ਕਰਾਏ ਵਾਲਾ ਕਮਰਾ ।। ਭਾਗ 26 ।। PUNJABI SERIES ।।

Sdílet
Vložit
  • čas přidán 19. 08. 2024

Komentáře • 681

  • @Kaurbrar12
    @Kaurbrar12 Před měsícem +36

    ਅੱਜ ਤਾਂ ਮੇਰੇ ਤੋਂ comment ਕੀਤੇ ਬਿਨਾਂ ਰਿਹਾ ਹੀ ਨੀਂ ਗਿਆ । ਵੈਸੇ ਤਾਂ ਸਾਰਿਆਂ ਦੀ acting ਹੀ ਬਹੁਤ ਵਧੀਆ ਹੁੰਦੀ ਹੈ । ਪਰ ਈਸ਼ੂ ਵੀਰੇ ਦੀ acting ਸਭ ਤੋਂ ਘੈਂਟ ਹੁੰਦੀ ਹੈ । ਅੱਜ ਤਾਂ ਵੀਰੇ ਪੂਰਾ ਸਿਰਾ ਹੀ ਲਾ ਦਿੱਤਾ ।

  • @Jashan_deep732
    @Jashan_deep732 Před měsícem +139

    ਜਿਹੜਾ ਜਿਹੜਾ ਇਹ ਚਾਹੁੰਦਾ ਕਿ lovepreet ❤ ਦੀਦੀ ਦਾ channel ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਉਹ ਨੀਚੇ like ਕਰੋ 😊😊
    👇👇👇

  • @Jashan_deep732
    @Jashan_deep732 Před měsícem +104

    ਜਿਹੜਾ ਜਿਹੜਾ ਇਸ series ਨੂੰ daily ਵੇਖਦਾ ਉਹ ਇਥੇ ਹਾਜਰੀ ਲਗਵਾਓ।
    👇👇👇

  • @gurjindersingh3638
    @gurjindersingh3638 Před měsícem +43

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਦੀ ਐਕਟਿੰਗ ਬਹੁਤ ਕਮਾਲ ਦੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @BarinderkaurHundal
    @BarinderkaurHundal Před měsícem +24

    ਈਸੂ਼ ਦੀਆ ਗੱਲਾ ਤੋ ਵੀ ਹਾਸਾ ਈ ਆਉਦਾ🙏🏿🙏🏿👌🏿👌🏿❤️❤️🌹😂🤣

  • @satnamkaur2435
    @satnamkaur2435 Před měsícem +31

    ਈਸ਼ੂ "ਭਾਪੇ" ਬਹੁਤ ਸੋਹਣਾ ਕਹਿੰਦਾ ❤

  • @Jashan_deep732
    @Jashan_deep732 Před měsícem +37

    ਜੋਂ ਕੋਈ ਵੀ ਇਸ comment ਨੂੰ ❤❤ ਪੜ੍ਹ ਰਿਹਾ ਪਰਮਾਤਮਾ ਓਨਾ ਦੇ ਘਰ ਪਰਿਵਾਰ ਉਪਰ ਆਪਣੀ ਮੇਹਰ ਬਣਾਈ ਰੱਖੇ ❤❤❤

  • @bindhikharoud7034
    @bindhikharoud7034 Před měsícem +9

    ਤਾਰੀ ਤਾਂ ਬਹੁਤ ਵਧੀਆ ਬੰਦਾ ਇਸ਼ੂ ਅੱਕਿਆ ਰਹਿੰਦਾ

  • @harjitkaur3959
    @harjitkaur3959 Před měsícem +16

    ਬਹੁਤ ਵਧੀਆ ਸਭ ਠੀਕ ਹੋਣ ਲੱਗਾ ਹੇ

  • @Shada_punjab
    @Shada_punjab Před měsícem +10

    Manjot kaur ਲਵਪ੍ਰੀਤ ਤੁਹਾਡੀ ਭੂਆ ਜੀ ਦੀ ਐਕਟਿੰਗ ਅਤੇ ਤਾਰੀ ਦੀ ਐਕਟਿੰਗ ਬਹੁਤ ਵਧੀਆ ਹੈ 😂😂❤❤❤❤

