ਮੂਰਖ ਬੰਦਾ 😂 Murkh bnda | punjabi comedy movies 2021 | new punjabi videos

Sdílet
Vložit
  • čas přidán 5. 08. 2024
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- business.desimasti@gmail.com
    --------------------------------------------------------------------------------------------------------------------------
    Video Title :- ਮੂਰਖ ਬੰਦਾ 😂 Murkh bnda | punjabi comedy movies 2021 | new punjabi videos
    --------------------------------------------------------------------------------
    staring :-Dharnat Jhinjer , Babaldeep Jhinjer , satta maan , babbu sunam , siknder hamirgarh ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- kirnpal gaga
    Poster work :- satta Maan

Komentáře • 1,8K

  • @harjitsingh8231
    @harjitsingh8231 Před 3 lety +15

    22ਧਰਨਾਟ, ਬਹੁਤ ਵਧੀਆ ਵਿਡੀਉ ਬਣਾਈ ਆ , ਛੋਟੇ ਹੁੰਦਿਆਂ ਇਹ ਕਹਾਣੀ ਸੂਣਦੇ ਸੀ ਬੇਬੇ ਬਾਪੂ ਕੋਲੋ ਧਰਨਾਟ 22ਉਹ ਦੀਨ ਯਾਦ ਆਗੇ ਵਿਡੀਉ ਦੇਖ ਕੇ ,

  • @ritumehra6116
    @ritumehra6116 Před 3 lety +6

    Very very very very funny gharbar sir and all team 👌👌👌👌👌👌👌😁😂😁😂

  • @sukhdeepsingh80
    @sukhdeepsingh80 Před 3 lety +1

    V Nice acting kiranpal Gaga ji
    And story v v v v niceee....
    Gd ji

  • @user-nr7jk5wx7b
    @user-nr7jk5wx7b Před 3 lety +1

    ਬਹੁਤ ਸਾਰੇ ਸੱਜਣਾਂ ਦਾ ਇਹ ਭੁਲੇਖਾ ਹੈ ਕਿ ਇਹ ਮੂਵੀ ਫਲਾਣੇ ਢਿਗੜੇ ਐਰੇ ਗੈਰੇ ਨੱਥੂ ਖੈਰੇ ਦੀ ਕਾਪੀ ਏ। ਇਹ ਤਾਂ ਇੱਕ ਲੋਕ ਕਹਾਣੀ ਤੇ ਲਿਖੀ ਹੋਈ ਹੈ। ਲੋਕ ਕਹਾਣੀ ਨੂੰ ਕੋਈ ਵੀ ਵਰਤ ਸਕਦਾ ਹੈ।ਇਸ ਦੀ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਪੈਂਦੀ ਤੇ ਨਾ ਹੀ ਇਹ ਕਿਸੇ ਦੀ ਨਿੱਜੀ ਜਾਗੀਰ ਹੁੰਦੀ ਹੈ। ਜਿਹਨਾਂ ਲੋਕਾਂ ਨੇ ਪਹਿਲਾਂ ਬਣਾਈ ਹੈ ਉਹਨਾਂ ਦੀ ਵੀ ਕੋਈ ਆਪਣੀ ਨਹੀਂ।ਇਸ ਕਰਕੇ ਇਹ ਭੁਲੇਖਾ ਦਿਲ ਚੋਂ ਕੱਢ ਦਿੱਤਾ ਜਾਵੇ ਕਿ ਇਹ ਕਿਸੇ ਦੀ ਕਾਪੀ ਰੈ। ਬਾਕੀ ਮੂਵੀ ਬਹੁਤ ਸੋਹਣੀ ਬਣਾਈ ਹੈ, ਪੂਰੀ ਟੀਮ ਵਧਾਈ ਦੀ ਹੱਕਦਾਰ ਹੈ।

