ਸੁਣੋਂ ਸ਼ੇਰਗਿੱਲ ਗੋਤ ਦਾ ਇਤਿਹਾਸ ਸ਼ੇਰਗਿੱਲ ਕਿਉਂ ਕਿਹਾ ਜਾਂਦਾ ਸੁਣੋ ਬਾਪੂ ਗੁਰਮੇਲ ਸਿੰਘ ਤੋ | virasat of punjab

Sdílet
Vložit
  • čas přidán 18. 10. 2021

Komentáře • 56

  • @MalkeetSingh-pk6sf
    @MalkeetSingh-pk6sf Před 6 dny +20

    ਬਾਬਾ ਇਹਨਾਂ ਕਹਾਣੀਆਂ ਵਿਚ ਕੋਈ ਦਮ ਨਹੀਂ ਹੁਣ ਵਾਲੇ ਸ਼ੇਰਗਿੱਲ ਵੀ ਸ਼ੇਰ ਫੜ ਲੈਂਦੇ ਜਿਵੇਂ ਬਿਕਰਮ ਮਜੀਠੀਆ ਫੜ ਲੈਂਦਾ

  • @herbalistorganic1499
    @herbalistorganic1499 Před 5 dny +6

    ਯਭਲ਼ੀਆਂ ਮਾਰਦਾ ਯੱਬਲ ਸੁਣਦੇ ਤੇਰੀ ਭਕਾਈ ਨੂ
    ਤੈਨੂੰ ਮੈ ਦੱਸਦਾ ਹਾ ਸ਼ੇਰਗਿੱਲ ਦੀ ਅਸਲ ਕਹਾਣੀ
    ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਗਿੱਲ ਗੋਤ ਦੇ ਮਝੈਲ ਨੌਕਰੀ ਕਰਦੇ ਸਨ ਜੋ ਮਹਾਰਾਜੇ ਦੀ ਫ਼ੌਜ ਵਿੱਚ ਬੜੀ ਬਹਾਦਰੀ ਨਾਲ ਲੜੇ ਯੁੱਧ ਉੱਥੋਂ ਮਹਾਰਾਜਾ ਰਣਜੀਤ ਸਿੰਘ ਨੇ ਮਾਝੇ ਦੇ ਜਰਨੈਲਾਂ ਨੂ ਖ਼ਿਤਾਬ ਬਖ਼ਸ਼ਿਆ ਸੀ ਸ਼ੇਰਗਿੱਲ ਦਾ ਉੱਨਾਂ ਦੀ ਬਹਾਦਰੀ ਲਈ ਤੇ ਉਹ ਜਰਨੈਲ ਮਜੀਠਾ ਦੇ ਵਾਸੀ ਸਨ

  • @karmjitsinghgill3323
    @karmjitsinghgill3323 Před 5 dny +7

    ਭਕਾਈ ਮਾਰਦਾ ਮਹਾਰਜਾ ਰਣਜੀਤ ਸਿੰਘ ਦੀ ਫੋਜ ਚ ਗਿੱਲ ਬਹੁਤ ਬਹਾਦਰ ਸਿਪਾਹੀ ਸਨ ਜਿੰਨਾ ਨੂੰ ਸੇਰ ਦਾ ਖਿਤਾਬ ਦਿੱਤਾ ਗਿਆ ਤੇ ਗਿੱਲ ਸੇਰ ਹੋ ਗਏ

  • @JasveerSinghPb07
    @JasveerSinghPb07 Před 2 měsíci +31

    ਬਾਪੂ ਗੁਰਮੇਲ ਸਿੰਘ ਵਾੜਾ ਭਾਈਕਾ ਜੀ ਸਤਿ ਸ਼੍ਰੀ ਅਕਾਲ ਦੁਆਬੇ ਤੋਂ।🙏

  • @user-fx5hz5se2p
    @user-fx5hz5se2p Před 2 dny +1

    Sunan di himat raku sai gal di

  • @manindesingh8633
    @manindesingh8633 Před 3 dny +1

    Vah. Baba. Ji. Vah. Very good video

  • @bhupinder1966
    @bhupinder1966 Před 4 dny +1

    ਬਹੁਤ ਗਿਆਨ ਦੀਆਂ ਗੱਲਾਂ ਬਾਪੂ ਕੋਲ

  • @satnamsinghgill
    @satnamsinghgill Před 14 dny +6

    ਇਹ ਗੱਲ ਕਿਹੜੇ ਸੰਨ ਦੀ ਹੈ ਜਦੋ ਗਿਲ ਜਾਤ ਬਣੀ

  • @ranjitmalhi1773
    @ranjitmalhi1773 Před 3 dny +1

    ਬਾਪੂ ਦੀ ਵੀਡੀਓ ਬੜੇ ਧਿਆਨ ਨਾਲ ਸੁਣੀ ਹੈ,ਅਖੀਰ ਤੱਕ ਇਹ ਗੱਲ ਸਮਝ ਨਹੀਂ ਆਈ ਕਿ ਬਾਪੂ ਨੇ ਸ਼ੇਰ ਗਿੱਲ ਗੋਤ ਵਾਲਿਆ ਦੀ ਬਦਨਾਮੀ ਕੀਤੀ ਹੈ ਜਾਂ ਤਾਰੀਫ

