Rebirth Story and Secret of Past Life | Arshdeep Singh | Jassa Singh | Anmol Kwatra

Sdílet
Vložit
  • čas přidán 14. 07. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our CZcams Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

Komentáře • 1,6K

  • @Anmolkwatraofficial
    @Anmolkwatraofficial  Před 11 měsíci +198

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @DavinderSingh-hq9fb
      @DavinderSingh-hq9fb Před 11 měsíci +6

      Anmol veer g Waheguru chardikla ch rakhe sare veera nu ki jo manukhta da bhalla ho sake

    • @prabsahibkooner
      @prabsahibkooner Před 10 měsíci +2

      Verre eh podcast nu pyar Eve ni ayea gallan veera ne Ida Diya kitia k asi apne ap swaal krn layi majboor hoge k guru ji keh khende ne te asi ki kr rhe a

    • @surjeetrairai2095
      @surjeetrairai2095 Před 10 měsíci +2

      God bless u for always 🙏🙏

    • @nirmalkaur7131
      @nirmalkaur7131 Před 10 měsíci +1

      Waheguruji Sachai Patshah Jio tusa’n Sda Charhadi klaa bakshan Sachai Patshah jio🎉 . stay Blessed .

    • @harpreetkaur-io7xd
      @harpreetkaur-io7xd Před 10 měsíci

      I’m just trying my luck with this and it is so frustrating that you don’t know if if you’re in or if it’s going through the wrong system but it’s possible to

  • @Anmolkwatraofficial
    @Anmolkwatraofficial  Před rokem +48

    Ummed toh bht zada tusi pyar dita sabh ne badi khushi hoi tusi sabh ne ena pyar ditta ❤️ bht motivation mili tuhada comment padh kai waheguru da lakh lakh shukar tusi sabh ne ena pyar ditta

    • @harinder2479
      @harinder2479 Před rokem

      ada hi khich k rkho vra km nu❤❤

    • @Paramjitsingh-on5eo
      @Paramjitsingh-on5eo Před rokem

      ਬਹੁਤ ਵਧੀਆ ਅਨਮੋਲ ਜੀ,,,,❤❤

    • @jaspalmudki2
      @jaspalmudki2 Před rokem

      Mn nu skoon mileya veera nu sun ke

    • @harwindersingh-ws7zm
      @harwindersingh-ws7zm Před 2 měsíci

      Bahut sohna kam shuru kita anmol veere, pehla kam v sohna c te duja v , waheguru mehr rakhn thode te

    • @harwindersingh-ws7zm
      @harwindersingh-ws7zm Před 2 měsíci

      Anmol vere thoda ik swal c ke , premanad g name japan te jor dinde jeyada , thonu lagda v gal sun ke chalna jeyada thik a, veer nam japan te jor den da karn eh aa, ohde nal sada rab nal connection jud da, fer takat aundi apne vich, jive ke for example sab nu pta ke gusa karna buri gal a, par sareyan nu aa janda kise na kise situation ch, par je nam ( radha, waheguru, allah ho) japo udo nal eh takat a jandi v kade v kise v situation ch gusa nhi auga. Apa hmesha jo v sochde main ch (apne vjood ch sochde) apne vajood nu shad ke parmata di soch te ohde dekhn de nzariye nu apne vich leyaun lai nam japeya janda , kuynke eh chej sirf samj
      ke nhi kiti ja sakdi , es lai nam japan nal tuci spirtual life start karde o , apni atma nal connection jud da, te jehdi samj da level a oh bahut ucha uth janda. Ese lai shiri krishan g , guru nanak dev g, mohammad g, jesus g , apne nalo different te sachi soch ( oh soch cho sda iko jehi rho time nal change ni hundi, for example 5 tata da shreer hmesha 5 tata da hi rho) rakhde c. 🙏🏻waheguru

  • @surjitkaur1895
    @surjitkaur1895 Před rokem +87

    ਤਿੰਨਾ ਰੂਹਾਂ, ਪਿਆਰੇ ਪੁਤਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖ਼ਣਾ ਜੀ।

    • @baldevbhullar2394
      @baldevbhullar2394 Před rokem +5

      ਵਾਹਿਗੁਰੂ ਅੱਜ ਇਨਸਾਨੀਅਤ ਦੇ ਕੋਹਿਨੂਰ ਹੀਰੇ ਇਕੱਠੇ ਆਏ ਦਰਸ਼ਨ ਕਰ ਕੇ ਆਨੰਦ ਆ ਗਿਆ ਇਹ ਸੁਣਨ ਪਹਿਲਾ ਕਮੈਂਟ ਲਿਖਿਆ ਹੈ

    • @yousafsardar8411
      @yousafsardar8411 Před rokem

      sikhs also believe in the incarnation seems Sikhs and Hindu are same

  • @GurwinderSingh-rx7cp
    @GurwinderSingh-rx7cp Před 7 měsíci +16

    ਧੰਨ ਹੋ ਵੀਰ ਜੀ ਤੁਸੀਂ ਐਨੀ ਛੋਟੀ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਅਾ ਰੱਬ ਤਹਾਨੂੰ ਖੁਸ਼ ਰੱਖੇ ਲੰਬੀ ਉਮਰ ਕਰੇ 🙏🙏🙏

