ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar

Sdílet
Vložit
  • čas přidán 29. 08. 2020
  • ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #Motivation #Punjabi #Lifestyle #Success #Akhar
    akhar, canada punjabi vlog, canada punjabi news, ਕੈਨੇਡਾ ਦੀਆਂ ਖਬਰਾਂ, ਕੈਨੇਡਾ ਚ ਪੰਜਾਬੀ, navroop singh farmer, motivational speech, motivational video, motivational story in punjabi, success story of businessman, success story of farmers, punjabi farmers in california, punjabi farmers in canada, positive thinking meditation, punjabi lifestyle in india, punjabi lifestyle in california, punjabi lifestyle in canada, cow business, ਗਾਵਾਂ-ਮੱਝਾਂ, ਗਾਵਾਂ ਦੀਆਂ ਨਸਲਾਂ, ਗਾਵਾਂ ਦੀ ਖੁਰਾਕ, Punjab News

Komentáře • 139

  • @navreetsivia
    @navreetsivia Před 3 lety +20

    Navroop Singh Gill
    +919649038200

  • @Chak_mander
    @Chak_mander Před 3 lety +29

    ਬਾਈ ਅਸੀਂ ਦੁਆਬੇ ਤੋਂ ਆ ਸਾਡੇ ਇਥੇ ਚੰਗਾ ਭਲਾ ਪਿੰਡ ਦਾ ਨੱਬਰਦਾਰ, ਜਾ ਸਰਪੰਚ ਹੁੰਦਾਇਥੋਂ ਕਨੇਡਾ ਜਾਂਦਾ ਤੇ ਬੇਰੀ ਤੋੜਦੇ ਆਪਣੇ ਕਮ ਛੱਡ ਕੇ ਦੁਸਰੇ ਦੀ ਗੁਲਾਮੀ ਕਰਨੀ ਪਸੰਦ ਕਰਦੇ ਹੈਂ ਤੁਸੀਂ ਆਪਣਾ ਕੰਮ ਵਿਦੇਸ਼ ਤੋ ਆ ਕੇ ਸਾਂਭਿਆ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ਧੰਨਵਾਦ ,ਸੋਦੀ ਅਰਬ ਤੋਂ

  • @harwindersingh1757
    @harwindersingh1757 Před 3 lety +23

    ਸਭ ਤੋਂ ਪਹਿਲਾਂ ਨਵਰੀਤ ਸਿਵਿਆ ਬਾਈ ਤੇਰਾ ਬਹੁਤ ਧੰਨਵਾਦ ਬਾਈ ਜੀ ਤੁਹਾਡਾ

  • @harwindersingh1757
    @harwindersingh1757 Před 3 lety +24

    ਬਾਈ ਜੀ ਦਿਲ ਤਾਂ ਕਰਦਾ ਸਾਰੇ ਖੇਤ ਵਿੱਚ ਹੀ ਕੁਦਰਤੀ ਖੇਤੀ ਕਰੀੲਏ

  • @sonygill8656
    @sonygill8656 Před 2 lety +3

    ਨਵ ਰੂਪ ਬਾਈ ਹੀਰਾ ਬੰਦਾ ਏ ਯਰ 💓 ਸਾਡਾ ਗਿਲ ਭਰਾ ਏ

  • @bsingh1310
    @bsingh1310 Před 2 lety +2

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @sabamuhammad6143
    @sabamuhammad6143 Před 3 lety +13

    Nice simple and confident man .mashallah.a lot of respect and love from 🇵🇰.good and emotational video.If some body want to learn...

