Dr Gurpreet Kaur| ਨਿੱਜੀ ਜ਼ਿੰਦਗੀ ਤੋਂ ਲੈ ਕੇ ਸਿਆਸਤ ਬਾਰੇ ਸੁਣੋ Dr Gurpreet Kaur ਦਾ ਦਿਲਚਸਪ Interview |N18V

Sdílet
Vložit
  • čas přidán 2. 07. 2024
  • ਮੁੱਖ ਮੰਤਰੀ ਮਾਨ ਦੀ ਪਤਨੀ ਦਾ ਵੱਡਾ ਦਾਅਵਾ। ਨਿਊਜ਼18 ਦੇ EXCLUSIVE ਇੰਟਰਵਿਊ 'ਚ ਕਿਹਾ 'ਜਲਦ ਪੂਰਾ ਹੋਵੇਗਾ ਮਹਿਲਾਵਾਂ ਨਾਲ ਕੀਤਾ ਵਾਅਦਾ'। 'ਇਸ ਸਾਲ ਦੇ ਅਖੀਰ ਤੱਕ ਮਿਲਣਗੇ 1000 ਰੁਪਏ'। AAP ਨੇ ਵਿਧਾਨਸਭਾ ਚੋਣਾਂ ਦੌਰਾਨ ਕੀਤਾ ਸੀ ਵਾਅਦਾ। ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਸੀ ਵਾਅਦਾ।
    ਮੈਂ ਤਾਂ ਰੋਜ਼ ਕਹਿੰਦੀ ਹਾਂ ਮਾਨ ਸਾਬ੍ਹ ਨੂੰ ਮਹਿਲਾਵਾਂ ਦੇ ਹਜ਼ਾਰ ਰੁਪਏ ਬਾਰੇ
    #bhagwantmann #drgurpreetkaur #news18punjab #drgurpreetkaurinterview #jalandharbyelection #chandigarhnews #jalandharnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_jalandhar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 53

  • @harmanjeetsingh8308
    @harmanjeetsingh8308 Před 2 dny +23

    45/50 ਮੁੰਡੇ ਨਜਾਇਜ਼ ਪੰਜਾਬ ਤੋਂ ਲੈਕੇ ਡਿਬਰੂਗੜ੍ਹ ਤਕ ਜੇਲਾ ਵਿਚ ਡੱਕੇ ਹੋਏ ਨੇ ਉਨ੍ਹਾਂ ਰੱਬ ਤੇ ਭਗਤਾਂ ਦਾ ਸਰਾਫ ਤੁਹਾਡਾ ਜੀਵਨ ਨਰਕ ਬਣਾ ਕੇ ਰੱਖ ਦੱਉ, ਉਨਾਂ ਮਾਂਵਾਂ ਬਾਰੇ ਵੀ ਸੋਚੋਂ ਜਿਨ੍ਹਾਂ ਦੇ ਬੱਚੇ ਨਜਾਇਜ਼ ਜੇਲਾਂ ਵਿਚ ਡੱਕੇ ਹੋਏ ਨੇ ਉਹ ਮਾਂਵਾਂ ਦਾ ਵੀ ਰੂਹ ਰੋਂਦੀ ਹੋਣੀ ਬੱਚਿਆਂ ਦਾ ਮੂੰਹ ਵੇਖਣ ਨੂੰ ਤਰਸ ਗੱਈਆਂ,ਮਾਨ ਸਰਕਾਰ ਸਿੱਖ ਵਿਰੋਧੀ ਸਰਕਾਰ

