ਕਪੱਤੀ ਦਰਾਣੀ Kapti Darani ft.Dharnat Jhinjer | A Short Movie | Haryau Wale

Sdílet
Vložit
  • čas přidán 8. 09. 2024
  • • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , muskan , kirnpal gaga ,jassi ,
    • All rights reserved.
    ℗Licensed to HARYAU WALE
    title ;-ਕਪੱਤੀ ਦਰਾਣੀ Kapti Darani| Dharnat Jhinjer | A Short Movie | Haryau Wale
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - Taini Kotkapura [ 9988105100 ]
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Komentáře • 638

  • @rachhpalsingh78466
    @rachhpalsingh78466 Před 9 měsíci +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @pardeepsinghh9930
    @pardeepsinghh9930 Před 2 lety +6

    ਵੀਰੇ ਸੱਚੀ ਯਾਰ ਰੁਵਾਤਾ ਤੁਸੀ ਤਾਂ
    ਵਾਹਿਗੁਰੂ ਤਰੱਕੀਆਂ ਬਖਸ਼ੇ ਏਦਾ ਹੀ ਵੀਡਿਓ ਬਣਾਉਂਦੇ ਰਹੋ

  • @rachhpalsingh78466
    @rachhpalsingh78466 Před 9 měsíci +1

    ਇਹ ਤਾਂ ਘਰ - ਘਰ ਦੀ ਕਹਾਣੀ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਵਧੀਆ ਕਹਾਣੀ ਲੱਗੀ ਹੈ ਜੀ ।

  • @jagseersinghmaan6153
    @jagseersinghmaan6153 Před 2 lety +15

    ਧਰਨਾਟ ਬਾਈ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਤੇ ਕਮੈਂਟ ਕਰਤਾ ਵੀ ਧਰਨਾਟ ਦੀ ਵੀਡੀਓ ਐ ਵਧੀਆ ਸੁਨੇਹਾ ਹੀ ਹੋਓਗੀ।

  • @manjeetsingh2901
    @manjeetsingh2901 Před 2 lety +7

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਸਾਡਾ 2 ਭਰਾ ਦਾ ਪਿਆਰ ਹੈ ਇਸ ਤਰ੍ਹਾਂ ਦਾ ਪਰ ਲੜ ਵੀ ਪੈਨੇਆ 10ਮਿੰਟ ਬਆਦ ਇਕੋ ਜਿਹੇ ਹੀ ਹੁੰਦਾ ਹਾਂ ਦਿਲਾਂ ਵਿੱਚ ਪਾਪ ਨਹੀਂ ਰੱਖਦੇ

  • @rachhpalsingh78466
    @rachhpalsingh78466 Před 9 měsíci +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।

  • @gurmeetsidhu1260
    @gurmeetsidhu1260 Před 2 lety +6

    ਬਾਈ ਜੀ ਮੇਰੀ ਬੀ ਦਿਲ ਦੀ ਧੜਕਣ ਛੋਟੇ ਭਰਾ ਨੂੰ
    ਦੇਖ ਕੇ ਚਲਦੀ ਅਾ

  • @AvtarSingh-rm4lx
    @AvtarSingh-rm4lx Před 2 lety +1

    ਮੈਨੂੰ ਇਸ video ਵਿੱਚ ਬੱਬੂ ਦਾ ਤੇ ਧਰਨਾਟy ਦਾ ਰੋਲ ਬਹੁਤ ਹੀ ਵਧੀਆ ਲੱਗੀਆ ਤੇ ਬਾਅਦ ਚ ਲਵਪ੍ਰੀਤ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @KirandeepKaur-ut5zw
    @KirandeepKaur-ut5zw Před 2 lety +46

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧਰਨਾਟ ਤੇ ਬੱਬੂ ਦੀ ਜੋੜੀ ਬਹੁਤ ਚੰਗੀ ਲੱਗਦੀ ਆ

