Jigar Da Tota | Garry Sandhu ( Audio Song ) | Fresh Media Records

Sdílet
Vložit
  • čas přidán 20. 06. 2022
  • "Jigar Da Tota "
    Singer / Lyrics / Composer - Garry Sandhu
    Music - Habib Kaler
    Label - Fresh Media Records
    #Jigardatota #Garrysandhu #Freshmediarecords
  • Hudba

Komentáře • 8K

  • @Gur_89
    @Gur_89 Před měsícem +24

    ਘਰ ਨੂੰ ਕਦ ਆਵੇਗਾ ਬਾਪੂ ,
    ਹੈਨੀ ਉਹ ਹੁਣ ਕਿਹੜਾ ਆਖੂ ,,
    ਕਿਦਾ ਮੋੜ ਲਿਆਈਏ ਤੈਨੂੰ ,
    ਦੂਰ ਤੇਰਾ ਸਾਡੇ ਤੋ ਟਾਪੂ ,,
    ਪੁੱਤ ਤੇਰੇ ਨੂੰ ਕਿੰਝ ਸਮਝਾਵਾਂ ,,,
    ਇਹ ਉਮਰੋ ਹਜੇ ਨਿਆਣਾ ।।
    ਆਲਵੇਸ ਮਿਸ ਯੂ ਬਾਪੂ ਜੀ ਆਖਰੀ ਵਾਰੀ ਤੈਨੂੰ ਗਲ ਨਾਲ ਲਗਾਉਣ ਦੀ ਖਵਾਹਿਸ਼ ਅਧੂਰੀ ਹੀ ਰਹਿ ਗਈ 😢

  • @DrillDancer
    @DrillDancer Před 2 lety +493

    Apne Bebe Baapu lyi ek ek Like ❤

  • @Kamaljatt1234
    @Kamaljatt1234 Před 3 měsíci +46

    2:08 ਦਿਲ ਹੀ ਟੁੱਟ💔 ਜਦਾ ਜਦੋ ਆ ਸੁਣ 😢
    2024 ਵਿੱਚ ਕੌਣ ਸੁਣ ਰਿਹਾ ਓ 🙌💔🥺
    ਜਿਗਰ ਦਾ ਟੋਟਾ🥺💔

  • @itzzsahil8729
    @itzzsahil8729 Před rokem +41

    ਦੁਸ਼ਮਣ ਮਰਿਆ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ✍🏻✍🏻👌🏻👌🏻

  • @bikramjitsingh9502
    @bikramjitsingh9502 Před 2 lety +113

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜਿਉਂਦਾ ਰਿਹ, ਇਹੋ ਜਿਹੇ ਗੀਤਾਂ ਨਾਲ ਕਿਸੇ ਦਾ ਘਰ ਦਾ ਕੋਈ ਜੀਅ ਤਾਂ ਨਈ ਮੁੜਦਾ ਹੁੰਦਾ ਪਰ ਉਹਨਾ ਦੇ ਦਿਲ ਨੂੰ ਸਕੂਨ ਜਰੂਰ ਮਿਲੂ ਵੀ ਸਾਡਾ ਦਰਦ ਸਮਝਣ ਵਾਲਾ ਵੀ ਹੈ ਕੋਈ …ਦੀਪ ਸਿੱਧੂ, ਸੰਦੀਪ ਨੰਗਲਅੰਬੀਆਂ ਤੇ ਬਾਈ ਸਿੱਧੂ ਮੂਸੇਵਾਲਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਪੰਜਾਬ ਲਈ…

  • @hardeepdoraha1105
    @hardeepdoraha1105 Před 2 lety +607

    ਜਿਹਨਾਂ ਮੈਂਨੂੰ ਹੱਥੀਂ ਪਾਲਿਆ ਉਹਨਾਂ ਨੂੰ ਮੈ ਹੱਥੀਂ ਜਾਲਿਆਂ ਵੇਖ ਜਾਂਦੇ ਜੇ ਪੁੱਤਰ ਮੇਰਾ ਇਹ ਫਿਕਰਾਂ ਨੇ ਸੰਧੂ ਖਾਂ ਲਿਆ 👌👌👌BEST TRIBUTE ND BEST SONG SANDHU SAAB ✍️

    • @jotjandu8532
      @jotjandu8532 Před rokem +7

      Sandhu saab sari Umar sidhu nu gala kad de rahe hun Tribute karta Balle oye tere pesa kiwe kmona ede to sikho

    • @kamalmann3597
      @kamalmann3597 Před rokem +11

      @@jotjandu8532 y ldayia dunia te hi hundiya ne insaaniat v koi chaaj hundi a kalli pese di gall v ni hundi