  • @SukhdevSingh-lu4hd
    @SukhdevSingh-lu4hd Před 2 dny +18

    ਤੁਹਾਡੇ ਕੋਲ ਰਿਪੋਰਟ ਗਲਤ ਪੰਜਾਬ ਖ਼ਾਲੀ ਹੋ ਰਿਹਾ ਜੀ

  • @JASSISINGH-hg4in
    @JASSISINGH-hg4in Před 2 dny +17

    ਬੀਬਾ ਜੀ ਪੰਜਾਬ ਦੇ ਮੁੰਡੇ ਡਿਬਰੂਗੜ ਜੇਲ ਦੇ ਵਿੱਚ ਗਿਰੇ ਹੋਏ ਨੇ ਉਹਨਾਂ ਨੂੰ ਵੀ ਕਢਵਾਓ ਕੋਈ ਕਸੂਰ ਨਹੀਂ ਹੈ ਉਹਨਾਂ ਦਾ

  • @SatnamSingh-wv9gg
    @SatnamSingh-wv9gg Před 2 dny +6

    ਇੱਕ ਹੋਰ ਮੈਸਜ਼ ਆ ਮੈਡਮ ਜੀ ਜਿਵੇਂ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਯੂਪੀ ਤੇ ਰਾਜਸਥਾਨ ਜਾਂ ਬਿਹਾਰ ਦੇ ਭਈਆਂ ਨੇ ਪੰਜਾਬ ਤੇ ਕਬਜ਼ਾ ਕਰ ਲੈਣਾ ਏ ਮਾਨ ਸਾਹਿਬ ਕੋਈ ਕਨੂੰਨ ਲੈਕੇ ਆਉਣ ਜਿਵੇਂ ਦੂਸਰੀਆਂ ਸਟੇਟਾ ਵਾਲਿਆਂ ਨੇ ਕਨੂੰਨ ਲਾਗੂ ਕਰੇ ਨੇ ਉਸੇ ਤਰ੍ਹਾਂ ਮਾਨ ਸਾਹਿਬ ਵੀ ਇਹੋ ਜਿਹਾ ਕਨੂੰਨ ਪੰਜਾਬ ਵਿੱਚ ਵੀ ਲੈਕੇ ਆਉਣ ਇਕ ਅਧਾਰ ਕਾਰਡ ਜਾਂ ਵੋਟ ਕਾਰਡ ਬਣਵਾ ਰਹੇ ਜਾਂ ਨੌਕਰੀਆਂ ਬਾਰੇ ਪਹਿਲਾਂ ਪੰਜਾਬ ਦੇ ਬੱਚਿਆਂ ਨੂੰ ਦਿੱਤੀ ਜਾਵੇ ਜਦੋਂ ਬਾਹਰਲੀਆਂ ਸਟੇਟਾਂ ਵਾਲੇ ਪੰਜਾਬੀ ਬੱਚਿਆਂ ਨੂੰ ਇੱਕ ਵੀ ਨੌਕਰੀ ਨਹੀਂ ਦਿੰਦੇ ਤੇ ਫਿਰ ਪੰਜਾਬ ਵਿੱਚ ਕਿਉ ਸੁਨੇਹਾ ਲਾ ਦਿਓ ਪੰਜਾਬ ਦੇ ਲੋਕ ਬਹੁਤ ਨਰਾਜ਼ ਚੱਲ ਰਹੇ ਅਸੀਂ 2014 ਤੋ ਲੈਕੇ ਜ਼ਿਲ੍ਹਾ ਬਰਨਾਲਾ ਮਾਨ ਸਾਹਿਬ ਨੂੰ ਵੋਟਾਂ ਪਾਉਂਦੇ ਆ ਰਹੇ ਹਾਂ ਧੰਨਵਾਦ ਜੀ ਵਹਿਗੁਰੂ ਤੰਦਰੁਸਤੀ ਬਖ਼ਸ਼ੇ

