ਮਾਂ ਮੈਂ ਤੈਨੂੰ ਫੇਰ ਮਿਲਾਂਗੀ ॥ PART 2 ॥ PUNJABI SHORT FILM ॥

Sdílet
Vložit
  • čas přidán 7. 09. 2023
  • Staring: Lovepreet ghumaan / Taary bhangu / Arsh ghumaan / Kuldeep Dosanjh/ Jaspal Kaur / Manju mahal / Bikr Singh / Zora Singh …
    Story : Lovepreet Ghumaan..
    Song : Lovepreet Ghumaan
    Direction : Arsh Ghumaan..
    DOP : Aman Kainth..
  • Zábava

Komentáře • 504

  • @abhaychauke845
    @abhaychauke845 Před 11 měsíci +24

    ਲਵਪ੍ਰੀਤ ਭੈਣ ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀ ਬਹੁਤ ਸੋਹਣੀਆਂ ਹੁੰਦੀਆਂ

  • @user-bk8kx2nz3n
    @user-bk8kx2nz3n Před 2 měsíci +1

    Very good acting love Preet ❤from lahore pakistan ❤IQBAL BHATTI

  • @karabhutal857
    @karabhutal857 Před 3 měsíci +5

    ਬਹੁਤ ਘੈਟ ਸਟੋਰੀ ਡਾਕੀਆ ਸਾਬ

  • @lakhvirsingh9614
    @lakhvirsingh9614 Před 11 měsíci +1

    Preet Dee thanks Lovepreet Dee nu samzen lee

  • @JaskaranSingh-kx3mb
    @JaskaranSingh-kx3mb Před 11 měsíci +97

    ਹੱਥ ਜੋੜ ਕੇ ਬੇਨਤੀ ਏ ਜੀ ਆਪਣੀ ਧੀ ਵਾਂਗ ਨੂੰਹ ਦੇ ਦੁੱਖ ਨੂੰ ਵੀ ਸਮਝ ਲਿਆ ਕਰੋ ਸੱਚੀ ਵੀਡੀਓ ਨੂੰ ਦੇਖ ਕੇ ਬਹੁਤ ਰੌਣਾ ਆਉਂਦਾ ਏ ਲਵਪ੍ਰੀਤ ਤਰੱਕੀਆਂ ਬਖਸ਼ੇ

  • @kaur.kaur_7245
    @kaur.kaur_7245 Před 11 měsíci +25

    ਦੀਦੀ ਜੀ ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਸੋਹਣੀਆ ਹੁੰਦੀਆ ਆ👌👌👌👌👌👌ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਆ k ਤੁਹਾਡੀਆਂ ਵੀਡਿਓ ਲਮੀਆ ਹੁੰਦੀਆ ਆ ❤❤ ਮੈ ਤੁਹਾਡੀਆਂ ਸਾਰੀਆ ਵੀਡਿਓ ਵੇਖਦੀ ਆ ਮੈਨੂੰ ਬਹੁਤ ਇੰਤਜ਼ਾਰ ਰਹਿੰਦਾ ਆ ਤੁਹਾਡੀਆਂ ਵੀਡਿਓ ਦਾ❤ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤਰੱਕੀਆ ਦੇਣ🙏🙏🙏🙏🙏

  • @KulwinderShergill-qj5tv
    @KulwinderShergill-qj5tv Před 11 měsíci +18

    ਲਵਪ੍ਰੀਤ ਦੀਦੀ ਜੀ ਜਿੰਨਾ ਆਪਾਂ ਸੱਸ ਸਹੁਰੇ ਨੂੰ ਇਜ਼ਤ ਦੇਈਏ ਉਹਨਾਂ ਹੀ ਸਿਰ ਚ ਗਲੀਆਂ ਕਰਦੇ ਆ। ਜੇ ਅੱਗੋਂ ਜਵਾਬ ਦੇਈਏ ਫਿਰ ਕਹਿਣਾਂ ਨੂੰਹਾਂ ਮੂਹਰੇ ਬੋਲਦੀਆਂ ਆ।। ਕਿੰਨਾ ਦੁਖ ਹੁੰਦਾ ਧੀਆਂ ਨੂੰ ਜਦ ਪਿਓ ਭਰਾ ਘਰ ਤੋਂ ਰੋਟੀ ਪਾਣੀ ਤੋਂ ਭੁੱਖੇ ਜਾਣ 😢😭 ਹਾਏ ਰੱਬਾ ਕਿੰਨੀ ਵਧੀਆ ਕਹਾਣੀ ਲਿਖੀ ਹੈ। ਦਿੱਲ ਤੇ ਦਿਮਾਗ ਉਤੇ ਛਾ ਗਈ । ਲਵਪ੍ਰੀਤ ਦੀਦੀ ਜਿਓਂਦੇ ਵੱਸਦੇ ਰਹੋ ਵਾਹਿਗੁਰੂ ਜੀ ਬਹੁਤ ਸਾਰੀਆਂ ਖੁਸ਼ੀਆਂ ਦੇਣ ਤੁਹਾਨੂੰ।। ਕੁਲਵਿੰਦਰ ਕੌਰ ਸ਼ੇਰਗਿੱਲ ❤️

