Amritpal Singh| ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

Sdílet
Vložit
  • čas přidán 4. 07. 2024
  • Amritpal Singh| ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
    #Amritpaltooktheoath #oath #AmritpalSingh #KhadurSahib #BhagwantMann #cmmann #ABPSanjha #ABPLIVE
    ਆਖਿਰਕਾਰ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਗਈ ਐ, ਅੰਮ੍ਰਿਤਪਾਲ ਨੂੰ ਸਵੇਰੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚੋਂ ਵਿਸ਼ੇਸ਼ ਮਿਲਟਰੀ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਸੀ, ਸੰਸਦ ਭਵਨ ਵਿੱਚ ਅੰਮ੍ਰਿਤਪਾਲ ਨੂੰ ਸਹੁੰ ਚੁਕਾਈ ਗਈ, ਸਹੁੰ ਚੁਕਾਉਣ ਤੋਂ ਬਾਅਦ ਅੰਮ੍ਰਿਤਪਾਲ ਦੀ ਉਨ੍ਹਾਂ ਦੇ ਪਰਿਵਾਰ ਨਾਲ ਕਿਸੇ ਸੁਰੱਖਿਅਤ ਜਗ੍ਹਾ ਮੁਲਾਕਾਤ ਕਰਵਾਈ ਗਈ, ਇਹ ਪਹਿਲੀ ਵਾਰ ਐ ਜਦੋਂ NSA ਲੱਗਣ ਤੋਂ ਬਾਅਦ ਅੰਮ੍ਰਿਤਪਾਲ ਜੇਲ੍ਹ ਚੋਂ ਬਾਹਰ ਆਇਆ,
    ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਨੇ, ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤੈ ਨਤੀਜਾ 404430 ਵੋਟਾਂ ਮਿਲੀਆਂ, ਅੰਮ੍ਰਿਤਪਾਲ ਨੇ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਨੂੰ 197120 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਐ, ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਨੂੰ ਅੰਮ੍ਰਿਤਪਾਲ ਨੇ 209594 ਨਾਲ ਹਰਾਇਐ, ਓਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ ਅੰਮ੍ਰਿਤਪਾਲ ਨੇ 318014 ਵੋਟਾਂ ਨਾਲ ਮਾਤ ਦਿੱਤੀ ਐ, ਬਿਨ੍ਹਾਂ ਸ਼ੱਕ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਕੇ ਐੱਮਪੀ ਚੁਣੇ ਗਏ ਨੇ, ਇਸ ਸਭ ਦੇ ਵਿਚਾਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਅੰਮ੍ਰਿਤਪਾਲ ਦੀ NSA ਤਹਿਤ ਨਜ਼ਰਬੰਦੀ ਇੱਕ ਸਾਲ ਲਈ ਵਧਾਈ ਵੀ ਜਾ ਚੁੱਕੀ ਐ, ਹੁਣ ਇੱਕ ਵਾਰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਬਾਅਦ ਅੰਮ੍ਰਿਤਪਾਲ ਦੇ ਪਰਿਵਾਰ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਤਰ੍ਹਾਂ ਰਿਹਾਈ ਕਰਵਾਈ ਜਾਵੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Komentáře • 90

  • @HarjeetSingh-bc3bm
    @HarjeetSingh-bc3bm Před 3 dny +11

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਹਿ

  • @mr.singhsingh5563
    @mr.singhsingh5563 Před 2 dny +12

    ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਨੂੰ ਰਿਹਾ ਕੀਤਾ ਜਾਵੇ,,, 🖐️

  • @guneetkaur3917
    @guneetkaur3917 Před 2 dny +3

    ਜਦੋਂ ਵੀਰ ਅੰਮਿ੍ਤਪਾਲ ਸਿੰਘ ਜੀ ਚੋਣਾਂ ਜਿੱਤ ਗਏ ਹਨ ਫਿਰ ਅੰਮਿ੍ਤਪਾਲ ਸਿੰਘ ਜੀ ਨੂੰ ਜੇਲ ਚੋ ਰਿਹਾ ਕੀਤਾ ਜਾਵੇ 🙏🙏🙏🙏

