ਕਰਾਏ ਵਾਲਾ ਕਮਰਾ ।। ਭਾਗ 27 ।। PUNJABI SERIES ।।

Sdílet
Vložit

Komentáře • 537

  • @surinderkarra-ਜਲੰਧਰ
    @surinderkarra-ਜਲੰਧਰ Před měsícem +45

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਅੱਜ ਬਹੁਤ ਵਧੀਆ ਲੱਗਿਆ, ਸਾਰਿਆਂ ਨੂੰ ਖੁਸ਼ ਦੇਖ ਕੇ । ਪਰ ਇਕ ਗੱਲ ਦੇਖਣ ਲਈ ਮਿਲੀ ਕਿ , ਮਾੜਾ ਚੰਗਾ ਬੋਲਣ ਤੋਂ ਪਹਿਲਾਂ ਸੋਚੋ ਤਾਂ ਕਿ ਮਾਫੀ ਮੰਗਣ ਲਈ ਵੀ ਮਿੰਨਤਾਂ ਤਰਲੇ ਨਾ ਕਰਨੇ ਪੈਣ।
    ਸਾਰੀ ਵੀਡੀਓ ਲਵਪ੍ਰੀਤ ਦੇ ਦੁਆਲੇ ਘੁੰਮਦੀ ਹੈ , ਬਹੁਤ ਵਧੀਆ ਲੱਗਿਆ।
    ਸਾਰੇ ਲੋਕਾਂ ਨੂੰ ਇਹ ਸਿੱਖਣਾ ਚਾਹੀਦਾ ਹੈ , ਕਿ ਵਿਆਹ ਵੇਲੇ ਮੁੰਡੇ ਵਾਲੇ , ਕੁੜੀ ਦੇ ਮਾਂ ਪਿਓ ਦਾ ਖਰਚਾ ਘਟਾਉਣ। ਵਿਆਹ ਸਾਦਾ ਕਰਕੇ ਆਪਣੇ ਘਰ ਭਾਂਵੇ ਜੋ ਮਰਜੀ ਕਰਨ,
    ਇਸ ਨਾਲ ਕੁੜੀ ਦੇ ਗਰੀਬ ਮਾਂ ਬਾਪ ਦੇ ਸਿਰ ਤੋਂ ਬੋਝ ਉਤਰ ਜਾਂਦਾ।
    ਸਾਰਿਆਂ ਦਾ ਕੰਮ ਬਹੁਤ ਵਧੀਆ ਲੱਗਾ ।
    ਇਸ਼ੂ ਦਾ ਰੋਲ ਬਹੁਤ ਵਧੀਆ ।
    ਲਵਪ੍ਰੀਤ ਦੇ ਮਾਂ ਬਾਪ ਦਾ ਬਹੁਤ ਬਹੁਤ ਵਧੀਆ ਕੰਮ ਅਤੇ ਸੋਚ ਲੱਗੀ। ਗਰੀਬ ਹੀ ਗਰੀਬੀ ਵਿਚਲੇ ਹਾਲਾਤ ਨੂੰ ਸਮਝ ਸਕਦਾ ਹੈ।
    ""ਬਾਕੀ ਸਭ ਤੋਂ ਵਧੀਆ ਜੋ ਲੱਗਿਆ, ਉਹ
    ਲਵਪ੍ਰੀਤ ਹੈ । ਇਕ ਸਾਦੀ ਜਿਹੀ ਸੋਹਣੀ ਗਰੀਬ ਪਰਿਵਾਰ ਦੀ ਮਿਹਨਤੀ ਕੁੜੀ ਦੀ ਜ਼ਿੰਦਗੀ ਦਾ ਰੋਲ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ।""
    ਇਹ ਇਕ ਪਰਿਵਾਰਕ ਵੀਡੀਓ ਸਮਾਜ ਵਾਸਤੇ ਬਹੁਤ ਵਧੀਆ ਸਿੱਖਿਆ ਹੈ।
    ਲਵਪ੍ਰੀਤ ਦਾ ਬਹੁਤ ਬਹੁਤ ਸ਼ੁਕਰੀਆ, ਵੀਡੀਓ ਬਣਾਉਣ ਲਈ।
    ਪ੍ਰਮਾਤਮਾ ਲਵਪ੍ਰੀਤ ਨੂੰ ਬਹੁਤ ਬਹੁਤ ਹਿੰਮਤ, ਖੁਸ਼ੀਆਂ ਬਖਸ਼ੇ ਅਤੇ ਚੜਦੀ ਕਲਾ ਵਿੱਚ ਰਖੇ।
    ਬਹੁਤ ਸਾਰਾ ਪਿਆਰ।
    💕💕💕🙏🙏🙏🙏🙏💕💕💕
    🌹🌹🌹🌹🌹🌹🌹🌹🌹🌹🌹