    • @kamalmann3597
      @kamalmann3597 Před rokem +4

      @@jotjandu8532 pese kehda ehde kole ghat hone v ahh gane naal wadh aa jaan ge eni nero soch v na rkheya kro

    • @balpreetsingh7294
      @balpreetsingh7294 Před rokem +1

      😢😢😢😢

    • @5x_speed_garers
      @5x_speed_garers Před rokem +1

      😢😢😢

  • @rajbirdhillon7541
    @rajbirdhillon7541 Před 2 lety +143

    ਸੁਣਕੇ ਅੱਖਾਂ ਚ ਪਾਣੀ ਆਗਿਆ ਯਾਰਾਂ 🥺 Love you garry veere

  • @DheRisAaB
    @DheRisAaB Před 2 lety +12

    ਵੀਰੇ ਪਿਆਰ ਵੰਡਿਆ ਕਰੋ, ਕੁਝ ਤਾਂ ਰੁਤਬਾ ਸੀ ਸਿੱਧੂ ਦਾ ਤੁਹਾਡਾ ਦਰਦ ਦੱਸ ਰਿਹਾ , ਨਹੀਂ ਤਾਂ ਬਹੁਤ ਕਲਾਕਾਰ ਮਰੇ ਤੇ ਬਹੁਤਿਆਂ ਨੇ ਅਜੇ ਮਰਨਾ ,ਪਰ ਇੰਨੀ ਵਾਹ ਵਾਹ ਕਿਸੇ ਨੇ ਨਹੀਂ ਖੱਟੀ , ਹੁਣ ਇੰਨਾ ਦੁੱਖ ਜਤਾਉਣ ਤੋਂ ਪਹਿਲਾਂ ਜੇਕਰ ਜਿਉਂਦੇ ਜੀ ਪਿਆਰ ਕੀਤਾ ਹੁੰਦਾ ਤਾਂ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ 🙏 ਵਾਹਿਗੁਰੂ ਸਮਰੱਥ ਬਖਸ਼ੇ

  • @roohrai4105
    @roohrai4105 Před 2 lety +142

    ਇਕਲੌਤਾ tribute ਜਿਹੜਾ ਰੂਹ ਨਾਲ ਲਿਖਿਆ ਬਾਕੀਆਂ ਵਾਂਗੂ FAME ਲਈ ਨਹੀਂ.... ਸੱਚਾ tribute ❤️❤️

  • @homelandpunjabyt
    @homelandpunjabyt Před 2 lety +447

    ਰਹਿੰਦੀ ਦੁਨੀਆਂ ਤੱਕ ਨਾਮ ਰਹੋ ਤੇਰਾ ਸਿੱਧੂ ਵੀਰਾਂ 🙏🙏
    ਜਿੰਨ੍ਹਾਂ ਮਾਪਿਆਂ ਦੀ ਕੁੱਖ ਤੇ ਕਹਿਰ ਕੀਤਾ
    ਬਹੁਤ ਵੱਡਾ ਜੁਲਮ ਕੀਤਾ।
    ਗੈਰੀ ਵੀਰ ਬਹੁਤ ਧੰਨਵਾਦ ਤੁਹਾਡੇ ਲਫ਼ਜ਼ਾਂ ਨੇ ਦਿਲ ਨੂੰ ਸਕੂਨ ਦਿੱਤਾ।

