ਸਾਢੇ ਚਾਰ ਸਾਲ ਬਾਦ… ਝਾੜਤੀ ਮਿੱਟੀ ਗੋਂਗਲੂਆਂ ਤੋਂ! …ਪਰ ਨਸ਼ਰ ਕਰਤੇ ਨੰਗ ਸੀਨੀਅਰ ਅਧਿਕਾਰੀ ਨੇ!

Sdílet
Vložit
  • čas přidán 7. 09. 2024
  • #HarjinderSinghRandhawa #PunjabTelevision
    Punjab Television is a trustworthy news discussion portal where various guests are invited to provide a thorough analysis of current issues and other topics relating to the punjabi people in their language for their interests.
    / punjabtelevision
    / punjabtelevision
    / punjabtelevision

Komentáře • 139

  • @harbanssingh8145
    @harbanssingh8145 Před 3 lety +2

    ਰੰਧਾਵਾ ਜੀ ਅਸੀਂ ਮੋਦੀ ਦੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ,ਕਿਸਾਨ ਮਾਰੂ, ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕਾਨੂੰਨ ਕਹਿ ਰਹੇ ਹਾਂ।ਸਾਡਾ ਕਿਸਾਨ ਹੋਂਦ ਦੀ ਲੜਾਈ ਇਹਨਾਂ ਕਾਨੂੰਨਾਂ ਖਿਲਾਫ਼ 9 ਮਹੀਨੇ ਤੋ ਸੰਘਰਸ਼ ਕਰ ਰਿਹਾ। ਦੀਵਾਲੀ, ਦੁਸਿਹਰੇ,ਗੁਰਪੁਰਬ ਸਭ ਸੜਕਾਂ ਤੇ ਹੀ ਮੰਨਾ ਰਿਹਾ।ਫਿਰ ਬਾਦਲਾਂ ਵਲੋਂ ਕੀਤੇ ਕਾਰਪੋਰੇਟ ਨਾਲ ਬਿਜਲੀ ਸਮਝੋਤੇ ਕਾਲੇ ਸਮਝੋਤੇ ਹੀ ਹੋਏ।ਜਿਸ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਹੀ ਵੇਚ ਦਿੱਤੇ।ਬਸ ਇਹਨਾਂ ਵਿੱਚ ਕਾਰਪੋਰੇਟ ਦੇ ਹੀ ਹਿਤ ਸੁਰੱਖਿਅਤ ਨੇ।ਹੋ ਸਕਦਾ ਸਮਝੋਤਾ ਕਰਨ ਵਾਲਿਆਂ ਦੇ ਨਿਜੀ ਹਿਤ ਸੁਰੱਖਿਅਤ ਹੋਣ।ਇਹ ਸਿਆਸਤਦਾਨ ਤਾਂ ਪੰਜਾਬ ਤੇ ਪੰਜਾਬੀਆਂ ਦੇ ਦੁਸ਼ਮਣ ਹੀ ਨਜ਼ਰ ਆਉਂਦੇ ਨੇ ਜੋ ਨਜਾਇਜ਼ ਮਾਈਨਿੰਗ, ਨਸ਼ਾ, ਸ਼ਰਾਬ, ਟਰਾਂਸਪੋਰਟ,ਬਜਰੀ ਕਰੈਸ਼ਰ ਵਰਗੇ ਗੈਰ-ਕਾਨੂੰਨੀ ਧੰਦਿਆਂ ਰਾਹੀਂ ਪੰਜਾਬ ਨੂੰ ਲੁਟ ਰਹੇ ਨੇ। ਪੰਜਾਬ ਦਾ ਰੱਬ ਹੀ ਰਾਖਾ।

  • @bains6218
    @bains6218 Před 3 lety +3

    ਬਿਜਲੀ ਸਮਝੋਤੇ ਇੱਥੇ ਕਿਸ ਨੇ ਪੜਨੇ ਸੀ ਸਾਰਿਆਂ ਦਾ ਧਿਆਨ ਤਾ ਲੁੱਟਣ ਤੇ ਕੁੱਟਣ ਵੱਲ ਆ ਇਹ ਲੋਕ ਤਾਂ ਕੁਰਸੀਆਂ ਤੇ ਬੈਠੇ ਹੀ ਆਮ ਲੋਕਾਂ ਦਾ ਖੂਨ ਪੀਣ ਵਾਸਤੇ ਆ ਇੱਥੇ ਆਮ ਗਰੀਬ ਲੋਕਾਂ ਨੂੰ ਕੁਝ ਦੇਣਾ ਹੋਵੇ ਜਾ ਕੱਚੇ ਮੁਲਾਜ਼ਮ ਪੱਕੇ ਕਰਨੇ ਹੋਣ ਤਾਂ ਇਹ ਸੰਤਰੀ ਮੰਤਰੀ ਕਹਿੰਦੇ ਆ ਲੀਗਲ ਰਾਏ ਲਵਾਂਗੇ ਜੋ ਸਾਲਾਂ ਤੱਕ ਲਈ ਨਹੀ ਜਾਂਦੀ ਨਾ ਕੁਝ ਕੀਤਾ ਜਾਦਾ ਅਸਲ ਵਿੱਚ ਜਦੋ ਇਸ ਕੇਸ ਬਾਰੇ ਜਾਂਚ ਹੋਵੇ ਜਿਹੜੀ ਕਦੇ ਹੋਣੀ ਨਹੀ ਤਾਂ ਇਸ ਵਿੱਚੋ ਸਚਾਈ ਇਹ ਨਿਕਲੇਗੀ ਕੀ ਇਹ ਬਿਜਲੀ ਕੰਪਨੀਆ ਜੋ ਪੰਜਾਬ ਦੇ ਆਮ ਲੋਕਾਂ ਦਾ ਖੂਨ ਚੂਸ ਰਹੀਆਂ ਇਹਨਾ ਲੀਡਰਾਂ ਰਲ ਮਿਲ ਖੜੀਆਂ ਕੀਤੀਆਂ ਇਹ ਭਾਂਵੇ ਚਿੱਟੇ ਬਗਲੇ ਹੋਣ ਜਾ ਨੀਲੇ ਮੋਰ ਹੋਣ ਇਕ ਹੀ ਜਗਾ ਤੇ ਆਮ ਲੋਕਾਂ ਦਾ ਖੂਨ ਦੇ ਰੂਪ ਵਿੱਚ ਚੋਗਾ ਚੁਗ ਰਹੇ ਆ

