ਭਗਵੰਤ ਮਾਨ ਨੇ ਅਕਬਰ ਤੇ ਬੀਰਬਲ ਬਾਰੇ ਸੁਣਾਈ ਐਸੀ ਗੱਲ , ਸਾਰੇ ਹੱਸ ਹੱਸ ਹੋਗੇ ਦੂਹਰੇ

Sdílet
Vložit
  • čas přidán 5. 07. 2024
  • ਭਗਵੰਤ ਮਾਨ ਨੇ ਅਕਬਰ ਤੇ ਬੀਰਬਲ ਬਾਰੇ ਸੁਣਾਈ ਐਸੀ ਗੱਲ , ਸਾਰੇ ਹੱਸ ਹੱਸ ਹੋਗੇ ਦੂਹਰੇ
    #PunjabiEkta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on CZcams which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

Komentáře • 155

  • @harpalsinghsandhu7648
    @harpalsinghsandhu7648 Před 8 dny +7

    ਪੰਜਾਬ ਵਿੱਚ ਇਸ ਵਕਤ ਬਿਜਲੀ ਦੀ ਬਹੁਤ ਘਾਟ ਹੈ ਚੁਟਕਲੇ ਹੀ ਸਹੀ ਅਕਬਰ ਬੀਰਬਲ ਦੇ, ਮਾਨ ਸਾਹਿਬ ਨੇ ਕੁਝ ਤਾਂ ਰਾਹਤ ਦਿੱਤੀ

  • @gurdarshanneeta3150
    @gurdarshanneeta3150 Před 20 dny +9

    ਮਾਨ ਸਾਹਿਬ ਕੋਈ ਕੰਮ ਦੀ ਗੱਲ ਕਰ ਲਿਆ ਕਰੋ

  • @shivanisharma5562
    @shivanisharma5562 Před 20 dny +12

    ਗੱਲਾਂ ਦੇ ਕੜਾਹ ਨਾਲ ਰਿਸ਼ਵਤ ਬੰਦ ਨਹੀਂ ਹੋਣੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @KattarBrar
    @KattarBrar Před 20 dny +5

    Very good 👌

  • @Rajpoot333-n3q
    @Rajpoot333-n3q Před 7 dny +4

    ਭੰਡ ਆਪਣੀ ਭੰਡ ਗਿਰੀ ਕਰਣੀ ਕਦੇ ਨਹੀਂ ਭੁੱਲਦਾ

  • @bahadursingh9718
    @bahadursingh9718 Před 13 dny +2

    ਇਹ ਬਾਤਾਂ ਸੁਨਣ ਨੂੰ ਚੰਗੀਆਂ ਲੱਗਦੀਆਂ ਹਨ ਹੋਰ ਐਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ

  • @DaljitSingh-sj7ho
    @DaljitSingh-sj7ho Před 18 dny +2

    ਸਾਰੇ mla ਸਾਹਿਬਾਨਾਂ ਨੂੰ ਹੱਥ ਜੋੜ ਬੇਨਤੀ ਹੈ ਕਿ ਮੁੱਖ ਮੰਤਰੀ ਬਦਲਦੋ ਨਹੀ ਪਾਰਟੀ ਦਾ ਸੰਭਲਨਾ ਔਖਾ ਹੋਜੂ

  • @MajarkahlonKahlon
    @MajarkahlonKahlon Před 6 dny +1

    ਮਾਨਸਾਬ,,ਜਿਦਾਬਾਦ

  • @radheradhe1984
    @radheradhe1984 Před 20 dny +3

    Ghar ghar rashan scheme band ker ke 1500 employee berozgar ker ditta tu kithe gya tuahda ghar ghar rashan scheme project fail ho gya

