ਚੁਟਕੀਆਂ 'ਚ ਕੰਨਾਂ ਦੀ ਛਾਂਅ-ਛਾਂਅ ਦੂਰ ਕੀਤੀ ਡਾਕਟਰ ਨੇ,ਉਂਗਲ ਦੱਬਣ ਨਾਲ ਹੋ ਜਾਂਦਾ Migraine ਦਾ ਦਰਦ ਠੀਕ !

Sdílet
Vložit
  • čas přidán 22. 08. 2024
  • ਧੰਨ ਗੁਰੂ ਰਾਮਦਾਸ ਕਹਿਕੇ ਜਦੋਂ ਚੁਟਕੀਆਂ ਚ ਕੰਨਾਂ ਦੀ ਛਾਂਅ-ਛਾਂਅ ਦੂਰ ਕੀਤੀ ਡਾਕਟਰ ਨੇ ,ਇੱਥੇ ਬੋਲ਼ੇ ਸੁਣਨ ਲੱਗ ਪੈਂਦੇ ਨੇ ਤੇ ਉਂਗਲ ਦੱਬਣ ਨਾਲ ਹੋ ਜਾਂਦਾ Migraine ਦਾਦਰਦ ਠੀਕ ! | Liberal TV
    #punjab #liberaltv #punjabinewstoday #punjabinews #news #migraine #punjablatestnews #mohali #doctor #acupressure #cervical #cervicalpain

Komentáře • 449

  • @avtarsinghraunta3440
    @avtarsinghraunta3440 Před rokem +20

    ਧੰਨ ਗੁਰੂ ਰਾਮਦਾਸ ਜੀ ਡਾਕਟਰ ਸਾਹਿਬ ਜੀ ਤੁਸੀਂ ਸਭ ਤੋਂ ਵੱਡੇ ਨੂੰ ਆਪਣੇ ਨਾਲ ਰੱਖਦੇ ਹੋ ਤੁਸੀਂ ਬਾਣੀ ਦਾ ਆਸਰਾ ਲੈਕੇ ਇਲਾਜ ਕਰਦੇ ਓ ਬੁਹਤ ਵਧੀਆ ਲੱਗਾ ਬਾਣੀ ਦੇ ਵਿੱਚ ਬਹੁਤ ਤਾਕਤ ਆ ਰਾਮਦਾਸ ਬਾਪੂ ਦੇ ਦਰ ਤਾਂ ਪਿੰਗਲੇ ਠੀਕ ਹੋਗੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @luckysstudio849
    @luckysstudio849 Před rokem +35

    ਕੈਮਰਾ ਮੈਨ ਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਜੋ points ਦੱਸ ਰਹੇ ਹਨ ਉਨ੍ਹਾਂ ਨੂੰ ਕਲੋਜ਼ ਕਰਕੇ ਦਿਖਿਆ ਜਾਵੇ।

    • @Deephdstudio2626
      @Deephdstudio2626 Před rokem +3

      ਸਹੀ ਗੱਲ ਆ ਵੀਰੇ ਡਾਕਟਰ ਦੀਆਂ ਮੁੱਛਾਂ ਦਿਖਾਈ ਜਾਦਾ

    • @NirmalSingh-fs3us
      @NirmalSingh-fs3us Před 9 měsíci

      ਜੇ ਕਲੋਜ ਦਿਖਾ ਦਿੱਤੇ ਤਾਂ ਕੋਲ ਕੌਣ ਜਾਊ।

    • @user-sb1dg4bb8c
      @user-sb1dg4bb8c Před 16 dny +1

      Dr sahab ji Parkinson disease da koi ilaaj daso Vir ji

  • @arshsandhu9936
    @arshsandhu9936 Před rokem +86

    ਪਹਿਲੀ ਗੱਲ ਕਿ ਡਾਕਟਰ ਸਾਹਿਬ ਏਨੇ ਸੋਹਣੇ,ਤੇ ਦੂਜਾ ਤਰੀਕਾ ਮਰੀਜ਼ ਨੂੰ ਸਮਝਾਉਣ ਦਾ ਬਹੁਤ ਵਧੀਆ ਲੱਗਾ। ਬਹੁਤ ਬਹੁਤ ਧੰਨਵਾਦ ਜੀ।

    • @poonammalhotra3460
      @poonammalhotra3460 Před rokem +7

      Hanji bitta warge lagde ha

    • @rashifal0352
      @rashifal0352 Před rokem +2

      ਸਹੀ ਗੱਲ ਡਾਕਟਰ ਜੀ ਸੋਹਣੇ ਵੀ ਤੇ ਬੋਲਦੇ ਵੀ ਸੋਹਣਾ ਹੈ👌👌👌

    • @rashifal0352
      @rashifal0352 Před rokem +2

      ਸਹੀ ਗੱਲ ਡਾਕਟਰ ਜੀ ਸੋਹਣੇ ਵੀ ਤੇ ਬੋਲਦੇ ਵੀ ਸੋਹਣਾ ਹੈ👌👌👌

  • @1Funny1
    @1Funny1 Před rokem +43

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @kulwantbrar6694
    @kulwantbrar6694 Před rokem +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੇਰਾ ਸ਼ੁਕਰ ਪਰਮਾਤਮਾ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਤੇਰਾ ਲੱਖ ਲੱਖ ਸੁਕਰਾਨਾਜੋ ਦੁਖੀਆ ਦੇ ਦੁੱਖਦੂਰ ਕਰ ਦੱਤੇ

  • @ManpreetSingh-xm4vv
    @ManpreetSingh-xm4vv Před rokem +5

    ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਰੱਖੋ ਗਰੀਬ ਦੀ ਲਾਜ

  • @taranjeetkaur7558
    @taranjeetkaur7558 Před rokem +13

    🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏

  • @bhagasingh-tp8zl
    @bhagasingh-tp8zl Před rokem +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏 ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ

  • @jagjitsinghpatti9826
    @jagjitsinghpatti9826 Před rokem +10

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @kamaljeetkaur2407
    @kamaljeetkaur2407 Před rokem +8

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏🙏🙏🙏🙏

  • @JaswinderKaur-gy1dd
    @JaswinderKaur-gy1dd Před rokem +12

    🙏ਧੰਨ ਗੁਰੂ ਰਾਮਦਾਸ ਜੀ 🙏

  • @armaansidhu5770
    @armaansidhu5770 Před rokem +16

    ਧੰਨ ਗੁਰੂ ਰਾਮ ਦਾਸ ਜੀ

    • @hardeepkaur1635
      @hardeepkaur1635 Před rokem

      ਧੰਨ ਧੰਨ ਗੁਰੂ ਰਾਮ ਦਾਸ ਜੀ

  • @satishkumar-ij7zw
    @satishkumar-ij7zw Před rokem +134

    ਕੈਮਰਾਮੈਨ ਨੇ ਡਾਕਟਰਾਂ ਦੇ ਹੱਥਾਂ 'ਤੇ ਸਹੀ ਤਰ੍ਹਾਂ ਫੋਕਸ ਨਹੀਂ ਕੀਤਾ ਹੈ

  • @karamjitkaur5638
    @karamjitkaur5638 Před rokem +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🌹🙏

  • @mamtadavi3436
    @mamtadavi3436 Před rokem +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤਦਰੁਸਤੀ ਬਖਸ਼ੋ ਮੇਰੇ ਪ

