ਭੈਣੋਂ ਵੀਰਾਂ ਨੂੰ ਤੰਗ ਨਾ ਕਰਿਆ ਕਰੋ ਚਾਦਰ ਦੇਖ਼ ਕੇ ਪੈਰ ਪਸਾਰਨੇ ਚਾਹੀਦੇ ਨੇ।। motivational speech।।

Sdílet
Vložit
  • čas přidán 1. 07. 2024

Komentáře • 319

  • @MeriKalamMeriAwaz
    @MeriKalamMeriAwaz  Před 13 dny +14

    instagram.com/merikalammeriawaz ਮੇਰੀ ਇੰਸਟਾਗ੍ਰਾਮ id ☝️👆

    • @Jitkaur552
      @Jitkaur552 Před 12 dny

      🙏🙏🙏🙏🙏ਦੀਦੀ ਸਹੀ ਗੱਲ ਅੈ ਮੈ ਵੀ ਆਪਣੇ ਬਚਿਅਾ ਲਈ ਬਹੁਤ ਮਿਹਨਤ ਕਰਦੀ ਮੈ ਅਪਣੇ ਸਾਰੇ ਸ਼ੋਕ ਮਾਰਕੇ ਸਾਡੇ ਘਰ ਵੀ ਬਹੁਤ ਗਰੀਬੀਅਾ ਮੈ ਮੂਸਾ ਮਾਨਸਾ ਤੋ

    • @MeriKalamMeriAwaz
      @MeriKalamMeriAwaz  Před 12 dny

      God bless you ​@@Jitkaur552

  • @rajwinderkaur4327
    @rajwinderkaur4327 Před 13 dny +16

    ਅੰਮਿ੍ਤ ਭੈਣੇ ਤੁਸੀ ਉਮਰ ਤੋ ਜਿਆਦਾ ਸਿਆਣੇ ਅਤੇ ਸੁਲਝੇ ਹੋਏ ਹੋ ਮੈਨੂੰ ਥੋਡੀਆ ਗੱਲਾਂ ਬਹੁਤ ਵਾਧਿਆ ਲੱਗਦੀਆ ਨੇ ਕੁੱਝ ਸਿੱਖਣ ਨੂੰ ਹੀ ਮਿਲਦਾ ਹੈ ਬਾਬਾ ਨਾਨਕ ਆਪ ਨੂੰ ਅਤੇ ਆਪ ਦੇ ਬੱਚੇ ਨੂੰ ਚੜ੍ਹਦੀਕਲਾਂ ਵਿੱਚ ਰੱਖੇ ❤

    • @kirpalkaur6398
      @kirpalkaur6398 Před 10 dny

      ਹਾਂ ਜੀ ਸਹੀ ਕਿਹਾ। ਵਕਤ ਤੇ ਜਿੰਮੇਵਾਰੀਆਂ ਸਿਆਣੇ ਬਣਾ ਦਿੰਦਾ ਹੈ।

  • @user-vq8hq7uh7c
    @user-vq8hq7uh7c Před 12 dny +2

    ਬਹੁਤ ਵਧੀਆ ਵੀੜੀਉ ਦੀਦੀ ਸੌਡੀ ਮੈਂ ਜਸਪਾਲ ਕੌਰ ਪਿੰਡ ਢਿੱਲਵਾਂ ਤੋਂ ਮੈਂ ਸੋਡੇ ਸਾਰੇ ਭੈਣ ਭਰਾ ਮਾਂ ਦੀ ਵੀਡੀਓ ਦੇਖ ਦੀ ਆ ਹਰ ਰੋਜ਼ ❤❤❤❤❤❤