  • @BalkarDeol
    @BalkarDeol Před 20 dny +37

    ਆਪ ਦੀ ਕੁਮੇਡੀ ਨਹੀਂ ਕੰਮ ਮੰਗ ਰਹੇ ਹਨ

    • @JasvirSingh-or6dr
      @JasvirSingh-or6dr Před dnem +1

      ਹੋਰ ਕੀ ਭਾਲਦੇ ਹੋ ਬੰਦਾ ਐਨੈ ਤਾਂ ਕੰਮ ਕਰੀ ਜਾਂਦੈਂ

  • @Thoughtsforaction
    @Thoughtsforaction Před 19 dny +2

    ਅੱਗੇ ਰੇਤਾ ਮਿਲ ਤਾਂ ਜਾਂਦੀ ਸੀ ਪਰ ਹੁਣ ਤਾਂ ਮਿਲਦੀ ਵੀ ਨਹੀ ਤੇ ਜੇ ਮਿਲ ਜੇ ਤਾਂ ਸੀਮਿੰਟ ਤੋ ਵੀ ਮਹਿੰਗੀ
    ਕਰ ਲਓ ਕਮਾਈ

  • @sharnveersandhu4291
    @sharnveersandhu4291 Před 17 dny +2

    ਅਕਬਰ ਨੂੰ ਚੱਕੀ ਫਿਰ ਕ

  • @user-lj9mz1rj8d
    @user-lj9mz1rj8d Před 20 dny +3

    Eh khani suna sakda

  • @GurwinderSingh-ts1bk
    @GurwinderSingh-ts1bk Před 17 dny +2

    ਮਾਨ ਸਿਆਂ ਕਮੇਡੀ ਸਰਕਾਰ ਵਿੱਚ ਨਹੀਂ ਫ਼ਿਲਮਾਂ ਨਾਟਕਾਂ ਵਿੱਚ ਚੱਲਦੀ ਹੈ।ਇਸ ਲਈ ਪੰਜਾਬ ਦੇ ਲੋਕਾਂ ਨੂੰ ਕਮੇਡੀ ਨਹੀਂ ਕੰਮ ਕਰ ਕੇ ਦਿਖਾਉ ਜਨਾਬ।

  • @lovebangar3523
    @lovebangar3523 Před 7 dny

    Illike it it very much for thhis speech

  • @indianreal110
    @indianreal110 Před 20 dny +9

    ਬਸ, ਇਹੀ ਚੁਟਕੁਲੇ ਸੁਨਣ ਲਈ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ। ਭੰਡ ਸਾਹਿਬ। ਬਹੁਤ ਵਧੀਆ । ਕੋਈ ਚੁਟਕਲਾ ਓਹਨਾ ਪੰਜਾਬੀਆ ਉੱਪਰ ਭੀ ਬਣਾ ਦੇਣਾ ਸੀ , ਜਿਹਨਾਂ ਨੂੰ ਹਿਮਾਚਲ ਵਿੱਚ ਛਲੀਆ ਵਾਂਗੂੰ ਕੁੱਟਿਆ ਗਿਆ। ਉਸ ਸਮੇਂ ਤਾ ਆਪ ਜੀ ਨੇ ਮੂਹ ਵਿਚ ਦਹੀ ਜਮਾ ਲਿਆ ਸੀ।

  • @jaswantsingh2023
    @jaswantsingh2023 Před 20 dny +15

    ਉਹੀ ਰੱਸਾ ਫਰੀਦਕੋਟ ਤੇ ਕਲਾਕਾਰਾਂ ਨਚਾਰਾਂ ਚੁਟਕਲੇ ਕਿੱਕਲੀ ਕਲੀਰ ਦੀ ਵਾਲਿਆਂ ਦੇ ਗਲ
    ਵਿੱਚ ਪੈ ਗਿਆ ਸੀ ਪਿਛਲੇ ਇਲੈਕਸ਼ਨ ਵਿੱਚ ਜੀ

    • @PappuChodhary-vc4ss
      @PappuChodhary-vc4ss Před 19 dny

      Tu bss eda he keh sakda jado Tere jawaka da time odo tenu eho bhagwant pasand ayuna

