ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga

Sdílet
Vložit
  • čas přidán 25. 05. 2024
  • ਸਤਿ ਸ੍ਰੀ ਅਕਾਲ ਜੀ, ਮੋਗੇ ਦੇ ਬਣੇ ਆ ਇੰਜਣ ,ਇੰਗਲੈਂਡ ਦੇ ਇੰਜਣ ਨੂੰ ਮਾਤ ਪਾਉਂਦੇ ਸਨ, ਕਾਲੇ ਤੇਲ ਵਾਲਾ ਇੰਜਣ || Old Malwa engine moga
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    old rustor
  • Věda a technologie

Komentáře • 55

  • @rupinderdhillon2374
    @rupinderdhillon2374 Před 29 dny +9

    ਬਹੁਤ ਹੀ ਸੁੰਦਰ ਅਵਾਜ਼ ਹੁੰਦੀ ਸੀ ਇਸ ਇੰਜਣ ਦੀ

  • @user-bh2nl4pt8h
    @user-bh2nl4pt8h Před měsícem +12

    ਇਤਿਹਾਸ ਸਾਂਭੀ ਬੈਠੇ ਹੋ ਵੀਰੋਂ।

  • @charanjeetsandhu1669
    @charanjeetsandhu1669 Před měsícem +6

    ਬਹੁਤ ਵਧੀਆ ਲੱਗਿਆ

  • @GurwinderSingh-zi4fd
    @GurwinderSingh-zi4fd Před 25 dny +2

    ਸਾਡੇ ਪਿੰਡ ਬਾਬਿਆਂ,,ਨਹਿੰਗ ਸਿੰਘਾਂ ਦੇ ਪੜਾਅ ਤੇ ਚੱਕੀ ਤੇ ਵੱਡਾ ਇੰਜਣ ਹੁੰਦਾ ਸੀ,,,

  • @jagjitsingh9207
    @jagjitsingh9207 Před 3 dny +1

    ਸੇਵਕ ਸਿੰਘ ਜੀ ਮੋਗਾ ਵਿੱਚ ਇਸ਼ਵਰ ਵਾਲੇ ਤੇ ਮਾਲਵਾ ਵਾਲੇ ਬਣਉਂਦੇ ਸੀ ਇਹ ਇਜੰਨ

  • @user-hr8hq6mt7q
    @user-hr8hq6mt7q Před 29 dny +3

    Old is gold 🎉

  • @gurkirpalsimranwedding9839

    Bhaji aa engine mere dada ji ona ne bnaya moge dada ji naal kai ona de sathi v c bohot jada maan khush hoe aa engine nu dekh k dada ji nu sab malwe vale kehnde hunde c dada ji dia yada tajia hogia ❤❤ thanku bhaji ❤❤

  • @gurpreetpanesar-np7ll
    @gurpreetpanesar-np7ll Před měsícem +2

    ਕਪਾਹ ਵੇਲਣੀ ਹੈ ਜੀ ਸਾਡੇ ਵੀ ਕਾਰਖਾਨੇ ਚ ਲੱਗੀ ਹੋਈ ਸੀ,ਤਕਰੀਬਨ 35 ਕੁ ਸਾਲ ਪਹਿਲਾਂ ਦੀ ਗੱਲ ਹੈ ।

  • @avtarsingh-qj1mm
    @avtarsingh-qj1mm Před měsícem +2

    ਇਹ ਇਜਣ ਸਾਡੇ ਕੋਲ ਵੀ ਹੁੰਦਾ ਸੀ ੧੯੮੪ ਦੇ ਲੱਗ ਭੱਗ ਅਸੀ ਘੁਲਾੜੀ ਤੇ ਚਲਾਉਦੇ

  • @pappusidhu3462
    @pappusidhu3462 Před 29 dny +1

    ਸੇਵਕਾ ਚੱਕੀ ਚਲ ਫਟੇ

  • @quantityquit426
    @quantityquit426 Před měsícem +6

    ਦੋਆਬੇ ਵਿੱਚ ਰੂੰ ਪਿੰਜਣੀ ਕਹਿੰਦੇ ਹਨ।

  • @jagdevsingh3739
    @jagdevsingh3739 Před 10 dny

    ਬਾਈ ਜੀ ਇਸ ਦੇ ਨਾਲ ਦਾ ਇੰਜਣ ਅੱਜ ਮੇਰੇ ਪਿੰਡ ਚੱਲਦਾ ਆਟਾ ਚੱਕੀ ਤੇ ਲੱਗਾ ਏ

  • @jaloursidhu3258
    @jaloursidhu3258 Před 24 dny

    Very nice efforts to show the Moga Wale Malwa Engine we also have it in 1962 66

  • @manohararora4261
    @manohararora4261 Před 12 dny

    ਧੰਨਵਾਦ ਵੀਰ ਜੀ

  • @mechanicallogic
    @mechanicallogic Před 26 dny

    ਵੀਰ ਸਾਡੇ ਪਿੰਡ ਧਮੋਟ ਪੰਤੀ ਜੇਠਾ ਤਹਿਸੀਲ ਪਾਈਲ ਜਿਲਾ ਲੁਧਿਆਣ ਵਿਚ ਵੀ ਆਟਾ ਚੱਕੀ ਤੇ ਚੱਲਦਾ ਸੀ ਲੋਕ ਇਸਦੇ ਗਰਮ ਪਾਣੀ ਨਾਲ ਨਹੋਦੇ ਸੀ ਬਾਦ ਵਿੱਚ ਸਕਰੈਪ ਕਰ ਤਾ ਸੀ

  • @rameshrana336
    @rameshrana336 Před měsícem +2

    Great👍👍

  • @surinderparmar3306
    @surinderparmar3306 Před 16 dny

    ਲੁਧਿਆਣੇ ਦਾ ਬਣਿਆ ਜੱਸਲ ਇੰਜਣ ਸਾਡੇ ਕੋਲ ਸੀ। ਸਤਿਨਾਮ ਸਿੰਘ ਜੀ ਨਿਊਜਲ ਨਹੀਂ ਨੋਜਲ ਹੁੰਦਾ।

  • @user-mk7uw9sy4p
    @user-mk7uw9sy4p Před měsícem +1

    Veere good information❤❤❤

  • @dineshchoudharydcpodvr9

    Nice information veer g

  • @pardeepmehra2024
    @pardeepmehra2024 Před měsícem

    Bahut wadiya jankaari veer ji

  • @SonuLaduna
    @SonuLaduna Před měsícem

    Wow sir kya baat hai ❤❤❤

  • @Aryangaming69867
    @Aryangaming69867 Před měsícem +1

    Very nice engine

  • @gursewakseth1057
    @gursewakseth1057 Před 12 dny

    Good engine

  • @baljindersinghkhinda4043

    Main khud chalayae. C 8 hp engein khet vich love from USA

  • @BaljeetSingh-fr3by
    @BaljeetSingh-fr3by Před 22 dny

    ❤❤

  • @BawaJBrar
    @BawaJBrar Před 13 hodinami

    ਜੇ ਖ਼ਰਾਬ ਹੌ ਜਾਵੇ ਤਾ ਇਹਦੇ ਪਾਰਟਸ ਮਿਲ ਜਾਦੇ ਹਨ

  • @SS-ct4hv
    @SS-ct4hv Před měsícem

    Nice👍👏😊

  • @inderjit748
    @inderjit748 Před měsícem +1

    BARNALE VE RUPAL WALE DA VE FAMOUS HUNDA CE AH BAI JI NU FULL KNOWLEDGE AA SEWAK VEER
    .