  • @namdevmann4242
    @namdevmann4242 Před 3 lety +8

    ਰੰਧਾਵਾ ਜੀ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ ਤੁਹਾਨੂੰ ਪਤਾ ਹੀ ਹੈ ਜਦੋਂ ਪੰਜਾਬੀਆਂ ਨੂੰ ਅਕਲ ਆਈ ਸਭ ਠੀਕ ਹੋ ਜਾਉ

    • @narinderkaur6257
      @narinderkaur6257 Před 3 lety

      ਸਹੀ ਗਲ ਹੈ ਕਦੀ ਕੇਜਰੀਵਾਲ ਸੀ ਐਮ ਕਦੀ ਸਿਧੂ ਸੀ ਐਮ ਜਿਸ ਦਿਨ ਪੰਜਾਬੀ ਨੂੰ ਅਕਲ ਆ ਗਈ ਕੀ ਪੰਜਾਬੀ ਆ ਨੂੰ ਭਾਵ ਸਾਨੂੰ ਅਕਲ ਆਉ ਵੀ

    • @shivdevsingh3626
      @shivdevsingh3626 Před 3 lety

      ਪੰਜਾਬੀਆਂ ਨੂੰ ਅਕਲ ਆਉਣੀ ਬਹੁਤ ਮੁਸ਼ਕਿਲ ਹੈ | ਇਹਨਾਂ ਦੀ ਸੋਚ ਸਮੇੰ ਤੋਂ ਤਕਰੀਬਨ 50 ਸਾਲ ਪਿੱਛੇ ਚਲਦੀ ਹੈ | ਹੁਣ ਤਾਂ ਨਸ਼ਿਆਂ ਨੇ ਹੀ ਮੱਤ ਮਾਰ ਦਿੱਤੀ ਹੈ | ਪੰਜਾਬੀ ਸਰਕਾਰ ਦੇ ਮੰਗਤੇ ਬਣ ਗਏ ਹਨ |

  • @namdevmann4242
    @namdevmann4242 Před 3 lety +11

    ਹੰਕਾਰੀ ਤੇ ਭੁੱਖੇ ਲੀਡਰ ਹੀ ਮਿਲੇ ਪੰਜਾਬ ਨੁੰ

  • @GurdeepSingh-hi6rf
    @GurdeepSingh-hi6rf Před 3 lety +8

    ਸਭ ਨੂੰ ਪਤਾ ਕਿ ਸਮਝੋਤੇ ਕਿਉ ਤੇ ਕਿੰਨੇ ਕੀਤੇ ਵਿਚੋ ਕਿੰਨਾ ਫਾਇਦਾ ਕਿਸ ਨੂੰ ਹੋਇਆ

  • @ergurjantsingh3189
    @ergurjantsingh3189 Před 3 lety +7

    ਸਮਝੌਤੇ ਵੇਲੇ ਮੇਰੀ ਜਾਣਕਾਰੀ ਅਨੁਸਾਰ ਇੰਜ: ਈਸ਼ਰ ਸਿੰਘ ਨੂੰ ਸੱਦ ਕੇ ਇਹ ਸਮਝੌਤਾ ਪੂਰਨ ਕਰਨ ਲਈ ਦਬਾਅ ਪਾਇਆ। ਸਮਝੌਤਾ ਕਰਨ ਲਈ ਮਨਾ ਕੀਤਾ। ਸਮਝੌਤਾ ਨਾ ਕਰਨ ਤੇ ਬਦਲੀ ਹੋਣ ਉਪਰੰਤ ਇਹ ਕੰਮ ਹੋਇਆ। ਇੰਜ: ਈਸ਼ਰ ਸਿੰਘ ਅੱਜ ਕਲ ਵਿਦੇਸ਼ ਵਿਚ ਹਨ।

  • @JaswantSingh-mn3bz
    @JaswantSingh-mn3bz Před 3 lety +12

    ਅਕਾਲੀਆ। ਪੈਸੇ। ਖਾਣ। ਦੀ। ਕਾਹਲ। ਸੀ। ਕਿ। ਵੋਟਾ। ਖਾਤਰ। ਪੈਸੇ। ਚਾਹੀਦੇ। ਸੀ। ਹੋਣ। ਕਾਗਰਸ। ਨੂੰ। ਲੋਢ। ਆ। ਜਨਤਾ। ਜਾਵੇ। ਖੁਹ। ਚ। ਕੀ। ਫਰਕ। ਪੈੰਦਾ। ਧੰਨਵਾਦ। ਜੀ