  • @PB.-13
    @PB.-13 Před 3 lety +8

    ਅੱਖਰ ਟੀਮ ਵਧਾਈ ਦੀ ਪਾਤਰ ਆ.... ਮੇਰੀ ਵੀ ਤਿਆਰੀ ਆ ਕਨੇਡਾ ਤੋਂ ਕੂਚ ਕਰਨ ਦੀ.. ਐਨੀ ਤੇਜ ਜਿੰਦਗੀ ਚ ਦਮ ਘੁੱਟ ਰਿਹਾ।

  • @sandeepsinghsingh9302
    @sandeepsinghsingh9302 Před 3 lety +17

    ਬਹੁਤ ਵਧੀਆ ਉਪਰਾਲਾ ਜੀ। ਪਰ ਅੱਜ ਦੇ ਸਮੇਂ ਦੌਰਾਨ ਕੋਈ ਕਰ ਸਕਦਾ

  • @ParamjitSingh-bt7tm
    @ParamjitSingh-bt7tm Před 3 lety +7

    ਅੱਖ਼ਰ ਚੈਨਲ ਦਾ ਧੰਨਵਾਦ ਬਾਈ ਜੀ 🙏

  • @narinderkaur2798
    @narinderkaur2798 Před 3 lety +19

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ ਪਰ ਇਕ ਗੱਲ ਆ ਇਹਨਾ ਵੀਰਾਂ ਕੋਲ ਪੈਸਾ ਹੈ ਜਿਸ ਤਰਾ ਇਹ ਵੀਰ ਗੱਲ ਕਰਦਾ ਉਹ ਦੇ ਲਈ ਸਬਰ ਜਰੂਰੀ ਆ ਪਰ ਸਾਨੂੰ ਸਰਕਾਰਾਂ ਨੇ ਕੋਈ ਰਾਹ ਛੱਡਿਆ ਹੀ ਨਹੀਂ ਅਸੀ ਚਾਂ ਕੇ ਵੀ ਪਿੱਛੇ ਨੀ ਮੁੜ ਸਕਦੇ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੀਆਂ ਜੜਾ ਤੋ ਦੂਰ ਹੋ ਗਏ

    • @SatpalSingh-yi4iw
      @SatpalSingh-yi4iw Před 3 lety +1

      Tuhade ton bina tuhanu koi nhi rok sakdai,aaj koi bhi jithey bhi hai aapni wazaa naal hi hai, so come to the basics,don't blame to others

  • @gurbhejkullar720
    @gurbhejkullar720 Před 3 lety +17

    ਨਵਰੂਪ 22ਦੀ ਗਾਵਾਂ ਦੀ ਵੀਡੀਓ ਜਰੂਰ ਲਿਆਉ ਜੀ

  • @tarsemsinghjammu
    @tarsemsinghjammu Před rokem

    ਬਹੁਤ ਵਧੀਆ ਵਿਚਾਰ ਵਟਾਂਦਰਾ ਵੀਰ ਜੀ

  • @bhupindersingh7215
    @bhupindersingh7215 Před 3 lety +4

    ਵਾਹਿਗੁਰੂ ਜੀ

  • @GurpreetSingh-uf8fu
    @GurpreetSingh-uf8fu Před 3 lety +7

    ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @Pb-jh2bw
    @Pb-jh2bw Před 3 lety +1

    ਵੀਰ ਜੀ ਬਹੁਤ ਵਧੀਆ ਹੋਇਆ ਤੁਸੀਂ ਬਾਹਰ ਜਾਕੇ ਮੁੜ ਆਇ ਇਹਥੇ ਮਨ ਆਈ ਕਰਦੇ ਹੋ ਵੀਰ ਮੈ ਬਹੁਤ ਪਸੁਦਾ ਮੈ ਬਾਹਰ ਕਨੇਡਾ ਨੀ ਗਿਆ ਮੈਨੂੰ ਲੈਕੇ ਜਾਦਾ ਸੀ ਮੇਰਾ ਮਾਮਾ ਮੈ ਬਹੁਤ ਪਸੁਦਾ ਉਨ ਇਹਥੇ ਕਾਰ ਨੀ ਖਰੀਦ ਹੋਈ ਜਿਹ ਗਿਆ ਹੁੰਦਾ ਕਨੇਡਾ ਮਉਜ ਕਰਦੇ ਕਨੇਡਾ ਚ ਪਰ ਵੀਰ 35 ਕੀਲੇ ਦਾ ਮਾਲਕ ਆ ਮੇਰੇ ਪਿਉ ਸਾਰੀ ਲਾਣੇਦਾਰੀ ਸਾਬੀ ਬੈਠਾ ਆ ਮੇਰੇ ਮਾਮਾ ਮੇਰੇ ਨਾਲੋਂ ਅੰਦੀ ਜਮੀਨ ਦਾ ਮਾਲਕ ਸੀ ਉਹਦੇ ਮੁੰਡੇ ਨੇ ਕਨੇਡਾ ਜਾ ਕੇ ਉਨ ਇਹ ਦਰ ਆਕੇ ਜਮੀਨ ਖਰੀਦ ਦੇ ਨੇ ਨਾਲੇ ਕੋਠੀ ਪਾਤੀ

