvez|Kaint Punjabi

Sdílet
Vložit
  • čas přidán 15. 08. 2022
  • #kaintpunjabi #latestpunjabivideo #kaintpunjabichannel
    Ashu Orchestra Girl Interview|Real Life Of Orchestra Girl|Mani Parvez|Kaint Punjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 527

  • @kaintpunjabi
    @kaintpunjabi  Před rokem +123

    ਭੈਣ ਦਾ ਸੰਪਰਕ ਨੰਬਰ +918264880632,ਜੇ ਸਾਡੇ ਕੰਮ ਕਰਨ ਦਾ ਤਰੀਕਾ ਵਧੀਆ ਲੱਗਾ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ਸਾਡਾ ਹੌਂਸਲਾ ਵਧੂਗਾ

    • @JusticeforSidhuMoosewala29
      @JusticeforSidhuMoosewala29 Před rokem

      Hi sir I doesn’t want publish her number here if you can mention your number we can contact with you please let me know thank you!!

    • @indersekhon007
      @indersekhon007 Před rokem +1

      ਸੁਕਰੀਆ ਬਾਈ ਜੂਰ ਮਦਦ ਕਰੂ ਮੈ

    • @mahimahi123mm3
      @mahimahi123mm3 Před rokem +2

      Ok ji main help kru gi kuch na kuch jo b hoi

    • @vreindersingh3902
      @vreindersingh3902 Před rokem

      ਪਿੰਡ ਦਾ ਨਾਮ ਦੱਸ

    • @nancybirfi9756
      @nancybirfi9756 Před rokem +1

      Helo krni es number tei kra phone

  • @gurdevsinghaulakh7810
    @gurdevsinghaulakh7810 Před rokem +81

    ਪੱਤਰਕਾਰ ਬਾਈ ਤੂੰ ਬਹੁਤ ਚੰਗਾ ਬੰਦਾ ਹੈਂ ,
    ਕੈਰੀ ਆਨ , ਰੱਬ ਤੇਰੇ ਤੇ ਵੀ ਖੁੱਸ਼ ਰਹੇਗਾ ਸਦਾ

  • @vikramsomalsomal5480
    @vikramsomalsomal5480 Před rokem +136

    ਮੱਲਾ ਏਹ ਭੈਣ ਦੇ ਹਲਾਤ ਵੇਖ ਅੱਖਾਂ ਭਰ ਆਈਆਂ ਧੰਨਵਾਦ ਤੁਹਾਡਾ ਜੋ ਤੁਸੀਂ ਸਟੋਰੀ ਕਵਰ ਕਿਤੀ ਇਸ ਨਾਲ ਏਹਨਾਂ ਦੀ ਮੱਦਦ ਹੋ ਜਾਵੇਗੀ

    • @kamalsidhu2260
      @kamalsidhu2260 Před rokem

      Jrur help karo ena d

    • @americanstorm1158
      @americanstorm1158 Před rokem +2

      ਬਾਈ ਜੀ ਪਲੀਜ ਇਹਨਾ ਦੀ ਹੈਲਪ ਕਰੋ । ਮਨ ਬੜਾ ਦੁਖੀ ਹੋਇਆ 🙏🙏🙏

    • @akashbirsingh3741
      @akashbirsingh3741 Před rokem

      Ankl thuda no ki a

  • @simerjeetkaurkaur6496
    @simerjeetkaurkaur6496 Před rokem +98

    ਜਿਉਂਦਾ ਰਹਿ ਵੀਰਾਂ ਗਰੀਬਾਂ ਦੀ ਸੁਣਨ ਲਈ

  • @naibsinghjattana
    @naibsinghjattana Před rokem +63

    ਪੱਤਰਕਾਰ ਬਾਈ
    ਤੁਸੀ ਬਹੁਤ ਵਧੀਆ ਕੀਤਾ,
    ਜੋ ਅਸਲ ਸੱਚਾਈ ਦਿਖਾਈ ਹੈ

  • @harjinderkaur9494
    @harjinderkaur9494 Před rokem +30

    ਜਿਉਂਦੇ ਰਹੋ ਵੀਰ ਜੀ ਸਲਾਮ ਹੈ ਤੁਹਾਨੂੰ ਇਸ ਤਰ੍ਹਾਂ ਦੀ ਪੇਸ਼ਕਾਰੀ ਜਿਹੜੀ ਵੀ ਤੁਸੀਂ ਕਰ ਦਿਓ ਤਨਦੇਹੀ ਨਾਲ ਨਿਭਾਉਂਦਿਆਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ

  • @sunitS2585
    @sunitS2585 Před rokem +23

    ਸੱਤ ਸ੍ਰੀ ਅਕਾਲ ਵੀਰ ਜੀ,, ਰੂਹ ਕੰਭ ਗਈ,, ਕੋਈ ਨਾ ਭੈਣੇ, ਸਭ ਠੀਕ ਹੋ ਜਾਣਾ ।ਤੁਹਾਨੂੰ ਸਲਾਮ‌‌ ਵੀਰ ਜੀ, ਰੋਣਾ ਆ ਗਿਆ,, ਸਰਪੰਚ ਅੰਨਾਂ ਲੱਗਦਾ ਪਿੰਡ ਦਾ ।ਕਰਦੇ ਆ ਜਿੰਨੇ ਜੋਗੇ ਹੋਏ।