  • @PunjabiKitchenvlogs1313
    @PunjabiKitchenvlogs1313 Před 13 dny +17

    ਆਪ ਤੋਂ ਉੱਚੇ ਵੱਲ ਨੀ ਨੀਵੇਂ ਵੱਲ ਦੇਖ ਕੇ ਟਾਈਮ ਲੰਘਦਾ ਭੈਣੇ ❤❤

  • @sukhjitkaur2393
    @sukhjitkaur2393 Před 13 dny

    ਬਿਲਕੁਲ ਸਹੀ ਗੱਲ ਆ ਭੈਣ ਮੇਰੀਏ 👌👍❤️

  • @SurinderKaur-qs1lq
    @SurinderKaur-qs1lq Před 13 dny +2

    Amrit raje tenu tan rb ne age ton vdh siani kr ditta.Boht smjh naal dil nu shooh lain vale bol ne tere.

  • @Maanfamilyvlogs203
    @Maanfamilyvlogs203 Před 12 dny

    ਸਹੀ ਆ ਦੀਦੀ ਤੁਹਾਡੀ ਸੋਚ ਬਹੁਤ ਵਧੀਆ ਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ❤❤❤ ਕਿਸੇ ਦੇ ਮਹਿਲ ਦੇਖ ਕੇ ਆਪਣੀ ਕੁੱਲੀ ਕਦੇ ਨਹੀਂ ਟਾਹਦੀ ❤❤

  • @gurmitkaur3725
    @gurmitkaur3725 Před 13 dny +1

    Sat shri akal Amrit ji, bahut vadhia vichar aa , sach hi mehgayi bahut ho gayi hai . Saria no soch k hi STEP laina chahida hai ❤❤. God bless you Amrit and family

  • @Ironsman980
    @Ironsman980 Před 10 dny +2

    Very nice voice di

  • @HarjinderKaur-us5hg
    @HarjinderKaur-us5hg Před 13 dny

    Very nice video bhanji

  • @user-md4ho3li9d
    @user-md4ho3li9d Před 12 dny

    Very nice 💯 TUC bht smjdaar o apni bhen gurmeet vaang

  • @pomathwal9258
    @pomathwal9258 Před 13 dny

    Very good video god bless 🙏🇬🇧

  • @anuarora7558
    @anuarora7558 Před 11 dny

    Very nyc vlog Amrit bhn ji 🙏❤❤

  • @amangodara5342
    @amangodara5342 Před 12 dny

    Bht vdea bhan ji

  • @Virk-2022
    @Virk-2022 Před 13 dny +12

    ਛੋਟੀ ਭੈਣ ਤੁਸ਼ੀ ਬਹੁਤ ਸੋਹਣਾ ਲਿਖਿਆ ਆ ❤
    ਬਾਕੀ ਰਹੀ ਕੱਪੜੇ ਪਾਉਣ ਦੀ ਗੱਲ ਇਹ ਗੁਰਮੀਤ ਭੈਣ ਦੀਆ ਚਾਰ ਸਾਲ ਪੁਰਾਣੀਆਂ ਵੀਡੀਓ ਦੇਖ ਲੈਣ ਉਹਨੇ ਕਿੰਨੀ ਮੇਹਨਤ ਕਰੀ ਆ ਉਹ ਕਿਥੋ ਚਲੀ ਆ ਆਪੇ ਸਮਝ ਆ ਜਾਣੀ ਆ
    🙏

  • @lovepreetkaur7550
    @lovepreetkaur7550 Před 13 dny

    Bhut vadia didi g

  • @toharpunjabandi7968
    @toharpunjabandi7968 Před 12 dny

    Very Motivated Video ❤

  • @style_boutique.
    @style_boutique. Před 13 dny

    Bhut vadia video bhan g❤❤

  • @Dream_moral_stories
    @Dream_moral_stories Před 9 dny +2

    Didi sade gvand ch ik lady ode kol sab kuj a but oh 100rs.kharch k v tention pa lendia and ik hor lady a oh sara din bazar turi rendia sohre di jagah v bechti ohne sare paise khagi parmatma ne bot tarah di dunia bnai dekhi chlo❤

