ਪੁਰਾਣੇ ਜਮਾਨੇ ਦਾ ਐਂਟੀਨਾ ਲਗਾ ਕੇ TV ਚਲਾ ਕੇ ਵੇਖਿਆ || (VHF) band Television

Sdílet
Vložit
  • čas přidán 23. 06. 2024
  • ਸਤਿ ਸ੍ਰੀ ਅਕਾਲ ਜੀ ਪੁਰਾਣੇ ਜਮਾਨੇ ਦਾ ਐਂਟੀਨਾ ਲਗਾ ਕੇ TV ਚਲਾ ਕੇ ਵੇਖਿਆ || Television reception is dependent upon the antenna as well as the transmitter. Terrestrial television is broadcast on frequencies from about 47 to 250 MHz in the very high frequency (VHF) band, and 470 to 960 MHz in the ultra-high frequency (UHF) band in different countries
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Věda a technologie

Komentáře • 569

  • @KasbShayer
    @KasbShayer Před 4 dny +192

    ਹਾਯ ਰੱਬਾ ਬਾਈ ਜੀ ਮੈਨੁਂ ਏ ਏਨਟੀਨਾਂ ਜਿਂਦਗੀ ਭਰ ਨਂਈ ਭੁੱਲ ਸਕਦਾ ਮੇਰੀ ਇੱਛਾ ਪੂਰੀ ਕੀਤੀ ਮੇਰੀ ਮਾਂ ਨੇ ਆਵਦੇ ਕਾੰਟੇ ਵੇਚਕੇ ਟੈਲੀਵਿਜ਼ਨ ਲਿਆਂਦਾ ਟੈਕਸਲਾ ਕੰਪਨੀ ਦਾ 😢😢😢ਬੇਨਤੀ ਭਰਾਵੋ ਮਾਂ ਬਾਪ ਲਈ ਜੇ ਥੋਨੂਂ ਕੋਈ ਇੱਛਾ ਤਿਆਗਣੀਂ ਪਵੇ ਯਾਰੋ ਤਿਆਗ ਦੋ ਮਾਪੇ ਜਿੰਦਗੀ ਚ ਇਕ ਵਾਰ ਮਿਲਦੇ ਹਨ ਬਾਕੀ ਚੀਜਾਂ ਆਉਦੀਆਂ ਜਾਂਦੀਆ ਰਹਿੰਦਿਆਂ ਹਨ ਚਲਦਾ

    • @Technicalharjit
      @Technicalharjit Před 4 dny +1

      sahi a veer g 🙏🏻🙏🏻🙏🏻

    • @GurjantSingh-ds4qu
      @GurjantSingh-ds4qu Před 4 dny

      😢😢😢I miss you maa

    • @KasbShayer
      @KasbShayer Před 4 dny +5

      @@Technicalharjit ਸੇਵਕ ਵੀਰੇ ਤੇਰੇ ਲਈ ਮਹਜ ਇਕ ਪੁਰਾਣੀ ਯਾਦ ਹੋ ਸਕਦੀ ਪਰ ਮੇਰੇ ਤਾਂ ਵੀਰੇ ਜਖਮ ਹਰੇ ਹੋ ਗਏ ਮੇਰੇ ਨਾਲ ਅਜ ਮੇਰੇ ਸਾਰੇ ਸੁਫਨੇ ਵੀ ਰੋਏ ਮਾਂ ਨੂਂ ਚੇਤੇ ਕਰਕੇ

    • @balrajsingh3392
      @balrajsingh3392 Před 4 dny

      ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ 😌😌😌

    • @jassabakhshi391
      @jassabakhshi391 Před 3 dny

      😢😢😢😢😢😢

  • @JaswindersidhuSidhu-ou4li

    ਬਚਪਨ ਚੇਤੇ ਆ ਗਿਆ ਸੇਵਕ ਸਿੰਘ ਵੀਰ ਜਿਉਦਾ ਵੱਸਦਾ ਰਹਿ ਰੱਬ ਥੋਨੂ ਤਰੱਕੀਆਂ ਬਖਸ਼ੇ ਧੰਨਵਾਦ ਵੀਰ ਜੀ

    • @alonexditz
      @alonexditz Před 3 dny

      Main cartoon dekhya karta ik tv black &white colour nahi ce

  • @jagdevdhaliwal4692
    @jagdevdhaliwal4692 Před 4 dny +34

    ਹਾਏ ਉਏ ਬਾਈ ਤੂੰ ਤਾਂ ਬਚਪਨ ਯਾਦ ਕਰਾ ਤਾ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @avtaarsingh8950
    @avtaarsingh8950 Před 4 dny +37

    1988 ਵਿੱਚ ਜਦੋਂ ਫਲੱਡ ਆਇਆ ਸੀ ਮਾਮਾ ਹਾਂਗਕਾਂਗ ਤੋਂ ਮੰਮੀ ਦਾ ਪਤਾ ਲੈਣ ਆਇਆ ਤਾਂ ਉਹ ਸਾਨੂੰ ਚਾਰ ਹਜ਼ਾਰ ਰੁਪਏ ਮਦਦ ਕੀਤੀ ਸਾਡਾ ਕੱਚਾ ਘਰ ਰੁੜ੍ਹ ਗਿਆ ਸੀ ਅਸੀਂ ਉਸ ਵਕਤ ਕਮਰਾ ਪੱਕਾ ਬਣਾਉਣ ਦੀ ਥਾਂ ਟੈਕਸਲਾ ਟੀ ਵੀ ਲਿਆ ਸੀ ਹੁਣ ਸੋਚਕੇ ਯਾਦ ਕਰਦਿਆਂ ਅੱਖਾਂ ਭਰ ਆਈਆਂ 😢😢😢😢🙏

    • @autoricabot6522
      @autoricabot6522 Před 4 dny +4

      ਅਵਤਾਰ ਸਿੰਘ ਵੀਰ ਜੀ ਇਕ ਜਾਣਕਾਰੀ ਚਾਹੀਦੀ ਆ 1988 ਵਿਚ ਫਲੱਡ ਕਿਹੜੇ ਮਹੀਨੇ ਵਿੱਚ ਆਈਆ ਸੀ ਕੁੱਝ ਯਾਦ ਹੈ ਜ਼ਰੂਰ ਦੱਸਣਾ ਵੀਰ

