On brink of a collapse, Have Akalis ever to spelled 13 misdeeds they are seeking forgiveness for ?

Sdílet
Vložit
  • čas přidán 1. 07. 2024

Komentáře • 93

  • @ManpreetSingh-tt3pb
    @ManpreetSingh-tt3pb Před 2 dny +9

    ਜਿਹੜੇ ਕਹਿੰਦੇ ਹਨ ਕਿ ਅਸੀਂ ਸੁਖਬੀਰ ਬਾਦਲ ਦੇ ਨਾਲ ਖੜੇ ਹਾਂ ਸਭ ਕੁਰਸੀਆਂ ਦੇ ਭੁੱਖੇ ਹੱਨ ਮਰੀ ਜ਼ਮੀਰ ਵਾਲੇ ਰਿਤੇਸ਼ ਲੱਖੀ ਜੀ ਤੁਹਾਡਾ ਬਹੁਤ ਧੰਨਵਾਦ

  • @akashdeepsingh7014
    @akashdeepsingh7014 Před 2 dny +7

    ਬਾਦਲਾਂ ਨੇ ਪੰਜਾਬ ਦਾ ਨੁਕਸਾਨ ਕਰਨ ਚ ਅਪਣੀ ਕੋਈ ਕਸਰ ਨਹੀਂ ਛੱਡੀ

  • @GurmeetSingh-yz3jt
    @GurmeetSingh-yz3jt Před 3 dny +27

    ਇਹਨਾਂ ਗਲਤੀਆਂ ਦੀ ਸਜ਼ਾ ਸੁੱਖਾ ਅਮਲੀ ਸਾਰੀ ਉਮਰ ਭੁਗਤੇਗਾ।ਕਦੇ ਵੀ ਸਰਕਾਰ ਨਹੀਂ ਬਣਾ ਸਕੇਗਾ।ਭਾਵੇਂ ਜਿੰਨੀਆ ਮਰਜੀ ਗਲਤੀਆਂ ਮੰਨੀ ਜਾਣ।

  • @HappyKainth-so1cz
    @HappyKainth-so1cz Před 3 dny +23

    ਜੋ ਸੁਖਬੀਰ ਬਾਦਲ ਨਾਲ ਖੜ੍ਹੇ ਨੇ ਉਹ ਹਜੇ ਵੀ ਗਲਤ ਹੀ ਕਰ ਰਹੇ ਨੇ, ਕਿਸੇ ਇਕ ਬੰਦੇ ਕਰਕੇ ਸਿੱਖ ਕੌਮ ਦੀ ਸਿਆਸੀ ਜਮਾਤ ਦਾ ਨੁਕਸਾਨ ਕਰ ਰਹੇ ਨੇ

    • @BalwinderSingh-ug9fe
      @BalwinderSingh-ug9fe Před 3 dny +5

      100%ਠੀਕ ਕਿਹਾ।

    • @user-mc1vb2kc9s
      @user-mc1vb2kc9s Před 2 dny

      Jede chadd ke nikle oh kide sahi ne oh vi madarchodh ne jado beadbi hundi si Akali dal mode nal moda lah ke beadbi karan wale nu bachan di purrjor koshish krda rehya

  • @pritpalsingh8317
    @pritpalsingh8317 Před 3 dny +18

    ਇਹਨਾਂ ਦੁਸ਼ਟਾਂ ਨੇ ਤਾਂ ਇਸ ਪੀਅਰੜ ਦੌਰਾਨ ਸਿੱਖਾਂ ਨੂੰ ਬੁਰੀ ਤਰ੍ਹਾਂ ਕੁੱਟਿਆਂ ਤੇ ਡੇਰੇ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਜੋ ਕਿ ਬਹੁਤ ਵੱਡਾ ਪਾਪ ਕੀਤਾ ਹੈ ਤੇ ਨਾ ਮੁਆਫ਼ੀ ਯੋਗ ਹੈ 👍👍🙏🙏

  • @shahdevsingh7951
    @shahdevsingh7951 Před 2 dny +7

    ਜਦੋਂ ਬਾਰ ਬਾਰ ਹਾਰੇ ਹਨ ਤਾਂ ਹੀ ਇਹਨਾਂ ਨੂੰ ਆਪਣੀ ਗ਼ਲਤੀ ਅਤੇ ਬਜਰ ਕੁਰਹਿਤਾਂ ਦਿਸੀਆਂ ਹਨ ਤਾਂ ਹੀਂ ਇਹਨਾਂ ਨੇ ਪਛਤਾਵਾ ਕੀਤਾ ਹੈ ਜੀ ਵਾਹਿਗੁਰੂ ਜੀ