  • @jass4375
    @jass4375 Před rokem +61

    ਪਰਦੇ ਪਿੱਛੇ ਦੀ ਸੱਚਾਈ ਦੱਸੀ,ਸਮਾਜ ਨੂੰ ਪਤਾ ਹੋਣਾ ਚਾਹੀਦਾ ਕੇ ਇੰਨਾ ਕੁੜੀਆਂ ਦੀ ਜ਼ਿੰਦਗੀ ਕਿੰਨੀ ਕੁ ਮੁਸ਼ਕਿਲਾਂ ਭਰੀ ਹੈ।

  • @kalastudiomehraj7228
    @kalastudiomehraj7228 Před rokem +22

    ਵਾਹਿਗੁਰੂ ਭਲੀ ਕਰੇ।NRI ਵੀਰਾ ਨੂੰ ਬੇਨਤੀ ਆ ਇਹ ਗਰੀਬ ਪਰਿਵਾਰ ਦੀ ਮੱਦਦ ਕਰ ਦਿਉ pz

  • @gurdevkaur1209
    @gurdevkaur1209 Před rokem +19

    ਇਹ ਦੁਨੀਆ ਪੁੱਤ ਕਿਸੇ ਨੂੰ ਵੀ ਨਹੀਂ ਬਖਸ਼ਿਆ। ਪੁੱਤ ਕਲਯੁੱਗ ਦਾ ਸਮਾਂ ਹੈ ਹੌਸਲਾ ਰੱਖ ਉਸ। ਵਾਹਿਗੁਰੂ ਤੇ ਉਹ ਆਪ ਹੀ ਕਿਰਪਾ ਕਰਨਗੇ ਰੋਣਾ ਨੀ ਪੁੱਤ

  • @jaswinderkaurandkishankuma8362

    ਪਿੰਡ ਦਾ ਸਰਪੰਚ ਵੀ ਅੰਨਾ ਹੀ ਲਗਦਾ ਗਰੀਬਾਂ ਦੀ ਮਦਦ ਲਈ ਬਹੁਤ ਗਰਾਂਟਾਂ ਆਉਂਦੀ ਆ ਹਨ ਉਹ ਕਿੱਥੇ ਜਾਦੀਆ ਉਹ ਜਾਦੀਆ ਵੱਡਿਆਂ ਲੀਡਰਾਂ ਦੇ ਢਿੱਡ ਵਿਚ ਭੈਣੇ ਫਿਕਰ ਨਾ ਕਰ ਪਰਮਾਤਮਾ ਜਰੂਰ ਦਿਨ ਬਦਲੀ ਕਰੂ।

  • @gurpreetsinghdhaliwal6428

    ਬਾਹ ਬੲਈ ਪੱਤਰ ਕਾਰ ਬਾਈ ਅੱਜ ਤਾ ਇਟਰਬਿਊ ਦੇਖ ਕੇ ਰੋਣਾ ਆ ‌ਗਿਆ ਬਹੁਤ ਗਰੀਬ ਦੁਨੀਆਂ ਪੲਈ ਆ ਮਾਲਕਾਂ ਮੇਹਰ ਕਰੀ ਇਸ ਭੈਣਾਂ ਤੇ

  • @gurdevkaur1209
    @gurdevkaur1209 Před rokem +19

    ਮੇਰੀ ਬੱਚੀ ਇਹ ਲੋਕ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਲੈਂਦੇ ਹਨ ਪੁੱਤ ਤੇਰੀ ਕਹਾਣੀ ਸੁਣ ਕੇ ਅੰਤਰ ਆਤਮਾ ਕੰਬ ਗਈ ਰੋਣਾ ਨੀ ਪੁੱਤ ਹੌਸਲਾ ਰੱਖਣਾ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਨਗੇ ਭਰੋਸਾ ਰੱਖ ਉਸ ਦੇ ਘਰ ਵਿਚ ਦੇਰ ਹੈ ਅੰਧੇਰ ਨਹੀਂ ਹੈ ਲੋਕੋ ਕਿਸੇ ਦਾ ਮਜਾਕ ਨਹੀਂ ਉਡਾਉਣਾ ਚਾਹੀਦਾ ਡਰਗ ਰੱਬ ਤੋਂ ਕਿਸੇ ਗਰੀਬ ਦਾ ਕਦੇ ਦਿਲ ਨਹੀਂ ਦੇਖਣਾ ਚਾਹੀਦਾ ਜਿਸ ਨੇ ਇਹ ਜਾਣਕਾਰੀ ਦਿੱਤੀ ਉਸ ਪੁੱਤ ਦਾ ਵਾਹਿਗੁਰੂ ਜੀ ਭਲਾ ਕਰਨ

  • @punjabikitchens9043
    @punjabikitchens9043 Před rokem +42

    ਰੱਬਾ ਗਰੀਬੀ ਨਾ ਦੇਈ ਕਿਸੇ ਨੂੰ

  • @bgmitdmstatus112
    @bgmitdmstatus112 Před rokem +31

    ਵਾਹਿਗੁਰੂ ਜੀ ਭਲਾ ਕਰੋ ਏਨਾ ਭੈਣਾਂ ਤੇ

  • @harmamdeepkhaira
    @harmamdeepkhaira Před rokem +13

    ਸਾਰੀਆਂ ਆਰਕੈਸਟਾ ਵਾਲੀਆਂ ਭੈਣਾਂ ਮਾੜੀਆਂ ਨਹੀਂ ਹੁੰਦੀਆਂ

  • @kalastudiomehraj7228
    @kalastudiomehraj7228 Před rokem +36

    ਭੈਣ ਮੇਰੀ ਮੈ ਸਟੂਡੀਓ ਦਾ ਕੰਮ ਕਰਦਾ ਹਾਂ ਜਦੋ ਵੀ ਕਿਤੇ ਇਹ ਭੈਣ ਮੇਰੀ ਪ੍ਰੋਗਰਾਮ ਤੇ ਮਿਲੀ ਤਾਂ ਮੈ ਜਿੰਨੇ ਜੋਗਾ ਹੋਇਆ ਤਾਂ ਭੈਣ ਦੀ ਮੱਦਦ ਜਰੂਰ ਕਰੂ ਗਾ।

