ਦੁਆਬੇ ਵਿੱਚ ਰਹਿਣ ਨੂੰ ਕਿਓੰ ਜੀਅ ਕਰਦਾ , ਸੁਣੋ ਤੁਸੀਂ ਵੀ || Very busy lifestyle in Village Pind punjab de
Vložit
- čas přidán 7. 08. 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Thanks for wishing Eid Mubarak.
ਇਹ ