ਵਿਆਹ ਮੌਕੇ ਲਾੜੇ ਨੂੰ ਦੇਖਕੇ ਬੇਹੋਸ਼ ਹੋਈ ਲੜਕੀ, ਸਿਹਰਾ ਚੁੱਕਿਆ 'ਤੇ ਖੁੱਲਿਆ ਭੇਦ,ਫੋਟੋ ਹੋਰ ਲਾੜਾ ਕੋਈ ਹੋਰ

Sdílet
Vložit
  • čas přidán 22. 08. 2024
  • ਵਿਆਹ ਮੌਕੇ ਲਾੜੇ ਨੂੰ ਦੇਖਕੇ ਬੇਹੋਸ਼ ਹੋਈ ਲੜਕੀ, ਸਿਹਰਾ ਚੁੱਕਿਆ 'ਤੇ ਖੁੱਲਿਆ ਭੇਦ,ਫੋਟੋ ਹੋਰ ਲਾੜਾ ਕੋਈ ਹੋਰ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 717

  • @GagandeepSingh-lq4pi
    @GagandeepSingh-lq4pi Před 5 lety +69

    ਮੁੰਡਾ ਤਾਂ ਦੇਖਣ ਨੂੰ ਅਮਲੀ ਲਗ ਰੀਆ ਬਹੁਤ ਹਿੰਮਤ ਅਾ ਕੁੜੀ ਦੀ ਜਿਸਨੇ ਇਹਨਾ ਨੂੰ ਜਵਾਬ ਦਿੱਤਾ ,,,

  • @navjotboparai814
    @navjotboparai814 Před 5 lety +263

    ਜਿੰਦਗੀ ਬਚ ਗਈ ਕੁੜੀ ਦੀ
    ਸ਼ਾਬਾਸ਼ ਭੈਣ ਤੇਰੀ ਹਿੰਮਤ ਨੇ ਬਚਾ ਲਿਆ ਤੈਨੂੰ

    • @navjotboparai814
      @navjotboparai814 Před 4 lety

      @@KING-uc4md mai Amritsar ton a g
      Tusi kithon g

    • @navjotboparai814
      @navjotboparai814 Před 4 lety

      Tania Sharma ਮੇਰਾ ਪਿੰਡ ਬੋਪਾਰਾਏ ਬਾਜ ਸਿੰਘ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਜੀ

    • @navjotboparai814
      @navjotboparai814 Před 4 lety

      Tania Sharma ਜਿਲਾ ਤਰਨਤਾਰਨ ਤੋਂ ਜੀ

    • @navjotboparai814
      @navjotboparai814 Před 4 lety

      Tania Sharma ਕਿਹੜਾ ਪਿੰਡ ਆ ਜੀ

    • @PunjabitravelPB61
      @PunjabitravelPB61 Před 4 lety

      jsgkllllallllagaaldlagahfsslllllllkslkalhdljhladgadgdlaagsladgdldgaaalggdajdlfafdagadggdsasgafddadddfdaagdafdafagdhadjlgadkgadksldssfdadafaffadsdadfgdkgalgdlagkgaldaladgdadaggdsdadafadagdagadfdagdhdashagaddfaddgafgfdasglljhadjahkagdjhag LMA lfalhkdkaljlhdajksl

  • @ravibrar6117
    @ravibrar6117 Před 5 lety +88

    ਮਾਂ ਪਿਓ ਨੂੰ ਅਕਲ ਨੀ ਵੀ ਪੂਰੀ ਜਾਣਕਾਰੀ ਲੇ ਕੇ ਵਿਆਹ ਕਰੀਏ ਫਿਰ ਕਹਿੰਦੇ ਆ ਕੂੜੀ ਭੱਜਗੀ ਇਹੋ ਜਿਹੇ ਫਰਕ ਨਾਲੋਂ ਵਿਆਹ ਹੀ ਨਾ ਕਰਾਓ ਪਹਿਲਾ ਨੀ ਸੀ ਵੇਖਣਾ ਆਹਮੋ ਸਾਹਮਣੇ

  • @AjayAjay-xt8ts
    @AjayAjay-xt8ts Před 5 lety +205

    ਮੁੰਡੇ ਵਾਲਿਆਂ ਨੇ ਤੇ ਜੋ ਕੀਤਾ ਗਲਤ ਕੀਤਾ। ਪਰ ਕੁੜੀ ਵਾਲੇ ਪਤਾ ਨਹੀ ਕਿਹੜੀ ਸਦੀ ਵਿੱਚ ਤੁਰੇ ਫਿਰਦੇ ਨੇ। ਅੱਜ ਕੱਲ ਤੇ ਮੁੰਡਾ ਹੋਵੇ ਭਾਵੇ ਕੁੜੀ ਫੋਟੋ ਵਿਚ ਜਿੰਨੇ ਮਰਜੀ ਸੋਹਣੇ ਲੱਗਦੇ ਹੋਣ। ਫੇਰ ਵੀ ਬੰਦਾ ਕਹਿੰਦਾ ਕੇ ਨਹੀ ਯਾਰ ਆਪਾ ਅੱਖੀ ਵੇਖਣਾ ਆ।ਤੇ ਤੁਸੀ ਫੋਟੋ ਵੇਖ ਕੇ ਹੀ ਕਰਤਾ।