  • @gurmailkaur4389
    @gurmailkaur4389 Před rokem +31

    ਗਰੀਬ ਦੀ ਧੀ ਭੈਣ ਮਿਹਨਤ ਕਰੇ ਤਾਂ ਗ਼ਲਤ ਅਮੀਰ ਦੀ ਧੀ ਗ਼ਲਤ ਵੀ ਠੀਕ

  • @rajinderaustria7819
    @rajinderaustria7819 Před rokem +23

    (3) ਭੈਣ ਜੀ ਅੰਟੀ ਜੀ ਹੁਣ ਤੁਸੀਂ ਟੈਂਨਸ਼ਨ ਘੱਟ ਕਰ ਦਿਓ ਕਿਉਂਕਿ ਹੁਣ ਤੁਸੀਂ ਸੰਗਤ ਦੀ ਕਚਿਹਰੀ ਵਿੱਚ ਆ ਗਏ ਹੋ ਹੁਣ ਜਰੂਰ ਕੋਈ ਰੱਬ ਬਣ ਕੇ ਆਉਣਗੇ।
    RAJINDER SINGH AUSTRIA

  • @haripartapsingh2544
    @haripartapsingh2544 Před rokem +5

    ਵਾਹਿਗੁਰੂ ਮਿਹਰ ਕਰੇ ਪਰਮਾਤਮਾ ਤਰੱਕੀਆਂ ਬਖ਼ਸ਼ੇ ਭੈਣ ਨੂੰ ਭੈਣ ਦੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਮੇਹਰ ਕਰੇ 🙂🙏

  • @championgamemap6485
    @championgamemap6485 Před rokem +21

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣ ਨੂੰ ਸਲਾਮ

  • @rajinderaustria7819
    @rajinderaustria7819 Před rokem +12

    (2) ਮਨੀਂ ਜੀ ਇਹ ਵੀਡੀਓ ਦੇਖ ਕੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਚੈਨਲ ਸਬਸਕਰਾਇਬ ਕੀਤਾ ਅਤੇ ਭਰਾ ਜੀ ਤੁਸੀਂ ਗਰੀਬਾਂ ਨੂੰ ਦਿਖਾ ਰਹੇ ਹੋ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।

  • @jagdishkaur9755
    @jagdishkaur9755 Před rokem +36

    ਐ ਖੁਦਾ ਕਿਸੀ ਕੋ ਗਰੀਬੀ ਨਾ ਦੇ। ਮੌਤ ਦੇ ਦੇ ਮਗਰ ਬਦਨਸੀਬੀ ਨਾ ਦੇ। ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਲੋੜਵੰਦ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਜੀ।

  • @jassbajwa918
    @jassbajwa918 Před rokem +23

    ਰਵੀ ਸਿੰਘ ਖਾਲਸਾ ਏਡ ਵਾਲੇ ਵੱਡੇ ਵੀਰ ਜੀ,,ਇਹ ਪੰਜਾਬ ਦੀ ਵਿਡੀਉ ਏ,,ਇਧਰ ਵੀ ਧਿਆਨ ਦੇ ਲਵੋ ਕੇ ਸਾਰਾ ਲੰਗਰ ਇਰਾਕ ਸੀਰੀਆ ਦੇ ਬਾਰਡਰਾ ਤੇ ਹੀ ਸਕਾ ਦੇਣਾ ਏ,,ਆਪਣੇ ਵੀ ਬਚਾ ਲਵੋ ਭਰਾਵੋ ਦੋਵੇ ਹੱਥ ਬੰਨ ਕੇ ਬੇਨਤੀ ਏ

  • @harrykang6478
    @harrykang6478 Před rokem +54

    ਮਨੀ ਵੀਰ ਜੀ ਹੋ ਸਕੇ ਤਾਂ ਮੋਬਾਇਲ ਨੰਬਰ ਜ਼ਰੂਰ ਵੀਡੀਉ ਵਿੱਚ ਪਾ ਦਿਆ ਕਰੋ ਤਾਂ ਕਿ ਕਿਸੇ ਲੋੜਵੰਦ ਦੀ ਮਦਦ ਹੋ ਸਕੇ

  • @rajinderaustria7819
    @rajinderaustria7819 Před rokem +25

    (1) ਮਨੀਂ ਜੀ ਸਭ ਤੋਂ ਪਹਿਲਾਂ ਇਹੋ-ਜਿਹੇ ਗਰੀਬ ਪਰਿਵਾਰਾਂ ਨੂੰ ਦੁਨੀਆਂ (ਸੰਗਤ) ਅੱਗੇ ਦਿਖਾਉਣ ਲਈ ਤੁਹਾਡਾ ਤਹਿ ਦਿਲੋਂ ਸਤਿਕਾਰ ਹੈ ਮਨੀਂ ਜੀ ਇਹ ਸਾਰਾ ਪੁੰਨ-ਦਾਣ ਦਾ ਕਰੈਡਿਟ ਤੁਹਾਨੂੰ ਜਾਂਦਾ ਹੈ ਕ੍ਰਿਪਾ ਕਰਕੇ ਜਿਹਨਾਂ ਦਾ ਕੋਈ ਸਾਧਨ ਨਹੀਂ ਹੈ ਜਰੂਰ ਦਿਖਾਇਆ ਕਰੋ ਜਿਸ ਨਾਲ ਉਹਨਾਂ ਦਾ ਭਲਾ ਹੋ ਸਕੇ।
    RAJINDER SINGH AUSTRIA