    • @lovepreetghumaan5208
      @lovepreetghumaan5208  Před měsícem +2

      ਧੰਨਵਾਦ ਜੀ 🙏

    • @Kaurpreet557
      @Kaurpreet557 Před měsícem

      ​@@lovepreetghumaan5208 Thuhade kol koi kam Hove te jarur daseo acting de related ji

    • @harmeshjolly1913
      @harmeshjolly1913 Před 29 dny

      ਇਹ ਨਵਾ ਸ਼ਗੁਨ ਮਾਂ ਨੇ ਪਾਣੀ ਵਾਰ ਕੇ ਪੀਣ ਦੀ ਥਾਂ ਜੋੜੀ ਨੂੰ ਪਿਆ ਦਿੱਤਾ ।

  • @ranjitsinghnagpal8843
    @ranjitsinghnagpal8843 Před měsícem +8

    ਈਸ਼ੂ ਦੀ ਕਮੇਡੀ,,, ਬਹੁਤ ਵਧੀਆ, ਐਂਡ

  • @NirbhaiSingh-fr5fv
    @NirbhaiSingh-fr5fv Před měsícem +15

    ਤਾਰੀ ਤੇ ਲਵਪ੍ਰੀਤ ਮੁਬਾਰਕਾ ਬਹੁਤ ਇੰਤਜ਼ਾਰ ਕਰਵਾਇਆ ਇਸ ਭਾਗ ਦਾ

  • @rajwantkaur5713
    @rajwantkaur5713 Před měsícem +7

    ਸਹੀ ਕਿਹਾ ਲਵਪ੍ਰੀਤ ਦੇ ਡੈਡੀ ਨੇ ਐਂਵੇ ਕੋਈ ਮਾਂ ਪਿਓ ਨੂੰ ਬਿਨਾਂ ਦਸੇ ਵਿਉਣ ਆਉਂਦਾ

  • @user-nx4fk9lh4i
    @user-nx4fk9lh4i Před měsícem +15

    ਇੰਤਜ਼ਾਰ ਕਰ ਰਹੇ ਸੀ ਐਪੀਸੋਡ ਦਾ❤❤❤❤❤ ਬਹੁਤ ਵਧੀਆ

  • @KaramjeetSingh-zi3vl
    @KaramjeetSingh-zi3vl Před měsícem +14

    ਲਵਪ੍ਰੀਤ ਅਤੇ ਤਾਰੀ ਨੂੰ ਵਿਆਹ ਦੀਆਂ ਵਧਾਈਆਂ

  • @chahatveersingh1991
    @chahatveersingh1991 Před měsícem +4

    ਵਿਆਹ ਦੀਆਂ ਮੁਬਾਰਕਾਂ ਲਵਪਰੀਤ_ ਤਾਰੀ ਬੇਟਾ ਅੱਜ ਤਾ ਇਸੂ ਨੇ ਵੁ ਕਮਾਲ ਕਰ ਦਿੱਤੀ।

  • @Jashan_deep732
    @Jashan_deep732 Před měsícem +22

    ਦੀਦੀ ਇਹ episode ਵੀ ਬਹੁਤ ਬਹੁਤ ਘੈਂਟ ਲੱਗਿਆ।❤❤ ਦੀਦੀ ਤਾਹੁਡੀ ਅਤੇ ਸਾਰੀ team 😊 ਦੀ acting ਲਾਜਵਾਬ ਹੁੰਦੀ ਆ। ਤਾਹੁਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਏਨੀ ਜਲਦੀ video shoot ਕਰਦੇ ਓ।specially issu ਵੀਰੇ ਦਾ role ਤਾਂ ਸਿਰਾ ਹੀ ਹੁੰਦਾ। ਪਰਮਾਤਮਾ ਸਭ ਉੱਪਰ ਆਪਣੀ ਮੇਹਰ ਬਣਾਈ ਰੱਖਣ ❤❤❤❤❤