  • @JASBIRKAUR-ur5vs
    @JASBIRKAUR-ur5vs Před 2 dny +5

    ਰਿਹਾ ਕੀਤਾ ਜਾਵੇ ਅੰਮ੍ਰਿਤਪਾਲ ਸਿੰਘ ਜੀ ਨੂੰ

  • @JaswinderSingh-kt9yc
    @JaswinderSingh-kt9yc Před 3 dny +9

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @MsSurinderChahal
    @MsSurinderChahal Před 2 dny +6

    ਵੈਸੇ ਮੈਂ ਖਾਲਸਤਾਨ ਦੇ ਪੱਖ ਵਿੱਚ ਨਹੀਂ , ਪਰ ਮੈ ਹਿੰਦੁਸਤਾਨ ਦੇ ਪੱਖ ਵਿੱਚ ਵੀ ਨਹੀਂ। ਇਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਿਸੇ ਵੀ ਮੁਲਕ ਦਾ ਵਿਕਾਸ ਨਹੀਂ ਹੋਣ ਦਿੰਦੀ। ਮੁਲਕ ਗਿਰਾਵਟ ਵੱਲ ਜਾਂਦਾ ਹੈ।

    • @brijsingh7740
      @brijsingh7740 Před dnem

      Je tussi edda soch rakhde o ta kis de haq vich ?

    • @HappyPur-vy9wt
      @HappyPur-vy9wt Před 22 hodinami

      Sahi gal

    • @sonamv932
      @sonamv932 Před 7 hodinami

      Dharam k naam par rajneeti ka toh pata nahi. Par dharam k pichay chup kar sab se zada harkatein issi bandar ne ki hain😂😂😂😂

  • @simranpalsingh7157
    @simranpalsingh7157 Před 2 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਚੜਦੀਕਲਾ ਵਿਚ ਰੱਖੇ।
    ਭਾਈ ਸਾਹਿਬ ਨੂੰ ਹੁਣ ਚਾਹੀਦਾ ਹੈ ਕਿ ਹੁਣ ਸੰਵਿਧਾਨ ਦੇ ਮੁਤਾਬਿਕ ਚਲ ਕੇ ਪੰਜਾਬ ਨੂੰ ਅੱਗੇ ਖੜ੍ਹਨ

  • @punjabivloggarsimar
    @punjabivloggarsimar Před 3 dny +7

    🙏🙏🙏🙏🙏🙏waheguru ji mehar rakhe Punjab te🙏🙏🙏🙏🙏🙏

  • @sukhdevsingh8756
    @sukhdevsingh8756 Před 3 dny +17

    🎉🎉 ਹਲਕਾ ਖਡੂਰ ਸਾਹਿਬ ਦੇ ਸਾਰੇ ਵੋਟਰ ਜਿੰਨਾ ਨੇ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣੇ ਕੀਮਤੀ ਵੋਟਾ ਨਾਲ ਜਿੱਤ ਦਵਾ ਕੇ ਆਪਣੇ ਹਲਕੇ,,,ਕੌਮ,,,,ਦਾ,,,,ਸਿਰ ਉੱਚਾ ਕੀਤਾ ਐ ਬਹੁਤ ਬਹੁਤ ਧੰਨਵਾਦ ਜੀ 🎉 🎉 🎉 🎉 🎉 🎉

  • @monukakowalia2158
    @monukakowalia2158 Před 3 dny +3

    Waheguru ji 🙏

  • @kulwindersingh-9998
    @kulwindersingh-9998 Před 2 dny

    ਵਾਹਿਗੁਰੂ ਜੀ

  • @goragill6812
    @goragill6812 Před dnem

    Waheguru 🙏🏻🙏🏻🙏🏻🙏🏻🙏🏻🙏🏻🙏🏻🙏🏻

  • @manjeetsidhu8467
    @manjeetsidhu8467 Před 2 dny +1

    Amritpal Veer new waheguru Chaddi Kala Vich Rakhna

  • @multaniworld2330
    @multaniworld2330 Před 2 dny +2

    ਹੁਣ ਰਿਹਾਈ ਕਿਵੇਂ ਹੋਊ ?