  • @pritpalsingh8317
    @pritpalsingh8317 Před 3 dny +4

    ਰਿਤੇਸ਼ ਜੀ ਬਹੁਤ ਵਧੀਆ ਸੀਕੂਐਂਸ ਅਨੁਸਾਰ ਇਹਨਾਂ ਅਕਾਲੀਆਂ ਦੀਆਂ ਸਾਰੀਆਂ ਦੁਸ਼ਵਾਰੀਆਂ ਦਾ ਮੁਲਅੰਕਣ ਕੀਤਾ! ਬਹੁਤ ਧੰਨਵਾਦ ਜੀ 🙏

  • @swaransingh483
    @swaransingh483 Před dnem +2

    ਸਰ ਬਹੁਤ ਧਨਵਾਦ ਜੀ ਇਨੀ ਵਧੀਆ ਜਾਣਕਾਰੀ ਦੇਣ ਲਈ ਜੀ

  • @narinderkumar969
    @narinderkumar969 Před 2 dny +5

    ਅਕਾਲੀਦਲ ਪਰਿਵਾਰਵਾਦ ਪਾਰਟੀ ਹੈ।ਪਹਿਲਾ ਬਾਪੂ ਫਿਰ ਬੇਟਾ ਉਸ ਤੋ ਬਾਦ ਉਸ ਦਾ ਬੇਟਾ।

  • @GiLL46MAJHAiL
    @GiLL46MAJHAiL Před 2 dny +5

    ਬੇਅਦਬੀ ਸਭ ਤੋ ਵੱਡਾ ਮੁੱਦਾ ਜੋ ੮੪ ਵਾਂਗ ਬਾਦਲ ਪਰਿਵਾਰ ਤੇ ਅਕਾਲੀ ਦਲ ਦੇ ਮੱਥੇ ਤੇ ਕਲੰਕ ਬਣ ਲੱਗ ਚੁੱਕਾ ਜੋ ਸਾਰੀ ਜਿੰਦਗੀ ਨਹੀਂ ਲਹਿਣਾ ਜੀਦਾ ਇੰਦਰਾ ਗਾਂਧੀ ਦੇ ਨਾਮ ਨੂੰ ਲੱਗਾ
    ਪਰ ਇਹ ਇੱਕ ਭੁੱਲ ਨਹੀਂ ਜੋ ਹੋਈ mla ਇਹਨਾ ਦੇ ਬੇਸ਼ੁਮਾਰ ਦੌਲਤ ਬਣਾ ਗਏ ਜਿੰਨਾ ਦੇ ਕੋਲ 4-5 ਏਕੜ ਤੋ ਵਧ ਜਮੀਨ ਨੀ ਸੀ ਕਈ ਤਾ 1 ਕਿੱਲੇ ਵਾਲੇ ਵੀ ਨੀ ਸੀ , ਹਰ ਲੰਡੀ ਬੁੱਚੀ ਜਿਨੂੰ ਪਿੰਡ ਕੁੱਤਾ ਨਹੀਂ ਸੀ ਪੁੱਛਦਾ ਉਹ ਲਾਲ ਬੱਤੀ ਲਾਈ ਬੈਠਾ ਸੀ ਤੇ ਜਾਣ ਬੁਜ ਚੰਗੇ ਅਕਾਲੀਆ ਮੂਹਰੇ ਫੁਕਰੀਆ ਮਾਰਦੇ ਸੀ ਕਈ ਦੇਖੇ ਬਾਅਦ ਚ ਜੁਤੀਆਂ ਖਾਂਦੇ ਜਦੋ ਸਰਕਾਰ ਗਈ ਕਈ ਤਾ ਅਗਲੇ ਦਿਨ ਜੁਤੀਆਂ ਖਾ ਗਏ ਸੀ ਜਦ ਚੋਣ ਜਾਬਤਾ ਲੱਗਾ ੨੦੧੭ ਵਿੱਚ , ਇਹਨਾ ਸਿਰਫ ਆਪਦੀ ਪਾਉਂਚ ਸਰਪੰਚ ਤੱਕ ਰੱਖੀ ਨਾ ਕੇ ਆਮ ਵਰਕਰ ਤੱਕ ਹਰ ਪਿੰਡ ਸਰਪੰਚ ਦਾ ਮੁੰਡਾ ਬਲਾਕ ਸੰਮਤੀ , ਉਹਦੀ ਘਰਵਾਲੀ ਜਿਲਾ ਪ੍ਰੀਸ਼ਦ , ਉਹਦਾ ਭਰਾ ਪਿੰਡ ਸੋਸਾਇਟੀ ਦਾ ਪ੍ਰਧਾਨ ਸਿਰਫ ਮੈਂਬਰ ਹੀ ਹੋਰ ਹੁੰਦੇ ਜਿੱਥੇ ਪਤਾ ਇਹ ਕਿਹੜੇ ਕੰਮ ਆਪਣੇ ਸਾਇਨ ਕਰੋਨੇ ਅਕਾਲੀ ਦਲ ਖ਼ਤਮ ਬੂਥ ਲੈਵਲ ਤੋ ਹੋਇਆ ਓਦਾਂ ਕਦੇ ਖ਼ਤਮ ਨਹੀਂ ਸੀ ਹੁੰਦਾ ਮਜੀਠੀਆ ਲੱਖ ਮਾੜਾ ਹੋਊ ਪਰ ਉਹਨੇ ਹਰ ਹਲਕੇ ਵਿੱਚ ਇਹ ਪੁਰਾਣੇ ਸੱਪ ਛੱਡ ਨਵੇ ਯੂਥ ਅੱਗੇ ਕਰੇ ਐਸੇ ਕਰਕੇ ਉਹਨੂੰ ਮਾੜਾ ਕਹਿੰਦੇ ਇਹ ਅਕਾਲੀ ਇੱਸ ਤੋ ਉਲਟ ਕਾਂਗਰਸ ਅਸੀ ਅਖੀ ਦੇਖੀ ਉਹਨਾਂ ਪਿੰਡ ਚ ਵੀ ਇਕੋ ਪਰਿਵਾਰ ਦੇ ਸਾਰੇ ਮੈਂਬਰ ਨੀ ਬਣਾਤੇ ਤੇ ਏਵੇ ਝਾੜੂ ਕੀਤਾ ਸੋ ਆਮ ਵਰਕਰ ਨੂੰ ਲੀਡਰ ਕਿਤੇ ਮਿਲ ਲਵੇ ਹੱਸ ਕੇ ਆਪਣਿਆ ਵਾਂਗੂ ਉਹ ਏਨੇ ਚ ਖੁਸ਼ ਹੋ ਜਾਂਦਾ ਸੋ ਲੋੜ ਹਕੀਕਤ ਜਣਨ ਦੀ ਕਦੇ ਸਮਾ ਸੀ ੨੦੦੯ ਚ ਅਸੀ ਟੌਹਰ ਨਾਲ ਕਹਿਣੇ ਸੀ ਅਸੀ ਅਕਾਲੀ ਵਾ ਤੇ ਅੱਜ ਦਾ ਸਮਾ ਪਾਰਟੀ ਖ਼ਤਮ ਕਰਨ ਤੇ ਲੱਗੇ ਜਿੰਨਾ ਦੇ ਪਿਓ ਦਾਦੇ ਪੁੱਤ ਅਜੇ ਵੀ ਕਹਿੰਦੇ ਅਸੀ ਸੀਟ ਲੈਣੀ

  • @jagtarsingh7127
    @jagtarsingh7127 Před 3 dny +16

    ਅਕਾਲੀ ਦਲ ਨੂੰ ਕੀਤੀਆਂ ਹੌਈਆ ਗਲਤੀਆਂ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ

    • @DiljitSinghPurewal
      @DiljitSinghPurewal Před 3 dny +2

      Akali dal nhi, badal duara kitiya galtiya.. party ta vdia c bas badal tabbar mada nikleya

    • @HappyKainth-so1cz
      @HappyKainth-so1cz Před 2 dny +1

      @@jagtarsingh7127 ਅਕਾਲੀ ਪਾਰਟੀ ਸਾਡੇ ਸਿੰਘਾਂ ਦੀਆ ਕੁਰਬਾਨੀਆਂ ਨਾਲ ਬਣੀ ਆ, ਮਸਲਾ ਤਾ ਬਾਦਲ ਪਰਿਵਾਰ ਦੀ ਕਬਜੀ ਦਾ ਆ