  • @Jashan_deep732
    @Jashan_deep732 Před měsícem +16

    ਪਰਮਾਤਮਾ ਸਭ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣ।❤❤❤❤

  • @BalwinderSingh-jw5ws
    @BalwinderSingh-jw5ws Před měsícem +9

    ਬਹੁਤ ਵਧੀਆ ਅੱਜ ਦਾ ਸੀਰੀਅਲ ਮਨ ਖ਼ੁਸ਼ ਵੀ ਹੋਇਆ ਅਮੋਸ਼ਨਲ ਵੀ ਹੋਇਆ 🙏🙏

  • @amandeepkaur9868
    @amandeepkaur9868 Před měsícem +3

    ਈਸੂ ਦੀ ਐਕਟਿੰਗ ਬਹੁਤ ਸੋਹਣੀ ਆ ❤

  • @Jashan_deep732
    @Jashan_deep732 Před měsícem +27

    ਦੀਦੀ ਜਦ ਇਹ series ਖ਼ਤਮ ਹੋ ਗਈ ਤਾਂ ਅੱਗੇ ਵੀ ਇਸੇ ਤਰ੍ਹਾਂ ਵਧੀਆ ਵਧੀਆ series ਲਿਉਂਦੇ ਰਹੋ 😊😊😊😊

  • @jashankaur7976
    @jashankaur7976 Před měsícem +8

    ਈਸ਼ੂ ਜੀ ਦੀ ਐਕਟਿੰਗ ਬਹੁਤ ਘੈਟ ਆ ਜੀ ❤❤❤❤

  • @gurjindersingh3638
    @gurjindersingh3638 Před měsícem +20

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ ਇਸ਼ੂ ਦੀ ਐਕਟਿੰਗ ਦੇਖ ਕੇ ਹਸਾ ਅਦਾ ਪਰ ਬਿਹਾਲ ਸਿੰਘ ਜੀ ਨੇ ਬਿਲਕੁਲ ਠੀਕ ਮੈਸਜ ਦੀਤਾ 🙏🥀💛🥀👌

  • @bindergahlot6920
    @bindergahlot6920 Před měsícem +1

    ਇਸ਼ੂ ਤੇ ਹਰਪ੍ਰੀਤ ਨੇਅੱਜ ਤਾਂ ਦਿਲ ਜਿੱਤ ਲਿਆ ਜੀ. ਬਹੁਤ ਵਧੀਆ ਅੱਜ ਦਾ ਐਪੀਸੋਡ. ਲਵਪ੍ਰੀਤ ਤੇਤਾਰੀ ਦਾ ਮੇਲ ਹੋ ਗਿਆ. ਸਟੋਰੀ ਬਹੁਤ ਵਧੀਆ ਜੀ. ਇਸ਼ੂ ਨੇ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ.

  • @darshangill26
    @darshangill26 Před měsícem +4

    ਲਵਪਰੀਤ।ਬੇਟੀ। ਜੀ। ਜਿਉਦੀ। ਰਹੁ। ਵਾਹਿਗੁਰੂ। ਜੀ। ਤਰੱਕੀਆਂ ਬਖਸ਼ੇ
    । ਟੀਮ। ਨੂੰ ਪਰਮਾਤਮਾ। ਮੇਹਰ। ਭਰਿਆ। ਹੱਥ। ਰੱਖੇ

  • @user-xp5gp4ty5o
    @user-xp5gp4ty5o Před měsícem +102

    ਆ। Episode ਸਭ ਤੋਂ ਪਹਿਲਾ ਮੈ ਦੇਖਿਆ Rajpal bawa pakka kalan Bathinda PB

  • @manjitkaur-wy1tg
    @manjitkaur-wy1tg Před měsícem +3

    ਬਹੁਤ ਬਹੁਤ ਬਹੁਤ ਬਹੁਤ ਹੀ ਸੋਹਣੀ ਸਿੱਖਿਆਦਿਅਕ ਕਹਾਣੀ 👌👌👍👍🙏🙏ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏ਧੰਨਵਾਦ ਜੀ 🙏🙏❤️❤️❤️❤️❤️

  • @sarbjeetgill1735
    @sarbjeetgill1735 Před měsícem +16

    ਇਸ਼ੂ ਭਾਪੇ ਬਹੁਤ ਵਧੀਆ ਕਹਿੰਦਾ

  • @user-jh6rt3yp6r
    @user-jh6rt3yp6r Před měsícem +8

    ਇਹ ਪਾਰਟ ਬਹੁਤ ਸੋਹਣਾ ਸਭ ਦੇ ਸੁਪਨੇ ਸਚ ਹੋਏ ਇਸੂ ਦਾ ਸੁਭਾਅ ਬਹੁਤ ਵਧੀਆ ਸੀ

  • @ravikaler7904
    @ravikaler7904 Před měsícem +9

    Lovepreet didi you are the best actor❤love you

  • @SimranSingh-zx4wj
    @SimranSingh-zx4wj Před měsícem +3

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @jasmeenKaur-e5z
    @jasmeenKaur-e5z Před měsícem +6

    Ishu Veera bhut sohni acting krda va

  • @user-jv1if4pc1l
    @user-jv1if4pc1l Před měsícem +2

    Lovepreet dii and tari veer congratulations ❤❤ bhutt vdiya video aa dii

  • @SukhwinderSingh-wq5ip
    @SukhwinderSingh-wq5ip Před měsícem +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @arshdeepkaur6456
    @arshdeepkaur6456 Před měsícem +5

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤❤❤🎉🎉🎉🎉🎉🎉🎉🎉

  • @rakeshsharma3151
    @rakeshsharma3151 Před měsícem +1

    ਮਾਤਾ ਜੀ ਦੀ ਐਕਟਿੰਗ ਤਾਂ ਹੋਰ ਭੀ ਬਧਿਆ ਹੈ ਸਾਰੇ ਕਲਾਕਾਰ ਬੋਤ ਹੀ ਅੱਛੇ ਹੈ

  • @HarjaapSingh-sc1ec
    @HarjaapSingh-sc1ec Před měsícem +1

    ਬਹੁਤ ਬਹੁਤ ਮੁਬਾਰਕਾਂ ਜੀ ਵਿਆਹ ਦੀਆਂ ਲਵਪ੍ਰੀਤ ਤੇ ਤਾਰੀ ਦੇ ਵਿਆਹ ਦੀਆਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ❤❤

  • @reetjhamat339
    @reetjhamat339 Před měsícem

    Ishnu boht sohni acting.... Sari family boht sohni acting kiti... Lovepreet iss suit vich boht jada pretty lg rhee ho... God bless u

  • @prabhchahal2345
    @prabhchahal2345 Před měsícem +7

    Hye LoVePReeT DiDi VeDio VeRy NiceVaND kNTT sToRy aa eH seRies B̊HouT VaDiaa goD B̊LesseD aND keePiNg iT uP youR woRk aND aLways suPPoRT aND LoVe you so mucH ❤❤❤❤❤❤😊😊😊😊😊😊😊😊🎉🎉🎉🎉🎉

  • @user-hz3hc3st7z
    @user-hz3hc3st7z Před měsícem +14

    ਲਵਪ੍ਰੀਤ ਅਤੇ ਤਾਰੀ ਪੁੱਤ ਬਹੁਤ ਬਹੁਤ ਮੁਬਾਰਕਾਂ ਐਪੀਸੋਡ ਬਹੁਤ ਵਧੀਆ ਲੱਗਿਆ ਧੰਨਵਾਦ

  • @Lovepreetsingh-xf5rz
    @Lovepreetsingh-xf5rz Před měsícem +14

    ਘੱਟੋ ਘੱਟ ਪੰਜ ਚਾਰ ਮਿੰਟਾਂ ਦੀ ਤਾਂ ਤੁਸੀਂ ਪਿਛਲੇ ਵੀਡੀਓਜ਼ ਦਿਖਾ ਦਿੰਦੇ ਹੋ ਜਿੰਨਾ ਵੀ ਬਹੁਤ ਘੱਟ ਦਿਖਾਉਦੇ ਆ

    • @ManjinderpalSingh-zs7os
      @ManjinderpalSingh-zs7os Před měsícem

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpalSingh-ui9sj
    @HarpalSingh-ui9sj Před měsícem +1

    ਬਹੁਤ ਸੋਹਣੀ ਵੀਡੀਓ ਆ

  • @beetubeetu3797
    @beetubeetu3797 Před měsícem +2

    Very nice Episode 👌 Tari lovepreet all teams 🎉🎉🎉🎉🥰❤️❤️❤️❤️❤️

  • @AmandeepkaurAman-dv6mk
    @AmandeepkaurAman-dv6mk Před měsícem +5

    Buht vàdia aa video ❤ waheguru tuhdi sari tim nu Kush rhke ♥️🙏 love you sari tim nu ❤❤

  • @jaspreetgandeyvlogs247
    @jaspreetgandeyvlogs247 Před měsícem +4

    Jassa di acting ajj bhut vadia laggi😊

  • @kuldeepdhaliwal2803
    @kuldeepdhaliwal2803 Před měsícem +3

    ਬਹੁਤ ਵਧੀਆ ਸੀ ਐਪੀਸੋਡ ❤❤❤❤

  • @arshpreetkaurtoor
    @arshpreetkaurtoor Před 10 dny +1

    ਤਾਰੀ ਤਾਂ Jass Bajwa ਦਾ ਭੁਲੇਖਾ ਪਾਉਂਦਾ ਪੱਗ ‘ਚ 😂❤

  • @meenakumari716
    @meenakumari716 Před měsícem +4

    Congratulations lovepreet and tarri brother ji God bless you

  • @gurkiratsingh83
    @gurkiratsingh83 Před měsícem +3

    Preet didi da subha aun Wale herik episode vich edan da hi hona chahida ❤
    Jida da ais episode vich aa❤🎉

  • @R.nait_update
    @R.nait_update Před měsícem +6

    Ishu di acting very nice

  • @jasbirsinghgill7490
    @jasbirsinghgill7490 Před měsícem +5

    Lovepreet congratulation of your marriage.

  • @jatinderbassi4163
    @jatinderbassi4163 Před měsícem +1

    Sat Sri akal ji lovepreet Tari ishu All group vadiya Kam kita ji bahut bahut vadiya story video 👍

  • @jassbrar477
    @jassbrar477 Před měsícem +4

    ਅਸੀਂ ਵੀ ਇਕ ਧੀ ਦਾ ਵਿਆਹ ਕਰਨਾ ਜੱਟ ਸਿੱਖ ਹਾਂ, ਕੁੜੀ ਦੀ ਉਮਰ 22ਸਾਲ bA ਤੱਕ ਸਟੱਡੀ ਕੀਤੀ ਐ, ਪਰ ਅਸੀ ਇਸ ਵਿਆਹ ਵਾਂਗੂੰ ਹੀ ਚੁੰਨੀ ਚੜਾਵਾ ਕਰਕੇ ਲੜਕੀ ਦਾ ਵਿਆਹ ਕਰਨਾ ਹੈ , ਮੁੰਡੇ ਵਾਲਿਆਂ ਕੋਲ ਭਾਵੇਂ ਜ਼ਮੀਨ ਜਾਇਦਾਦ ਭਾਵੇਂ ਘੱਟ ਹੋਵੇ ਪਰ ਮੁੰਡਾ ਨਸ਼ਾ ਰਹਿਤ ਹੋਵੇ ਤੇ ਦਸਾ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਾ ਹੋਵੇ ,ਤੇ ਪਰਿਵਾਰ ਛੋਟਾ ਹੋਵੇ ਜੀ 🙏🙏

  • @user-ss5fn9pg8v
    @user-ss5fn9pg8v Před měsícem +1

    Lovepreet beta v v true vedio ❤ touching story kamlesh pathela muktsar

  • @munirahmed9204
    @munirahmed9204 Před měsícem +3

    Very very good show it all came out to be best and hope they all live happy for ever hope mom and son stay the same as today great show

  • @sonudhillon831
    @sonudhillon831 Před měsícem

    ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ
    ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਵਿਆਹ ਸਾਦੇ ਕਰਨੇ ਚਾਹੀਦੇ ਨੇ

  • @jksekhon10
    @jksekhon10 Před měsícem +5

    Bahut vadia ji waheguru ji sari team nu chardi kla wich rkhe

  • @jasmeetmaan5798
    @jasmeetmaan5798 Před měsícem +7

    Sirra series aa jii jwa att krayi pyi aa bhene God blss uu❤️

  • @savakkumar9264
    @savakkumar9264 Před měsícem +8

    Bhut Vidya video sis 🥰

  • @user-ju4gk7nn5h
    @user-ju4gk7nn5h Před měsícem +4

    ਲਵਪ੍ਰੀਤ ਕੌਰ congratulations ❤❤❤

  • @user-cd8sg5ro6m
    @user-cd8sg5ro6m Před měsícem +1

    Ghaint episode c lovepreet didhi g 👌👌👌 siraa acting c Ishu , tari and lovepreet didhi g tuhadi 👌👌👌👍👍👍❣️❣️I wait for the next part 💞💞💞

