KALAKAAR (Official Music Video) - RAKA
Vložit
- čas přidán 24. 05. 2023
- Raka Presents:-
Song - Kalakaar
Singer/Lyrics/Composer - RAKA
Music - Meavin
Video - Rajan Bir
Dop - Shinda
Edit/VFX - The Ronin
Label - Raka
Listen Full Audio
iTune : shorturl.at/kwOW3
Amazon : shorturl.at/iqryM
Jiosaavn : shorturl.at/agpZ1
Spotify : shorturl.at/kwzBK
Kkbox : shorturl.at/wxMO4
Shazam : shorturl.at/eijx5
Reels : shorturl.at/ehjJV
/ raka_kon
Team Believe Artist Services - linktr.ee/believeartistservic...
Digital Partner:- Believe Artist Services
For Licensing inquiries:
Email:- sync-india@believedigital.com
Thanks For Watching Our Channel. Have a Nice Day!
#kalakaar #raka #punjabisong - Hudba
Best line ਸਕੂਲਾ ਦੇ ਪ੍ਰਿਸੀਸ਼ਲ ਏਸ ਗੱਲੋ ਤੰਗ ਮੁੰਡੇ raka ਵਲ ਦੇਖ ਕੇ ਕਰਾਉਦੇ ਵਾਲ ਰੰਗ
100% right
ਕਲਾਕਾਰ ਹੀ ਸ਼ਹੀਦ
ਕਲਾਕਾਰ ਹੀ ਸੂਰਮੇ
ਪਤਾ ਨੀ ਤੁਸੀਂ ਕਿਉਂ idol ਬਣਾਏ
Eh kine 100% right aa ਸ਼ਹੀਦ ਗੁਰੂ ਹੋਏ ਨੇ ਆਪਣੇ ਲਈ ਓਨਾ ਦਾ ਇਹ ਲੋਕ ਚਾਹੇ ਸ਼ਹੀਦੀ ਦਿਹਾੜਾ ਮਨਾਉਣਾ ਭੁੱਲ ਜਾਨ ਉਹ ਨੇ ਅਸਲੀ ਸੂਰਮੇ ਤੇ idol ਵੀ
ਜਿਹੜੇ ਲੋਕ ਆਪਣੀ ਹੀ ਗ਼ਲਤੀ ਨਾਲ ਮਰੇ ਆ ਓਨਾ ਪਿੱਛੇ ਲੋਕ ਲੱਗੇ ਪਏ ਮੱਥਾ ਟੇਕਈ ਜਾਂਦੇ ਆ
ਗੁਰੂ ਤੋ ਬਿਨਾਂ ਮੈਂ ਕੀਤੇ ਹੋਰ ਝੁਕਣਾ ਨੀ ਸਿੱਖਿਆ 🙏🙏
Raka ne bhut shi boliaa loka de ta line machan lgg gye 🔥🔥🔥🔥
ਹੋਰ ਕਿੱਸੇ ਸਿੰਗਰ ਪਿੱਛੇ ਲੋਕ ਆਉਣ ਭਾਵੇਂ ਨਾ ਆਉਣ ਪਰ ਰਾਕਾ ਕਦੇ ਵੀ ਸੁਨੇਹਾ ਲਾਵੇ ਅੱਧਾ ਪੰਜਾਬ ਇਕੱਠਾ ਹੋ ਜਾਣਾ ਰਾਕੇ ਪਿੱਛੇ
Sab kuj sahi kehya veere ne koi singer kise nu khnee nu ni dinda wahhhh raka bai❤
ਜੇਨੇ ਤੁਰਨਾ ਸਿਖਾਇਆ ੳਹਦੀ ਪੁਛਦੇ ਨੀ ਬਾਤ
ਤੇ ਇਹਨਾਂ ਨੂੰ ਹੁੰਦੀ ਆ ਉਸਤਾਦ ਉਸਤਾਦ...🔥✍🏻
Kine सिखाया सब तो पहले कलाकार hni si
🎉❤❤❤❤❤❤❤❤❤❤❤❤❤❤bahut vadia song aa 🌹🌹🌹😇😇🤩😎😎😎😎😎😎😎👍👍👍👍👍👍🤟🤟🤟🤟🤟🤟🤟🤟🤟
ਸਹੀ ਗੱਲ ਹੈ ਰਾਕੇ ਬਾਈ ਦੀ ❤❤❤
ਬਾਬਾ ਜੀ ਚੜਦੀ ਕੱਲਾ ਵਿਚ ਰੱਖਣ ਮੈਰੇ ਵੀਰ ਜੀ ਨੂੰ। 🎉🎉🎉🎉🎉🎉
ਜਿੰਗਦੀ ਵਿਚ ਪਹਿਲੀ ਵਾਰ comant ਕੀਤਾ ਕਿਸੇ ਸਿੰਗਰ ਦੇ ਗਾਣਿਆ ਤੇ.. ਰੱਬ ਤੈਨੂੰ ਬਿੱਲ ਬੋਰਡ ਤਕ ਲੈਕੇ ਜਾਵੇ 🙏
ਬੰਗੜ
ਬਹੁਤ ਸੋਹਣਾ song bro ਪੂਰੀ ਸਚਾਈ ਹੈ ਲਿਖੀ ਹੋਈ ਔਰ ਸਾਰਾ ਕੁੱਝ ਬਿਨਾ ਡਰੇ ਗਾਇਆ ਹੈ God bless you ❤❤❤❤❤
What are you talking about Truth every thing is copied in this song even the music is copied bro