  • @punjabienetertainment8220

    ਪਰਿਵਾਰਾਂ ਤੇ ਹਮਲੇ ਕਰਨੇ ਤਾਂ ਭਗਵੰਤ ਮਾਨ ਨੇ ਆਪ ਹੀ ਸ਼ੁਰੂ ਕੀਤੇ ਆ,,,

  • @user-ty6tn6it8y
    @user-ty6tn6it8y Před dnem +2

    ਬੀਬਾ ਜੀ ਕੇਜਰੀਵਾਲ ਦੇ ਕਹਿਣ ਤੇ ਸਿੱਖਾਂ ਦੇ ਬੱਚਿਆਂ ਨੂੰ ਬਾਹਰ ਜੇਲਾਂ ਵਿੱਚ ਭੇਜਣਾ, ਬਾਹਰ ਦੇ ਲੋਕਾਂ ਉੱਤੇ ਕਾਨੂੰਨ ਨਾ ਬਣਾਉਣਾ ਪੰਜਾਬ ਦੀ ਅਬਾਦੀ ਵਧ ਰਹੀ ਹੈ, ਜਿਵੇਂ ਦੂਜੇ ਸਟੇਟਾਂ ਨੇ ਕਾਨੂੰਨ ਬਣਾਇਆ, ਪੰਜਾਬ ਨੂੰ ਵੀ ਬਾਣਾਉਣਾ ਚਾਹੀਦਾ ਧੰਨਵਾਦ ਜੀ

  • @SatnamSingh-wv9gg
    @SatnamSingh-wv9gg Před 2 dny +6

    ਮੈਡਮ ਗੁਰਪ੍ਰੀਤ ਕੌਰ ਜੀ ਮਾਨ ਸਾਹਿਬ ਨੂੰ ਕਹੋ ਜਿਹੜਾ ਸਿੱਖਾਂ ਪ੍ਰਤੀ ਰਵੱਈਆ ਉਸ ਵਿੱਚ ਸੁਧਾਰ ਕਰਨ ਸਿੱਖ ਵਿਰੋਧੀ ਮੁਹਿੰਮ ਚੱਲ ਰਹੀ ਏ ਉਸ ਤੋਂ ਕਿਨਾਰਾ ਕਰਨ ਨਹੀਂ ਤਾਂ ਆਉਣ ਵਾਲਾ ਭਵਿੱਖ ਤੁਹਾਡਾ ਠੀਕ ਨੀ ਰਹੇ ਗਾ

  • @amarpalsingh5366
    @amarpalsingh5366 Před 2 dny +7

    ਇਹਨਾਂ ਤੱਕ ਤਾਂ ਗਿਫ਼ਟ ਪੈਕ ਕਰਕੇ ਹੀ ਪਹੁੰਚਦੇ ਹਨ

  • @manjeetsingh7622
    @manjeetsingh7622 Před 2 dny +1

    Dear sister Dr Gurpreet kour ji congrates . I deeply respect you on the core of my heart because you always cover your head with scarf I appreciate your simplicity.

  • @asttydydydgfxfxyfufug3798

    ਮੈਡਮ ਢਾਈ ਸਾਲ ਹੋਗੇ ਨੇ ਅੱਜ ਤੱਕ ਦੀ ਗੱਲ ਕਰਾਂ ਸਭ ਔਰਤਾਂ ਦਾ ਤੀਹ ਤੀਹ ਹਜ਼ਾਰ ਹੋਗੀਆ ਹੈ ਸਾਰਾ ਦਿਓਗੇ

  • @JagsirSingh-xg4nu
    @JagsirSingh-xg4nu Před 2 dny +2

    ਧੰਨਵਾਦ ਜੀ

  • @SukhdevSingh-lu4hd
    @SukhdevSingh-lu4hd Před 2 dny +8

    ਬੀਬਾ ਡਾਕਟਰ ਸਾਹਿਬ ਸਾਊ ਸੁਭਾਅ ਸੂਝਵਾਨ ਪਰਸਨ ਗੁੱਡ

  • @rupinderjitkaur4170
    @rupinderjitkaur4170 Před 2 dny +3

    ਡਾਕਟਰ ਸਾਹਿਬ ਨੌਕਰੀਆ ਕੱਢੇ ਨਹੀ ਤੇ ਬੱਚੇ ਬਾਹਰਲੇ ਦੇਸਾਂ ਨੂੰ ਜਾਣਗੇ ਹੀ

  • @JatinderSingh-sb5jv

    Bhut vadhiya soch de malik aa dr gurpreet kaur sidhi sadii

  • @asttydydydgfxfxyfufug3798

    ਮੈਡਮ ਥੋਡੇ ਘਰਵਾਲੇ ਜਿਨ੍ਹਾਂ ਸਾਰੇ ਲੀਡਰਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਬੈਲਿਆ ਗਿਆ