  • @GurjitSingh-zp2yd
    @GurjitSingh-zp2yd Před dnem

    🙏🙏

  • @user-qq8qh2mj2j
    @user-qq8qh2mj2j Před dnem

    ❤❤❤

  • @kamaljitkaurrandawa6226

    Waheguru ji aap ji da bohat bohat shukrana ji🙏🏿🙏🏿

  • @ranjitsingh9859
    @ranjitsingh9859 Před dnem +1

    Mp ban gya hun kehnda c mai bharat de sawidaan nu nhi manda sher gaas kha gaya asli bhai hwara jinda baad

  • @jasbirkaur4443
    @jasbirkaur4443 Před 2 dny

    👍

  • @manjeetsidhu8467
    @manjeetsidhu8467 Před 2 dny

    ❤❤❤❤❤❤

  • @sarbjeetsarbjeet1139

    Waheguru ji

  • @DaljeetKaur-qr2fn
    @DaljeetKaur-qr2fn Před dnem

    Waheguru ji 🙏🙏🙏🙏

  • @manjeetsidhu8467
    @manjeetsidhu8467 Před 2 dny +1

    Amritpal Veer jindabad

  • @manjeetsidhu8467
    @manjeetsidhu8467 Před 2 dny

    Very nice veer ji

  • @manjeetsidhu8467
    @manjeetsidhu8467 Před 2 dny

    WaheGuru Ji ka Khalsa WaheGuru Ji ki Fateh

  • @manjeetsidhu8467
    @manjeetsidhu8467 Před 2 dny +1

    Raj Karega Khalsa

  • @RajinderSingh-e4u
    @RajinderSingh-e4u Před dnem

    Wheguru g

  • @LovepreetSingh-bz2st

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @snehgeetmakkar9475
    @snehgeetmakkar9475 Před dnem

    Waheguru ji ka khalsa..Waheguru ji ki fateh

  • @gurmukhsaini7481
    @gurmukhsaini7481 Před 2 dny

    WaheGuru Ji ka Khalsa WaheGuru Ji ki Fateh Singh sab ji

  • @ranjeetkaur415
    @ranjeetkaur415 Před dnem

    Waheguru ji shukar aa kirpa kar ke veer sheti bahar aajave

  • @manjeetsidhu8467
    @manjeetsidhu8467 Před 2 dny

    Good luck with the new news

  • @user-bn8kw5if7w
    @user-bn8kw5if7w Před 2 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljindersingh4640
    @baljindersingh4640 Před 2 dny

    ਜੈ ਭੀਮ ਜੈ ਸੰਵਿਧਾਨ

  • @HarjitSingh-ml8wo
    @HarjitSingh-ml8wo Před 3 dny

    Good

  • @user-kx7co5jb7y
    @user-kx7co5jb7y Před dnem

    Jai bhem ji

  • @RandomWRLDW
    @RandomWRLDW Před 3 dny +6

    Waheguru tera shukar hai 🙏🙏🙏🙏

  • @manjeetsidhu8467
    @manjeetsidhu8467 Před 2 dny

    Good Good Good good good luck

  • @jarnailsingh2532
    @jarnailsingh2532 Před 3 dny +2

    Ki khalsa g kasam khan ton bad jaldi bahar a jange

  • @rajinderkumar6741
    @rajinderkumar6741 Před 3 dny +2

    Kia hua ......jeewan jeene ka sab. Ka.i hak loka di awaz nu kuchlia na jae.......? ..... Awaz suno.....?

  • @satvirsatvir4177
    @satvirsatvir4177 Před dnem

    Soh wali video ta nhi wakhai

  • @rajindersandhu146
    @rajindersandhu146 Před 2 dny

    Waheguru Ji ਮਿਹਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ

  • @sandeepthakur5332
    @sandeepthakur5332 Před 2 dny +1

    Usne ksm kaadi khaadi Hindustan de swidhan di ya khalistan swidhandi ?

  • @JagmeetSingh-mq6hx
    @JagmeetSingh-mq6hx Před 3 dny +5

    Bhai amritpal singh zindabad 🚩

  • @user-st7lr8wc8z
    @user-st7lr8wc8z Před 2 dny +2

    Bai Amrit pal Singh Khalsa ji jindabad 💪💪

  • @maheshbrar
    @maheshbrar Před 2 dny

    You are showing old videos

  • @kashmirsingh5006
    @kashmirsingh5006 Před 2 dny

    Koi Saman nai ditta

  • @narindersidhu3067
    @narindersidhu3067 Před 2 dny

    Agar ap kalka ke sath fir muskilhai

  • @ss-rt5nw
    @ss-rt5nw Před 2 dny

    Ush rab di suh khaa k je desh da bura sochega taan rab hi ….