    • @sewak915
      @sewak915 Před 3 dny +3

      ਸਤੰਬਰ ਮਹੀਨੇ ਵਿੱਚ ਆਇਆ ਸੀ ਜੀ

    • @KasbShayer
      @KasbShayer Před 2 dny

      @@autoricabot6522 ਭਾਰਤੀ ਡੀਪ ਏਜੰਸੀ ਦੀ ਕਰਤੂਤ ਸੀ ਵੀਰੇ ਓ ਫੱਲਡ ਹੜ ਲਿਆਂਦਾ ਗਿਆ ਸੀ ਜਿਵੇਂ ਇਸ ਵਾਰ ਆਯਾ ਹੜ ਉਸ ਹੜ ਦੇ ਗੁਨਾਹਗਾਰ ਨੁਂ ਸ਼ਾਯਦ ਹਿਮਾਚਲ ਦੇ ਇਕ ਪੁਲਿਸ ਮੁਲਾਜ਼ਮ ਨੇ ਗੋਲੀ ਮਾਰਕੇ ਮਾਰਤਾ ਸੀ ਬਾਕੀ ਖੋਜ ਤੁਂਸੀ ਖੁਦ ਕਰੋ ਜੀ ਮੇਰੀ ਜਾਨਕਾਰੀ ਕੁਝ ਘੱਟ ਹੋ ਸਕਦੀ ਹੈ ਪਰ ਹੈ ਸਚਾਈ ਦੇ ਨੇੜੇ

    • @KasbShayer
      @KasbShayer Před 2 dny

      @@avtaarsingh8950 ਬਾਈ ਜੀ ਇਹ ਆਪਣੇ ਨਾਮ ਨੁੰ ਬਖਸ਼ਿਸ਼ ਹੈ ਦਾਤੇ ਘਰੋੰ ਸਖਤ ਤੋੰ ਸਖਤ ਸਚ ਸਵੀਕਾਰ ਕਰਣ ਦੀ ਸਮਰੱਥਾ ਬਖਸ਼ੀ ਹੈ ਸਤਿਗੁਰ ਨੇਂ ਮੇਰਾ ਨਾਮ ਵੀ ਅਵਤਾਰ ਸਿੰਘ ਹੈ ਵੀਰ ਜੀ ਗੀਤਾ ਵਿਚ ਮੈ ਕਾਸਬ ਲਿਖਦਾ ਹਾਂ ਦਾਤਾ ਸਦਾ ਮੇਹਰ ਕਰੇ ਸਮੂਹ ਸਿੱਖ ਸੰਗਤ ਤੇ

    • @jagannath7801
      @jagannath7801 Před 2 dny

      ​@@autoricabot6522
      02/09/1988

  • @garhiboyspb2367
    @garhiboyspb2367 Před 4 dny +12

    ਗੁਰਸੇਵਕ ਬਾਈ ਤੈਨੂੰ ਰੱਬ ਚੜਦੀ ਕਲਾ ਰੱਖੇ ਇੱਕ ਵਾਰ ਤੁਸੀਂ ਤਾਂ ਪੁਰਾਣਾ ਜਮਾਨਾ ਹੀ ਯਾਦ ਕਰਾ ਦਿੱਤਾ ਅੱਜ ਕੱਲ ਭੱਜ ਦੋੜ ਵਾਲੀ ਜਿੰਦਗੀ ਵਿੱਚ ਕਿਸੇ ਨੂੰ ਕੋਈ ਟਾਈਮ ਨਹੀਂ ਮਿਲਦਾ ਇਹੋ ਜਿਹੇ ਗੱਲਾਂ ਚੇਤੇ ਰੱਖਣ ਦਾ

  • @SatnamSingh-qh3le
    @SatnamSingh-qh3le Před 4 dny +33

    ਸੇਵਕ ਵੀਰ ਕਈ ਵਾਰ ਸਾਰਾ ਪ੍ਰੋਗਰਾਮ ਐੰਟੀਨਾ ਸੈਟ ਕਰਦਿਆਂ ਲੰਗੵ ਜਾਂਦਾ ਸੀ

    • @jasjeet
      @jasjeet Před dnem +1

      ਓਸ ਤੋਂ ਬਾਅਦ ਲੈਟ ਭੱਜ ਜਾਂਦੀ ਸੀ

  • @goldybrarbrar2497
    @goldybrarbrar2497 Před 3 dny +12

    ਦਿਲ ਖੁਸ਼ ਹੋ ਗਿਆ ਬਾਈ । ਮੈਨੂੰ ਯਾਦ ਆ ਪਾਕਿਸਤਾਨ Ptc world ਚਲਦਾ ਸੀ । DD1 ਤੇ ਕਦੇ ਕਦੇ DD india ਵੀ ਚਲ ਪੈਂਦਾ ਸੀ। ਟੀਵੀ ਵੀ ਵੱਡਾ ਸਾਰਾ ਲੱਕੜ ਦੇ ਫਰੇਮ ਵਾਲਾ ਸੀ

  • @surindersingh757
    @surindersingh757 Před 4 dny +20

    ਨਜਾਰਾ ਆ ਗਿਆ ਬਾਈ ਸੇਵਕ ਇਹੋ ਜਿਹੀ ਵੀਡੀਓ ਦੇਖ ਕੇ❤❤❤❤

  • @Shoki_brar
    @Shoki_brar Před 4 dny +63

    ਬਚਪਨ ਦੀਆਂ ਯਾਦਾਂ

  • @jagannath7801
    @jagannath7801 Před 2 dny +7

    ਬਾਈ ਜੀ ਸਾਡੇ ਪਿੰਡ ਸਰਦਾਰਾਂ ਦੇ ਮੁੰਡੇ ਨੂੰ ਮੰਗਣੇ ਵਾਲੇ ਦਿਨ ਉਸ ਦੇ ਸੌਹਰੇ ਵਾਲੇ ਵੱਡਾ ਟੀ ਵੀ ਦੇਕੇ ਗਏ ਸੀ ਉਹਨਾਂ ਦੇ ਘ😅ਰ ਸਾਰਾ ਪਿੰਡ ਦੇਖਨ ਲਈ ਆਉਂਦਾ ਸੀ ਸਾਂਮ 6 ਵਜੇ ਤੋਂ ਰਾਤੀਂ 9 ਵਜੇ ਤੱਕ ਸਤਿ ਸ੍ਰੀ ਅਕਾਲ ਵੀਰਾਂ ਨੂੰ

  • @garry1672
    @garry1672 Před 4 dny +30

    2018-19 ਚ ਬੰਦ ਹੋ ਗਏ ਜੀ ਸਿਗਨਲ । ਅਖਬਾਰ ਚ ਵੀ ਆਇਆ ਸੀ।

    • @user-fp1mj9ql8z
      @user-fp1mj9ql8z Před 4 dny +4

      Sewak singh ji good information ji
      Tohada dost Brar shri muktsar sahib Punjab ton

  • @AmritSingh-ih1fi
    @AmritSingh-ih1fi Před 4 dny +9

    ਬਹੁਤ ਯਾਦ ਆਉਂਦੀ ਆ ਇਹ ਚੀਜ਼ਾਂ ਨੂੰ ਦੇਖ ਕੇ

  • @shamsher0128
    @shamsher0128 Před 4 dny +5

    ਵਾਹ ਓਏ ਵੀਰ ਜੀ, 1989-90 ਦੀਆਂ ਪੁਰਾਣੀਆਂ ਯਾਦਾਂ ਚੇਤੇ ਕਰਾ ਦਿਤੀਆਂ ਮੈ ਖੁਦ ਸਿਟ ਕਰਦਾ ਰਿਹਾ ਪਿੰਡ ਵਿਚ 5- 7 ਘਰਾਂ ਵਿਚ ਹੁੰਦੇ ਸੀ, ਪਹਿਲਾ ਪਹਿਲਾ

