ਕਿਤੇ ਤੁਹਾਡਾ ਬੱਚਾ ਵੀ STRESS ਵਿੱਚ ਤਾਂ ਨਹੀਂ? | Achieve Happily | Gurikbal Singh

Sdílet
Vložit
  • čas přidán 8. 08. 2023
  • #achievehappily #gurikbalsingh #pixilarstudios #children #stress
    ਹਰ ਕੋਈ ਇਹ ਸੋਚਦਾ ਹੈ ਕਿ ਬਚਪਨ ਦੇ ਦਿਨ ਬੇਫ਼ਿਕਰੇ ਤੇ ਤਣਾਅ ਤੋਂ ਮੁਕਤ ਹੁੰਦੇ ਹਨ। ਪਰ ਅਸਲ ਵਿੱਚ ਬੱਚੇ ਵੀ ਤਣਾਅ ਵਿੱਚ ਓਨਾ ਹੀ ਆ ਸਕਦੇ ਹਨ ਜਿੰਨਾ ਕਿ ਕੋਈ ਬਾਲਗ, ਅਤੇ ਕਈ ਵਾਰੀ ਦੋਵਾਂ ਦੇ ਕਾਰਨ ਵੀ ਇੱਕੋ ਜਿਹੇ ਹੋ ਸਕਦੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਇਸ ਗੱਲ ਦੀ ਪਛਾਣ ਕੀਤੀ ਜਾਵੇ ਕਿ ਤੁਹਾਡਾ ਬੱਚਾ ਤਣਾਅ ਕਦੋਂ ਤੇ ਕਿਉਂ ਮਹਿਸੂਸ ਕਰ ਰਿਹਾ ਹੈ। ਇਸ ਬਾਰੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ 'ਚ ਕੁਝ ਅਜਿਹਾ ਹੋ ਰਿਹਾ ਹੋਵੇ, ਜਿਸ ਤੋਂ ਉਸ ਤੋਂ ਨਿਰਾਸ਼ਾ ਤੇ ਤਣਾਅ ਮਹਿਸੂਸ ਹੋ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਇਸੇ ਕਰਕੇ ਉਸ ਦੇ ਵਤੀਰੇ, ਉਸ ਦੇ ਸੁਭਾਅ ਵਿੱਚੋਂ ਬਦਲਾਅ ਦਾ ਪ੍ਰਗਟਾਵਾ ਹੋ ਰਿਹਾ ਹੋਵੇ, ਅਤੇ ਤੁਸੀਂ ਇਸ ਨੂੰ ਸਿਰਫ਼ ਇਹ ਸੋਚ ਕੇ ਅਣਗੌਲਿਆ ਕਰ ਦਿੱਤਾ ਹੋਵੇ ਕਿ ਉਹ ਸਿਰਫ਼ ਮੌਸਮੀ ਜਾਂ ਨਿੱਜੀ ਕਾਰਨਾਂ ਕਰਕੇ ਆਲਸੀ ਹੋ ਰਿਹਾ ਹੈ। ਬੱਚਾ ਕਈ ਵਾਰੀ ਚੁਣੌਤੀਪੂਰਨ ਮਾਨਸਿਕ ਹਾਲਾਤਾਂ ਨਾਲ ਜੂਝ ਰਿਹਾ ਹੁੰਦਾ ਹੈ, ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸ ਤੋਂ ਬਾਹਰ ਨਿੱਕਲਣ ਲਈ ਕੀ, ਕਿੱਥੋਂ ਅਤੇ ਕਿਵੇਂ ਸ਼ੁਰੂ ਕਰਨਾ ਹੈ। ਇਸ ਵੀਡੀਓ 'ਚ ਬੱਚਿਆਂ ਦੇ ਜੀਵਨ ਨਾਲ ਜੁੜੇ ਤਣਾਅ ਬਾਰੇ ਵੱਖੋ-ਵੱਖ ਪੱਖਾਂ 'ਤੇ ਚਾਨਣ ਪਾਇਆ ਗਿਆ ਹੈ, ਜਿਸ ਨਾਲ ਤੁਸੀਂ ਇਸ ਮੁਸ਼ਕਿਲ ਨਾਲ ਨਜਿੱਠਣ ਵਿੱਚ ਆਪਣੇ ਬੱਚੇ ਦੀ ਮਦਦ ਕਰ ਸਕਦੇ ਹੋ।
    ਸੋਚੋ ਨਾ, ਕਰੋ (Surrey Event)
    Buy Your Tickets :- www.tickettailor.com/events/s...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Zábava