    • @gugbrar1797
      @gugbrar1797 Před 5 lety

      Ajay Ajay

    • @gugbrar1797
      @gugbrar1797 Před 5 lety

      Ajaı y Ajay

    • @mandeep_kaur95
      @mandeep_kaur95 Před 5 lety +5

      Eh ta soch hundi apni apni...i know ohna ne glt kita....... kudi waleya ne v 3din ch hi vyaah rkhta hadd aa loka di

    • @mandeep_kaur95
      @mandeep_kaur95 Před 5 lety +6

      Sadi v arrange marriage aa 3year ho gye ne sadi families ne v pics dekh k rishta pkka krta c gal v nhi kiti asi... kise te je aapa trust krde aa oh todna ni chahida...
      bki aajkl vichole ta bss paise te gold hi bhalde ne hor kujh ni sochde

    • @sandeepkt6288
      @sandeepkt6288 Před 5 lety

      @@gugbrar1797 ft

  • @jagdevsinghmaan7257
    @jagdevsinghmaan7257 Před 4 lety +3

    ਦੋਨਾਂ ਦਾ ਮੇਲ ਹੀ ਨਹੀਂ ਕੁੜੀ ਘੱਟ ਉਮਰ ਦੀ ਹੈ ਤੇ ਸੋਹਣੀ ਵੀ ਹੈ ਮੁੰਡਾ ਤਾਂ ਅਮਲੀ ਜਿਹਾ ਲੱਗਦਾ

  • @RakeshKumar-jl2ou
    @RakeshKumar-jl2ou Před 5 lety +93

    ਕੁੜੀ ਨਾਲ ਧੱਕਾ ਨਾ ਕਰੋ ਹਰੇਕ ਨੂੰ ਅਾਪਣੀ ਜਿੰਦਗੀ ਜਿੳੁਣ ਦਾ ਹੱਕ ਹੈ ਕੁੜੀ ਬਾਲਿਕ ਹੈ ਅਾਪਣਾ ਚੰਗਾ ਮਾੜਾ ਸਮਝ ਦੀ ਅਾ

    • @Jatinderp27
      @Jatinderp27 Před 5 lety

      Rakesh Kumar bilkul sahi ji kiha tucy

  • @jayk5227
    @jayk5227 Před 5 lety +6

    ਕਾਲਾ ਸ਼ਾ ਕਾਲਾ ਤਾਂ ਚੱਲ਼ੂ
    ਪਰ ਧੋਖਾ ਨਈਂ ਚੱਲੂ ਵਚੋਲਿਆ
    ਕੁੱਟ ਬੋਹਤ ਬੱਝੂ ਧੋਖੇਬਾਜ਼ਾਂ ਨੂੰ
    very good sister you did 👍 great work. no need to afraid of anyone, good luck.

  • @amriksingh9589
    @amriksingh9589 Před rokem +3

    ਜਾ ਬਾਈ ਨੂੰ ਬੀਨੂ ਢਿੱਲੋਂ ਦੀ ਫਿਲਮ ਕਾਲਾ ਸਾਹ ਕਾਲਾ ਦੇਖ ਕੇ ਹੋਸਲਾ ਹੋ ਗਿਆ ਹੋਣਾ ਬਾਅਦ ਵਿੱਚ ਦਿਲ ਜਿੱਤ ਕੇ ਘਰ ਵਸਾ ਲੳੁ

  • @techenogamerz16
    @techenogamerz16 Před 5 lety +19

    ਯਾਰ ਮੁੰਡੇ ਨੂੰ 25ਵਾ ਸਾਲ ਹੀ ਲੱਗਾ ਏ
    ਹਾ ਏ ਗੱਲ ਵੱਖਰੀ ਐ ਕੇ ਦੂਜੀ ਵਾਰ ਲੱਗਾ ਏ

  • @Rinkukumar-mf7wj
    @Rinkukumar-mf7wj Před 5 lety +70

    ਸਬ ਤੋਂ ਵੱਡੀ ਗਲਤੀ ਕੁੜੀ ਦੇ ਪਰਿਵਾਰ ਦੀ ਹੈ

    • @Tajinderpb02
      @Tajinderpb02 Před 5 lety

      Aa gal tik khai ki. Onaa te bus kudi kani aa karoo or ki karnaa

    • @preetymahrok
      @preetymahrok Před rokem

      😃😃😀ਛਾਉ ਜਉ ਹਰਿ

  • @karmjitsinghdhillon595
    @karmjitsinghdhillon595 Před 5 lety +38

    ਲਾੜਾ ਤਾ ਦੇਖ ਲਿਅਾ ਪਰ ਫੋਟੋ ਸ਼ੋ ਕਰਨੀ ਚਾਹੀਦੀ ਸੀ ਮੁੰਡੇ (ਤਾ ਨਤੀਜਾ ਸਭ ਦੇ ਸਾਮਣੇ ਅਾਓੁਦਾ ਗੱਲ ਗੋਲ ਲਗਦੀ ਮੈਨੂੰ