  • @RaviRavi-ij9zh
    @RaviRavi-ij9zh Před rokem +81

    ਵੀਰਾਂ ਦੀਆਂ ਗੱਲਾਂ ਸੁਣਕੇ ਅੱਖਾਂ ਚੋ ਹੰਝੂ ਆ ਗਏ। ਇਹ ਹਨ ਗੁਰੂ ਦੇ ਅਸਲੀ ਸਿੰਘ।

  • @Frustrated732
    @Frustrated732 Před rokem +383

    ਸੱਚ ਮੁੱਚ ਰੱਬੀ ਰੂਹਾਂ ਦੇ ਵਿਚਾਰ ਸੁਣ ਕੇ ਮਨ ਐਨਾ ਖੁਸ਼ ਹੋਇਆ ਜਿਹੜੇ ਸਵਾਲਾਂ ਦਾ ਜਵਾਬ ਮੈਂ ਕਾਫੀ ਸਮੇਂ ਤੋ ਲੱਭ ਰਹੀ ਸੀ ਅਨਮੋਲ ਵੀਰੇ ਤੁਸੀਂ ਉਹ ਸਾਰੇ ਸਵਾਲ ਇਨਾਂ ਰੂਹਾਂ ਤੋ ਪੁੱਛੇ ਤੇ ਮੇਰੇ ਮਨ ਨੂੰ ਸਕੂਨ ਮਿਲਿਆ ਸੁਣ ਕੇ ਇਨ੍ਹਾਂ ਦੀ ਸੇਵਾ ਸਿਦਕ ਅੱਗੇ ਸੱਚੀ ਸਿਰ ਝੁਕਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਹਨਾਂ ਰੂਹਾਂ ਨੂੰ 🙏❤️🙏

  • @paramjeetkaur4230
    @paramjeetkaur4230 Před 11 měsíci +19

    ਇਨਾਂ ਸਿੰਘ ਵੀਰਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਵੀਰਾਂ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sndpsinghsran2639
    @sndpsinghsran2639 Před rokem +48

    ਰੱਬ ਰੂਪੀ ਰੂਹਾਂ ਦੇ ਵਿਚਾਰ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ

  • @sunnyfunny367
    @sunnyfunny367 Před rokem +66

    ਅਨਮੋਲ ਵੀਰ ਬਹੁਤ ਸੋਹਣੀਆਂ ਰੂਹਾਂ ਨਾਲ ਮਿਲਾਇਆ ਦਿਲ ਖ਼ੁਸ਼ ਹੋ ਗਿਆ ❤❤

  • @sattitaprianwala
    @sattitaprianwala Před rokem +24

    ਰੱਬ ਰੂਪੀ ਰੂਹਾਂ ਰੱਬ ਭੇਜੀਆਂ ਜੋ...ਜਾਦਾਂ ਦੇਰ ਨਾਂ ਓਹ ਕਦੇ ਸਕਦੀਆਂ ਸੋ...ਸਾਡੇ ਸਾਮ੍ਹਣੇ ਸੱਜ ਤੀਨ ਬੈਠੀਆਂ ਨੇ ਓ...❤❤

  • @Mansahib393
    @Mansahib393 Před rokem +20

    ਇਹ ਗੱਲਾਂ ਸੁਣ ਕੇ ਪਤਾ ਨਹੀ ਕਿਉਂ ਹਰ ਦੋ ਮਿੰਟ ਬਾਅਦ ਮੈਨੂੰ ਰੋਣ ਆ ਰਿਹਾ ਸੀ 😢 ਬਹੁਤ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਨੇ

    • @yousafsardar8411
      @yousafsardar8411 Před rokem

      sikhs also believe in the incarnation seems Sikhs and Hindu are same

    • @jaikrishan1802
      @jaikrishan1802 Před 7 dny +1

      Very good knowledge waheguru jio aap ji nu long happy prosperous life den .aap jaisa koi nahni

  • @Balvindersingh-yl7gw
    @Balvindersingh-yl7gw Před rokem +16

    ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਗੰਗੂ ਬ੍ਰਾਹਮਣ ਰਹਿ ਕੇ ਗਦਾਰੀ ਕਮਾ ਗਿਆ।
    ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ
    ਨਵਾਬ ਨਾਲ ਰਹਿਕੇ ਪੁਨ ਖੱਟ ਗਿਆ।

  • @honeydhamot3474
    @honeydhamot3474 Před rokem +22

    ਖ਼ੁਸ਼ ਰਹਿ ਜੁਆਨਾਂ
    ਮਾਲਕ ਤੈਨੂੰ ਰਹਿਮਤਾਂ ਬਖਸ਼ੇ
    ਦੁਆਵਾਂ ਅਸੀਸਾਂ
    ਤੇਰੀ ਮਿਹਨਤ ਸਫਲਾ ਹੋਵੇ 🙏🙏♥️♥️

  • @user-su1gv1yb9x
    @user-su1gv1yb9x Před rokem +41

    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੇ

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਸਭ ਕੁਝ ਸੱਚ ਏ ਜ਼ਨਮ ਤਾ ਹਰ ਇਕ ਦਾ ਹੁੰਦਾ ਏ ਜਿਹਨੂੰ ਪਿਛਲੇ ਜਨਮ ਦਾ ਪਤਾਂ ਹੋਵੇ ਉਹਨੂੰ ਪੁਨਰ ਜਨਮ ਕਹਿੰਦੇ ਨੇ, ਜਿਹੜੇ ਨਹੀਂ ਮਨਦੇ ਨੇਂ ਯੂ ਟਿਊਬ ਤੇ ਧਨਰਾਜ ਪੁਨਰ ਜਨਮ,ਸੁਣੋ, ਮੀਡੀਆ ੭ਸਾਲ,ਦਾ ਬੱਚਾ ਦੱਸਦਾ ਐਂ