    • @HappyKainth-so1cz
      @HappyKainth-so1cz Před dnem

      @@jagtarsingh7127 ਇਹ ਜਰੁਰੀ ਨੀ ਵੀ ਚਰਨਜੀਤ ਬਰਾੜ ਹੀ ਬਾਦਲ ਦਾ ਵਿਰੋਧ ਕਰੇ ਬਲਕਿ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਧਰਮ ਦੇ ਹੋਣ, ਸਬ ਨੂੰ ਹੀ ਜ਼ੋਰ ਮਾਰਨਾ ਚਾਹੀਦਾ ਹੈ

  • @akashdeepsingh7014
    @akashdeepsingh7014 Před 2 dny +6

    ਬਾਦਲਾਂ ਦਾ ਅੰਤ ਮਾੜਾ ਈ ਹੋਣਾ ਜੇ ਧਰਮ ਦੇ ਠੇਕਦਾਰ ਬਣੇ ਪਏ

  • @user-te2ql9nd8o
    @user-te2ql9nd8o Před 2 dny +2

    Good report ritesh lakhi ji👍👍

  • @psg5772
    @psg5772 Před 3 dny +13

    Mera parivar shuru toh akali dal de voter rahe ha... Par jad toh majitha te Nasha vechn de iljam lage , sumedh saini nu DGP laaya, bargari hadsa Hoya, uss toh baad asi kadi akali dal nu vote nahi payi...

  • @sodhiahmedgarh5671
    @sodhiahmedgarh5671 Před 2 dny +3

    ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ, ਜਿਸ ਨੇ ਕਰਵਾਈਆ ਜਾ ਜਿਸ ਨੇ ਇਨ੍ਹਾਂ ਬੇਅਦਬੀਆ ਤੇ ਸਿਆਸਤ ਕੀਤੀ ਉਨ੍ਹਾਂ ਦਾ ਕੱਖ ਨਾ ਰਹੇ।

  • @sakattarsingh7114
    @sakattarsingh7114 Před 3 dny +4

    Respected Ritesh Lakhi ji 🙏
    Very very good episode 👌

  • @techron1695
    @techron1695 Před 3 dny +4

    Ritesh ji you are great ❤

  • @gurtejsingh4456
    @gurtejsingh4456 Před 3 dny +5

    ਧੰਨਵਾਦ ਰਿਤੇਸ਼ ਲੱਖੀ ਜੀ।

  • @beantsingh9208
    @beantsingh9208 Před dnem +3

    ਬਾਦਲਾਂ ਦੇ ਸਮੇਤ ਸਾਬਕਾ ਅਕਾਲ ਤਖਤ ਜਥੇਦਾਰ ਗੁਰਬਚਨ ਸਿੰਘ ਅਤੇ ਉਸਦੇ ਸਾਥੀਆਂ ਨੂੰ ਵੀ ਸੰਗਤ ਦੇ ਕਟਿਹਰੇ ਵਿੱਚ ਖੜੇ ਕਰਨੇ ਚਾਹੀਦੇ ਹਨ। ਕੀ ਉਹਨਾਂ ਦੀ ਕੋਈ ਨੈਤਿਕ ਜਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਸੌਦੇ ਸਾਧ ਨੂੰ ਮਾਫ਼ੀ ਦੇਣ ਵਾਲੇ ਵਿਚਾਰ ਨੂੰ ਨਕਾਰਾ ਕਰਦੇ??

  • @hardeepsinghsandhu8321
    @hardeepsinghsandhu8321 Před 2 dny +3

    ਗ਼ਲਤੀ ਨਹੀਂ ਗੁਨਾਹ ਕੀਤੇ ਹੁਣ ਭੁਗਤ ਰਹੀ ਅਕਾਲੀ ਦਲ

  • @morjaat5041
    @morjaat5041 Před 2 dny +2

    Good job brother ji.