  • @iphonetocco3887
    @iphonetocco3887 Před rokem +5

    Dhan dhan shri guru ramdass waheguru ji kirpa kro sab utte 🌹🌹🤲🤲🙏🙏♥️♥️

  • @HarinderSingh-bl6st
    @HarinderSingh-bl6st Před rokem +7

    Dhan Dhan Sri Guru Ramdas Ji Maharaj mehar karo satgur

  • @copper1859
    @copper1859 Před rokem +7

    🙏ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਰਾਮਦਾਸ ਸਾਹਿਬ ਜੀ🙏

  • @SatpalSingh-fy3yc
    @SatpalSingh-fy3yc Před rokem +9

    Dr sahib ji waheguru ji ka Khalsa waheguru ji ki fateh

  • @baudhikchannel
    @baudhikchannel Před rokem +2

    ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ

  • @rajkaur8886
    @rajkaur8886 Před rokem +8

    Waheguru ji Waheguru ji Waheguru ji Waheguru ji Waheguru ji 🙏🙏🙏🙏🙏❤️❤️❤️❤️❤️

  • @karamjitsingh2209
    @karamjitsingh2209 Před rokem +39

    ਕੈਮਰਾ ਮੈਨ ਬਿਲਕੁਲ ਅਨਜਾਣ ਹੈ ਜੀ ਡਾਕਟਰ ਦੇ ਮੂੰਹ ਤੇ ਤਾਂ ਕੁਸ਼ ਨੀ ਲਿਖਿਆ ਜੋ ਕੁਝ ਹੱਥਾਂ ਤੇ ਦਿਖਾ ਰਿਹਾ ਓਹ ਤੂੰ ਦਿਖਾ ਨਹੀਂ ਰਿਹਾ ਕੱਲੇ ਹੱਥਾਂ ਤੇ ਪੁਆਇੰਟ ਨੀ ਹੁੰਦੇ ਵੀਡੀਓ ਗ੍ਰਾਫੀ ਦੇ ਵੀ ਪੁਆਇੰਟ ਹੁੰਦੇਆ ਭਾਈ

    • @honeychaney1845
      @honeychaney1845 Před rokem

      Bilku sai gaal ji mera vi ehe kehna hai
      ⚠️⚠️ Agy ton ik gal da Camera Man Khas Dyan dvy jdo Dr saab koi point ( 6:40 7:45 ) dy bary dsan ta ohnu camery dy frame vich rakhya kry ta jo audiance nu pta lag sky ky dr saab kis point de gal kar rhy ny.
      Haanji ik gal hor jo screen dy nichy the libral tv da logo lgaya oho vi left side ty lgao. Us dy karan vi kai chija miss hoean ny . Thanvaad video bohat ki Helpfully se thoda baar baar SHUKREA 🙏🏻🙏🏻

  • @randhirsingh8223
    @randhirsingh8223 Před rokem +11

    Dr Sahib you are great .you give all valuable views.Bhaii sabh kujh usde hth vich hei. Animals and birds kihrha method adopt krde ne ohna tei bi Akal Purakh kirpa krda rehnda hei. Oh vichare bi usdi kirpa tei gain krde ne.Rb ton ute koii nhi .sbh jeev jant usdi rehmat hi ne. baki sbh glla juthh ne. jisnu koii bi bimari ne lgnha hunda oh bi usnu lgnhi hi hei. koii ni htta skda.koii mar ni skda koii jiba nhi skda.sbh krte de hath vich hi hei .Sbh da krta ik hi hei .whole universe is acting under his wish .no body can challange him. He is omnipresent and omnipotent .

    • @ParamjitKaur-bp4de
      @ParamjitKaur-bp4de Před rokem

      ਸਾਡੀ ਖ਼ੁਰਾਕ ਸਾਡੀ ਬਿਮਾਰੀਆਂ ਦਾ ਕਾਰਣ ਹੈ । ਜਾਨਵਰ ਜਦੋਂ ਬਿਮਾਰ ਹੁੰਦੇ ਹਨ ਤਾਂ ਓਹ ਪੱਤੇ ਚੁਣ ਚੁਣ ਕੇ ਖਾਂਦੇ ਹਨ । ਦੇਖਿਓ ਕਦੇ ਕੁੱਤੇ ਨੂੰ ਓਹ ਘਾਹ ਖਾਣ ਲੱਗ ਪੈਂਦਾ ਹੈ ।

  • @HarpreetKaur-bq8jt
    @HarpreetKaur-bq8jt Před rokem +5

    Waheguru ji di bhut kirpa hundi a ji🙏🙏🙏🙏🙏🙏bilkul shi a ji

  • @harpindersingh2512
    @harpindersingh2512 Před rokem +6

    Dhan Dhan Shri Guru Ramdas Ji

  • @JaswinderKaur-hn7fc
    @JaswinderKaur-hn7fc Před rokem +19

    ਕੰਨਾ ਦਾ ਚੰਗੀ ਤਰਾ ਦਸੋ ਮੇਰੇ ਕੰਨ ਸ਼ਾ ਅਵਾਜ ਚੰਗੀ ਤਰਾ ਦਸੋ

  • @BalwinderSingh-yu4tq
    @BalwinderSingh-yu4tq Před rokem +12

    ਓ ਭਾਈ ਤੇਰਾ ਕੈਮਰੇ ਵਾਲਾ ਨਲਾਇਕ ਹੈ

  • @paramjitmalhi6543
    @paramjitmalhi6543 Před rokem +1

    Dhan dhan Shri Guru Ramdass shibe ji dhan dhan Shri Guru Ramdass shibe ji dhan dhan ho ji ❤❤❤❤❤❤❤

