Sawaad (Official 360° Video) - RAKA

Sdílet
Vložit
  • čas přidán 2. 06. 2023
  • Raka Presents:-
    Singer/Lyrics/Composer - RAKA
    Music - Meavin
    Edit/VFX - The Ronin
    Label - Raka
    / raka_kon
    Team Believe Artist Services - linktr.ee/believeartistservic...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #raka #sawaad #punjabisong
  • Hudba

Komentáře • 7K

  • @pardeepsappy
    @pardeepsappy Před 4 měsíci +80

    ਖਿੱਚੀ ਰੱਖ ਸਾਡੇ ਆਲਿਆ❤❤

  • @PB-06-VAALE
    @PB-06-VAALE Před 10 měsíci +37

    ਦੱਬਕੇ ਰੱਖ ਰਾਕੇ ਬਾਈ... ਵਾਹੇਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਬਖਸ਼ੇ....👍🏻👍🏻

  • @HarneetKalas-nf8nd
    @HarneetKalas-nf8nd Před 4 měsíci +19

    ਸਿਰਾਂ ਗੱਲ ਬਾਤ ਸੱਚੀਆਂ ਗੱਲਾਂ ❤

  • @-f-i-t-o-o-r-e-
    @-f-i-t-o-o-r-e- Před 4 měsíci +55

    Bhai Haryana aala chamar gi full spot ha ❤❤❤❤❤

    • @arshpreet6224
      @arshpreet6224 Před měsícem +1

      Punjab aala chmara di bi ful spot a❤❤

  • @adhan-pc7hi
    @adhan-pc7hi Před 11 měsíci +129

    ਟੈਂਸ਼ਨ ਨੀ ਲੈਣੀ ਡਾਰਲਿੰਗ ਖਿੱਚ ਕੇ ਰੱਖ ਕਤੀੜ ਨੂੰ ਦੱਬੀ ਚੱਲ ਕੰਮ, ਫੁੱਲ ਸਪੋਰਟ ਹੁਸ਼ਿਆਰਪੁਰ ਤੋਂ ❤

  • @punjabi2775
    @punjabi2775 Před 11 měsíci +74

    ਵਾਹਿਗੁਰੂ ਜੀ 🙏 ਮਿਹਰ ਕਰਨ, ਚੜ੍ਹਦੀ ਕਲਾ ਵਿੱਚ ਰੱਖਣ

  • @user-rh5df2re9d
    @user-rh5df2re9d Před měsícem +4

    ਗੋਡ ਬਲੈਸ ਯੂ ਵੀਰ ਜੀ

  • @LakhaOz
    @LakhaOz Před 9 měsíci +15

    Keep it up bro, ਲੰਡੀ ਬੁਚੀ ਇਥੇ ਚਮਕੀਲੇ ਚਮਾਰ ਦੀਆਂ ਤਰਜ਼ਾ ਚੱਕ ਕੇ ਸਟਾਰ ਬਣੀ ਹੌਈ ਆ😂

  • @lovelyralhan8722
    @lovelyralhan8722 Před 8 měsíci +12

    Love u veere ❤❤❤❤tension ni laini duniya kise nu ni chad diii chak k rakh come nu

  • @ManpreetDhaula
    @ManpreetDhaula Před rokem +301

    ਇਹ ਦੁਨੀਆ ਦਾ ਦਸਤੂਰ ਆ ਬਾਈ ਜਿਉਂਦਿਆਂ ਨੂੰ ਗਾਲਾ ਤੇ ਮਰੇ ਨੂੰ ਸਲੂਟ

  • @REHBAR777
    @REHBAR777 Před 4 měsíci +17

    Raka is the true legend ❤️ because Raka is a innocent person 💞💞

  • @jssinghbhatti8957
    @jssinghbhatti8957 Před 10 měsíci +11

    ਡੱਬੀ ਚਲਾਲ ਗੰਢੁ ਦੁਨੀਆ ਨ ਦੇਖਿ.. ਸ਼ੁੱਭਕਾਮਨਾਵਾਂ ਮੇਹਰ ਕਰੋ ਬਾਬਾ❤❤❤❤❤

  • @user-zy9yl7kn2d
    @user-zy9yl7kn2d Před 11 měsíci +167

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੈ ਗੁਰੂ ਦੇਵ 🙏

  • @RaviKumar-rs8jm
    @RaviKumar-rs8jm Před 11 měsíci +186

    ਬੱਸ ਤੂੰ ਏਦਾ ਹੀ ਚੱਕ ਕੇ ਰੱਖ ਕੰਮ ਨੂੰ ਵੀਰ
    ਡਰਨਾ ਨੀ ਕਿਸੇ ਸਾਲ਼ੇ ਤੋਂ
    ਜੈ ਗੁਰੂ ਦੇਵ
    ਧੰਨ ਗੁਰੂ ਦੇਵ