  • @amriksingh9589
    @amriksingh9589 Před rokem +6

    ਇਹ ਗਲਤੀ ਮੋਬਾਈਲ, ਫੋਨ ਦੀ ਹੈ ਫੋਟੋ ਤੇ ਫਿਲਟਰ,ਲਾਤਾ

  • @mohindersingh1573
    @mohindersingh1573 Před 5 lety +19

    ਅਜ ਕਲ ਰਿਸਤਾ ਤਾਂ ਮੁੰਡੇ ਤੇ ਕੁੜੀ ਨੂੰ ਪਹਿਲਾਂ ਬਿਠਾ ਕੇ ਗਲਬਾਤ ਕਰਕੇ ਰਿਸਤਾ ਕੀਤਾ ਜਾਂਦਾ ਇਹਨਾ ਨੇ ਫੋਟੋ ਦੇਖ ਕੇ ਰਿਸਤਾ ਕਰ ਦਿੱਤਾ

  • @surindersinghgill239
    @surindersinghgill239 Před 5 lety +72

    ਵਿਚੋਲਾ ਹੀ ਪੁਆੜੇ ਦੀ ਜੜ੍ਹ ਲਗਦਾ ਆ @#$

    • @pawandeep7065
      @pawandeep7065 Před 5 lety +1

      @#$ da matlab

    • @surindersinghgill239
      @surindersinghgill239 Před 5 lety

      @@pawandeep7065 ਕੁਝ ਨਹੀਂ ਜੀ ਵੈਸੇ ਹੀ ਹਰੇਕ
      Comment ਦੇ ਬਾਅਦ @#$ ਲਿਖਦਾ ਆ ਜੀ

    • @narinderpal2609
      @narinderpal2609 Před 4 lety

      Surinder Singh n,

  • @SarbjitSingh-xl4de
    @SarbjitSingh-xl4de Před 5 lety +1

    ਤਿੰਨ ਦਿਨ ਵਿੱਚ ਵਿਆਹ ਪਾ ਤਾ ਗਲਤੀ ਕੁੜੀ ਵਾਲੀਆਂ ਦੀ ਵੀ ਪਹਿਲਾਂ ਆਪ ਦੇਖਦੇ ਤੁਹਾਡੀ ਧੀ ਜੋ ਤੁਸੀਂ ਲਾਡਾ ਚਾਵਾਂ ਨਾਲੀ ਪਾਲੀ ਇਦਾ ਹੀ ਤਿੰਨ ਕ ਦਿਨਾ ਵਿੱਚ ਤੋਰਨ ਲਗ ਪਾਏ

  • @yoyo-wi2rf
    @yoyo-wi2rf Před 5 lety +21

    vichole ਦੀਆਂ ਲੱਤਾਂ V ਤੋੜੋ

  • @SatpalSingh-ms3hq
    @SatpalSingh-ms3hq Před 4 lety +1

    ਵਿਚੋਲੇ ਦਾ ਕਸੂਰ ਹੈ, ਕੁੜੀ ਨੇ ਸਹੀ ਕੀਤਾ, ਪੰਚਾਇਤ ਦਾ ਕੀ ਕੰਮ ਐ ਕੁੜੀ ਤੇ ਦਬਾਅ ਪਾਉਣ ਦਾ ,ਵਿਚੋਲੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

  • @amanrandhawa6886
    @amanrandhawa6886 Před 4 lety

    ਫੋਟੋ ਨੂੰ ਗਾੜੀ ਮੁੰਡਾ ਕੈਨੇਡਾ ਬੈਠਾ ਸੀ ਮੁਕੇਰੀਆਂ ਵਰਮਾ ਵਿੱਚ ਆ ਪਹਿਲਾਂ ਆਹਮੋ ਸਾਹਮਣੇ ਬੈਠਾ ਲੈਂਦੇ

  • @gurlagansingh200
    @gurlagansingh200 Před 5 lety +33

    Sahi kita kudi ne very good

  • @Allinone-ni1pf
    @Allinone-ni1pf Před 5 lety +1

    ਗੁਸਾ ਨਾ ਕਰਿਉ ਗੱਲ ਆ ਇਕ ਜੂੜੇ ਤੋ ਤਾਂ ਮੈਡਮ ਉਸਾ ਪੁਲਸ ਵਾਲੀ ਵੀ ਸੋਹਣੀ ਆ ਆ ਪਰ ਸਕਲ ਵੇਖ ਕੇ ਗੱਲ ਹੋਰ ਲੱਗਦੀ ਆ ਇਹਨੂੰ ਹੀ ਪੁਛਲੋ ਬਰਾਤ ਨਾ ਮੌੜੌ😅😅😅

  • @chamkaursingh6562
    @chamkaursingh6562 Před rokem

    ਪੰਚਾਇਤ ਕੋਣ ਹੂੰਦੀ ਧੱਕਾ ਕਰਨ ਆਲੀ ਜਦੋ ਮੂੰਡਾ ਉਹ ਨੀ ਗਾ ਪੰਚਾਇਤ ਤੇ ਪਰਚਾ ਹੋ ਸਕਦਾ ਏ ਧੱਕੇ ਦਾ