  • @sabuana_wale_sadh786
    @sabuana_wale_sadh786 Před 3 lety +19

    Siraa dharnat bai ji bohat funny video aa 🤣🤣🤣🤣🤣🤣🤣

  • @chahalrecords9800
    @chahalrecords9800 Před 3 lety +19

    Karo like ਧਰਨਾਟ ਲਈ

  • @jaswantmalik3973
    @jaswantmalik3973 Před 3 lety +4

    Really great job baghu ji😂🤣

  • @KuldeepSingh-wi4fy
    @KuldeepSingh-wi4fy Před 2 lety

    ਧਰਨਾਟ ਬਾਈ ਦੂਸਰਾ ਮੇਹਰ ਮਿੱਤਲ ਹੈ ਇਸ ਤੋਂ ਇਲਾਵਾ ਵੀ ਫ਼ਿਲਮ ਅਧੂਰੀ ਰਹਿ ਜਾਂਦੀ

  • @goldensparrow1079
    @goldensparrow1079 Před 3 lety +6

    ਬਹੁਤ ਵਧੀਆ ਵੀਡੀਓ
    ਬਹੁਤ ਬਹੁਤ ਮੁਬਾਰਕ ਸਾਰੀ ਟੀਮ ਨੂੰ

  • @manjeetsingh2901
    @manjeetsingh2901 Před 3 lety +4

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯

  • @NavjotKaur-fe1sv
    @NavjotKaur-fe1sv Před 2 lety +1

    Dharnat de acting bahut super bahut. God bless you

  • @inderpreetkaur3820
    @inderpreetkaur3820 Před 3 lety +1

    Oh my God 🤣🤣🤣🤣🤣🤣🤣🤣 ohhh hoooo sira bhot vdia video....oh my God

  • @harpreetgill1409
    @harpreetgill1409 Před 3 lety +46

    ਸਿਰਾ ਕਰਤਾ ਵੀਰੇ ਜਿਉਂਦਾ ਰਹਿ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @jasspreet1023
    @jasspreet1023 Před 3 lety +23

    ਬੱਬੂ ਦੇ ਪੱਕੇ ਫੈਨ ਸਿਰਾ ਹੀ ਆ 👌👌👌

  • @gagandeepmehra
    @gagandeepmehra Před 3 lety +1

    So nice video ji gud work all team members 👌👍👌👍

  • @rajwindersingh5364
    @rajwindersingh5364 Před 3 lety +2

    Very nice funny video bai g all team good work😂🤣😂🤣 ਕਿਸਾਨਾਂ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌴🌳🌴👌👌👌👍👍🌾🌳🌴

  • @deepchahal8601
    @deepchahal8601 Před 3 lety +51

    Sraaaaaaa galbaat veer👌👌👌👌👌👍👍👍👍👍 THARNAAT y de jo suru to fan ne like kro

    • @bilusing921
      @bilusing921 Před 3 lety +2

      dharnaat veere da number sand kardo pl

    • @haiderkhan2674
      @haiderkhan2674 Před 3 lety

      @@bilusing921 ädaaäaäaaaaadaäaaaaaaaaäaäaaa

  • @manjindersinghbhullar8221
    @manjindersinghbhullar8221 Před 3 lety +44

    ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਵਧੀਆ ਲਗਦੀਆਂ ਪ੍ਰਮਾਤਮਾ ਤੁਹਾਡੀ ਜੋੜੀ ਤੇ ਟੀਮ ਨੂੰ ਤਰੱਕੀਆਂ ਬਖਸ਼ਣ 🙏🙏🙏🙏👍👍👍👍👍👍