  • @amarjitsingh1946
    @amarjitsingh1946 Před rokem +5

    ਬਹੁਤ ਦਰਦ ਭਰੀ ਕਹਾਣੀ ਆ ਭੈਣ ਵਾਹਿਗੁਰੂ ਜੀ ਮੇਹਰ ਕਰਨਗੇ 🙏🙏

  • @gagannahar7793
    @gagannahar7793 Před rokem +5

    ਅੱਜ ਕੱਲ ਤਾਂ ਸਭ ਨੱਚਦੀਆਂ,ਪਰ ਗਰੀਬ ਦੀਆਂ ਧੀਆਂ ਨੱਚਦੀਆਂ ਜਦੋਂ ਤਾਂ ਉਹ ਕੰਜਰੀਆਂ ਬਣ ਜਾਂਦੀਆਂ ਲੋਕ ਬੋਲਦੇ ਬਹੁਤ ਆ ਪਰ ਕੋਈ ਸਾਥ ਨਹੀਂ ਦਿੰਦਾ god bless you sister awdi life ch happy raho

    • @h_k_vlogs
      @h_k_vlogs Před rokem

      ਅਮੀਰਾਂ ਦੀਆਂ ਟਿਕ ਟੋਕ ਤੇ ਨੱਚਦੀ ਆ ਉਹ ਟੈ
      ਲੇਂਟ ਆ

  • @manpreetsinghgrewal530
    @manpreetsinghgrewal530 Před rokem +11

    ਰੱਬਾ ਇਹ ਵੀ ਨਾਹ ਹੋਵੇ ਵੀ ਗਰੀਬਾਂ ਦਾ ਤੇਰੇ ਤੋਂ ਵਿਸ਼ਵਾਸ਼ ਹੀ ਨਾ ਉਠ ਜੇ

  • @Gurparm1425
    @Gurparm1425 Před rokem +56

    ਮਾੜੇ ਟਾਈਮ ਚ ਕੋਈ ਸਾਲ਼ਾ ਰਿਸ਼ਤੇਦਾਰ ਨੀ ਲਾਗੇ ਲਗਦਾ ਆਹੋ j ਰਿਸ਼ਤੇਦਾਰ ਸਾਲ਼ੇ ਨੂੰ ਕੀ ਕਰਨਾ

    • @haarpreetkauur1907
      @haarpreetkauur1907 Před rokem +1

      Bilkul sahi gl aa brother .Do ghdi ghrde ni kmm aunde

    • @kaursekhon9046
      @kaursekhon9046 Před rokem +2

      Eh bhaji sare pase a koi ristedar ne anda je thde kol kuch paisa hu ode lage lgde

    • @Gurparm1425
      @Gurparm1425 Před rokem +1

      Waheguru ji mehar kre bhen te parivar te

  • @wellcomexyz4411
    @wellcomexyz4411 Před rokem +16

    ਵੀਡੀਓ ਵੇਖ ਕੇ ਮਨ ਬਹੁਤ ਖਰਾਬ ਹੋਇਆ ਰੱਬਾ ਏਨੀ ਗਰੀਬੀ ਨਾ ਦੇਈਂ ਕਿ ਬੰਦਾ ਬੇਵੱਸ ਹੋ ਜਾਵੇ🙏🙏😭

  • @jagdeepbrar8544
    @jagdeepbrar8544 Před rokem +4

    ਭੈਣ ਜੀ ਰੱਬ ਤੁਹਾਨੂੰ ਤੇ ਤੋਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @americanstorm1158
    @americanstorm1158 Před rokem +5

    ਬਾਈ ਜੀ ਪਲੀਜ ਮੱਦਦ ਕਰਵਾਓ ਇਹਨਾ ਦੀ। 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harryrandhawa58
    @harryrandhawa58 Před rokem +11

    ਸਲੂਟ ਆ ਭੈਣ 🙏

  • @raghbirsingh6192
    @raghbirsingh6192 Před rokem +21

    ਲੋਕ ਤਾਂ ਕੁੱਤੇ ਆ ਭੌਂਕਦੇ ਆ ਭੌਂਕੀ ਜਾਣ ਦੋ।ਧੀਏ ਰੋ ਨਾ । ਵਾਹਿਗੁਰੂ ਜੀ ਕਿਰਪਾ ਕਰਨ ਗੇ।ਜੀਹਨੂੰ ਜਿਆਦਾ ਮਿਰਚਾਂ ਲੱਗ ਦੀਆਂ ਕਰਾਉ ਇਹਨਾਂ ਦੇ ਪਿਓ ਦਾ ਇਲਾਜ। ਗੱਲਾਂ ਕਰਨੀਆਂ ਸੌਖੀਆਂ।ਢਿੱਡ ਭੁੱਖਾ ਰੋਟੀ ਮੰਗਦਾ।

  • @shellyharikaa1944
    @shellyharikaa1944 Před rokem +27

    ਵਿਡੀਉ ਦੇਖਕੇ ਬਹੁਤ ਰੋਣਾ ਆਇਆ

  • @sukhwindersinghsukhwinder1089

    ਅੱਜ ਤੋਂ ਬਾਅਦ ਭੈਣ ਮੇਰੀਏ ਤੇਰੀ ਵੀਡੀਓ ਵੇਖ ਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਸੋਚ ਜਰੂਰ ਬਦਲੇਗੀ,ਤੇ ਪੱਤਰਕਾਰ ਵੀਰ ਨੂੰ ਵੀ ਦਿਲੋਂ ਸਲੂਟ ਹੈ ਜੋ ਇਹ ਹਕੀਕਤ ਦੁਨੀਆਂ ਸਾਹਮਣੇ ਲੈ ਕੇ ਆਏ ਹੋ,