  • @rupindersohi4066
    @rupindersohi4066 Před 11 měsíci +3

    Nice song sn k ta sach ee Rona aunda ga bhut kudiya de sachi story aa ehh

  • @user-bi8nw6jk8e
    @user-bi8nw6jk8e Před 11 měsíci +2

    Bhot Sohni video g all da best sari team nu

  • @makhanchahal3038
    @makhanchahal3038 Před 11 měsíci +2

    Very nice video g Lovepreet sister all Family

  • @AmandeepKaur-eo9qw
    @AmandeepKaur-eo9qw Před 11 měsíci +2

    Nice di ghar ghar di kahani aaa same too you di and god bless you❤❤

  • @GurpreetSingh-nh9mz
    @GurpreetSingh-nh9mz Před 7 měsíci +1

    ਲਵਪ੍ਰੀਤ ਭੈਣੇ ਗੀਤ ਸੁਣ ਕੇ ਰੋਨਾ ਆ ਗਿਆ

  • @ArmaanSamrao-wo3zc
    @ArmaanSamrao-wo3zc Před 11 měsíci +3

    Suchi love dee Rona aa gya vedio dekh k 😢😢❤❤❤❤

  • @user-ef1hz4fc2q
    @user-ef1hz4fc2q Před 11 měsíci +1

    ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਖੂਸ। ਰਹੋ

  • @ManpreetKaur-si2zh
    @ManpreetKaur-si2zh Před 11 měsíci +2

    Bhout soni vadio aa lovepreet dii

  • @madhujhamb1630
    @madhujhamb1630 Před 11 měsíci +2

    Lovepreet bete Mera aapse bt krne ko Dil kr rha h love you beta God bless you

  • @SidhuGoldy-qd2dj
    @SidhuGoldy-qd2dj Před 11 měsíci +2

    Sachi gll aw lovepreet soda a song Dil nu sachi hart krda vse story v bhut Soni aw God bless you

  • @KamaljeetKaur-qe7gr
    @KamaljeetKaur-qe7gr Před 11 měsíci +1

    ਲਵਪੀ੍ਤ ਪੁੱਤਰ ਇਹਨਾ ਨੂੰ ਖੂਂਜੇ ਲਾ ਕੇ ਰੱਖ

  • @brarsaab7463
    @brarsaab7463 Před 3 měsíci +13

    Mera nal ve edha hi hunda aa 😢nyc story

  • @asharani-yp6mv
    @asharani-yp6mv Před 8 dny +1

    Di eh bahut sohna natak aa I love 😘 my mom maa

  • @JaswindersinghSidhu-mt9vb
    @JaswindersinghSidhu-mt9vb Před 11 měsíci +3

    Very very beautiful story sister God bless you rabb thonu hamesha khush rakhe ❤❤

  • @gurvinderkullar5431
    @gurvinderkullar5431 Před 11 měsíci +4

    ❤❤ਸਾਰੀ ਵੀਡੀਓ ਦੇਖ ਕੇ ਮੈਂ ਦੇਖਿਆ ਕਿ ਅੱਜ ਤੋਂ 50ਸਾਲ ਪਹਿਲਾਂ ਸਸਾ ਇਝ ਹੀ ਕਰਦੀਆਂ ਸਨ,ਸਸ ਦਾ ਰੋਲ ਬਾਹਲ਼ਾ ਘੈਂਟ ਹੈ,ਜੇ ਅੱਜ ਦੀ ਨੂੰਹ ਹੁੰਦੀ ਤਾਂ ਸਸ ਨੂੰ ਘਰੋਂ ਕੱਢਿਆ ਹੁੰਦਾ,ਬੁਢੀਏ ਤੈਨੂੰ ਘੜੀਸ ਘੜੀਸ ਕੇ ਕੁੱਟਦੀ ਫਿਰ ਪਤਾ ਲੱਗਦਾ ਨੂੰਹ ਇਝ ਹੁੰਦੀ ਹੈ, ਜੀ ਧੰਨਵਾਦ