  • @gurjindersingh956
    @gurjindersingh956 Před dnem +2

    ਬਹੁਤ ਵਧੀਆ ਪਹਿਲੇ ਟੀਵੀ black and white ਸੀ ਜਿੰਦਗੀ ਰੰਗੀਨ ਸੀ ਹੁਣ ਟੀਵੀ ਰੰਗੀਨ ਆ ਜਿੰਦਗੀ ਗ਼ਮਗੀਨ ਆ ਬੁਨਿਆਦ serial Bhai ਮੰਨਾ ਸਿੰਘ ਅਤੇ ਨੁੱਕੜ ਵਰਗੇ ਨਾਟਕ ਯਾਦ ਕਰਾਤੇ ਬਾਈ ਜੀ

  • @moosajattnahimukna
    @moosajattnahimukna Před 4 dny +25

    ਰੱਬ ਲੰਬੀ ਉਮਰ ਦੇਵੇ love you jatta ਬਚਪਨ ਦੀ ਯਾਦ ਜਿਓਂਦੀ ਕਰਨ ਲਈ

  • @talwindersingh4332
    @talwindersingh4332 Před 4 dny +5

    ਸਿੰਘ ਸਾਹਿਬ ਕੁਮੈਂਟਰੀ ਬੜੀ ਸੁਭਾਵਕ ਕਰਦੇ ਜੇ।ਸੋਹਣੀ ਪੇਸ਼ਕਾਰੀ!!

  • @pardeepjhajj365
    @pardeepjhajj365 Před 4 dny +12

    ਬਾਈ ਜੀ ਯਾਦਾਂ ਤਾਜ਼ਾ ਕਰਾ ਰਹੇ ਓ

  • @maanibhai6608
    @maanibhai6608 Před 4 dny +12

    Mani Bhai - Lahore, Punjab, Pakistan

  • @javaaseelvloging
    @javaaseelvloging Před 2 dny +1

    ਬਾਈ ਜੀ ਤੁਸੀ great ho ਬਹੁਤ ਹੀ ਵਧੀਆ ਲੱਗਿਆ ,ਘਰ ਵਿਚ ਜਦੋਂ ਵੀ ਟੀਵੀ ਖਰਾਬ ਹੁੰਦਾ c tan ਮੈਨੂੰ ਹੀ ਕੋਠੇ ਤੇ ਚੜਾਂਦੇ ਹੁੰਦੇ c anteena ਠੀਕ ਕਰਨ ਲਈ ਮੈਨੂੰ ਉਸ ਵੇਲੇ ਐਦਾਂ ਲਗਦਾ ਹੁੰਦਾ c ਕਿ ਮੈਂ ਹੀ ਹਾਂ ਜੀਹਨੇ ਇਹ ਟੀਵੀ ਬਣਾਇਆ ਹੈ ਤੇ ਮੈ ਹੀ ਇਸ ਨੂੰ ਠੀਕ ਕਰਸਕਦਾ ਸੀ।

  • @user-bg5vh5wu2n
    @user-bg5vh5wu2n Před 4 dny +5

    ਯੁੱਗ ਬਦਲਾ ਬਦਲਾ ਹਿੰਦੁਸਤਾਨ
    ਸਕਤੀਮਾਨ

  • @mannasinghbuttar2162
    @mannasinghbuttar2162 Před 7 hodinami

    ਸਾਡਾ ਪਿਛੋਕੜ ਨੂੰ ਜਿਆਦਾ ਕਰਾਉਣ ਵਾਸਤੇ ਜਿਉਂਦੇ ਵਸਦੇ ਰਹੋ ਸੇਵਕ ਭਾਜੀ

  • @manmindersingh4290
    @manmindersingh4290 Před 4 dny +4

    ਬਹੁਤ ਵਧੀਆ ਕੰਮ ਕੀਤਾ ਵੀਰ ਬਚਪਨ ਚ ਲੈ ਗੇ ਤੁਸੀ 🎉

  • @RespectFarmerTv
    @RespectFarmerTv Před 4 dny +4

    ❤❤❤ਬਚਪਨ ਯਾਦ ਕਰਾ ਤੀ ਬਾਈ

  • @bhinder_singh_.8093
    @bhinder_singh_.8093 Před 3 dny +1

    ਹੋਰ ਸਭ ਛੱਡ ਯਾਰ ਬਾਈ ਪੁਰਾਣੀਆਂ ਯਾਦਾਂ ਤਾਜੀਆਂ ਹੋਗੀਆਂ ਧੰਨਵਾਦ ਬਾਈ ਯਾਰ

  • @deeppanjabnetwork7015
    @deeppanjabnetwork7015 Před 4 dny +5

    ਦਿੱਲ ਬਹੁਤ ਬਹੁਤ ਖੁਸ਼ ਹੋਇਆ ਹੈ ❤🙏

  • @ManpreetSingh-nn5go
    @ManpreetSingh-nn5go Před 4 dny +5

    ਬਾਈ ਤੁਸੀਂ ਬਚਪਨ ਦੀਆ ਯਾਦਾ ਤਾਜ਼ੀਆ ਕਰਤੀਆ

  • @manpreetkhambay3811
    @manpreetkhambay3811 Před 3 dny +1

    ਭਾਜੀ ਬਹੁਤ ਯਾਦਾਂ ਜੁੜੀਆਂ ਅੰਟੀਨੇ ਨਾਲ

  • @charanjitsingh2957
    @charanjitsingh2957 Před 4 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandysinghsadhowalia
    @sandysinghsadhowalia Před 4 dny +3