  • @ravikaler7904
    @ravikaler7904 Před měsícem +6

    God bless you all team 🙌🏻

  • @hardeepkaur79861
    @hardeepkaur79861 Před měsícem +2

    😊hogya viah lovepreet da vadiya ji ❤

  • @DalvirTathger
    @DalvirTathger Před měsícem +1

    Waheguru ji Mehar karn bhut vadia episode lagea eeshu da roll bhut geat c sari age pishe walli kasar kadh diti baki sari team da roll bhut vadia c pur j kite prit v vich samal hudi ta bhut najar aauna c

  • @SarabjitDhiman-jc6tc
    @SarabjitDhiman-jc6tc Před měsícem +1

    ਬਹੁਤ ਵਧੀਆ ਮੈਸੇਜ ਧੰਨਵਾਦ ਜੀ

  • @UP-si4fx
    @UP-si4fx Před měsícem +5

    सुपर, तरसेम सिंह गांव पुरांव आसपुर जिला एटा ऊतर परदेंश तो

  • @user-zz5bs9xi5m
    @user-zz5bs9xi5m Před měsícem +7

    Bhut vadia episode hai lovepreet Didi ❤❤

  • @noor_verma_noor_verma2287
    @noor_verma_noor_verma2287 Před měsícem +5

    Very gaint series 🥰🥰❤

  • @harmandeepsingh3372
    @harmandeepsingh3372 Před měsícem +2

    ਬਹੁਤ ਬਹੁਤ ਵਧੀਆ ਵੀਡੀਓ ਆ ਰਹੀਆਂ ਤੁਹਾਡੀਆਂ ਜੀ

  • @SahilSahil-th7kl
    @SahilSahil-th7kl Před měsícem +1

    ਤਾਰੀ ਨੂੰ ਵੇਖ ਕੇ ਹਾਸਾ ਆਉਂਦਾ

  • @satnamkaur2435
    @satnamkaur2435 Před měsícem +2

    ਈਸ਼ੂ ਤੇ ਤਾਰੀ ਹਰ ਚੈਨਲ ਤੇ ਹਰ ਵਿਡਿਓ ਚ ਸਿਰੇ ਦੇ ਐਕਟਰ ਐ ❤❤

  • @beantsingh4056
    @beantsingh4056 Před měsícem

    Congratulation bro and Sister🎉🎉🎉par aj sare bhut khus c vdya lgyia 👍👍👍👍👍👍👍🙏🙏🙏🙏🙏

  • @kamlarani8052
    @kamlarani8052 Před měsícem +1

    Congratulations Tari nd Lovepreet thodi acting bahut vadiya aa God bless you all members🎉🎉🎉🎉🎉❤❤❤❤❤❤❤

  • @rakeshraswanta1312
    @rakeshraswanta1312 Před měsícem +1

    ਐਂ ਕੌਣ ਜਾਂਦਾ ਵਿਆਹੁਣ hdd ਐ ਯਾਰ ਨਾਸਮਝੀ ਦੀ

  • @gurmailsinghgill8487
    @gurmailsinghgill8487 Před měsícem

    ਲਵਪ੍ਰੀਤ ਕੌਰ ਦਾ ਸੁਕਰੀਆ ਜਿਸਨੇ। ਗਰੀਬ ਘਰ ਦੀ ਧੀਬਣਕੇ।ਬਹੁਤ ਵਧੀਆ ਰੋ ਲ।ਨਿਭਾਇਆ। ਓੜਕ ਸਚ ਰਹੀ। ਨੂੰ। ਸਚ। ਕਰਕੇ। ਵਿਖਾਇਆ
    ਬਾਕੀ ਵੀ।ਸਾਰਿਆਂ ਦਾ ਰੋਲ।ਬਹੁਤ ਵਧੀਆ ਹੈ ਭੂਆ ਦਾ ਵੀ।ਸੁਕਰੀਆ। ਸਚ ਤੇ ਪਹਿਰਾ ਦੇਣ ਦੀ ਹਿੰਮਤ ਰਖੀ। ਇਸ ਕਹਾਣੀ ਬਹੁਤ ਸਿਖਣ ਮਿਲਦੇ ਹਨ ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਵਧਾਈ ਆ ਗ ਸ ਸੰਗੋਵਾਲ