  • @user-rt6jb1os1j
    @user-rt6jb1os1j Před 9 měsíci

    Dharnat te Babbu di acting always ❤❤❤❤❤😅😅😅😅😅

  • @sukhdeepsinghsukhdeepsingh5563

    Sira sab kush bhout end cc🤣🤣😂😂god bless you

  • @chouhansaab1482
    @chouhansaab1482 Před 3 lety +7

    ਬਈ ਜੀ ਬਹੁਤ ਵਧੀਆ ਵੀਡੀਓ ਆ ਰੱਬ ਤੁਹਾਡੀ ਟੀਮ ਨੂੰ ਏਦਾ ਹੀ ਖੁਸ਼ ਰੱਖੇ

  • @happygill3187
    @happygill3187 Před 3 lety +10

    ਬਾਈ ਨੇ ਅੱਜ ਹੱਸਾਂ ਹੱਸਾਂ ਕੇ ਬੁਰਾ ਹਾਲ ਕਰਤਾ 😂😂😂😂

  • @parmindersinghparmindersin238

    ਸਿਰਾਂ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @HarpreetKaur-nv8yb
    @HarpreetKaur-nv8yb Před 2 lety +1

    Next part plz bana lo ji bahut badiya.😃☺😂😂

  • @kaurjasbir2758
    @kaurjasbir2758 Před 3 lety +9

    Very nice nd funny video 👌😀
    God bless all 😇

  • @brarshortsyt6001
    @brarshortsyt6001 Před 3 lety +23

    ਧਰਨਾਟ ਦੀ ਕਲਾਕਾਰੀ ਦਾ ਕੋਈ ਤੋੜ ਨੀ। ਧਰਨਾਟ ਵਾਂਗੂੰ ਬਹੁਤ ਲੋਕਾਂ ਨੇ ਕੰਮ ਕੀਤਾ ਪਰ ਧਰਨਾਟ ਵਾਂਗ ਨੀ ਬਣ ਸਕਦੇ। ।
    ਧਰਨਾਟ ਤਾਂ ਧਰਨਾਟ ਹੈ

  • @jorawarsingh3531
    @jorawarsingh3531 Před 2 lety +2

    Babbu and dharnaat best jodi 👌👌👌👌👌👌👌

  • @navsidhu7314
    @navsidhu7314 Před 3 lety +2

    Really very funny🤣🤣😝

  • @akashdeepsinghsandhusaab4018

    Siraaaa 🔥🔥😍😍. Galbat aaa❤️❤️❤️😭😭😭😭😭😂😂😂😘

  • @GagandeepSingh-qy9tp
    @GagandeepSingh-qy9tp Před 3 lety +11

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌🌴💯💯

  • @SukhwinderSingh-mv7rd
    @SukhwinderSingh-mv7rd Před 3 lety +24

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਫੁੱਲ ਹਾਸਾ 🙏🙏

  • @SukhdeepSingh-bj2xo
    @SukhdeepSingh-bj2xo Před 2 lety

    ਪੁਲੀਸ ਆਲਾ ਰੋਲ don 👎cc ਪੁਲੀਸ ਵੱਲੋਂ ਕੁਝ ਖਾਸ ਨਹੀ c dharnat ਦੀ comdy ਲਈ darnaht boht good comdy

  • @satveersingh5438
    @satveersingh5438 Před 3 lety +52

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @deepdeep7555
    @deepdeep7555 Před 2 lety +3

    Best Comedy😂😂😂

  • @moxiedrawing2433
    @moxiedrawing2433 Před 2 lety +3

    ਬਹੁਤ ਵਧੀਆ ਵੀਰ ਜੀ ♥️

  • @rajvirshergill1639
    @rajvirshergill1639 Před 2 lety

    ਸੋਹਾਲੀ ਵਾਲਾ ਬੱਲੀ ਧਰਨਾਟ ਨੂੰ ਬਹੁਤ ਦੇਖਦਾ ਤੇ ਹੱਸਦਾ ਰਹਿਦੇ

  • @jasjaspreets4502
    @jasjaspreets4502 Před 3 lety +7

    ਬਹੁਤ ਵਧੀਆ ਵੀਡੀਓ ਹੈ ਭੈਣ ਜੀ 🙏🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @happypourhwall8691
    @happypourhwall8691 Před 3 lety +6