  • @manjotsinghmanjot4125
    @manjotsinghmanjot4125 Před 2 lety +1

    ਬਹੁਤ ਬਹੁਤ ਵਧੀਆ ਆਪਣੇ ਤਾਂ ਆਪਣੇ ਹੁੰਦੇ ਨੇ ❤️

  • @sukhdeepsinghsukhdeepsingh5563

    Veere bhout jada soni vedio aa akhaa chh pani aa ghy att aa veere👌👌👌👌

  • @gurtejsinghsingh8242
    @gurtejsinghsingh8242 Před 2 lety +3

    ਸ਼ਾਰੇ ਵੀਰਾ ਨੁੰ ਬੇਨਤੀ ਐ ਕਿ ਜਦੋ ਗੱਲਾਂ ਪੰਜਾਬੀ ਵਿੱਚ ਐ ਤਾ ਕੁਮੈਂਟਸ ਵੀ ਪੰਜਾਬੀ ਵਿੱਚ ਹੀ ਲਿਖਿਆ ਕਰੋ
    ਅਸਲ ਆਪਣੀ ਮਾਂ ਨਾ ਛੱਡੋ
    ਕਿਸ਼ੇ ਵੀਰ ਗੱਲ ਬਾਰੀ ਲੱਗੇ ਤਾਂ ਮੁਆਫ ਕਰਨਾ = ਤੁਹਾਡਾ ਵੀਰ ਗੁਰਤੇਜ ਫੱਲੜੵ

  • @gagandeepKour-h9w
    @gagandeepKour-h9w Před 4 dny

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਾਹਿਗੁਰੂ ਜੀ ਤੁਹਾਨੂੰ ਸਾਰੇ ਨੂੰ ਖੁਸ਼ਰੱਖੇ 👍👍❤❤

  • @palkhehra3850
    @palkhehra3850 Před 2 lety +2

    Dharnat bi g thoda end bahut emotional kar denda

  • @singhTruckloverPB32
    @singhTruckloverPB32 Před 2 lety +1

    Best video
    Good massage
    A ajj kal ghr ghr de halat beyan kite
    Mil k rehna chahida 1mint da pata ni
    Machinea di garnnty aa bande di koi garnnty ni

  • @Verma.15
    @Verma.15 Před 2 lety +7

    ❤️👍🏻🙏 Awesome 😎 superb episode great work by all team members 🙏 Love you e truck 🚒🚛 bharke Dharnat brother 👍🏻

  • @heartdeep6128
    @heartdeep6128 Před 2 lety +1

    Bhut Shoni aw God bless you Rab thunu hemeha Khush rhke g weheguru Mehar Karn

  • @rubbysharma4018
    @rubbysharma4018 Před 2 měsíci

    ਬਹੁਤ ਵਧੀਆ ਮੈਸਿਜ ਆ ਪਾਜੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @GagandeepSingh-qy9tp
    @GagandeepSingh-qy9tp Před 2 lety +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵੀਰ ਨਾਇਸ਼ ਲੱਵ ਯੂ ਟਰੱਕ ਭਰਕੇ 👍👍👌💯🌴

  • @rupindersinghshergill9307

    BHUT VADIA VIDEO God bless you all

  • @davinderkaur2392
    @davinderkaur2392 Před 2 lety +1

    Bhuut vadiaa video veer ji ik juut rahie ta hu parivar banda God msg God bless you and all the best👍💯👍💯👍💯 dharnat veer ji tusi bhuut vadiaa videos bnade oo waheguru chrdi kla bhkshe tuhanu te tuhadi sari team nu🙏🙏

  • @harpreetsamne6953
    @harpreetsamne6953 Před 2 lety +1

    Bahut hi vadhia

  • @kulwindersingh979
    @kulwindersingh979 Před 2 lety +1

    ਬਹੁਤ ਵਧੀਆ ਵੀਡੀਓ ਪੂਰੀ ਟੀਮ ਦਾ ਧੰਨਵਾਦ ਬਹੁਤ ਵੱਡਾ ਸੁਨੇਹਾ ਦਿੱਤਾ 🙏🙏🙏🙏

  • @luvijawanda897
    @luvijawanda897 Před 2 lety +2

    Very nice video veerji god bless you rabb tuhonu hamesha khush rakhe ਬਹੁਤ ਵਧੀਆ ਸੰਦੇਸ ਦਿੱਤਾ very good 🙏🏻🙏🏻🙏🏻