    • @ArshpreetSingh-qg4zy
      @ArshpreetSingh-qg4zy Před 15 dny

      Jekar ehe chAwel Puna karna mukh mantry sad ke bhand Puna he kare jawe koe kmm karn wala mukh mantry de kurse te betha de app ehe bhand Puna Jena marje kare jawe​@@PappuChodhary-vc4ss

  • @guneetsingh690
    @guneetsingh690 Před 20 dny +2

    Logo Tang to es bar

  • @BalwinderSingh-ug9fe
    @BalwinderSingh-ug9fe Před 6 dny +1

    ਮਾਨ ਸਾਹਿਬ ਬਸ 2 ਸਾਲ 6ਮਹੀਨੇ ਰਹਿ ਗਏ ਹਨ। ਬਾਕੀ ਰਹਿੰਦੇ ਚੁਟਕਲੇ ਜਲਦੀ ਤੋਂ ਜਲਦੀ ਸੁਣਾਇਆ ਕਰੋ। ਉਹ ਨਾ ਹੋਵੇ ਸਮਾਂ ਪੂਰਾ ਹੋ ਜਾਵੇ। ਤੇ ਚੁਟਕਲੇ ਸੁਣਾਉਣ ਤੋਂ ਰਹਿ ਜਾਣ। ਲੁੱਕ ਬਿਜੀ ਐਂਡ ਡੂ ਨਥਿੰਗ।

  • @Amritwaring
    @Amritwaring Před 18 dny

    Good ❤❤

  • @sarabjitsingh5960
    @sarabjitsingh5960 Před 3 hodinami

    ਭਾਉ ਤੂੰ ਪੰਜਾਬ ਦੀ ਗੱਦੀ ਖੋਹ ਲਈ ਆ ਇਹਨਾਂ ਧੂਤਿਆਂ ਤੋਂ🎉🎉🎉🎉🎉

  • @simrasidhu9281
    @simrasidhu9281 Před 20 dny

    Veer good

  • @BalkarSingh-dc1oq
    @BalkarSingh-dc1oq Před 17 dny +2

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

  • @sulakhansingh1969
    @sulakhansingh1969 Před 18 dny

    CM bhagwant mann sahib jindabad rab mehar❤❤ kare

  • @user-hb9zd6lw8b
    @user-hb9zd6lw8b Před 3 dny

    ❤❤❤❤ Great CM man Sahib ji ❤❤❤❤

  • @gurmailthind6931
    @gurmailthind6931 Před 6 dny +1

    ਚੁਟਕਲੇ ਸੁਣਾ ਕੇ ਨਿਹਾਲ ਕੀਤਾ ਕਦੇ ਨਸ਼ਿਆਂ ਦੇ ਚਿੱਟੇ ਵਾਰੇ ਕਦੇ ਇੱਕ ਲਫਜ਼ ਵੀ ਨਹੀਂ ਬੋਲਿਆ ਸ਼ਰਮ ਨਹੀਂ ਆਉਂਦੀ ਇਸ ਇਨਸਾਨ ਨੂੰ ਮੁੱਖ ਮੰਤਰੀ ਅਕਲ ਨੂੰ ਹੱਥ ਮਾਰਿਆ