And you are talking about Truth wow😂😂
@@brahmdeepsingh4638 phela app kuch karke dikha fir ake gyan de....
ਕਿਆ ਬਾਤ ਗੱਲਾਂ ਸੱਚੀਆਂ ਬੋਲਿਆ ....ਸਾਡੇ ਸਿਰ ਤੇ ਬਣਕੇ ਬਾਦ ਚ ਸਾਡੇ ਨਾਲ ਹੀ attitud ਚ ਗਲ ਕਰਦੇ
ਸਾਡਾ ਕਲਾਕਾਰ ਰਾਕਾ ਦਿਲ ਦਾ ਸਾਫ ਸਚ ਬੋਲਣ ਸ਼
ਵਾਲਾ❤❤❤❤❤❤
Raka punjabi industry ch ek alag pashaan🎉❤
ਸਰਬੱਤ ਦਾ ਭਲਾ ਹੋਵੇ, ਸੱਚ ਬੋਲਣ ਦੀ ਹਿੰਮਤ ਕੀਤੀ ਐ ,
ਰਾਕਾ ਬਾਈ ਬਹੁਤ ਵਧੀਆ ਸੱਚ ਕੌੜਾ ਹੁੰਦਾ ਬਾਈ ਦਿਲੋ ਪਿਆਰ ਤੇਰੇ ਨਾਲ❤❤❤ love you bai ਸੱਚ ਬੋਲੀਆਂ ਬਾਈ ਨੇ ਹੁਣ ਕਈਆਂ ਨੂੰ ਮਿਰਚਾ ਲੱਗਣ ਲੱਗ ਪੈਣ ਗੀਆ
Sirrrra rake bro🎉🎉💥👌👍😎🤘
bro aag lga di 😍😎
Shaheed oh hunde a Jo desh layi Kuch karn. Ethe zameer Mari Kaum singers nu legend kehnde a Jo fake gangsta life promote karde a. Raka Bai great work
Tu ki kita desh laye tu aagya comment ch Gyan Den
Desh layi kita hi aa desh da na ena ute le ke gaya sarkaar nu saal da 24cr deya naale osnu Shaheed kon ka reya legend hi kah re ne
@@__no__name____ it's ok don't wanna argue but not agree with your whatever you saying . I respect our army people who die for country . Or respect B R Ambedkar who wrote our constitution because of him we got all rights Nahi ta. So called jatts shudar including me minority people can't get education
@@NorthIndianlama me vi teri gala naal sahmat ni par sirf army te br vargeya de naal naal kise or nu manna kitho galat ha naale dhyaan naal soch ke vekhi jeda Banda cancer pidita layi donation vi karda si naale ek apne peha naal rode vi banvai si ode pind ch naale thodi bota madad vi karda rahnda si te es ch ki galt ha je onu lok acha mande ne soch ke vekhi naale javab hona ni Hove ta di
राजस्थान वासियों की ओर से आप को ढेर सारी शुभकामनाएं 🙏
ਬਹੁਤ ਹੀ ਵਧੀਆ ਮਿਊਜ਼ਿਕ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਵਧੀਆ ਵੀਡੀਓ❤❤❤❤❤❤❤❤❤❤
Raka bohot sohni likhat da malak aa❤
Raka the greatest personality, ਰੱਬ ਸਦਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ।
raka bai🔥🔥 ne loka de bond ch mirchi pati a🔥😂
Good luck
Kyu tenu free pukki mildi ede vlo
@@sukhrajsandhu6716 🌶️🌶️🌶️