  • @jassbajwa7518
    @jassbajwa7518 Před 5 lety +26

    Bilkul sahi decision ladki da par ladki de gharvaleya di glti k ona ne munda photo te kyu dekhya

  • @SLAVEOFAKAAL-PURAKH
    @SLAVEOFAKAAL-PURAKH Před 5 lety +11

    ਮੁੰਡੇ ਨੂੰ ਕਹੋ ‘ਬਾਬਾ ਕਾਜ਼ੀ’ ਨੂੰ ਕਹਿ ਕੰਮ ਬਣਵਾ ਲਵੇ

  • @RavelPreet
    @RavelPreet Před 5 lety +53

    Eda dhakke naal viyaah karwa k oh sukhi rehnge?????? Shaddo yar bus gal cancel 😂

    • @rumyjattighaint836
      @rumyjattighaint836 Před 5 lety

      Fr v kuri d marji chlli aa .. usne psand ni kitta te na kiti

    • @Mukesh20
      @Mukesh20 Před 5 lety +1

      Bas bai mann lai teri gal ohna ne 😅

    • @Tina78638
      @Tina78638 Před 5 lety +1

      🤣🤣

    • @jatindersondhi6708
      @jatindersondhi6708 Před 5 lety

      @@Tina78638 😂😂😂🤣🤣 nice aap kis city se ho mein Canada se hoon

  • @harjotsidhu9023
    @harjotsidhu9023 Před rokem

    ਗਰੀਬ ਲੋਕਾਂ ਦੀ ਇੱਜਤਾਂ ਨਾਲ ਖੇਭ ਦੇ ਨੇ ਇਹ ਲੋਕ ਗਰੀਬੀ ਦਾ ਮਜਾਕ ਨਾ ਕਰੋ ਮਾਲੂਵਾਲ ਵਾਲਾ

  • @JR-go6ci
    @JR-go6ci Před 4 lety +8

    You can't get the girl married against her will to any one . That's the law..

  • @onkargrewal4218
    @onkargrewal4218 Před 5 lety +5

    ryt kudi bhot sohni

  • @SandeepKaur-mo5ii
    @SandeepKaur-mo5ii Před 5 lety +10

    Grib family c ta hi Dhokha ho gaya je Dhi deni aa ta waheguru kise nu Gribi na devi

  • @shandierraj6740
    @shandierraj6740 Před 5 lety +32

    Kahli ahge toye 😡😡😡😡😡

    • @Jatinderp27
      @Jatinderp27 Před 5 lety

      Shandier Raj sahi gl a ji kahli agge toye

  • @love.animals.
    @love.animals. Před 5 lety +23

    ਗਲਤੀ ਮੁੰਡੇ ਦੀ ਆ. ਮੇਕਅਪ ਕਰਾ ਕੇ ਜਾਂਦਾ ਹਾਂ ।

  • @pirtpalboora4108
    @pirtpalboora4108 Před 4 lety +1

    ਵਿਚੋਲੇ ਦੀ ਛਿੱਤਰ ਪਰੇਡ ਕਰੋ

  • @somychoudhary3218
    @somychoudhary3218 Před 5 lety +2

    ਪਤੰਦਰ ਨੇ ਟਿਕਟੋਕ ਤੇ ਲਾ ਲਾ ਫਿਲਟਰ ਸਕਰੀਨ ਸ਼ੋਟ ਲੈਕੇ ਫੋਟੋ ਭੇਜ ਦਿਤੀ ਹੋਣੀ ,ਰਿਸ਼ਤਾ ਤਾਂ ਮੇਰਾ ਵੀ ਫੋਟੋ ਤੇ ਹੀ ਹੋਇਆ ਕਿਉਕਿ ਮੈਂ ਬਾਹਰ ਰਹਿੰਦਾ ਤੇ ਸਾਲ ਬਾਦ ਵਿਆਹ ਹੋ ਗਿਆ,ਪਰ ਆਪਾ ਏਨੇ ਫਿਲਟਰ ਨੀ ਲਾਏ ਸੀ😁😁😁😁

  • @jaskirat9128
    @jaskirat9128 Před 5 lety +66

    Je ehi munda Canada ja america da hunda fr bhaj K ho jana c Veah

    • @ramanpreet1151
      @ramanpreet1151 Před 5 lety +8

      Bilkul ajh kal cannada,america b eho jhe hi jnde ne..

    • @jagdeepdeep6204
      @jagdeepdeep6204 Před 5 lety +3

      Shi gall kehai

    • @rumyjattighaint836
      @rumyjattighaint836 Před 5 lety +3

      Bilkul sahi yr

    • @Ss-nv8lv
      @Ss-nv8lv Před 5 lety +8

      bai Canada wale di shekal hor hundi aa😂😂

    • @varindersingh7085
      @varindersingh7085 Před 5 lety +12

      ਖਾਸ ਤੋਰ ਤੇ ਜੱਟ ਬਰਾਦਰੀ ਨੇ ਭੱਜ ਕੇ ਕਰਨਾ ਸੀ ਭਾਵੇ ਬੁੱਢਾ ਜਾ ਭਰਾ ਹੀ ਹੁੰਦਾ ਬੱਸ ਬਾਹਰ ਸੈਟਲ ਹੋਣਾ ਚਾਹੀਦਾ