Komentáře • 47

  • @user-lx2nb5du9b
    @user-lx2nb5du9b Před 11 měsíci +7

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਮੇਰਾ ਬੇਟੇ ਨੂੰ ਇਹ ਨੀ ਸਮਝ ਆ ਰਹੇ ਆ ਕਿ ਮੈ ਕੰਮ ਕੀ ਕਰ ਆ ਉਸ ਦੀ ਉਮਰ 22ਸਾਲ ਦੀਆ ਉਸ ਵਿਚ ਕੁੱਝ ਲੱਸਣ ਜੋ ਤੁਸੀਂ ਦੱਸੇ ਨੇ ਕਿਉ ਕਿ ਉਸ ਦਾ ਮਾਮੇ ਦੀ ਡੈਥ ਹੋ ਗਈ 2ਸਾਲ ਪਹਿਲਾ ਉਸ ਦਾ ਐਨੂੰ ਬਹੁਤ ਵੱਡਾ ਸਗਮਾ ਲੱਗਾ ਹੁਣ ਚੁਪ ਚਾਪ ਅੰਦਰ ਹੀ ਰੈਣਾ ਜਾ ਘਰੋ ਬਾਹਰ ਰੈਣਾ ਪਸੰਦ ਘਰੇ ਤਾ ਉਸ ਦਾ ਜੀਅ ਨਹੀ ਲੱਗਦਾ ਮੇਰੇ ਵੱਡੇ ਵੀਰ ਜੀ ਤਹੁਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖ ਅਤੇ ਮੇਰੇ ਇੱਕ ਪੁੱਤਰ ਹੈ ਜੀ ਵਾਹਿਗੁਰੂ ਇਸਨੂੰ ਚੜਦੀ ਕਲਾ ਵਿੱਚ ਰੱਖੇ ਹਾਜੀ ਅੱਗੇ ਰੱਬ ਰਾਖਾ

  • @Happy-hk8gt
    @Happy-hk8gt Před 11 měsíci +1

    ਮੈਂ ਆਪਣੇ ਬਚਪਨ ਤੋਂ ਇਹੀ ਸਭ feel ਕੀਤਾ ਹੁਣ ਤੱਕ ਵੀ ਦੇਖ ਰਹੇ ਹਨ

  • @princesshargeet84
    @princesshargeet84 Před 11 měsíci +5

    🙏Veerji , tuhada bahut bahut Dhanvaad eh Sab galan krn lyi it’s very very important

  • @MandipSingh-te8dg
    @MandipSingh-te8dg Před 11 měsíci +3

    Best punjabi coach sada vir

  • @Avtarsinghvlog
    @Avtarsinghvlog Před 11 měsíci +2

    Thank you veer ji Aisa video bhejo bahut badhiya Jankari Mili

  • @JaswinderKaur-ik4hu
    @JaswinderKaur-ik4hu Před 11 měsíci +1

    Very nice putter buhat vdiaa glla kmm dia

  • @pannu20077
    @pannu20077 Před 11 měsíci +1

    Thanks for everything veer ji ❤

  • @harpreet2970
    @harpreet2970 Před 11 měsíci

    Thank u veer ji.. Bahut acha explain kita hai....

  • @sandhuhardeep5828
    @sandhuhardeep5828 Před 11 měsíci +1

    Bahut thankyou veer ji

  • @manjeetsinghdeolmanjeetdeo2596

    Thank you veere ji aa sab kuch samjon lai thank you so much

  • @user-sq2kv5ws8v
    @user-sq2kv5ws8v Před 11 měsíci +1

    Good bhai ji

  • @Harleenkaur-nu9ty
    @Harleenkaur-nu9ty Před 11 měsíci

    Thanks Veere!
    For the beautiful message
    God bless you

  • @princesshargeet84
    @princesshargeet84 Před 11 měsíci +2

    Already tusi paayi hoi aa food wali video Veerji , thanks 🙏

  • @jatinderkaur4634
    @jatinderkaur4634 Před 11 měsíci +1

    Thanks information 🙏🙏🙏

  • @RahulKumar-pj7ch
    @RahulKumar-pj7ch Před 11 měsíci +1

    So great 💯💯 bro 😊😊😊😊 be positive in negative condition 😊

  • @jaspreetkhela9230
    @jaspreetkhela9230 Před 11 měsíci +1

    Very good information for us 👍

  • @longwall3832
    @longwall3832 Před 11 měsíci +1

    you are the best 👌 bro. thanks

  • @TgdgGhj-qv3tj
    @TgdgGhj-qv3tj Před 11 měsíci +1

    Tooo nyc way of talking 👌👌

  • @daljeetkaur390
    @daljeetkaur390 Před 11 měsíci

    thanks for sharing this video am single parents today am realize about my baby problems, I really cares about him , thanks once again

