1947 ਤੋਂ ਲੈ ਕੇ ਹੁਣ ਤੱਕ ਘੋੜਿਆਂ ਕਿੱਸੇ ਵੀਡਿਓ ਦੇਖ ਕੇ ਸਵਾਦ ਆਜੂ/ਭਾਨੇ ਵਾਲਾ ਘੋੜਾ ਕਿਹੋ ਜਿਹਾ ਸੀ ਫੋਟੋਆਂ ਦੇਖਲੋ

Sdílet
Vložit
  • čas přidán 1. 04. 2024
  • ਸੁਣੋ 1947 ਤੋਂ ਲੈ ਕੇ ਹੁਣ ਤੱਕ ਘੋੜਿਆਂ ਕਿੱਸੇ ਵੀਡਿਓ ਦੇਖ ਕੇ ਸਵਾਦ ਆਜੂ
    /ਭਾਨੇ ਵਾਲਾ ਘੋੜਾ ਕਿਹੋ ਜਿਹਾ ਸੀ ਫੋਟੋਆਂ ਦੇਖਲੋ #beanttulewal #horselover #sekhonstudfarm

Komentáře • 24

  • @gurpalchahalchahal5317
    @gurpalchahalchahal5317 Před 3 měsíci +4

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਸਵਾਰੀ ਕਰਨ ਨਾਲ ਜਾਣਵਰ ਨੂੰ ਬਿਮਾਰੀ ਤਾਂ ਨਹੀ ਲੱਗਦੀ ਪਰ ਜਿਹੜਾ ਹਰ ਰੋਜ਼ ਸਵਾਰੀ ਕਰਦਾ ਉਸ ਨੂੰ ਕੋਈ ਬਿਮਾਰੀ ਨਹੀ ਲੱਗਦੀ ਸਵਾਰੀ ਕਰਨ ਘੱਟੋ ਘੱਟ 100 ਬਿਮਾਰੀ ਹੱਟ ਦੀ ਆ ਬਾਈ ਲੋਕਾ ਨੂੰ ਘੱਟ ਪਤਾ ਬਾਈ ਮੇਰੀ ਆਪਣੀ ਡਿਕਸ ਨੁਕਸ ਪਿਆ ਡਾਕਟਰ ਤੋਂ ਠੀਕ ਨਹੀ ਆਈ ਮੈ ਹਰ ਰੋਜ਼ ਸਵਾਰੀ ਕਰੀ ਹੁਣ ਕੋਈ ਦਰਦ ਨਹੀ ਸਾਰੀ ਭਾਰੀ ਕੰਮ ਕਰਦਾ ਘੋੜੇ ਦੇ ਰੂਪ ਚ ਰੱਬ ਘਰ ਆਉਦਾ ਸਿੰਘਾ ਗੁਰੂ ਗੋਬਿੰਦ ਸਿੰਘ ਨੂੰ ਪੁਛਿਆ ਸੀ ਵੀ ਤੁਸੀ ਖੁਸ ਹੁਣੇ ਤਾਂ ਕੀ ਦਿੰਦੇ ਓ ਗੁਰੂ ਸਾਹਿਬ ਕਹਿੰਦੇ ਦਰਸ਼ਨ ਦਿੰਦੇ ਆ ਪਰ ਸਿੰਘਾ ਨੇ ਦੁਆਰਾ ਪੁਛਿਆ ਫਿਰ ਬਹੁਤ ਖੁਸ ਹੋਵੋ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਘੋੜੇ ਦੀ ਸਵਾਰੀ ਬਖਸ ਦਾ ਕੋਈ ਚੰਗਾ ਕਰਮ ਬਾਈ ਜਿਹੜੇ ਘਰ ਘੋੜੇ ਘੋੜੀਆ ਨੇ ਫਿਰ ਪੁਰਾਨੇ ਬੰਦੇ ਚ ਨਿਗਾ ਮਾਰੋ ਮੱਝੋ ਕੇ ਆਲਾਂ ਬਾਪੂ ਲਾਸਟ ਤੱਕ ਤੁਰਦਾ ਫਿਰਦਾ ਰਿਹਾ ਕੋਈ ਕੰਨਾਂ ਤੋ ਸੁਣੋ ਨਹੀ ਹਟਿਆ ਕੋਈ ਦਿਸਣੋਂ ਨਹੀ ਹਟਿਆ ਰਾਜ ਰਾਜਿਆਣਾ ਵੀ ਕਾਇਮ ਵਧੀਆ ਸਵਾਰੀ ਜਰੂਰੀ ਬਾਈ ਇਸ ਜਾਨਵਰ ਦੀ