  • @BalwinderSingh-jw5ws
    @BalwinderSingh-jw5ws Před měsícem +112

    ਲਵਪ੍ਰੀਤ ਬੇਟਾ ਜੀ ਤੁਹਾਡੀ ਵੀਡੀਓ ਵਧੀਆ ਲੱਗਦੀ ਹੈ ਬੇਟਾ ਜੀ 👍👍

  • @Jashan_deep732
    @Jashan_deep732 Před měsícem +80

    ਜੋਂ ਕੋਈ ਵੀ ਮੇਰਾ ਇਹ comment ❤ ਪੜ੍ਹ ਰਿਹਾ ਪਰਮਾਤਮਾ ਓਨਾ ਦੇ ਮਾਤਾ ਪਿਤਾ ਦੀ ਉਮਰ ਲੰਮੀ ਕਰੇ ❤❤❤❤😊😊😊😊😊

  • @dspdhanveer2937
    @dspdhanveer2937 Před měsícem +14

    Ishu ਪੂਰਾ ਅੱਤ ਕੰਮ ਕਰਦਾ

  • @ManpreetKaur-qe9ks
    @ManpreetKaur-qe9ks Před měsícem +8

    ਈਸ਼ੂ ਵੀਰਾ ਤੇ ਸਿਰਾ ਲਾ ਦਿੰਦਾ ਜਵਾ ਜੇਠ ਆ ਮੈਂ ਗੋਡੇ ਤੇ ਬੈਠੇਗਾ ਮੈਂ

  • @jasmersingh6714
    @jasmersingh6714 Před měsícem +17

    ਬਹੁਤ ਵਧੀਆ ਸੀਰੀਜ਼ ਘਰੇਲੂ

  • @rajwinderbains936
    @rajwinderbains936 Před měsícem +15

    Ishu ਵੀਰਾ ਬਹੁਤ ਘੈਟ ❤

  • @playeraudio9200
    @playeraudio9200 Před měsícem +3

    बहुत खूब सूरत कहानी है जी हर एक कि अच्छी ऐक्टिंग लाजवाब सारी टीम बधाई की पात्र है हनुमानगढ़ राजस्थान ।

  • @SukhpalGrewal-rx6bs
    @SukhpalGrewal-rx6bs Před měsícem +15

    ਵਧੀਆ ਲੱਗੀ ਵੀਡੀਓ ਮਾਲਕ ਤੁਹਾਨੂੰ ਸਰੀਰਕ ਤੰਦਰੁਸਤੀ ਬਖ਼ਸ਼ੇ 😂😂😂😂❤❤❤

  • @sukhjeetkaur5397
    @sukhjeetkaur5397 Před měsícem +15

    Ishu di acting baut hi jyaada vdhiaa...baut hi real

  • @Shada_punjab
    @Shada_punjab Před měsícem +11

    ਲਵਪ੍ਰੀਤ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਰੱਕੀ ਆ ਬਖ਼ਸ਼ੇ ਨਾਮ ਮਨਜੋਤ ਕੌਰ ਬੀੜ ਬਹਿਮਣ ❤❤😂😂😂

    • @jaspalbring8445
      @jaspalbring8445 Před měsícem

      czcams.com/video/td62VEz1YN4/video.htmlsi=n0jB11CxKIWeFtei

  • @Jashan_deep732
    @Jashan_deep732 Před měsícem +9

    ਦੀਦੀ ਇਹ part ਵੀ ਬਹੁਤ ਹੀ ਜਿਆਦਾ ਵਧੀਆ ਸੀ। ਮੈਂ ਦਿਲ ਤੋ ਅਭਾਰ ਪ੍ਰਗਟ ਕਰਦਾ ਹਾ ਕਿ ਤੁਸੀਂ ਤੇ ਸਾਰੀ team ❤❤ਏਨੀ ਗਰਮੀ ਵਿੱਚ shoot ਕਰਦੇ ਹੋ ਅਤੇ ਏਨੀ ਜਿਆਦਾ ਵਧੀਆ 😊video shoot ਕਰਦੇ ਹੋ । ਦੀਦੀ ਤੁਸੀਂ ਏਦਾ ਹੀ ਖੂਬ ਮਿਹਨਤ ਕਰਦੇ ਰਹੋ। ਪਰਮਾਤਮਾ ਕੋਲੋ ਅਰਦਾਸ ਕਰਦਾ ਹਾਂ ਕਿ ਤਾਹੁਡਾ channel ਬਹੁਤ ਬਹੁਤ ਬਹੁਤ........ ਤਰੱਕੀਆਂ ਕਰੇ। ਜੋਂ ਕੋਈ ਵੀ ਇਹ comment ਪੜ੍ਹ ਰਿਹਾ ਪਰਮਾਤਮਾ ਓਨਾ ਉੱਪਰ ਆਪਣੀ ਮੇਹਰ ਬਣਾਈ ਰੱਖਣ ❤❤❤❤