  • @twadimaadafuffa
    @twadimaadafuffa Před měsícem

    Waha ji waha hun samjh ayi kis kamm aunda aa engine

  • @jagtar2302
    @jagtar2302 Před měsícem

    👍

  • @user-hr8hq6mt7q
    @user-hr8hq6mt7q Před 29 dny

    🎉

  • @charanjitsingh2957
    @charanjitsingh2957 Před měsícem

    ਸਤਿ ਸ੍ਰੀ ਅਕਾਲ ਜੀ

  • @AVTARSINGH-ej9lx
    @AVTARSINGH-ej9lx Před 28 dny

    🙏

  • @goppypannu4342
    @goppypannu4342 Před 29 dny

    ਵੀਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸਪਰਿੰਗਾਂ ਵਾਲੀ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ ਉਹ ਸੱਚਾਈ ਕਿੰਨੀ ਕ ਹੈ

  • @goppypannu4342
    @goppypannu4342 Před 29 dny

    ਵੀਰ ਜੀ ਕਿਰਪਾ ਕਰਕੇ ਉਸ ਪ੍ਰਿੰਕਾ ਵਾਲੇ ਵੀਰ ਵਾਲੀ ਵੀਡੀਓ ਪਾਈ ਹੋਈ ਜਿਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ

  • @AK-fk7wt
    @AK-fk7wt Před měsícem +1

    ਵੀਰ ਜੀ, ਦੂਜੇ ਚੈਨਲ ਦਾ ਲਿੰਕ ਪਾ ਦੇਵੋ ਜੀ,

  • @dharmdhillon9715
    @dharmdhillon9715 Před měsícem

    Mere pind v a eh engine lamma jattpura

  • @AvtarGujjar-je8hj
    @AvtarGujjar-je8hj Před měsícem

    Hamji veer ji sade pind chaki te lga hunda c jdo sham nu eh start hunde c lage lage pinda vich awaz sumdi hundi c ghugu di te lok chaki te puj jande c

  • @GurmeetSingh-yd6zn
    @GurmeetSingh-yd6zn Před 25 dny

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @parwindersingh4038
    @parwindersingh4038 Před měsícem

    Lister engine nal kheti hundi si kharar morinda near village Chandigarh

  • @goodmorningpunjab3504
    @goodmorningpunjab3504 Před měsícem

    22 ji bldc motor cooler 12 v 24 v bare video banao bahut kam avegi Sare lokan de

  • @jaswiderjassaljaswiderjass8219

    ਬਾਈ ਜੀ ਏਹਦਾ ਇੰਜਣ ਦਾ ਨਾਮ ਦੱਸ ਦੇਵੋ ਜੀ

  • @user-rx5ms5bz9o
    @user-rx5ms5bz9o Před měsícem

    Sewak Bhai ji turbo fan Ghar de shaat ta video banao

  • @agriscience27
    @agriscience27 Před měsícem

    22 ji direct soler ta fan lag jayega mini dairy farm layi

  • @harjapghuman7832
    @harjapghuman7832 Před měsícem

    ਇਹ ਦਾ ਸਮਾਨ ਕਿਥੋਂ ਲੈਂਦੇ ਹੋ

  • @creative.singh80s22
    @creative.singh80s22 Před měsícem

    ਆਟਾ ਚੱਕੀ ਅਤੇ ਰੂੰ ਪਿੰਜਣੀ ਤੇ ਇਹੋ ਇੰਜਨ ਹੁੰਦੇ ਸੀ।

  • @balkarsingh4816
    @balkarsingh4816 Před měsícem

    ਸਲੇਬੀਆ ਇੰਜਨ ਵਿਖਾਓ

  • @kuldipkumar8295
    @kuldipkumar8295 Před měsícem

    ਕਟਾਣੀ ਕਲਾਂ ਬਣਦੇ ਸਨ

  • @Jaskarandhiman-ko9qe
    @Jaskarandhiman-ko9qe Před 13 dny

    ਘੂਗੂ ਗਲਤ ਹੈ ਪੱਤਾ ਬਣਾ ਕੇ ਪਾਈਪ ਵਿਚ ਲਮਕਾਓ

  • @charanjeetsingh1934
    @charanjeetsingh1934 Před měsícem

    ਕੋਈ ਪੇਜਾਂ ਕਹਿੰਦੇ ਹਨ

  • @manoharhayer845
    @manoharhayer845 Před 27 dny

    Bai abohar bahut hai belenia

  • @AGAMJOTGILL9861
    @AGAMJOTGILL9861 Před měsícem

    Mera pind sadiq aw bai ji

  • @RaviRaiSingh
    @RaviRaiSingh Před měsícem

    ਪੇਂਜਾ