  • @jashanboparai-k9l
    @jashanboparai-k9l Před 8 dny

    👍👍👍👍

  • @sukhjeetkaur1820
    @sukhjeetkaur1820 Před 12 dny

    ਬਹੁਤ ਵਧੀਆ ਲਿਖਿਆ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ

  • @prabhbrar6791
    @prabhbrar6791 Před 11 dny

    ਬਹੁਤ ਵਧੀਆ ਦੀਦੀ ❤

  • @user-qv8jt9hn6t
    @user-qv8jt9hn6t Před 11 dny

    Ssa didi g bhot shoni vedio g kisaan majdoor ekta jindabaad 🌾🌾🌾🌾🌾🌾🙏🙏🙏

  • @gursharanbrar3392
    @gursharanbrar3392 Před 13 dny

    Very nice vlog didi g🎉🎉❤❤

  • @rajkanwaldhaliwal5678
    @rajkanwaldhaliwal5678 Před 13 dny

    Bhut sohna bhain ji

  • @user-nd1nz1wx8n
    @user-nd1nz1wx8n Před 12 dny

    Very nice di ryt Galla di❤

  • @ParamSandhu-ep1mw
    @ParamSandhu-ep1mw Před 13 dny

    Good good, very good

  • @simransingh7451
    @simransingh7451 Před 13 dny +1

    Amrit ji ssa tussi bohat vadia write krdy ho waheguru tuhady te jassu nu hamesha chardikla ch rakhy

  • @dimplesingla
    @dimplesingla Před 13 dny

    Nice video di❤❤

  • @bindersingh601
    @bindersingh601 Před 13 dny

    Very nice video g

  • @kumarajaykumarajay2636

    Good 👍 thoughts didi ji

  • @gurjashansingh9162
    @gurjashansingh9162 Před 13 dny +5

    ਭੈਣ ਬਹੁਤ ਹੀ ਞਧੀਆ ਸਿਖਿਆ ਦਿੱਤੀ ਬਹੁਤ ਹੀ ਵਧੀਆ

  • @GurvinderSingh-jg4nn
    @GurvinderSingh-jg4nn Před 13 dny +4

    ਬਹੁਤ ਵਧੀਆ ਗੱਲ ਕੀਤੀ ਭੈਣੇ ਤੁਸੀਂ 🙏🙏

  • @HarjeetKaur-ny9wl
    @HarjeetKaur-ny9wl Před 10 dny

    Bahne tu ania vadya galla kime kar leni love you so much ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagjeevansingh5263
    @jagjeevansingh5263 Před 12 dny