  • @SarwanSingh-ss1vz
    @SarwanSingh-ss1vz Před rokem +12

    ਮੈਂ ਇਸ ਵਿਅਕਤੀ ਨੂੰ ਪਹਿਲਾਂ ਵੀ ਸੁਣਿਆ ਹੈ। ਕਹਾਣੀ ਬਹੁਤ ਦਿਲਚਸਪ ਅਤੇ ਸੱਚੀ ਹੈ।

  • @user-bc4zz1fs8v
    @user-bc4zz1fs8v Před rokem +4

    ਧਰਮ ਤਾਂ ਉਹੀ ਹੈ
    ਜੋ ਚੰਗੇ ਕਰਮ ਕਰਕੇ ਪਰਮਾਤਮਾ ਤੱਕ ਪਹੁੰਚਾਉਂਦਾ ਹੈ
    ਸਾਰੇ ਇਨਸਾਨ ਬਰਾਬਰ ਹਨ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ !! 🙏❤👍

  • @RajanSingh-xu7qt
    @RajanSingh-xu7qt Před rokem +31

    ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।

  • @sarassinghjoy9734
    @sarassinghjoy9734 Před rokem +15

    ਅਨਮੋਲ ਵੀਰੇ ਸ਼ਬਦ ਹੀ ਨਈ ਹੈ ਮੇਰੇ ਕੋਲ ਤੁਹਾਡੇ ਵਾਸਤੇ ਅੱਜ
    Podcast ਤਾਂ ਬਹੁਤ ਸੁਣੀਆਂ ਪਰ ਅੱਜ ਰੂਹ ਨੂੰ ਸਕੂਨ ਮਿਲਿਆ ਏਹੋ ਜੇਹੀਆਂ ਰੂਹਾਂ ਦੇ ਸਪਰਸ਼ ਚ ਲੇ k ਆਏ ਤੁਸੀ ਸਾਨੂੰ
    ਤੁਸੀਂ ਖੁਦ। ਹੀ ਬਹੁਤ ਵਡੀ ਤੇ ਮਹਾਨ ਰੂਹ ਹੋ ਵੀਰੇ
    I m really appreciate your dedications ਵੀਰ ਮੇਰੀਓ ਯੁੱਗ ਯੁੱਗ ਜੀਓ ਤੁਸੀਂ ਸਾਰੇ 🙏🙏🙏🙏🙏🙏

  • @Hardysingh.05
    @Hardysingh.05 Před rokem +8

    ਵਾਹਿਗੁਰੂ ਸਭਨੂੰ ਇਹਨੀ ਨਮਰਤਾ ਬਖਸ਼ੇ। ਬੋਹੂਤ ਜਨਮ ਬਿਛੜੇ ਠੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ 🙏🙏

  • @jasbir436
    @jasbir436 Před rokem +5

    ਮਨ ਮੈਲਾ ਤੇ ਸਬ ਕੁਝ ਮੈਲਾ ਤਨਿ ਧੋਤੇ ਮਨ ਹਛਾ ਨਾ ਹੋਵੇ । ਤੁਹਾਡੇ ਮਨ ਸਾਫ਼ ਨੇ ਵਾਹਿਗੁਰੂ ਜੀ ਮਨ ਹੀ ਸਾਫ ਚਾਹੀ ਦਾ

  • @Manpreetmeetke
    @Manpreetmeetke Před rokem +20

    ਦਿਲੋਂ ਸਲੂਟ ਤੁਹਾਨੂੰ ਸਬ ਨੂੰ ❤❤❤❤ਸੱਚੀ ਵੀਰ ਬਹੁਤ ਹੀ ਜਿਆਦਾ ਵਦੀਆ ਲਗਿਆ ਤੁਹਾਡੀਆਂ ਗਲਾਂ ਸੁਣ ਕੇ ❤❤❤

  • @sarthaksachdeva5815
    @sarthaksachdeva5815 Před rokem +69

    This podcast really touches the soul. I learned a lot of things tusi sare rabi roop ho lots of respect and love ❤🙏

  • @prisidhu7503
    @prisidhu7503 Před rokem +19

    Mai movie plan Kar Rahi si and eh apne app you tube te Chal pea . I was so attached to this video so I forgot I had to watch movie. Now on this is what I need to listen to reduce my stress not a movie . Thank you Anmol, Jassa and Arsh veere..!

  • @amarjitkaur3598
    @amarjitkaur3598 Před rokem +4

    ਵਾਹਿਗੁਰੂ ਜੀ ਇੰਨਾ ਇਲਾਹੀ ਰੂਹਾਂ ਨੂੰ ਸਦਾ ਚੜਦੀਕਲਾ,ਤੰਦਰੁਸਤੀ ਵਾਲੀ ਲੰਬੀ ਉਮਰ ਬਖਸੇ,ਵਿਚਾਰ ਇੰਨੇ ਡੂੰਘੇ ਸਨ ਕਿ ਮਨ ਦੇ ਤਲ ਤੇ ਚੱਲ ਰਹੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmukhsingh-qv4nj
    @gurmukhsingh-qv4nj Před rokem +15

    ਵੀਰੇ ਬਹੁਤ ਵਧੀਆ ਪਰੋਗਰਾਮ ਸੁਰੂ ਕੀਤਾ ਜੀ ਤੁਸੀ 🙏🏻 ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਿਆ

  • @pukar_dil_di1528
    @pukar_dil_di1528 Před rokem +16

    ਬਹੁਤ ਹੀ ਜਿਆਦਾ ਖੁਸ਼ੀ ਹੋਈ ਆ ਮੈਨੂੰ ਕਿ ਤਿੰਨ ਰੱਬੀ ਰੂਹਾਂ ਦੇ ਇਹਨੇ ਡੂੰਘੇ ਵਿਚਾਰ ਸੁਣਨ ਨੂੰ ਮਿਲੇ,ਧੰਨਵਾਦ ਵਾਹਿਗੁਰੂ ਜੀ ਦਾ,ਏਦਾਂ ਹੀ ਕਿਰਪਾ ਰੱਖੇ ਵਾਹਿਗੁਰੂ ਜੀ 🙏

  • @inder2102
    @inder2102 Před 10 měsíci +14

    I wish all the youngsters become like these guests. These Sikh boys are really blessed ❤❤❤

  • @satwinderkaur1275
    @satwinderkaur1275 Před 7 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਇਹ ਪੋਡਕਾਸਟ ਸੁਣ ਕੇ ਇਕ ਅੰਦਰੋ ਆਵਾਜ ਆਈ ਵੀ ਜੋ ਕੁਝ ਵੀ ਵੀਰ ਜੀ ਨੇ ਦੱਸਿਆ ਸਾਰਿਆਂ ਗੱਲਾਂ ਤੇ ਅਮਲ ਕਰੀਏ
    ਵਾਹਿਗੁਰੂ ਜੀ ਹਮੇਸ਼ਾ ਮਿਹਰ ਕਰਨ
    ਤੇ ਵੀਰ ਜੀ ਸਮਾਜ ਚ ਜਗਰਾਤਾ ਲਿਆਓਣ ਲਈ ਏਦਾਂ ਤੇ ਹੋਰ ਪੋਡਕਾਸਟ ਵੀ ਜਰੂਰ ਕਰਿਓ 🙏🏻
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

  • @rawinderjeetsidhu6983
    @rawinderjeetsidhu6983 Před rokem +8

    ਵੀਰੇ ਇਹ ਬੱਚਾ ਬਹੁਤ ਸਿਆਣਾ। ਬਾਕੀ ਦੁਨੀਆਂ ਤੋਂ ਅਲੱਗ ਹੈ ਛੋਟੇ ਹੁੰਦੇ ਤੋਂ ਲੈਕੇ।ਬੋਲਦਾ ਵੀ ਘੱਟ ਹੈ। ਇਸ ਨੂੰ ਸਾਰੇ ਬਾਬਾ ਕਹਿੰਦੇ ਹਾਂ।

  • @sattitaprianwala
    @sattitaprianwala Před rokem +21

    ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ.....❤❤ ਅਤੇ ਏਹਦਾ ਹੀ ਮਨੁੱਖਤਾ ਜਾ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ...❤❤

  • @rajwant28
    @rajwant28 Před rokem +8

    ਵੀਰੇ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ ਗੁਰੂ ਸਾਹਿਬ ਕਿਰਪਾ ਬਣਾੲਈ ਰੱਖਣ

  • @devindersehgal9038
    @devindersehgal9038 Před rokem +45

    Your podcast is a ray of hope for humanity...
    No words for the host and the guests.
    Anmol has done a wonderful job...
    Modesty meeting modesty.
    Jessa veer ji and Arsh veer ji..gur ke Sikh.❤

  • @user-by2kk2mb6i
    @user-by2kk2mb6i Před rokem +16

    ਬਾਬਾ ਜੀ ਆਨੰਦ ਏ ਗਿਆ..... 🙏🙏🙏🙏🙏🙏🙏🙏ਵਾਹਿਗੁਰੂ ਨਿਰੰਕਾਰ ਏ ਤੂ 🙏🙏🙏🙏🙏🙏

  • @mkgarden007
    @mkgarden007 Před rokem +7

    भाई जी मैं आपसे बहुत कुछ सीख रहा हूं दिल के अंदर इतनी बातें हैं कि मैं आपसे बोल भी नहीं सकता पता नहीं आप से मिलने का सौभाग्य कब प्राप्त होगा हम एक अपनी छोटी सी एन जी ओ चला रहे हैं रहमत ब्लड एनजीओ 4 से ज्यादा ब्लड कैंप लगा चुके हैं और जरूरतमंद के लिए 100 + को ब्लड डोनेट कर चुके हैं भाई जी सेवा कर कर इतना आनंद महसूस होता है कि हम बोल नहीं सकते🙏🙏🙏

  • @jaswindersharma8477
    @jaswindersharma8477 Před 8 měsíci +3

    ਬਹੁਤ ਰੂਹ ਨੂੰ ਸਕੂਨ ਮਿਲਦਾ ਪੋਡਕਾਸਟ ਦੇਖ ਕੇ
    ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ

  • @inderjit1900
    @inderjit1900 Před 10 měsíci +3

    ਅਨਮੋਲ ਵੀਰ ਤੁਹਾਡੀ ਤੇ ਦੋਵੇਂ ਨਹਿੰਗ ਸਿੰਘ ਫੌਜ ਵੀਰਾਂ ਦੀ ਇਨਸਾਨੀਅਤ ਦੇ ਨਾਂ ਤੇ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਓ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਖੁਸ਼ੀਆ ਤਰੱਕੀਆਂ ਬਖਸਣ 🙏🙏🙏