  • @mandipsingh692
    @mandipsingh692 Před rokem +16

    ਬੋਲਣ ਵਾਲੇ ਲੋਕਾਂ ਦੀਆਂ ਕੁੜੀਆਂ ਕਿਹੜਾ ਘੱਟ ਹੁੰਦੀਆਂ

    • @gaminglover9524
      @gaminglover9524 Před rokem +2

      💯

    • @amandeepkaur1911
      @amandeepkaur1911 Před rokem

      ਸਹੀ ਗੱਲ ਆ ਜੀ ਪਰ ਲੋਕਾ ਨੂੰ ਹਮੇਸ਼ਾ ਦੂਜਿਆਂ ਦੀਆਂ ਤੀਆ‌ ਭੈਣਾ ਗਲਤ ਲੱਗਦੀ ਨੇ ਆਪਣੀਆਂ ਚਾਹੇ ਜਿੱਥੇ ਮਰਜੀ ਧੱਕੇ ਖਾਂਦੀਆਂ ਹੋਣ ......ਭੈਣ ਦੇ ਹਲਾਤ ਦੇਖ ਕੇ ਰੋਣਾ ਆ ਗਿਆ ਪਰ ਇੱਕ ਕਹਿਣੀ ਚਾਹੳਣੀ ਆ ਆ ਜਿਹੜੇ ਕਹਿੰਦੇ ਨੇ ਵੀ ਆਰਕੈਸਟਰਾਂ ਵਾਲੀਆ ਕੁੜੀਆ ਸਹੀ ਨੀ ਹੁੰਦੀਆਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਵੀ ਕਿਸੇ ਦਾ ਦਿਲ ਨੀ ਕਰਦਾ ਹੁੰਦਾ ਕਹਾਉਣ ਨੂੰ ਹਰੇਕ ਦੇ ਘਰ ਦੀ ਮਜਬੂਰੀ ਆ ਠੀਕਾ ਆਰਕੈਸਟਰਾਂ ਵਾਲੀ ਕੋਈ ਕੁੜੀ ਗਲਤ ਨੀ ਹੈਗੀ ਗਲਤ ਆ ਦੁਨੀਆਦਾਰੀ ਦੀ ਸੋਚ ਠੀਕਾ ਸੋਚ ਨੂੰ ਬਦਲੋ ਜੇ ਕਿਸੇ ਦਾ ਸਾਥ ਨਹੀਂ ਦੇਣਾ ਨਾ ਦਿਉ ਪਰ ਕਿਸੇ ਨੂੰ ਕੋਈ ਹੱਕ ਨਹੀਂ ਗਲਤ ਜਾ ਸਹੀ ਦਾ ਫੈਸਲਾ ਕਰਨ ਦਾ ਹਾ ਜੇ ਸਹੀ ਗਲਤ ਦਾ ਫੈਸਲਾ ਕਰਨਾ ਤਾਂ ਮੈ ਹੁਣ ਇੱਕ ਹੀ ਗੱਲ ਕਹੋਗੀ.......ਕਿਸੇ ਦੀ ਕੁੜੀ ਬਾਹਰ ਧੱਕੇ ਨੀ ਖਾਉਗੀ ਜੇ ਤੁਸੀ ਇੱਕ ਕੰਮ ਕਰ ਸਕਦੇ ਹੋ ਤਾਂ ਕਰ ਦਿਉ ਵੈਸੇ ਉਹ ਕੰਮ ਕੋਈ ਨੀ ਕਰ ਸਕਦਾ.......ਚੜਦੇ ਮਹੀਨੇ ਅਗਲੇ ਦੇ ਘਰ 20 ਜਾ 25 ਹਜਾਰ ਤੱਕ ਭੇਜ ਦਿਆਂ ਕਰੋ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਵੀ ਕੁੜੀ ਚਾਅ ਨੂੰ ਕਰਦੀ ਕੰਮ ਜਾਂ ਮਜਬੂਰੀ ਨੂੰ ਕਰਦੀ ਜੇ ਗਲਤ ਬੋਲਣਾ ਨਾ ਕਿਸੇ ਨੂੰ ਵੀ ਤਾਂ ਸਾਰਾ ਖਰਚਾ ਚੱਕੋ ਉਸਦੇ ਘਰ ਦਾ ਕੁੜੀ ਨਾਲ ਗਲਤ ਕਰਨ ਵਾਲਾ ਜਾ ਗਲਤ ਨਿਗਾ ਨਾਲ ਦੇਖਣ ਵਾਲਾ ਤਾਂ ਬੋਲ ਹੀ ਦਿੰਦਾ ਅਸੀ ਸਾਰਾ ਖਰਚਾ ਚੱਕ ਲਵਾਗੇ ਪਰ ਕੋਈ ਇਨਸਾਨੀਅਤ ਤੋਰ ਕੋਈ ਉਸਦੀ ਮਦਦ ਕਰੋਗਾ ਕੋਈ ਨੀ ਕਰਦਾ ਇਹ ਕਰਕੇ ਪਹਿਲਾਂ ਆਪਣੀ ਸੋਚ ਬਦਲੋ ਹਰ ਕੁੜੀ ਗਲਤ ਨੀ ਹੈਗੀ