  • @gurtejkaur6431
    @gurtejkaur6431 Před 2 dny +1

    Well done dr gurpreet

  • @punjabienetertainment8220

    ਮੁਲਾਜਮਾ ਨੂੰ ਤਨਖਾਹ ਦੇਣ ਲਈ ਤਾਂ ਇਹਨਾਂ ਕੋਲ ਪੈਸੇ ਹੈ ਨਈ,,,1000ਰੁਪਏ ਕਿਥੋਂ ਦੇਣਗੇ,,, ਲੋਕਾਂ ਨੂੰ ਗੱਪਾਂ ਵਿੱਚ ਫੇਰ ਲੈ ਆਉਣਗੇ,,, ਪੱਤਰਕਾਰ ਕਿਵੇਂ ਮਸਕੇ ਲਗਾ ਰਿਹਾ,,,

  • @pritpalsingh5150
    @pritpalsingh5150 Před 2 dny +1

    Very nice ji

  • @JatinderSingh-sb5jv

    Mere bhen bhut pyaree aa bhagwant ji da jiwan satthi nimrta

  • @kk-ql5xt
    @kk-ql5xt Před 2 dny +2

    1000 rupee di ta koi gal nhi na dio
    Par nshe bend kro jis karke ghar ojad rhe hai Mera bhra vi bhut nsha karda Sadia tenshana agge 1000 di koi okat nhi

  • @nishangill3115
    @nishangill3115 Před 2 dny +1

    Mam dibrugarh jehde be ksur leja k sitte h ohna da sraf lgguga tuhade privar nu yaad rkhyo

  • @JatinderSingh-sb5jv

    Sachiiii jiheee lagde aa dr gurpreet ji menu chusat chlaaak jihi nai lagde gurprret kaur ji jo moh oh dil h aa

  • @hirdapuriaasatgurlightsatg9534

    ਵਲੰਟੀਅਰਾਂ ਨੂੰ ਦੇਖੋ

  • @babavadphagsinghji2865

    ❤❤❤😘😘😘

  • @kuldeeplal3901
    @kuldeeplal3901 Před 2 dny

    She is intelligent and express her views sharply.I think she will be in parliament very shortly.

  • @navpreetsingh661
    @navpreetsingh661 Před dnem

    Thinking amritpal he is good person

  • @harmelbains2683
    @harmelbains2683 Před 2 dny +2

    Kota naal viah ho gia hai

  • @balkaranbrar9627
    @balkaranbrar9627 Před dnem +1

    ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦੀ ਮਿਕ੍ਸਿੰਗ ਹੋ ਰਹੀ ਆ ਕਰਜਾ ਚੁੱਕ ਕੇ ਸਰਕਾਰ ਚਲਾ ਰਹੇ ਨੇ ਇਹ ਕਿਵੇਂ ਚੱਲੇਗਾ

  • @tarloksingh6487
    @tarloksingh6487 Před 2 dny +2

    Madam ji bhagat ji not Aam his father many year MLA

  • @JatinderSingh-sb5jv

    Bhen ji mere betii aa mera cacha bhut dhaka kar riha pani nai lagan dinda jmeen h

  • @JatinderSingh-sb5jv

    Wahe guru dr grlurpreet ji ni tatiiiiii wao na lagan dao bhut badhia insaan bhen sadiiii

  • @harmelbains2683
    @harmelbains2683 Před 2 dny +6

    Chor naal viah ho gia hai

  • @balkarchand6136
    @balkarchand6136 Před 2 dny +1

    Aam greeb aadmi cm nu kime mil sakda.