  • @kanwerjitsingh7181
    @kanwerjitsingh7181 Před 3 lety +2

    ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ,

  • @harjitsandhu1402
    @harjitsandhu1402 Před 3 lety +10

    USA Canada ch kuj ni ehty , ehty aa k pata lag da, asi ta kudh 15, 20 mundy ha sadi eh hi soch aa , assi ek din vapis mud jana,saalam aa veer tuhadi soch nu. Very good

  • @gurcharansinghsandhu8427

    ਬਹੁਤ ਵਧੀਆ ਜਾਣਕਾਰੀ ਹੈ ਜੀ

  • @amanjotsingh4701
    @amanjotsingh4701 Před 3 lety +6

    ਬਾਈ ਬਾਕੀ ਤਾਂ ਸਭ ਠੀਕ ਆ ਫਾਰਮ ਦੀ ਵੀਡਿਓ ਜਰੂਰ ਦਿਖਾਇਆ ਕਰੋ।

    • @punjabksg
      @punjabksg Před 2 lety

      Channel dekh sakde o g 'sustainable living with navroop singh'

  • @balrajslngh3319
    @balrajslngh3319 Před 2 lety +1

    ਵਾਹਿਗੁਰੂ ਭਲੀ ਕਰੇ ਹੋਰ ਮਿਹਰਾਂ ਰੱਖੇ

  • @JASPALSINGH-wr1pp
    @JASPALSINGH-wr1pp Před 2 lety +1

    ਵਾਹਿਗੁਰੂ ਜੀ 🙏👍👍👍👍👍👍👌👌👌👌👌👌👌👌

  • @harpreetkaur-ez8ug
    @harpreetkaur-ez8ug Před 3 lety +3

    Navreet veer rabb tahnu lambi umar bkshay tusi vadhiya farz nibha rhe ho

  • @MANINDERSINGH-xv7gt
    @MANINDERSINGH-xv7gt Před 3 lety +2

    ਸਵਾਦ ਆ ਗਿਆ ਵੀਰ ਵੀਡੀਉ dakh key

  • @OnkarSingh-je4kk
    @OnkarSingh-je4kk Před 3 lety +2

    Paji navroop singh ji
    Waheguru ji ka khalsa
    Waheguru ji ki fateh
    Very nice
    I am living in bramton
    I wana come to punjab and starting organic farming
    I will meet you soon

  • @ranairfan7760
    @ranairfan7760 Před 3 lety +3

    Sardar ge grate
    Rana Irfan from lyallpur Pakistan

  • @pardeepkaur1368
    @pardeepkaur1368 Před 3 lety +2

    Well done navreet sibia ji . I pray to God 🙏 that Badal family and caption should learn green revolution for our Punjab. God 🙏 bless you navreet sibia ji