  • @gurpreetfitnessworld5
    @gurpreetfitnessworld5 Před rokem +15

    ਅਨੰਦ ਆ ਗਿਆ ਵੀਰੇ ਗੱਲਾਂ ਸੁਣ ਕੇ,,

  • @gurpreetgarry6525
    @gurpreetgarry6525 Před rokem +17

    ਵਾਹਿਗੁਰੂ ਜੀ ਦਾ ਖਾਂਲਸਾ। ਵਾਹਿਗੁਰੂ ਜੀ ਦੀ ਫਤਹਿ 🙏ਵਾਹਿਗੁਰੂ ਸਦਾ ਹੀ ਚੜਦੀਕਲਾ ਚ ਰੱਖੇ ਸਾਡੇ ਭਰਾਵਾਂ ਨੂੰ ੴ

    • @meenukapoor1453
      @meenukapoor1453 Před 8 měsíci

      WaheGuru ji Kirpa karo sab te 🙏🙏🙏🙏🙏❤

  • @vijaysinghsran1185
    @vijaysinghsran1185 Před rokem +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਹੁਤ ਵਧੀਆ ਨੁਕਤਿਆਂ ਤੇ ਵਿਚਾਰ ਕੀਤੀ ਜਾਂਦੀ ਹੈ ਜੀ 🙏 ਦਿਮਾਗ ਦੇ ਜਾਲੇ਼ ਲਾਹ ਦਿੰਦੇ ਨੇ ਜੀ ਭਾਈ ਸਾਹਿਬ 🙏 ਬਹੁਤ ਬਹੁਤ ਧੰਨਵਾਦ ਜੀ 🙏🌹❤️

  • @sarlaupadhyayaiamgreatfult1090
    @sarlaupadhyayaiamgreatfult1090 Před 3 měsíci +1

    दोनों संतों की बातें सुनकर रूह खुश हो गई है आपने गुरु महाराज जी की बातों को जिया है वाहे गुरु जी की आप पर असीम कृपा है।

  • @beantkaur8956
    @beantkaur8956 Před rokem +13

    Sachi, nishkaam te bina bhed bhaav kiti sewa hi guru naal juddna te guru darsan aa 🤲🙇💐 shukar hai maalk da guru sahib ji da 🎉🛐

    • @yousafsardar8411
      @yousafsardar8411 Před rokem

      sikhs also believe in the incarnation seems Sikhs and Hindu are same

  • @meenakshi6942
    @meenakshi6942 Před rokem +24

    Best podcast ever👍🏻beautiful message to society ❤️brought tears to my eyes 😢
    Gurbani di asal vyakhya deti tusi
    Bht sohne vechaar tuhade waheguru ji🙏🏻

  • @ushaaujla297
    @ushaaujla297 Před rokem +3

    ਬਿਲਕੁਲ ਵਾਹਿਗੁਰੂ ਜੀ, ਤੁਸੀਂ ਸਹੀ ਕਿਹਾ ਕਿ ਕਦੀ ਵੀ ਕਿਸੇ ਦੇ ਪਹਿਰਾਵੇ ਤੋਂ ਇਨਸਾਨ ਦੇ ਚੰਗੇ ਮਾੜੇ ਦਾ ਅੰਦਾਜ਼ਾ ਨਹੀਂ ਕਰਨਾ ਚਾਹੀਦਾ। ਜੇ ਅੰਦਾਜ਼ਾ ਲਗਾਉਣਾ ਹੈਂ, ਤਾਂ ਇਨਸਾਨ ਵੱਲੋਂ ਕਰ ਰਿਹਾ ਕਰਮ ਦੇਖਣਾ ਚਾਹੀਦਾ ਹੈਂ। ਵਾਹਿਗੁਰੂ ਜੀ ਦਾ ਨਾਮ ਸਿਮਰਣ, ਸੰਗਤ, ਦੀਨ-ਦੁਖੀਆ ਦੀ ਸੇਵਾ ਕਰਨਾ ਵੀ ਕਰਮ ਹੈਂ, ਕਿਉਂਕਿ ਇਹ ਨੇਕ ਕਰਮ ਵੀ ਉਸ ਪੑਭੂ ਵਾਹਿਗੁਰੂ ਜੀ ਹੀ ਭਗਤੀ ਦਾ ਹਿੱਸਾ ਹੈਂ। ਪਰਮਾਤਮਾ, ਵਾਹਿਗੁਰੂ ਜੀ ਦੇ ਨਾਮ ਦਾ ਜਾਪ-ਸਿਮਰਨ, ਨੇਕ ਕਰਮ ਕਰਨਾ ਵੀ ਪੑਭੂ ਭਗਤੀ ਹੀ ਹੈਂ।

  • @successvibes4059
    @successvibes4059 Před rokem +1

    Anmol yaar, You Are Really A Blessed Soul, jado jado v tuhanu vekhiya sewa kardey, tuhadey pratti Respect hor Vadh di jaandi hai, Hun eh Podcast tuhada pehli baar vekhiya, te jehria Rooha nu aj tusi bulaya na, sachi ohna naal v Dilo, Ruhani Pyar ho gaya, Eney Young Bandey, Eney Uch Vichaar, Ena Guru naal Jurey hoye, Bas Anand Aa gaya Sun ke, Kadi Daatey ne Mehar kiti ta jaroor Ehna de Darshan Karney te Tuhadey V

  • @rupindergurm118
    @rupindergurm118 Před rokem +3

    Broadcast dekh ke ruh kush ho gayi. Bahut aanad aya. Permatma aap te mehra pariya hath rakhan.