  • @kuljindersingh8282
    @kuljindersingh8282 Před rokem

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।। ਪ੍ਰੰਤੂ ਅੱਜ ਦਾ ਮਨੁੱਖ ਕਿਰਤ ਛੱਡ ਗਿਆ ਜੀ ਇਹਵੀ ਇੱਕ ਕਾਰਨ ਹੈ ਜੀ

  • @Gurmeet_kaur_khalsa
    @Gurmeet_kaur_khalsa Před rokem +9

    ਗੁਰੂ ਘਰ ਕਵਰੇਜ ਕਰ ਰਹੋ ਭਾਈ ਨੰਗੇ ਸਿਰ 😢😢😢 ਡਾਕਟਰ ਸਾਹਿਬ ਤੇ ਮਰੀਜ਼ ਸਭ ਨੇ ਸਿਰ ਢਕੇ ਹੋਏ ਨੇ

  • @poonamverma3844
    @poonamverma3844 Před rokem +7

    Dhan Dhan shree Guru Ram das ji

  • @kaursloveforkudrat8135
    @kaursloveforkudrat8135 Před rokem +13

    Doctor Sahib nu delh k hi mreej adhha thik ho janda hai 🙏🙏🙏🙏💐

  • @beantkaur4280
    @beantkaur4280 Před rokem +7

    Waheguru waheguru waheguru ji 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🙏🙏🙏

  • @harinderpalsingh9046
    @harinderpalsingh9046 Před 6 měsíci

    Dhan guru Ram Das ji

  • @kuldipdhak7972
    @kuldipdhak7972 Před rokem +5

    Dhan guru ramdas ji

  • @bramptonjatt3195
    @bramptonjatt3195 Před rokem +6

    Dhan dhan Dhan shri guru ramdas ji waheguru ji waheguru ji waheguru ji

  • @Livewithhk
    @Livewithhk Před rokem +3

    ਡਾਕਟਰ ਸਾਹਿਬ ਨੇ ਬਹੁਤ ਵਧੀਆ ਸੁਝਾਅ ਦਿੱਤੇ ਪੱਤਰਕਾਰ ਨੇ ਸਵਾਲ ਵੀ ਵਧੀਆ ਕੀਤੇ ਪਰ ਕੈਮਰਾਮੈਨ ਕੈਮਰਾ ਸਹੀ ਜਗਾ ਤੇ ਨਹੀਂ ਰੱਖਿਆ

  • @thelazydazyboy9547
    @thelazydazyboy9547 Před rokem +4

    Dhan dhan Shri guru raamdaas ji

  • @benipalbenipal2688
    @benipalbenipal2688 Před rokem +1

    Dr sahib very thanks

  • @dilsandhu3332
    @dilsandhu3332 Před rokem +2

    ਡਾਕਟਰ ਸਾਹਿਬ ਦਾ ਐਡਰੈਸ ਪਲੀਜ

  • @jashanjotkaur7142
    @jashanjotkaur7142 Před rokem +16

    Dhan dhan Shiri Guru Ramdas ji 🙏🙏🙏🙏🙏

    • @rajindergill2198
      @rajindergill2198 Před rokem

      Mere cheered te bahut pimples hoge c jad me 11 ch pardi c menu kise ne kiha Dan karde karde data nu one trah cheered te Malo pimples ht jande ne me eh Tarik apnaya hr roj data kardi te nalnal muh te maldi Jina chir data kardi te var var muh te thuk sane muh te maldi mere pimples ht gaye c kar k dekh lo

  • @MSGaminG-cc4dz
    @MSGaminG-cc4dz Před rokem +10

    Dr Sahib hor Paterkar nal Vedio bna ke daso points da Puri Jankari dena g. Dillon Dhanvad g K Moge Wala