  • @benipalbrothers5306
    @benipalbrothers5306 Před 10 měsíci +14

    ਅਜ ਮਜਾ ਆ ਗਿਆ ਜਦੋਂ ਲਵਪ੍ਰੀਤ ਨੇ ਸਸ ਨੂੰ ਜਵਾਬ ਦਿੱਤਾ

  • @gurpinderkaur8286
    @gurpinderkaur8286 Před 11 měsíci +3

    ਲਵਪ੍ਰੀਤ ਪੁੱਤ ਤੇਰੀ ਐਕਟਿੰਗ ਬਹੁਤ ਸੋਹਣੀ ,ਹੈ ਗਾਣਾ ਤਾ ਰਵਾ ਦੀਦਾ ਹੈ

  • @kirat874
    @kirat874 Před 11 měsíci +2

    Lovepreet didi bht vdya waheguru khush rakhe sari team nu sare dabb ke share kro like comment jrur kro❤

  • @parvinderkaur23
    @parvinderkaur23 Před 11 měsíci +14

    ਲਵਪ੍ਰੀਤ ਤੁਹਾਡੀ ਵੀਡੀਉ ਦਾ ਗੀਤ ਬਹੁਤ ਵਧੀਆ ਹੈ ਲਵਪ੍ਰੀਤ ਤਾਰੀ ਵੀਡੀਉ ਵਿੱਚ ਤੁਹਾਡਾ ਘੱਟ ਸਾਥ ਦਿੰਦਾ ਹੈ ਅਕਾਸ ਵਧੀਆ ਸਾਥ ਦਿੰਦਾ ਸੀ ਤੁਹਾਡੀ ਵੀਡੀਉ ਵਧੀਆ ਹੁੰਦੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਲਵਪ੍ਰੀਤ ਤਰੱਕੀ ਬਖਸ਼ੇ ਪਰਵਿੰਦਰ ਕੌਰ ਬਰਨਾਲਾ

  • @rajwantkaur5713
    @rajwantkaur5713 Před 11 měsíci +2

    ਲਵਪ੍ਰੀਤ ਤੇਰਾ ਗੀਤ ਵਿਚ ਬਹੁਤ ਦਰਦ ਵਾਕਿਆ ਸਸ ਦਾ ਰੂਪ ਵਿਖਾ ਦਿੱਤਾ

  • @user-uw3cg4mc4p
    @user-uw3cg4mc4p Před 11 měsíci +2

    Very nice video rona a gya schii vekh ke😢😢😢😢

  • @parvinderkaur-fl1ke
    @parvinderkaur-fl1ke Před 11 měsíci +2

    Very nice lagi video love preet di God bless you 👌🙏

  • @pargetsingh1931
    @pargetsingh1931 Před 11 měsíci +17

    ਸੱਸ ਤਾ ਸੱਸ ਹੁੰਦੀ ਹੈ ਦੀਦੀ ਅੱਜ ਰੋਣਾ ਆ ਗਿਆ ਸਹੀ ਗੱਲ ਆ ਦੀਦੀ ਸੋਹਰੇ ਤਾ ਸੋਹਰੇ ਹੁੰਦੇ ਦਿਲ ਨੂੰ ਛੂਹਣ ਵਾਲਾ ❤❤❤😢😢😢

    • @sheelarani8265
      @sheelarani8265 Před 8 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤😮😮😅😊

  • @GurnoorSandhu-yp6uh
    @GurnoorSandhu-yp6uh Před 10 měsíci +1

    Very nice song dido bhutt jada suprrr❤ dil nu cho gya song

  • @ghuman__sisters
    @ghuman__sisters Před 10 měsíci +3

    Emotional story🥀🥀🥀bute interesting video❤❤❤wahaguru g thunu hamsha khush rakhna💯😘