  • @Savepunjab-gp9hn
    @Savepunjab-gp9hn Před rokem +3

    ਇੱਥੇ ਤਾਂ Cid ਵਾਲੇ ‍acp ਦਾ ਡਾਇਲਾਗ ਯਾਦ ਆ ਰਿਹਾ।😂😂 ਕੁੱਝ ਤਾਂ ਗੜਬੜ ਹੈ।ਇਕ ਤਾਂ ਸਾਲੀ ਸਮਝ ਨਹੀਂ ਆ ਰਹਿ ਕੇ ਹੀ ਕਹਿਏ ਦਾਲ ਚ ਕੁੱਝ ਕਾਲ਼ਾ ਤੇ ਜਾ ਪੂਰੀ ਦਾਲ ਹੀ ਕਾਲੀ ਹੈ😀😀😀😀।ਇਕ ਤਾਂ ਕੁੜੀ ਦੇ ਮਾਪਿਆਂ ਦੀ ਸਮਝ ਨਹੀਂ ਆਈ ਕਿ ਜੇ ਮੁੰਡਾ ਦੇਖਣ ਹੀ ਗਏ ਸੀ ਤਾਂ ਸਿਧਾ ਮੁੰਡਾ ਦੇਖਦੇ ਮੁੰਡੇ ਦੇ ਘਰ ਜਾਂ ਕੇ ਵੀ ਉਸ ਦੀ ਮੁਬਾਇਲ ਤੇ ਫੋਟੋ ਦੇਖ ਕੇ ਰਿਸ਼ਤਾ ਪੱਕਾ ਕਰ ਆਏ। ਲੱਗਦਾ ਮੁੰਡੇ ਨੇ ਫਿਲਟਰ ਕੀਤੀ ਫੋਟੋ ਦੇਖਾ ਦਿੱਤੀ 😂😂😂😂 ਸੱਭ ਗੋਲਮਾਲ ਹੈ ਬਾਈ ਸੱਭ ਗੋਲਮਾਲ ਹੈ।

  • @amritsarpunjabbaggusohi3989

    ੲਿਹ ਮੁੰਡਾ ਸਰਕਾਰੀ ਨੌਕਰੀ ਕਰਦਾ ਹੁੰਦਾ ਤਾਂ ਸਾਰਿਆਂ ਨੇ ਮਨ ਜਾਣਾ ਸੀ ਫਿਰ ੳੁਮਰ ਨੂੰ ਕਿਸੇ ਨੇ ਨਹੀਂ ਪੁੱਛਣਾ ਸੀ

  • @gurdevsidhugoodsingh7303
    @gurdevsidhugoodsingh7303 Před 5 lety +5

    ਕੁੱੜੀ ਸੋਹਣੀ

  • @balbirlail5006
    @balbirlail5006 Před 5 lety +1

    ਜਿਹੜਾ ਧੱਕਾ ਕਰਦਾ ਉਹ ਆਪਦੀ ਕੁੜੀ ਭੇਜ ਦੇਵੇ

  • @jaspreetsinghjaspreetsingh7802

    ਬਾਈ ਜੀ ਕੁੜੀ ਵੱਲ ਦੇਖ ਤੂੰ ਫ਼ੋਨ ਤੇ ਫੈਲਟਰ ਲਾ ਕੇ ਉਨ੍ਹਾਂ ਨੂੰ ਫੋਟੋ ਭੇਜੀ, ਗੱਲ ਬਿਲਕੁਲ ਗ਼ਲਤ ਹੈ

  • @karansandhu5752
    @karansandhu5752 Před rokem +3

    ਫੋਟੋ ਕਿਥੇ ਗਈ

  • @mann1202
    @mann1202 Před 5 lety

    ਅੱਸਲ ਗੱਲ ਹੋਰ ਹੈ । ਪਹਿਲੀ ਗੱਲ ਦੋ ਤਿੰਨ ਵਿੱਚ ਵਿਆਹ । ਦੂਜੀ ਗੱਲ ਫੋਟੋ ਦੀ ਉਹ ਫੋਟੋ ਕਿੱਥੇ ਹੈ ਮੁੰਡੇ ਦੀ । ਘਰ ਦੇ ਆ ਨੇ ਫੋਟੋ ਦੇਖੀ ਕੁੜੀ ਨੇ ਨਹੀ ? ਜੇ ਘਰ ਦੇ ਆ ਨੂੰ ਪਤਾ ਸੀ ਮੁੰਡਾ ਦੇ ਗੁਰੂ ਘਰ ਜਾਣ ਤੋ ਪਹਿਲਾ ਮੁਡੇ ਨੂੰ ਨਾ ਨਹੀ ਕੀਤੀ ?