  • @herbalistorganic1499
    @herbalistorganic1499 Před 3 dny +1

    ਡੋਡਿਆਂ ਦੇ ਨਾਲ ਬਾਬੇ ਨੇ ਟਰਾਮਾਡੋਲ ਵੀ ਖਾਧੀ ਹੋਈ ਹੈ ਜੋ ਰਗਾਂ ਚ ਬੋਲਦਾ ਯਬਲੀਆ ਤਾ ਮਾਰਦਾ ਹੀ ਹੈ ਸੁਣਨ ਵਾਲੇ ਵੀ ਯੱਬਲ ਲੱਗਦੇ ਨੂੰ ਹੂੰ ਕਰੀ ਜਾਂਦੇ ਨੇ॥

  • @satnamsinghgill
    @satnamsinghgill Před 14 dny +5

    ਨਾਲੇ ਵੀਡੀਓ ਵਾਲਾ ਕਿੱਥੋਂ ਹੈ

  • @bb5920
    @bb5920 Před dnem

    SHERGIL. SHOODAR VARN DE VICH AAUNDE AA JI

  • @BaljeetSingh-gx4yv
    @BaljeetSingh-gx4yv Před 12 dny +9

    ਮੈਨੂੰ ਲੱਗਦਾ ਬਾਪੂ ਨੇ ਡੋਡੇ ਵੱਧ ਘੱਟ ਖਾ ਲਏ

  • @HarjinderSingh-ot4mw
    @HarjinderSingh-ot4mw Před 2 lety +5

    Very nice

  • @malkiatsingh5143
    @malkiatsingh5143 Před 6 dny +4

    ਯਬਲੀਆਂ।

  • @amarjitpannu9357
    @amarjitpannu9357 Před 3 dny

    Very interesting story

  • @gurpreetsinghgill5439
    @gurpreetsinghgill5439 Před 4 hodinami

    ਸਾਡੇ ਨੇੜੇ ਦਾ ਦਮਾਕ ਖਰਾਬ ਆ

  • @balwantshergill
    @balwantshergill Před 6 dny +4

    raje khandan shergill

  • @ParkashSingh-yu7ct
    @ParkashSingh-yu7ct Před 6 dny +2

    ਬਿਲਕੁਲ ਸਹੀ ਹੈ

    • @premkhatana3591
      @premkhatana3591 Před 5 dny

      कुछ वीर लिख रहे हैं कि बकवास है वीर जी जो इतिहास बने हैं जातियां बनी है वो तरह ही बनिया हैं हर जाति वा गोत्र का इतिहास इसी तरह बना है i आज किसी को बुरा लगे अपने आप को बड़े समजन लग गए वो एक अलग बात है i सत श्री अकाल जी i

  • @satnamsinghgill
    @satnamsinghgill Před 14 dny +10

    ਬਾਬਾ ਜੀ ਮੈਂ ਸਤਿਕਾਰ ਕਰਦਾ ਹਾਂ ਆਪਣੇ ਪਿੰਡ ਬਾਰੇ ਆਪਣੀ ਜਾਤ ਬਾਰੇ ਦੱਸੋ ਨਾ ਕਿ ਦੂਜਿਆਂ ਦੀਆਂ ਟਿੱਪਣੀਆਂ ਕਰੋ ਫੁੱਦੂ ਫੜ ਇਕ ਕਹਾਣੀਆਂ ਬਣਾਉਣ ਦੀ ਕੋਈ ਲੋੜ ਨਹੀਂ