  • @saurabhrinwa1890
    @saurabhrinwa1890 Před 3 lety +1

    True organic products.. navroop ji

  • @AjayKumar-vt7qi
    @AjayKumar-vt7qi Před 3 lety +2

    Bahut khoovsoorat..bai

  • @balrajslngh3319
    @balrajslngh3319 Před 2 lety +1

    ਧੰਨ ਗੁਰੂ ਨਾਨਕ

  • @somsabharwal1677
    @somsabharwal1677 Před rokem

    Thanks akhar for giving us amazing knowledge

  • @jimmysandhu5018
    @jimmysandhu5018 Před 2 lety +2

    Lovely video 🙏

  • @prabhjotsidhudiwana1214
    @prabhjotsidhudiwana1214 Před 3 lety +3

    Waah good

  • @inderkaur4676
    @inderkaur4676 Před 3 lety +1

    Welldone

  • @sukhwindersinghsekhasekha4038

    Great

  • @mjsg8476
    @mjsg8476 Před 3 lety +3

    True story of mitti wajan mardi.

  • @ManpreetSingh-js1fn
    @ManpreetSingh-js1fn Před 3 lety +2

    Good ji

  • @amypabla7979
    @amypabla7979 Před 3 lety +1

    1 no Bruh... Lehja bhut sohna tuhada

  • @newmobile3606
    @newmobile3606 Před 3 lety +2

    Balle navreet y good work

  • @harindersingh8951
    @harindersingh8951 Před 3 lety +2

    Good Navroop veer

  • @sukhwindersingh-fu4rq
    @sukhwindersingh-fu4rq Před 3 lety +2

    Salute sardar ji

  • @manibassi1636
    @manibassi1636 Před 3 lety +1

    Boht changa kam kar rahe ho...mubarka ji

  • @shreekrishnaproperties7142

    Excellent sardar Saab

  • @singhraman4039
    @singhraman4039 Před 3 lety +2

    Niceeeeeee

  • @AmandeepSingh-rs4uj
    @AmandeepSingh-rs4uj Před 3 lety +1

    👌

  • @JagtarSingh-dp8lf
    @JagtarSingh-dp8lf Před 3 lety +1

    Good y ji

  • @jatinderdevsingh326
    @jatinderdevsingh326 Před 3 lety +2

    India should be like this brother

  • @udaygill275
    @udaygill275 Před 3 lety +1

    Nice video

  • @breezapunjabmusic4086
    @breezapunjabmusic4086 Před 3 lety

    ਬਾਈ ਬਹੁਤ ਵਧੀਆ ਕੰਮ ਆ

  • @RavinderSingh-ji9xg
    @RavinderSingh-ji9xg Před 3 lety +1

    Very good

  • @arshwarring9119
    @arshwarring9119 Před 3 lety +1

    Good job

  • @pajisingh4182
    @pajisingh4182 Před 3 lety +1

    Very god gill sab g

  • @KulwinderKaur-on9rr
    @KulwinderKaur-on9rr Před 3 lety +1

    Very nice 👌.

  • @bornbyaqueen
    @bornbyaqueen Před 2 lety

    Gujarat me bhi 40+ jata hai temperature summers me. 50 mene khud dekha hai. Ha thand North me zyada hai but garmi to utni hi hai idhar bhi.