    Att a Bai ji 😁 seera video a🤣🤣💪💯

  • @BalwinderSingh-xj7pc
    @BalwinderSingh-xj7pc Před 3 lety +1

    ਧਰਨੱਟ ਮੇਰੇ ਯਾਰ ਜਾਵਾਂ ਈ ਕਮਾਲ ਕਾਰਤੀ

  • @khushisandhu5856
    @khushisandhu5856 Před rokem

    Nice ji bhutt hasa aundy ji🤣🤣🤣🤣🙏👍😅🤣😅🤣🤣🤣🤣🤣🤣🤣🤣

  • @simmibrar8607
    @simmibrar8607 Před 3 lety +3

    Very nice video Waheguru ji thudi sari team nu Khush rekhn 🤩🤩🤩

  • @harmandhaliwal1548
    @harmandhaliwal1548 Před 3 lety +4

    Very nice video Bhai ji 👍👍👍👍

  • @KuldeepSingh-wi4fy
    @KuldeepSingh-wi4fy Před 2 lety

    ਬੱਲੇ ਧਰਨਾਟ ਬਾਈ ਤੇਰਾ ਵੀ ਕੋਈ ਜਵਾਬ ਨਹੀਂ

  • @baljeetsingh..
    @baljeetsingh.. Před 10 měsíci

    Dharnat teBabbu di acting always 😅😅😅

  • @gursewaksingh558
    @gursewaksingh558 Před 3 lety +3

    Sira Bai Oye 😂😂

  • @pricekaimper9156
    @pricekaimper9156 Před 3 lety +3

    ਬਹੁਤ ਵਧੀਆ ਵੀਡੀਓ ਥੋਡੀਧਰਨਾਟਅੰਕਲਜੀਛੋਟਾਜਾਬੱਚਾਥੋਡਾਪਿ੍ੰਸ਼

  • @ramsinghgharu2734
    @ramsinghgharu2734 Před rokem +1

    Very nice video. Bhi ji sira pra

  • @ManpreetKaur-vm7pu
    @ManpreetKaur-vm7pu Před 2 lety +1

    Jami siraa 👌👍

  • @pinderkaler5551
    @pinderkaler5551 Před 3 lety +4

    ਸਾਰੀ ਵੀਡੀਓ ਬਹੁਤ ਵਧੀਆ ਹੈ 🤣🤣🤣🤣🤣💯💯

  • @gurpindersingh131
    @gurpindersingh131 Před 3 lety +31

    ਵੀਡੀਓ ਬਹੁਤ ਵਧੀਆ ਹੈ ਜੀ ❤️❤️❤️❤️❤️❤️ ਵਾਹਿਗੁਰੂ ਖੁਸ਼ ਰੱਖੇ ਜੀ ❤️🙏🏻🙏🏻 ਵਧੀਆ ਹੈ

  • @ranvirsingh1073
    @ranvirsingh1073 Před 3 lety

    Haye main baggoo haye main bagoo last te bahut funny scene c

  • @gurdassingh9159
    @gurdassingh9159 Před 3 lety

    Bahut vadia ji very nice and very funny 😀😁🤣🤣🤣🤣🤣

  • @user-oo9wx8kp7f
    @user-oo9wx8kp7f Před 3 lety +3

    Sari video Bihar vdya 22 🙏 Waheguru tarrkiyan base❤️😘

  • @kulwinderkaur-ji4kk
    @kulwinderkaur-ji4kk Před 2 lety +7

    Dharnat te Babbu di acting always 👌👌👌👌

  • @charnabrar5242
    @charnabrar5242 Před 2 lety

    End yaar akha chon pani kda ta has has 🤣🤣🤣🤣😂😂😂

  • @baljindersippa8211