  • @sandeepkumarsonusharma1202
    @sandeepkumarsonusharma1202 Před měsícem +2

    ੲਸ਼ੂ ਨੇ ਤਾਂ ਪਾਣੀ ਹੀ ਮੁਕਾ ਦਿੱਤਾ..😂😂😂😂😂😂

  • @HarjotSingh-ud6bg
    @HarjotSingh-ud6bg Před měsícem +4

    ਕਿਨ੍ਹਾਂ ਸੋਹਣਾ ਲੱਗਦਾ ਸਾਰਾ ਪਰਿਵਾਰ ਹੱਸਦੇ ਖੇਡਦੇ ਈ ਸੋਹਣੇ ਲੱਗਦੇ ❤❤

  • @user-nq8gr3lw3e
    @user-nq8gr3lw3e Před měsícem +12

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤

  • @KuldeepSingh-qg4tj
    @KuldeepSingh-qg4tj Před měsícem +1

    Eshu' acting is super duper superb 🎉❤

  • @kirnpalrai1537
    @kirnpalrai1537 Před měsícem +25

    ਈਸੂ ਬਹੁਤ ਵਧੀਆ ਬੰਦਾ ਤਾਰੀ ਤਾਂ ਹਰ ਟਾਇਮ ਅੰਕੀਆ ਰਹਿੰਦਾ

  • @user-tk3ht9ou1p
    @user-tk3ht9ou1p Před měsícem +2

    Eshu veere di acting sab tu wonderful 😊😊😊😊😊😊 hundi

  • @satyakijeet1815
    @satyakijeet1815 Před měsícem +7

    ਐਦਾ ਬਿਣਾ ਦੱਸੈ ਕੋਣ ਵੀਆਹ ਕਰੋਨ ਜਾਦਾ 😂 ਪਤੰਦਰੋ ਇੱਕ ਦਿਣ ਪਹਿਲਾ ਗੱਲ ਤਾ ਕਰ ਜਾਦੈ ਪਰੀਤ ਦੀ ਮਾ ਪਿਓ ਨਾਲ

  • @gulzarkhangulzarkhan2223
    @gulzarkhangulzarkhan2223 Před měsícem +12

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣੇ ❤ ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ

  • @manjitkaur-wy1tg
    @manjitkaur-wy1tg Před měsícem +14

    ਬਹੁਤ ਬਹੁਤ ਬਹੁਤ ਹੀ ਸੋਹਣੀ ਸਟੋਰੀ 👌👌👍👍ਸਾਰਿਆਂ ਨੇ ਆਵਦਾ ਕਿਰਦਾਰ ਬਹੁਤ ਹੀ ਸੋਹਣੇ ਢੰਗ ਨਾਲ ਨਿਭਾਇਆ 👌👌👌👍👍👍ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏🙏❤️❤️❤️❤️❤️❤️❤️❤️❤️

  • @craft7030
    @craft7030 Před měsícem +5

    Its a wonderful story all the chracters are so nice this story create a interst in subscribers

  • @PandherSingh
    @PandherSingh Před měsícem +1

    ਬਹੁਤ ਵਧੀਆ ਲੱਗਿਆ ਅੱਜ ਦੀ ਵਿਡੀਉ ❤❤❤❤❤ best wishes you

  • @armandeep324
    @armandeep324 Před měsícem +6

    ਲਵਪ੍ਰੀਤ ਬਹੁਤ ਬਹੁਤ ਵਧਾਈ ❤❤❤🎉🎉🎉🎉

  • @laveenasharma6627
    @laveenasharma6627 Před měsícem +7

    Ishu y di acting saria series vich hi bahut vadia hundi a

  • @reetjhamat339
    @reetjhamat339 Před měsícem +1

    Taari, lovepreet always my favorite❤

  • @labhsingh9855
    @labhsingh9855 Před měsícem +1

    ਉਂਝ ਤਾਂ ਸਾਰੇ ਅਦਾਕਾਰਾਂ ਦੀ ਅਦਾਕਾਰੀ ਬਹੁਤ ਹੀ ਵਧੀਆ ਹੈ ਪਰ ਈਸ਼ੂ ਅਤੇ ਲਵਪ੍ਰੀਤ ਦਾ ਰੋਲ ਬਹੁਤ ਹੀ ਵਧੀਆ ਹੈ।❤❤❤❤❤❤❤🎉🎉🎉🎉🎉