  • @vikkykumar2146
    @vikkykumar2146 Před rokem +2

    ਵੇ ਕਾਲਿਆ ਤੈਨੂੰ ਸ਼ਰਮ ਨਾ ਆਈ

  • @gurpreetbhushan8145
    @gurpreetbhushan8145 Před 5 lety +22

    40 year age aa

    • @KaurGagan235
      @KaurGagan235 Před 5 lety +1

      Plzz sis tusi himmat na shdo...viah layi han na kreyo chahe kuj b hu jabe..tuhadi life da swal..pind de loki sath ki dena ulta viah karn layi bolde😠😠😠

  • @Agiapalsandhu
    @Agiapalsandhu Před 5 lety

    ਵਿਖਾਇਆ ਰਸਗੁੱਲਾ ਤੇ ਆ ਗਿਆ ਗੁਲਾਬ ਜਾਮਣੂ

  • @subhashraghuvansh3858
    @subhashraghuvansh3858 Před 5 lety +1

    ਕੁੜੀ ਗਲਤ ਹੋਉ ਤਾਂ ਮਾਪਿਆਂ ਜਲਦੀ ਕੀਤੀ ਮੁੰਡਾ ਚੰਗਾ ਮੰਦਾ ਵੇਖ ਕੰਮ ਮੁਕਾਉਣ ਦੀ ਗੱਲ ਕੀਤੀ

  • @baljinderkaurbal3652
    @baljinderkaurbal3652 Před 5 lety +12

    "Koyla" movie da bloody fool niklya eh ta

  • @keepsidhu8642
    @keepsidhu8642 Před 5 lety +9

    ਸੁੱਕੇ ਦਰਿਆ ਚ ਤੈਰਨ ਨੂੰ ਫਿਰਦਾ, ਪੱਟੂ ਫਿਰਦਾ😉😄😃🤣😂😀😁🤩🙄😅

  • @dekhtakyahai9565
    @dekhtakyahai9565 Před 5 lety +35

    Munde ne filter launa bhul geya hona. Munda nahi yaar uncle

  • @pritpalsinghsidhuadv7488
    @pritpalsinghsidhuadv7488 Před 5 lety +5

    Gall vichon hor ee lgdi hai ,
    Baki Rabb jaan daa

  • @gurpreetpreet1404
    @gurpreetpreet1404 Před 4 lety

    ਹੋਰ ਲੇਲੋ ਚਾਈਨਾ ਦਾ ਫੋਨ

  • @user-hs9io3fg3f
    @user-hs9io3fg3f Před 5 lety +4

    ਬਹੁਤ ਮਾੜੀ ਗੱਲ ਹੈ !

    • @rumyjattighaint836
      @rumyjattighaint836 Před 5 lety +1

      Kuri nu kidda pta ohio munda ni ..jisne dekhya ni pahla

    • @rumyjattighaint836
      @rumyjattighaint836 Před 5 lety +2

      Tusi Bach k raho😁

    • @GurdeepSingh-mm6th
      @GurdeepSingh-mm6th Před 5 lety

      Ghar de kus nhi dikh de na kudea nu puchde ke munda psand hai ja nhi tahe kudea apne marje nal love marriage kardea

    • @rumyjattighaint836
      @rumyjattighaint836 Před 5 lety +1

      @@GurdeepSingh-mm6th na g aah hun kuri d nai psand te nai kitte vyah ... j kuri nu psand hunda ta ghar diya ne kar dena c g

    • @rumyjattighaint836
      @rumyjattighaint836 Před 5 lety +1

      @@GurdeepSingh-mm6th gurdeep g jinna pyar apa nu apne ghar de karde onna hor koi ni kar sakde g .... tahio o apni marji nal rishta jorde ne munda kuri da g

  • @sharanjitsharanjit9869
    @sharanjitsharanjit9869 Před 5 lety +8

    Hahaha 27 28 saal da eh lagda aa eh ghat to ghat 40 saal da shareaam lagda aa kudi kini sohni aa changa kita aa kudi ne jabaab de dita

  • @cricketfunda2024
    @cricketfunda2024 Před 5 lety

    ਵੱਡੇ ਫਾਰਵਰਡ

  • @kiranjitkaur4765
    @kiranjitkaur4765 Před rokem +3

    ਸੱਚ ਕੁਝ ਹੋਰ ਹੈ

  • @manjeetkaur-do2le
    @manjeetkaur-do2le Před 5 lety +3

    sahi kita sis tu .bt mera eda eda hi hoya c .te manu nal tor dita c .mai 18 te oh 35 da c oh kithe mai kithe c .hun mai alag reh aa pichle 10 sall ton .pr thappa lag gya vyah da meri life khrab krti sari sab ne mil k .afsos rahuga boht manu.

  • @gaggisidhu2669
    @gaggisidhu2669 Před 5 lety +3

    ਅੱਜ ਕੱਲ੍ਹ ਫੋਟੋ ਦੇਖ ਕੇ ਕੌਣ ਸਾਰਦਾ ਹੈ

  • @ravibangar99
    @ravibangar99 Před 4 lety

    ਜਿੰਦਗੀ ਖਰਾਬ ਕਰ ਦੇਣੀ ਸੀ ਸਲਾਇਆ ਨੇ ਇਹ ਦਸ ਹੈ ਕੋਈ ਮੇਲ ਬੰਦੇ ਵ ਹੱਦ ਕਰਦੇ ਨੇ ਇਹਨੂੰ ਤਾਂ ਮੂਲ ਵ ਨਹੀਂ ਲਿਆ ਹੋਣੀ ਕੋਈ ਦਿੱਲੀ ਵੱਲ ਟੀ