  • @muskanbhumbla993
    @muskanbhumbla993 Před 2 lety +49

    thank you garry. we miss sidhu
    LEGEND NEVER DIES.🙁🙁

  • @Prince-sz8kl
    @Prince-sz8kl Před 4 měsíci +9

    Dil toh likhia line bai ne 🙏

  • @lovebrar1670
    @lovebrar1670 Před 2 lety +219

    ਸੁਣਕੇ ਅੱਖਾਂ ਚ ਪਾਣੀ ਆਗਿਆ 😔🙏 ਰੱਬ ਜੀ ਸੁੱਖ ਰੱਖਣ 🙏 ❤️legend never die ❤️

  • @nirbhaygaming1742
    @nirbhaygaming1742 Před 2 lety +37

    RIP ਝੋਟੇਆ।💔💔
    ਵਾਹਿਗੁਰੂ ਤੈਨੂੰ ਅਗਲੇ ਜਨਮ ਵਿੱਚ ਇਸ ਤੋਂ ਵੀ ਤਕੜੀ ਹਸਤੀ ਬਣਾ ਕੇ ਭੇਜਣ।🙏
    ਸਦਾ ਦਿਲਾਂ ਵਿਚ ਰਹੂਗਾ ਝੋਟੇਆ।❤️
    💔💔💔💔💔💔💔💔💔💔💔💔💔
    ਸਾਲਾ ਏਦਾਂ ਲੱਗ ਰਿਹਾ ਕਿ ਮੇਰਾ ਕੋਈ ਬਹੁਤ ਕਰੀਬੀ ਮੇਰੇ ਤੋਂ ਬਹੁਤ ਦੂਰ ਚਲੇ ਗਿਆ।😥💔
    ਸਾਲਾ ਕੁਜ ਵੀ ਕਰਨ ਨੂੰ ਜੀ ਨਹੀਂ ਕਰ ਰਿਹਾ।💔
    ਵਾਹਿਗੁਰੂ 1 ਛੋਟੀ ਜੀ ਅਰਦਾਸ🙏 ਏ ਤੇਰੇ ਚਰਨਾਂ ਵਿੱਚ,
    ਬਾਈ ਦੇ ਪਰਿਵਾਰ ਨੂੰ, ਉਹਨਾਂ ਦੇ ਮਾਂ ਪੀਓ ਨੂੰ ਹੋਂਸਲਾ ਬਖਸ਼ੋ।
    ਬਾਈ ਦੇ ਜੋ ਵੀ ਸੁਪਨੇ ਅਧੂਰੇ ਰਹਿ ਗਏ 💔 ਉਹਨਾਂ ਨੂੰ ਪੂਰਾ ਕਰਵਾਉਣ ਵਿਚ ਪਰਿਵਾਰ ਦੀ ਮੱਦਦ ਕਰਨੀ ਜੀ 🙏 ।
    At the end
    ਸਾਰਿਆਂ ਨੇ ਤੂਰ ਜਾਣਾ। ਪਰ ਏਨਾ ਮਾੜਾ ਨਾ ਕਰੀਂ ਕਿਸੇ ਮਾਂ ਪੀਓ ਦੇ ਪੁੱਤ ਨਾਲ😥।
    RIP Legend💔🦅
    ਜਦੋਂ ਤੱਕ ਮੇਰੇ ਸ਼ਰੀਰ ਵਿੱਚ ਜਾਨ ਹੈ ਉਦੋਂ ਤੱਕ ਬਾਈ ਤੂੰ ਹੀ ਮੇਰੇ ਦਿੱਲ ਵਿਚ ਸਬ ਤੋਂ ਉਤੇ ਰਹੂਗਾ💔😥।
    ਵਾਹਿਗੁਰੂ ਅਗਲੇ ਜਨਮ ਵਿੱਚ ਬਾਈ ਨੂੰ ਸਾਰੀ ਖੁਸ਼ੀਆਂ ਦੀ ਬਖਸ਼ਿਸ਼ ਦੀਓ।💐💐
    Rest in power💪
    #justiceforsidhumoosewala
    💔💔💔💔💔💔💔💔

  • @bhavya5809
    @bhavya5809 Před 2 lety +35

    Legend gives the best songs.. 😍❣️
    Garry Sandhu is the best punjabi singers ever known...

  • @user-jd1mq7kp8k
    @user-jd1mq7kp8k Před 9 měsíci +7

    Wapiss AAJA papa please 😢😢😢😢😢😢😢😢😢😢😢 miss you papaji

  • @dsingh_13
    @dsingh_13 Před 2 lety +1722

    Sidhu Moosewala 🥲Ever in our Heart ❤️

  • @GraceOfGodInChrist
    @GraceOfGodInChrist Před 2 lety +793

    Rest in Power #sidhumoosewala 💪🏻

    • @axm2600
      @axm2600 Před 2 lety +4

      Right Vikas bhai♥️

    • @gameXwire
      @gameXwire Před 2 lety

      ohde zinde ji onu mada bolda si eh chawal

    • @surendersinghsain6732
      @surendersinghsain6732 Před 2 lety

      czcams.com/video/TAxFGGYK8hU/video.html

    • @dehativlog07
      @dehativlog07 Před 2 lety +3

      जो मेरे कमेंट पढ़ रहा उसकी मन बाप की उमर लंबी दे🙏 nice video

    • @HarmanSingh-xz4hc
      @HarmanSingh-xz4hc Před 2 lety

      Sahi gall likhi veere

  • @seemaaro9705
    @seemaaro9705 Před rokem +23

    I recently lost my Father 😭🥺🥺 miss you dad life without you we are nothing 🥺🥺 miss you dad

  • @mundeukton1897
    @mundeukton1897 Před 2 lety +5

    Yarr fir tera naal judd ge
    Dhanyavaad tera🙏
    REST in Power
    Sidhu bai,Sandeep bai, Deep bai🙏

  • @jazgill6597
    @jazgill6597 Před 2 lety +2572

    Thanks for song Garry Sandhu…..RIP our legend Sidhu Moosewala😭 still can’t believe his gone!!!