  • @user-pz6jz9gw7w
    @user-pz6jz9gw7w Před 9 dny +6

    ਬਕਵਾਸ ਕਰੀ ਜਾਂਦੈ

  • @JasPinder-gx3xs
    @JasPinder-gx3xs Před 6 dny +3

    SRASUR JHOOTHH BUS KUR BABA RUB NAA SUNLE RSDHALIWALL FDK ❤

  • @wordsareswords
    @wordsareswords Před dnem

    Vinaypal Raaje de Vanshaj aa Chahal

  • @satnamsinghgill
    @satnamsinghgill Před 14 dny +11

    ਮੈਂ ਸੇ਼ਰਗਿਲ ਹਾਂ ਕੋਈ ਸ਼ੱਕ ਤੇ ਪਿੰਡ ਮਜੀਠਾ ਆਵੀਂ

    • @herbalistorganic1499
      @herbalistorganic1499 Před 5 dny +1

      ਇਹ ਯੱਬਲ ਹੈ ਯੱਬਲਾ ਕੋਲ ਯਬਲੀਆ ਛਡ ਰੁਹਾ ਮੂਰਖ

  • @Sandhu-s8e
    @Sandhu-s8e Před rokem +1

    ❤️❤️

  • @satnamsinghgill
    @satnamsinghgill Před 14 dny +6

    ਇਹ ਸਭ ਬਕਵਾਸ ਹੈ

  • @anmolbrar3391
    @anmolbrar3391 Před 2 lety +4

    ਇਹਨਾਂ ਬਜ਼ੁਰਗਾਂ ਦੇ ਪਿੰਡ ਬਾਰੇ ਵੀ ਜਾਣਕਾਰੀ ਦੇਣ ਦੀ ਲੋੜ ਹੈ।

  • @manjitsingh1811
    @manjitsingh1811 Před 3 dny

    Guru.garanth.shaib.vich.gekar.aya.ha.agg.so.rova.beksha.kahya.ac
    Melah.dargaa.saja...
    Ahsarm.daa.mara.raj.patt.shad.ka.nawashar.a.gaya.ic.da.3.put.hoya.gill.shar.gill.gillghla..a.chandervanshi.rajpoot.han.g.tusi.kesa.gane.sa.pushoagg.ko.c

  • @user-pq4sg7gf6n
    @user-pq4sg7gf6n Před 5 dny

    Shergill kise hor he jatti.da lagda

  • @sanupaji6033
    @sanupaji6033 Před rokem +1

    CT CT CT CT CT

  • @user-pn4yp6iy9i
    @user-pn4yp6iy9i Před 2 lety +5

    ਬਾਬਾ ਜੀ ਦਾ ਧੰਨਵਾਦ

  • @satpalkaonke1364
    @satpalkaonke1364 Před 4 dny

    ਬੇਬਕੂਫ ਭਕਾਈ ਮਾਰਦਾ ਹੈ ਇਸ ਘੜਤ ਕਹਾਣੀ ਵਿਚ ਕੋਈ ਦਮ ਨਹੀਂ ਹੈ

  • @reshamsidhu1825
    @reshamsidhu1825 Před 2 lety +5

    100. Gap poohla.poohli sidhu de pind a ser gill kidhu agy

    • @virasatofpunjab5471
      @virasatofpunjab5471  Před 2 lety +1

      ਵਿਦਵਾਨ ਸਾਹਬ ਜੇ ਸੱਚ ਹੋਇਆਂ ਪਹਿਲਾ ਪਤਾ ਕਰਲੋ ਕਿੱਸੇ ਸਿਆਣੇ ਬੰਦੇ ਤੋਂ ਬਾਬਾ ਕਾਲੂ ਨਾਥ ਦਾ ਵੀ ਜ਼ਿਕਰ ਕੀਤਾ ਉਹ ਤਾਂ ਨੀ ਝੂਠ ਬੋਲ਼ਿਆਂ

    • @s.p.singhsidhubrar5828
      @s.p.singhsidhubrar5828 Před 2 dny

      Raja Vinyepal ta Sidhu Brar si...fer Je Gujjra di kudi da putt haria ta Sidhu brar hoya, us nu gill got di ki lod c,putt ta Raja Vinyepal da hi c...???

    • @JasveerSinghPb07
      @JasveerSinghPb07 Před hodinou

      @@s.p.singhsidhubrar5828 Sidhu Brar naal vinaypal da koi laina dena nhi.

    • @s.p.singhsidhubrar5828
      @s.p.singhsidhubrar5828 Před 58 minutami

      @@JasveerSinghPb07 veer kehdi history padi hai tussi...???
      Brar Raye de do putar san Rao Dull,or Rao Poud...
      Rao dull ke Char putar huye...
      Vinye pal,Sahenpal,Lakhanpal or Ratanpal,
      Vinyepal ki olad mukatsar ke pass villege...Thiddha me hai...?
      Veer padho history

  • @gurpreetsinghgill5439
    @gurpreetsinghgill5439 Před 4 hodinami

    ਬਕਵਾਸ ਮਾਰਦਾ

  • @TarsemGill-sk1re
    @TarsemGill-sk1re Před 4 dny

    ਸਭ ਬਕਵਾਸ ਹੈ।

  • @Sukhdevsingh-gn4dx
    @Sukhdevsingh-gn4dx Před rokem +5

    Bakwas

  • @kuljitsingh2620
    @kuljitsingh2620 Před dnem

    ਸਭ ਬਕਵਾਸ ਹੈ

  • @gurpavittarsingh4484
    @gurpavittarsingh4484 Před 2 dny

    False story

  • @js8889
    @js8889 Před 2 dny

    Fadd nu gyan dasde ...
    Koi significance nahin sikhism vich