    @baljindersippa8211 Před 3 lety

    Sirra la rakhya babe🤣😂🤣😂🤣

  • @SatnamSingh-zk4yp
    @SatnamSingh-zk4yp Před 3 lety +4

    Very very very very very nice video bai ji I Love you bai dharnat jhinjer

  • @ramanatwal9851
    @ramanatwal9851 Před 3 lety +3

    Bhut sohni video

  • @Raj-gl6qc
    @Raj-gl6qc Před rokem

    Sachi very funny 🤣🤣🤣🤣🤣 bohot hi maza aaya

  • @RupinderSingh-wv7vb
    @RupinderSingh-wv7vb Před 11 měsíci

    ਧਰਨਾ ਟ sirrra ਵੀਰੇ ਅੱਜ ਸਾਰੀ ਰਾਤ ਤੇਰੀਆ video dekh kadi aa Bala hashouna😂😂😂 ਪਤੰਦਰਾ

  • @dildeeprandhawa82
    @dildeeprandhawa82 Před 3 lety +6

    ਭਾਜਨਾ ਅਮਲੀ ਯਾਦ ਆ ਗਿਆ।

  • @gurdeepkharoud212
    @gurdeepkharoud212 Před 3 lety +3

    Sirra aaa jtta 😊❣️❣️

  • @gurmejsingh6069
    @gurmejsingh6069 Před 3 lety

    ਧਰਨਾਟ ਵੀਰ ਚੜਦੀ ਕਲਾ ਵਾਲੀ ਐਕਟਿੰਗ ਕਰੀਆ ਕਰ ਗੱਗੂ ਗਿੱਲ ਵਾਗੁ ਜੋਗਰਾਜ ਵਾਗੁ

  • @blackia9089
    @blackia9089 Před 3 lety +1

    Andla seen bro ma baggu ala ta ik pus kan char latta ala bro sira ❤️❤️

  • @bholladesu7556
    @bholladesu7556 Před 3 lety +3

    Excellent performance g ❤️❤️❤️👍👍👍👍

  • @newspunjabi3131
    @newspunjabi3131 Před 3 lety +5

    🤣ਹਸਾ ਹਸਾ ਢਿੱਡ ਦੁਖਣ ਲਾ ਤਾ 🤣🤣❤❤😅

  • @amritsohi9364
    @amritsohi9364 Před 3 lety

    ਬਹੁੱਤ ਵਧਿਆ ਝਿੰਜਰ ਬਾਈ

  • @sangalboy1166
    @sangalboy1166 Před 3 lety +1

    Najara.banta.dharnat.ji.wah

  • @crazygamer9199
    @crazygamer9199 Před 3 lety +13

    😂😂😂😂😘

  • @jazzkaur1355
    @jazzkaur1355 Před 3 lety +5

    Hahahahah it’s too much funny 😁 🤣🤣🤣siraaae lgiaaaa

  • @pargatsinghshergill7468
    @pargatsinghshergill7468 Před 3 lety +2

    ਬਹੁਤ ਵਧੀਆ ਵੀਡੀਓ ਵੀਰ ਜੀ ਅਗ੍ਹਲਾ ਭਾਗ ਜ਼ਰੂਰ ਬਣਾਓ ਜੀ,🙏🙏👍👍👌👌♥️

  • @baljindermanila474
    @baljindermanila474 Před 3 lety

    ਗੁੱਡ ਵਡੀਉ ਜੀ ਧਰਨਾਟ

  • @surjitsandhu9170
    @surjitsandhu9170 Před 3 lety +35

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਨੇ ਤਾ।ਅਤ।ਕਰ।ਦਿੱਤਾ ਵਿਡੀਓ ਅਗੇ।ਜਰੂਰ।ਵਧਾਓਭਾਈ