  • @buntybunty5661
    @buntybunty5661 Před 9 měsíci +4

    ❤❤❤❤Att kra diti Bai Raka Praude

  • @KS_x786
    @KS_x786 Před 4 měsíci +9

    Support full 💯✌️

  • @vaneetbadhan911
    @vaneetbadhan911 Před 11 měsíci +374

    Truth is he is new star. Others are jealous from him. Love n support Raka ❤

    • @nareshkumar-xk6xu
      @nareshkumar-xk6xu Před 11 měsíci +20

      Jealous karde aa ..kyonki raka veer chamar aa rakka veer full support aa .very nice lyrics

    • @enjoyclub4482
      @enjoyclub4482 Před 10 měsíci +6

      ❤️❤️❤️❤️FULL SUPPORT Bro......👍👍👍👍👍...........

    • @karma........7544
      @karma........7544 Před 10 měsíci +8

      ​@@nareshkumar-xk6xugal sirf jaat paat di ni. Raka is a talented superstar lyricist 👌🏼🔥♥️
      Jai gur dev ji 🙏

    • @saheebraj9987
      @saheebraj9987 Před 9 měsíci +1

      Pehla Enu dasso Aap di Tarja Banauna ta sikh lave 😂

  • @jaggamanuke
    @jaggamanuke Před rokem +65

    ਤੂੰ ਸਹੀ ਲਿਖਦਾ ਤੇ ਗਾਉਣਾ best of luck 👍👍👍👍

  • @Singh-ry9uu
    @Singh-ry9uu Před 4 měsíci +9

    Raka bai ma tera nal va je koi hor khda hove na kahede but ma khadu ga ma tuhada bahut vada fan aa❤❤❤

  • @monster100d6
    @monster100d6 Před 3 měsíci +2

    Blockbuster SonG...RAKA Ji

  • @gurisandhu3160
    @gurisandhu3160 Před 11 měsíci +60

    VEERE puri Support krni aa Teri Marde Dum Tak bs Apna Khyaal rakhi Eh tenu kise ne nhi kehna thik aa bai baki 🪷Pita Shri Guru Ravidass ji Maharaj mehar krn Bai te 🪷

    • @ragaw430
      @ragaw430 Před 4 měsíci

      Apde ghr taanu kutiaa ni pushdiaa te sport kitho krni

    • @gurisandhu3160
      @gurisandhu3160 Před 4 měsíci +1

      @@ragaw430 asi kutti hi nhi rkhi 😂😂 par tere wrgia kteeda boht paliya me jutti bhi boht feri par ki kriye Kutte di puch kde sidhi hoyi aa ?? .. ghre mere maa peo aa bs Oh BOHt puchde aa mnu ... ✨RAKA✨ bhi Sade Family jeha hi aa support te respect bhi Puri 🫶💐
      Tere Wrge nu jutti te Gaal wale Maan taan bhi pura wa ✅💯

    • @ragaw430
      @ragaw430 Před 4 měsíci

      @@gurisandhu3160 🌶️🌶️ ਮਿਰਚ ਤੇ ਲੜੀ ਆ

  • @kamaljit5135
    @kamaljit5135 Před 11 měsíci +50

    Waheguru ji khush rakha veer nu ❤❤❤

  • @Choudharyy_09
    @Choudharyy_09 Před 4 měsíci +23

    🌶️🌶️ Mirch ta ladi ah

  • @user-bx7co5rq9f
    @user-bx7co5rq9f Před 4 měsíci +6

    ਵਾਹ ਵੀਰੇ ਬਹੁਤ ਹੀ ਅੱਛਾ ਮੈਂ ਥਿੰਕ ਕੁੜੀਆਂ ਪਰ ਕੁੜੀਆਂ ਨੂੰ ਵੀ ਪੜ ਲੈਂਦਾ ਹੱਕ ਹੁੰਦਾ ਤੇ ਵਾਹ ਵੀਰੇ ਅੱਤ ਕਰਾ ਗਈ

  • @neerajfaster3715
    @neerajfaster3715 Před 11 měsíci +68

    We r proud of u bro..Jay bheem jay ravidasi..Namo budhay

  • @Raj_Rachna
    @Raj_Rachna Před 11 měsíci +53

    Love you raka bhayi... today i searched your song and now I'm addicted your song ...❤❤
    Love from Bihar