  • @AbC-jn3ix
    @AbC-jn3ix Před 2 dny +3

    ਬਾਦਲਾ ਨੇ ਸਾਰੀ ਉਮਰ ਵਧੀਆ ਕਿਹੜਾ ਕੰਮ ਕੀਤਾਪੰਥ ਦਾ ਬੇੜਾ ਗਰਕ ਕੀਤਾ

  • @gamdoorgamdoorsra
    @gamdoorgamdoorsra Před 2 dny +1

    Satshreea. Akal.ji. lakhe.veer

  • @varunsharma3532
    @varunsharma3532 Před 3 dny +3

    12:51 hmaari dushmani kisi panth se nahi,hm tang hue inn sarkaaro se

  • @sukhwindersidhu6672
    @sukhwindersidhu6672 Před 3 dny +2

    Great lakhi sahib👍you are brave ,true👍

  • @iqbalsandhuiqbalsingh2779

    Very good discussion 👌

  • @mukul2148
    @mukul2148 Před 3 dny +2

    Sahi keh rahe ho sir
    Maafi ik galti di hundi.. par eh tan galtiyaan da pitara c

  • @BhupinderSingh-kp7tr
    @BhupinderSingh-kp7tr Před 3 dny +3

    Sat Sri akal ji ❤❤❤

  • @jagroopdhaliwal4405
    @jagroopdhaliwal4405 Před 3 dny +3

    ਇਹ ਗਲਤੀ ਨਹੀ ਗੁਨਾਹ ਹੈ ਜਿਸ ਤਰਾ ਦਾ ਹੱਠ ਤੇ ਬੇ ਸ਼ਰਮੀ ਭਰਿਆ ਵਤੀਰਾ ਸੁਖਵੀਰ ਤੇ ਓਸ ਦੇ ਸਾਥੀ ਕਰ ਰਹੇ ਨੇ ਸਿੱਖ ਕੌਮ ਚ ਇਸ ਦੀ ਕੋਈ ਮਿਸਾਲ ਹੀ ਨਹੀ ਇਹ ਪਾਰਟੀ ਪੰਥ ਤੇ ਕੌਮ ਦੀ ਹੈ ਇਸ ਨੂੰ ਆਪਣੇ ਹਿੱਤਾ ਲਈ ਵਰਤਣਾ ਗਲਤ ਹੈ

  • @sand305
    @sand305 Před 3 dny +2

    Good repot lakhi sir

  • @KulwinderSingh-lj6nj
    @KulwinderSingh-lj6nj Před 3 dny +2

    Lakhi sir, your reportings are evidence based.I like your channel.Akali dal problem is self speaking.During the Presidentship of Badals (Especially Sukhbir) party goes down but in 2022, they come to 3 MLA but in 2024 Out of 13 candidates their 10 candidates loos their Jamanats.In 2022 they constitute one commetty named Jhundha commette to analyse the defeat.But committe report not implemented not released in public domain., because Sukhbir'ego and his kitchen cabinet advised him to not to resign from presidentship, That mistake made by him caused today 's situation.

  • @RamSingh-wt2vq
    @RamSingh-wt2vq Před 2 dny +3

    Absolutly correct

  • @jagisaidoke8855
    @jagisaidoke8855 Před dnem

    ਯਰ ਸਬ ਤੋਂ ਵੱਡੀ ਗੱਲ ਤਾਂ ਇਹ ਆ ਆਪਣੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਅੱਜ ਵੀ ਇਹ ਹੀ ਪ੍ਰਧਾਨ ਆ

  • @npsbrar560
    @npsbrar560 Před 3 dny +3

    ਡੇਰੇ ਦੀਆਂ ਵੋਟਾਂ ਲੈਣ ਲਈ ਬੇਅਦਬੀ ਕੇਸ ਦੇ ਦੋਸ਼ੀ ਪ੍ਰੇਮੀਆਂ ਨੂੰ ਨਹੀਂ ਫੜਿਆ ਬਲਕਿ ਉਸੇ ਗੂਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਉਸਦੀ ਪਤਨੀ ਤੇ ਹੀ ਤਸ਼ੱਦਦ ਕੀਤਾ ਗਿਆ ਅਤੇ ਬਾਅਦ ਵਿੱਚ ਦੋ ਹੋਰ ਬੇਕਸੂਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਕੇ ਛੱਡ ਦਿੱਤਾ।