👎🏻
ਗਾਣੇ ਚ ਹਰ ਗੱਲ 102%.ਸੱਚ ਬਾਈ
ਬੋਹਤ ਬਦੀਆ ਰਾਕੇ ਪਰ ਕਦੇ ਮੂਸੇ ਵਾਲੇ ਨੂੰ ਮਾੜਾ ਨਾ ਬੋਲੀ ਫਿਰ ਐਮ ਨਈ ਹੇਟ ਮਿਲਣੀ ❤❤
End gall baat ❤
Waheguru ji kirpa bnaai rakhan veer te. Good Song
Vt
ਵਾਹ ਜੀ ਵਾਹ ਸਦਾ ਚੜਦੀ ਕਲਾ ਚ ਰਹੇ
ਰੱਬ ਰਾਖਾ
😊😊
Proud raka😊😊
Gal te saria sahi aa yrr
ਬਹੁਤ ਖੂਬ ਮੁੰਡਿਆ👍
ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ... 🤗🤗🤗🤗🤗
Asha g
ਸਾਡੀ ਪੂਰੀ ਸਪੋਰਟ ਆ ਛੋਟੇ ਵੀਰ ਰਾਕੇ ਨੂੰ💪🏻💪🏻
Up valo ki aur welcome raka up up raka raka raka raka raka raka raka raka raka raka ❤❤❤
ਵੱਡੇ ਵਿਦਵਾਨਾਂ ਦੇ ਇਹ ਗੀਤ 🌶️🌶️🌶️🌶️🌶️🌶️ ਬਹੁਤ ਜ਼ਿਆਦਾ ਲੜਿਆ ਉਹਨਾਂ ਨੂੰ ਬਵਾਸੀਰ ਹੋ ਗਈ ਐ 🌶️🌶️🌶️🌶️🌶️🌶️🌶️🌶️🌶️🌶️🌶️
Raka
Dil to salute rake bai tenu ❤
ਗੁਰੂ ਸਾਹਿਬ ਚੜਦੀ ਕਲਾ ਚ ਰੱਖੇ ਭਰਾ ਨੂੰ🎉
ਬਹੁਤ ਵਧੀਆ
ਜਦੋਂ ਕੋਈ ਆਪਣਾ ਨੀ ਗੀਤ ਚੱਲਦਾ ਫਿਰ ਜੀਜੇ ਆਵਦੇ ਦਾ ਵਿੱਚ ਨਾਮ ਲੈਂਦੈ ਨੇ 💯
😂ohne nam ta leya e ni veer keoo tuc yrrrrr
ਚੱਕ ਕੇ ਰੱਖ ਕੰਮ ਨੂੰ ਵੀਰ
ਜੈ ਗੁਰੂ ਦੇਵ ਧੰਨ ਗੁਰੂ ਦੇਵ
ਸਾਡਾ ਸ਼ਹੀਦ ਭਗਤ ਸਿੰਘ।
Mera v Bhai same
❤
Veera sada ta shide Udam Singh ji
Jinu sarkar sheed ni mandi 😅😅
@@RajinderSingh-gf2zo chl o ghusse tere varge di pent ch tatti nill jandi a fansi dekh k
⭐राका ⭐💚👍बेस्ट for ever 💚
Best of luck raka bhi top class geet
ਬਹੁਤ ਵਧੀਆ ਸਚਾਈ ਪੇਸ਼ ਕੀਤੀ ਵੀਰ ਨੇ ।
ਬਹੁਤ ਵਧੀਅਾ ਗੀਤ ਬਾੲੀ ਜੀ ❤❤❤❤❤ ਕੱਲਾ ਕੱਲਾ ਬੋਲ ਸਿਰਾ ਹੀ ਅਾ😊😊
Hilla chhaddi aa industry rakya aa Yar tu ta❤️❤️👍👍
Raka star ha bhai❤❤❤
Raka bai 🔥🔥🌪️
Keya baat aa veer. Jmana badlta tuci. ❤🎉 Kmall di kalakari aa tuhadi. Great. Full sport karo veero Raka ji di 🙏
ਬਾਈ ਛਾ ਗਿਆ ❤️❤️
Bollywood taak ਜਾਓ 22 tu ✌️✌️✌️✌️✌️👍👍👍👍
Heart touching voice bro 😊😊🎉🎉❤❤❤❤jattt da chamar
Jai gurudev ji satnam ji Jai bhim
Ideol tan sada baba sahib ji ne ..par raka sada bro dudaba ton ful spot❤❤
Jiunda Vasda Reh Sohneya
Dateya reh - Pori kamyabi di charda reh
वाह भाई 1 दिन में हजार सब्सक्राइबर्स🎉🎉🎉🎉 राका भाई बहुत ऊपर जाना
Awesome 👏 Superb ❤brilliant 🎉fabulous 👍Great ❤R❤A❤K❤A🥳🥳🥳🥳👍👍🔥🔥🔥🔥
Very good song raka jaan
Raka branded ❤❤
Raka lagend❤
Raka talented ❤
Raka sweet singer ❤
Raka handsome
Raka ghant chmaar.