  • @alishagakhar1486
    @alishagakhar1486 Před 11 měsíci +9

    ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਸਟੋਰੀ ਬਣਾਈ ਹੈ ਲਵਪ੍ਰੀਤ ਦੀਦੀ 👌 ਤੁਹਾਡੀ ਸਟੋਰੀ ਦਿਲ ਨੂੰ ਛੂਹਣ ਵਾਲੀ ਹੈ🔥 ਤੁਹਾਡੀ ਸੱਸ ਬਹੁਤ ਚਾਲਾਕ ਹੈ ਬਹੁਤ ਗੱਲਤ ਕਰ ਰਹੀ ਪੇਕਿਆਂ ਨੂੰ ਨਹੀਂ ਮਿਲਣ ਦਿੰਦੀ ਐਵੇ ਦੀ ਸੱਸ ਕਿਸੇ ਨੂੰ ਦੇਵੇ 😢 ਬਹੁਤ ਰੌਣ ਵਾਲੀ ਸਟੋਰੀ ਹੈ ਤੇ ਤੁਸੀਂ ਗਾਣਾ ਵੀ ਬਹੁਤ ਸੋਹਣਾ ਗਾਇਆ ਹੈ👌ਸੱਚੀ ਦੀਦੀ ਤੁਹਾਨੂੰ ਰੌਣਦੀ ਨੂੰ ਦੇਖਿਆ ਨਹੀ ਜਾਂਦਾ 😭 ਬਹੁਤ ਦਿਲ ਦੁਖਾਂਣ ਵਾਲੀ ਸਟੋਰੀ ਹੈ 💔 ਮੈ ਤੁਹਾਡੀ ਬਹੁਤ ਵੱਡੀ ਫੈਨ ਹਾਂ ਜੀ ਲਵਪ੍ਰੀਤ ਦੀਦੀ ❤️ ਮੈਨੂੰ ਉਡੀਕ ਹੈ ਜੀ ਤੁਹਾਡੀ ਸਟੋਰੀ ਦੇ ਅਗਲੇ ਭਾਗ ਦੀ 👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਮੈਬਰਾਂ ਨੂੰ ਤਰੱਕੀਆਂ ਬਖਸ਼ਣ ਅਤੇ ਏਦਾਂ ਹੀ ਖੁਸ਼ ਰਹੋ ਤੰਦਰੁਸਤ ਰਹੋ ਅਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ 😇 ਲਵ ਯੂ ❤️ 🇦🇺

  • @surinderkaur8396
    @surinderkaur8396 Před 10 měsíci +10

    The song is very nice. Emotional story and Good work all team members. God bless you.

  • @punjabdjkala2248
    @punjabdjkala2248 Před 11 měsíci +4

    Very nice video waheguru ji God bless you ❤❤

  • @preetsidhu5090
    @preetsidhu5090 Před 11 měsíci +6

    Very nice video waheguru ji bless you 💕💕💞💞🥰🌺🌺😍😍😍

  • @HasanKhan-kw6of
    @HasanKhan-kw6of Před 11 měsíci +24

    ਸੱਸ ਤਾ ਸੱਸ ਈ ਹੁੰਦੀ ਆ ਦੀ ਇਹ ਥੋਡਾ ਗਾਣਾ ਸੁਣ ਕੇ ਮੇ ਬਹੁਤ ਰੋਈ ਬਹੁਤ ਈ ਦਰਦ ਭਰਿਆ ਗਾਣਾ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਖੁੱਸ਼ ਰੱਖੇ love you so much di ❤ ਤੁਸੀਂ ਬਹੁਤ ਈ ਪਿਆਰੇ ਤੇ ਸੋਹਣੇ ਬਹੁਤ ਈ ਵਧੀਆ ❤❤❤

  • @DineshDinesh-nv3bn
    @DineshDinesh-nv3bn Před 11 měsíci +2

    V nyc video god bless u waiting for next part lovepreet dii acting v nyc aa dii apko royta dekh rona ayya gya 😅😅😅