  • @preetkularia1895
    @preetkularia1895 Před 2 lety +2

    Very nice video y ji 👍

  • @sandhu8329
    @sandhu8329 Před 2 lety +1

    Very good video is Best 👌👌

  • @BalwinderSingh-ce8iw
    @BalwinderSingh-ce8iw Před 2 lety +1

    Lovepreet Ghuman di acting tai awaz jabardast babu di acting too good

  • @bindersingh8692
    @bindersingh8692 Před 2 lety

    DHEKHN TO PEHLA LIKE COMMENT GOOD ACTING ALL TEAM

  • @sidhu4385
    @sidhu4385 Před 2 lety +1

    Bhut vdia message ji emotional video 🙏

  • @davinderkaur6597
    @davinderkaur6597 Před 2 lety +1

    Bahut badhiya

  • @ranivirkmalout1426
    @ranivirkmalout1426 Před 2 lety +2

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਲਵਯੂ ਟਰਾਲੀ ਭਰਕੇ

  • @GurdeepSingh-fw3gg
    @GurdeepSingh-fw3gg Před 2 lety +1

    Very nice g God bless you

  • @paramjitkaur-ld7kw
    @paramjitkaur-ld7kw Před 2 lety +1

    Dharnat your role is vary good

  • @HarpreetSharma2213
    @HarpreetSharma2213 Před 2 lety +19

    ਹਰ ਘਰ ਦੀ ਕਹਾਣੀ ਐ ਬਾਈ, ਬਹੁਤ ਵਧੀਆ ਕੰਮ ਕੀਤਾ ਸਭ ਨੇ ਬਾਈ

  • @khushisandhu5856
    @khushisandhu5856 Před rokem

    Bhutt vadia msjj dety veer jii sary pra emy hi judd ke rahen rabh sodi sRi teem nu khus rakhy ji

  • @hardeepdharni8697
    @hardeepdharni8697 Před 3 měsíci

    ਬਹੁਤ ਵਧੀਆ ਮੈਸਜ ਦਿੱਤਾ ਬਿਲਕੁਲ ਸਹੀ ਏ

  • @raspreetraspreet4292
    @raspreetraspreet4292 Před 2 lety +1

    Bahut badhiya video

  • @surjitsandhu9170
    @surjitsandhu9170 Před 2 lety +2

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਭਰਾ ਕਦੇ ਦੂਰ ਨਹੀ ਹੁਦੇ ਪਰ ਜਨਾਨੀ ਆ ਘਰ ਪੁਟਾ ਦਿਦੀਆ ਹਨ

  • @bjamarjitsinghldh770
    @bjamarjitsinghldh770 Před 2 lety +1

    Sirra video

  • @jaspreetfojji6721
    @jaspreetfojji6721 Před 2 lety +1

    ਬੋਤ ਸੋਨੀ ਵੀਡੀਉ। y love you sari team nu

  • @user-oo9wx8kp7f
    @user-oo9wx8kp7f Před 2 lety +1

    Bohat vdya video aa 22 🙏🙏

  • @kewalgill2943
    @kewalgill2943 Před 2 lety +1

    Very nice bro love you dharnat bai ji nd you are team'👍👍👍

  • @sidhumani1302
    @sidhumani1302 Před 2 lety

    Vry nyc dharnat veer ji bhut vadyia video

  • @amandeepkaur2422
    @amandeepkaur2422 Před 2 lety

    Hmm bahut vdia video a ji 😍

  • @sandeepmana4173
    @sandeepmana4173 Před rokem

    Mera ta sachi rona aa gya veer ji

  • @desipenduvirsa
    @desipenduvirsa Před 2 lety +1

    ਬਹੁਤ ਵਧੀਆ ਵਿਡੀਓ ਧਰਨਾਟ ਵਾਈ

  • @gurtejsinghsingh8242
    @gurtejsinghsingh8242 Před 2 lety +1

    ਬਹੁਤ ਵਧੀਆ ਮੈਸ਼ਜ ਐ ਵੀਰ
    ਬਹੁਤ ਵਧੀਆ ਕੰਮ ਕੀਤਾ ਸ਼ਾਰੀ ਟੀਮ ਨੇ

  • @simrangidhey
    @simrangidhey Před 2 lety

    Bhut wadiya bai ji

  • @musickiduniya..9912
    @musickiduniya..9912 Před 2 lety

    Ek number video.....