    Very nice. Good effort..... ਜਵਾਨੀ ਵਾਲੇ਼ ਸਮੇਂ ਯਾਦ ਕਰਾ 'ਤੇ । ਸ਼ੁਕਰੀਆ ਜੀ।

  • @aman.editor2312
    @aman.editor2312 Před 4 dny +3

    ਮੈਂ ਤੇ ਸਾਈਕਲ ਦੇ ਟਾਇਰ ਨਾਲ ਵੀ ਟੀ ਵੀ ਦੇਖਿਆ ਹੋਇਆ ❤ਵਾਰ ਵਾਰ ਉੱਪਰ ਜਾ ਕੇ ਹਿੱਲਣਾ ਪੈਂਦਾ ਸੀ

    • @user-hr8hq6mt7q
      @user-hr8hq6mt7q Před 4 dny +1

      ਵੀਰ ਜੀ ਟਾਇਰ ਨਹੀਂ ਰਿੰਮ ਨਾਲ

  • @Gopy_Pannu_Turh
    @Gopy_Pannu_Turh Před 4 dny +9

    Bachpan dya gala ਸ਼ਕਤੀ ਮਾਨ ਚੇਤੇਂ ਆ ਗਿਆ

  • @KamalKumar-lw9jj
    @KamalKumar-lw9jj Před 4 dny +1

    ਬਹੁਤ ਸੋਹਣਾ ਵੀਰ, ਬਚਪਨ ਯਾਦ ਆ ਗਿਆ, ਧੰਨਵਾਦ

  • @AmarjitSingh-se8yp
    @AmarjitSingh-se8yp Před 4 dny +3

    ਧਿਆਨ ਨਾਲ ਅਜਕਲ
    ਸੇਵਕ ਸਿੰਘ ਚੈਨਲ ਬਹੁਤ ਮਸ਼ਹੂਰ ਹੈ ‌ਉਹ ਨਾ ਚਲਪੲ

  • @jasjeet
    @jasjeet Před dnem +3

    ਜਦੋਂ ਤੁਹਾਡੇ ਟੀਵੀ ਤੇ ਕੋਈ ਚੈਨਲ ਨਹੀਂ ਆਇਆ, ਤਾਂ ਮੇਰਾ ਮਨ ਦੁਖੀ ਹੋ ਗਿਆ, ਪੈਸਾ ਕਮਾ ਕੇ ਵੀ ਉਹ ਚੀਜਾਂ ਵਾਪਸ ਨਹੀਂ ਆਉਣੀਆਂ.

  • @easylearningchannelkpt9799

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਜੀ

  • @SatishKumar-nb8yd
    @SatishKumar-nb8yd Před 4 dny +1

    ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਸੋਹਣਾ ਉਪਰਾਲਾ ਕੀਤਾ ਜਿਸ ਨਾਲ ਪੁਰਾਣੀਆਂ ਬੀਤੀਆਂ ਹੋਈਆਂ ਮਿੱਠੀਆਂ ਯਾਦਾਂ ਤੁਸੀਂ ਦੁਆਰਾ ਮੁੜ ਸੁਰਜੀਤ ਕਰ ਦਿੱਤੀਆਂ ਇਸ ਤਰ੍ਹਾਂ ਦੇ ਤਜਰਬੇ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਧੰਨਵਾਦ

  • @kakakhan1009
    @kakakhan1009 Před 4 dny +5

    ਪੁਰਾਣੀਆਂ ਯਾਦਾਂ ਬਾਈ

  • @balkarsinghdhaliwal592

    ਯਾਦਾਂ ਬਾਈ ਜੀ ਬਹੁਤ ਦੇਖਿਆ ਜਦੋਂ ਇੱਕ ਹੀ ਚੈਨਲ ਚਲਦਾ ਸੀ।

  • @rajwindersingh6594
    @rajwindersingh6594 Před 4 hodinami

    ਵਾਹ ਵੀ ਵੀਰੇ ਅੱਜ 1988 ਵਿੱਚ ਲੇ ਆਏ ਤੁਸੀਂ।।। ਜਿਉਦੇ ਵੱਸਦੇ ਰਹੋ

  • @JS-maan
    @JS-maan Před 4 dny +2

    2001-02 ਵਿੱਚ ਮੈ ਅਨਟੀਨਾ 20 ਫੁੱਟ ਉਚਾ ਕਮਰੇ ਦੀ ਛੱਤ ਤੇ ਰੱਖ ਪਾਕਿਸਤਾਨ ਲਾਹੌਰ ਤੋ ਸਿਗਨਲ ਆਉਦੇ ਹੁੰਦਾ ਸੀ ਤੇ cricket ਦੇ ਮੈਚ ਦੇਖੀ ਦੇ ਸੀ ਉਦੋ ਬਚਪਨ ਦੀ ਯਾਦ ਇਹ ਅਨਟੀਨਾ

  • @SonuLaduna
    @SonuLaduna Před 4 dny +5

    ਬੂਸਟਰ ਵੀ ਹੁੰਦਾ c ਵੀਰ ਅਸੀਂ ਭਾਉਤ ਚੱਲਿਆ ਜਿ

  • @parmeetirex4297
    @parmeetirex4297 Před 4 dny +1

    ਬਾਈ ਬਲੂ ਫਿਲਮ ਵਾਲੀ ਗੱਲ ਤੂੰ ਜਮਾਂ 100 % ਸੱਚ ਕਹੀ, ਸਾਨੂੰ ਬੜੀ ਕੁੱਟ ਪਈ ਸੀ ਤਾਏ ਤੋਂ

  • @mangalsinghkhalsasaiflabad3160

    ਬਹੁਤ ਵਧੀਆ 👌

  • @moosajattnahimukna
    @moosajattnahimukna Před 4 dny +3

    ਆਪਣੇ ਸੇਮ ਪਾਈਪ ਲਈ ਕੁੰਡਾ ਹੁੰਦਾ ਸੀ ❤️❤️❤️❤️❤️❤️❤️❤️

  • @SuperPalwinder
    @SuperPalwinder Před 19 hodinami

    Mein eh video apne bete nu dekhae bahut mann khush hoya thanks 🎉

  • @GuriJass-xh4mj
    @GuriJass-xh4mj Před 2 dny

    Waooo vera yaad aya gye bachpan di

  • @Bhaikaramjeetsinghjipanesar

    ਸਾਡੇ ਮਾਲਵੇ ਚ, ਲਹਿਰਾਗਾਗਾ
    ਪਿੰਡ ਅੜਕਬਾਸ - ਉਥੇ ਚੱਕਾ ਜਿਆਦਾ ਵਦੀਆ ਸਿਗਨਲ ਫੜਦਾ ਸੀ ਜੀ❤❤❤❤

  • @tridevdev3451
    @tridevdev3451 Před dnem +1

    ਬਚਪਨ ਚੇਤੇ ਆ ਗਿਆ ਜੀਂ ਸ਼ਕਤੀਮਾਨ ਦੇਖਦੇ ਸੀ ਸਾਡੇ ਘਰ ਟੀਵੀ ਹੁੰਦਾ ਸੀ ਸਾਰਾ ਪਿੰਡ ਦੇਖਣ ਆਉਂਦਾ ਸੀ ਕਿੰਨਾ ਪਿਆਰ ਸੀ ਸਾਰਿਆ ਦਾ ਜੀ

  • @deeppanjabnetwork7015
    @deeppanjabnetwork7015 Před 4 dny +3

    ਬਹੁਤ ਬਹੁਤ ਵਧੀਆਂ ਯਾਦਾ 😂😇🤩🙏

  • @malooksingh7137
    @malooksingh7137 Před 4 dny +4

    ਸੇਵਕ ਬਾਈ, ਅਨਟੀਨੇ ਤਾਂ ਚਿੱਟੇ ਕਾਲੇ ਟੈਲੀਵਿਜਨ ਦੇ ਨਾਲ ਹੀ ਖਤਮ ਹੋ ਗਏ

    • @jatinderryait5602
      @jatinderryait5602 Před 4 dny

      @@malooksingh7137
      ਨਹੀਂ ਬਾਈ,
      ਏਹ ਰੰਗੀਨ ਟੀਵੀ ਵੇਲੇ ਵੀ ਸੀਗੇ।
      ਏਹ ਓਦੋਂ ਖ਼ਤਮ ਹੋਏ ਨੇ, ਜਦੋਂ ਪਹਿਲੇ ਡਿਸ਼ ਐਨਟੀਨੇ ਆਏ ਸਨ।

    • @malooksingh7137
      @malooksingh7137 Před 4 dny

      @@jatinderryait5602 ਤੁਸੀਂ ਸਹੀ ਕਿਹਾ
      ਪਰ ਜਿਆਦਾਤਰ ਲੋਕਾਂ ਕੋਲ ਰੰਗੀਨ ਟੈਲੀਵਿਜਨ ਫ੍ਰੀ ਡਿਸ਼ ਦੇ ਸਮੇ ਆਯਾ ਸੀ,

    • @jatinderryait5602
      @jatinderryait5602 Před 4 dny

      @@malooksingh7137
      ਵੀਰੇ,
      ਮੇਰੇ ਫੁੱਫੜ ਜੀ ਦੇ ਕੋਲ਼ ਸੋਨੀ ਕੰਪਨੀ ਦਾ ਗੋਲ਼ ਟੀਉਨਰ ਵਾਲਾ ਰੰਗੀਨ ਟੀਵੀ ਸੀ।
      ਸ਼ਾਇਦ ਏਹ ਗੱਲ਼ 84-85 ਦੀ ਹੈ।
      ਮੇਰੇ ਆਵਦੇ ਘਰ JK ਕੰਪਨੀ ਦਾ b/w TV ਸੀ।
      ਬਾਅਦ ਵਿੱਚ ਅਸੀਂ ਵੀ ਟੈਕਸਲਾ ਦਾ 205 ਖਰੀਦ ਲਿਆ ਸੀ।
      ਏਹਨਾਂ ਸਮਿਆ ਚ ਜਦੋਂ ਮੈਚ ਦੇਖਦੇ ਸੀ, ਤਾਂ ਕਈ ਵਾਰ
      ਐਂਟੀਨੇ ਨੂੰ ਘੁੰਮੋਣਾ ਪੈਂਦਾ ਸੀ।

  • @123lovepreetsingho
    @123lovepreetsingho Před 23 hodinami +1

    ਸੀ ਕੋਠੇ ਤੇ ਐਨਟੀਨਾ ,ਤੇ ਕਿਹੜੇ ਪੀਵੀਆਰ ਸੀ ਗੀਤਾ ਹੁੰਦੀ ਸੀ ਭਾਬੀ ,ਤੇ ਸ਼ਕਤੀਮਾਨ ਯਾਰ ਸੀ
    ਉਹ ਪੀਵੀਆਰ ਤੇ ਤਿੰਨ ਫਿਲਮਾਂ ਤੇ ਚਾਅ ਨਾ ਮਿਲੇ ,ਮੇਰੀ ਰੂਹ ਨੂੰ ਬਚਪਨ ਵਾਲਾ ਰੂਹਅਫਜਾ ਨਾ ਮਿਲੇ ਉਹ ਬਚਪਨ ਕਰ ਗਿਆ ਛਾਤੀ ,ਰੱਬਾ ਕਿਥੇ ਜਾਨ ਫਸਾ ਤੀ,,,😐🥺

  • @CharanjitSingh-py3nx
    @CharanjitSingh-py3nx Před 2 dny

    Puraniya yaada.,.love u Bai.. 🎉🎉🎉🎉🎉

  • @ravikant-ko1yi
    @ravikant-ko1yi Před 18 hodinami

    ਪਾਕਿਸਤਾਨ ਦੇ ਚੈਨਲ ਵੀ ਦੋ ਚਲਦੇ ਸੀ ਮੈਂ ਦੇਖਦਾ ਸੀ ਲਾਗੇ ਫਗਵਾੜੇ ਸਾਡੇ, ਕਾਰਟੂਨ ਵੀ ਦੇਖਦਾ ਸੀ, ਨਵਾਜ ਵੀ ਚਲਦੀ ਹੁੰਦੀ ਸੀ ਮੱਕੇ ਤੋ ਮੈਨੂੰ ਯਾਦ ਆ

  • @javaaseelvloging
    @javaaseelvloging Před 2 dny

    ਮੈਨੂੰ ਯਾਦ ਹੈ ਸਾਡੇ ਪਿੰਡ ਵਿੱਚ ਇਕ ਦੋ ਟੀਵੀ ਹੀ ਹੁੰਦੇ ਸੀ ਤੇ ਤੀਜਾ ਸਾਡੇ ਘਰ ਵਿਚ ਆਇਆ ਮੇਰੇ ਬਾਪੂ ਜੀ ਉਸ ਸਮੇ ਲਿਵਿਆ ਤੋਂ ਆਏ c ਬਾਪੂ ਆਪਣੇ ਮੋਢੇ ਤੇ ਚੁੱਕ ਕੇ ਟੀਵੀ ਲੈਕੇ ਆਏ c te ਸਾਡੇ ਸਾਰੇ ਮੋਹਲੇ ਵਾਲੇ ਟੀਵੀ ਵੇਖਣ ਸਾਡੇ ਘਰ ਆਏ c ਮੈਨੂੰ ਯਾਦ ਹੈ ਉਸ ਵੇਲੇ ਇੰਦਰਾ ਗਾਂਧੀ ਨੂੰ ਗੋਲੀ ਲੱਗੀ ਸੀ ਤੇ ਸਾਰਾ ਪ੍ਰੋਗਰਾਮ ਟੀਵੀ ਤੇ ਹੀ ਦਿਖਾਇਆ ਗਿਆ ਸੀ।

  • @RakeshKumar-nm8tr
    @RakeshKumar-nm8tr Před 3 dny

    Bahut badiya vir ji tuhi yaad karate purane din bahut bahut dhanyawad vir ji aajkal eh cheeza nhi vekhan nu mildia ne

  • @jalaldiwalwale6958
    @jalaldiwalwale6958 Před 2 dny

    ਪੁਰਾਣੇ ਸਮੇ ਦੀ ਕਿਆ ਬਾਤ ਸੀ ਬਹੁਤ ਵਧੀਆ ਸਮਾਂ ਸੀ i miss you

  • @himmatsingh5941
    @himmatsingh5941 Před 4 dny +4

    ਇਹ ਅਸੀਂ ਅੱਜ ਵੀ ਵਰਤਦੇ ਹਾਂ HAM radio ਲਈ ਇਹ ਅੱਜ ਵੀ ਵਰਤੇ ਜਾਂਦੇ ਨੇ
    ਇਸਨੂੰ Directional antenna ਕਿਹਦੇ ਨੇ ❤❤❤

    • @talwindersingh4332
      @talwindersingh4332 Před 4 dny

      ਥੋੜ੍ਹਾ ਹੋਰ ਚਾਨਣਾਂ ਪਾਓ ਜੀ।ਮੋ ਨੰ ਦਿਆ ਜੇ

  • @Kuldeepmalhewalia
    @Kuldeepmalhewalia Před 4 dny +1

    ਬਹੁਤ ਕੁਝ ਯਾਦ ਆ ਗਿਆ ❤️❤️🙏🙏

  • @iwannasaysomethingi5363
    @iwannasaysomethingi5363 Před 18 hodinami

    ਐਨੇ ਡੰਬਰ ਕੀਤੇ ਭਰਾਵਾ ਇਹਦੇ ਪਿੱਛੇ ਇਹ ਪਤੰਦਰ ਟਿਕਦਾ ਈ ਨੀ ਸੀ ਹੁੰਦਾ ਸਾਡੀ ਛੱਤ ਕੱਚੀ ਸੀ ਇੱਕ ਇਹਦੀ ਤਾਰ ਨਾਲ ਡੱਬੀ ਵੀ ਲਗਦੀ ਸੀ
    ਪਰ ਜਦ ਕੇਬਲ ਆਈ ਤਾਂ ਸਾਡੇ ਕੋਲ ਈ ਬੂਸਟਰ ਲਾਗੇ ਫੇਰ ਆਪਾਂ ਫਰੀ ਕੇਬਲ ਦੇ ਨਜਾਰੇ ਦਵਾਏ ਘਰਦਿਆਂ ਨੂੰ

  • @GurwinderSingh-ys5ic
    @GurwinderSingh-ys5ic Před 6 hodinami

    ਸੇਵਕ ਬਾਈ ਮੇਰੇ ਕੋਲ 25 ਸਾਲ ਪੁਰਾਣੀ ਡੈਸ ਅਤੇ ਇਸ ਅਨਟੀਨੇ ਨਾਲ ਦਾ ਅਨਟੀਨਾ ਸਭਾਲ ਕੇ ਰੱਖਿਆ ਹੋਇਆ ਹੈ ਬਹੁਤ ਵਾਰ ਸੋਚੇਆ ਕੇ ਅਨਟੀਨਾ ਲਾਉਣ ਬਾਰੇ ਪਰ ਘਾਲੋ ਕਰ ਲਈ ਦੀ ਆ ਪਰ ਹੁਣ ਜਰੂਰ ਲਾਉਗਾ 😄👍

  • @nawabsinghnawab5344
    @nawabsinghnawab5344 Před 4 dny +1

    ਸਾਡੇ ਜਲੰਧਰ ਨਾਲੋ
    Ptv pakistan chinal ਜਿਆਦਾ ਸਾਫ਼ ਚਲਦਾ ਹੁੰਦਾ ਸੀ
    ਐਨਕ ਵਾਲਾ ਜਿਨ ਬਹੁਤ ਆਉਂਦਾ ਹੁੰਦਾ ਸੀ
    ਫ਼ਿਰ ਰੈਂਬੋ ਰੈਂਬੋ ਜਾਨ ਰੈਂਬੋ ਬਹੁਤ ਵੇਖਿਆ

  • @gurbirsinghrana4069
    @gurbirsinghrana4069 Před 2 dny

    Bhaji tv signal beshaq nhi aya..prtusi bahut vadda uprala kita bahut khushi hoi purana antenna dekh k purani taar dekh k..bahut vadda experience share kita ..mja aa gya..bhaji ik time lai tusi puraane din chete kra ditte..thank you lot

  • @sukhdarshansingh7235
    @sukhdarshansingh7235 Před 2 dny +1

    ਬਾਈ ਸੇਵਕ ਸਿੰਘ ਮੈਂ ਟੀ. ਵੀ. ਮਕੈਨਿਕ ਰਿਹਾਂ 60 ਫੁੱਟ ਉੱਚੇ ਐਨਟੀਨੇ ਲਾਉਂਦੇ ਰਹੇ ਹਾਂ ਦੋ ਇੰਚੀ ਪਾਇਪ ਵਿੱਚ ਡੇਢ ਇੰਚੀ ਉਸ ਵਿੱਚ ਇੱਕ ਇੰਚ ਪਾਈਪ ਦੋ ਜਗਾ ਸਪੋਰਟ ਤਾਰ ਨਾਲ ਬੰਨਣਾ ਜਿਸ ਦਿਨ ਹਨੇਰੀ ਆ ਜਾਣੀ ਫਿਰ ਤਾਂ ਰੋਟੀ ਖਾਣ ਦਾ ਟਾਈਮ ਨਹੀਂ ਸੀ ਹੁੰਦਾ ।
    ਪੁਰਾਣੀ ਯਾਂਦਾ ਤਾਜਾ
    ਧੰਨਵਾਦ ।।

  • @ParamjeetSingh-ms1sx
    @ParamjeetSingh-ms1sx Před 4 dny

    Thanks Thanks thanks thanks thanks thanks sir ji bhut bhut tanbadh sari teem da ji

  • @balrajelectrician7943
    @balrajelectrician7943 Před 4 dny +1

    ❤❤❤❤Dil khush ho gya g thanks

  • @jobanpreetsinghpandher4660

    ਵਾਹ ❤

  • @jatinderryait5602
    @jatinderryait5602 Před 4 dny +8

    ਏਸ ਤਾਰ ਨੂੰ ਫੀਡਰ ਵਾਇਰ ਕਹਿੰਦੇ ਸੀ। ਜੇਹੜੀ ਬਲੂਨ ਸਟਰਿੱਪ ਦੇ ਨਾਲ਼ ਟੀਵੀ ਦੇ ਮਗਰ r f ਪੁਆਇੰਟ ਤੇ ਫਿੱਟ ਹੁੰਦਾ ਸੀ।
    ਏਸ ਐਨਟੀਨੇ ਤੋਂ ਬਾਅਦ ਡਿਸ਼ ਅੰਟੀਨਾ ਆਇਆ ਸੀ।
    ਜਿਸ ਦੀ ਕੀਮਤ ਲੱਗ ਭੱਗ ਲੱਖ ਰੁਪਏ ਦੇ ਕਰੀਬ ਹੁੰਦੀ ਸੀ।
    ਤੇ ਜਿਸ ਦਾ ਡਾਇਆ ਸ਼ਾਇਦ 7-8 ਫੁੱਟ ਹੁੰਦਾ ਸੀ। ਜੋ ਜਾਲੀ ਦਾ ਬਣਿਆ ਹੁੰਦਾ ਸੀ।
    ਬਾਕੀ ਤਾਂ ਬਾਈ ਤੁਹਾਡੇ ਕਰਕੇ ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ।
    ਮੈਂਨੂੰ ਤਾਂ ਪਤਾ ਕਿਉਂਕਿ ਮੈਂ ਤਾਂ ਖੁੱਦ ਟੀਵੀ ਦਾ ਸਮਾਨ ਵੇਚਦਾ ਸੀ ਲੁਧਿਆਣੇ ।
    ਮੇਂ ਤਾਂ ਬਾਈ ਟੀਵੀ ਵੀ ਬਣਾ ਬਣਾ ਵੇਚੇ ਨੇ।
    ਚਾਹੇ ਰੰਗੀਨ ਚਾਹੇ ਕਾਲੇ ਚਿੱਟੇ। ਅੰਟੀਨੇ ਵੀ ਖੁੱਲੇ ਲਿਆ ਕੇ ਅਸੈਂਬਲ ਕਰ ਕੇ ਵੇਚਦਾ ਸੀ 150/- ਵੱਡਾ, 100/- ਛੋਟਾ।
    25/- ਰੁਪੈ ਦਾ ਫ਼ੀਡਰ ਵਾਇਰ ਦਾ ਰੋਲ ਹੁੰਦਾ ਸੀ।
    1500/- ਰੁਪੈ ਦਾ FLD ਵੀ ਵੇਚਿਆ।