  • @isherdasskataria3027
    @isherdasskataria3027 Před 3 lety

    ਰੰਧਾਵਾ ਸਾਹਿਬ ਤੇ ਭੁੱਲਰ ਸਾਹਿਬ ਜੀ,
    ਅਕਾਲੀ ਬੀਜੇਪੀ ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਪੰਜਾਬ ਵਿੱਚ ਬਿਜਲੀ ਲੋੜ ਨਾਲੋਂ ਜ਼ਿਆਦਾ ਹੈ।
    ਹੁਣ ਵੀ ਦਸਿਆ ਜਾ ਰਿਹਾ ਕਿ ਬਿਜਲੀ ਦੀ ਲੋੜ ਨਾਲੋਂ ਵੱਧ ਪ੍ਰਬੰਧ ਕਰ ਲਿਆ ਗਿਆ।
    ਸਵਾਲ ਇਹ ਹੈ ਕਿ ਜੇਕਰ ਬਿਜਲੀ ਫਾਲਤੂ ਹੈ ਤਾਂ ਟਿਊਬਵੈਲ ਕੁਨੈਕਸ਼ਨਾਂ
    ਦੀਆਂ ਅਰਜ਼ੀਆਂ ਸਾਲਾਂ ਤੋਂ ਲੰਬਿਤ ਪੲਈਆਂ ਹਨ,। ਇਨ੍ਹਾਂ ਅਰਜ਼ੀਆਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ,ਇਹ ਸਾਰੀਆਂ ਅਰਜ਼ੀਆਂ ਗਰੀਬ ਕਿਸਾਨਾਂ ਦੀਆਂ ਹਨ
    ਤੇ ਇਨਾਂ ਕਿਸਾਨਾਂ ਨੂੰ ਫਸਲਾਂ ਪਾਲਣ ਲੲੀ ਮਹਿੰਗਾ ਡੀਜ਼ਲ ਖਰੀਦ ਕੇ ਮਚਾਉਣਾ ਪੈ ਰਿਹਾ ਹੈ।
    National Highways ਤੇ State Highwaysਤੇ ਦੁਰਘਟਨਾਵਾਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ਤੇ ਕਾਬੂ ਪਾਉਣ ਲਈ ਬਿਜਲਈ ਰੌਸ਼ਨੀ ਤੇ CCTV cameras ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਹੁਣ ਇਨਾਂ ਸੜਕਾਂ ਦੀ ਕੁੱਲ ਲੰਬਾਈ ਦੇ ਪੰਜਵੇਂ ਜਾਂ ਛੇਵੇਂ ਹਿੱਸੇ ਤੇ ਹੋਰ ਬਿਜਲਈ ਰੌਸ਼ਨੀ ਤੇ CCTV cameras ਦਾ ਹੀ ਪ੍ਰਬੰਧ ਹੈ।
    ਉਪਰੋਕਤ ਸੁਝਾਵਾਂ ਦਾ ਮਤਲਬ ਇਹ ਨਹੀਂ ਕਿ ਮਹਿੰਗੇ ਬਿਜਲੀ ਸਮਝੌਤੇ ਕਰਨ ਦੇ ਦੋਸ਼ੀਆ ਨੂੰ ਕਾਨੂੰਨੀ ਕਾਰਵਾਈ ਕਰਨ ਤੋਂ ਛੱਡ ਦਿੱਤਾ ਜਾਵੇ।

  • @dhaliwalbalram8373
    @dhaliwalbalram8373 Před 3 lety +2

    ਰੰਧਾਵਾ ਸਾਹਿਬ ਜੀ ਮਹਿਮਾਨ ਸਰਦਾਰ ਦਰਸ਼ਨ ਸਿੰਘ ਭੁੱਲਰ ਸਾਹਿਬ ਜੀ ਅਤੇ ਸਮੁੱਚੀ ਪੰਜਾਬ ਟੈਲੀਵਿਜ਼ਨ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajeshmoudgil9440
    @rajeshmoudgil9440 Před 3 lety +1

    ਆਲੇ ਦੁਆਲੇ ਵੇਖੋ, ਪੰਜਾਬ ਵਿਚ ਸਾਰੀਆਂ ਪਾਰਟੀਆਂ ਦੇ ਲਗਭਗ ਸਾਰੇ ਰਾਜਨੀਤਿਕ ਆਗੂ ਅਖੌਤੀ ਜਾਂ ਅਰਧ ਸਾਖਰ ਹਨ, ਇਸੇ ਲਈ ਬਾਬੂਸ਼ਾਹੀ ਪੰਜਾਬ 'ਤੇ ਰਾਜ ਕਰ ਰਹੀ ਹੈ. ਭ੍ਰਿਸ਼ਟ ਨੇਤਾਵਾਂ ਅਤੇ corrupt ਜਨਤਾ ਦੇ ਮੌਜੂਦਾ ਸਮੂਹ ਦੇ ਨਾਲ, ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ. ਪੰਜਾਬ ਦੇ ਲੋਕ ਪੈਟਰੋਲ ਅਤੇ ਬਿਜਲੀ ਲਈ ਭਾਰਤ ਵਿਚ ਸਭ ਤੋਂ ਵੱਧ ਰੇਟ ਅਦਾ ਕਰ ਰਹੇ ਹਨ.

  • @sarbsingh7215
    @sarbsingh7215 Před 3 lety +1

    ਕੋਈ ਜਿੰਮੇਵਾਰ ਨਹੀਂ ਹੈ ਸਭ ਕੰਜਰ ਅਪਣੀ ਜੇਬ ਭਰਨ ਲੱਗੇ ਹੋਏ ਹਨ ਸ਼ਰਮ ਔਣੀ ਚਾਹੀਦੀ ਹੈ ਇਨ੍ਹਾਂ ਲੀਡਰਾਂ ਨੂੰ ਜੋ ਮਲਕ ਚਲਾ ਰਹੇ ਹਨ

  • @arveensekhon6113
    @arveensekhon6113 Před 3 lety +2

    ਰੰਧਾਵਾ ਸਾਹਿਬ ਕਦੇ ਡੀਜ਼ਲ ਪੈਟਰੋਲ ਤੇ ਵੀ ਕਿਸੇ ਐਕਸਪਰਟ ਨਾਲ ਗੱਲ-ਬਾਤ ਕਰੋ ਇੰਨਾਂ ਮਹਿੰਗਾ ਕਿਵੇਂ ਆ ਕਿੳ ਨਹੀਂ ਕੀਮਤਾਂ ਤੇ ਕੰਟ੍ਰੋਲ ਹੋ ਰਿਹਾ 🙏

  • @majorsinghgill6420
    @majorsinghgill6420 Před 3 lety +5

    name the politician & officers behind these aggrements..