  • @happysidhu496
    @happysidhu496 Před 3 lety +1

    Y g nice video

  • @kamaldhanoa5662
    @kamaldhanoa5662 Před 3 lety +1

    👍

  • @SatpalSingh-yi4iw
    @SatpalSingh-yi4iw Před 3 lety +1

    So nice

  • @harpalkaur3615
    @harpalkaur3615 Před 3 lety +2

    ਇਹ ਸਾਗ ਤਾਂ ਅਸੀਂ ਬਨਾਉਦੇ ਹਾਂ ਜੀ

  • @saurabhrinwa1890
    @saurabhrinwa1890 Před 3 lety +1

    Very nice ji🙏

  • @raghvirsingh6759
    @raghvirsingh6759 Před 3 lety +2

    Very good bro

  • @surindermavi6811
    @surindermavi6811 Před 3 lety +1

    good good

  • @kudratikhetikissan
    @kudratikhetikissan Před 3 lety +1

    Nice

  • @PreetKaur-dn3cn
    @PreetKaur-dn3cn Před 3 lety +2

    👍👍👍✌️✌️✌️

  • @mandertaouri9588
    @mandertaouri9588 Před 3 lety +2

    ਬਹੁਤ ਵਧੀਆ ਗੱਲਾਂ ਕੀਤੀਆਂ

  • @mann11675
    @mann11675 Před 3 lety +5

    very good video thanks I live in Surrey Canada from 25 year I want come back to India but no one wants to come back from my family I told my wife we made tow kids now they are both over 20 years old and when I came I was renting places then I work hard make nice house so I gonna leave my house with you and let me go back to my country je God ne chahia ta I'm coming back soory

  • @harbirsamra5460
    @harbirsamra5460 Před 3 lety +1

    Nice 🙏🙏🙏🙏

  • @user-pn4yp6iy9i
    @user-pn4yp6iy9i Před 3 lety +1

    ਤਰਨਤਾਰਨ ਏਰੀਏ ਚ ਸ਼ਾਹੀਵਾਲ ਤੇ ਨੀਲੀ ਰਾਵੀ ਨਸਲ ਪੰਜਾਬ ਦੀ ਮੰਨੀ ਹੋਈ ਨਸਲ ਹੈ

  • @nishandhaliwall3171
    @nishandhaliwall3171 Před 3 lety +7

    Sahiwal Cow te ik speical video pawo

  • @sunnygill7885
    @sunnygill7885 Před 3 lety +2

    And karti 22 ji

  • @diljeetbrar7965
    @diljeetbrar7965 Před 3 lety

    Make video of village darapur gaushala

  • @jaijawanagrifarm2416
    @jaijawanagrifarm2416 Před 2 lety +1

    M fans of his channel

  • @gurdipsingh3373
    @gurdipsingh3373 Před 3 lety

    Good

  • @amancheema6018
    @amancheema6018 Před 3 lety +1

    Kaim ha bhai ji ghaint ha atttttttttttt karti mehant kida karri de ennna to sikhoooo

