Maa Dhee da Moh (Full Video) | Kuldeep Randhawa | Latest Punjabi Songs | MMC Music
Vložit
- čas přidán 7. 05. 2022
- MMC MUSIC PRESENTS ✯SUBSCRIBE And
Press Bell Icon For All Notifications✯: ☟ / @mmcmangamusiccenter
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Maa Dhee da Moh (Full Video) | Kuldeep Randhawa | Latest Punjabi Songs | MMC Music
Song ➤ Maa Dhee da Moh
Singer ➤ Kuldeep Randhawa
Lyrics ➤ Baljit Kacha Pakka
Producer ➤ Manjinder Singh Manga
Presentation ➤ Balvir Singh Babbu
Label ➤ MMC Music (98721-52974)
©COPYRIGHT ALL RIGHTS RESERVED BY MMC MANGA MUSIC CENTER RECORDS
✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Join Our Other Social Networks :☟
➤Subscribe to MMC Music Channel: ☟ / @mmcmangamusiccenter
➤Follow us on Facebook : ☟ / mmc.babbu
➤Like us on Facebook Page : ☟ / mmc-music-co. .
✯Contact Company ➤ +91- 98721-52974, +91-98154-52974
----------------------------------------------------------------
#mmcmusic #kuldeeprandhawa #latestpunjabisong #liveperformance - Hudba
ਸੱਚੀਂ ਗੱਲ ਹੈ ਵੀਰ ਜੀ ਪਰਮਾਤਮਾ ਲੰਬੀ ਉਮਰ ਕਰੇ
Very very super song veer ji nice vedio
5:08
Nice song chacha ji sachiii Ronna aa gya sunn k ......wmk tuhanu hor tarakiya bakshe🙏🙏💯
ਮੇਰੇ ਵੀਰ ਦੀਆ ਗਲਾ ਬਿਲਕੁਲ ਸੱਚੀਆ ਦਿਲ ਭਰ ਆਇਆ from ਇਟਲੀ
ਕਗਗਹਹਙ
ਜਯ
੫
Ji
👌👌
@@jaggarandhawa-topic949 ਅ
Waheguru g kise di maa nu dur naa kari🙏🙏😭😭😭😭
I miss maa aa jo pls vaps
miss u maa ajo maa plzzzz 😭😭😭😭😢
ਬਹੁਤ ਵਧੀਆ ਗੀਤ ਰੰਧਾਵਾ ਸਾਬ ਜੀ ਤੇ ਅਵਾਜ਼ ਵੀ ਕਮਾਲ ਹੈ ਤੇ ਇਸ ਗੀਤ ਨੂੰ ਲਿਖਣ ਵਾਲੇ ਨੂੰ ਵੀ ਸਲੂਟ ਹੈ
ਤੇ ਇਸ ਵੀਰ ਦਾ ਗੀਤ ਪਹਿਲਾਂ ਮਾਂ ਦਾ ਕਰਜ਼ਾ ਵੀ ਬਹੁਤ ਵਧੀਆ ਲੱਗਾ ਸੀ
ਰੱਬ ਹਮੇਸ਼ਾ ਕੁਲਦੀਪ ਰੰਧਾਵਾ ਸਾਬ ਤੇ
ਗੀਤ ਕਾਰ ਬਲਜੀਤ ਕੱਚੇ ਪੱਕੇ ਨੂੰ ਵੀ ਤਰੱਕੀ ਬੱਕਸੇ
Thanku g