  • @kkkalsi4089
    @kkkalsi4089 Před rokem +2

    Girl right

  • @manpreetsinghatwal7571
    @manpreetsinghatwal7571 Před 5 lety +3

    ਨਸ਼ੇੜੀ ਇਹ ...ਬਿਲ੍ਕੁਲ ਨਹੀਂ ਤੋਰਨੀ ਕੁੜੀ

  • @barinderkaurhundal9856

    ਫੋਟੋ ਪਹਿਲੀ ਦਿਖਾ ਦਿਤੀ ਹਣੀ ਮੈਨੂੰ ਵੀਫੋਟੋ ਪਹਿਲੀ ਦਿਖਾ ਦਿਤੀ ਸੀ ਜਦੋ ਮੇਰਾ ਵਿਆਹ ਹੋਇਆ ਤਾ ਮੇਰੇ ਘਰ ਵਾਲਾ ਜ਼ਿਆਦਾ ਉਮਰ ਦਾ ਸੀ ਆਪਾ ਨੂੰ ਤਾਂ ਕਰੁਣਾ ਪਿਆ ਵਿਆਹ ਕੁਝ ਬੋਲ ਨੀ ਸਕੇ ਮਜਬੂਰੀ ਵਿੱਚ ਆ ਕੇ ਮੈ ਆਪਣੀ ਜ਼ਿੰਦਗੀ ਖਰਾਬ ਕਰ ਲੲਈ ਹੁਣ। ਤੱਕ ਪਛਤੋਦੀ ਆ

  • @jatendersingh7666
    @jatendersingh7666 Před 4 lety +1

    Sister tusi mna kat k thik kita tadi jodi meldi nai c j ajj chut bolya te aage pta ni ki karde

  • @manojrana2669
    @manojrana2669 Před 4 lety +1

    Bohat sahi kiya ladki na we proud him

  • @brarbrar6817
    @brarbrar6817 Před 4 lety

    Boht Vadia kita my sister ji

  • @singhisking5302
    @singhisking5302 Před 5 lety +27

    Eh sab photo nu edit karn da natija hai

  • @Pakka855wala
    @Pakka855wala Před 5 lety +1

    ਬਿੱਜੂ ਜਿਹਾ ਮੱਡਾ ਆ

  • @harpreetdhillon1522
    @harpreetdhillon1522 Před 4 lety

    Koi na biba shi aa badh ch ruln nalo chnga ajj e mudh dita .. we support you 👍👍

  • @JugrajSingh-mn6cs
    @JugrajSingh-mn6cs Před 4 lety

    😝😝😝 ਗੱਬਰੂ ਜਵਾਨ

  • @SATNAMSINGH-dk3ii
    @SATNAMSINGH-dk3ii Před 4 lety

    Eh oppo de phone da kamal aa 😂😂😂🤣🤣

  • @kuldipkaurkalsi923
    @kuldipkaurkalsi923 Před 4 lety +1

    ਚੰਗਾ ਹੋਿੲਅਾਾ ਿਵਅਾਹ ਨਹੀ ਹੋੲਅਾ ਬੰਦਾ ਅਮਲੀ ਲਗਦਾ ਹੇ

  • @JagatSingh-vv1kl
    @JagatSingh-vv1kl Před rokem

    ਸਰ ਗਿਆ ਸਾਡੇ ਮੁਲਖ ਦਾ

  • @chanrsingh8051
    @chanrsingh8051 Před 5 lety +8

    ਬਾਦਰ ਜਿਹਾ

  • @jyotiapplebernurserypunjab6041

    Sahi kita jindgi tuhadi hai or fasla v tuhada hona chahida

  • @bhupinderjitsinghgahla2829

    good news

  • @ravibangar99
    @ravibangar99 Před 4 lety

    ਜਿਹੜੇ ਤੰਗ ਕਰਦੇ ਓਹਨਾ ਨਾਲ ਕਰਦੋ ਧੱਕਾ 5 ਕ ਜਣੇ ਡਾਗ ਫੇਰ ਦੋ

  • @sarwanbajwa8074
    @sarwanbajwa8074 Před 4 lety

    ਸਾਲੇ ਨੇ ਛੌਡੇ ਲਾ ਦੇਣੇ ਸੀ ਜੇ ਵੱਤਰ ਲੱਗ ਜਾਂਦਾ ।

  • @jasveerkaur79
    @jasveerkaur79 Před 4 lety

    ਕੁੜੀ ਦੇ ਮਾਪੇ ਅੰਨੇ ਸੀ ਜਦ ਫੋਟੋ ਵੇਖਕੇ ਰਿਸ਼ਤਾ ਕੀਤਾ ਸੀ ਉਹ ਵੀ ਤਿੰਨ ਦਿਨਾਂ ਚ, ਮਾਮਲਾ ਈ ਕੁਝ ਹੋਰ ਲਗਦਾ

  • @SukhdevSingh-je2md
    @SukhdevSingh-je2md Před rokem

    ਮਾ ਪਿਉ ਦੀ ਗਲਤੀ ਆ

  • @godisone8412
    @godisone8412 Před 5 lety +1

    pehla dekhna chahida hai te baad vich aapna te duje da dil kyu dukhauna mna karke? shadi vivah koyi mzak nhi hunda jo vichole karde firde....!