  • @goragora7157
    @goragora7157 Před 11 měsíci +10

    ਲਵਪ੍ਰੀਤ ਦੀਦੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ

  • @user-me1jp2tt4z
    @user-me1jp2tt4z Před 11 měsíci +1

    Bahut vadiaa story aa lovepreet didi❤❤❤❤

  • @JasveerSingh-zo9vb
    @JasveerSingh-zo9vb Před 11 měsíci +3

    Bhut vdia vedio Rona agea vedio dekh ke😢😢😢😢 bhut sohna song a didi tuc ne ap song ਗਾਇਆ ਗਾ😊😊😊❤❤❤❤God bless you rab tuanu hor hor hor trikea bkse❤❤❤❤

  • @Karanaujlafan142
    @Karanaujlafan142 Před 10 měsíci +1

    Very nice ji video God bless you dear friend s 🎉🎉❤❤🎉🎉

  • @preetkaur02zna
    @preetkaur02zna Před 11 měsíci +2

    V nice video lovepreet didi rona on lag gya tuhanu dekh ke👌

  • @arshdhaliwal1256
    @arshdhaliwal1256 Před 11 měsíci +1

    Very nice video dee ❤❤😊😊😊rabb thunu hamesha khush rakhee dee ❤❤😊😊😊😊

  • @manjeetraguvanshiya6443
    @manjeetraguvanshiya6443 Před 11 měsíci +2

    Love bete bahut vadhia song lgaia bilkul shi vedio 👌👌👌👌👌👌👌🥰❤🙏

  • @Raji-vq2lf
    @Raji-vq2lf Před 2 měsíci +2

    ਇਸੇ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਹਨ ਹੋਰ ਇਹ ਕਿਹੜਾ ਰਾਤ ਨੂੰ ਉਠ ਕੇ ਦੋ ਬਾਰ ਖਾਂਦੀਆਂ ਨੇ

  • @sandeepkaur663
    @sandeepkaur663 Před 9 měsíci +1

    Sukar rab da k meri sass eda di nhi 🙏🏻🙏🏻 jine din marzi la awa peke teh jdo marzi chl jawa❤❤

  • @singhgurtej5180
    @singhgurtej5180 Před 10 měsíci

    Hun te preet vi aa gyi hun Jaan do lovepreet nu peke 😢😢 very nice story good bless you all family members

  • @baljitkaur6940
    @baljitkaur6940 Před 11 měsíci +3

    Hmesha di tran video dekhan ton pehlan e superrrrrrrr like. Fantastic story Lovepreet di performance mind blowing. Waiting for next part ❤

  • @SonuSharma-to6tb
    @SonuSharma-to6tb Před 11 měsíci +2

    very nice video 👍👍👍very emotional story aa g 😢😢😢video dekh k rona aa gya 😢😢god bless u all team members

  • @surjeetsinghdullat493
    @surjeetsinghdullat493 Před 11 měsíci +12

    ਲਵਪ੍ਰੀਤ ਦੀਦੀ ਵਿਡੀਓ ਬਹੁਤ ਵਧੀਆ ਹੈ ਗੀਤ ਵੀ ਬਹੁਤ ਵਧੀਆ ਗਾਇਆ 👌👌👌

  • @RavinderSingh-gb4cs
    @RavinderSingh-gb4cs Před 9 měsíci

    Very emotional story ❤❤❤❤❤ God bless you 🙏🌹🙏🙏🌹🙏💐

  • @JagtarSidhu-tm3qv
    @JagtarSidhu-tm3qv Před 2 měsíci

    ਬਹੁਤ ਸੋਹਣੀ ਵੀਡੀਓ ਐ

  • @agamjotsingh9166
    @agamjotsingh9166 Před 11 měsíci

    Bhut vdiya video a didi ⭐⭐⭐⭐⭐

  • @jassjass8415
    @jassjass8415 Před 11 měsíci +3

    Buht buht buht vadia video g 👌👌👌 buht sohna song g 🌹🌹🌹🌹🌹 God always bless you❤❤❤❤❤

  • @dhadebathinda-tg8mv
    @dhadebathinda-tg8mv Před 10 měsíci +1

    Very nice video didi ❤❤

  • @jassbrar477
    @jassbrar477 Před 11 měsíci +1

    Lovpreet dear God bless you 🙏🥰

  • @amanbrar1911
    @amanbrar1911 Před 10 měsíci +1

    Nice video 👍👍❤❤

  • @paramjitkaur495
    @paramjitkaur495 Před 10 měsíci

    ❤fateh ji very very good ji waheguru ji❤👌👏

  • @charanjitsingh9943
    @charanjitsingh9943 Před 4 měsíci

    V nice role of lovepreet' s fathers . We all must learn from this movie.