very very nyc g gbu👌👌👌👌👌👌👌👌👌👌true lines❤❤❤❤❤❤❤❤❤❤❤maa ton bina kuchh ni es duniyan pr😥😥rab sab nu khush rakhe.👌👌👌👌aat sound jug jug jio g 👌👌👌rab thunu trakiyan bakshe👌👌👌👌👌👌
ਵੀਰੇ।ਨਾ।ਅੱਖਾਂ।ਭਰ।ਆਏਆ।ਮੇਰਾ।ਵੀ।ਇਸ।ਜੱਗ।ਤੇ।ਕੋਈ।ਨੀ।ਸਿਰਫ ਇਕ ਭੈਣ ਏ।ਛੋਟੀ😭😭😭😭😭😭😭😭😭😭😭ਸੱਚੀ।ਦਿਲ ਨੀ।ਜਾਣ ਨੂੰ।ਕਰਦਾ।ਚਾਚੇ।ਦੁਸ਼ਮਣ ਬਣਗੇ
ਵਾਹਿਗੁਰੂ ਜੀ ਮੇਹਰ ਕਰੋ ਕਿਸੇ ਦੇ ਮਾ ਪਿਓ ਨੂੰ ਕੁਝ ਨਾ ਹੋਵੇ ਵਾਹਿਗੁਰੂ ਜੀ 🙏🙏
Waheguru ji kise di maa nu dur na kri sadi maa dur hoi hai sanu pta asi kina ronde ha miss you mom 😢😢😢😢😢😢😢😢😢😢😢😢😢😢😢😢
ਕੁਲਦੀਪ ਰੰਧਾਵਾ ਸਾਬ੍ਹ, ਹਮੇਸ਼ਾ ਬਹੁਤ ਵਧੀਆ ਗਾਉਂਦੇ ਹਨ।
ਇਨ੍ਹਾਂ ਨੇ ਹਮੇਸ਼ਾਂ ਸਚਾਈ ਅਤੇ ਵਿਸ਼ਾ ਭਰਭੂਰ, ਵਿਸੇ ਤੇ ਗਾਇਆ ਹੈ।
ਬਹੁਤ ਹੀ ਵਧੀਆ ਵੀਰ ਜੀ ਅੱਜ ਦੇ ਸਮੇਂ ਤੇ ਬਿਲਕੁਲ ਸਹੀ ਗਾਇਆਂ ਗੀਤ ਸੁਣ ਕੇ ਮੰਨ ਭਰ ਜਾਂਦਾ
Very good job bro
ਬਹੁਤ ਸੋਹਣਾ ਗੀਤ
Thanku g
वीर जी आप जी आ गीत सुनदे मे बहुत रोई वीर जी बिल्कुल ठीक सुनाया very good nice veer ji ❤❤❤👌👌👌👌👍😭😭😭
I miss u mummy papa ji 😢
Waheguru ji ❤️❤️❤️❤️🙏🏽🙏🏽🙏🏽🙏🏽🙏🏽
ਬਹੁਤ ਵਧੀਆ ਗੀਤ
mis you maa😪😪😪😪
ਗੀਤ ਕਾਰ ਬਾਠ ਬਲਜੀਤ ਕੱਚੇ ਪੱਕੇ ਵਾਲਾ
ਮੇਰੇ ਇਸ ਲਿਖੇ ਗੀਤ ਨੂੰ ਵੱਧ ਤੋ ਵੱਧ ਸੇਹਰ ਕੱਰੋ ਜੀ
ਧੰਨਵਾਦ ਆਪ ਜੀ ਦਾ
😭😭😭😭😭🙏🏼👌👍
Very nice song veer ji Waheguru tunu buth buth tarkia bakshan ji
Veer mera ve geet kara de randhawe kolo kalakar da number send kari
ਸੋ ਅਾਨੇ ਸॅਚ ਹੈ ਵੀਰ ਜੀ ਮਾ ਨਾਲ ਪੇਕੇ ਨੇ
Bilkul sahi gall
Best wishes
Kamaal kerti randhawa veer ji 👍👍
ਰੰਧਾਵਾ ਸਾਬ ਬਹੁਤ ਵਧੀਆ ਕਲਾਕਾਰ ਨੇ ਅੱਜ ਹੀ ਮਿਲੇ ਆ ਬਾਈ ਨੂੰ
Right ️👍👍👍👍 kush Rehan maa bapu veer g
Thanku g
ਰੰਧਾਵਾ ਸਾਹਿਬ ਸੱਚ ਬਿਆਨ ਕਰਦੇ ਹੋਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਮਾਂਵਾਂ ਠੰਡੀਆ ਛਾਂਵਾ ਛਾਵਾ ਕੌਣ ਕਰੇ 🥲👍🙏✅🥲🥲✅🥲✅
Weheguru ji ❤️❤️❤️❤️❤️♥️♥️🙏🙏🙏🙏
Bhut vadia song ji maa nulyi 🥰❤️
ਸੱਚ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ। ❤️
Barynice
ਵੈਰੀ ਗੁੱਡ ਕੁਲਦੀਪ ਰੰਧਾਵਾ ਤੇ ਬਲਜੀਤ ਸਿੰਘ ਜੀ
Thanku g
Shi gal AA veer ji😥😥 I miss you mam
ਬਹੁਤ ਵਧੀਆ ਵੀਰਾ ਗਾਇਆ ਸੱਚ ਬਿਆਨ ਕਰ ਦਿੱਤਾ ਰਾਉਣਾ ਆ ਗਿਆ ਗੀਤ ਸੁਣ ਕਿ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
Thanku g
@@mmcmangamusiccenter k
50g
LP po po
@@mmcmangamusiccenter p00p0p9oœp0
@@mmcmangamusiccenter on iiiii
ਬਹੁਤ ਸੋਹਣਾ ਗੀਤ ਲਿਖਿਆ ਗਾਇਕ ਨੇ ਗਾਇਆ ਵੀ ਬਹੁਤ ਸੋਹਣਾ ਗਾਇਕ ਨੇ ਸੱਚੀ ਗੱਲ ਅ ਪਰਮਾਤਮਾ ਚੜ੍ਹਦੀ ਕਲਾ ਚ ਰੱਖੇਂ ਮਾਂ ਦੀ ਗੀਤ ਵਿੱਚ ਸੱਚੀ ਗੱਲ ਹੈ ਪਰਮਾਤਮਾ ਮਾਂ ਦੀ ਉਮਰ ਲੰਬੀ ਕਰੇ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Thanku g
Very very very nice song you are 200 percent right. I'm speechless.
Thanku g
Very Very nice video maa ke badh betiyo ke sath aise he hota ha
Thanku g
I misss u maa
Sabse ache song gate ho aap bhaiya Ji ❤
Thanku g
Heart touching song ❤
Miss u mom❤❤❤❤❤❤❤❤🎉 💕💕💕
❤❤
Miss you maa baapu g
ਪੰਜਾਬੀ ਮਾਂ ਬੋਲੀ ਦੇ ਵਾਰਿਸ਼ ਰੰਧਾਵਾ ਵਾਹਿਗੁਰੂ ਜੀ ਕਿਰਪਾ ਕਰੇ
Thanku g
ਵੈਰੀ ਨਾਇਸ ਸੋਗ ਬਹੁਤ ਵਧੀਆ ਰੰਧਾਵਾ ਜੀ 👍😊
Thanku g
ਰੰਧਾਵਾ ਕਮਾਲ ਦਾ ਵੀਰੇ ਗੀਤ ਬੋਲਦੇ ਨੇ ਵੀਰ ਰੱਬ ਮੇਹਰ ਰੱਖੇ
Thanku g
Very beautiful song
👌👌👌
Waheguruji. 🙏🙏🌹🌹
Very nice song del khus ho gya
Waheguru ji 🙏🏻🤲 SB di maa nu thik rakhna ji 🙏🏻🤲
Randhawa shaib ji lakh lakh Rupey di gal very nice
Very nice song Siraaaaaaa Wah wah very good veer g 😭😭😭😭😭
Thanks
Miss u maa ji😢😢😢😢😢
Very nice song👌 ❤
Thanku Ji
Very nice veer ji👍👍👌👌😭, god bless you veer ji👍
Waheguru ji 🙏❤️🙏❤️
Love you mom ❤❤
ਬਹੁਤ ਵਧੀਆ ਗੀਤ
Heart touching song 👌👌👌👌
ਸਰਬ ਸੱਚ ਹੈ ਵੀਰ ਜੀ।
Thanku g
Nice song 👌👌👌
Very nice GOD bless you
Miss uh maa 😭😭
Veerpal Surtia ਸਚੀ ਗਲ ਹੈ ਵੀਰ ਮਾ ਨਾਲ ਪੇਕੇ ਹੁੰਦੇ ਹਨ ਮਾ ਛੱਡ ਕੇ ਚਲੀ ਗਈ ਬਸ ਪੇਕੇ ਛੁਟ ਗਏ ਮਨ ਨਹੀ ਕਰਦਾ ਜਾਣ ਨੂੰ ਭਾਈ ਨਹੀ ਰਿਹਾ ਰੱਖੜੀ ਬੰਨੂ ਨੂੰ ਤਰਸਦੀ ਹਾ ਅੰਦਰ ਵੜ ਕੇ ਰੋ ਲੈਂਦੀ ਹਾ
ਬਹੁਤ ਵਧੀਆ ਗੀਤ ਬਿਲਕੁਲ ਸੱਚ ਬਿਆਨ ਕੀਤਾ ਵੀਰ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ
Thanku g
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਜਿਉਂਦੇ ਰਹੋ ਸੱਚੀਆਂ ਗੱਲਾਂ ਜੀ 🙏🙏👌👌🥲🥲
very very nice song god bless you bro 🙏🙏
Waheguru ji waheguru ji