  • @sandeepkumarsonusharma1202
    @sandeepkumarsonusharma1202 Před měsícem +3

    bhut sohna episod aa..❤❤❤❤❤

  • @robinsingh3156
    @robinsingh3156 Před měsícem

    Bhot vadia video lovepret didi sare tem de suting bhot vadia

  • @sandeepkumarsonusharma1202
    @sandeepkumarsonusharma1202 Před měsícem +3

    ੲਸ਼ੂ ਬਾੲੀ ਸਿਰਾ❤❤

  • @ravikaler7904
    @ravikaler7904 Před měsícem +4

    Sab di acting best aa😊

  • @HarmanDeep-lu9im
    @HarmanDeep-lu9im Před měsícem +2

    Issu di acting vadiya lagi ❤❤❤❤❤

  • @ravikaler7904
    @ravikaler7904 Před měsícem +4

    Very nice video 👏🏻

  • @HarvinderKaur-tq6nu
    @HarvinderKaur-tq6nu Před měsícem +4

    Very nice episode ❤

  • @KalaKataria-iv1wo
    @KalaKataria-iv1wo Před měsícem +4

    Zindagi ch pehli bar viah dekhya essa ladki waleya nu pta nai k usdi ladki da viah hai Munda tyar ho k pag ban k ghar aa gya kalyug hi aa gya 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂 roop b bahar kadti maa da crector b change karta sare kadi jande series khatam hon kinare lagti hai

  • @gurjeetkaurdhaliwal3559
    @gurjeetkaurdhaliwal3559 Před měsícem

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻🙏🏻🙏🏻🙏🏻🙏🏻🎉🎉🎉🎉🎉😊😊

  • @shindersingh5708
    @shindersingh5708 Před měsícem +1

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਤੁਹਾਡੇ ਵਿਆਹ ਦੀ ਮੁਬਾਰਕ ❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @BudhSingh-tu8vt
    @BudhSingh-tu8vt Před měsícem

    ਪਰੀਤੋ ਨੋਂਹ ਵਾਲੀ ਬਣ ਗੀ ਬਹੁਤ ਬਹੁਤ ਮੁਬਾਰਕਾਂ ਜੀ
    ਥੁਂਧ ਸਿੰਘ ਪਿੰਡ ਪਮਾਲ ਲੁਧਿਆਣਾ

  • @user-cc4lu9fh2s
    @user-cc4lu9fh2s Před měsícem

    ਬਹੁਤ ਵਧੀਆ ਮੂਵੀ ❤❤🎉🎉❤❤

  • @user-bk8kx2nz3n
    @user-bk8kx2nz3n Před měsícem

    Ji love Preet and tari shadi ki bari bari Mubarak ho ji God bless you ❤good acting love Preet ❤from Iqbal bhatti lahore ❤❤

  • @lovepalsingh40
    @lovepalsingh40 Před měsícem +5

    Nice 🎉

  • @user-jv1if4pc1l
    @user-jv1if4pc1l Před měsícem +1

    Ishu veere tusi ta hr ek video ch sira lga dinde oo❤❤❤

  • @PandherSingh
    @PandherSingh Před měsícem

    ਲਵਪ੍ਰੀਤ ਸਭ ਤੋਂ ਵਧੀਆ ਲੱਗਿਆ ਤੇਰੇ ਮਾਂ ਬਾਪ ਦਾ ਰੋਲ ❤❤❤ ਬਹੁਤ ਸੋਹਣਾ ਲਿਖਿਆ ਸੀ

  • @ShantiDevi-o9p
    @ShantiDevi-o9p Před 11 dny

    आप की विडियो हमे बहुत अच्छी लगती है

  • @ramanbrar6556
    @ramanbrar6556 Před měsícem

    Ena mja hor kise vi kahani dakhn to ni ounda jina lovepreet di diya videos dakh ke ounda love u di 🥰🥰

  • @habeebchaudhry5926
    @habeebchaudhry5926 Před měsícem

    NICE 👌 VIDEO! IMPRESSIVE ACTING!
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @palwinderkaur5461
    @palwinderkaur5461 Před měsícem

    Awesome story ❤❤❤❤❤❤❤super super super super super super super super super ❤❤❤❤❤

  • @sarbjitkaur9202
    @sarbjitkaur9202 Před měsícem +2

    ਬਹੁਤ ਬਹੁਤ ਵਧੀਆ ਜੀ 🙏🙏

  • @lakhvirsinghqupu
    @lakhvirsinghqupu Před měsícem

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @parveenkhurana6023
    @parveenkhurana6023 Před měsícem

    Very good Episode lovepreet ji nice bhua ji ka roll nice nice bhua new maaajii ko bol Dena gussa na kre lovepreet Ji aap se aache se rahe or ek baat or aap jaise bhu hr gr me ho nice soache sabki ka roll nice

  • @rooplaljhally5834
    @rooplaljhally5834 Před měsícem

    ਲਵਪ੍ਰੀਤ ਬਹੁਤ ਬਹੁਤ ਮੁਬਾਰਕਾਂ ਵਿਆਹ ਦੀਆ ਪਰਮਾਤਮਾ ਤੁਹਾਨੂੰ ਖੁਸ ਰੱਖੇ

  • @seeratkaur8459
    @seeratkaur8459 Před měsícem +4

    Good bless you ji 🎉🎉🎉😂😂

  • @dhaliwalgamer3899
    @dhaliwalgamer3899 Před měsícem +3

    Very nice story ❤❤❤

  • @user-re2hf7fm4t
    @user-re2hf7fm4t Před měsícem +1

    ਬਹੁਤ ਵਧੀਆ ਸਟੋਰੀ 👌
    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤

  • @avtarsinghhundal7830
    @avtarsinghhundal7830 Před měsícem +1

    VERY GOOD performance

  • @QammarZabair75Productions
    @QammarZabair75Productions Před měsícem +3

    Mubarkaan Taari ji aj ta sohda Viyah ho gaya

  • @KalaKataria-iv1wo
    @KalaKataria-iv1wo Před měsícem +3

    Keh k b fruits wali tokery nai leke aaya Ishu b na 😂😂😂😂😂😂

  • @user-eu1gq4xg2e
    @user-eu1gq4xg2e Před měsícem +1

    Very nice video super 👍👍👍👍

  • @gurmalsingh3892
    @gurmalsingh3892 Před měsícem

    ਲਵਪ੍ਰੀਤ ਘਰ ਆ ਕੇ ਸਾਰੀਆ ਗਲਾ ਬਹੁਤ ਵਧੀਆ ਲਗੀਆ ਬਹਾਲ ਸਿੰਘ ਨੇ ਵਧੀਆ ਗਲਾ ਕਰੀਆ ਵੀਡੀਓ ਵਿਚ ਦਸਿਆ ਗਿਆ ਕੇ ਗਰੀਬ ਦੀ ਵੀ ਇਜਤ ਹੁੰਦੀ ਹੈ ਈਸੂ ਦੀ ਐਕਟਿੰਗ ਬਹੁਤ ਘੈਂਟ ਹੈ ਲਵਪ੍ਰੀਤ ਵਿਆਹ ਵਾਲੇ ਸੂਟ ਵਿਚ ਬਹੁਤ ਸੋਹਣੀ ਲਗਦੀ ਹੈ ਹੋ ਗਿਆ ਤਾਰੀ ਤੇ ਲਵਪ੍ਰੀਤ ਦਾ ਵਿਆਹ ਵਧਾਈਆ ਜੀ ਭੂਆ ਜੀ ਨੇ ਗੀਤ ਬਹੁਤ ਵਧੀਆ ਗਾਏ ਜੀ ਸਾਰਿਆ ਨੂੰ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @RupinderKaur-ec4si
    @RupinderKaur-ec4si Před měsícem +3

    Nice story ❤❤❤❤❤

  • @swarnsingh7936
    @swarnsingh7936 Před měsícem

    ਬਾਕੀ ਇਸ਼ੂ ਦੀ ਐਕਟਿਗ ਬਹੁਤ ਵਧੀਆ ਰੱਬ ਸਾਰਿਆਂ ਨੂੰ ਖੁਸ਼ ਰੱਖੇ ❤❤