  • @GurdeepSingh-pq1se
    @GurdeepSingh-pq1se Před 10 měsíci

    Good ❤❤❤❤👍👍👍👍👌👌👌👌🙏🙏🙏🙏

  • @AjayGupta-tm7vw
    @AjayGupta-tm7vw Před 11 měsíci +1

    Very nice story lovepreet Didi God bless you waiting for next part

  • @KhanSaab-rs9gd
    @KhanSaab-rs9gd Před 10 měsíci +1

    ❤❤ very nice video aa g god bless you all team members best of luck for the best wishes ❤❤ very heart touching song aa g

  • @sonysonykhan7475
    @sonysonykhan7475 Před 11 měsíci +1

    Lovepreet didi tuc bhot vadiya video bnodeo ❤❤

  • @gurmeensingh9925
    @gurmeensingh9925 Před 9 měsíci +1

    ਦੀਦੀ ਜੀ ਤੁਹਾਡੀ ਸਾਰੀਆਂ ਹੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ 👌🏻👌🏻👌🏻👌🏻ਜੀ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ ਜੀ ਸੱਚੀ ਮੇਰੇ ਨਾਲ਼ ਵੀ ਇਵੇਂ ਹੀ ਹੁੰਦਾ ਜੀ 😢😢

  • @BalrajSingh-uy4um
    @BalrajSingh-uy4um Před 11 měsíci

    ❤❤❤❤❤❤❤good 👍 👌

  • @SukhGill-mn3xi
    @SukhGill-mn3xi Před 2 měsíci

    ਬਹੁਤ ਪਿਆਰੀ ਵੀਡੀਓ

  • @user-sq8rh8gq2o
    @user-sq8rh8gq2o Před 11 měsíci +1

    bahut hi jde vdia story aa didi.....emotional v bahut aa...keep it up didi

  • @user-ot2qq2vw4t
    @user-ot2qq2vw4t Před 10 měsíci +3

    Vli sirra video bni aa dii maa te babu jadd krate miss uu 😢😢

  • @eetsingh8923
    @eetsingh8923 Před 11 měsíci +1

    V nice video ji God bless you 👌👌 sachi Rona a gaya

  • @kaurjass5204
    @kaurjass5204 Před 11 měsíci

    V NYC episode sis thode aa video mnu both pasand aa 💞💞💞💕💕❣❤❤❤❤❤❤❤

  • @Love-mb2so
    @Love-mb2so Před 11 měsíci +1

    Bohat vadhiya g very nice ❤❤❤❤❤❤❤❤❤

    • @Love-mb2so
      @Love-mb2so Před 10 měsíci

      Hlo Lovepreet g

    • @Love-mb2so
      @Love-mb2so Před 10 měsíci +1

      Ma thahdeya sariya videos dakhde ha de rabb hamasha chardhi kalla ch rakhan thahanu atay thahade sare team nu 👍👍👍👍👍👍👍👍

    • @Love-mb2so
      @Love-mb2so Před 10 měsíci +1

      Shaie gl ha de sass ta hi hunde ha sass kadday ma nhi ban sakhde chahay nuu jinna marji krlay sass da par sass nu nu dhee nhi samaj de