  • @Fullysikh
    @Fullysikh Před 2 dny +2

    ehe je doctora nu koi nhi puchdaaa

  • @user-cc8qs8lg8u
    @user-cc8qs8lg8u Před 2 dny +1

    Affem buki kholo

  • @balkaranbrar9627
    @balkaranbrar9627 Před dnem

    ਜੋ ਕੁਰੱਪਸ਼ਨ ਮੰਤਰੀ ਕਰ ਰਹੇ ਹਨ ਉਹ

  • @harnetchoudhary1782

    ਲੋਕ ਸਭਾ ਚੋਣਾਂ ਵਿੱਚ ਜੋ ਹਾਲ ਹੋਈਆ ਆਮ ਆਦਮੀ ਪਾਰਟੀ ਦਾ ਉਹੀ ਹਾਲ ਜਲੰਧਰ ਵਿੱਚ ਹੋਵੇਗਾ ਗਾ, ਮੋਜੂਦਾ ਸਰਕਾਰ ਹੋਣ ਕਰਕੇ ਜਿੱਤ ਜਾਣ ਤਾਂ ਅਲੱਗ ਗੱਲ ਹੈ ਜਿਵੇਂ ਭਗਵੰਤ ਮਾਨ ਗੁਮਰਾਹ ਕਰ ਰਿਹਾ ਜਲੰਧਰ ਵਾਲੀਆਂ ਨੂੰ ਤੁਸੀ ਸਾਡੇ ਐਮ ਐਲ ਏ ਨੂੰ ਜਿਤਾਓ ਤੇ ਕੈਬਨਿਟ ਮੰਤਰੀ ਮੈਂ ਬਣਾਵਾਂਗਾ ਇਹ ਸਿਰਫ ਗੱਲਾਂ ਨੇ ਪਹਿਲਾਂ ਵੀ ਬਥੇਰੇ ਐਮ ਐਲ ਏ ਨੇ ਜਿਹੜੇ ਕੈਬਨਿਟ ਮੰਤਰੀ ਬਣਨ ਦੇ ਦਾਅਵੇ ਦਾਰ

  • @harmelbains2683
    @harmelbains2683 Před 2 dny +3

    Nachar naal viah ho gia hai.

  • @jasdeepkaur2259
    @jasdeepkaur2259 Před 16 hodinami

    Sonu ki pta lgda ki ho reha kuch ni bnd hoyea ome hi chl reha Bina paise koi km ni hunde ethe..

  • @XYZ12716
    @XYZ12716 Před 2 dny +1

    National media Modi-Modi karda rehnda, eh Mann-Mann krda rehnda.

  • @harindergill1367
    @harindergill1367 Před 2 dny +1

    Apni jeb vichon devo karje le k nhi

  • @mohindersingh4906
    @mohindersingh4906 Před dnem

    Mann ji kitho den ga 1000rspar nahi karja bahut ho geya mad mushkal ha

  • @ikodapasara8143
    @ikodapasara8143 Před 3 hodinami

    ਪੱਤਰਕਾਰ ਮਰਾਸੀ ਕਿ ਕੰਜਰ ?

  • @JatinderSingh-sb5jv

    Cm nai milna maan warga

  • @pammasingh5431
    @pammasingh5431 Před 2 dny

    1000 RU ni hun ta 28000 hangea

  • @HOMKITCHN
    @HOMKITCHN Před dnem

    Hon nhi aaunde tusi mud k

  • @amanpreetsingh1506
    @amanpreetsingh1506 Před dnem

    Hun ne sikh nal galt ho reha

  • @Sandeepkaur-qv1yf
    @Sandeepkaur-qv1yf Před 2 dny

  • @jaloursingh3758
    @jaloursingh3758 Před dnem

    Zero ho gaya
    Nahi jitza