  • @amarjitriar9770
    @amarjitriar9770 Před dnem +1

    Agree Ji

  • @user-oj5wy3dh8r
    @user-oj5wy3dh8r Před 3 dny +1

    Welcome lakhi veer ji

  • @majorsingh1285
    @majorsingh1285 Před 3 dny +3

    ਬਿਲਕੁਲ ਸਹੀ ਆ

  • @bindagrewal3750
    @bindagrewal3750 Před 3 dny +2

    Good Report bai 👍👍🇺🇸🇺🇸

  • @satrangisiyasat6034

    Absolutely Right said Bhaji

  • @sukhmanpreetsingh5714
    @sukhmanpreetsingh5714 Před 2 dny +1

    Right sir

  • @khipalsgame7333
    @khipalsgame7333 Před 2 dny +1

    Very NYC

  • @trucker518
    @trucker518 Před 3 dny +1

    Thank u lakhi saab for making videos

  • @bedidoc4420
    @bedidoc4420 Před 3 dny +1

    Was Waiting EAGERLY.
    DR BEDI LUDHIANA

  • @gurjantsinghsandhu9924
    @gurjantsinghsandhu9924 Před 3 dny +1

    Right Ji 💯

  • @user-rt9gy2pf6m
    @user-rt9gy2pf6m Před 3 dny +1

    Very. Good. Report. Sir

  • @gurpreetatwal7765
    @gurpreetatwal7765 Před 3 dny +1

    Good report as always 👍

  • @narinderpalsingh5349

    😢 ਲੱਖੀ ਜੀ,,,ਰਜਿੰਦਰ ਤੱਗੜ ਤੇ ਵੀ ਸਟੋਰੀ ਕਰੋ ਜੀ,,,ਜੇ ਇਮਾਨਦਾਰ ਹੋ ਤਾਂ 😢😢😢

  • @BittuChambal-vl4hr
    @BittuChambal-vl4hr Před 3 dny +1

    Good job paaji 👍👍👍👍

  • @bhupendersinghgill4180
    @bhupendersinghgill4180 Před 3 dny +3

    गलती नही गुनाह

  • @Vimaldigu
    @Vimaldigu Před 3 dny +1

    Miss you veer ji❤

  • @KuldeepSingh-dy5fg
    @KuldeepSingh-dy5fg Před 3 dny +1

    Good report 👍

  • @inderpreetsidhu
    @inderpreetsidhu Před 3 dny +1

    Ehna dian galtia rabb v maaf nhi kar skda

  • @BalwinderSinghh84
    @BalwinderSinghh84 Před dnem +1

    💯✅

  • @karanjeet-ne1qk
    @karanjeet-ne1qk Před 3 dny +1

    right

  • @Nanakpanthi
    @Nanakpanthi Před 3 dny +1

    Parkash Singh Badal di satta di hawas ne 30000 lokan ne jaan lai.
    1966 da Punjabi Subi morcha te 1980 to shuru hoya Dharam yudh morcha.
    June 84 da Amritsar di ghatna Longowal te Tohre di R K Dhawan te Indira Gandhi nu likhi chithi to hoiya.
    Eh dono chithiya Google te available ne.

  • @kulbirmaan7086
    @kulbirmaan7086 Před 2 dny +1

    galti no 14: BJP agriculture bills di support krni

  • @NirmalSingh-zr1ki
    @NirmalSingh-zr1ki Před 3 dny +1

    ❤❤❤

  • @charanjeetsingh6137
    @charanjeetsingh6137 Před 2 dny +1

    Ehda sarra hisab, sukhbir apne munde toh davau lagda, aap tah maafi magda nhi,,, mainu lagda ohde munde nu mangni pau,,, awde dadde teh baap di😮😮😮😮

  • @akashbajaj7875
    @akashbajaj7875 Před 2 dny +1

    Aam Aadmi Party di maujooda sarkar wallon ho rahiyan galtiyan uttey v Roshni pao ji..!!