  • @user-ft3xy2vg6z
    @user-ft3xy2vg6z Před 4 dny

    Vikas di vichar daso
    Employee ment bare daso

  • @CS-hq5ff
    @CS-hq5ff Před 19 dny +1

    Wait karoo tohadee assi boltee band karnee bhand ne hath laa laa ke dekho gee

  • @PrincePal-is4bi
    @PrincePal-is4bi Před 3 dny

    V G ood man sir

  • @RanjeetSingh-pt8dg
    @RanjeetSingh-pt8dg Před 19 dny +9

    ਚੁਟਕਲੇ ਕਹਾਣੀਆਂ ਨਾਲ ਪੰਜਾਬ ਦਾ ਕੀ ਫਾਇਦਾ ਹੋਊਗਾ

  • @atmaram3241
    @atmaram3241 Před 12 dny

    Very good C M sir

  • @user-fq4ri6bc9h
    @user-fq4ri6bc9h Před 20 dny +1

    ਮਿਡੇ ਮੀਲ ਵਾਲਿਆਂ ਨੂੰ ਕੀ ਸੁਵਿਧਾ ਦਿੱਤੀ ਜੀ👎

  • @shamlal8483
    @shamlal8483 Před 7 dny

    Eh coment bhi dekhia kro ji CM Sahib ji

  • @harjapsingh6945
    @harjapsingh6945 Před 20 dny +1

    ਕੋਈ ਨੌਕਰੀ ਨੀ ਇਹ ਗੱਲ ਵੈਟਨਰੀ ਫਾਰਮਾਸਿਸਟ ਇਕ ਚੈਨਲ ਤੇ ਲਾਇਵ ਹੋ ਕੇ ਚੈਲੰਜ ਕੀਤਾ ਏ

  • @RajaKhosla-t9i
    @RajaKhosla-t9i Před 18 dny

    Very good cm sir ji 🎉🎉🎉🎉🎉 nice

  • @Karanraaj-q7c
    @Karanraaj-q7c Před 20 dny

    ,22jog
    Jog.ji.saada.cm.bir

  • @rupinderrai6221
    @rupinderrai6221 Před 20 dny

    Good cm g

  • @rupinderrai6221
    @rupinderrai6221 Před 20 dny

    Lok.ta machde hi Hyundai ne par khin ch ke rakh ka man❤❤🎉🎉

  • @bhagsingh7027
    @bhagsingh7027 Před 6 dny

    Gallan nal ni kuch bnna bijli ration aap de gharon dina janta da paisa janta nu deijana

  • @tannusandhu8700
    @tannusandhu8700 Před 19 dny +4

    ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਭਗਤ ਬਹੁਤ ਵਧੀਆ ਬੰਦਾ ਜ਼ਿੱਤ ਪੱਕੀ