  • @SimranSingh-zx4wj
    @SimranSingh-zx4wj Před měsícem +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤

  • @SukhwinderSingh-wq5ip
    @SukhwinderSingh-wq5ip Před měsícem

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @jagseersingh-ui6lb
    @jagseersingh-ui6lb Před měsícem +1

    ਸਾਰੀ ਅੱਜ ਤਾਂ ਉਹਦੇ ਵੱਡੇ ਭਰਾ ਨੂੰ ਦੋ ਬੋਤਲਾਂ ਦਾਰੂ ਦੀਆਂ ਲੈ ਕੇ ਦੇਣੀਆਂ ਸੀ ਉਹਨੂੰ ਖੁਸ਼ੀ ਬਹੁਤ ਆ

  • @sodhisingh4892
    @sodhisingh4892 Před měsícem +9

    ਲਵਪ੍ਰੀਤ ਬਹੁਤ ਬਹੁਤ ਵਧੀਆ ਤਾਰੀ ਨੂੰ ਵਧੀਆ

  • @BudhSingh-tu8vt
    @BudhSingh-tu8vt Před měsícem +4

    ਜੱਸੀ ਵਰਗੀ ਜਨਾਨੀ ਨੂੰ ਘਰ ਨਹੀਂ ਬੜਣ ਦੇਣਾ ਚਾਹੀਦਾ ਇਹ ਘਰ ਪੱਟ ਜਨਾਨੀ ਹੈ ਜੀ

  • @user-re2hf7fm4t
    @user-re2hf7fm4t Před měsícem +4

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤🙏🏻

  • @gurmailkaur5379
    @gurmailkaur5379 Před měsícem +4

    ਕਿਰਨਾਂ ਕਦੇ ਕਦੇ ਤਾ ਬਹੁਤ ਸਿਆਣੀ ਗੱਲ ਕਰਦੀ ਆ 👍🏼

  • @Rupinder632
    @Rupinder632 Před měsícem +11

    God bless you all team

  • @surinderkaur4022
    @surinderkaur4022 Před měsícem +4

    Top punjabi series best story I have ever seen best team work keep up the good work, very entertaining

  • @nikkisingh9287
    @nikkisingh9287 Před měsícem +7

    Didi g tuhada hair style bahut Sona ❤❤❤❤😘😘😘😘🙏🙏🙏🙏

  • @julkatouch6117
    @julkatouch6117 Před měsícem +7

    ਅੱਜ ਬਹੁੱਤ ਉਡੀਕ ਕਰਵਾਈ ਜੀ ❤

  • @JaswantSingh-og6pj
    @JaswantSingh-og6pj Před měsícem +3

    ਇਸੂ ਇਸੂ ਹੀ ਆ ਯਾਰ ਰੋਲ ਤਾਂ ਅਮਲੀ ਦੇ ਦੇਦੇ ਪਰ ਬਾਖੂਬੀ ਨਿਬਾਉਦਾ ਆ veery good man

  • @arshdeepkaur6456
    @arshdeepkaur6456 Před měsícem +31

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤🎉🎉🎉🎉🎉🎉🎉🎉🎉

  • @user-jh6rt3yp6r
    @user-jh6rt3yp6r Před měsícem +1

    ਵੈਰੀ ਨਾਈਸ ਪਾਰਟ ਜੀ ਹੁਣ ਕੋਈ ਔਖਾ ਕੰਮ ਨਹੀ ਰਹਿ ਗਿਆ ਜੀ

  • @ShoukatAliKhanMarwat
    @ShoukatAliKhanMarwat Před měsícem +21

    Welcome .... Always waitibg this nice Punabi serial of Lovepreet Ghumman

  • @satnamkaur2435
    @satnamkaur2435 Před měsícem +7

    ਈਸ਼ੂ ਵੀ ਸਿਰਾ❤

  • @Jashan_deep732
    @Jashan_deep732 Před měsícem +4

    Lovepreet ਦੀਦੀ ਬਹੁਤ ਬਹੁਤ ਵਧੀਆ।❤❤❤

  • @rupamukherjee8728
    @rupamukherjee8728 Před měsícem

    Yeshu veere di acting bohot vadiya lagde ne... ik din badda star banenge wo... 👍👍👌👌💖💖baki saarea actors nu bohot vadhai...