  • @DarshanSingh_Official
    @DarshanSingh_Official Před 3 lety +3

    40 ,,50 ਰੁਪਏ ਯੂਨਿਟ ਬਿਜਲੀ ਕਰ ਦਿਓ ਫਿਰ ਵੀ ਪੰਜਾਬ ਸਰਪਲੱਸ ਬਿਜਲੀ ਸਟੇਟ ਬਣ ਸਕਦਾ ਹੈ ।ਲੀਡਰਾਂ ਦੀਆਂ ਜੇਬਾਂ ਵੀ ਛੇਤੀ ਭਰ ਜਾਂਦੀਆਂ

  • @SukhdeepSingh-tr5bh
    @SukhdeepSingh-tr5bh Před 3 lety +1

    ਰੰਧਾਵਾ ਜੀ ਕੈਪਟਨ ਤੇ ਬਾਦਲ ਪਰਿਵਾਰ ਦੀ ਏਨੀ ਔਕਾਤ ਨਹੀਂ ਹੈ ਕੀ ਸਮਝੌਤੇ ਰੱਦ ਕਰਾ ਜਾਂ ਕਰ ਸਕਣ ਕਿਉਂਕਿ ਗੱਦਾਰਾਂ ਦੀ ਕਿਤੇ ਵੀ ਕੋਈ ਅਹਿਮੀਅਤ ਨਹੀਂ ਹੁੰਦੀ ਜੋ ਕੀ ਦਿੱਲੀ ਵਾਲੇ ਚੰਗੀ ਤਰ੍ਹਾਂ ਨਾਲ ਜਾਣਦੇ ਹਨ!

  • @sukhdevsinghatta3181
    @sukhdevsinghatta3181 Před 3 lety +7

    ਪੰਜਾਬ ਦੇ ਉਸ ਸਮੇਂ ਦੇ ਨੇਤਾਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜੋ ਵਾਧੂ ਪੈਸੇ ਦਿੱਤੇ ਹਨ ਉਹ ਉਹਨਾ ਤੋਂ ਵਸੂਲ ਕੀਤੇ ਜਾਣ

  • @sumeetsingh1274
    @sumeetsingh1274 Před 3 lety +1

    ਰੰਧਾਵਾ ਸਾਬ ਵੀਰ ਜਿਊਂਦੇ ਵਸਦੇ ਰਹੋ

  • @bakhshishsinghvirk1055
    @bakhshishsinghvirk1055 Před 3 lety +1

    ਹੋਣਾ ਕੁਝ ਨਹੀਂ ਪੰਜਾਬ ਨੂੰ ਇਹਨਾਂ ਨੇ ਰਲਮਿਲ ਕੇ ਬੲਈਆ ਦੇ ਹੱਥ ਦੇ ਦੇਣਾ ਫਿਰ ਜਿਦਾਂ ਦਿੱਲੀ ਵਿਚ ਸਾਡੇ ਭਾਈਚਾਰੇ ਨਾਲ ਹੋਈ ਸੀ ਉਦਾ ਹੋਣੀ ਆ ਕਿਉਂਕਿ ਸਾਡੇ ਬੱਚੇ ਬਾਹਰ ਚਲੇ ਗਏ ਜਾਂ ਚਲੇ ਜਾਣਗੇ ਬੲਈਏ ਚਾਰ ਚਾਰ ਪੰਜ ਪੰਜ ਬੱਚੇ ਜੰਮ ਰਹੇ ਨੇ ਵੋਟਾਂ ਵੀ ਉਨ੍ਹਾਂ ਦੀਆਂ ਤੇ ਮੁੱਖ ਮੰਤਰੀ ਵੀ ਉਹ ਹੀ ??

  • @baldevsingh8715
    @baldevsingh8715 Před 3 lety +4

    But ,"in the interest of public " these can be reviewed/terminated and the courts Will give relief !

  • @GagandeepSingh-br8eg
    @GagandeepSingh-br8eg Před 3 lety

    ਰੰਧਾਵਾ ਜੀ ਇਹ ਸਮਝੌਤੇ ਬਿਜਲੀ ਵਾਲੇ ਰੰਦ ਨਾ ਕਰਵਾਓ
    ਸਗੋਂ ਇਨ੍ਹਾਂ ਦੀ ਤਰਜ਼ ਤੇ ਕਿਸਾਨਾਂ ਦੇ ਫਸਲਾਂ ਦੇ ਸਮਝੌਤੇ ਮੰਡੀਬੋਰਡ ਨਾਲ ਕਰਵਾਓ ਉਮਰ ਭਰ ਦੇ
    ਫੇਰ ਪਤਾ ਲੱਗੂ ਸਰਕਾਰ ਨੂੰ

  • @fagansingh6498
    @fagansingh6498 Před 3 lety +2

    Bhullar sahib sat Sri akaal

  • @adv.madanlal13
    @adv.madanlal13 Před 3 lety +3

    Any agreement or contract superfluous,against public policy against law is no agreement. For any agreement ,legal opinion is required to be taken by all means ji...