    • @ranviraujla8757
      @ranviraujla8757 Před 4 dny

      DD2 da v Dss veer kus

    • @manvirdhaliwal-cu3sy
      @manvirdhaliwal-cu3sy Před 4 dny

      ਬਾੲਈ ਇਹ ਪੁਰਾਣਾ ਐਨਟੀਨਾ ਕਿਥੋ ਮਿਲੂ

    • @jatinderryait5602
      @jatinderryait5602 Před 4 dny

      @@manvirdhaliwal-cu3sy
      ਵੀਰੇ ਲੁਧਿਆਣੇ,
      ਮੀਨਾ ਬਜ਼ਾਰ ਚ ਪਤਾ ਕਰੋ।
      ਕੰਮ ਭਾਵੇਂ ਨਹੀਂ ਕਰਦਾ, ਘਰੇ ਲੱਗਿਆ ਸੋਹਣਾ ਜ਼ਰੂਰ ਲੱਗੂ।

    • @jatinderryait5602
      @jatinderryait5602 Před 4 dny

      @@ranviraujla8757 ਵੀਰੇ dd 2 ਦਾ ਮਤਲਬ ਨਹੀਂ ਸਮਝ ਲੱਗੀ।
      ਕੀ ਤੁਸੀ dd dish ਦੀ ਗੱਲ ਕਰਦੇ ਓ?

    • @manvirdhaliwal-cu3sy
      @manvirdhaliwal-cu3sy Před 4 dny +2

      @@jatinderryait5602 ਅਸੀ ਤਾ ਸੰਭਾਲ ਕੇ ਰੱਖਣਾ ਤਵਿਆਂ ਆਲੀ ਮਸੀਨ ਤੇ ਤਵੇ ਵੀ ਹੈਗੇ ਆ

  • @SonuLaduna
    @SonuLaduna Před 4 dny +7

    ਵੀਰ ਜੀ ਵੱਡੀ ਛਤਰੀ 8ਫੁੱਟ ਅਲੀ ਵੀ ਵੀਡਿਓ ਬਣਾਈ ਜਾਵੇ c band ਨਾਲ ਚਲਦੀ ਹੁਣ

    • @singhdth1122
      @singhdth1122 Před 4 dny

      @@SonuLadunaczcams.com/video/4CjFKElngsg/video.htmlsi=j_cbwYUFUxeZNhCN

  • @ParamjeetSingh-ms1sx
    @ParamjeetSingh-ms1sx Před 4 dny +1

    Mile sur mera tumhara to sur bne humara

  • @Hardeeppendu
    @Hardeeppendu Před 4 dny +10

    ਬਾਈ ਬਚਪਨ ਜਾਦ ਆ ਗਿਆ

  • @sukhibrar4043
    @sukhibrar4043 Před 2 dny

    Hye oye bai ki yaad karvata rona hi aa gya yr…

  • @NarinderSingh-qu9gy
    @NarinderSingh-qu9gy Před 4 dny

    ਬਹੁਤ ਵਧੀਆ

  • @goldybrarbrar2497
    @goldybrarbrar2497 Před 3 dny +1

    ਬਾਈ vcr ਵੀ ਚਲਾਈ ਕਿਸੇ ਦਿਨ ਉਹ ਦੇਖਣ ਨੂੰ ਬਹੁਤ ਮਨ ਕਰਦਾ

  • @HardeepSingh-u1l
    @HardeepSingh-u1l Před 4 dny +1

    Good job Bai ji purana din yaad a gai ❤

  • @lakhveersinghmallan4273
    @lakhveersinghmallan4273 Před 4 dny +1

    ਬਹੁਤ ਵਧੀਆ ਜੀ ਪੁਰਾਣੀ ਯਾਦਾ ਆ ਗਈ ਬਾਈ

  • @Gurcharansingh-wl7yf
    @Gurcharansingh-wl7yf Před 3 dny

    ਬਚਪਨ ਯਾਦ ਕਰਾਤਾ ਬਾਈ ਜੀ

  • @sukhdevatwal7441
    @sukhdevatwal7441 Před 4 dny +3

    ਸਾਰੇ ਟੀਵੀ ਟਾਵਰ ਸਰਕਾਰ ਨੇ ਰਿਲਾਇੰਸ ਨੂੰ ਦੇ ਤੇ

  • @SukhdevSingh-up7ed
    @SukhdevSingh-up7ed Před 2 dny

    ਮੈਂ ਪਾਕਿਸਤਾਨ ਦੀ ਰੇਜ਼ ਦਾ ਐਨਟੀਨਾ ਤਿਆਰ ਕੀਤਾ ਸੀ ਜੀ ਬਹੁਤ ਵਧੀਆ ਚੱਲਦਾ ਸੀ ਜੀ।

  • @KulwinderSingh-hd3uh
    @KulwinderSingh-hd3uh Před 4 dny +4

    ਜਾਨਵਰ ਨੀ ਸੇਵਕਾ ਪੰਛੀ ਬੈਠਦੇ ਸੀ

  • @Gurjeetbhangu3191
    @Gurjeetbhangu3191 Před 3 dny

    ਪੁਰਾਣੇ ਦਿਨ ਯਾਦ ਕਰਵਾਤੇ ਨੇ

  • @mohanjitsingh2409
    @mohanjitsingh2409 Před 4 dny +12

    ਸੇਵਕ ਵੀਰ ਤੁਸੀਂ ਤਾਂ ਬੱਚਪਨ ਯਾਦ ਕਰਾਤਾ
    ਜੇ ਵੀਰ ਕਿਸੇ ਕੋਲ ਇਹ ਐਂਟੀਨਾ ਪਿਆ ਹੋਵੇ ਤਾਂ ਦੱਸੋ ਜ਼ਰੂਰ ਜੀ ਮੈਨੂੰ ਇਹ ਚਾਹੀਦਾ ਆ
    ਸਾਰੇ ਵੀਰ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਜ਼ਰੂਰ ਦੱਸਿਓ ਜੀ
    ਧੰਨਵਾਦ ਸਾਰੇ ਵੀਰ ਦਾ ਜੀ

  • @gs6172
    @gs6172 Před 4 dny +1

    O time yaad aa gya bohut bdiya c hun mud ni ona

  • @kawikawi1
    @kawikawi1 Před 3 dny

    Tnx ji.