  • @user-zj8nz6tp6u
    @user-zj8nz6tp6u Před dnem +1

    Sunya c sikh dogla nai isto bdha dogla koi nai ih taa khenda c ki mai bahrat dai constitution nu mandha 😂😂nai
    Jedha bndha jai inah sikha hateshi c tai pajda reha police ko kadi sabji di redi la kai pajya kadi paint suit paaka pjyaa ja inha hi sikhaa da hateshi hundha tai pjdhaaa nai
    Jithao jeet kai aya menu hasaa areha uthoo dai sikha tai
    gyani word mok gya sikha da nam dai agho isdai area vich sabto jadha christan conversion ho reha

  • @GURU33G
    @GURU33G Před 3 dny

    G

  • @amritpreetkaur3012
    @amritpreetkaur3012 Před 3 dny

    Amritpal
    singh zindabad ji ❤❤❤❤❤❤

  • @ranjitsingh9859
    @ranjitsingh9859 Před dnem

    Ena kug ni karna maan wagu sari omer khalistan khalistan karke maya ikhthi kiti bas

  • @michaelbhatti7936
    @michaelbhatti7936 Před 2 dny

    Asi gulam han

  • @manveerkaursandhu667
    @manveerkaursandhu667 Před 2 dny

    Agli bar CM bonu ga amritpal..❤❤❤❤

  • @bsingh9752
    @bsingh9752 Před 2 dny +1

    We dislike Khach gang murdabad 💯👎

  • @rajatsharma7722
    @rajatsharma7722 Před 2 dny

    Cholo hun Jaa jail vch wapis.

  • @charandassdasscharandassda5499

    ਥੁੱਕ ਕੇ ਚੱਟਣ ਵਾਲਾ ਹੰਕਾਰੀ

  • @TidiSingh-so3ny
    @TidiSingh-so3ny Před 3 dny +11

    ਖੋਤੀ ਤਿਰੰਗੇ ਥੱਲੇ ਆਹੀ ਗਈ

    • @ashvanikumar7179
      @ashvanikumar7179 Před 2 dny

      ਸਿੰਘ ਬੁੰਡ ਨੀ ਮਾਰਦੇ ਤੇਰੀ ਕਾਤਲ ਭਾਰਤੀ ਸਟੇਟ ਦੀ, ਸਾਲੀ ਬਾਂਦਰ ਸੈਨਾ

    • @harmailsingh9710
      @harmailsingh9710 Před 2 dny

      Babber Sher a agla khotiya ta tere wargiya ne dharti da bhaar

    • @PKBharti29
      @PKBharti29 Před 2 dny

      Auna hi paina c.

  • @user-uo4fy2dw5c
    @user-uo4fy2dw5c Před 3 dny +4

    Amritpal,singh,,ne,gulami,kabull,kiti

  • @theone00007
    @theone00007 Před 3 dny +13

    ਮਤਲਬ ਥੁੱਕ ਕੇ ਚੱਟ ਲਿਆ ਚੱਬਲ ਨੇ । ਸਵਿਧਾਨ ਦੀ ਸੋਂਹ ਖਾ ਕੇ ਤੇ ਤਿਰੰਗੇ ਨੂੰ ਸਲੂਟ ਮਾਰ ਕੇ 😅😅😅😅😅😅😅