  • @BaljinderKaur-lm9py
    @BaljinderKaur-lm9py Před rokem +4

    Dhan Guru Ramdas Ji 🙏🙏

  • @AntreevSoch
    @AntreevSoch Před 10 měsíci +1

    ਡਾ. ਸਾਹਿਬ ਵੈਦ ਤਾਂ ਕਹਿੰਦੇ ਠੰਡਾ ਖਾਉ ਤੱਤੇ ਨਹਾਉ ਵੈਦ ਹਕੀਮ ਕੋਲ ਨਾਂ ਜਾਉ ਤੁਸੀ ਕਹਾਵਤ ਬਦਲ ਦਿੱਤੀ ਹੈ ?❤❤🙏🙏

  • @ravinderkamboj8797
    @ravinderkamboj8797 Před rokem +1

    Dhan dhan pitta guru ramdass ji Dr ji bhut vdya jankari diti tusi 🙏🙏

  • @karanmasaun601
    @karanmasaun601 Před rokem +1

    Dhan guru Ram das ji 🙏🙏🌱🌺💐☘️🌿🌾🌻🌸💮🍀🌼🥀🌷🍁🙏🙏

  • @rajwinder1968
    @rajwinder1968 Před rokem +4

    ਵੀਰੇ ਮੇਰਾ ਕੰਨ ਵੀ ਛਾ ਛਾ ਕਰਦਾ ਹੈ ਦੋ ਸਾਲ ਤੋ ਡਾ ਸਹਿਬ ਦਾ ਐਡਰੈਸ ਜਰੂਰ ਦੱਸਣਾ

  • @sakinderdeep3212
    @sakinderdeep3212 Před rokem +1

    Dhan Dhan s Guru Ramdas ji 🌹👏🌹

  • @sonysidhu0440
    @sonysidhu0440 Před rokem +4

    Waheguru g

  • @parmindersingh9448
    @parmindersingh9448 Před rokem +1

    ਵਾਹਿਗੁਰੂ ਜੀ

  • @sonydhaliwal767
    @sonydhaliwal767 Před rokem +2

    Waheguru ji

  • @rashifal0352
    @rashifal0352 Před rokem +3

    🙏🌹ਵਾਹਿਗੁਰੂ ਜੀ🌹🙏

  • @nasibkaurdhillon6823
    @nasibkaurdhillon6823 Před 8 měsíci

    Dhan Dhan guru Ramdas ji 🙏🏾🙏🏾🙏🏾🙏🏾🙏🏾

  • @BalwinderSingh-yu4tq
    @BalwinderSingh-yu4tq Před rokem +1

    ਕੈਮਰਾਮੈਨ ਤੇ ਰਿਪੋਰਟਰ ਵੀਰ ਕੋਰਸ ਕਰਨ

  • @myland973
    @myland973 Před rokem +4

    ਵਾਹਿਗੁਰੂ ਜੀਓ ਸੁਮੱਤ ਬਖਸ਼ੋ।🌷🌹🌺🙏🙏🙏🙏🙏

  • @gsantokhsinghgill8657
    @gsantokhsinghgill8657 Před rokem +4

    Sat nam waheguru ji🙏

  • @gursharansingh5311
    @gursharansingh5311 Před rokem

    ਧਰਮਦੇ ਨਾਂ ਤੇ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਵਿੱਚ ਬੋਹਤ ਨੇ ਰੱਬ ਇਨ੍ਹਾਂ ਨੂੰ ਸੋਝੀ ਦੇਵੇ

  • @mymissanand1045
    @mymissanand1045 Před rokem +3

    waheguru ji thodi o mehma eh tusi sab kuch kr sakde waheguru ji dhan das guru sahibaan ji waheguru ji waheguru ji

  • @harvindersinghharvindersin3115

    Thanks Ji ap Ji da 🌹🌹🙏🙏waheguru JI 🌹🌹ap bhot bhot takiyaan bakshan Ji 🙏🙏 🌹🌹

  • @Sandeep_kaur_khalsa258

    ਧੰਨ ਗੁਰੂ ਰਾਮਦਾਸ ਜੀ

  • @AjitSingh-uc8ve
    @AjitSingh-uc8ve Před rokem +2

    Dhan Guru ram dass ji maharaj 🙏🙏

  • @ManjitKaur-jn7df
    @ManjitKaur-jn7df Před rokem +2

    waheguru ji

  • @JasbirSingh-gq2zr
    @JasbirSingh-gq2zr Před rokem +1

    V good Dr sahib

  • @RandomWRLDW
    @RandomWRLDW Před rokem +8

    Waheguru ji mehar karo ji
    🙏🙏🙏🙏🙏🙏🙏🙏🙏🙏

  • @skvirk2669
    @skvirk2669 Před rokem +15

    Camera man can’t even focus on the points what he mentioned.