  • @kashmirsingh51
    @kashmirsingh51 Před 18 minutami

    Sahib ji roj ik ghanta stage show karia karlo❤❤❤❤

  • @ProfessorSKVirk
    @ProfessorSKVirk Před 2 dny

    🎉🎉🎉🎉🎉🎉🎉🎉🎉

  • @balvirsingh438
    @balvirsingh438 Před 6 dny

    Bhut kuch kita aa g ehne

  • @Rajpoot333-n3q
    @Rajpoot333-n3q Před 7 dny

    ਭੰਡ ਭੰਡ ਗਿਰੀ ਕਰਣੀ ਬੰਦ ਕਰ, ਕੰਮ ਕਰਕੇ ਦਿਖਾ

  • @foreverlove7876
    @foreverlove7876 Před 16 dny

    👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿appp sarkar

  • @golewaliagill4088
    @golewaliagill4088 Před 20 dny +3

    ਧੰਨਵਾਦ ਜੀ ਸਰਕਾਰ ਦਾ

  • @kamaljitsrai6306
    @kamaljitsrai6306 Před 17 dny

    Please do good work for Punjab don’t do comedy ❤❤❤

  • @user-jx1cf9my2n
    @user-jx1cf9my2n Před dnem

    ਮਾਨ ਸਾਹਿਬ ਥੋਡੇ ਵਰਕਰਾਂ ਨੂੰ ਸਮਝਾਉਣ ਦੀ ਲੋੜ ਹੈ ਇਹ ਪਿੰਡਾ ਵਿੱਚ ਬਹੁਤ ਖਰਾਬ ਕਰ ਰਹੇ ਹਨ

  • @swaranjit2481
    @swaranjit2481 Před 20 dny +5

    ਸੁਣ ਲਉ ਚੁਟਕਲੇ ਕਹਾਣੀਆਂ ਸਰਕਾਰ ਤੋਂ

  • @SukhwinderSingh-qn4rj
    @SukhwinderSingh-qn4rj Před 18 dny

    Very good cm Panjab

  • @JasmeenKaur-oj2vx
    @JasmeenKaur-oj2vx Před 19 dny

    Bhagwant Mann Jidabad

  • @user-lw3rq7kt4v
    @user-lw3rq7kt4v Před 20 dny

    V good maan shaab ji

  • @harjitsinghjheetajheeta4415

    Eh kahanhi kisay hore Rajay di hai Asi 1961 vich 7 class vich parhi c

  • @manjeetkaur7146
    @manjeetkaur7146 Před 20 dny +7

    Maan Saab zindabad

    • @user-uo4tk5er7n
      @user-uo4tk5er7n Před 17 dny

      Ki milana chutklean. Ton lok law and order to dukhi ne,

  • @DaljitSingh-xn9ux
    @DaljitSingh-xn9ux Před 18 dny

    APPEAL TO ALL MLAs
    CHANGE JOKER C M

  • @NirbhaiSingh-cj1qz
    @NirbhaiSingh-cj1qz Před 4 dny

    Ehi kuchh sikha do g janta nu

  • @jstvsabsetez7344
    @jstvsabsetez7344 Před 19 dny

    Mann sabh jindabad

  • @DaljitSingh-sj7ho
    @DaljitSingh-sj7ho Před 18 dny +4

    ਮਾਨਾ ਅਜੇ ਵੀ ਹੋਸ਼ ਵਿੱਚ ਆ ਜਾ ਸਮਾਂ ਹੈ ਕੰਮ ਕਰਦਾ ਪੰਜਾਬ ਦੇ ਨਹੀਂ ਤਾਂ ਲੋਕਤੰਤਰ ਦਾ ਨਤੀਜ਼ਾ ਤੇਨੂੰ ਪਤੈ

  • @JagjitSinghhh
    @JagjitSinghhh Před 18 dny

    C M Sab Ji Comedy Sunake Pb Da Bhala Ni Hona C M Sab Kum Karke Dikhao Tahi Pb De Lok Zakeen Karange

  • @suchasinghsingh8514
    @suchasinghsingh8514 Před 17 dny

    ਇਹ ਪੰਜਵੀਂ ਵਿੱਚ ਕਹਾਣੀ ਸੀ।

  • @ranjeetkhanna3993
    @ranjeetkhanna3993 Před 19 dny +1

    ਸਰੇ ਜਾ ਗੱਪੀ ਮਾਨ ਅਗਲਾ ਮੁੰਖ ਮਾਤਰੀ ਨਹੀ ਕੋਈ ਹੋਰ ਵਧੇਰੇ ਪਿਆਰ ਕਰਦੇ ਨੇ ਪੰਜਾਬ ਨੂੰ ਤੇਰੀਆਂ ਤਾ ਚਟੀਆਂ ਗੱਪੀ ਨੇ

  • @tarsemlal6177
    @tarsemlal6177 Před 11 dny

    GOOD. MAAN. SAAB. JI

  • @countryfirst4285
    @countryfirst4285 Před 20 dny

    Bhagwant Singh Mann Banda theek hai

  • @SatnamSingh-wv9gg
    @SatnamSingh-wv9gg Před 3 dny +1

    ਇਹ ਗਦਾਰ ਲੋਕ ਕੰਲੇ ਚੁਟਕਲੇ ਸੁਣਨ ਹੀ ਆਉਂਦੇ ਹਨ ਇੰਨ੍ਹਾਂ ਨੂੰ ਕੋਈ ਰੁਜ਼ਗਾਰ ਦੀ ਕੀ ਲੋੜ ਹੈ ਬੱਸ ਇਹ ਸੁਣਕੇ ਤਾੜੀਆਂ ਮਾਰਦੇ ਘਰਾਂ ਨੂੰ ਮੁੜ ਆਉਂਦੇ ਨੇ ਬੱਸ ਪੰਜ ਸੱਤ ਦਿਨ ਏਨਾ ਗੱਲਾਂ ਦਾ ਗੂੰਹ ਕੱਡੀ ਜਾਂਦੇ ਨੇ