  • @IqbalSingh-ps1mg
    @IqbalSingh-ps1mg Před 3 měsíci

    ਬਹੁਤ ਸੁੰਦਰ ਜੀ ❤🎉

  • @sikander92580
    @sikander92580 Před 3 měsíci +2

    ਬਾਈ ਅੰਕਲ ਜੀ ਨਾਲ ਇਕ ਹੋਰ ਵੀਡੀਓ ਕਰੋ ਜਿਸ ਵਿੱਚ ਇਕੱਲੇ ਘੋੜਿਆਂ ਬਾਰੇ ਦੱਸੋ ਭਾਨੇ ਵਾਲਾ ਘੋੜਾ ਕਿੱਥੋਂ ਆਇਆ ਸੀ ਉਸ ਦਾ ਬਾਪ ਕਿਹੜਾ ਘੋੜਾ ਸੀ ਅਤੇ ਸਾਹੋਕੇ ਵਾਲੇ ਘੋੜੇ ਦਾ ਬਾਪ ਕਿਹੜਾ ਸੀ।

  • @ludhianavlogz709
    @ludhianavlogz709 Před 3 měsíci

    Unkel ji di aa ਗੱਲ ਬਾਪੂ raj ਰਾਜੇਆਣਾ ji bargia ne

  • @user-ts3qi1qm2r
    @user-ts3qi1qm2r Před 3 měsíci

    ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੂ

  • @KHUSHROMANA22
    @KHUSHROMANA22 Před 3 měsíci

    ❤❤❤

  • @jachand216
    @jachand216 Před 3 měsíci

    Sira.gal.god.god❤

  • @gurinderkaur3587
    @gurinderkaur3587 Před 3 měsíci

    ❤❤

  • @jachand216
    @jachand216 Před 3 měsíci

    Rajiv.god.gala.hors
    God.vidio

  • @baljeetbrar4469
    @baljeetbrar4469 Před 3 měsíci

    ਬਹੁਤ ਸੋਹਣੀ ਵੀਡੀਓ ਬਾਈ ਜੀ ❤❤

  • @jachand216
    @jachand216 Před 3 měsíci

    Weri.god.jara.hors

  • @Realhorselover-ii6nk
    @Realhorselover-ii6nk Před 3 měsíci +1

    Sanu 1947 di vand ne bhot jda ghata pya 1200 kille zameen di sirf 260 kille Sanu eder mili te bhot vadia nasal de janwar oder rhe gye

  • @mentalvlogger2377
    @mentalvlogger2377 Před 3 měsíci

    ❤❤❤❤❤

  • @kamalmodelmaker7334
    @kamalmodelmaker7334 Před 3 měsíci +1

    Siraa gal bat aa bai❤❤❤💯💯💯🐴🐴🐴💯💯💯❤❤❤

  • @ramantrivedi2405
    @ramantrivedi2405 Před 3 měsíci

    Bahut badia lagia bai Biant paji dia galla bilkul sachia hun eda de insaan nahi ha par aaj maan parsan ho gya jiode raho bai ji 🙏🙏🙏

  • @jasbirsingh7473
    @jasbirsingh7473 Před 3 měsíci

    ਅਵਾਜ਼ ਬਹੁਤ ਘੱਟ ਆਉਂਦੀ ਹੈ

  • @manveersekhon-vx5nv
    @manveersekhon-vx5nv Před 3 měsíci

    ❤❤❤❤❤❤❤❤❤

  • @daljeetvirk9299
    @daljeetvirk9299 Před 3 měsíci

    Very nice farm and sekhon family

  • @simplelivingvillagelife9602
    @simplelivingvillagelife9602 Před 3 měsíci

    Very nice video 📸❤❤❤👍👍

  • @baljinderchahal7895
    @baljinderchahal7895 Před 3 měsíci

    ਬਾੲੀ ੲੇ ਤਲਵੰਡੀ ਮਲਕ ਅਾ

  • @charnisalana9154
    @charnisalana9154 Před 3 měsíci

    Bahut nice ne uncle ji

  • @jagbirantaal6138
    @jagbirantaal6138 Před 3 měsíci

    sira gal baat

  • @LovepreetSingh-br5it
    @LovepreetSingh-br5it Před 2 měsíci

    22 beant asal ch jean bani c mehnti loka'n lai, chahe factory workers keh lao Jan kehti wale ... Kapda mota c es lai lamba chalda c, name v c leather vang sink nu tang ni c karna te silk vang j agg lagge tan skin naal jodd da ni c..... Esse krke Europe ch jaldi kamgaar loka'n di pehchaan ban geya.. Hun kapda handdansar c, ik dam patda ni c hauli kasda c te ohde tagge nikal aunde c (aam krke godeya'n ton) te fir moriyan nikal aundiya c... Ik time ohna godeya'n ton patiya jeans nu working class ch badge of Honor sjeya janda c..... PR Hun ale navi pant dukano khreed k ohde ch blade maran lagg jange....heer kamli kiti payi Janta ne

  • @jachand216
    @jachand216 Před 3 měsíci

    Agali.vidios.vich
    Nam.lawoge