  • @GursewakSingh-py4wi
    @GursewakSingh-py4wi Před 2 lety +32

    ਮੂਸੇ ਆਲਾ ਜਿਉਂਦਾ ਨੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜਾਂ ਮਿੱਠੀਏ।
    Legend you will always beat in our hearts.
    #SM

  • @yasirreyaz1338
    @yasirreyaz1338 Před rokem +25

    Garry sandhu u always shock your fans with these kind of masterpieces long live 🤟

  • @ravikakkar7693
    @ravikakkar7693 Před dnem

    Salute aa 22 tainu te teri kalm nu😢😢👍👍🙏

  • @SukhwinderSingh-ty7sn
    @SukhwinderSingh-ty7sn Před 2 lety +18

    "" ਜੇ ਪਤਾ ਏ ਸਭਨਾਂ ਤੁਰ ਜਾਣਾ , ਫ਼ਿਰ ਕਾਹਤੋਂ ਰੋਣ ਮਕਾਣਾਂ " ਵਾਹ ਗੈਰੀ ਬਾਈ 👌👌👌👌

  • @rhea944
    @rhea944 Před 2 lety +545

    Proud to be forever Garry fan ♥️ What a tribute 🙏🏻 RIP Sidhu shera 🙌

  • @_jot_vibes_00
    @_jot_vibes_00 Před rokem +2

    Ek ek line feel hundi a...akha ch paani A jnda 😭🥺🥺..bahut vdia song a ..

  • @HarpreetDhillon-ec9pc
    @HarpreetDhillon-ec9pc Před měsícem +2

    Vadda Bhai Miss you Hardeep Singh 😢😢😢😢😢😢😢😢😢 ਆਪਣੇ ਦੂਰ ਹੋ ਜਾਣ

  • @harshamusic5464
    @harshamusic5464 Před 2 lety +273

    Legend Never die, Waheguru Charana Che Niwas Bakshan 🙏

  • @imsinghjaspreet
    @imsinghjaspreet Před 2 lety +290

    ❤️🕊️
    ਕਈਆਂ ਦੇ ਪੁੱਤ ਛੇਤੀ ਤੁਰ ਗਏ,
    ਚਾਅ ਓਹਨਾਂ ਦੇ ਸਾਰੇ ਖ਼ੁਰ ਗਏ।
    ਸੀ ਸਜ਼ਾਈ ਫ਼ਿਰਦੀ ਸਿਹਰਾ,
    ਸੁਪਨੇ ਮਾਂ ਦੇ ਸਾਰੇ ਭੁਰ ਗਏ।
    ਤਰਸ ਰਤਾ ਨਾ ਜੀਅ ਨੂੰ ਆਇਆ,
    ਰੱਬ ਮੇਰੇ ਲਈ ਕਾਣਾ।
    ਕੋਈ ਜਿਗਰ ਦਾ ਟੋਟਾ ਤੁਰ ਚੱਲਿਆ,
    ਏ ਤਾਂਹੀਓਂ ਰੋਣ ਮਕਾਣਾਂ ।

  • @devsharma-zl5xh
    @devsharma-zl5xh Před 2 lety +3

    Eh geet Ohna Army Wale jawana layin , jihna desh de layi bht katt umar ch jaan v de diti !!! Koi v dena nhi de sakda ohna mapeyan da jihde apne jigar de tukde nu desh de layin de dinde han !!! Jai Jawan !!! Jai Kisan !!!

  • @_g.r.e.w.a.l_
    @_g.r.e.w.a.l_ Před rokem +2

    0:37 ਕਈਆਂ ਦੇ ਪੁੱਤ ਛੇਤੀ ਤੁਰ ਗਏ 🌿

  • @jotkaur5484
    @jotkaur5484 Před 2 lety +172

    Thanks Garry Sandhu... For this heart melting tribute to these legends..

  • @Gagandhiman1993
    @Gagandhiman1993 Před 2 lety +145

    Rest in Power 3 #Legends
    Deep Sidhu, Sandeep Nangl ambia, Sidhu Moose Wala.
    Love You ❤️🙏🏻
    Love You Garry Bro 🙏🏻

  • @beast7582
    @beast7582 Před 2 lety +1

    garry bai da level sareya to alg aaa.....❤️❤️

  • @LovepreetSingh-ux5sg
    @LovepreetSingh-ux5sg Před 2 lety +3

    Sandhu bahi sira ਲਾਤਾ ਵੀਰੇ 🥰🥰 God bless you 🙏🙏

  • @diljitboss156
    @diljitboss156 Před 2 lety +137

    Rest in power sidhu moosewala zindabaad 😭😭😭😭

  • @arwindergill13
    @arwindergill13 Před 2 lety +60

    Social Sites ਤੇ ਬਹੁਤ ਲੋਕ ਕਹਿ ਰਹੇ ਆ ਕਿ ਗੈਰੀ ਹੋਣੀ ਪਹਿਲਾ ਲਗਦੇ ਸੀ ਸਿੱਧੂ ਤੇ। ਹੁਣ ਫੇਮ ਭਾਲਦਾ ਵੀਰ ਜੀ ਗੈਰੀ ਨੂੰ ਲੋੜ ਨੀ ਫੇਮ ਦੀ । ਵੀਰ ਜੀ ਚਲੋ ਮੰਨ ਲੈਣੇ ਆ ਕਿ ਲਗਦੇ ਸੀ । ਪਰ ਕੋਈ ਨੀ ਚਾਹੁੰਦਾ ਕੋਈ ਧੀ ਪੁੱਤ ਪਿੱਛੇ ਮਾਂ ਪਿਓ ਨੂੰ ਕੱਲੇ ਛੱਡ ਜਾਵੇ । ਬਾਕੀ ਜੇ ਗੈਰੀ ਨੇ ਮਤਲਬ ਲਈ ਗਾਣਾ ਗਾਇਆ ਤਾ ਸੰਦੀਪ ਨੰਗਲ ਅੰਬੀਆਂ ਵਾਲੇ ਦਾ ਨਾਮ ਕਿਉਂ ਲਿਆ । ਇਹ ਛੱਡੋ ਗੈਰੀ ਵੀਰੇ ਨੇ ਆਪਣੇ ਮਾਂ ਬਾਪ ਨੂੰ ਵੀ ਯਾਦ ਕੀਤਾ ਕਹਿ ਦਿਓ ਇਹ ਵੀ ਮਤਲਬ ਲਈ ਗਾਇਆ । ਮੈਂ ਕੁਝ ਗਲਤ ਕਿਹਾ ਗਾਲਾਂ ਕੱਢ ਲਵੋ । ਪਰ ਜੇ ਕਿਸੇ ਨੂੰ apperciate ਨਹੀਂ ਕਰ ਸਕਦੇ ਤਾਂ ਐਵੇ Hate ਨਾ ਫਲਾਓ । ਧੰਨਵਾਦ ।।

  • @13_maninder
    @13_maninder Před 10 měsíci +6

    Real tribute to sardar subhdeep singh sidhu moosewala saab and sardar nagal ambia wale ji

  • @deeppb22
    @deeppb22 Před 2 lety +6

    ਕਈ ਗਾਣੇ ਸੱਚੀ ਦਿਲ ਨੂੰ ਨਿਚੋੜ ਦਿੰਦੇ ਨਹੀਂ😐😐❤️❤️

  • @MrSingh1430
    @MrSingh1430 Před 2 lety +82

    Standing ovation Garry paji!! 👏👏👏 You are a legendary lyricist and singer

  • @adhirajsinghhundal9380
    @adhirajsinghhundal9380 Před 2 lety +113

    AMAZING PERSON Garry Sandhu!!!
    You are the only one who gave Sidhu a tribute with this song and did not use his name Or thumbnail photo oh Sidhu for promotion... Like everyone is doing since his death.... REALLY RESPECT FOR YOU!

    • @rb8772
      @rb8772 Před 2 lety

      He’s a scam using Sidhu’s death to make money.

    • @mrskaur
      @mrskaur Před 2 lety +6

      @@rb8772 ohne ikle sidhu di gll ni kri ohne Sandeep nangal ambiya di gll kri te apne mapeya di ... Controversy chldi rehndi ... Asi dills ch vair paal k ni jee skde ... Aiven tan karan te sidhu veer ch v c ... Bhai gll aithe k jina nu mada v lggda c sidhu oh v roye ... Kyuki vichara ch Matt bhed ho skde ... Pr kise di Jaan ton vadh Matt bhed ni hunde .. office ch sade senior officer ja junior naal Mt bhed ho skde ehda eh mtlb thode k ohde Jaan te khushiyan .. thoda dimag te jor pa k socheya kro .. tusi hje v nafrat di zindgi ch baithe ...

    • @rb8772
      @rb8772 Před 2 lety

      @@mrskaur That’s my point. Sidhu’s words - duniya dohgli aa. Kaka, Singga and many others showed respect.