    Good job di

  • @gurwinderbaryarakhara1392

    ❤❤❤❤❤l ji,,

  • @amarjitsandhu8921
    @amarjitsandhu8921 Před 13 dny

    Very nice vlogs ❤❤

  • @hardavsingh7654
    @hardavsingh7654 Před 13 dny +1

    ❤❤

  • @sarbjeetsingh9332
    @sarbjeetsingh9332 Před 13 dny

    Very nice di

  • @amanatdhillon8253
    @amanatdhillon8253 Před 13 dny

    Very nice g

  • @surdipkaur5909
    @surdipkaur5909 Před 13 dny

    Sat shri akal amrit very good gal baat very beautiful video from Germany❤

  • @JassBrar-kf4ff
    @JassBrar-kf4ff Před 13 dny +1

    Sat shri akal Didi ji

  • @rajwinderdhaliwal7807
    @rajwinderdhaliwal7807 Před 11 dny

    Very nice video ❤❤❤🇨🇦🇨🇦

  • @KulwinderKaur-uk2pk
    @KulwinderKaur-uk2pk Před 10 dny +1

    Very nice ji

  • @jagwantinsa5774
    @jagwantinsa5774 Před 13 dny +1

    ❤❤❤❤

  • @rajwantkaur5810
    @rajwantkaur5810 Před 13 dny

    Nice g🎉🎉

  • @Jasvindervlogs
    @Jasvindervlogs Před 13 dny +2

    ਬੁਹਤ ਵਧੀਆ ਵੀਡੀਓ ਵਾਹਗੁਰੂ ਚੜਦੀ ਕਲਾ ਬਕਸ਼ਣ 🙏🏼ਛੋਟੀ ਭੈਣ 🥰ਅੱਜ ਦੀ ਵੀਡੀਓ👌👌👍🙏🏼

  • @triptasidhar4780
    @triptasidhar4780 Před 12 dny

    Very nice video di

  • @devinderhr7699
    @devinderhr7699 Před 13 dny

    Bahut Changi koshish didi.Daily video payea karo

  • @PohirFamilyVlog_13
    @PohirFamilyVlog_13 Před 13 dny +6

    ਕਿਸੇ ਦਾ ਪੱਕਾ ਦੇਖ ਆਵਦਾ ਕੱਚਾ ਨੀ ਢਾਈਦਾ ਬਹੁਤ ਵਧਿਆ ਸ਼ਿਕਸ਼ਾ ਦਿੱਤੀ ਭੈਣੇ 🙏

  • @cookscreation658
    @cookscreation658 Před 12 dny

    Amrit ji very nice video 🙏🏻

  • @harmanpreet2899
    @harmanpreet2899 Před 12 dny

    Very nice sister video

  • @user-cq8zu4xz7m
    @user-cq8zu4xz7m Před 13 dny +2

    Waheguru ji mahar karan 🎉🎉🎉🎉🎉

  • @mandeep-93
    @mandeep-93 Před 13 dny

    sahi gal

  • @bindersinghmann5981
    @bindersinghmann5981 Před 12 dny

    Nice di ❤❤

  • @bipansinghandsimrat
    @bipansinghandsimrat Před 13 dny +2

    Bht hi vadiya vlog a bhene te tuc likheya v bht hi vadiya

  • @amritsohal7
    @amritsohal7 Před 12 dny

    Very nice video shoot sister

  • @lissygeorge2655
    @lissygeorge2655 Před 13 dny

    🙏🏻🙏🏻❤️

  • @sukhjeetkaur4511
    @sukhjeetkaur4511 Před 13 dny

    ❤❤❤❤❤❤❤

  • @sarbjitgill9733
    @sarbjitgill9733 Před 10 dny +1

    👍👍

  • @user-ho9il2bq8j
    @user-ho9il2bq8j Před 13 dny

    🎉🎉🎉🎉🎉

  • @kalabuttar4351
    @kalabuttar4351 Před 13 dny

    👌👌

  • @rajinder9199
    @rajinder9199 Před 13 dny

    ❤❤❤❤❤

  • @KaramjeetkaurKaramjeetka-xi1bm

    Nice di

  • @Jitkaur552
    @Jitkaur552 Před 12 dny

    ਸਹੀ ਗਲ ਅੈ ਦੀਦੀ ਮੈ ਵੀ ਅਪਣੇ ਬਚਿਅਾ ਬਹੁਤ ਮਿਹਨਤ ਕਰਦੀਅਾ ਅਪਣੇ ਸਾਰੇ ਸ਼ੋਕ ਮਾਰਕੇ ਸਾਡੇ ਘਰ ਵੀ ਬਹੁਤ ਗਰੀਬੀਅਾ ਜੀ ਅਗੇ
    ਬਚੇ ਨੂੰ ਨੋਕਰੀ ਮਿਲਜੇ ਤਾ ਜਾਨ ਸੋਖੀ ਹੋਵੇ ਮੇਰੇ ਬੇਟੇ ਨੇ ਫੌਜ ਦਾ ਪੇਪਰ ਕਢ ਲਿਅਾ ਅਗੇ ਵਾਹਿਗੁਰੂ ਜੀ ਦੀ ਕਿਰਪਾ ਹੋਜੇ ਮੈ ਮੂਸਾ ਮਾਨਸਾ ਤੋ🙏🙏🙏🙏🙏