Raka loka di jaan.
Raka love you from whole world
Love from UK, Canada USA , Australia, Africa, Europe. ❤❤❤❤❤❤❤❤❤❤❤❤❤😘😘😘😘😘😘😘😘😘😘😘😘😘😘
Gal tn pau ne sahi kahi aa
Ustad sb to pehla tuhade maa baap 🙏🏻
Jay Bheem nomo buddhiye Jay Sant Guru Ravidas Maharaj ki Jay proud to be jatav ☸️☸️☸️
ਰਾਕੇ ਨੇ ਬਹੁਤ ਘੈਂਟ ਘੈਂਟ ਗੀਤ ਬਣਾਏ ਹੋਏ ਸੀ ਪਰ ਵੱਡੇ ਵਿਦਵਾਨਾਂ ਨੇ ਕਿਹਾ ਕਿ ਨਸ਼ਿਆਂ ਤੇ ਗਾਉਂਦਾ ਪਰ ਉਹਨਾਂ ਨੂੰ ਪੁੱਛੇ ਕਿੰਨੇ ਟਾਇਮ ਤੋਂ ਨਸ਼ਿਆਂ ਤੇ ਗਾਣੇ ਆਉਂਦੇ ਨੇ ਪਰ ਕੋਈ ਉਹਨਾਂ ਸਿੰਗਰਾਂ ਨੂੰ ਨਹੀਂ ਬੋਲਿਆ ਜਦੋਂ ਰਾਕੇ ਦੇ ਗੀਤ ਆਏ ਤਾਂ ਵੱਡੇ ਵਿਦਵਾਨਾਂ ਨੂੰ ਖੂਨ ਦੀਆਂ ਟੱਟੀਆਂ ਲੱਗ ਗਈ ਨੇ ਬਵਾਸੀਰ ਹੋ ਗਈ ਐ ਵੱਡੇ ਵਿਦਵਾਨਾਂ ਨੂੰ 🌶️🌶️🌶️🌶️🌶️🌶️
Ina di kudi kad gya raka penchoda di jad chotha peg la ke teri bah fadni odo ina da sabyachar khrab ne hunda pen da chola ina da
Sachi ਬਈ ਸਿਰਾ ਬੰਦਾ ਤੂੰ🎉🎉❤❤❤❤
ਲੰਬੀ ਉਮਰ ਹੋਵੇ ਵੀਰ ਜੀ ਦੀ
❤Masterpiece 💯 love you bhai.. Pehla bnda hai jisne apni cast nai chhupaai 🙏... Khich k rakho bro...