  • @gagandeepkaur-ll4hg
    @gagandeepkaur-ll4hg Před 11 měsíci +1

    Buth vadia video a ji wmk ❤❤

  • @mandepsingh1564
    @mandepsingh1564 Před 11 měsíci

    Good work all teem

  • @saggusao2808
    @saggusao2808 Před 11 měsíci +1

    Bhhht Vidya video a Lovepreet ji ❤

  • @aao_kuch_sikhiye
    @aao_kuch_sikhiye Před měsícem

    Very nice ji 👍 God bless you all

  • @ravindersinghravinder5454
    @ravindersinghravinder5454 Před 11 měsíci

    Vadiya.story.hai.Lovpreet.ji.Preet.fir.V.tuhade.haq.witch.boldi.hai

  • @bandanachaudhary116
    @bandanachaudhary116 Před 10 měsíci +1

    ਬਹੁਤ ਬਹੁਤ ਵਧੀਆ ❤❤❤❤❤❤

  • @krishgaba-ec3su
    @krishgaba-ec3su Před 11 měsíci +2

    ਬਹੁਤ ਵਧੀਆ ਵਿਡਿਉ ❤❤❤❤

  • @SukhpalSinghDhaliwal-xt2rt
    @SukhpalSinghDhaliwal-xt2rt Před 10 měsíci +1

    ❤ ਬਹੁਤ ਵਧੀਆ ਹੈ

  • @Kamal-xf1zh
    @Kamal-xf1zh Před 11 měsíci +1

    Very nice story ❤❤ kamal chandigarh

  • @SkKaur-oq9nl
    @SkKaur-oq9nl Před 11 měsíci

    ਲਵਪ੍ੀਤ ਵੀਡਓੁ ਬਹੁਤ ਸੋਹਣੀ ਬਣਾੲੀ ਹੈ ਗੀਤ ਵੀ ਬਹੁਤ ਸੋਹਣਾ ਗਾੲੇਅਾ 🙏

  • @amancheema7818
    @amancheema7818 Před 11 měsíci +2

    Very nice episode lovepreet di

  • @ranglajahan878
    @ranglajahan878 Před 11 měsíci

    Good

  • @loveleenkaur825
    @loveleenkaur825 Před 11 měsíci

    Nice video 👍👍👍👍👍

  • @AmandeepKaur-gw2bv
    @AmandeepKaur-gw2bv Před 11 měsíci +1

    Very very nice ❤❤

  • @ManpreetKaur-bh8xc
    @ManpreetKaur-bh8xc Před 11 měsíci +1

    Song Nice aa didi ji 🙏

  • @ekamgill314
    @ekamgill314 Před 10 měsíci +3

    ਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਮੇਰੇ ਨਾਲ ਇਹੀ ਹੋਇਆ ਏਕਮ ਗਿੱਲ ਨੰਨੂ ਗਿੱਲ

  • @user-ri2tf2ho1l
    @user-ri2tf2ho1l Před 11 měsíci +5

    Very nice episode
    God bless you all members❤❤❤

  • @user-is2wp9vq2f
    @user-is2wp9vq2f Před 11 měsíci

    Lovepreet dhee Rani SSA v vgood dujja bhagvhut theek hhghar vich nouh jini marji changi hobe par ssus maa nhi ban sakdi dhanbadRanjit ss Mahil pur

  • @SeepyKaur-tf9rt
    @SeepyKaur-tf9rt Před 11 měsíci +1

    Hello sis me bhrain vich raat nu 2.30 vaje kam tu Audi a te roj wait kardi a episode di plz next part jaldi ly k Aya karo bhutt wait Karni pindi a plz ❤❤❤❤❤punjab punjabi jindabad

  • @user-vy7ee3hk4m
    @user-vy7ee3hk4m Před 11 měsíci +1

    Boht sohni aa story aa di m ta dekh rona nikal gya

  • @ManishKumar-jm3go
    @ManishKumar-jm3go Před 11 měsíci +4

    ਲਵਪ੍ਰੀਤ ਜੀ ਗਾਣਾ ਬਹੁਤ ਵਧੀਆ ਰੋਣਾ ਆ ਗਿਆ

  • @sukhdeepsingh7232
    @sukhdeepsingh7232 Před 11 měsíci +1

    Very nice video didi bhut emotional song c didi 😢😢😢

  • @gurjindersingh3638
    @gurjindersingh3638 Před 11 měsíci +4

    Sari team nu sat Shri akal lovepreet g 🙏 new episode wonderful all team good acting acting good luck 👍🙏🥀💙🥀👌

  • @jashandhaliwal__
    @jashandhaliwal__ Před 11 měsíci +8

    very nyc episode g god bless u all family ❤️

  • @ParvinderSamra
    @ParvinderSamra Před 11 měsíci +3

    Very nice story good messages ❤❤

  • @manisidhu79
    @manisidhu79 Před 11 měsíci +2

    ਬਹੁਤ ਵਧੀਆ ਵੀਡਿਓ 🎉

  • @gurvanshsran2615
    @gurvanshsran2615 Před 11 měsíci +1

    Wait for this video

  • @anjalidegra2514
    @anjalidegra2514 Před 11 měsíci

    Nyc