  • @Gagangrewal864
    @Gagangrewal864 Před rokem +4

    Dhan dhan sri guru ramdas g

  • @manpreetanand1381
    @manpreetanand1381 Před rokem +1

    Dhan dhan ramdass guru Jin seerea tinaa savarea Puree hoi karamat app sirjanhare dhareaa

  • @user-ij7kb9kg6h
    @user-ij7kb9kg6h Před rokem +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @sharmakashmir9498
    @sharmakashmir9498 Před rokem +4

    Good job 👍

  • @kamaljeetkaur7530
    @kamaljeetkaur7530 Před rokem +4

    Dhan dhan Sri Guru Nanak Dev Ji Maharaj ji

  • @gurjindersingh3638
    @gurjindersingh3638 Před rokem

    Dhan guru Ram das g 🙏🌷 🙏🌷🙏🌷🙏🌷🙏🌷

  • @hargurjindersingh7353
    @hargurjindersingh7353 Před rokem +2

    Sweet smile of dr sahab nd so much handsome nd polite dr sahab , greate personality

  • @balbirsinghgill1595
    @balbirsinghgill1595 Před rokem +3

    ਪੱਤਰਕਾਰ ਨੂੰ ਲਗਦਾ ਬੈਨਰ ਨਹੀਂ ਪੜਣਾ ਆਇਆ .ਫਰੀ ਕੈਪ ਲਿਖਿਆ ਹੈ ਤੇ ਫੀਸ ਪੁੱਛ ਰਿਹਾ

  • @samtgrrr897
    @samtgrrr897 Před rokem +1

    Waheguru ji kirpa Karo ji

  • @jatindervindu
    @jatindervindu Před rokem +3

    ਫ਼ੀਸ ਵਾਲਾ ਪਵਾਇੰਟ ਡਾਕਟਰ ਸਾਬ ਨੇ ਦੱਸਿਆ ਨਹੀਂ 😂😂😂😂😂😂😂😂😂😂

  • @akashdeepsingh877
    @akashdeepsingh877 Před rokem +2

    Dhan Dhan Guru Ramdass g

  • @ms-nj9vo
    @ms-nj9vo Před rokem +2

    Camera man da focus doctor ਦੇ ਹੱਥਾਂ ਤੇ ਨਹੀਂ ਸੀ ਪੂਰਾ। ਕਿਰਪਾ ਕਰਕੇ ਅੱਗੇ ਤੋਂ ਧਿਆਨ ਦਿੱਤਾ ਜਾਵੇ।ਧੰਨਵਾਦ ਜੀ

  • @JaswinderKaur-df7ps
    @JaswinderKaur-df7ps Před 8 měsíci

    Waheguru ji Waheguru ji Waheguru ji baba ji maher karoo ji 🙏

  • @parwindersingh6353
    @parwindersingh6353 Před rokem +4

    ਡਾਕਟਰ ਸਾਹਿਬ ਆਪਣੇ ਹੱਥ ਵਿਚ ਪਾਈ ਮੁੰਦਰੀ ਬਾਰੇ ਵੀ ਵਿਚਾਰ ਵੀ ਸ਼ਾਮਿਲ ਕਰੋ ਜੀ

  • @myart-ol7qp
    @myart-ol7qp Před rokem

    ਬਹੁਤ ਵਧੀਆ ਜੀ

  • @BaljinderSingh-ig1zd
    @BaljinderSingh-ig1zd Před rokem

    Thanks dr sab ji God bless you

  • @paramjitmalhi6543
    @paramjitmalhi6543 Před rokem

    Thank you so much ver ji ❤❤❤god bless you ❤❤❤❤

  • @gurnamsingh9004
    @gurnamsingh9004 Před rokem +1

    Very good👍

  • @Love.Waheguruji143
    @Love.Waheguruji143 Před rokem

    ਸਰ ਜੀ ਕਈ ਸਾਲਾਂ ਤੋਂ ਹਰ ਸਮੇਂ ਸ਼ੋਰ ਸੁਨਾਈ ਦਿੰਦਾ ਹੈ ਜਿਸ ਵਜ੍ਹਾ ਨਾਲ ਬਹੋਤ ਪਰੇਸ਼ਾਨੀ ਹੁੰਦੀ ਹੈ