  • @harjindermeetsingh6258

    ਹਰਜਿੰਦਰ ਸਿੰਘ ਰੰਧਾਵਾ ਜੀ ਇਸ ਬਾਰੇ ਵੀ ਪ੍ਰੋਗਰਾਮ ਕਰੋ ਕਿ ਇੰਨ੍ਹਾਂ ਥਰਮਲ ਕੰਪਨੀਆਂ ਵਿਚ ਕਿਸ ਕਿਸ ਸਿਆਸੀ ਲੀਡਰ ਦੀ ਹਿੱਸੇਦਾਰੀ ਹੈ? ਅਸਲ ਵਿੱਚ ਸਿਆਸੀ ਲੀਡਰਾਂ ਨੇ ਆਪਣੇ ਨੌਕਰਾਂ ਦੇ ਨਾਮ ਤੇ ਕੰਪਨੀਆਂ ਖੋਲ੍ਹ ਕੇ ਪੰਜਾਬ ਦੀ ਲੁੱਟ ਕੀਤੀ ਹੈ।

  • @amarjitsinghdhillon
    @amarjitsinghdhillon Před 3 lety

    ਉੱਜੜੀਆਂ ਭਰਜਾਈਆਂ ਵਲੀ ਜਿਨ੍ਹਾਂ ਦੇ ਜੇਠ: ਜੇਕਰ ਘਰ ਦੇ ਵੱਡ-ਵਡੇਰੇ ਹੀ ਨਿਕੰਮੇ ਹੋਣ ਤਾਂ ਉਨ੍ਹਾਂ ਦਾ ਆਸਰਾ ਭਾਲਣ ਵਾਲਿਆਂ ਦਾ ਹਾਲ ਵੀ ਮੰਦਾ ਹੀ ਹੁੰਦਾ ਹੈ।

  • @tarlochanbrar2126
    @tarlochanbrar2126 Před 3 lety

    ਸੀਨੀਅਰ ਲੀਡਰਸ਼ਿਪ ਪਾਵਰ ਪਲਾਟ ਮਾਲਕਾਂ ਜ਼ਰੂਰ ਹਿੱਸਾ ਪੱਤੀ ਲੈਂਦੀ ਹੈ ਤਾਂ ਹੀ ਇਹ ਕਿਹਾ ਜਾ ਰਿਹਾ ਕਿ ਉਸ ਵਕਤ ਐਗਰੀਮੈਟ ਵਿੱਚ ਰੇਟ ਘਟਾਉਣ ਬਾਰੇ ਨਹੀਂ ਲਿਖਿਆਂ ਗਿਆ ਇਹ ਦੇਸ਼ ਨੂੰ ਜੋਕਾਂ ਚੁਬੜੀਆ ਹੋਈਆ ਨੇ ਗੁਰੂ ਫ਼ਤਿਹ ਜੀ।

  • @godisone7569
    @godisone7569 Před 3 lety

    Er . Bhullar Sahib, my mother department also electricity board ,since 85, I know very well about MOU,s of 2003 , ਲੀਡਰਾਂ ਨੇ ਕਹਿ ਦਿੱਤਾ ਕਿ ਪੰਜਾਬ ਨੂੰ ਪਾਵਰ ਸਰਪਲਸ ਸਟੇਟ ਬਣਾ ਤਾ, ਲੋਕੀਂ ਖੁਸ਼ ਹੋ ਗਏ, ਫੇਰ ਮੋਟਰਾਂ ਨੂੰ ਫਰੀ, ... ਹੁਣ ਅਸਲੀ ਖੇਲ੍ਹ ਦਾ ਲੋਕਾਂ ਨੂੰ ਪਤਾ ਲੱਗਿਆ, ਬੋਰਡ ਤੋੜ ਕੇ ਮੁਲਾਜਮਾਂ ਤੇ ਸਟੇਟ ਦੇ ਲੋਕਾਂ ਦੀ ਜੜ੍ਹੀਂ ਤੇਲ ਦਿੱਤਾ, ਅਸੀਂ ਤੇ ਇੰਜੀਨੀਅਰਜ ਉਦੋਂ ਬਹੁਤ ਪਿੱਟੇ ਸੀ, ਬਹੁਤ ਮੋਟਾ ਕਮਿਸ਼ਨ ਲੈ ਕੇ ਇਹ ਸਮਝੌਤੇ ਕੀਤੇ, ਹੁਣ ਇਹ ਟੁੱਟਣੇ ਨਈ, ਚਾਹੇ ਕੈਪਟਨ ਦੇ ਫਰਿਸ਼ਤੇ ਆ ਜਾਣ, ਇਹ ਬੇੜਾ ਬੁੜੇ ਬਾਦਲ ਤੇ ਸੁੱਖੇ ਨੇ ਗ਼ਰਕ ਕੀਤਾ ਪੰਜਾਬ ਦਾ, ਮਨਪ੍ਰੀਤ ਬਾਦਲ ਨੇ ਵੀ ਬਹੁਤ ਫਾਇਦਾ ਖੱਟਿਆ...

  • @colgurcharansivia3592
    @colgurcharansivia3592 Před 3 lety +1

    EDUCATIVE TO KNOW THE TECHNOLOGY

  • @harbhajansinghbalsab611

    ਸਾਡੇ ਲੋਕ ਹੈ ਹੀ ਇਸੇ ਵਾਹੇ ਦੇ ਮੁੜ ਮੁੜ ਕੇ ਉਂਨਾਂ ਲੋਕਾਂ ਨੂੰਮ ਸੱਤਾ ਸੋਫਦੇ ਹਨ ਜੋ ਰੱਜ ਕੇ ਪੰਜਾਬੀਆਂ ਨੂੰ ਕੁੱਟਦੇ ਹਨ ਅਤੇ ਲੁੱਟਦੇ ਹਨ ਜੇ ਚੜੂਨੀ ਸਾਬ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਸਰਕਾਰ ਬਣਾਈ ਜਾਵੇ ਤਾਂ ਕੇ ਹੱਕਾਂ ਵਾਸਤੇ ਮੋਰਚੇ ਨਾਂ ਲਾਉਣੇ ਪੈਣ ਪਰ ਕਾਮਰੇਡ ਲਾਣੇ ਨੇ ਸ ਗੁਰਨਾਮ ਸਿੰਘ ਨੂੰ ਸਸਪੈਡ ਕਰ ਦਿਤਾ