Bai suni da Sab nu ha apni jagha sarra gaint aa ❤
ਬਿਲਕੁੱਲ ਐਨੀ ਹੀ ਪੁੱਛ ਹੋਣੀ ਚਾਈਦੀ ਆ।
ਖਿੱਚ ਕੇ ਰੱਖ ਕੰਮ ਵੀਰ ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
Hun ta eh v apna pra always chlu babbu maan Wang ❤❤❤🎉 love you brother
Waheguru chardi kallan vich rakhe tenu Raka veer❤
ਕਿਆ ਬਾਤ ਹ ਕਿਆ ਬਾਤ ਹ ਕਿੰਨਾ ਸੋਹਣਾ ਗਾਣਾ ਪਰ ਲਿਮਿਟ ਚ ਰਹਿ ਕੇ ਗਾਣਾ
Dil khush ho gya tere gane sunke veer de ♥️
Mere veer dil khush kar ditta love you aa veere ❣
Sahi kaha rkka veere ne Jo bi kaha ❤❤❤
ਸਾਡੇ ਸਮਾਜ ਦਾ ਅਗਲਾ ਕਲਾਕਾਰ ਰਾਕਾ raka ਸਾਡਾ ਅਗਲਾ ਲੀਡਰ ਚੰਦਰ ਸ਼ੇਖਰ ਆਜ਼ਾਦ
😂😂😂wtf
ਸਾਡੇ ਸ਼ਹੀਦਸਿੰਘ ਤਾਂ 96ਕਰੋੜੀ ਫੌਜਾ ਨੇ ⚔️
@@challengerthar dekh ta le agle ne keha ki aa
@@challengerthar 😂
@@challengerthar ਲੋੜੇ ਤੇ ਚੜ ਫਿਰ
@@Nihangzz ਆਪਣਾ ਨਾਮ ਦੇਖ ਤੇ ਆਪਣੀ ਸ਼ਬਦਾਵਲੀ ਦੇਖ 👎
Sahi kiha veer 🙏🙏
Real legend, Real ideal, Real Shaheed Sardar Bhagat Singh G
Loda le lee peo tere da fair😂
My @ss
Ryttt ✅
Inclab jindabad ❤
@JHAJJ hello real ideal shaeed sardar bhagat singh ji aa tu oh boli jana ethe ode karke aa nahi ta putt angrezan de chamche huna c
❤❤❤❤sahi gall veer ❤❤❤❤
Very.nice.song.raka.bay.❤❤❤❤
Sihdu moose wala
💪💪💪💪
Very nice song ❤❤
ਜਿਉਂਦਾ ਰਹਿ ❤
Serrr ਰਾਕਾ ਬਾਬਾ ਜੀ ਮੇਹਰ ਭਰਿਆ ਹੱਥ ਰੱਖੇ
🌿🌹"🇪🇺🙏जय"✺भिम"🍃🌹🇪🇺🌹"🙏नमो✺बुद्धाय"🇪🇺🌿🙏जय"✺संविधान"🌹🇪🇺🌹🍃🙏"✺जिन्दाबाद"🇪🇺🙏🌿🍃
Ap krde kmai eh aye din motti dso kehda de ke janda thode ghar aa ke roti 🔥🔥📌
Super bro जय भीम बहुत सुन्दर प्रस्तुति में संग अच्छा है बिहार
ਕਲਾਕਾਰ ਹੀ ਸਹੀਦ ਕਲਾਕਾਰ ਹੀ ਸੂਰਮੇ ਪਾਗਲ ਲੋਕਾਂ ਨੂੰ ਕੌਣ ਸਮਝਾਵੇ ਸਿੰਗਰਾ ਖਿਛੇ ਨੇ ਲੋਕ ਰਾਕਾ very good
ਗੂਰੁ ਗੋਬਿੰਦ ਸਿੰਘ ਜੀ ਨੂੰ ਦਿਲ ਮੰਨਦੇ ਆ❤❤❤
Bhai.jee.siraaaa
Raka Bai superstar 🌟🔯🔯🔯🔯🌟🌟🌟🌟🌟🌟🌟🌟🌟🌟🌟🌟
sach bolda banda full support 🎉🎉
ਅੱਤ ਲਾਇਨਾ ਲਿਖੀਆ ਬਾਈ 👍
Att
Nice song
ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ਅੱਤ ❤❤❤❤❤❤❤❤❤❤❤❤❤
Respect For the Singer, Composer , Director ❤ RAKA
ਸਵਾਦ ਲਿਆਤਾ ਰਾਕੇ ਬਾਈ ❤️
💙
🔥Raka 💯😎🖤
🎉 very nice song 🎉🎉🎉🎉🎉🎉
ਬਹੁਤ ਵਧੀਆ ਗੀਤ ਵੀਰ ਜੀ❤❤❤
Full Support Raka veer wah ji wah bhut wadia dseya te gaayea
God bless you ❤❤ very nice song