  • @mandeepkaurbrar1187
    @mandeepkaurbrar1187 Před 11 měsíci +2

    Bhut vdiaa video bro

  • @kananpreetkour1158
    @kananpreetkour1158 Před 11 měsíci

    Boht vadiya virji

  • @sandeepkaura1013
    @sandeepkaura1013 Před 11 měsíci +1

    Knowledge wali video

  • @gururashianamusic4444
    @gururashianamusic4444 Před 11 měsíci +1

    Good work paji

  • @ms-wh1sx
    @ms-wh1sx Před 3 měsíci

    Ek ek gal sahi bhai..birmingham smethwick ch seminar lgdo ..saade wargeyan lyi😊

  • @sarbjeetsingh6632
    @sarbjeetsingh6632 Před 4 měsíci

    Nice brother

  • @sukhadhamrait1545
    @sukhadhamrait1545 Před 11 měsíci +1

    love from nz

  • @rubykaur620
    @rubykaur620 Před 5 měsíci

    Veere Ji meri Beti bahut cry krn lag gayi aa jado da school start Kita and bar bar ehhi kahi jandi aa I don’t have friends in school and it’s very hurtful to see her like this she is getting very sensitive and she worries all the time now

  • @amandeepkaur8297
    @amandeepkaur8297 Před 11 měsíci +1

    🙏

  • @daljeetkaurpadda5274
    @daljeetkaurpadda5274 Před 11 měsíci +1

    Gurbani paro

  • @prabhjitpannu2553
    @prabhjitpannu2553 Před 11 měsíci +1

    🎉🎉🎉🎉🎉🎉🌹🌹🎉🎉🎉🌹🌹

  • @kananpreetkour1158
    @kananpreetkour1158 Před 11 měsíci +1

    Virji meri beti vi stress ch si but hun thodi better hai

  • @kananpreetkour1158
    @kananpreetkour1158 Před 11 měsíci

    Ji beti di counselling v krwayi

  • @arjkaur1998
    @arjkaur1998 Před 11 měsíci +1

    I need help saare parivaar nu pta aa par koi tyaar hi ni aa.....saare appniya problem mere naal compare karn lagg Jande aa ki roti milli ta jandi aa hor ki chahida aa

  • @bhupinderkaur8061
    @bhupinderkaur8061 Před 11 měsíci +1

    Veer tuc kithe rehde o

  • @bhupinderkaur8061
    @bhupinderkaur8061 Před 11 měsíci

    Punjab kehde pind ton ho

  • @paramksandhu5984
    @paramksandhu5984 Před 11 měsíci +3

    😭🙏💐💯

  • @TMG_PLAYzz
    @TMG_PLAYzz Před 11 měsíci

    Bhaji tuhada no ki ha me koi gal karni c g please

  • @sandeepsidhu3018
    @sandeepsidhu3018 Před 11 měsíci

    ਵੀਰ ਜੀ ਮੈਨੂੰ ਇਹ ਸਮੱਸਿਆ ਹੈ ਸਮਝ ਨੀ ਆ ਰਹੀ ਕੀ ਕੀਤਾ ਜਾਵੇ

  • @AmandeepKaur-vv1nu
    @AmandeepKaur-vv1nu Před 11 měsíci +1

    Sir mri beti 7sal di aa oh nervous ho jandi aa jdo oh gathering vich hundi aa . Ohdi class mam ne v menu dasya k oh class vich v stress vich rehndi aa. Mein ki kr sakdi aa

  • @jaitegsingh3835
    @jaitegsingh3835 Před 11 měsíci +2

    Sir meri beti h 11 years old
    Oh school ch ta bahot vadia behave krdi h har teacher ohdi sift krda but ghare oh bahot hi lardi h
    Gal gal te gussa krdi h
    What about her?

    • @harsimransingh6102
      @harsimransingh6102 Před 11 měsíci

      Same meri beti v 12years di

    • @Hockeychd
      @Hockeychd Před 11 měsíci

      Try Karo sports activities wch jave or AAP vi tusi ohde nal park vagera jao ja savere morning walk Karo ohde nal gal bat Karo khul k or ohnu danto na it's suggestions pls don't mind.meri daughter vi same si but hun kafi fark a ,Kayi vari ma piyo da gussa vi bache di nature wch a janda a

    • @jaitegsingh3835
      @jaitegsingh3835 Před 11 měsíci

      @@Hockeychd hnji
      Thanks

  • @inderjitsinghsohi1112
    @inderjitsinghsohi1112 Před 11 měsíci +1

    Thanks Veer ji 🙏,

  • @binduparkashbains1669
    @binduparkashbains1669 Před 11 měsíci +1

    🙏🙏