  • @nishansingh5755
    @nishansingh5755 Před 3 lety +1

    Nice ji God bless u

  • @angrejsingh7613
    @angrejsingh7613 Před 3 lety

    ਸਮਝੌਤੇ ਕਰਨ ਵੇਲੇ ਧਿਆਨ ਦੇਣ ਦੀ ਕਮੀਂ ਨਹੀਂ ਸੀ , ਇੱਕ ਤਾਂ ਪੈਸੇ ਦੀ ਬਰਸਾਤ ਸੀ, ਦੂਜੀ ਗੱਲ ਵਿਰੋਧ ਸਿਰਫ ਇਮਾਨਦਾਰ ਅਫਸਰ ਹੀ ਕਰ ਸਕਦਾ ਹੈ, ਕੁਰੱਪਟ ਅਫਸਰ ਤਾਂ ਆਪਣਾ ਹਿੱਸਾ ਹੀ ਸੁਰੱਖਿਅਤ ਕਰ ਸਕਦਾ ਹੈ ।

  • @sharanjitgarcha2860
    @sharanjitgarcha2860 Před 3 lety +7

    ਲੀਡਰਾਂ ਨੇ ਲੁਟਿਆ ਹੈ ਪੰਜਾਬ ! ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਬਾਈ !ਫਿਰ ਜਿੰਦਾਬਾਦ ਕਹੀ ਜਾਂਦੇ ਹਨ !🙏🙏

  • @gurjindersinghgurjindersin4858

    Randhawa.G.Vvvvvvv.Good.Job.G.ISaluit.G

  • @chitranjanvirdi5377
    @chitranjanvirdi5377 Před 3 lety

    Amazing discussion Randhawa Ji

  • @baljindersampla4695
    @baljindersampla4695 Před 3 lety

    Very good and valuable information good luck

  • @MalkitSingh-zv9xm
    @MalkitSingh-zv9xm Před 3 lety +2

    After the event everyone is wise.

  • @parmjitsinghghungranadhill8949

    Bilkul ji

  • @kulwantsingh9415
    @kulwantsingh9415 Před 3 lety +1

    ਪਹਿਲਾ ਇਕ ਘਰ ਵਿੱਚ ਇੱਕ ਨੂੰ ਸਰਕਾਰੀ ਨੌਕਰੀ ਦੇ ਕੇ ਵਾਅਦੇ ਪੁਰੇ ਕਰ ਲਵੋ ਨੋਜਵਾਨ ਵਿਆਹ ਕਰਵਾਉਣ ਲਈ ਬੈਠੇ ਹਨ ।
    ਬਾਕੀ ਫੈਸਲੇ ਬਾਅਦ ਵਿੱਚ ਲੈ ਲੈਣਾ ।

  • @baldevsidhu7253
    @baldevsidhu7253 Před 3 lety +1

    Bhuller sahib and randhawa ji, sat sri akal ji. Excellent explanation on current burning issue.

  • @mukaddarsingh5917
    @mukaddarsingh5917 Před 3 lety

    ਰੰਧਾਵਾ ਜੀ ਇੱਕ ਆਖਰੀ ਉਮੀਦ ਸਿੱਧੂ ਤੋਂ ਹੈ।ਸਿੱਧੂ ਪੰਜਾਬ ਨੂੰ ਬੱਚਾ ਸੱਕਦਾ ਹੈ।

    • @sophia_sunderland
      @sophia_sunderland Před 3 lety

      Sidhu Punjab de currupt ministers vaare kyu ni bolda , pehla bolda c hun oh sidhu nal hoge ta , sidhu chup ho geya

  • @kartarsinghbrar873
    @kartarsinghbrar873 Před 3 lety +1

    In a contract both parties are supposed to be on the same playing field but in these PPA,s clauses has been tilted in the intereste of corporates, obviously people know the force behind it .Now if.it is proved that the contracts were signed by public authorities with ulterior motive and public interest was ignored , being custodian of people interest,can get relief from court or can get these revisited.

  • @gurjindersinghgurjindersin4858

    Bhullar.Shib.Vvvvv.Good.Info.G

  • @jhatrabai
    @jhatrabai Před 3 lety

    Randhawa Sahab, Solar Plants charging ₹17-18 per unit should be asked to slash their rates .. comparable with thermal plants rates.CM Sahab is still advising Solar Plants owners to reduce rates by ₹1 only !!! 😩

  • @bakhshishsinghvirk1055

    ਹੁਣ ਘਰ ਘਰ ਨੋਕਰੀ ਛੱਡ ਇਕ ਦੋ ਘਰ ਛੱਡ ਕੇ ਨੋਕਰੀ ਦੇ ਦਿਉ ਤਾਂ

  • @BaljitSingh-do9zs
    @BaljitSingh-do9zs Před 3 lety +2

    ਬਿਲਕੁਲ ਠੀਕ ਹੈ

  • @JaspalSingh-xg5wk
    @JaspalSingh-xg5wk Před 3 lety

    ਸਰ ਵਡੀਆ ਨਹਿਰਾਂ ਤੇ ਗੰਗੂਵਾਲ ਪ੍ਰਾਜੈਕਟ ਦੀ ਤਰ੍ਹਾਂ ਬਿਜਲੀ ਪ੍ਰਾਜੈਕਟ ਲਾਏ ਜਾ ਸਕਦੇ ਸਨ

  • @JaswantSingh-mn3bz
    @JaswantSingh-mn3bz Před 3 lety +1

    ਰੰਧਾਵਾ। ਜੀ। ਕੈਪਟਨ। ਦੀ। ਨੀਤ। ਨਹੀ।

  • @sarbsingh7215
    @sarbsingh7215 Před 3 lety

    ਇਹ ਸਚਾਈ ਹੈ ਕਿ ਚੋਰਾਂ ਦਾ ਬੋਲਬਾਲਾ ਹੋ ਗਿਆ ਹੈ ਪੂਰੇ ਦੇਸ਼ ਵਿੱਚ ਇਸ ਦਾ ਕੋਈ ਹੱਲ ਨਹੀਂ ਆਉਂਦੀ

  • @fatehsinghjauhal5996
    @fatehsinghjauhal5996 Před 3 lety +1

    Whenever signing any agreement even of smal to small involvement, every single line and any hidden meaning between the lines has to be read seriously and carefully by legal and professionals that it shouldn't be one sided agreement.