  • @GurinderSingh-ke9bf
    @GurinderSingh-ke9bf Před měsícem +1

    ਰਾਕਾ ਵੀਰ ਨੰਬਰ ਵਨ ਆ !!😊😊❤❤

  • @kawaljitkaur7661
    @kawaljitkaur7661 Před 6 měsíci +3

    ❤❤❤ ਵੀਰ ਰੱਬ ਤੈਨੂੰ ਹਮੇਸਾ ਖੁਸ਼ ਰੱਖੇ

  • @Livefocustv
    @Livefocustv Před 11 měsíci +8

    ਦੁਨੀਆਦਾਰੀ ਆ ਛੋਟੇ ਬਾਈ, ਏਹ ਸਭ ਫੁਕਰਪੁਣੇ ਨੂੰ ਪਸੰਦ ਕਰਦੇ ਆ
    ਰਾਕੇ ਬਾਈ❤

  • @AmandeepSingh-cy7zx
    @AmandeepSingh-cy7zx Před rokem +114

    ਵਾਹਿਗੁਰੂ ਰਾਕਾ ਦੀ ਉਮਰ ਲੰਮੀ ਕਰੇ ❤

    • @MrDante
      @MrDante Před rokem +2

      Naale free cool lip dewe

  • @justinrajput4235
    @justinrajput4235 Před 3 měsíci +2

    ਬੈਸਟ ਗਾਣਾ ਵੀਰੇ ❤❤❤❤❤

  • @vipansandhu6863
    @vipansandhu6863 Před 4 měsíci +3

    Oh behnacho 😮😮😮😮 kise ne video te touch kita aa? 360° video aaa👏👏👏👏👏. Raka raka ❤

  • @mehra2685
    @mehra2685 Před rokem +1154

    ਸੁਧਰ ਜਾਓ ਲੋਕੋ 🤟🤟🤟ਪੁੱਤ ਨਹੀਂ ਬੱਚਣੇ ਮਾਵਾਂ ਦੇ 🙏🙏🙏

    • @lovegharu9191
      @lovegharu9191 Před rokem

      Oye en kive dmki dine oo thodi keyo bund mchdi aa 🖕🖕🖕🖕

    • @mehra2685
      @mehra2685 Před rokem +90

      @@SanchitThakral__ ਜਦੋ ਅਮਲੀ ਦੇ ਗਾਣੇ ਬੋਲਦਾ c ਉਦੋਂ ਤੁਸੀਂ ਦੂਰੇ ਹੋ ਹੋ ਨੱਚਦੇ c.. ਹੁਣ ਜੇ ਚੰਗੇ ਗਾਣੇ ਬੋਲਦਾ ਥੋਨੂੰ ਮਿਰਚਾਂ ਲਗਦੀਆਂ.. ਕਲਾਕਾਰ ਤੇ ਆਹ ਗਾਣਾ ਪੂਰਾ ਸੁਣ ਕੀ ਗਲਤ ਬੋਲਿਆ ਉਹਨੇ

    • @mehra2685
      @mehra2685 Před rokem +40

      @@deep_yt_pb03 ਮੈਂ ਵੀ ਲੋਕਾਂ ਦੀ ਗੱਲ ਕਰਦਾ ਜਿਹੜੇ ਆਹ comnnta ਚ ਆ ਆ ਇਕ ਦੂਜੇ ਨੂੰ ਮਾੜਾ ਬੋਲਦੇ ਆ ਕਲਾਕਾਰ ਸਾਰੇ ਚੰਗੇ ਆ ਆਪਦਾ ਕੰਮ ਕਰਦੇ ਉਹ ਆਹ ਲੋਕ ਨਹੀਂ ਜੀਣ ਦਿੰਦੇ ਕਿਸੇ ਪਾਸੇ 🙏

    • @deep_yt_pb03
      @deep_yt_pb03 Před rokem +2

      @@mehra2685 shi aa bhi

    • @saab32
      @saab32 Před rokem +14

      Dogla na ban

  • @sukhgill1111
    @sukhgill1111 Před 11 měsíci +84

    ਰਾਕੇ ਵੀਰ ਤੂੰ ਬੁਹਤ ਸੋਹਣਾ ਤੇ ਸੱਚ ਲਿਖਦਾ ❤God bless you 🙏

  • @sarbjitsingh7958
    @sarbjitsingh7958 Před 10 měsíci +7

    Raka bai on the top

  • @amarjitkaur7919
    @amarjitkaur7919 Před 17 dny +2

    Raka on top 🔥

  • @sandhu420sandhu7
    @sandhu420sandhu7 Před rokem +14

    ਵੀਰ ਲੋਕਾ ਦੀ ਨਹੀ ਆਪਣੇ ਦਿਲ ਦੀ ਸੁਣਿਆ ਕਰ ❤❤❤ਮਾਨ ਫੈਨ

  • @sarb9112
    @sarb9112 Před 11 měsíci +34

    Revolutionary Singer 🎉🎉❤

  • @MuhammadNadeem-nx9nu
    @MuhammadNadeem-nx9nu Před 12 dny +1

    Good veeryyy❤❤❤❤❤

  • @GauravKumar-em3ny
    @GauravKumar-em3ny Před měsícem +1

    bro yaar aag lga di raka bro 😍 rocking bro 😎

  • @pbx2134
    @pbx2134 Před 11 měsíci +254

    Respect only for you raka jaan ❤
    Always stand with you
    Raka dil da ne mada. ❤