Verre Tera Geet ly shukriya very nice
Thanku g
Shi gall a veer ji
ਬਿਲਕੁਲ ਸੱਚ ਗਾਇਆ ਵੀਰ ਜੀ🙏ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਹਮੇਸ਼ਾਂ ਚੜਦੀ ਕਲਾ ਵਿੱਚ ਰਹੋ
Thanku g
@@mmcmangamusiccenter😮job picture p please
Veer g bahut vidya bilkul sach j
Thanku g
Vary nicc veer
❤❤❤❤❤❤❤Naic❤❤❤❤❤❤❤❤
Very nice veere
P
Repljes
Waheguru ji 😢😢😢
Bahut hi nice song aji
Thanku g
Lvu maa jii allha bless u and long life mri maaa
ਸੱਚੀਆਂ ਗੱਲਾਂ ਕਰੀਆਂ ਗਾਣੇਂ ਰਾਹੀਂ ਮਾਂ ਦੀ ਕਮੀਂ ਕੋਈ ਨਹੀਂ ਪੁਰੀ ਕਰ ਸਕਦਾ ਮਾਂ ਤੇਰੀ ਬਹੁਤ ਯਾਦ ਆਉਂਦੀ ਐ ਮੇਰਾ ਵੀ ਦਿਲ ਨਹੀਂ ਕਰਦਾ 😭 😭💔😭 ਉਸ ਘਰ ਜਾਣ ਨੂੰ ਮਾਂ
W
@Vijay Lakshmi Vijay Lakshmi ❤❤❤❤🎉
Nice song
Very nice
Mere kol vir ji shabad nahi disda ke kistaran main tuhada dhanwad karan maan te dhi di tusi gal kiti hai main bhi dhyan da bap han tuhade git ne mea dil bahut roaya vir ji main aant vich kahina ke tusi sachi gal kahi hai sache patshah tuhade hote mehar wala hath rakhe bhala hoowe
Thanku g
ਬੱਲੇ ਬੱਲੇ ਹੋਈ ਪਈ ਜੀ,
Beautiful Song allha bless you Bhai 🙏
Very nice song
Bahut khhub
ਬਹੁਤ ਵਧੀਆ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤
Thanku g
miss you maa😭😭
Your right ✅️ song from Germany
Heart touching song
Very nice 👌👌
Thank you! Cheers!
Very very nice video song
Thanku g
This is a very emotional song I love my mom 💞💞💞
God bless you ਵੀਰ, waheguru Ji
Very nice veer ji bilkul sahi
Very Heartyouching song veere
Thanku g
ਸੱਚੀਆਂ ਗੱਲਾਂ ਨੇ ਜੀ , miss u mom 😭😭
😢miss you mom dad
Very beautiful song miss you maa 😭
Love you mama ❤❤
God bless you. Today we need such a singer who tells the reality of today's era .
Right brother 👍👍👍👍
Thanku g
ਬਹੁਤ ਵਪੀਆਂ ਜੀ ਗੀਤ ਜੀ
Miss u maa😔😭😭😭😭😭
Love you ❤️❤️❤️ bahut vadyea
Array Wah Kamaal Heart Touching..
Love From Multan Pakistan