  • @simranseera9279
    @simranseera9279 Před rokem +16

    Very inspiring. Thank you for spreading beautiful messages in society. 🙏

  • @jatinderkaur5557
    @jatinderkaur5557 Před rokem +2

    Anmol beta g ajj d eh galbat sun k man nu bahut skoon milea n arsh n jassa si. Beta g dia gallan sun k PTA lagga k eho he sachi sewa a beta g God bless you all 🙏🙏🙏

  • @DhaSrma
    @DhaSrma Před rokem +13

    This podcast is really a gem. Bhut vadiya Oprala. Vasda rahe punjab❤❤❤

  • @studystudy404
    @studystudy404 Před rokem +8

    *29:15* 🥺🙌ਵਾਹਿਗੁਰੂ ,,,ਸਿੱਖੀ ਬਖਸ਼ਣ ਮਹਾਰਾਜ ਹੋਰ ਵੀ❤❤🙌🙌🙌🙌🥺🥺🥺🌼🌼🌼🌼🌺🌺🌺🌺ਕਲਯੁਗ ਤੋਂ ਬਚਾਉਣ

  • @poplistaff-135
    @poplistaff-135 Před rokem +9

    Very inspiring and enlightening
    Keep up the good work
    guru-sikh brothers
    Wahe Guru Sabu Sammati Do

  • @amandeepkaurkhalsa5846
    @amandeepkaurkhalsa5846 Před 8 měsíci

    ਤੁਹਾਡੀ podcast wekh ke pata lagda ki asi kiwe negative vibes to dur reh skde ha n kiwe ਨਿੰਦਿਆ kran Wale loka to dur reh skde ha .।। Salute hai veere tuhdi soch te ..

  • @Anynoymous9999-oe9vu
    @Anynoymous9999-oe9vu Před 9 měsíci +3

    ਭਾਈ ਤੁਹਾਨੂੰ ਟਾਈਮ ਸਟੈਂਪ ਦੇਣੇ ਚਾਹੀਦੇ ਹਨ ਇਹ ਪੋਡਕਾਸਟ ਨੂੰ ਬਿਹਤਰ ਬਣਾਉਂਦਾ ਹੈ ਅਤੇ ਜੇ ਸੰਭਵ ਹੋਵੇ ਤਾਂ ਹਿੰਦੀ ਜਾਂ ਅੰਗਰੇਜ਼ੀ ਉਪਸਿਰਲੇਖ
    ਜੈ ਸ਼੍ਰੀ ਰਾਮ❤

  • @jagminderbassi1056
    @jagminderbassi1056 Před rokem +13

    I believe 1000% these two Singhs personal experiences

  • @lps_tech
    @lps_tech Před rokem +5

    Annol pajj dekh k bhut vadea lga.
    Veera ne bhut vadea glayan kitian.
    Bhut steek galyan kitian.
    God bless you.
    Waheguru waheguru🙏🙏🙏🙏🙏🙏

  • @user-qb7os2ts8u
    @user-qb7os2ts8u Před rokem +1

    Bht ee jyada vdia lgya ehna de vichar sunn k jehre hsptl mah job krdi aa eh rabbi roohan daily othe aunde ne but sanu ehna di mahanta bare ni c pta thnx to anmol g tuc ehna nu roohbru krwaya bht vdia lgya lgya sunn k waheguru g mehar krn 🙏🏻

  • @KhushiGKaur
    @KhushiGKaur Před rokem +5

    Very osm podcasts. .!..plz jaldi ek hor eda da podcast kriyo inni vadiya gallan..inni spiritual...loved this..❤️💯🙏🙏🙏God Bless.....All.

  • @neelamsondhi
    @neelamsondhi Před rokem +5

    ਬਹੁਤ ਹੀ ਵਧੀਆ ਲੱਗਾ 😊 Positive vibe compliment From Italy 🙏Thank you

  • @bharti.dhiman1603
    @bharti.dhiman1603 Před 10 měsíci

    Bhai Jassa shing ji ,Bhai Arshdeep Singh ji ate Bhai Anmol Kwatra ji de vichar sunn k rooh khush ho gai...Waheguruji ka Khalsa waheguru ji ki Fateh..🙏🙏🙏

  • @Analytical_Mind
    @Analytical_Mind Před rokem +18

    Waheguru ji da Khalsa Waheguru ji di Fateh ❤❤
    35:49 - this is what i feel we need to find similarities in all the different religions and break down the barriers to bring the humanity together
    1:08:16 we need to build sustainable systems along the efforts
    1:10:25 Loki maaya kathi kar kar aapde layi Dharti maa nu khatam kari jaa rahe ne

  • @simransharma2350
    @simransharma2350 Před rokem +13

    Excellent Podcast....... So much serenity and positivity....... May waheguru ji tuhanu chaddhi kala che rakhe❤🙏🙏🙏

    • @yousafsardar8411
      @yousafsardar8411 Před rokem

      sikhs also believe in the incarnation seems Sikhs and Hindu are same

  • @HarpalSingh-vz3or
    @HarpalSingh-vz3or Před rokem +18

    Good to listen such a wonderful and positive podcast after a long time.....
    Very nice and practical approach to Gurbani ,sewa and kirat.Waheguru chardi kala ch rakhey...