    • @ImranKhan-fi1mf
      @ImranKhan-fi1mf Před 2 lety +1

      @@mrskaur nice thinking

    • @punjabpunjab1973
      @punjabpunjab1973 Před 2 lety +1

      marvata gandiya sarkara ne, khalistan jruri aa

  • @jaideepsingh2846
    @jaideepsingh2846 Před 2 lety +14

    Can't hold my tears!
    Beautiful tribute to the heroes!

  • @jnsshally1089
    @jnsshally1089 Před rokem +10

    Legends never die Thode likhat nu slam austad ji 💯🙏🙏🙏

  • @Karan_1986
    @Karan_1986 Před 2 lety +88

    No words Baba ji ....... True and Heart Touching...Baaki awaaz da ta koi torh nahi tuhaadi da .... Stay Blessed Always!!

  • @GHUM4N
    @GHUM4N Před 2 lety +151

    Legend and Goat Sidhu Moosewala…down to earth banda…never sung about immoral things ❤️ #justiceforsidhumoosewala

  • @sukhbirrandhawa6628
    @sukhbirrandhawa6628 Před 2 lety +4

    Sidhu 😭😭😭😭

  • @gurisidhu8865
    @gurisidhu8865 Před 2 lety +1

    Garry Sandhu yrr Tera koi Tod ni.. always sirra

  • @salmanjan5759
    @salmanjan5759 Před 2 lety +44

    Forever A Legend! Salute To Sidhu Paji From Pakistan🇵🇰 😭😭😭🕊🕊

  • @azhanbhat7980
    @azhanbhat7980 Před 2 lety +70

    Lived like a legend and gone like a real legend.... Dil da ni madaaa

  • @SANDEEPKUMAR-ys7tl
    @SANDEEPKUMAR-ys7tl Před rokem +17

    Great Garry Pha ji 👍👍👍legends never die RIP Sidhu Mosewala,

  • @samarkhehra18
    @samarkhehra18 Před 11 měsíci +1

    ਵੇਖ ਜਾਂਦੇ ਜੇ ਪੁੱਤਰ ਮੇਰਾ ਏਹ ਸੋਚਾਂ ਨੇ ਸੰਧੂ ਖਾ ਲਿਆ 💔🌸

  • @maurocarobello
    @maurocarobello Před 2 lety +434

    easy, deep, delicate and filled with a touching atmosphere, comfortable and comfortable, let the mood relax, good songs to be praised

    • @Rajmeghwansi_
      @Rajmeghwansi_ Před 2 lety

      me ak CZcams par hu
      Mera ak CZcams channel he
      muje ak help ki jarurt he

    • @kuldeepdehdan574
      @kuldeepdehdan574 Před 2 lety +1

      NYC song Garry veer ji 😍😍

  • @mandeepaulakh3296
    @mandeepaulakh3296 Před 2 lety +43

    Garry is on his own level. Great lyrics with deep meanings … “Rab mere laiyee kana” RIP Sidhu Bhai 💔

  • @gavikhangura3121
    @gavikhangura3121 Před 6 měsíci +1

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
    ਵਾਹਿਗੁਰੂ ਜੀ ਬਾਈ ਦੇ ਕਾਤਲਾ ਨੂੰ ਸ਼ਜਾ ਦੇਈ । ਵਾਹਿਗੁਰੂ ਜੀ ਸਭ ਜਾਨਣ ਜਾਣ ਆ ਮਾਲਕਾ ਤੂੰ 🙏🙏🙏🙏 ਸਿੱਧੂ ਮੂਸੇਵਾਲਾਂ ❤️❤️

  • @soninagal6457
    @soninagal6457 Před 2 lety +1

    No any words for this song🥲🥲👌🏻👌🏻👌🏻👌🏻💔💔💓❣❣❣Aankho se Aanshu nhi ruk rahe sir.....🥲🥲🥲

  • @baaz-shrn1455
    @baaz-shrn1455 Před 2 lety +147

    Sidhu moose wala will always remain in top of our heart’s ❤️

  • @chahat0905
    @chahat0905 Před 2 lety +43

    Such an amazing song.... Dushman mariye khushi na kariye te ek din sajna bhi mar jana.... 🥺👍🏻

  • @gurjitsingh-vz5bg
    @gurjitsingh-vz5bg Před rokem +1

    ਪੰਜਾਬ ਦੇ ਤਿੰਨ ਹੀਰੇ ਖੋਹ ਲੲੇ ਸਾਥੋ..........