  • @manjitsingh4053
    @manjitsingh4053 Před 3 lety

    ਸਰਕਾਰੀ ਥਰਮਲ ਪਲਾਂਟਾਂ ਵਿੱਚ ਕੰਮ ਕਰਦੇ ਠੇਕੇ ਤੇ ਰੱਖੇ ਵਰਕਰਾਂ ਨੂੰ ਬਹੁਤ ਘੱਟ ਵੇਤਨ ਦੇ ਕੇ ਕਿਰਤ ਦੀ ਲੁੱਟ ਕੀਤੀ ਜਾਂਦੀ ਹੈ

  • @namdevmann4242
    @namdevmann4242 Před 3 lety +1

    ਸਮਝੌਤੇ ਵਾਲ਼ਿਆਂ ਤਾਂ ਪੰਜਾਬ ਦੀ ਰਜਿਸਟਰੀ ਕਰਾ ਕਿ ਬੈਠੇ ਸੀ ਪੰਜੀ ਸਾਲ ਰਾਜ ਕਰਨਾ ਸੀ ਇਹਨੀਂ ਕ ਹੀ ਗੱਪੀ ਦੀ ਉਮਰ ਬਚਦੀ ਹੈ

  • @dialsingh5368
    @dialsingh5368 Před 3 lety

    Randhawa ji You Politically and Technicaly sound nice discussion

  • @fatehsinghjauhal5996
    @fatehsinghjauhal5996 Před 3 lety

    Correction to my earlier post.. read..cost of transfer of Coal definitely would be higher than.....

  • @sandeepmahal1574
    @sandeepmahal1574 Před 3 lety

    Radhawa ji bhut vadiya program

  • @RanjitSingh-nm8tc
    @RanjitSingh-nm8tc Před 3 lety +1

    Ethe taneh hoia sada 25 sal da hisa dio janta jae khuh ch

  • @atraypunit79
    @atraypunit79 Před 3 lety

    Sir major contribution of power consumption is Industry.. and it has negative growth.. can someone enlighten us how many factories/shut down in Punjab..

  • @fatehsinghjauhal5996
    @fatehsinghjauhal5996 Před 3 lety

    Cost of transfer of Coal would be definitely less than receiving electricity from out side compromising loss of electricity for receiving from distance.

  • @sikandersinghboparai8774

    It was the duty of the signing authority to take technical and legal opinion on file before signing agreements Now govt should arrest those officers to get truth out

  • @malkiatgrewal2618
    @malkiatgrewal2618 Před 3 lety

    Our Govt can upgrade Govt Thermal Plant..and also set up one PVT Thermal Plant. Made agreement
    purchases from out side states..to avoid Pollution problem.

  • @narinderchand9622
    @narinderchand9622 Před 3 lety

    🙏 PARMATMA SABH NU TANDRUSTI ATE KHUSHIYA BAKHSHE🙏

  • @BalwinderKaur-qu9ls
    @BalwinderKaur-qu9ls Před 3 lety +1

    Shukar hei der aaei maharaja videshi mehmaan dee mehniwazee to vehla hoia

  • @jagjeetsingh4589
    @jagjeetsingh4589 Před 3 lety

    Bitter truth

  • @kabirghuman7474
    @kabirghuman7474 Před 3 lety

    For how many years?

  • @harpreetdhillon7518
    @harpreetdhillon7518 Před 3 lety

    Thank you sir

  • @dssingh6005
    @dssingh6005 Před 3 lety

    Too Good your effort Randawa Sahib🌹 g

  • @karamjitsinghsons6569
    @karamjitsinghsons6569 Před 3 lety

    Waheguru ji

  • @ranjeetdhaliwal343
    @ranjeetdhaliwal343 Před 3 lety

    Randhawa sahib apdhi har discussion party toh uper udh ka kr rahe ho
    GOOD job

  • @amarjitsinghdhillon
    @amarjitsinghdhillon Před 3 lety

    ਈਸਬਗੋਲ ਕੁਝ ਨਾ ਫੋਲ: ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱਚ ਨੁਕਸ ਤੇ ਬੁਰਾਈਆਂ ਦਿੱਸਣ ਲੱਗ ਪੈਂਦੀਆਂ ਹਨ।😉

  • @s.stoor.2964
    @s.stoor.2964 Před 3 lety

    Good observation
    ਹੋਰ ਵਿਭਾਗਾਂ ਦੇ ਮੁਲਾਜ਼ਮ ਆਗੂ, ਅਧਿਕਾਰੀ ਵੀ ਬੁਲਾਓ।
    Education, ਨਹਿਰ, ਫੂਡ ਸਪਲਾਈ, ਰੋਜ਼ਗਾਰ, ਖੇਤੀਂ, ਲੋਕ ਭਲਾਈ, ਪੰਚਾਇਤ ਆਦ

  • @ishersingh7483
    @ishersingh7483 Před 3 lety

    ਧਨਵਾਦ ਜੀ ਪਿਆਰਿਓ

  • @polaram2987
    @polaram2987 Před 3 lety

    राजनीति एक घोटाला है जो राजनीति में आता है वह बता देकर बगैर नहीं रह सकता

  • @narinderpaul8285
    @narinderpaul8285 Před 3 lety

    All the politicians r getting salaries, pensions, medical benefits etc. So they should be treated at par with govt. employees
    and may also be governed by some service conduct rules
    means answerabe & be treated accordingly.