    • @morphinex5492
      @morphinex5492 Před 11 měsíci +6

      Copy cat hai dalla raka😂😂

    • @rangroot735
      @rangroot735 Před 11 měsíci +9

      ​@@morphinex5492tu bhi krle to ferr copy teri kyu jalll rhi hh

    • @arsh6661
      @arsh6661 Před 11 měsíci +8

      @@rangroot735ha bhai Saale I am raka lover proud to be raka😊😊❤❤❤❤❤

    • @rajinderKumar-we5ef
      @rajinderKumar-we5ef Před 11 měsíci +3

      ​@@morphinex5492Teri kyu gand jl Rahi bai fr.__raka is always on top

    • @amanthappa1390
      @amanthappa1390 Před 11 měsíci +1

      @@morphinex5492 chl nikl pehlu fursat mai fer idar gaa*nd mranne aya ha 😂

  • @Amrylover717
    @Amrylover717 Před 11 měsíci +33

    Respect Bro❤❤❤
    Dabbi Na Bai❤

    • @morphinex5492
      @morphinex5492 Před 11 měsíci

      Gaana taa copy krke banaya aa 😂😂😂

  • @ramdas9203
    @ramdas9203 Před 2 měsíci +1

    Gajab bhai ji ❤❤❤❤

  • @lyricstriaazharipuria1601
    @lyricstriaazharipuria1601 Před 9 měsíci +7

    Raka ਭਰਾ ਕੁੱਤੇ ਭੁੱਕਣਗੇ ਭੋਂਕੀ ਜਾਣ ਦੇ.... ਸ਼ੇਰ ਪ੍ਰਵਾਹ ਨਹੀਂ ਕਰਦੇ.. ਚੰਗੇ ਗੀਤਾਂ ਨਾਲ ਆਪਣਾ ਸਫ਼ਰ ਜਾਰੀ ਰੱਖੋ bro.. ਕੋਈ ਜੋ ਕੁਝ ਮਰਜੀ ਕਹੇ ਦਾਤੀ ਨੂੰ ਇੱਕ ਪਾਸੇ ਤੇ ਸਾਲੀ ਦੁਨੀਆਂ ਨੂੰ ਦੋ ਪਾਸੇ ਦੰਦੇ ਨੇ... ਰਾਜਾ ਸਾਹਿਬ ਜੀ ਚੜ੍ਹਦੀ ਕਲਾ ਚ ਰੱਖਣ 🙏🏻🙏🏻🥰🥰

  • @ARSH_NABIPUR151
    @ARSH_NABIPUR151 Před 11 měsíci +11

    Song ਬਹੁਤ ਵਧੀਆ ਵੀਰ ਜੀ 😘😘😘😘😘
    ਗੰਦੀ ਦੁਨੀਆਂ ਭਰਾ🙏
    ਆਪ ਸੁੱਖੀ ਆ ਦੱਲੇ

  • @Vlog_Pbx22
    @Vlog_Pbx22 Před 11 měsíci +14

    ਬਹੁਤ ਵਧੀਆ ਗਾਂਦਾ bro

  • @Rormzariaa
    @Rormzariaa Před 10 měsíci +2

    Siraa veer ❤

  • @D.O.Brilliant
    @D.O.Brilliant Před 5 měsíci +2

    Very big fan of Raka ❤❤❤ from Haryana ❤. #Chamar_....
    Chamar ab danger hore hai

  • @gurijass546
    @gurijass546 Před rokem +34

    ਅੱਤ ਅੱਗ ਗਾਡਰ ਬਜ਼ਰੀ ਰੇਤਾ ਸੀਮੇਂਟ ਸ਼ਰੀਆ ਨੀਰਾਂ ਲੈਟੰਰ ❤ bro good job 👍full support rake 22 ਨੂੰ

  • @sukhirabbon
    @sukhirabbon Před rokem +18

    ਬਾਈ ਤੇਰਾ ਫੈਨ ਹੋ ਗਿਆ ਏਦਾਂ ਹੀ ਰੱਖ ਕੰਮ ਨੂੰ ਤੇ ਆਪਣੇ ਆ ਯਕੀਨ ਰੱਖੀ ਕਿਸੇ ਦੇ ਪਿੱਛੇ ਨਾ ਲੱਗੀ ਬਾਕੀ ਕੋਲ ਸਵਾਦ ਲੈੰਦੇ ਆ 👍❤️❤️