  • @pargatsidhu3459
    @pargatsidhu3459 Před 2 lety +1

    22G thoda ta Waheguru ji maher ker g

  • @lavisingh3379
    @lavisingh3379 Před 2 lety +1

    Nice video veer g 👌👌👌❤️❤️❤️👍👍👍

  • @gulbaharsinghshahpuria3682
    @gulbaharsinghshahpuria3682 Před 2 měsíci +1

    Very very nice Movie ❤❤❤❤❤❤❤❤❤❤😂😂😂😂😂😂😂😂😂😂💯💯💯💯💯

  • @kumarsahani1514
    @kumarsahani1514 Před 2 lety +3

    One of your best videos. Watching from California.👍

  • @jassiharika9442
    @jassiharika9442 Před 2 lety +1

    ਵਾਈ ਜੀ ਬਹੁਤ ਹੀ ਵਧੀਆ ਸਟੋਰੀ ਹੈ

  • @khosa6740
    @khosa6740 Před 2 lety +1

    ਬਹੁਤ ਵਧੀਆ ਵੀਡੀਓ ਜੀ

  • @harnaibchahal4326
    @harnaibchahal4326 Před 2 lety +7

    ਬਹੁਤ ਵਧੀਅਾ ਵੀਡੀਓ ਵੀਰ ਧਰਨਾਟ ਸਿਅਾ ਸ਼ਾਰੀ ਟੀਮ ਨੇ ਬਹੁਤ ਵਧੀਅਾ ਕਮ ਕੀਤਾ ਹੈ

  • @PARDHAAN_106
    @PARDHAAN_106 Před 2 lety +2

    Apne te apne ee hunde aa true maade time ch apne ee kam aaunde aa bgana nhi 👍🏼

  • @jagdeepturka5797
    @jagdeepturka5797 Před 2 lety +2

    Heart touching story god bless you bro👍👍

  • @sonapadda3374
    @sonapadda3374 Před 2 lety

    Buht wadiaa video sehra hi lya

  • @Noorarts895
    @Noorarts895 Před 2 lety +1

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ

  • @mohdsafeermir9846
    @mohdsafeermir9846 Před 2 lety

    Good movi bhai rula he detta jeende ho

  • @bssekhon5773
    @bssekhon5773 Před 2 lety +1

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਸੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ

  • @manisingh9974
    @manisingh9974 Před 2 lety

    Boht wadia video virg

  • @gurpreetvaraich3598
    @gurpreetvaraich3598 Před 2 lety +3

    Well done 👍 keep it up and your team members love you from Australia 🇦🇺

  • @kuldeepkaurubha4106
    @kuldeepkaurubha4106 Před 2 lety +4

    ਬਹੁਤ ਵਧੀਆ ਵੀਡੀਓ ਵੀਰ ਜੀ🙏🙏

  • @surjitsingh207
    @surjitsingh207 Před 2 lety +1

    Nice view 👌🏼

  • @sandeepmana4173
    @sandeepmana4173 Před rokem

    Bhut vadiya message dita veer ji

  • @kauragill1185
    @kauragill1185 Před 2 lety +2

    ਬਹੁਤ ਹੀ ਵਧੀਆ ਵੀਰ ਜੀ 👌👌👌👍👍👍👍💖💙💜💛💗💗💕💕💕💟💟💟

  • @manpreetkaur5902
    @manpreetkaur5902 Před 2 lety

    too awesome vid with awesome msg

  • @butachananwal6345
    @butachananwal6345 Před 2 lety +1

    Siraaa ❤❤❤

  • @tejindersingh9676
    @tejindersingh9676 Před 2 lety

    Bauht hee vadhia vidio laggi

  • @jassilalpur1914
    @jassilalpur1914 Před 2 lety +1

    Very good 👍👍 video

  • @bhupinderkaur8401
    @bhupinderkaur8401 Před 2 lety

    Bahut vadiya bai

  • @navalmangrha7973
    @navalmangrha7973 Před 2 lety +1

    So emotional story God bless all team

  • @beantghumaan4657
    @beantghumaan4657 Před 2 lety +1

    ਬਹੁਤ ਵਧੀਆ ਧਰਨਾਟ ਵੀਰ ਜੀ🙏🙏🙏🙏🙏🙏🙏🙏🙏

  • @jaskarangill1442
    @jaskarangill1442 Před 2 lety

    Superb 👌👌👌👌

  • @sukhveersingh2939
    @sukhveersingh2939 Před 2 lety +1

    Very nice msg 👌👍

  • @sukhmanjot1083
    @sukhmanjot1083 Před 2 lety

    Bahut badhiya video hai ji🙂🙂

  • @virsaproduction6909
    @virsaproduction6909 Před 2 lety

    😢😢😢😢 bai bohat sone kalakar sone concept good luck

  • @gillgoldy4706
    @gillgoldy4706 Před 2 lety +2

    Sirra bai ji

  • @dharmpreetchahal5683
    @dharmpreetchahal5683 Před 2 lety +3

    👌🏻👌🏻👌🏻👌🏻👌🏻 NICE

  • @sarbansidhu1885
    @sarbansidhu1885 Před 2 lety

    Bhut vdiya video aa ji

  • @kalasgajs5692
    @kalasgajs5692 Před 2 lety

    Very very nice video veer ji 👌👌💓💓💓💓💓🥰🥰

  • @hartejsingh57
    @hartejsingh57 Před 2 lety +1

    ਬਹੁਤ ਵਧੀਆ

  • @deepdeepdeep8148
    @deepdeepdeep8148 Před 2 lety +1

    Too too good video waheguru ji bless you all team members

  • @navisingh0759
    @navisingh0759 Před 2 lety

    Vhuout vdia story

  • @jassiball3303
    @jassiball3303 Před 2 lety

    Good job brothers👍👍

  • @krishanlal1701
    @krishanlal1701 Před 2 lety +2

    Very nice story. Excellent mesag veerji Bhoit Vidya krishanlal Foji Hoshiarpuri

  • @dilveerchahal2921
    @dilveerchahal2921 Před 2 lety +2

    ਵੀਡਉ ਦੇਖ ਕੇ ਰੋਣਾ ਆ ਗਿਆ ਭਰਾ ਭਰਾ ਹੁੰਦਾ ਹੈ

  • @rajwindersingh5364
    @rajwindersingh5364 Před 2 lety +1

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਸਾਰਿਆਂ ਦਾ ਕੰਮ ਬਹੁਤ ਵਦੀਆ ਸੀ 🙏🙏🙏

  • @SinghGill7878
    @SinghGill7878 Před 2 lety

    Bhut vadhia video g

  • @GurjitSingh-ib6vb
    @GurjitSingh-ib6vb Před 2 lety

    Bhut vadia msg Dita ji

  • @prabhjotkaur9233
    @prabhjotkaur9233 Před 2 lety +1

    ਬਹੁਤ ਵਧੀਆ ਕਹਾਣੀ 👌👌👌👌👌🙏🙏

  • @jagseerjaggi1089
    @jagseerjaggi1089 Před 2 lety +1

    Very nice bro

  • @JaspalSingh-kc1mb
    @JaspalSingh-kc1mb Před 2 lety

    Bahut bahut bahut bahut vadia video koi words nhi tareef krn lyi sachiii

  • @sahibjotsingh640
    @sahibjotsingh640 Před 2 lety +1

    nice video😁😁😁😁😁💓💓💓👌👌👌👌👌❤❤🙏🙏🙏🙏

  • @sukhdeepsingh5777
    @sukhdeepsingh5777 Před 2 lety +1

    ਬਿਨਾ ਦੇਖੇ ਵੀਡਿਉ ਲਾਇਕ ਕਰਤੀ ਧਰਨਾਟ ਵੀਰੇ thodi hr ik video bht vadiaa hundi aw 👍🏻👍🏻👌🏻👌🏻 good bless you

  • @gurpreetsidhu8166
    @gurpreetsidhu8166 Před 2 lety

    Siraaa lagg gea

  • @jasbirsinghmangat4705
    @jasbirsinghmangat4705 Před 2 lety

    22 g 👌👌👌👌👌👍👍👍👍

  • @amandeepkaur4010
    @amandeepkaur4010 Před 2 lety +1

    Thodi vidio dekh ke ta rona hi ajnda a😢😢😢😢😢😢