  • @kambojsandeep8718
    @kambojsandeep8718 Před 20 dny +4

    ਗੱਲਾ ਦਾ ਕੜਾਹ,ਕੱਲ ਨੂੰ ਆ ਰਹਿ ਆ ਜਲੰਧਰ ਤੇਰਾ ਪਿੱਟ ਸਿਆਪਾ ਕਰਨ

  • @rajurj6829
    @rajurj6829 Před 10 dny

    jadon pehli vaar jalandhar aeya c odon hi kise bus thalle aa jnda, kanjra sidhu moose wala tan bach jnda

  • @rajurj6829
    @rajurj6829 Před 10 dny

    lao ji kadah da langer tyar aa

  • @JPRathour2413
    @JPRathour2413 Před 20 dny

    Bai punjab drameya te ni chalda guru sabb de hukam nal chalda
    Koi ni sudarega apne punjab nu k sambalana a ta ida kammm te karr karo jo tusi canada amrica ja k karde o

  • @dildilgir5295
    @dildilgir5295 Před 16 dny

    ਤੀਹਰੇ , ਚਹੁਰੇ ਕਿਉਂ ਨਹੀਂ ਹੋਏ ??

  • @JPRathour2413
    @JPRathour2413 Před 20 dny

    Hankar rawan g nunlai geya apa ta fir v sadharan insan a bass ahhh sochleo

  • @SewaSingh-nt9kv
    @SewaSingh-nt9kv Před 17 dny

    Ikk hor gapp

  • @Banknifty686
    @Banknifty686 Před 20 dny

    Hor ehu oda ki hai

  • @JaswantBrar-uw9fn
    @JaswantBrar-uw9fn Před 20 dny

    Talwar naal kaun shikar kardae teer kamaan ja bandook ta suni c

  • @kakabrar8029
    @kakabrar8029 Před 16 dny +1

    ਗੱਲਾ ਹੀ ਤੇਰੇ ਕੋਲ ਭੰਡਾਂ

  • @HarbansSingh-ro5nf
    @HarbansSingh-ro5nf Před 9 dny

    ਮੁੱਖ ਮੰਤਰੀ ਬਣ ਕੇ ਭੰਡਾ ਵਾਲੀਆਂ ਗੱਲਾਂ ਕਰ ਰਿਹਾ

  • @shahbazkumar3275
    @shahbazkumar3275 Před 12 dny

    CM sahib jindabad

  • @SatpalSingh-zj5js
    @SatpalSingh-zj5js Před 8 dny

    सिख नाम पर काल

  • @user-uo4tk5er7n
    @user-uo4tk5er7n Před 17 dny

    Kikli baithi jadhan ch aap de

  • @sunilbaghla9519
    @sunilbaghla9519 Před 18 dny

    Nashe Kendra bnao imandari wale Bhagwant Mann ji Nasha bahut Hoya pea

  • @mehtacreation2196
    @mehtacreation2196 Před 17 dny

    Aap cm saheb apunea nu shadke kise nu lgwa rhe han

  • @jatt5672
    @jatt5672 Před 17 dny

    Koi syani gaal nahi is bndey kol

  • @AmarjitSingh-dj2fe
    @AmarjitSingh-dj2fe Před 19 dny

    Aap party jindabad

  • @Rajpoot333-n3q
    @Rajpoot333-n3q Před 7 dny

    ਲੋਕੀ ਪੁੱਤ ਭਤੀਜੇ ਤੇ ਜੀਜੇ ਸੈੱਟ ਕਰਦੇ ਸੀ, ਤੂੰ ਤਾਂ ਆਪਣੇ ਤੋਂ ਅੱਧੀ ਉਮਰ ਦੀ ਡਾਕਟਰਨੀ ਹੀ ਸੈੱਟ ਕਰ ਲਈ ਭੰਡਾ