  • @reetrajputvideos2647
    @reetrajputvideos2647 Před rokem +2

    Mnu bhut problem a anxiety de medicine khania pendia bt m kha kha ke medicine bhut jyda frustrated ho chuki a medicines khake mnu womt lgea rhdea n phr pukh tk marjade mere

  • @neelamluthra1221
    @neelamluthra1221 Před rokem +6

    Dr sahib knee pain vi theek ho sakta hai

  • @baljinderkaurkhalon3993
    @baljinderkaurkhalon3993 Před rokem +1

    Wahguru ji

  • @SukhdevSingh-md2wo
    @SukhdevSingh-md2wo Před rokem +2

    Doctor Saab ਦਾ ਅਐ ਡਰੇਸ ਦੋ ਜੀ

  • @manrajSidhu7529
    @manrajSidhu7529 Před rokem +3

    Kan da acupressure point daso ear problem bohot jyada sha sha di

  • @HarpreetKaur-te1do
    @HarpreetKaur-te1do Před 7 měsíci

    Waguru jii

  • @JatinderSingh-tw9up
    @JatinderSingh-tw9up Před rokem

    Jeunde vasde raho veer ji guru ramdas ji tuhanu chardikala wich rakhe

  • @Desidiscussions
    @Desidiscussions Před rokem

    ਮੇਰੇ ਕੰਨ ਛਾਂ ਛਾਂ ਕਰਦੇ ਸੀ ਮੈਂ ਆਹ ਵੀਡੀਓ ਦੇਖ ਕੇ ਕੀਤਾ ਐਕੂਪਰੈਸਰ ਠੀਕ ਹੋ ਗਿਆ

  • @Sandhu_Bhau
    @Sandhu_Bhau Před rokem +2

    Dr saab ਅਸੀਂ ਤਾਂ ਇਹ ਸੁਣਿਆ k ਠੰਡਾ ਖਾਈਏ ਨਿੱਘਾ ਨਹਾਈਏ

  • @pavittergill265
    @pavittergill265 Před rokem +2

    Very good information🌹 ❤🌹

  • @thegillandbhattifamily5676

    Doctor Saab tan bahut vdiya smjaunde ne PR camra man nu ihh ni pta lgga k Jo doc Saab point press Karn nu keh rhye aa ohh v dikhaune aa

  • @DaljitSingh-ed1dc
    @DaljitSingh-ed1dc Před rokem +1

    Dr sahib g diabetes ka point batae.
    Dhan dhan guru ramdas g.
    Waheguru Waheguru Waheguru g.

  • @BalvirSingh-zo3rl
    @BalvirSingh-zo3rl Před rokem +1

    ਅਗਲਾ ਕੈੰਪ ਕਿਥੇ ਲਗਾਏ ਜਾਣਗੇ ਇਹ ਵੀ ਦੱਸਿਆ ਜੀ।ਧੰਨਵਾਦ।

  • @rajinderkaur6167
    @rajinderkaur6167 Před rokem +2

    ਪੁਆਇੰਟ ਦੱਸਣ ਦੀ ਫੋਟੋ ਸਹੀ ਨਹੀਂ ਦਿਖਾਈ ਕੈਮਰਾ ਮੈਨੂੰ ਨੇ

  • @dr.mandeepsinghkirti7367

    Dhan Guru Ramdas ji duniya de sab to vadde doctor ne...ohna da Rehmat nal sare dukh door ho jande Han...Dhan Guru Ramdas jin sireya tinhe sawareya

  • @pavanchahal9570
    @pavanchahal9570 Před rokem +8

    Any contact information for the doctor, please provide