    • @kanwaljitsingh3272
      @kanwaljitsingh3272 Před 3 dny +3

      ਤੁਸੀਂ ਕੀ ਚਾਹੁੰਦੇ ਹੋ ਉਹ ਵੀ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ 35-40 ਸਾਲਾ ਤੋਂ ਜੇਲਾਂ ਵਿਚ ਬੰਦ ਰਹਿਣ ਤੇ ਬਾਕੀ ਸਿਖ ਵਿਰੋਧੀ ਬਾਦਲ ਵਰਗੀਆਂ ਪਾਰਟੀਆਂ ਸਿਖਾਂ ਨੂੰ ਲੁਟਦੇ ਅਤੇ ਮਰਵਾਂਦੇ ਰਹਿਣ ਮੰਦ ਬੁਧੀ ਵਾਲਿਓ ਲੋੜ ਪੈਣ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਚਮਕੌਰ ਦੀ ਗੜੀ ਵਿਚੋਂ ਸਿੱਖਾਂ ਦੀ ਬੇਨਤੀ ਤੇ ਬਾਹਰ ਚਲੇ ਗਏ ਸਨ
      ਹਜੂਰ ਸਾਹਿਬ ਵਲ ਤੁਹਾਡੇ ਵਰਗੀਆਂ ਭੇਡਾਂ ਤਾਂ ਉਨਾਂ ਨੂੰ ਗਲਤ ਕਹਿੰਦੀਆਂ ਹੋਣਗੀਆਂ
      ਕੁਝ ਸ਼ਰਮ ਕਰੋ ਕਮੈਂਟਾਂ ਵਿਚ ਗੰਦੀ ਭਾਸ਼ਾ ਵਰਤਣ ਵਾਲਿਓ ਤੁਸੀਂ ਲੋਕ ਕਿਧਰੇ ਨਸ਼ੇ ਵੇਚਣ ਵਾਲਿਆ ਦੇ ਨਾਲ ਤਾਂ ਨਹੀਂ ਨਾ ਹੀ ਕੋਈ ਤੁਹਾਡਾ ਅਪਣਾ ਨਸ਼ੇ ਨਾਲ ਮਰਿਆ ਹੋਣਾ ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਸਭ ਨਸ਼ਾ ਵੇਚਣ ਵਾਲੀਆ ਪਾਰਟੀਆ ਅਤੇ
      ਉਨਾ ਦੇ ਪਿੱਠੂ ਕਰ ਰਹੇ ਹਨ 😢

    • @Khalsa1699mrsingh
      @Khalsa1699mrsingh Před 3 dny +2

      ​@@kanwaljitsingh3272guru sahib wali example deke tusi apni aukaat dikha ti eh te keere d haisiyat v nahi rakhda guru sahib agge . Hun darr gaye j pehla eh kehnda c mera band band katt do chahe jail ch Sutton ma ni darda . Jinna d tu gall karda 35 saal waleya d aglea ne stand ni badlea jail cho nikalan layi tarle ni maare sarkar agge tere bhai Saab vang .😂😂😂😂😂

    • @vikramjitsingh1189
      @vikramjitsingh1189 Před 3 dny

    • @theone00007
      @theone00007 Před 3 dny

      @@Khalsa1699mrsingh ਹਾਹਾ ਪਹਿਲਾ ਕਹਿੰਦਾ ਸੀ ਮੇਰੇ ਭਾਂਵੇ ਗੋਲੀਆਂ ਮਾਰ ਦਿਓ ਤੇ ਫੇਰ ਕਹਿੰਦਾ ਮੇਰੇ ਜੇਲ ਵਿਚ ਮੱਛਰ ਲੜਦਾ ।

    • @theone00007
      @theone00007 Před 3 dny

      @@kanwaljitsingh3272 ਉਹ ਛਡ , ਥੁੱਕ ਕੇ ਚੱਟਿਆ ਕੇ ਨਹੀਂ ਇਹ ਦਸ ?😄😄😄😄😄

  • @daljeetkaur9444
    @daljeetkaur9444 Před 3 dny +3

    Aa geya sher

    • @Mayabi625
      @Mayabi625 Před 3 dny

      Kheda sher 😂😂😂

    • @theone00007
      @theone00007 Před 2 dny +2

      @@daljeetkaur9444 ਸ਼ੇਰ ਨਹੀਂ , ਖੋਤੀ ਬੋਹੜ ਥੱਲੇ ਆ ਗਈ ਥੁੱਕ ਕੇ ਚੱਟਣ 😄😄😄😄😄

    • @Canadianboy444
      @Canadianboy444 Před 2 dny +1

      @@theone00007lun fadhla linduya tuhada peo ageya 😂😂😂

  • @harmeetsinghsohi1505
    @harmeetsinghsohi1505 Před 2 dny

    ਵਾਹਿਗੁਰੂ ਜੀ

  • @SandeepkaurDeep-i4e
    @SandeepkaurDeep-i4e Před 2 dny

    Good

  • @Ekam-jo8gc
    @Ekam-jo8gc Před 2 dny

    ਵਾਹਿਗੁਰੂ ਜੀ