  • @HarbansSingh-ro5nf
    @HarbansSingh-ro5nf Před 9 dny

    ਭੰਡ ਭੌਂਕੀ ਜਾਂਦਾ

  • @suchasinghsingh8514
    @suchasinghsingh8514 Před 17 dny

    ਜਿਹੜਾ ਉਮੀਦਵਾਰ ਬਣਾਇਆ ਇਸ ਦਾ ਪਿਤਾ ਵੀ ਮੰਤਰੀ ਰਿਹਾ ਹੈ ਲੁੱਟਣ ਵਾਲੀ ਪਾਰਟੀ ਵਿਚ।

  • @DesiFitness32
    @DesiFitness32 Před 20 dny

    Eh nhi talda gapp marno. Eni shi timing ta WhatsApp di b nhi jina ehne ghoda pjaya....🎉

  • @user-zt5si1lc4j
    @user-zt5si1lc4j Před 18 dny

    Comedian saab tussi hun CM ho.. ! Eh dasso ki faraan te waddian waddian maarian c Punjab ch Medical College kinne khole ne

  • @hsReaction7863
    @hsReaction7863 Před 20 dny +11

    3 ਸਾਲ ਕੱਢ ਚੱਲਿਆ ਗੱਲਾਂ ਸੁਣਾ ਸੁਣਾ 😂😂😂😂😂😂

    • @AvtarSingh-gs1si
      @AvtarSingh-gs1si Před 20 dny +3

      ਨਾ ਸੁਣੋ ਕੌਣ ਕਹਿਦਾ ਸੁਣੋ

    • @shivanisharma5562
      @shivanisharma5562 Před 20 dny +1

      ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮

    • @user-vh5rm5mz5p
      @user-vh5rm5mz5p Před 16 dny +4

      ਸਹੀ ਗੱਲ ਹੈ ਪਰ 🐑🐑 ਨੂੰ ਚੁਟਕਲੇ ਹੀ ਪਸੰਦ ਨੇ।

    • @rashpalsingh3361
      @rashpalsingh3361 Před 12 dny +1

      25 sall ki sunde reha ho

    • @hsReaction7863
      @hsReaction7863 Před 12 dny +1

      @@AvtarSingh-gs1si ਫਿਕਰ ਨਾ ਕਰੋ MP ਦੀਆਂ ਚੋਣਾਂ ਸਬੂਤ ਆ ਸੁਣਨ੍ਹੋ ਘੱਟ ਗਏ ਲੋਕ 🤣🤣🤣🤣🤣🤣😂😂😆😆😆😆😆🤣🤣😂😂😆😆😄😂🤣

  • @nachhattarsingh2122
    @nachhattarsingh2122 Před 18 dny

    ਇਸ ਪੱਧਰ ਦੀਆਂ ਗੱਲਾਂ ਤਾਂ ਹੁਣ ਕੋਈ ਬਜ਼ੁਰਗ ਜਾਂ ਮਖੌਲੀਆ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਨਹੀਂ ਕਰਦਾ।ਜਿੰਨੀ ਵੱਡੀ ਪਦਵੀ ਉਨੀਂ ਹੀ ਕੱਚੀ ਪਿੱਲੀ ਟੋਟਕਾਬੰਦੀ।