  • @SJ_new
    @SJ_new Před dnem

    Swaad aa gaya antenna vekh ke

  • @mannasinghbuttar2162
    @mannasinghbuttar2162 Před 7 hodinami

    ਸੇਵਕ ਭਾਜੀ ਪਹਿਲਾਂ ਵਾਲਾ ਜਬਾਨਾਂ ਨਹੀਂ ਰਿਹਾ
    ਹੁਣ ਤਾਂ ਜਵਾਨਾਂ ਵੀ ਬਦਲ ਗਿਆ ਮੈਂ ਵੀ ਕੰਟੀਨ ਨੇ ਬਹੁਤ ਸੈਟ ਕੀਤੇ ਆਪਣੇ ਪਿੰਡ ਵਿੱਚ ਤਾਂ ਮੈਨੂੰ ਪਤਾ ਸੀ ਇੱਕ ਨਾਇਕ ਦਿਨ ਖਤਮ ਹੋ ਜਾਣਾ ਮੋਬਾਈਲਾਂ ਨੇ ਤਾਂ ਡਿਸਟ ਟੀਵੀ ਵੀ ਰੋਲ ਦਿੱਤੇ ਆਉਣ ਵਾਲੇ ਸਮੇਂ ਚ ਪਤਾ ਨਹੀਂ ਕੀ ਕੀ ਚੀਜ਼ ਬੰਦ ਹੋ ਜਾਣੀ

  • @Shamshersingh-ec1mk
    @Shamshersingh-ec1mk Před 4 dny +2

    Good job

  • @madhukatalkatal4513
    @madhukatalkatal4513 Před 3 dny

    ਪੁਰਾਣੇ ਯਾਦਾਂ ਚੇਤੇ ਆ ਗਈਆਂ

  • @mannasinghbuttar2162
    @mannasinghbuttar2162 Před 7 hodinami

    ਵੀਰੇ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਰ ਤਾਂ ਉਹ ਦੂਸਰੇ ਯੂਟੀਊਬ ਦੀ ਆਈਡੀ ਤੋਂ ਦਿਖਦਾ ਸੀ ਆ ਮੇਰੀ ਐਡੀ ਨਵੀਂ ਆ ਤੇ ਇਸ ਤੋਂ ਵੀ ਤੁਹਾਨੂੰ ਫੋਲੋ ਕਰ ਲਿਆ ਯੂਟੀਊਬ ਤੋ
    ਵੀਰੇ ਤੁਹਾਡੀ ਉਮਰਇਕ 1000 ਸਾਲ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਬਣਾ ਕੇ ਸਾਨੂੰ ਫਿਰ ਤੋਂ ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਵਾਸਤੇ ਤੁਹਾਡਾ ਮਿਹਰਬਾਨੀ ਤੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ

  • @rajbirsingh1230
    @rajbirsingh1230 Před 3 dny +1

    Sewak Singh ji,
    Vhf booster vi hunde si, jo laa ke asi ptv dekhde si.
    Purane zamane diyan yadan.

  • @user-hr8hq6mt7q
    @user-hr8hq6mt7q Před 4 dny +1

    ਬੱਲੇ ਬੱਲੇ 🎉

  • @baljinderrai4
    @baljinderrai4 Před 4 dny +1

    14.19 ਤੇ ਸੇਵਕ ਸੈ@ਸੀ ਬੋਲਣ ਲੱਗਾ ਸੀ ਜਦੋਂ ਗੁਆਂਢੀ 11 ਵਜੇ ਤੋਂ ਬਾਅਦ cd ਚਲਾਉਂਦੇ ਹੁੰਦੇ ਸੀ 😂😂😂

  • @mandeepdhiman963
    @mandeepdhiman963 Před 19 hodinami +1

    Mai 24sala da te apa bhut chote hoya krade si jado eh anteena Sade ghr lgeya hoya si mainu Changi tra yaad a❤

  • @user-wn2by7gl4q
    @user-wn2by7gl4q Před 3 dny +1

    ਬਚਪਨ ਕਰ ਗਿਆ ਝਾਤੀ ❤

  • @MrSanjeevindian
    @MrSanjeevindian Před 4 dny

    ਬਾਈ ਜੀ। ਮੈਂ ਮਸੂਰੀ ਤੇ ਲਾਹੌਰ ਦੇਖਿਆ ਇਸ antene ਨਾਲ, ਤੇ ਅੰਮ੍ਰਿਤਸਰ ਵ ਰੇਲੇ ਹੁੰਦਾ ਸੀ। ਬੱਦਲ ਹੋਣ ਤੇ ਬੜਾ ਵਧੀਆ ਚਲਦਾ ਸੀ। ਜੰਲਧਰ ਦੇਰ ਬਾਅਦ ਚੱਲਿਆ।😅😅😅।ਨੀਲਾਮ ਘਰ ਪ੍ਰੋਗ੍ਰਾਮ ਦੇਖਦੇ ਸੀ ਲਹੌਰ ਟੀਵੀ staion ਤੇ। ਓਹ ਵੀ ਲੁਧਿਆਣਾ ਤੋ, ਸਾਡੇ ਘਰ ਦਾ ਨਾ ਹੀ ਟੀਵੀ ਵਾਲੇ ਸੀ, ਬਹੁਤ ਉੱਚਾ ਸੀ ਸਾਰੇ ਮੁਹੱਲੇ ਚੋ ਦੁਰੋ ਹੀ ਦਿਖਦਾ ਸੀ, ਸ਼ਾਮ ਨੂੰ ਸਾਰਾ ਮੁਹੱਲਾ ਥੱਲੇ ਬੈਠ ਕੇ ਦੇਖਦਾ ਸੀ,good time ❤❤❤of my life, ਬੂਸਟਰ ਬਾਹਰੋ mangwa ਲਿਆ ਸੀ, ਉਸਤੋ ਬਿਨਾਂ ਨਈ ਚਲਦਾ ਸੀ, ਇਸਤੋਂ ਵੱਡਾ ਸੀ antena ਪਿੱਛੇ -h ਟਾਈਪ 2 layer ਸੀ

  • @Anmoldeepsingh-tv8ix
    @Anmoldeepsingh-tv8ix Před hodinou

    ਇੱਕ ਬੰਦਾ ਤਾ ਆਂਟੀਨਾ ਸਹੀ ਕਰਨ ਵਿੱਚ ਲੱਗਾ ਰਹਿੰਦਾ ਸੀ ਕਿਆ ਯਾਦਾਂ ਸੀ ਬਚਪਨ ਦੀਆਂ

  • @sukhvinderbains101
    @sukhvinderbains101 Před 4 dny

    Bhut vdia effort

  • @mangatrammangatram8213
    @mangatrammangatram8213 Před 4 dny +2

    भाई जी सत श्री अकाल बहुत पहले वाली अपने आंटी ना दिखाई आपका धन्यवाद❤

  • @kamalbadali6056
    @kamalbadali6056 Před 2 dny

    Ji👌👌

  • @yadveersingh5050
    @yadveersingh5050 Před 3 dny

    vry nice video sir ji

  • @vikassharma918
    @vikassharma918 Před dnem

    Pura Shaktimaan hi es entine te hi vekhya Bai g ❤