  • @makhankalas660
    @makhankalas660 Před rokem +6

    ਘੈਟ ਪੰਜਾਬੀ ਵਾਲੇ ਵੀਰ ਬਹੁਤ ਲੋੜ ਬੰਦ ਪਰਿਵਾਰਾਂ ਦੀ ਸਟੋਰੀ ਕਵਰੇਜ਼ ਕਰਦੇ ਹੋ, ਭੈਣ ਦੀ ਭੈਣ ਦੇ ਪਰਿਵਾਰ ਦੇ ਹਲਾਤਾਂ ਦੀ ਦੀ ਵਿਡੀਓ ਸਾਰੀਆਂ ਦੇ ਸਾਹਮਣੇ ਲੈ ਕੇ ਆਏ ਹੋ ਪਰਿਵਾਰ ਦੀ ਮੱਦਦ ਹੋਵੇ ਗੀ

  • @subhashram7508
    @subhashram7508 Před rokem +60

    ਤੁਸੀਂ ਮਹਾਨ ਹੋ ਭੈਣ ਜੀ .

  • @RajinderKumar-by1fd
    @RajinderKumar-by1fd Před rokem +5

    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🙏🙏🙏🙏

  • @sunilgujjargujjar6209
    @sunilgujjargujjar6209 Před rokem +44

    ਵਾਹਿਗੁਰੂ ਇੰਨੇ ਜੋਗੇ ਕਰ ਕਿਸੇ ਦੀ ਮੱਦਦ ਕਰਨ ਜੋਗੇ ਹੋ ਜਾਈ ਏ

  • @JaspreetKaur-bf9qe
    @JaspreetKaur-bf9qe Před rokem +10

    ਇਹਨੂੰ ਕਹਿਦੇ ਆ ਪੱਤਰਕਾਰੀ ਗਰੀਬਾ ਦਾ ਮਸੀਹਾ ਵੀਰ ਬਣਿਆ

  • @neetuverma9399
    @neetuverma9399 Před rokem +12

    Mainu ਏਨ੍ਹਾ ਦਾ ਐਡਰੈੱਸ ਦੇ ਦਿਉ plz

  • @RamKumar-ru7gt
    @RamKumar-ru7gt Před rokem +10

    waheguru ji meher kro es family te.greebi sub to badi Dusmn ensan de .

  • @JasveerSingh-jf3du
    @JasveerSingh-jf3du Před rokem +5

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @charanjeet1456
    @charanjeet1456 Před rokem +4

    ਇਹੋ ਜਿਹੀਆਂ ਭੈਣਾਂ ਦੀ ਮਁਦਦ ਕਰਿਆ ਕਰੋ ਨਾਲ ਕੁੱਝ ਵੀ ਨਹੀਂ ਜਾਣਾਂ ਹਰ ਕੁੜੀ ਗਲਤ ਨਹੀਂ ਹੁੰਦੀ ਇਁਜਤ ਕਰਿਆ ਕਰੋ

  • @ajayarmaan7281
    @ajayarmaan7281 Před rokem +14

    Kise ne madad karni te ehi jehe lorvand parivaar de karya kro rajya nu te sare rjaunde ne 😭😭

  • @navjot473
    @navjot473 Před rokem +1

    Paterkar ਵੀਰ ਜੀ ਤੁਸੀਂ ਏਦਾ ਦੇ ਮਿਹਨਤੀ ਲੋਕਾਂ ਨੂੰ ਦੁਨੀਆਂ ਦੇ ਸਾਮ੍ਹਣੇ ਲੈ ਕੇ ਆਉਦੇ ਓ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਅਤੇ ਬਹੁਤ ਜਿਆਦਾ ਤਰੱਕੀ ਬਖਸ਼ਣ ਇਸ ਪਰਿਵਾਰ ਨੂੰ ਮੱਦਦ ਦੀ ਬਹੁਤ ਲੋੜ ਆ ਆਓ ਸਾਰੇ ਜਣੇ ਮਿਲ ਕੇ ਥੋੜ੍ਹੀ ਥੋੜ੍ਹੀ ਮੱਦਦ ਕਰੀਏ ਤਾਂ ਇਹ ਪਰਿਵਾਰ ਵੀ ਸੁੱਖ ਦੀ ਨੀਂਦ ਸੋ ਸਕਦਾ ਤੇ ਰੱਜਵੀਂ ਰੋਟੀ ਖਾ ਸਕਦਾ

  • @manjotkaur9977
    @manjotkaur9977 Před rokem +3

    ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ

  • @amnanirman5730
    @amnanirman5730 Před rokem +1

    Yaah allaha reham krr theek krdo dii de papa nu.. Mein sochea sade kol gher hai ne te ac dukhi aa sab to vadh but ajj pta lgya ac fr v theek aa chahe jive mrji aa but.. Mein explain ne kr skde u r great dii jo tc eh sab seh lea... Thonu dekh e lgda ke kinne dard ne andr... But dont worry mein dua kru bohut jldi theek hon gye thode papa.... Mein samjh skdea tb de probalm kyo ke mein v es cho e nikl ke ayea... Oh din soch ke v dar lgda.. Rab tandrooste bakshiu don't worry dii family da thyean nl te rab te vidhvansh rakho sab theek hoju ameen

  • @RupinderKaur-ci8vi
    @RupinderKaur-ci8vi Před rokem +10

    Sisters himmat rakho , waheguru ji tuhadi sunde a ,tuc keha koi jroor ayega help karn te bas fir thoda sabar hor rakho tuhade din jroor badalnge ikk din waheguru ji mehar karnge 🙏😔