  • @supnaranii6435
    @supnaranii6435 Před 11 měsíci +2

    Slam hai tuhadi soch nu..ehniyn uchiyan galan tuhade jehiyn sachiyn te pak rooha hi kr skhdiyn 🙏 🙏

  • @parmindersidhu8576
    @parmindersidhu8576 Před 11 měsíci +2

    Eah roohaan de darshan karke asi nihaal hogye.. Thank you Anmol veere for the wonderful podast.. Waheguruji hamesha mehr karan

  • @jatinmehta2637
    @jatinmehta2637 Před rokem +5

    Beaut vadia dekh k rooh khush ho gyi poori video waheguru sache patshah thuade ty kirpa banai rakhe

  • @khushikhan1920
    @khushikhan1920 Před rokem +35

    Waheguru ji ka Khalsa waheguru ji Fateh 🙏🙏 Anmol veere aapke podcast sun ke bahut sukun milta hai

  • @buntysingh4650
    @buntysingh4650 Před 7 měsíci +4

    Main pehla 2n podcast dekhya Jassa singh Ji or Anmol veere da ,us to baad eh podcast dekhya
    Pehla podcast main 3 baar dekh ke pura kita si,oh vi bohat vdiya si
    Te aaj main ikko bari ch hi pura podcast dekh lya
    Bhttt Ghaint si
    Rabb chardikala ch rakhe 🙏🙏🙏
    Jo

  • @simranjitkaurphhpchd7319
    @simranjitkaurphhpchd7319 Před 9 měsíci

    Mai ta ese GL da shukr krdia k he akaal purkh waheguru tu hai te tere krk hi assi a ....te shukr a k appna seees jhukan vaste Sade kol ek sachii tha hai ..nhi ta assi loka agge hi sees chukande ktm ho Jana c... waheguru ji

  • @FaraattaTv
    @FaraattaTv Před rokem +4

    Bahut vadia te vadi seva karde oo Babba ji . Anmol ludhiana da heera ❤ respect 🙏

  • @dhirajarora3360
    @dhirajarora3360 Před rokem +3

    Bahut vadiya vichar
    Anmol ji aida diyan rabbi ruhaan de vichar,soch duniya de saamne aaune chahide aa
    Rabb chadhdi kala vich rakhe

  • @barindersingh6140
    @barindersingh6140 Před 6 měsíci +1

    Skip krn lgga c pehla mai,,but hun bohat khush aa k pura dekhya podcast ,,bohat kujh sikhn nu mileya te boht doubt door ho gye ,,wmk sare bhrawa te ❤❤

  • @mintfoster4555
    @mintfoster4555 Před rokem +6

    Bhai Sahib is an inspiration to all. Thank you for a great podcast, possibly the best podcast I have heard.

  • @BalwinderSingh-wr1cs
    @BalwinderSingh-wr1cs Před rokem +28

    Waheguru❤. Thank you so much for the session. The inspiring statements, brought a tear to my eye from such a higher perspective from Gurbani was explained that simply. Glad that you ask those Questions ❤

  • @mantejvirk6500
    @mantejvirk6500 Před rokem +13

    Thank you brother for making such a great podcast ! We need more like these

  • @rajwantghuman3057
    @rajwantghuman3057 Před 10 měsíci

    Kuch shabad sun ke meriyan akhan ch athru aa gye life ch bahut kujh dekheya... Maharaj ne aapni bukal cho laheya nai par... Bahut ache vichar 🙏🙏

  • @kunwardeepsingh1294
    @kunwardeepsingh1294 Před rokem

    Ehni nimarta nal gurbani anusar savalan de javab ditte veeran ne.Ehna changa lag reha sunke and they are inspiring me , aha jihne samajak vikaaran ne hatered failan vale lok ne sikhi nu ek duje di judge karan vale lok ne pehrave ton judge karan vale lok ne te kayi fer pehrava paake v evil ne eh pehlan v sige te agge v rehne ne lekin rasta fer guru saheb ji aap hi dikhange eslai ohna nu suno samjho te manno.
    Veerji's making me realise once again ki gurbani padhni andar vasauni with meaning , what it makes you as an individual i saw in these people, they might have not been perfect but a little sneak peak to that wisdom which guru gives to his people. Lucky are those who get it.

  • @palwindersinghaustralia
    @palwindersinghaustralia Před rokem +4

    Very nice seva by both brothers 🙏🏻 waheguru mehar bnai rkhe

  • @jabbu17dabbu
    @jabbu17dabbu Před rokem +6

    Thank you so much for sharing this beautiful podcast...all 3 of you are amazing souls.....kaassh jaldi hi main b tuhade raste te chal sakka

  • @b.smehra760
    @b.smehra760 Před rokem +5

    ਵੀਰ ਸੁਣ ਕੇ ਰੂਹ ਖੁਸ਼ ਹੋ ਗਈ, ਨਿਹਾਲ ਹੋ ਗਿਆ ਵੀਰ, ਪਤਾ ਹੀ ਨਹੀਂ ਲੱਗਿਆ ਕੇ ਇੱਕ ਘੰਟਾ ਕਿਵੇਂ ਲੰਘ ਗਿਆ

  • @ushaaujla297
    @ushaaujla297 Před rokem +5

    🙏ਵਾਹਿਗੁਰੂ ਜੀ, ਤਿੰਨਾਂ ਵੀਰਾਂ ਦੇ ਵਿਚਾਰ ਸੁਣਕੇ ਆਨੰਦ ਆ ਗਿਆ।🙏

  • @mannysahota5379
    @mannysahota5379 Před rokem +10

    Dil nu sukoon mil gya Bai g waheguru g 🙏🙏🙏

  • @manpreetkaur7087
    @manpreetkaur7087 Před rokem +4

    ਵੀਰੇ ਇਹੋ ਜਿਹੀਆਂ ਰੂਹਾਂ ਲੈਕੇ ਆਇਆ ਕਰੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ

    • @yousafsardar8411
      @yousafsardar8411 Před rokem

      sikhs also believe in the incarnation seems Sikhs and Hindu are same.