  • @pawanpreetkaur27
    @pawanpreetkaur27 Před 2 lety +8

    No words 😶can expain the feeling of this song 🥺🥺

  • @Sid16571
    @Sid16571 Před 2 lety +18

    Hukam ode nu manna penda
    Manna penda bhana🙏
    #MISSYOUSIDHU💔

  • @jatinderghera1108
    @jatinderghera1108 Před 2 lety +21

    ਜਿਨ੍ਹਾਂ ਮੀਨੁ ਹੱਥੀਂ ਪਾਲਿਆ ਓਹਨਾ ਨੂੰ ਹੱਥੀਂ ਜਾਲਯਾ
    ਦੇਖ ਜਾਂਦੇ ਜੇ ਪੁੱਤ ਉਹ ਮੇਰਾ ਇਹ ਸੋਚਾਂ ਨੇ ਸੰਧੂ ਖਾ ਲਿਆ
    ਹੁਕਮ ਉਂਦੇ ਨੂੰ ਮੰਨਣਾ ਪੈਣਾ ਮਨ ਕੇ ਓਹਦਾ ਭਾਣਾ
    ਇਹ ਤਾਹੀਓਂ ਰੋਣ ਮਕਾਣਾ🙏🙏🙏🙏🙏

  • @goluustad2079
    @goluustad2079 Před 2 lety +2

    Every time I try to sing this line my tongue wiggles.
    "Jinna mannu hathi paleya m unhanu hathi jaleya" 😢😢
    Love U garry ❤️

  • @rajanstudiomullanpurlucky5005

    ਬਹੁਤ ਸੋਹਣਾ ਗਾਣਾ ਲਿਖਿਆ ਤੇ ਗਾਇਆ ਯਾਰ ਦਿਲ ਨੂੰ ਛੂ ਗਿਆ ਇਹ ਉਹੀ ਸਮਝ ਸਕਦਾ ਜੀਹਦੇ ਨਾਲ ਬੀਤੀਆਂ ਹੋਈਆਂ i ਮੇਰੇ ਵੱਲੋਂ ਬਹੁਤ ਸਾਰਾ ਪਿਆਰ 😘😘😘😘😘

  • @rumzys3576
    @rumzys3576 Před 2 lety +54

    Such a deep and emotional song, my soul felt this. Bought tears to my eyes 🙏🏼

  • @inderjitsambhy6227
    @inderjitsambhy6227 Před 2 lety +5

    bohut sohna likhya te gaya veer
    rab tenu lambi umar deve
    last wali line sun k hanju nikal aye
    ਜਿਨਾਂ ਮੈਂਨੂੰ ਹੱਥੀਂ ਪਾਲਿਆ
    ਮੈਂ ਉਹਨਾਂ ਨੂੰ ਹੱਥੀਂ ਸਾੜਿਆ
    love ❤️ you mom miss u

  • @hrtlssrv1900
    @hrtlssrv1900 Před 2 lety +1

    Luv uh veera♥️♥️
    HrT TuchinG SoNG ♥️♥️

  • @kanwardeepsingh9819
    @kanwardeepsingh9819 Před 6 měsíci +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @arvindsidhu7629
    @arvindsidhu7629 Před 2 lety +62

    Sidhu Moosewala : journey from "UNKNOWN" to "UNFORGETTABLE" ..

  • @dimplesarao6207
    @dimplesarao6207 Před 2 lety +55

    Thank you Garry! Rest in power legend Sidhu 💔🙏

  • @karanveer57001
    @karanveer57001 Před rokem

    Best ever song for ਟੁੱਟੇ ਦਿਲ ਵਾਲੇ

  • @sukhdevsandhu7996
    @sukhdevsandhu7996 Před rokem +5

    Thanks for song R.I.P Legend sandeep Nangal ambian

  • @newhindipartymix2552
    @newhindipartymix2552 Před 2 lety +20

    I pray that those reading my comments, they and their families are safe from the aura

  • @manjinder245talks
    @manjinder245talks Před 2 lety +145

    RIP Sandeep nangal ambian 🙏
    Sidhu moose ala v yad raho jive jive time beete ga sidhu de get jwaan Hoi jan gy