  • @rajsinghtanda7272
    @rajsinghtanda7272 Před 3 lety +2

    💐🇨🇦🇬🇧🇺🇸👍🏿💘🕊Top quality breed. Organic farming

  • @amritpalgrewal7136
    @amritpalgrewal7136 Před 3 lety

    Very good I

  • @gurdeepdhaliwal620
    @gurdeepdhaliwal620 Před 3 lety

    Good deep dhurkot nihal Singh Wala moga

  • @SukhwinderSingh-zr6tg
    @SukhwinderSingh-zr6tg Před 3 lety +1

    ਵੀਰ ਜੀ ਸਤਿ ਸ੍ਰੀ ਅਕਾਲ

  • @harwindersingh1757
    @harwindersingh1757 Před 3 lety +3

    ਬਾਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ

  • @jaswindersinghmeelu6547

    Very good work
    Please make video of Kamdhenu Gaushala nurmahal

  • @user-pn4yp6iy9i
    @user-pn4yp6iy9i Před 3 lety

    ਆਪਣੇ ਪਿੰਡ ਬਾਈ ਲੰਗਰ ਚ ਚਲਾਈ ਦਾ ਤੇ ਤਾਦਲੇ ਦੇਸਾਗ ਦਾ ਸਾਗ ਬਣਦਾ ਰਿਹਾ

  • @sjkang21
    @sjkang21 Před 3 lety +2

    Skip to 2:20

  • @gurpreethundal5071
    @gurpreethundal5071 Před 3 lety

    Bro a hre khaad kehre hunde a

  • @user-pn4yp6iy9i
    @user-pn4yp6iy9i Před 3 lety

    ਚਲਾਈ ਤਾ ਬਾਈ ਜੀ ਸਾਡੇ ਪੰਜਾਬ ਚ ਅਜੇ ਵੀ ਹੈ

  • @testzone1196
    @testzone1196 Před 2 lety

    tusi nahi sirf aapa rhege ha sandar

  • @JaswantSingh-qy9wr
    @JaswantSingh-qy9wr Před 2 lety

    Wlcm village 58rb

  • @princeriar8085
    @princeriar8085 Před 3 lety +1

    Bht Shona subject lehke aye reporter Veere

  • @harwindersingh1757
    @harwindersingh1757 Před 3 lety

    ਹਰਿੰਦਰ ਸਿੰਘ ਸੇਖੋਂ ਜ਼ੀਰਾ

  • @mukeshsalaria1318
    @mukeshsalaria1318 Před 3 lety +1

    Thanks navreet bhai.bhut vadia video hundiya ne tuhadiya bahut vadia interview karde ho tusi.par ni bhai gal kiti kinna time Canada rahe.

  • @sidhusidhu2609
    @sidhusidhu2609 Před 2 lety

    ਕੰਮ ਮਿਹਨਤ ਕਰਨ ਵਾਲੇ ਬੰਦੇ ਨੂ ਇੰਡੀਆ ਵੀ ਬੈਸਟ ਆ ਤੇ ਕਨੇਡਾ ਵੀ ਬੈਸਟ ਆ ,ਆਪਣੇ ਕਿਨੇ ਐਨ ਆਰ ਆਈ ਵੀਰ ਬਾਹਰ ਜਾ ਕੇ ਕਾਮਯਾਬ ਹੋਏ ਤੇ ਹੁਣ ਉਹ ਪੰਜਾਬ ਦੇ ਪਿਡਾ ਲਈ ਤੇ ਆਪਣੇ ਲੋਕਾ ਲਈ ਆਪਣੇ ਮਾ ਬਾਪ ਲਈ ਕਿਨੇ ਚੰਗੇ ਕੰਮ ਕਰ ਰਹੇ ਨੇ

  • @sukhwindersinghsekhasekha4038

    Good work

  • @jasdeepsidhu8827
    @jasdeepsidhu8827 Před 3 lety

    Ganganagar

  • @najamghuman5356
    @najamghuman5356 Před 3 lety

    Bai question adhure reh jande a

  • @sarabjitkaur3270
    @sarabjitkaur3270 Před 3 lety +4

    punjab vich v gaddo koi uthey mayi da lal

  • @balrajsandhu8084
    @balrajsandhu8084 Před 3 lety

    Akhar nu banti k ph no jarur davo jo vdo banude ho danbad.

  • @nirmangill4895
    @nirmangill4895 Před 3 lety

    b good ji

  • @balrajsandhu8084
    @balrajsandhu8084 Před 3 lety +3

    We want to sardar saab p give ph no. Bahaut vada kam karta ana aapni jindgi da. So canada di. Jindgi vare v ana di vdo banao ta jo nujawana nu canada di ashli jindgi ta pata lag jawe.

  • @Candy_crush_with_prabh
    @Candy_crush_with_prabh Před 3 lety +1

    Brother contact. No v. Payea kro video vich jihna da interview laine o taa ke assi v phn krke push layea kive krde a o

  • @bhaikulwindersinghgiana4850

    ਕਿਹੜਾ ਪਿੰਡ ਆ ਵੀਰ ਜੀ ਦਾ

  • @psarmy5161
    @psarmy5161 Před 3 lety +1

    बाई जी ,सरदार जवंत सिंह जी गिल साडे पिडां दे मौजिज जदी सरदारा विंचो ने, मेरा कस्बा केसरी सिंह पुर है, पर मैं बठिंडे जॉब करदा पर मेरे पिडां वरगी शांति ते शुद्ध वातावरण नहीं

  • @nishandhaliwall3171
    @nishandhaliwall3171 Před 3 lety

    Facebook page ki sardar sab da