  • @DaljitSingh-cn8wk
    @DaljitSingh-cn8wk Před 3 lety

    Agreement de papers officers banade c

  • @kabirghuman7474
    @kabirghuman7474 Před 3 lety

    Overall very bad management by Sukhbir and he can’t wait to come back 🤔😮😡

  • @ranjeetdhaliwal343
    @ranjeetdhaliwal343 Před 3 lety +1

    Only 10 years akali &5years
    Cong dhe 5 years
    Ki punjab ne development
    Kithi hai jah back door punjab nu lutia
    Fir punjab dhe loka nu 22
    Vich eh partia nu mokha
    Denaha chahidha hai
    I think NO

  • @jpsbajwa
    @jpsbajwa Před 3 lety

    Punjab Govt had messed up the PPA miserably, no way to get out of this mess now. No technical studies seem to have been been done.
    A thoughtless white elephant job.

  • @jasbirsingh-dl2os
    @jasbirsingh-dl2os Před 3 lety

    Who was the power minister and who signed the agreement. There might be team for the agreement. Simply criticism of the contract is not enough. Enquiry is needed to vindicate the whole case. F I R has to be against those involved in the scam

  • @jassidhiman5111
    @jassidhiman5111 Před 3 lety

    Randhawa sab. Good swal er chif and c m pb ne dekhna ci loka te boj hai

  • @sandeepmahal1574
    @sandeepmahal1574 Před 3 lety

    Er Darshan singh Bhular SSK ji

  • @DaljitSingh-cn8wk
    @DaljitSingh-cn8wk Před 3 lety

    Officers di jimevar c clauses add Karne Di

  • @RajSingh-gi6od
    @RajSingh-gi6od Před 3 lety

    you see temporary everything but in practically nothing

  • @bahadarsingh7738
    @bahadarsingh7738 Před 3 lety +4

    the officers at that time should be charged And s s badal is alsoresponsible

  • @naveenkumarbishnoi504
    @naveenkumarbishnoi504 Před 3 lety

    i salute you 22 g.

  • @gurvindersinghsekhon9581
    @gurvindersinghsekhon9581 Před 3 lety +1

    Bai nice dabete

  • @ikbalvirk5485
    @ikbalvirk5485 Před 3 lety +1

    Cm साहब और बादल साहब में अंतर ये ही है कि बादल साहब फैसले के समय ये सोचते हैं कि आने बाले चुनाव में कितना लाभ होगा जबकि cm साहब ये सोचते है कि next generation को क्या मिलेगा sidhu साहब badal साहब के पद चिन्हों पर चलना चाहते हैं प्लीज़ पंजाब पर रहम करो

    • @s.stoor.2964
      @s.stoor.2964 Před 3 lety

      ਬਸ ਰਹਿਣ ਦੇ
      ਬਾਦਲ ਨੂੰ ਜਿਤਾਉਣ ਲਈ ਤੇਰਾ cm ਲੰਬੀ ਗਿਆ ਸੀ,
      ਤੇਰੇ cm ਨੇ ਬਾਦਲ ,, ਬੱਸ
      ਅਤੇ ਕੇਵਲ ਮਾਫ਼ੀਆ
      ਰੇਤੇ ਮਾਫ਼ੀਆ,
      ਹੋਰ ਵਿਭਾਗਾਂ ਵਿੱਚ ਬਾਦਲ ਨੂੰ ਬਚਾਇਆ।
      Fudduu ਨਾ ਬਣ

  • @tonys2487
    @tonys2487 Před 3 lety

    All wrong ,you are misinforming people. PSEB was the most vigilant at that time I know as I participated in bidding process in 1995-1997 from USA.Mr Bhullar's contentions are all wrong.

  • @surjitsinghdhillon3077

    I already mentioned that PP Pacts cannot be cancelled one sided. L&T ready to sell Rajpura Plant as I know.

  • @gurjindersinghgurjindersin4858

    Khan.de.cal.ce.G

  • @bahadarsingh7738
    @bahadarsingh7738 Před 3 lety

    the signing authority may got big amount or some one eals

  • @bakshishsingh651
    @bakshishsingh651 Před 3 lety

    Devol gas power project 7agreement was canceled by the then govt approximate year was 2003

  • @ajitsinghhundal8024
    @ajitsinghhundal8024 Před 3 lety

    What abt hydel projects ?

  • @nirmalsinghsidhu3098
    @nirmalsinghsidhu3098 Před 3 lety

    िਜਹੜੇ ਪੈਸੇ ਚਾਰ ਸਾਲ ਲੋਕਾ ਦੇ ਬਰਬਾਦ ਹੋੲੇ ੳੁਹਨਾ ਦਾ ਕੀ ਬਣੂ ?

  • @kismatachchi4190
    @kismatachchi4190 Před 3 lety

    WAHEGURUJI MEHAR MDAD KROJI KISAN MJDOOR EKTA ZINDABAD NARENDRA MODI KISAN VIRODHI NXT PM MAMTA DI SAT SHRI AKAAL JI RANDHAWA SAAB TE BHULLAR SAAB

  • @paramjitkang5039
    @paramjitkang5039 Před 3 lety

    🙏🙏

  • @dajitsinghbarwala8578
    @dajitsinghbarwala8578 Před 3 lety

    🙏

  • @ajsingh4406
    @ajsingh4406 Před 3 lety

    👍

  • @DaljitSingh-cn8wk
    @DaljitSingh-cn8wk Před 3 lety

    Sara kuj politician te sutan galat hai

  • @SukhdevSingh-rx3om
    @SukhdevSingh-rx3om Před 3 lety

    Vips security withdrew urgently need, Vips pension totally closed, alldeshdhrohi, angrej good c,black sheeps ton.

  • @jeetasingh9510
    @jeetasingh9510 Před 3 lety

    Sir companies nal rate 2,86 per unit kehnde han par consumer nu 8-9 rupee charge hunde aa ih clear karo

  • @daljeetsingh5470
    @daljeetsingh5470 Před 3 lety

    🙏🙏🙏🙏🙏🌧️🌧️🌧️⛈️🍀🍀

  • @gurmeetchaina3407
    @gurmeetchaina3407 Před 3 lety

    He is hiding the true story Mr. Randhawa. Tell who are getting the share till now. How much money Sukhbir getting from the companies?