  • @bahadursingh5896
    @bahadursingh5896 Před rokem

    ਮਾਮਲਾ ਗੜਬੜ ਹੈ

  • @Sukhdevsingh-mr1so
    @Sukhdevsingh-mr1so Před 4 lety

    ਅਜਕਲ ਫੋਟੋਆ ਕੋਣ ਦੇਖਕੇ ਕਰਦਾ ਰਿਸਤੇ

  • @balwinderbains2896
    @balwinderbains2896 Před rokem +2

    Girl ne bilkul shi kita.

  • @armanverma5495
    @armanverma5495 Před 5 lety +1

    Koi kisse nal jabrdasti nahi kar sakda us kuri nal v usdi zindgi a

  • @AmitChoudhary-mq1ui
    @AmitChoudhary-mq1ui Před 5 lety +1

    ਵਿਚੋਲੇ ਦੇ ਛਿੱਤਰ ਫੇਰੋ।

  • @virajrandhawa6937
    @virajrandhawa6937 Před 5 lety +6

    Aa sale media wale ta eda swaal kr rhe aa jive high court de vakeel hunde a. Baki gal. a area thoda backward a.

  • @rinpakumar6095
    @rinpakumar6095 Před 5 lety +25

    Neetu shatran wale da brother lagda eh tan😂😂

  • @GurjeetSingh-qm4tk
    @GurjeetSingh-qm4tk Před 4 lety +1

    1 plot da soda.kita.ta.bad.me.plot.koi.hor. amritsar.aj.kal.hara.fare.da.hi.kam

  • @karangumber248
    @karangumber248 Před 5 lety +9

    Usha Good to see you...... After a long time......... You are lookin so sincere in the Uniorm exactly opposite to your looks in UIET....... So happy for your success

  • @tanbirmaan3181
    @tanbirmaan3181 Před 5 lety +2

    Hahahahahah 😂😂😂 Es piche pakistan da hath ah 😂😂😂

  • @rajrani3061
    @rajrani3061 Před 5 lety +2

    Kudi ne vadiya kitta kyunki sari jindgi da swal h jis ne umar kattni hundi h os nu pta hunda h bhut vadiya kitta munda bilkul hi bandar jaa h

  • @MURLI6
    @MURLI6 Před 5 lety +3

    hes sooo handsome !!! how they refused ?

  • @Gurwinderdhillon021
    @Gurwinderdhillon021 Před 5 lety +11

    Photo📷 Adarcard wai dekhni c Edit kri hoi dekhli 😂😂

  • @balrajgill7039
    @balrajgill7039 Před 2 lety

    Purani ristedaari ch hi rishte kro ji...

  • @HardeepSingh-iy4lx
    @HardeepSingh-iy4lx Před 5 lety +1

    Very bad

  • @tanbirmaan3181
    @tanbirmaan3181 Před 5 lety +4

    Hun chaa pani peo te gahro gahri jao 😂😂😂😂

    • @jamsheriagagan962
      @jamsheriagagan962 Před 5 lety

      Mjak nhi krida veere

    • @tanbirmaan3181
      @tanbirmaan3181 Před 5 lety

      Tuhanu mazak lagda par food di respect te krni paini sutann nalo changa khaa k gahro ghri jao eh mazak ah ?

  • @sunnyhira4198
    @sunnyhira4198 Před 4 lety

    Meri marg 2013 ch hoi c asi v ik dooje de photo dakhi c na asi face to face dakhya na asi phone te gl keti.par aaj life bhot soni chal rehi a..

  • @BinderSingh-dz8rk
    @BinderSingh-dz8rk Před 5 lety

    ਕੇੜੀ ਸ਼ਦੀ ਵਿੱਚ ਫਿਰਦੇ ਅੋ ਫੋਟ ਦੇਖ ਕੇ ਰਿਸ਼ਤੇ ਕਰੀ ਜਾਨੇ ਅੋ

  • @preetkaur-tf1bw
    @preetkaur-tf1bw Před rokem +1

    Enu dekh ke ta koi v ਬੈਹੂਸ hoje

  • @rbrar3859
    @rbrar3859 Před 4 lety

    ਵਾਹਿਗੁਰੂ ਜੀ

  • @sukhdevsinghmadepur3766

    ਲੜਕੀ ਸੋਹਣੀ ਲੜਕਾ ਮਾੜਾ

  • @mandeepchahal4664
    @mandeepchahal4664 Před 4 lety

    ਕੁੜੀ ਚੰਗੀ ਰਹੀ ਦਲੇਰੀ ਕਰਕੇ,
    ਕਿਓੰਕੇ ਮੁੰਡਾ, ਨਿਰਾ ਬਤਾਊਂ ਸੀ

  • @KulwinderSingh-dg5lq
    @KulwinderSingh-dg5lq Před 5 lety

    ਵਿਚੋਲੇ ਹੀ ਜੁਮੇਵਾਰ ਹੈ