  • @MrRrrr698
    @MrRrrr698 Před 6 měsíci +3

    ❤️‍🔥❤️‍🔥❤️‍🔥🔥🔥🔥🔥

  • @dawinderrattu4573
    @dawinderrattu4573 Před 4 měsíci +3

    Na koi kuri na koi rafal only kalam boldi Raka veer di ✍️✍️❤️🔥

  • @RajdeepSingh-nw7bf
    @RajdeepSingh-nw7bf Před rokem +33

    ਜਿਉਦਾ ਵਸਦਾ ਰਹੇ ਭਰਾ ❤

  • @Akashdeep0_1
    @Akashdeep0_1 Před rokem +415

    ਬਦਲੇ ਜ਼ਮਾਨੇ ਵਿੱਚ ਕਦਰਾਂ ਦੀ ਛੋਟ ਆ, ਉੱਤੋ ਉੱਤੋ ਸਾਰੇ ਚੰਗੇ ਮਨਾਂ ਵਿੱਚ ਖੋਟ ਆ💯

  • @karma........7544
    @karma........7544 Před 10 měsíci +13

    Commenta vich hove ardaas mere maut di 😪
    God bless you n keep you safe raka 🙏

  • @gagankhosa1408
    @gagankhosa1408 Před 4 měsíci +2

    Bai ajj tere saare song sune main , end galbaat aa veere 🔥 , bai lok mach rahe aa tere te, teri tarakki ho rahi aa, bas hun dabi na ehna ton ✌️ Jo likh reha jo gaa reha bout loka nu pasand aa reha bro 🫡

  • @user-ec4hy2tf4t
    @user-ec4hy2tf4t Před rokem +8

    ਭੇਡਾਂ ਮੁੰਨੀਆਂ ਜਾ ਸਕਦੀਆ ਸਮਝਾਈਆਂ ਨੀਂ ਰਾਕੇ ਵੀਰ ।
    ਤੂੰ ਸਮਝਾਉਣ ਆਲੀ ਗਲਤੀ ਕੀਤੀ

  • @DOXERSTUDIOS
    @DOXERSTUDIOS Před rokem +18

    Chobbar Da Gaana Kade Kade hi Aunda Pr End Karaunda ❤

  • @guri_chandpuriya4452
    @guri_chandpuriya4452 Před 3 měsíci +1

    ਰਾਕੇ ਬਾਈ ਤੂੰ ਖਿੱਚ ਕੇ ਰੱਖ ਕਮ ਨੂੰ ਕਤਿੱਡ ਦਾ ਕਮ ਐ ਭੋਕਣਾ ਓਨੂੰ ਭੋਂਕੀ ਜਾਨ ਦੇ ਬਾਕੀ love you tere nal ❤💥

  • @ravinderfzr01
    @ravinderfzr01 Před 4 měsíci +6

    POV 🌚🌚🌚

  • @MANOJKUMAR-zw8su
    @MANOJKUMAR-zw8su Před 11 měsíci +23

    i always with u bhai ji❤️👌👌

  • @pubghub420
    @pubghub420 Před 11 měsíci +10

    Wahegaru meher kare❤❤❤

  • @ManiBouncer
    @ManiBouncer Před 4 měsíci +1

    Raka Superstar 💪👑👑💪💪👑💪💪👑💪💪👑💪👑

  • @sajanmalhi9174
    @sajanmalhi9174 Před 4 měsíci +3

    Attt bhai waheguru tenu chaddi kla ch rakhe ❤❤❤

  • @ms_sajan2607
    @ms_sajan2607 Před rokem +12

    ਸੁਆਦ ਆ ਗਿਆ ਸੁਣਕੇ🤔22 ਜੀ💪🏻💪🏻💪🏻💪🏻🙏

  • @Gurpreet79734
    @Gurpreet79734 Před rokem +13

    ਦੋ ਚਾਰ ਹੋਰ ਗੀਤ ਕੱਢ ਭਾਈ❤❤

  • @desirster4202
    @desirster4202 Před 3 měsíci +1

    Ek no. Song bai m from up❤

  • @user-vb3ix2iy5h
    @user-vb3ix2iy5h Před 4 měsíci +2

    Nice song bro❤

  • @naturebeautiful12
    @naturebeautiful12 Před 11 měsíci +55

    Raka on fire 🔥🔥🔥

  • @palakpreetkaur8941
    @palakpreetkaur8941 Před 11 měsíci +11

    Waheguru ji tuhanu lammiaan umaran bakhshan👏

  • @user-su4nh6vy4k
    @user-su4nh6vy4k Před 3 měsíci +1

    End Raka bro 👌👌👌👌👌

  • @_Chouhan1322
    @_Chouhan1322 Před měsícem +1

    Full sport Raka ji❤❤❤

  • @SATGURU_RAVIDASS_JI
    @SATGURU_RAVIDASS_JI Před 11 měsíci +28

    we are proud of you👑🔥

  • @RJ31_TRUST
    @RJ31_TRUST Před rokem +90

    ਰਾਕਾ ਵੀਰ ਆਪਣੇ ਖਿੱਚੀ ਰੱਖ ਸੱਦਾ ਤੇਰੇ ਨਾਲ ਆ ਤੇ ਰਮਾਂਗੇ ਜੌ ਰਕੇ ਦੇ ਫੈਨ ਨੇ ਅਤੇ ਰਾਕੇ ਪਰਾ ਨੂੰ ਸਪੋਰਟ ਕਰਦੇ ਆ ਓਹ ਗਾਣੇ ਨੂੰ ਬਦ ਤੋਂ ਬਾਦ ਸ਼ੇਅਰ ਕਰੋ ਤੇ ਲੋਕਾਂ ਤੱਕ ਪਹੁੰਚਾਉ RAKA BEST' OF KING 👑