  • @kaneezbegum5529
    @kaneezbegum5529 Před 10 dny +1

    🙏🙏

  • @manpreetkaur5506
    @manpreetkaur5506 Před 13 dny +3

    Bilkul ji true ❤

  • @gursharanbrar3392
    @gursharanbrar3392 Před 13 dny

    Right ji

  • @soneybansal7633
    @soneybansal7633 Před 13 dny +2

    ਬੇਟੇ ਬਹੁਤ ਵਧੀਆ ਸਿਖਅ ਦਿਤੀ ਤੇਰੀ ਸੋਚ ਬਹੁਤ ਵਧੀਆ

  • @JaswinderKaur-iw8ds
    @JaswinderKaur-iw8ds Před 13 dny +9

    ਭੈਣੇ ਸਹੀ ਗੱਲ ਕਹੀ ਵਾ ਆਪਣਾਂ ਘਰ ਵੇਖ ਕੇ ਕਿਸੇ ਦੀ ਰੀਸ ਕਰੋਂ ਜਨਾਨੀ ਨੂੰ ਆਪਣੇ ਘਰ ਦਾ ਜਾਂਦਾ ਪਤਾ ਹੁੰਦਾ ਵਾ

  • @SimranjeetKaur-is5js
    @SimranjeetKaur-is5js Před 12 dny

    Sat shri akal di❤❤

  • @gurnamsingh3068
    @gurnamsingh3068 Před 8 dny

    Very nice video

  • @user-dd3xn3gt6j
    @user-dd3xn3gt6j Před 13 dny

    👍👍👍👍👍👍

  • @user-nz4mf5fi9z
    @user-nz4mf5fi9z Před 12 dny

    ❤❤❤❤❤❤❤❤❤❤

  • @amritsidhu1978
    @amritsidhu1978 Před 13 dny

    Very nice vidio bhen likhia v bahut sohna

  • @malkeetmann6396
    @malkeetmann6396 Před 13 dny +3

    ਖੂਬਸੂਰਤ ਵਿਚਾਰ ਬਹੁਤ ਸੁੰਦਰ ਤਰੀਕੇ ਨਾਲ ਪੇਸ਼ ਕੀਤੇ ਹਨ ਤੁਸੀਂ ਅੰਮ੍ਰਿਤ।
    ਹਮੇਸ਼ਾਂ ਖੁਸ਼ ਰਹੋ

  • @SukhwinderSingh-wt4dn
    @SukhwinderSingh-wt4dn Před 12 dny

    👌👌👌👌👌

  • @amritsingh5957
    @amritsingh5957 Před 13 dny

    Didi nice video

  • @GursahibUppal-xe7dx
    @GursahibUppal-xe7dx Před 13 dny

    Very nice

  • @Eastwestpunjabicooking
    @Eastwestpunjabicooking Před 13 dny +1

    ਕਈ ਵਾਰ ਘਾਟ ਹੀ ਉਮਰ ਕੋ ਜ਼ਿਆਦਾ ਸਿਆਣੇ ਬਣਾ ਦੇਦੀ ਪਰ ਕਈ ਵਾਰ ਭੈਣਾਂ ਭਰਾਵਾਂ ਚ ਕਈ ਸ਼ੁਰੂ ਤੋ ਬਚਪਨ ਤੇ ਹੀ ਬਹੁਤ ਠਹਿਰੇ ਸਿਆਣੇ , ਸਾਊ, ਘੱਟ ਬੋਲਣਾ , ਬਹੁਤ ਹੀ ਠੰਡੇ ਸੁਭਾਅ ਦੇ ਹੁੰਦੇ ਨੇ।

