World Famous Rebirth Story ll Secret of Past Life ll Arshdeep Singh Jassa Singh ll Bittu Chak Wala l

Sdílet
Vložit
  • čas přidán 24. 08. 2023
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Jassa Singh & Arshdeep Singh
    Digital Producer- Bittu Chak Wala
    Location- Punjab
    Label - Daily Awaz

Komentáře • 299

  • @gurindersingh3073

    ਵਾਹਿਗੁਰੂ ਜੀ ਦੋਨਾਂ ਵੀਰਾਂ ਨੂੰ ਸੇਵਾ ਦਾ ਬਲ ਬਖਸ਼ਣ ਬਿੱਟੂ ਵੀਰ ਦਾ ਬਹੁਤ ਧੰਨਵਾਦ

  • @Aarambhseantttak

    ਵਾਹਿਗੁਰੂ ਜੀ ਨੇ ਵੀਰ ਤੋਂ ਸੇਵਾ ਲੈਣੀ ਸੀ , ਤਾਂ ਹੀ ਦੁਬਾਰਾ ਜਨਮ ਦਿਤਾ,ਬੜੀ ਭਾਗਾਂ ਵਾਲੀ ਰੂਹ , ਬੜੇ ਉਚੇ ਕਰਮ ਕੀਤੇ।

  • @surjitgill6411

    ਜੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੰਠ । ਧੰਨ ਗੁਰੂ ਨਾਨਕ ਧੰਨ ਗੁਰੂ ਦਾ ਸਿੱਖ।

  • @harmansingh1072

    ਵਹਿਗੁਰੂ ਸੇਵਾ ਕਰ ਰਹੇ ਸਿੰਘਾ ਤੇ ਮੇਹਰ ਭਰਿਆ ਹੱਥ ਰਖੇਉ ਜੀ 🙏🙏

  • @BalbirSingh-yz8nx

    ਬਹੁਤ ਵਧੀਆ ਕੰਮ ਦੋਨੋਂ ਵੀਰ ਕਰ ਰਹੇ ਹਨ ਪਰ ਇਹ ਨਿਸ਼ਕਾਮ ਸੇਵਾ ਕਰਨੀ ਵੀ ਬਹੁਤ ਮੁਸ਼ਕਲ ਹੁੰਦੀ ਹੈ ਪਰ ਜਿਹੜਾ ਕੰਮ ਤੁਸੀਂ ਇਨ੍ਹਾਂ ਦੋਹਾਂ ਭਰਾਵਾਂ ਨਾਲ ਮਿਲਾਉਣ ਦਾ ਕੀਤਾ ਹੈ ਉਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਬਹੁਤ ਬਹੁਤ ਧੰਨਵਾਦ

  • @jagirsingh5196

    ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਾ ਵਾਰਿ। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾਹ ਲਾਗੀ ਵਾਰਿ। ਧੰਨਵਾਦ ਜਸਪਾਲ ਪੁੱਤਰਾ

  • @pritpalsinghpirta9352

    ਬਹੁਤ ਵਧੀਆ ਕੰਮ ਰਹੇ ਵੀਰ, ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ , ਧੰਨਵਾਦ ਬਿੱਟੂ ਵੀਰ ਇਹੋ ਜਿਹੋ ਭਰਾਵਾਂ ਦੇ ਦਰਸ਼ਨ ਕਰਵਾਉਣ ਲਈ

  • @sattitaprianwala

    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਵਰਗੇ ਸਾਰੇ ਹੀ ਜੁਝਾਰੂ ਸੂਰਮੇ ਯੋਧਿਆਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ....ਅਤੇ ਬਿੱਟੂ ਵੀਰ ਵਰਗੇ ਸੱਚੇ ਸੁੱਚੇ ਸਾਫ ਪੱਤਰਕਾਰਾਂ ਨੂੰ ਵੀ...

  • @chahatveersingh1991

    ਵਾਹਿਗੁਰੂ ਜੀ ਵੀਰਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਬਲ ਬਖਸ਼ੇ। ਬਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਵੀਡੀਓ ਤਰਕਸ਼ੀਲ ਸੁਸਾਇਟੀ ਤੱਕ ਪਹੁੰਚਣ ਚਾਹੀਦੀ ਹੈ। ਅਤੇ ਸੁਸਾਇਟੀ ਤਰਕ ਦੀ ਕਸਵੱਟੀ ਤੇ ਪਰਖ ਕੇ ਜਰੂਰ ਨਤੀਜਾ ਸਾਹਮਣੇ ਆਵੇ। ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਬਸ ਸਟੈਂਡ ਕੋਲ ਚੌਕ ਵਿੱਚ ਦਫਤਰ ਹੈ