  • @gurkiratsahni9977
    @gurkiratsahni9977 Před 3 měsíci

    Waheguru ji hmesha chrdikala ch rkhn family nu God bless you g❤❤❤❤❤

  • @GuriSingh-fl4dn
    @GuriSingh-fl4dn Před rokem +13

    Waheguru ji mehar kreo is parvar te waheguru ji

  • @harjinderkumar3714
    @harjinderkumar3714 Před rokem +17

    Story te bhot dekhi pr aj video dekh k Rona nikal aia waheguru ji mehr krn

  • @GurwinderSingh-dt7sk
    @GurwinderSingh-dt7sk Před rokem +7

    ਰੱਬ ਮੇਹਰ ਕਰੇ ਜੀ😭🙏🙏

  • @khushpreet9040
    @khushpreet9040 Před rokem +3

    Mai bhe bar dancer aa par manu jada majburi karan gb rod ch 1 sal Kam karna pya rab kesa nu es line ch na paya rab kara ena de life sat ho jaya 🤲🤲🤲🤲🤲🤲

  • @ranjeetkaur2818
    @ranjeetkaur2818 Před rokem +15

    Rona aa gya ji💔👏👏

  • @Lotus-jf9fk
    @Lotus-jf9fk Před rokem +6

    ਬਾਈ ਜੀ, 5:05 ਮਿੰਟ ਉੱਤੇ ਤੁਸੀਂ ਸਕਰੀਨ ਉੱਤੇ ਜੋ ਬੈਂਕ ਦਾ ਵੇਰਵਾ ਦਿੱਤਾ ਹੈ (ORBC) ਇਹ ਓਰੀਐਂਟਲ ਬੈਂਕ ਆਫ਼ ਕਾਮਰਸ ਦਾ ਹੈ, ਇਹ ਬੈਂਕ ਤਾਂ 2020 ਵਿੱਚ ਬੰਦ ਹੋ ਕੇ ਪੰਜਾਬ ਨੈਸ਼ਨਲ ਬੈਂਕ ਵਿੱਚ ਮਰਜ਼ ਹੋ ਚੁੱਕਾ ਹੈ, ਇਸ ਲਈ ਸਹੀ ਬੈਂਕ ਲਿਖੋ ਜੀ

  • @Lotus-jf9fk
    @Lotus-jf9fk Před rokem +12

    ਵਾਹਿਗੁਰੂ ਜੀ 🙏

  • @meera239
    @meera239 Před rokem +2

    ਵਾਹਿਗੁਰੂ ਸਭ ਦੀ ਜਿੰਦਗੀ ਵਿੱਚ ਇੰਨਾ ਕੁ ਬਖਸ਼ੇ ਕਿ ਕਿਸੇ ਵੀ ਧੀ ਨੂੰ ਅਜਿਹਾ ਸਮਾਂ ਨਾ ਦੇਖਣਾ ਪਵੇ, ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ।

  • @officialdjigagesandhu226

    Jyonda reh veer rbb tenu lmi umr bkhse thode krke ehh sis di story cvr hoi te rbb hr kisi nu eni ki himmt dve k hlaatan to hare na koi v salute aa bhene tenu v rbb tenu dunia diya khushiya dwe slamt rkhe eho ji dhee rbb hrek nu dwe ess pind de sarpanch te fitte lahnt aa pind aaleyo thori bot shrm krlo dheeyan bhena sbb diya sanjhiya hundia Enna bhena de muh nu ehna di help krdo

  • @harvisidhu3791
    @harvisidhu3791 Před rokem

    Jiyaunda reh patrkara,gbu,❣️❣️❣️❣️

  • @karanveersingh8963
    @karanveersingh8963 Před rokem +1

    Waheguru bhen te pariyar te mehar bharia hath rakhio ji

  • @kirandeep2037
    @kirandeep2037 Před rokem +2

    ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ। ਮਿਹਨਤ ਕਰਕੇ ਖਾਣਾ ਰੱਬ ਦੀ ਭਗਤੀ ਦੇ ਬਰਾਬਰ ਹੈ। ਵਾਹਿਗੁਰੂ ਜੀ ਗਰੀਬ ਲੋਕਾਂ ਨੂੰ ਦੁੱਖ ਨਾ ਦਿਆ ਕਰੋ ਜੀ। ਰੱਬ ਵੀ ਗਰੀਬਾਂ ਦੇ ਇਮਤਿਹਾਨ ਕੁਝ ਜ਼ਿਆਦਾ ਲੈਂਦਾ। ਜਿਉਂਦੀ ਵਸਦੀ ਰਹਿ ਧੀਏ।
    ,, ਬੱਲੂ ਰਟੈਂਡਾ,,

  • @armaan2343
    @armaan2343 Před rokem +10

    Bhene waheguru de ghar der jroor pr andher nhi honsla rakho waheguru tuhadi jroor sunu ga🙏🙏🙏🙏🙏🙏🙏

  • @parmjitsinghsidhu0016

    Bahut badhiya Kam hai tere Patarkaar Veer Ji. Bahut badhiya video bnaunde hon tus6i 👌❤️

  • @davinderkumarkumar5363

    Bilkul sahi ho tusi, lok nu kisy nu aj tak sahi keha

  • @zsingh809
    @zsingh809 Před rokem +17

    Gurudwara sahib vich sone waste paise den nalo eda de parewar di seva karni bhut zaruri hai uhi sona guru garah da pardhana de parewara vich chale janda waheguru ji Mehar Karo parewar te 🙏🙏🙏

  • @RajeshKumar-xg7sh
    @RajeshKumar-xg7sh Před rokem +15

    Very good Journalism sir.Heartouching story.