  • @ramandeepdhaliwal5823
    @ramandeepdhaliwal5823 Před 13 dny

    Waheguru thonu hamesha khush rakhe

  • @chansingh4874
    @chansingh4874 Před 13 dny

    Nice video ji tusi bhut vdeya gla bata kiteya aapa ve thady vlog dkh d aa sister Neelam mansa ♥️♥️👍👍

  • @kirpalkaur6398
    @kirpalkaur6398 Před 13 dny +12

    Nice video. ਅੱਛਾ ਜੀ ਤੁਸੀਂ ਹੋ ਅੰਮਿ੍ਤ, ਗੁਰਮੀਤ ਦੀ ਭੈਣ। ਇੱਕ ਵਾਰ ਉਹਨਾਂ ਵੀਡੀਓ ਵੀ ਪਾਈ ਸੀ । ਪਹਿਲੀ ਵਾਰ ਤੁਹਾਡਾ ਵਲੌਗ ਦੇਖ ਰਹੀ ਹਾਂ। ਵਧੀਆ ਲੱਗਾ।

  • @KuljitKaur-oc4kc
    @KuljitKaur-oc4kc Před 10 dny

    Your right

  • @JashanpreetsinghDhalio-se6wr

    ਬਹੁਤ ਵਧੀਆ ਮੈਸੇਜ ਦਿੱਤਾ ਭੈਣੇ ਸਰਬਜੀਤ ਰਾਜੀਆ ਬੀਰੋਕੇ ਕਲਾਂ ❤

  • @manjeetkauraujla2325
    @manjeetkauraujla2325 Před 10 dny +1

    Very nice bahne, assi madhya pradesh bhopal to

  • @hardavsingh7654
    @hardavsingh7654 Před 13 dny +1

    God bless you didi 🙏🙏🙏

  • @rajinderkaur1708
    @rajinderkaur1708 Před 13 dny

    ❤🎉🎉🙏👌👍

  • @simokaur2005
    @simokaur2005 Před 12 dny

    Nice video

  • @samindersingh8852
    @samindersingh8852 Před 10 dny

    Nice dii

  • @jinderpalkaurbains
    @jinderpalkaurbains Před 13 dny +1

    Very true , if you can’t afford expensive cloths buy medium range they also have a good design and fabric

  • @harmeetkaur-hm2wh
    @harmeetkaur-hm2wh Před 13 dny

    ਬਹੁਤ ਵਧੀਆ ਗੱਲ ਕਹੀ ਆ ਭੈਣੇ ❤

  • @milapjot7603
    @milapjot7603 Před 13 dny

    Nice

  • @kang_utuber574
    @kang_utuber574 Před 12 dny +1

    ਬਹੁਤ ਵਧੀਆ ਭੈਣ ਜੀ ਤੁਸੀਂ ਸਹੀ ਗੱਲ ਆਖੀ ਹੈ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ very nice

  • @husanpreetkaur5295
    @husanpreetkaur5295 Před 12 dny

    ਬਹੁਤ ਵਧੀਆ ਵਿਚਾਰ ਭੈਣ ਜੀ ❤

  • @HarshwadhSingh
    @HarshwadhSingh Před 13 dny +3

    Amrit bhene thoda gal krn da slika mainu bahut pasand ai tusi gurmeet to v agay ho gal batt vich t

  • @manpreetkaur5506
    @manpreetkaur5506 Před 13 dny +1

    Didi tusi sun je dekh ke good vibes aondi ha love you bhuuuuuuuuuuuuuuut di❤❤❤

  • @karanpreetsingh4254
    @karanpreetsingh4254 Před 13 dny

    Good bless you didi ji 🙏❤️

  • @gurwindersidhusidhu8308

    ਬਿਲਕੁਲ ਜੀ ਇਹ ਸਚਾਈ ਆ

  • @rajwinderdhaliwal7807
    @rajwinderdhaliwal7807 Před 11 dny

    ❤️🙏🙏🙏🇨🇦🇨🇦🇨🇦👌