    • @Sardars001
      @Sardars001 Před rokem +6

      ਬਹੁਤ ਸੋਹਣਾ ਗਾਇਆ ਮੁੰਡੇ ਨੇ ਯਾਰ । ਜਿਹੜੇ ਭੌਂਕਦੇ ਆ , ਭੌਂਕੀ ਜਾਣਦੇ ।

    • @khushkaran3738
      @khushkaran3738 Před rokem +2

      Good

    • @VishalSingh-bs6pq
      @VishalSingh-bs6pq Před rokem

      fuddu singar 🍌🍌

  • @MouryaMusic1
    @MouryaMusic1 Před 29 dny +1

    Tere nal aa
    RAKA ❤❤❤

  • @amnsingh4065
    @amnsingh4065 Před 3 měsíci +1

    🥺🥺🥺 yar raka sira bro

  • @shubhamjit8103
    @shubhamjit8103 Před 11 měsíci +45

    Respect raka ..👍
    Full support brother

  • @dhaakadustad
    @dhaakadustad Před rokem +107

    ਸੱਚ ਕਿਹਾ ਸੱਚ ਗਾਇਆ,
    ਦੱਸੋ ਕਿਹੜਾ - ਕਿਹੜਾ ਸੱਚ ਸੁਣਨ ਹੀ ਇੱਥੇ ਆਇਆ,,💯💯💯❤️❤️🧐🧐 ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @nik_says
    @nik_says Před 4 měsíci +3

    Aujla ni aujla 🤙🏻💫❤

  • @gurnamsingh1477
    @gurnamsingh1477 Před 2 měsíci +1

    100 persent sport raka veer ji

  • @babbumaan1583
    @babbumaan1583 Před rokem +5

    Apa ta tenu pehla v ghaintt kehnde c pr hun to hor v ghainttt ho gya eh song naal bro siraa krtaa ❤️❤️❤️❤️

  • @hamzagujjar75walaoffical
    @hamzagujjar75walaoffical Před rokem +106

    No atitude
    No fake acting
    No bad words
    No fake views
    No copying flows of other rappers
    This legend name is RAKA ❤❤😊

    • @PrinceGill-hl2ll
      @PrinceGill-hl2ll Před rokem +4

      🤣🤣🤣🤣🤣 attitude nu eh saala drake aa??

    • @harsahibgill6262
      @harsahibgill6262 Před rokem +6

      @@PrinceGill-hl2ll sahi keha bhai sale chor ne composer vi copy kita hoya aujle Da 😂😂😂

    • @morphinex5492
      @morphinex5492 Před 11 měsíci +6

      Aujla ka flow copy kra hai dalle raka ne POV song ka jaake khud dekhle faaltu bot comment

    • @PawanKumar-qv7dv
      @PawanKumar-qv7dv Před 11 měsíci +2

      ​@@harsahibgill6262pehla fudu de check kar ja ke

    • @anku2op768
      @anku2op768 Před 11 měsíci

      Tum bhosdkwalo te to kuch hona nhi zindagi me, usti jalo ho chutiyo, baaap h raka todda, ESI hi aage bhadega

  • @user-fe9ry4rp2h
    @user-fe9ry4rp2h Před 2 měsíci +1

    Full spot Bhai ji haryana wale h

  • @onlinesalemarket247.
    @onlinesalemarket247. Před rokem +11

    ਰਾਕਾ ਬਾਈ ਜੀ ਸਿਰਾ ਬਸ ਐਵੇ ਹੀ ਸਹੀ ਸਮਾਜ ਲਈ ਚੰਗਾ ਗਾਉਂਦੇ ਰਹੋ, ਏਥੇ ਲੋਕੀ ਚੰਗੀ ਗੱਲ ਸੁਣਨ ਨੂੰ ਰਾਜ਼ੀ ਥੋੜਾ, ਤੁਸੀਂ ਚੰਗੀ ਗੱਲ ਕੀਤੀ ਤਾਹੀ ਗ਼ਲਤ ਲਗਦੇ ਹੋ ਲੋਕਾਂ ਨੂੰ, ਵਾਹਿਗੁਰੂ ਹਮੇਸ਼ਾ ਤਾਹਨੂੰ ਚੜਦੀਕਲਾ ਵਿਚ ਰੱਖੇ, ਸਹੀ ਰਾਹ ਤੇ ਚੱਲਣ ਦਾ ਬਲ ਬਖਸ਼ੇ।