  • @sodhiahmedgarh5671
    @sodhiahmedgarh5671 Před 2 dny

    ਤਪੋ ਰਾਜ ਰਾਜੋ ਨਰਕ।

  • @GurmeetSingh-vu4fv
    @GurmeetSingh-vu4fv Před 3 dny +1

    ਇਹਨਾਂ ਪਾਪੀਆਂ ਦੁਸ਼ਟਾ ਨੇ ਕੋਮ ਦਾ ਗੁਰੂ ਸਾਹਿਬ ਜੀ ਬੇਆਦਬੀ ਸਰਸੇ ਡੇਰੇ ਵਿੱਚ ਜਾਕੇ ਪੵੇਮੀ ਬਨਣਾ ਮਾਫੀ ਦੇਣਾ ਗੁਰੂ ਸਾਹਿਬ ਜੀ ਬੀੜ ਚੋਰੀ ਕਰਵਾਉਣਾ ਅਣਗਿਣਤ ਗੁਰੂ ਸਾਹਿਬ ਦੇ ਸਰੂਪਾਂ ਨੂੰ ਗੁੰਮ ਕਰਵਾਉਣਾ ਗੋਲੀ ਕਾਂਡ ਵਿੱਚ ਦੋ ਕਤਲ ਬੁੱਚੜ ਸੁਮੇਧ ਸੈਨੀ ਨੂੰ ਡੀਜੀਪੀ ਲਗਾਉਣਾ ਉਮਰਾਨੰਗਲ ਨੂੰ ਆਈ ਜੀ ਲਗਾਉਣ ਉਹ ਵੀ ਜਾਅਲੀ ਡਾਕੁਮੈਂਟ ਨਾਲ ਹੋਰ ਅਣਗਿਣਤ ਘੋਰ ਗੁਨਾਹ ਪਾਪਾਂ ਦੀਆਂ ਪੰਡਾਂ ਕੀ ਹੁਣ ਇਹ ਸਾਰੇ ਮਾਫੀ ਦੇ ਲਾਇਕ ਹਨ ਇਹ ਤਾਂ ਗੁਰੂ ਸਾਹਿਬ ਜੀ ਦੀ ਕਚਿਹਰੀ ਵਿੱਚ ਫੈਸਲਾ ਹੋਣਾ ਬਾਕੀ ਹੈ

  • @Davindergill1313
    @Davindergill1313 Před 2 dny

    ਹੁਣ ਤੁਸੀਂ ਸੁਖਬੀਰ ਬਾਦਲ ਨੂੰ ਬਲਾਕ ਕਰ ਦਿਉ 😂😂

  • @Mandeepsingh-ij5bs
    @Mandeepsingh-ij5bs Před 3 dny +1

    Akali dal di sabtu vaddi galti
    👉Anandpur sahib resolution toh pajj jnaa .

  • @varunsharma3532
    @varunsharma3532 Před 3 dny

    6:32 pehlaan taan jhatkaa taa honaa ,pr baaki chaar taan chaukanne ho gaye hone

  • @lakhwindersingh804
    @lakhwindersingh804 Před 3 dny

    Halbrand is sauron

  • @sukhjindersingh877
    @sukhjindersingh877 Před 3 dny +1

    Kisaan biLL?

  • @user-fy6tw1xn7c
    @user-fy6tw1xn7c Před 3 dny +1

    jes ne ve guru ghar nal gadare kete oda kus ve ni renda vakhe chal mardanea tu rang kartar de

  • @shinda222raman7
    @shinda222raman7 Před 2 dny +1

    Apniyan galtiyan nahi dikhdiyan Akaliyan nu sir

  • @lakhwindersingh804
    @lakhwindersingh804 Před 3 dny

    ORBIT BUS 🚌

  • @ramsarupmayla7934
    @ramsarupmayla7934 Před 2 dny +1

    😂😂😂😂😢😢😢

  • @NirmalSingh-ys7wz
    @NirmalSingh-ys7wz Před 2 dny

    BAD AKALI DAL.

  • @balwindermalhi6904
    @balwindermalhi6904 Před 3 dny +2

    ਲੱਖੀ ਵੀ ਰ ਅਕਾਲੀਆ ਦੀ ਆ ਤੂਸੀਂ 0%ਗਲਤੀ ਆ ਦਸਦੇ ਹੋ 78 ਦੇ ਨਿਰੰਕਾਰੀ ਤੇ ਤਰਨਤਾਰਨ ਕਾਂਡ ਭੂਲ ਜਾਂਦੇ