  • @jatinderbhandal5520

    ਬਿੱਟੂ ਬਾਈ ਜੀ ਬਹੁਤ ਧੰਨਵਾਦ ਤੁਸੀਂ ਇਹੋ ਜਿਹੀਆਂ ਉੱਚੀ ਸੁੱਚੀ ਸੋਚ ਵਾਲੀਆਂ ਸ਼ਖਸੀਅਤਾਂ ਦੇ ਦਰਸ਼ਨ ਕਰਵਾਏ ਜਿਨ੍ਹਾਂ ਦੀ ਸੋਚ ਧਰਮ, ਰਾਜਨੀਤੀ ਅਤੇ ਨਸਲਾਂ ਤੱਕ ਸੀਮਿਤ ਨਹੀਂ ਹੈ ਨਹੀਂ ਤਾਂ ਜਿਆਦਾਤਰ ਬਾਣੇ ਵਾਲੇ ਮੂੰਹ ਵਿੱਚੋਂ ਅੱਗ ਹੀ ਕੱਢਦੇ ਹਨ ਜਿਵੇਂ ਸਤਿਕਾਰ ਕਮੇਟੀ ਵਾਲੇ ਬਜੁਰਗ ਗਰੰਥੀ ਵੀਰਾਂ ਉਪਰ ਅਤਿਆਚਾਰ ਕਰੀ ਜਾਂਦੇ ਹਨ

  • @kkaur5881

    ਅਰਸ਼ ਵੀਰੇ ਦੀ ਪੁਰਾਣੀ ਫੋਟੋ ਵੀ ਦਿਖਾਉਣੀ ਚਾਹੀਦੀ ਹੈ, ਪੁਰਾਣੇ ਪਰਿਵਾਰ ਨੂੰ ਵੀ ਮਿਲਾਉਣਾ ਚਾਹੀਦਾ ਹੈ

  • @sahibgill111

    ਰੱਖ ਭਰੋਸਾ ਮਾਲਕ ਤੇ ਤੁਰਦੇ ਜਿਹੜੇ,

  • @IqbalSingh-ys8hb

    ਬਹੁਤ ਵਧੀਆ ਵਿਚਾਰ ਸਿੰਘਾਂ ਦੇ ਗੁਰੂ ਸਾਹਿਬ ਜੀ ਦਾ ਨਿਆਰਾ ਖਾਲਸਾ

  • @balbirsinghusajapmansadasa1168

    ਐਸ ਵਾਰ ਮੁੱਕਤੀ ਦਾ ਰਾਹ ਜਰੂਰ ਫੜੋ ਭਾਈ।ਅੱਗੇ ਫੇਰ ਨਾ ਭਟਕਣਾ ਪਵੇ।

  • @surjitgill6411

    ਧੰਨਵਾਦ ਬਿੱਟੂ ਚੱਕ ਵਾਲੇ ਦਾ ਜਿਸ ਨੇ ਸਾਨੂੰ ਇਨ੍ਹਾਂ ਰੂਹਾਂ ਦੇ ਦਰਸ਼ਨ ਕਰਵਾਏ। ਬਿੱਟੂ ਵਾਕਿਆ ਹੀ ਜੀਅ ਨਹੀਂ ਕਰਦਾ ਗੱਲ ਬਾਤ ਬੰਦ ਹੋਵੇ।

  • @gurcharansingh6287

    ਸਹੀ ਗੁਰਮਤ ਜੀਵਨ ਜੀ ਰਹੇ ਹਨ ਵੀਰ ਬਿਨਾ ਕਿਸੇ ਪ੍ਰਪੰਚ ਦੇ ।ਧੰਨ ਹੈ ਇਹਨਾ ਵੀਰਾ ਦਾ ਜੀਵਨ ।

  • @kakagunachauriakabootarclu9046

    ਜੇਕਰ ਹਰ ਸਿੱਖ ਦੀ ਸੋਚ ਬਾਈ ਹੁਣਾ ਜਿਹੀ ਬਣ ਜਾਵੇ ਤਾਂ ਸਿੱਖੀ ਤੋਂ ਕਦੇ ਕੋਈ ਦੂਰ ਨਹੀ ਹੋ ਸਕਦਾ ਦਿਲ ਜਿੱਤ ਲਿਆ ਦੋਵੇਂ ਵੀਰਾ ਨੇ

  • @SatnamSingh-nn1sw

    ਸੇਵਾ ਕਰਨੀ ਇਕ ਉੱਤਮ ਕਾਰਜ ਹੈ। ਬਹੁਤ ਚੰਗਾ ਹੈ। ਇਹਨਾਂ ਕੋਲ ਆਮਦਨ ਦਾ ਕੀ ਸਾਧਨ ਹੈ ਪੜਾਈ ਪੇਸ਼ਾ ਕੋਲ ਨਹੀ ਹੋਊ ਤਾਂ ਗਰਹਿਸਤੀ ਜੀਵਨ ਕਿਵੇਂ ਬਣੇਗਾ। ਜੇ ਰੱਬ ਨੇ ਜਮੀਨ ਦਿਤੀ ਹੋਈ ਆ ਤਾਂ ਵੀ ਠੀਕ ਹੈ। ਲਾਈਫ ਸੈਟ ਕਰਨ ਲਈ ਪੜ੍ਹਾਈ ਕਿੱਤਾ ਜਰੂਰੀ ਹੈ।

  • @PropertySaleRent

    ਮੈਂ ਵੀ ਵੇਖਿਆ ਇਹਨਾਂ ਨੂੰ ਜਗਰਾਓਂ ਹੌਸਪੀਟਲ ਵਿਚ ਅਸੀ ਗਏ ਹੋਏ ਸੀ 👍👍 very Good

  • @Entity777

    Aaj sanu Ena Singha di gal sun ke Waheguru ji di shakti da Anbhav ho gia