  • @bassian86
    @bassian86 Před rokem +98

    Full support Rake nu.. missing songs like
    ਹੋ ਪਤਲੇ ਸਰੀਰ ਹੱਡ ਪੈਰ ਗਏ ਨੇ ਸੁੱਕ
    ਸੁੱਕਾ ਗਿੱਲਾ ਕਾਲਾ ਹਰਾ ਛੱਡਿਆ ਨੀ ਕੁਸ਼
    ਮੇਰੇ ਹੱਡ ਦੁਖਦੇ ਨਾਲ਼ੇ ਗੋਡੇ
    ਮਰਦਾ ਮਰ ਜਾਉਗਾ, ਨਾਈ ਛੱਡਦਾ ਮੈਂ ਡੋਡੇ …!!!

    • @darksoulgamer8048
      @darksoulgamer8048 Před rokem +3

      ​@@shubhrollinladle to fir to kyu suna amli na kisna keha Tera sunnn na bhai ta

    • @darksoulgamer8048
      @darksoulgamer8048 Před rokem +1

      @@shubhrollin 🤣🤣🤣🤣 tere barga ki attention Len ki k lod hai esna je yo Bala bhi hai to na Deva fer . jad to baj baj appna jija na attention den aja fer kva attention Bala yo to . Ar ha jis subh ki to photo ar nam likhi fira va salla app bar Beth ka bonka ki Punjab na hack deo va ke attention len khatr nhi krda k

    • @SMW__1
      @SMW__1 Před rokem

      😂😂😂🤣🤣

    • @darksoulgamer8048
      @darksoulgamer8048 Před rokem

      @@Jashan567- Tai ale nase to krde koni ar baat rhi tere Ali ke yo shubh shi hai to ya bta de ki Punjab Punjab hai ke khalistan ar je khalistani hai to khalistanio ka bagvan Amrit pal ky bajn lag reha tha apna des ma

    • @darksoulgamer8048
      @darksoulgamer8048 Před rokem

      @@Jashan567- fer ke Tera baap ke pese lae hai usna

  • @GaganSaini-rl5jw
    @GaganSaini-rl5jw Před 4 měsíci +3

    Full support ❤❤

  • @chuzaop2792
    @chuzaop2792 Před 2 měsíci +1

    Love uhh bhai❤️🔥

  • @gurigaming7594
    @gurigaming7594 Před rokem +17

    Aglia da putt thode e swaad marwaya dso fr vota da result hakk ch kuo nhio aaya ❤❤❤

  • @DeepakKumar-gi7gx
    @DeepakKumar-gi7gx Před 11 měsíci +6

    Salute bai pehla ta mara kheda far ohoe loki changa kheda uno rab e bna dinda

  • @mahayfitnesstravel381
    @mahayfitnesstravel381 Před 10 měsíci +48

    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਰਾਕੇ ਵੀਰ 🙏❤️

  • @TeamXnikhi
    @TeamXnikhi Před 4 měsíci +1

    Fer saun taanu tab di na changa deyo keh ❤

  • @prabhjot7111
    @prabhjot7111 Před rokem +91

    ਸੱਚ ਨਹੀਂ ਜਰੀਆ ਜਾਂਦਾ ਵੀਰੇ ਦੁਨੀਆ ਤੋਂ ਤਾਹੀ ਤਾ ਇਹਨਾਂ ਦੇ ਮਿਰਚਾਂ ਲੜ ਦੀਆਂ,, ਪਰਮਾਤਮਾ ਤੈਨੂੰ ਚੜਦੀਕਲਾ ਚ ਰੱਖਣ ਵੀਰ ਤਰੱਕੀਆ ਬਖਸ਼ਣ🙏🙏

    • @buntybawa2282
      @buntybawa2282 Před rokem +3

      👍👍👍👍👍👍👍

    • @worldwidehit763
      @worldwidehit763 Před rokem

      Haan teri bund te lardiya nai ldaa dinde mircha tere v ehde wangu tu v apni bhen ja rishtedar di bhen amli naal tor di thik a hun cheeka naa mari chuppea jeha 😂😂