  • @harpalbajwa4497
    @harpalbajwa4497 Před 20 dny +2

    Pand

  • @EkamkarSingh-gx4fe
    @EkamkarSingh-gx4fe Před 8 dny

    ਪੰਜਾਬ ਵਿੱਚ ਮੰਡੇ ਚਿੱਟਾ ਨਾਲ ਮਾਰ ਰਹਿ ਹੈੈ ਇਹ ਮੁੱਖ ਮੰਤਰੀ ਨੂੰ ਚੁਟਕਲੇ ਕਹਾਣੀਆ ਸੁਣ ਦੀ ਲੱਗੀ ਰਹਿਦੀ ਹੈ

  • @harjindersingh6287
    @harjindersingh6287 Před 20 dny +1

    ਝੂਠ ਤਾਂ ਜਮਾਂਦਰੂ ਹੀ ਬੋਲਦਾ

  • @harmeetvirk474
    @harmeetvirk474 Před 15 dny

    ਗੱਲਾਂ ਜੋਗਾ ਹੀ ਪੰਜਾਬ ਦਾ ਕੋਈ ਚੰਗਾ ਕੰਮ ਵੀ ਕਰੋ

  • @parbhatbehal2629
    @parbhatbehal2629 Před 2 dny

    Aglian chona vich employees pensioners maan sarkar nu chutklay hi sunaygi,vote nahi payegi

  • @user-vh5rm5mz5p
    @user-vh5rm5mz5p Před 16 dny

    ਪੰਜਾਬ ਵਿੱਚ ਇਹ ਦੇ ਨਾਲੋਂ ਬੇਸ਼ਰਮ ਬੰਦਾ ਹੋਰ ਕੋਈ ਵੀ ਨਹੀਂ ਹੋਣਾ। ਲੋਕ ਸਭਾ ਦੀਆਂ ਚੋਣਾਂ ਤੋਂ ਵੀ ਇਸ ਨੂੰ ਸਿੱਖਿਆ ਨਹੀਂ ਮਿਲੀ। ਅਜੇ ਵੀ ਉਹ ਹੀ ਚੁਟਕਲੇ ਜਾ ਦੁਜਿਆਂ ਨੂੰ ਭੰਡੀ ਜਾਣਾ।ਇਸ ਨੂੰ ਪੂਛੋ ਕਿ ਇਹਨਾਂ ਗੱਲਾਂ ਨਾਲ ਪੰਜਾਬ ਦੇ ਲੋਕਾਂ ਦਾ ਕੀ ਫਾਇਦਾ। ਕੋਈ ਪੰਜਾਬ ਦੇ ਮੁੱਦਿਆ ਦੀ ਗੱਲ ਕਰ ਜਿਸ ਕਰਕੇ ਲੋਕਾਂ ਨੇ ਤੈਨੂੰ ਬਣਾਇਆ ਹੈ।

  • @NirbhaiSingh-cj1qz
    @NirbhaiSingh-cj1qz Před 4 dny

    Jatta d mukhmantri

  • @JPRathour2413
    @JPRathour2413 Před 20 dny

    Gaddi ta chaldi a j driver nunapne ton jada swari da fikar howe
    J driver bass khai ch sut k app chall mar utarje ta samjo bewluf oho ni tusi o

  • @BantaSingh-tt8zt
    @BantaSingh-tt8zt Před 16 dny

    ਕਿਉਂ ਐਵੇਂ ਭੰਡਾਂ ਵਾਲੀਆਂ ਕਰਦਾ ਏਂ ਚਿੱਟਾ ਪਾਊਡਰ ਬੰਦ ਕਰੋ ਤੇ ਭੁੱਕੀ ਦੇ ਲਾਇਸੈਂਸ ਬਨਾ ਕੇ ਠੇਕੇ ਖੋਲੋ

  • @MohinderSingh-or9kv
    @MohinderSingh-or9kv Před 20 dny +3

    ਮਾਨ ਸਾਹਿਬ ਤੇਰੇ ਤੇ ਆਸਾਂ ਸਨ ਪਰ ਕੁਝ ਨਹੀਂ ਹੋਇਆ

  • @bhagsingh7027
    @bhagsingh7027 Před 6 dny

    an