  • @happylifepunjab7615
    @happylifepunjab7615 Před rokem +4

    Waheguru ji jai guru ji

  • @BhupinderSingh-fx1rd
    @BhupinderSingh-fx1rd Před rokem +12

    Waheguru ji mehar karo ji

  • @kuvamanahat4231
    @kuvamanahat4231 Před rokem +5

    Sis nu kina rag roop dita rabb ne .....sis tusi bhut hardworking o.....rabba ani gareebi vee na deyaa kro

  • @jashandeep6452
    @jashandeep6452 Před rokem +1

    ਬਹੁਤ ਦੁੱਖ ਹੁੰਦਾ ਇਹਨਾਂ ਦਾ ਦੁੱਖ ਵੇਖਕੇ ਲੋਕ ਤਾਂ ਤੋਹਮਤਾਂ ਹੀ ਲਾ ਸਕਦੇ ਆ ਵਖਤ ਕੋਈ ਨੀ ਕਟਾਉਦਾ ਤੂੰ ਕਿਸੇ ਦੀਪਰਵਾਹ ਨਾ ਕਰ

  • @komalshmra
    @komalshmra Před rokem +8

    waha guru ji mehar karo bhen ta bhot dukh hunda dakhke😣😥

  • @LakhwinderSingh-mp4bg
    @LakhwinderSingh-mp4bg Před rokem +3

    Waheguru ji.kirpa..karn.ge.ji..parvar.te. 🙏🙏

  • @harjinderkumar3714
    @harjinderkumar3714 Před rokem +4

    Waheguru mehr kre ji

  • @RamKumar-ru7gt
    @RamKumar-ru7gt Před rokem +9

    saraya veera nu Beanti aa .help kro family de ..waheguru ji

  • @ParamjitSingh-vh4yw
    @ParamjitSingh-vh4yw Před rokem +1

    ਵਾਹਿਗੁਰੂ ਮੇਹਰ ਕਰੇਗਾ ਜੀ

  • @prabhdeep9655
    @prabhdeep9655 Před rokem +6

    ਵਾਹਿਗੁਰੂ ਜੀ ਭੈਣ ਦਾ ਭਲਾ ਕਰੇ

  • @ekamkaur1486
    @ekamkaur1486 Před rokem +6

    Waheguru mehar kren sareyan te 😭😢😢😭🙏🙏🙏🙏

  • @VinodKumar-ww7tq
    @VinodKumar-ww7tq Před rokem +2

    Waha guru ji

  • @gagandeepmehra
    @gagandeepmehra Před rokem +8

    Koi gall nahi Roo na tera nal sister ji 🙏 😭😭😭

  • @rajindersingh4036
    @rajindersingh4036 Před rokem +5

    Waheguru g

  • @ajayarmaan7281
    @ajayarmaan7281 Před rokem +16

    Rona aa gya veer video dekh ke

  • @AmandeepSingh-ul9mz
    @AmandeepSingh-ul9mz Před rokem +2

    ਵਾਹਿਗੁਰੂ ਜੀ

  • @Gurparm1425
    @Gurparm1425 Před rokem +5

    Sachi bai aaj apna cheta aa gaya haiga ta aaj oda da va pr hun sahi aa sachi rona aa gya bhene kuj de ta nhi skda pr rab aage ardas jaroor keuga 🥺🙏 wmk 🙏

  • @sohidesivlog
    @sohidesivlog Před rokem +8

    Waheguru ji

  • @harrykaur455
    @harrykaur455 Před rokem

    Waheguru ji bless u

  • @kuljindersingh1527
    @kuljindersingh1527 Před rokem +5

    God bless you sister

  • @jaswinderkaur4152
    @jaswinderkaur4152 Před rokem +3

    You r best 👌 didi jine garibi chakni howe oh Kam shota vdda nhi dekhdiyan hindiyan kudiyan nu marha boln wale apniya da dhyan rakhan bs ksie nu marha na kho

  • @himatsingh8935
    @himatsingh8935 Před rokem

    Waheguru ji Mehar Karo ji es Privaar ta.waheguru ji

  • @SukhwinderKaur-po1rs
    @SukhwinderKaur-po1rs Před rokem

    Well done 👍✅😃 Brother !!!

  • @panjab6807
    @panjab6807 Před rokem +1

    Waheguru Maher parya hath rakhi ina Gurib pana te Maher kuro 🙏

  • @deepsaroya7778
    @deepsaroya7778 Před rokem +4

    ਭੈਣ ਮੈਂਰੇ ਪਿਤਾ ਬਿਮਾਰ ਰਹਿਦੇ ਸੀ ਅਸੀ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਿਤਾ ਦਾ ਇਲਾਜ਼ ਕਰਾਇਦਾ ਸੀ ਲੋਕ ਇਸ ਤਰ੍ਹਾਂ ਹੀਭੋਕਦੇ ਭੈਣ ਆਪਣਾ ਟਾਈਮ ਕੱਢੇ ਕੋਈ ਕਿਸੇ ਨੂੰ ਨਹੀਂ ਦਿਦਾ

  • @GurpreetGora-xc9tb
    @GurpreetGora-xc9tb Před rokem

    ਵਾਹਿਗੁਰੂ ਭਲੀ ਕਰੇ

  • @mapreetkaurkaila8481
    @mapreetkaurkaila8481 Před rokem +1

    Waheguru 👏👏

  • @charanjeet1456
    @charanjeet1456 Před rokem +1

    ਰਁਬਾ ਪਁਤਰਕਾਰ ਵੀਰ ਨੂੰ ਤਰਁਕੀਆ ਬਖਸ਼ੀ

  • @navroz354
    @navroz354 Před rokem

    Waheguru ji Mehar kreo bhain te

  • @Baljinder_00786
    @Baljinder_00786 Před rokem +3

    Waheguru ji 🙏