  • @writerhsmaan636
    @writerhsmaan636 Před 2 lety

    Wah Garry bhai DiL jitt Leya ❤❤❤

  • @choudaryvloggers9736
    @choudaryvloggers9736 Před 11 měsíci +1

    Love garry Sandhu bai dilo respect tuhanu miluga jrur ek bar

  • @TheProgress977
    @TheProgress977 Před 2 lety +81

    29.5 😓 legend always in our heart🙏

  • @eveleenkaur9041
    @eveleenkaur9041 Před 2 lety +72

    Moose forever in our hearts and soul 🥺🕊

  • @kingkong-121
    @kingkong-121 Před měsícem

    Emotional song .....garry bai Rocks 🎉 love u garry sandhu❤

  • @inderpreetmander8953
    @inderpreetmander8953 Před 2 lety +3

    Crying while listening this song... No words for this song... 🥺🥺😢

  • @usmankhan73588
    @usmankhan73588 Před 2 lety +110

    THIS TRIBUTE IS NEXT LEVEL💯😢 garry sandhu salute you brother 🙏💯

  • @Amrinder_gil
    @Amrinder_gil Před 2 lety +45

    This song is tribute to legendary sidhu moose wala 😢😢❤

  • @surjansinghsingh2551
    @surjansinghsingh2551 Před rokem +8

    Legend never die
    Deep sidhu, Ishmeet Singh, Sandeep nagalambia and sidhumossewala❤️💪😞

  • @harpreetsdhillon1060
    @harpreetsdhillon1060 Před 2 lety

    End song. Ek ek line sidhi dil nu lagi🙏

  • @vishalbasotra7861
    @vishalbasotra7861 Před 2 lety +102

    Deep lyrics 💔❤️✍️
    Sidhu mosse wala always in our heart ❤️

  • @GURPREETSINGH-np7xg
    @GURPREETSINGH-np7xg Před 2 lety +66

    We miss Sidhu Moose wala choti da singer
    We miss Deep sidhu yodha
    We miss Sandeep Nangal khed da raja
    🥺🥺💔💔💔💔

  • @pindaalekake1635
    @pindaalekake1635 Před 9 měsíci +1

    😢😢😢 zindgi da sach 🙏🏼🥺

  • @sandhu8060
    @sandhu8060 Před rokem +5

    Miss you sidhu moosa wala😢😢resr in peace 😭😭

  • @jatindersingh-fu2pg
    @jatindersingh-fu2pg Před 2 lety +99

    Deep sidhu,sandeep nangal ambian and sidhu moosewala will remain in our hearts forever ! Rest in power and peace ! Waheguru apne charna de vich niwas bakshe aap sab nu ! Guru ramdas bhali karn te parivar nu bhaana mannn da ball bakshan !

    • @Kk-gz7zi
      @Kk-gz7zi Před 2 lety

      Sada faraz hon ohna di soch te khedd nu sambalan da

    • @atifsalman9059
      @atifsalman9059 Před 2 lety

      Who is 3rd man in this song??

    • @TanvirKhan06
      @TanvirKhan06 Před 2 lety

      @@atifsalman9059 garry sandhu’s parents

  • @gurneetdosanjh
    @gurneetdosanjh Před 2 lety +114

    ♥️♥️ paji no word’s

  • @montyjamunamusicals6383

    I love gaarry sandhu...... Kya baat hai very nice paji

  • @Mohit_Singh_Rana7977
    @Mohit_Singh_Rana7977 Před rokem +1

    Heart touching ❣️
    Garry paaji osm lyrics likhi aa veere salute aa tuhanu 🙏🏻🙏🏻

  • @jashandeepsingh3323
    @jashandeepsingh3323 Před 2 lety +48

    Legend Never Die 💪 sidhu bai zindabaad 💪❣️❣️

  • @DarshanSingh-xl9vo
    @DarshanSingh-xl9vo Před 2 lety +87

    Legends never die
    They will be forever in our hearts

  • @musamusa5895
    @musamusa5895 Před 2 lety +1

    Rab sare ea de maa peo di labe omer labe ❤️❤️❤️ respect maa peo

  • @harpreet6346
    @harpreet6346 Před rokem

    Ma ajj 2 wje phle os time repeat song heart touch💥💥🔥🔥🔥

  • @danishjohn5479
    @danishjohn5479 Před 2 lety +90

    Sidhu Moose wala legend 😭😭😭

  • @dushyantkundlas2845
    @dushyantkundlas2845 Před 2 lety +149

    Soo Much Thanksss Sir For this song. Still can't believe our 3 legends left us. 🥺😭

    • @Rohan._.634
      @Rohan._.634 Před 2 lety

      who is 3rd.?😞

    • @t-punjab8024
      @t-punjab8024 Před 2 lety +1

      @@Rohan._.634sandeep nangalambia

    • @user-gm6et2bk5c
      @user-gm6et2bk5c Před 2 lety +6

      @@Rohan._.634.
      Sandeep Singh Sidhu
      Sandeep Singh Sandhu
      Subhdeep Singh sidhu

  • @MJSFST.2022
    @MJSFST.2022 Před rokem +1

    Eh hakikat bean krda pya gana...😢 miss u maa

  • @singhjoban4852
    @singhjoban4852 Před 2 lety +1

    Garry Jatta bht vdiya skoon milda song sun ke