  • @kulwantkheri9258
    @kulwantkheri9258 Před 3 lety +7

    Ato uper kuj ni hunda 🤣🤣🤣

  • @jaspalchangal8274
    @jaspalchangal8274 Před 3 lety

    ਬਹੁਤ ਵਧੀਆ ਬਈ ਧਰਨਾਟ

  • @pritpalsingh2303
    @pritpalsingh2303 Před 3 lety

    Bahut vadhiya Last dieluge police wale da

  • @vickykabbadi6722
    @vickykabbadi6722 Před 3 lety +9

    Babbu de acting sirra vdia❤️❤️❤️❤️

  • @Sandeeptoor
    @Sandeeptoor Před 3 lety +15

    🤣🤣🤣🤣

  • @vickykabbadi6722
    @vickykabbadi6722 Před 3 lety +1

    Sirra video ❤️❤️❤️❤️👍👍👍

  • @j.sdhindsasinghsardar523
    @j.sdhindsasinghsardar523 Před 3 lety +2

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ ਬਹੁਤ ਹਾਸੀ ਆਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।👌👌👌🙏🙏🌹🌹💘💘💗🌷😍💕💞💖💓

  • @LakhveerSingh-df5ne
    @LakhveerSingh-df5ne Před 3 lety +28

    Very nice👍👍👍

  • @reetarani3692
    @reetarani3692 Před 3 lety +3

    ਵੀਡੀਓ ਤਾ ਬਹੁਤ ਵਧੀਆ ਲੱਗੀ ਵੀਰੇ ਦੂਜਾ ਭਾਗ ਜਲਦੀ ਪਾ ਦਿਉ

  • @kaurgill7979
    @kaurgill7979 Před 3 lety

    Bahut sohni movie very funny 😂😂😂😀😀😁👌👌

  • @GurcharanSingh-tz6om
    @GurcharanSingh-tz6om Před 3 lety +1

    Video bahot vadhia lage

  • @jotkaurgill6116
    @jotkaurgill6116 Před 3 lety +10

    God bless you bro rabb sonu kush rakhe

  • @Verma.15
    @Verma.15 Před 3 lety +4

    😂😁Super duper ❤️ hit episode full with entertainment ❤️💕 love you truck 🚒 bharke

  • @K-pop_girl98
    @K-pop_girl98 Před 2 lety +1

    Very Nice 😘 video 📸 please part 2.

  • @Zaildar.22
    @Zaildar.22 Před 3 lety

    Hahahaha wah y wah 🤩 esto utto di kujni jar , main hass hass sara tabbar thalta , end sirr👌🏻

  • @sandeepgarg3800
    @sandeepgarg3800 Před 3 lety +12

    Very nice video ❤️❤️👍👍

  • @preetsisterscooking239
    @preetsisterscooking239 Před 3 lety +20

    👍👍👍👍👍👍👍 siarrrrrrrrrrr

  • @parmjeetsinghmks8035
    @parmjeetsinghmks8035 Před 2 lety

    ਬਹੁਤ ਵਧੀਆ ਲੱਗੀ ਜੀ

  • @preetrajput1857
    @preetrajput1857 Před 3 lety

    ਬਹੁਤ ਵਧੀਆ ਵੀਡੀਓ ਆ ਵੀਰ

  • @farmerjourney5974
    @farmerjourney5974 Před 3 lety +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @shagan_malle_ala9390
    @shagan_malle_ala9390 Před 3 lety +11

    ❤❤❤❤❤❤

  • @user-tr4ir8kl3v
    @user-tr4ir8kl3v Před 2 lety

    ਬਹੁਤ ਵਧੀਆ ਜੀ

  • @gulzarsingh7921
    @gulzarsingh7921 Před 3 lety

    Bhut ghaint video 😘❤️❤️

  • @karanaujlagang2002
    @karanaujlagang2002 Před 3 lety +16

    Nice 👍👍👍

  • @itsjashanbro5505
    @itsjashanbro5505 Před 3 lety +14

    First view

  • @harpreetrandhawa884
    @harpreetrandhawa884 Před 3 lety +1

    Nice video Bai ji very good Bai good luck thanks

  • @ManjitKaur-db2xz
    @ManjitKaur-db2xz Před 2 lety

    😂😂😂😂😆😆nyc video c bhout