  • @GurmeetSingh-vu4fv
    @GurmeetSingh-vu4fv Před 3 dny

    ਇਹਨਾਂ ਦੁਸ਼ਟਾ ਨੇ ਤਾਂ ਪਹਿਲਾਂ ਵਾਲੇ ਯਾਨੀ ਅਕਾਲੀ ਫੂਲਾ ਸਿੱਘ ਜੀ ਦੇ ਅਕਾਲੀ ਦਲ ਨੂੰ ਦਾਗਦਾਰ ਕਰ ਕੇ ਕੌਮ ਦਾ ਸਿਰ ਸਾਰੀ ਦੁਨੀਆਂ ਵਿੱਚ ਨੀਵਾਂ ਕੀਤਾ ਹੈ 😡🥱😕😟🤬🤬🤬

  • @LuckySingh-xr4ip
    @LuckySingh-xr4ip Před 3 dny

    Guru sahib de beadbe de saja mil gye akli dal nu

  • @vj-bhatia
    @vj-bhatia Před 3 dny +1

    AI tool 😂😂😂❤❤

  • @kamalsingh-dc1vs
    @kamalsingh-dc1vs Před 2 dny

    ਕੀ ਕਾਂਗਰਸ ਨੇ ਆਪਣੀਆਂ ਗਲਤੀਆਂ ਮੰਨ ਲਈਆ ਗਈਆ ਹਨ ਜਿਨ੍ਹਾਂ ਨੂੰ ਸਿੱਖ ਵੋਟਾਂ ਪਾ ਰਹੇ ਹਨ। ?

  • @kamalsingh-dc1vs
    @kamalsingh-dc1vs Před 2 dny

    ਸਿੱਖ ਕੌਮ ਇਕ ਮੂਰਖਾਂ ਦੀ ਕੌਮ ਹੈ ਜੋ ਦਿੱਲੀ ਨਸਲਕੁਸ਼ੀ ਵੇਲੇ ਜਿਨ੍ਹਾਂ ਸਿੱਖ ਕੌਮ ਦੇ ਗਲਾਂ ਵਿੱਚ ਜਲਦੇ ਟਾਇਰ ਪਾਏ ਇਜ਼ੱਤਾਂ ਲੂੱਟੀਆ ਸਿੱਖ ਕੁੜੀਆਂ ਦਿਆ ਕਾਂਗਰਸ ਪਾਰਟੀ ਨੂੰ ਤਾਂ ਵੋਟਾਂ ਪਾ ਰਹੀ ਹੈ ਕਾਂਗਰਸ ਨੇ ਕੇਹੜੀ ਮੁਆਫੀ ਮੰਗੀ ਹੈ। ?? ਪਰ ਸਿੱਖ ਆਪਣੀ ਹੀ ਖ਼ੇਤਰੀ ਪਾਰਟੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ ਹੈ 😢

  • @Kkk19649
    @Kkk19649 Před 3 dny +2

    ਸਿੱਖਾਂ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਇਹਨਾਂ ਨੇ ਸੁਰੱਖਿਆ ਦਿੱਤੀ। ਆਵਾਜ਼ ਬੁਲੰਦ ਕਰਨ ਵਾਲਿਆਂ ਸੱਚੇ ਸੁੱਚੇ ਸਿੱਖਾਂ ਨੂੰ ਮਾਰਿਆ ਗਿਆ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਸਿੱਖਾਂ ਦਾ ਘਾਣ ਕਰਨ ਵਾਲੇ ਬੁੱਚੜ ਪੁਲੀਸ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ। ਇਨ੍ਹਾਂ ਗੁੰਡੇ ਪੁਲੀਸ ਅਫ਼ਸਰਾਂ ਕੋਲੋ ਸਿੱਖਾਂ ਦਾ ਸਿੱਖੀ ਦਾ ਘਾਣ ਕਰਵਾਇਆ ਗਿਆ। ਕੀ ਇਹ ਭੁੱਲਾਂ ਹਨ।

  • @DJ-tz5je
    @DJ-tz5je Před 3 dny +2

    Akali dal badel benan ABDALI DAL BADEL … bera gherk hove badelan da … sikhi tey punjab Dona nu kha gaye badel rakesheh daint….
    14th gelti Izhar aalm nu parliameny secretory laya
    15th gelti:- kidan bills da virodh kita
    16th gelti:- 328 Saroop gum kitay
    17th gelti :- ptc Chanel da contract golden temple ton tey croraran di kemai kiti
    18th gelti :- sgpc nu use kerna tey jethedaran nu hire tey fire kerna just like chonkidar
    19th gelti:- nakodar saka ker k 3 singh marney tey file band kerni