  • @RamanDeepKaur-wb2jr
    @RamanDeepKaur-wb2jr Před měsícem +1

    Ishu bhut vadia lgda veere menu tu menu bhut vadia acting krda bhut Shona veere

  • @jagrajsingh1080
    @jagrajsingh1080 Před měsícem +5

    ਲਵਪੵੀਤ ਬਹੁਤ ਬਹੁਤ ਵਧੀਆ🌻🎉🎉🎉🎉🎉❤❤❤❤🎉❤❤❤

  • @jaswntkaur4848
    @jaswntkaur4848 Před měsícem

    ਲਵਪ੍ਰੀਤ ਦੀਦੀ ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਪਰ ਅੱਜ ਈਸ਼ੂ ਵੀਰੇ ਦੀ ਐਕਟਿੰਗ ਬਹੁਤ ਸੋਹਣੀ ਲੱਗੀ ਆ

  • @navrajbatthsaab3728
    @navrajbatthsaab3728 Před měsícem +3

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @jatinderbassi4163
    @jatinderbassi4163 Před měsícem +1

    Ishu Tari bahut vadiya Kam kita all group ne lovepreet ji

  • @Jashan_deep732
    @Jashan_deep732 Před měsícem +10

    ਸਾਰੇ ਜਣੇ ਜਿਆਦਾ ਤੋਂ ਜਿਆਦਾ comments ਕਰਿਆ ਕਰੋ ❤❤😊😊😊😊😊

  • @balvirsinghboparai401
    @balvirsinghboparai401 Před měsícem

    ਲਵਪੀਰਤ ਪੁੱਤਰ ਜੀ ਸਾਰੇ ਦਾ ਰੋਲ ਵਾਧਿਆ ਵਹਿਗੁਰੂ ਜੀ ਸਾਰਿਆ ਨੂੰ ਚੜਾਦੀ ਕਲਾਂ ਵਿੱਚ ਰੱਖਣ

  • @manjeetkaur949
    @manjeetkaur949 Před měsícem +3

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਦੇਵੇ ❤❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉🎉ਗੁੱਡ 😂

  • @mansirat6310
    @mansirat6310 Před měsícem +1

    Lovepreet didi ji and tari paji and bhua ji and ishu and preet didi very nice ji

  • @HarpreetGrewal-ft7tg
    @HarpreetGrewal-ft7tg Před měsícem +1

    Ishu di acting vdiaa lgdi aa. Bhut haasa kdwaunda 😂😂

  • @user-ik2vk6fx3h
    @user-ik2vk6fx3h Před měsícem

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ

  • @AmanSandhu-pc5bx
    @AmanSandhu-pc5bx Před měsícem +1

    Ishuu tohar kadd k kina sohna lgda❤

  • @veenakhurana4151
    @veenakhurana4151 Před měsícem +4

    ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉🎉

  • @ManpreetKaur-qe9ks
    @ManpreetKaur-qe9ks Před měsícem +3

    ਇਸ ਵੀਡੀਓ ਵਿੱਚ ਕਿਰਨਾਂ ਅੰਟੀ ਦੀ ਜਗ੍ਹਾ ਪਰੀਤ ਅੰਟੀ ਬਹੁਤ ਵਧੀਆ ਲੱਗਦੇ ਨੇ

  • @jagdeepkaur8160
    @jagdeepkaur8160 Před měsícem +1

    ਸਾਰਿਆਂ ਦੀ ਪੇਸ਼ਕਾਰੀ ਆਪਣੇ ਆਪਣੇ ਰੋਲ਼ ਅਨੁਸਾਰ ਵਧੀਆ,ਪਰ ਈਸ਼ੂ ਦੀ ਐਕਟਿੰਗ ਐਨੀ ਸਿਰਾ ਹੈ ਕਿ ਸ਼ਬਦਾਂ ਨਾਲ਼ ਬਿਆਨ ਨਹੀਂ ਕੀਤਾ ਜਾ ਸਕਦਾ।
    ਕਿਸੇ ਥਾਂ ਵੀ ਐਕਟਿੰਗ ਨਹੀਂ ਲੱਗਦੀ ਸਗੋਂ ਸਭ ਅਸਲੀਅਤ ਲੱਗ ਰਿਹਾ ਹੁੰਦਾ ਹੈ।❤GOD BLESS U SOOOOO MUCH ISHU.

  • @deepbrar7345
    @deepbrar7345 Před měsícem

    ਸਾਰਿਆਂ ਨਾਲੋਂ ਵਧੀਆ ਐਕਟਿੰਗ ਈਸੂ਼ ਦੀ ਅਐ

  • @user-ry2pq5oh5n
    @user-ry2pq5oh5n Před měsícem +11

    Very nice video putt ❤❤❤❤❤❤❤❤❤❤❤

  • @kamlarani8052
    @kamlarani8052 Před měsícem +4

    Very nice and very funny episode God bless you all members🎉🎉🎉❤❤❤

  • @harjitkaur3959
    @harjitkaur3959 Před měsícem +5

    ਤਾਰੀ ਪੱਗ ਵਿਚ ਸੋਹਣਾ ਲਗਦਾ ਹੇ

  • @arshdeepsingh6449
    @arshdeepsingh6449 Před měsícem +4

    ਵਧੀਆ ਬੇਟੇ,,👍👍🎉🎉👌👌 ਰਾਜਵਿੰਦਰ ਕੌਰ ਧੂਰੀ

  • @habeebchaudhry5926
    @habeebchaudhry5926 Před měsícem +2

    Nice 👌 Episode! Impressive Acting by all!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @krishangopal9465
    @krishangopal9465 Před měsícem +6

    Bht sohni video di ❤Ishu di acting bht sohni a ❤

  • @user-lx3nh4rt6t
    @user-lx3nh4rt6t Před měsícem

    Watching from first epi.All members did v.good acting .God bless all members more nd more success

  • @Kamaljitkaurwm5hg5sg4e
    @Kamaljitkaurwm5hg5sg4e Před měsícem +1

    ਅੱਜ ਕੱਲ ਭੂਆ ਦੇ daelog ਬਹੁਤ ਵਧੀਆ ਹੁੰਦੇ ਆ

    • @SinderpalSony
      @SinderpalSony Před měsícem

      ਬਹੁਤ ਬਹੁਤ ਸ਼ੁਕਰਾਨੇ ਜੀਓ 🙏

  • @user-ct1hy3nn7c
    @user-ct1hy3nn7c Před měsícem

    Ishu rangrial acting kini ghint a pure soul ❤❤❤❤

  • @AkashDeep-np1ix
    @AkashDeep-np1ix Před měsícem +3

    ਭੂਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @smilekhushi3396
    @smilekhushi3396 Před měsícem

    Ishu veera vali sohni acting aa😂😂❤❤❤❤❤❤❤❤❤❤❤❤❤❤ Love you veera boht boht acting Ishu veera te tari veera dii❤❤❤❤❤❤❤❤❤❤❤❤

  • @jatinderbassi4163
    @jatinderbassi4163 Před měsícem +1

    Sat Sri akal ji lovepreet bahut bahut vadiya story video 👍

  • @Chahal_Goat_Farm
    @Chahal_Goat_Farm Před měsícem +4

    ਲਬਪ੍ਰੀਤ ਦੀਦੀ ਵਿਡੀਉ ਵਾਲੇ ਤਾਣ ਤੇ ਆਕੇ ਖਤਮ ਹੋਗੀ

  • @user-er6zl1pl3i
    @user-er6zl1pl3i Před měsícem +1

    Congratulations lovpreet and tari😂🎉🎉

  • @JOKER302sran
    @JOKER302sran Před měsícem

    Essu diya gallan to bhut hasa aonda ❤❤❤😂😂😂🎉🎉🎉

  • @beantsingh4056
    @beantsingh4056 Před měsícem

    Aj da apisode bhut vdya lgyia issu di acting bahut vdya lgyi tari ta ui khijea pea bahut mja ayiea👍👍👍👍👍😅😅😅😅😅

  • @kmljit_kaur_00
    @kmljit_kaur_00 Před měsícem +5

    Bhut vdiya story aa ma rojjj eh video dii wait krdiii aa😊

  • @Jassbhupal
    @Jassbhupal Před měsícem

    Unj ta sareya di acting ghaint aa par Ishu veere di acting super duper hit aa 😊 ❤❤❤

  • @Jashan_deep732
    @Jashan_deep732 Před měsícem +3

    ਦੀਦੀ ਜੀ ਤਾਹੁਡੀ ਵੀਡੀਓ ❤❤ ਬਹੁਤ ਬਹੁਤ ਵਧੀਆ ਲਗਦੀ ਆ ❤❤❤❤❤😊😊😊

  • @BalkerDhanday
    @BalkerDhanday Před měsícem +1

    ਸਿਰਫ਼ ਈਸੂ ਦੀ ਐਕਟਿੰਗ ਸਿਰੇ ਪਰ ਤਾਰੀ ਤਾਂ ਸਿਰਫ਼ ਇੱਕ ਆਸ਼ਿਕ ਹੀ ਸਿਰੇ ਦਾ😇😇🎉

  • @user-mc8bt7im6h
    @user-mc8bt7im6h Před měsícem +4

    Ishu de acting ghaint a

  • @sapnachoudhary9349
    @sapnachoudhary9349 Před měsícem +4

    Aj te Ishu ne sbto bdia acting kiti ❤❤❤❤❤

    • @jagdeepkaur8160
      @jagdeepkaur8160 Před měsícem

      ਈਸ਼ੂ ਦੀ ਐਕਟਿੰਗ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਤੇ ਹੈ।

  • @rajasidhu9069
    @rajasidhu9069 Před měsícem +1

    Love ❤️ਪ੍ਰੀਤ ਤੁਹਾਡੀ ਇਸ ਵੀਡੀਓ ਦੇ ਅਗਲੇ ਪਾਰ੍ਟ ਦਾ ਇੰਤਜ਼ਾਰ ਆਵਦੇ ਵਿਆਹ ਵਾਲੇ ਦਿਨ ਵਾਂਗੂ ਰਹਿੰਦਾ 🎉

  • @user-qo4ik2xs2m
    @user-qo4ik2xs2m Před měsícem +5

    Lavpret Bata ji Bohat Dhanbad ji

  • @AjayGupta-tm7vw
    @AjayGupta-tm7vw Před měsícem

    Very nice story lovepreet Didi God bless you waiting for next part

  • @Preet.Kaur527
    @Preet.Kaur527 Před měsícem +2

    Tary bro and ishu di acting sabb to jyda ghaint lagi😍 bhtt ee natural hundi wa ishu di acting🌸 sirra ee launde😀 Bhtt hassa kadhaya ajj de episode ch ishu and tary bro ne😁💕 very funny both😀 Bht bht jyda ghaint acting si🔥 Waheguru ji tuhanu hmsha chardikala ch rakhn🙌 bhtt sari trakki kro tusi❤️ God bless you always both of you❤️💫 Hmesha hasde wasde rhoo😀💕 Khich k rkho km🙌♥️

  • @sarbjeetgill1735
    @sarbjeetgill1735 Před měsícem +3

    ਬਹੁਤ ਵਧੀਆ ਵੀਡੀਓ ਸਿਰਾ ਬਾਈ

  • @labhsingh9855
    @labhsingh9855 Před měsícem

    Bahut hee vadhia serial hai g.God bless all team members.

  • @shindersingh5708
    @shindersingh5708 Před měsícem

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਭਾਗ ਦੇਖਕੇ ਵਧੀਆ ਲੱਗਿਆ ਜੋ ਸਾਰਾ ਪਰਿਵਾਰ ਇਕੱਠੇ ਹੋ ਗਏ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @jagseerbehniwal7935
    @jagseerbehniwal7935 Před měsícem +4

    ਬਹੁਤ ਵਧੀਆ ਬੇਟਾ ਲਵਪ੍ਰੀਤ ਕੌਰ ਆਪ ਜੀ ਦੀ ਵੀਡੀਓ