ਚਾਹ ਵਾਲੀ ਕੁੜੀ ਮਗਰੋਂ ਪਿਤਾ ਤੇ ਦਾਦੀ ਕੋਲ ਪਹੁੰਚਿਆ ਮਨਦੀਪ ਮੰਨਾ, ਦੇਖੋ ਫੇਰ ਕੀ ਹੋਇਆ

Sdílet
Vložit
  • čas přidán 10. 07. 2024
  • ਚਾਹ ਵਾਲੀ ਕੁੜੀ ਮਗਰੋਂ ਪਿਤਾ ਤੇ ਦਾਦੀ ਕੋਲ ਪਹੁੰਚਿਆ ਮਨਦੀਪ ਮੰਨਾ, ਦੇਖੋ ਫੇਰ ਕੀ ਹੋਇਆ
    #PunjabiEkta #MandeepManna #PunjabNews
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

Komentáře • 286

  • @harpinderbhullar5719
    @harpinderbhullar5719 Před 21 dnem +56

    ਬਿੱਲਕੁੱਲ ਸਹੀ ਬੋਲਿਆ ਮੰਨਾ ਜੀ ਨੇ ਪਰਿਵਾਰ ਦੀ ਮਦਦ ਜਰੂਰ ਕਰੋ

  • @goldygrewal4012
    @goldygrewal4012 Před 21 dnem +47

    ਕਿਸੇ ਨੂੰ ਮਿਲਾਉਣ ਵਰਗਾ ਪੁੰਨ ਕਿਸੇ ਦਾ ਘਰ ਤੋੜਣ ਦਾ ਵੱਡਾ ਪਾਪ ਨਹੀਂ।

  • @user-jo1pl8md8r
    @user-jo1pl8md8r Před 21 dnem +22

    ਪਰਵਾਰ ਨੂੰ ਮਿਲਾ ਦੇਣਾ ਬਹੁਤ ਵਧੀਆ ਕੰਮ ਕੀਤਾ ਜੀ

  • @cool9532
    @cool9532 Před 21 dnem +84

    ਸਹਾਇਤਾ ਕਰਨ ਨਾਲੋ ਪਰਿਵਾਰ ਨੂੰ ਮਿਲਾ ਦੇਣਾ ਜਿਆਦਾ ਵਧੀਆ ਆ

  • @Ssandhu198
    @Ssandhu198 Před 21 dnem +39

    ਮੰਨਾ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਪਹਿਲੀ ਵਾਰ ਬਿਨਾ ਸਿਆਸਤ ਤੋਂ ਕੰਮ ਰਹੇ ਹੋ ਧੰਨਵਾਦ ਜੇ ਸਾਡੀ ਲਾਇਕ ਕੋਈ ਸੇਵਾ ਤਾਂ ਦੱਸਣਾ ਵੀਰ ਜੀ

  • @kabalsinghbhojiankabalsing2470

    ਮੰਨੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @user-ez2dn8ko6k
    @user-ez2dn8ko6k Před 21 dnem +44

    ਮੰਨਾ ਜੀ ਆਪਜੀ ਹੀਰੋ ਹੈ

  • @majorsingh8647
    @majorsingh8647 Před 21 dnem +29

    ਮੰਨੇ ਵੀਰ ਦਾ ਆਦਰ ਸਹਿਤ ਧੰਨਵਾਦ

  • @harmeshpal9717
    @harmeshpal9717 Před 21 dnem +13

    ਮੰਨਾ ਜੀ ਤੁਹਾਡੀ ਸੋਚ ਸਹੀ ਹੈ ਘਰਾਂ ਦੇ ਝਗੜੇ ਬਾਹਰ ਨਾ ਆਉਣ ਪਰ ਕੁੜੀ ਨੇ ਫੇਰ ਵੀ ਸਹੀ ਰਸਤਾ ਹੀ ਚੁਣਿਆ ਹੈ

  • @BalwinderBalwinder-qu8fw
    @BalwinderBalwinder-qu8fw Před 21 dnem +28

    ਮਨਦੀਪ ਸਿੰਘ ਮੰਨਾ ਵੀਰ ਜ਼ਿੰਦਾਬਾਦ

  • @user-ty6tn6it8y
    @user-ty6tn6it8y Před 21 dnem +13

    ਜਿਊਂਦਾ ਰਹਿ ਮੰਨੇਂ ਵੀਰ ਤੁਹਾਡੇ ਵਰਗੇ ਯੋਧੇ ਚਾਹੀਦੇ ਨੇ

  • @user-xc2fq9rm8d
    @user-xc2fq9rm8d Před 21 dnem +20

    ਬਹੁਤ ਵਧੀਆ ਵੀਰ ਜੀ

  • @ssbani6949
    @ssbani6949 Před 21 dnem +25

    ਏਸੇ ਬੱਚਿਆਂ ਤੋਂ ਰੱਬ ਬਚਾਵੇ

  • @PardeepPassi1
    @PardeepPassi1 Před 21 dnem +10

    ਮੰਨਾ ਸਾਹਿਬ ਤੁਸੀਂ ਬਿਲਕੁਲ ਸਹੀ ਕੰਮ ਕਰ ਰਹੇ ਹੋ .

  • @hardeephardeep7389
    @hardeephardeep7389 Před 21 dnem +3

    ਬਹੁਤ ਵਧੀਆ ਗੱਲ ਕੀਤੀ ਵੀਰ ਮਨਦੀਪ ਸਿੰਘ ਨੇ

  • @harjotkahlon5493
    @harjotkahlon5493 Před 21 dnem +9

    ਮੰਨਾ ਜੀ ਇਹਨਾਂ ਦੇ ਪਰਿਵਾਰ ਨੂੰ ਇਕੱਠਿਆ ਕਰ ਦੋ ਧੰਨਵਾਦ

  • @gurnamdhaliwalsingh6564
    @gurnamdhaliwalsingh6564 Před 21 dnem +19

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @AmanDeep-nl6bb
    @AmanDeep-nl6bb Před 14 dny +1

    ਬਿਲਕੁਲ ਸਹੀ ਹੈ ਵੀਰ ਜੀ ਬਹੁਤ ਸੋਹਣੀ ਆ ਗਲਾ ਕੀਤੀਆ ਧਨ ਵਾਦ ਜੀ

  • @KuldeepSingh-xv4mx
    @KuldeepSingh-xv4mx Před 14 dny +2

    ਮਨਦੀਪ ਸਿੰਘ ਮੰਨਾ ਜੀ ਇਸ ਪ੍ਰਵਾਰ ਨੂੰ ਆਪਸ ਮਿਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ

  • @user-bq7gd9rm4q
    @user-bq7gd9rm4q Před 21 dnem +4

    ਗੁੱਡ ਵੀਰ ਮੰਨਾਂ ਜੀ ਬਹੁਤ ਵਧੀਆ ਕੰਮ ਕੀਤਾ