ਕਬੂਤਰ ਉੱਡਣ ਚ ਨਾਂ ਵਧਦਾ ਹੋਵੇ ਉਹ ਵੀਡਿਓ ਜਰੂਰ ਦੇਖੋ ਹਰ ਬਿਮਾਰੀ ਦਾ ਇਲਾਜ਼ ਹੈ ਵੀਡਿਉ ਚ@starkabutarbaz

Sdílet
Vložit
  • čas přidán 23. 08. 2024
  • ਹੁਣ ਤੁਸੀ ਇਸ ਚੈਨਲ ਨੂੰ ਫੇਸਬੁਕ ਅਤੇ ਇਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਜੀ। ਇਸ਼ ਲਈ ਤੁਸੀ ਸਟਾਰ ਕਬੁਤਰਬਾਜ ਸਰਚ ਕਰੋ ਜੀ ਪੇਜ ਤੁਹਾਡੇ ਸਾਹਮਣੇ ਆ ਜਾਵੇਗਾ ਜੀ ।
    ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
    #starkabutarbaz
    #pigeonrace #live #viralvideo #2022
    #kabutarbaaji #update #viralvideo
    #trendingvideo

Komentáře • 55