  • @simranrandhawa9037
    @simranrandhawa9037 Před 7 měsíci

    Bahut vadhia explain krdea o putter g jassa singh bahut kirpa a prmatma d

  • @dr.sukhdevsinghkhalsamakhu970

    ਅਨਮੋਲ ਪੁੱਤਰ ਵਾਹਿਗੁਰੂ ਜੀ ਸਦਾ ਹੀ ਤੇਰੇ ਤੇ ਮੇਹਰ ਕਰਨ ਬੜਾ ਹੀ ਮਨ ਨੂੰ ਸਕੂਨ ਮਿਲਿਆ ਰੱਬੀ ਰੂਹਾਂ ਦੇ ਦਰਸ਼ਨ ਅਤੇ ਵਿਚਾਰ ਸੁਣ ਕੇ ਮੇਰੇ ਜੀਵਨ ਨੇ ਨਵਾ ਮੋੜ ਲਿਆ ਹੈ। ਅਨਮੋਲ ਪੁੱਤਰ ਤੇਰੇ ਅਦਰ ਵੀ ਰੱਬ ਦਾ ਵਾਸਾ ਹੈ।ਪੁੱਤਰ ਵਾਹਿਗੁਰੂ ਜੀ ਮੇਹਰ ਕਰਨ।

  • @RameshKumar-fr1vz
    @RameshKumar-fr1vz Před rokem +6

    Satsriakal ji from Sri Ganga Nagar Rajasthan Dil di ruh khush ho gayi dungiya gallan sun ke waheguru chardi kla ch rakhe ji good night 🙏🙏🙏🙏

  • @piyushsharma4068
    @piyushsharma4068 Před rokem +15

    Waheguru ji ka Khalsa Waheguru guru ji di Fateh🚩🚩, Jai ShriRam ji 🚩🚩🚩🙏🙏🙏🙏

  • @rabdiduniya4169
    @rabdiduniya4169 Před 8 měsíci

    Main apni Zindagi Ch pehli sache te suche Sikh dekhe tr sune aa thonu dilon parnam a 🙏🙏🙏🙏 jod ke parmatma thonu hamesha chardikala vich rakan jug jug jio

  • @navdeepkaurbrar9309
    @navdeepkaurbrar9309 Před 10 měsíci

    Waheguru mehr karan ....bhut sohna podcast veere...prmatma chrdi kla ch rkhan smuchi insaniat nu🙏

  • @user-xc4bm3rq5t
    @user-xc4bm3rq5t Před rokem +12

    So impressive, touching and motivated conversation. Everyone follow Guru's teachings.waheguru ji ka khalsa waheguru ji ki fateh.

  • @simrancheema658
    @simrancheema658 Před rokem +10

    One of the best podcast I have ever seen ❤ thank you 🙏

  • @ManjitKaur-xy3ur
    @ManjitKaur-xy3ur Před 6 měsíci

    Bahot vadia 👍 parmatama tuhade t mehar bhariya hath rakhe Hamesha khush raho

  • @user-bu7of7xt6m
    @user-bu7of7xt6m Před 6 měsíci

    Bhut saare example ne ette u.p ch veerji punarjanam de ...kamaal diya sachia stories ne ..

  • @KulwinderKaur-nz3ni
    @KulwinderKaur-nz3ni Před rokem +6

    ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰਖਣ

  • @garrysharma498
    @garrysharma498 Před rokem +16

    Best podcast ever, learn lot of things, GOD bless you Anmol veer.

  • @user-xc8gq7lk1s
    @user-xc8gq7lk1s Před 6 měsíci

    Waheguru g 2wah veera nu chardikala ch rkhn,

  • @Aerialgoats
    @Aerialgoats Před 11 měsíci +2

    Love to listen to all of you, rabi roohan, Waheguru ji chardi kalan rakhan sabh te ❤

  • @gulaab2989
    @gulaab2989 Před rokem +36

    Anmol in this video was lot to learn , lot of motivation, and also I can see lot of love for humanity ❤

  • @chiragveer1511
    @chiragveer1511 Před rokem +3

    One of the best podcast ive heard till date
    Please bai fer toh kro paaji naal podcast😊🤲🏻

  • @nishansingh4312
    @nishansingh4312 Před 10 měsíci

    Seva baba Ghnayiya g wali aa bhut vadia gal aa g hospital ch seva mrija diya aasisa Dil nu sfoon milda hai ,proud of you

  • @yourthoughtsisrealu0042
    @yourthoughtsisrealu0042 Před rokem +8

    Waheguru ji da Khalsa waheguru ji di fateh ❤️ anmol veer u are a extra legend person in our planat ❤

  • @talent_show1000
    @talent_show1000 Před rokem +8

    ਅਨਮੋਲ ਵੀਰ ਸਤਿ ਸ੍ਰੀ ਆਕਾਲ 🙏🏻 ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ 🙏🏻 ਤੁਸੀਂ ਇਸੇ ਤਰਾਂ ਸੇਵਾ ਕਰਦੇ ਰਹੋਂ 🙏🏻 ਤੁਸੀਂ ਆ ਪ੍ਰੋਗਰਾਮ ਬਹੁਤ ਵਧੀਆ ਚਲਾਇਆ 👍👍