    • @MOOSEPB
      @MOOSEPB Před rokem +1

      Ki sach aa es che ki nashe kro

    • @PuneetArora-uu1sf
      @PuneetArora-uu1sf Před 11 měsíci +1

      ​@@MOOSEPBbilkul sahi likha veer tusi

  • @shubhamkumar-kg2lg
    @shubhamkumar-kg2lg Před 4 měsíci +2

    Raka bhai gjb ❤❤❤

  • @harpaljhandi4452
    @harpaljhandi4452 Před 4 měsíci +2

    ❤good bro data g mehar kare you ta

  • @OfficialPunjabiindustry
    @OfficialPunjabiindustry Před rokem +8

    ਕਲਾਕਾਰਾਂ ਨੂੰ ਛੱਡ ਕੇ ਮਾਂ ਪਿਉ ਦੀ ਫਿਕਰ ਕਰ ਬਾਈ ਤੂੰ ਆ ਗੱਲ ਲੋਕਾ ਨੂੰ ਕਹੀ ਤੇਰਾ ਆਹੀ ਕਸੂਰ ਆ ਸੀ ਇੰਨਾ ਭੇਡਾਂ ਦੇ ਦਿਮਾਗ ਬੰਦ ਕੀਤੇ ਹੋਏ ਆ ਇੰਨਾ ਨੇ ਮੈ ਮੈ ਕਰਨੀ ਨਹੀ ਹਟਣੀ ਦੋ ਚਾਰ ਗੀਤ ਹੋਰ ਆਉਣ ਦਿਓ ਭਰਾ ਸਵਾਦ ਲਿਆ ਤਾਂ ਜਿਉਦਾ ਵਸਦਾ ਰਹਿ ਛੋਟੇ ਭਰਾ ❤ Full Support Raka Veer

  • @OfficialPunjabiindustry
    @OfficialPunjabiindustry Před rokem +347

    ਕਲਾਕਾਰਾਂ ਨੂੰ ਛੱਡ ਕੇ ਮਾਂ ਪਿਉ ਦੀ ਫਿਕਰ ਕਰ ਬਾਈ ਤੇਰਾ ਆਹੀ ਕਸੂਰ ਆ ਇੰਨਾ ਭੇਡਾਂ ਦੇ ਦਿਮਾਗ ਬੰਦ ਕੀਤੇ ਹੋਏ ਆ ਇੰਨਾ ਨੇ ਮੈ ਮੈ ਕਰਨੀ ਨਹੀ ਹਟਣੀ ਦੋ ਚਾਰ ਗੀਤ ਹੋਰ ਆਉਣ ਦਿਓ ਭਰਾ ਸਵਾਦ ਲਿਆ ਤਾਂ ਜਿਉਦਾ ਵਸਦਾ ਰੇਹ ਛੋਟੇ ਭਰਾ ❤ 👌👌

    • @gurjantsingh6187
      @gurjantsingh6187 Před rokem

      Sala fudu

    • @RiskyRajput
      @RiskyRajput Před rokem +2

      raka❤

    • @sidhumoosewaledehateradaje393
      @sidhumoosewaledehateradaje393 Před rokem

      ਤੇਰੇ ਵਰਗੇ ਫਿਰ ਘਰੋ ਨਹੀ ਨਿਕਲਦੇ ਉਹਦਾ ਗਾਣਾ ਸੁਣਿਆ ਨਹੀਂ ਅੱਗੇ ਤੁਸੀਂ shtaad ਦੀ ਮਾ ਭੈਣ ਇਕ ਕਰਾਈ ਪਈ ਆ ਹੁਣ ਇਹਦੀ ਰਹਿਣ ਦਿਉ leero 😂😂😂😂

    • @Geetkar28
      @Geetkar28 Před rokem

      @@randhawamaan tu kyu sunn aya fer ethe

    • @user-pm9ee8yh2l
      @user-pm9ee8yh2l Před rokem +2

      Bai tere naal aah,
      ਭੈਡਾਂ ਨੂੰ ਅਕਲ ਨੀ ਆਉਣੀ ਸਾਰੀ ਉਮਰ,
      Tusi saleo ghare baith ke bolen joge e a.raka siiirraa Banda yaar

  • @saffbron
    @saffbron Před 3 měsíci +4

    ਮੈ ਤੇਰਾ fan a hun es song ਦੇ ਬਾਦ। ਕੁੱਤੇ ਬਿੱਲੇ ਦੀ ਟੈਂਸ਼ਨ ਨਾ ਲਈ ਵੀਰ। ਤੂੰ ਗਾਣੇ ਸੋਨੇ ਲਿੱਖ ਕੇ ਗਾ, ਤੇਰਾ ਵੀ ਦੌਰ ਆਊ। ਤੂੰ ਜ਼ਮੀਨ ਤੋ ਉੱਠ ਰਿਆ, ਬਹੁਤਿਆ ਨੂੰ ਅੱਗ ਲੱਗਣੀ ਆ ਹਾਲੇ। Keep going, be smart and take care of yourself!!

    • @ragaw430
      @ragaw430 Před 3 měsíci

      ਹਾਂ ਹੁਣ ਏ song ਸੁਣਕੇ ਏਦਾ ਫੈਂਨ ਹੋਗਿਆ ਪਹਿਲਾ aujle ਦਾ ਅੰਗੂਠਾ ਚੁੰਗ਼ਦਾ ਰਿਆ 😂😅

  • @devil_haryana07
    @devil_haryana07 Před 4 měsíci +2

    Jai baba ki ❤

  • @amriksinghamrik8902
    @amriksinghamrik8902 Před 10 měsíci +8

    Last. Line. Heart touching. Words. Legend of Punjabi. Industrial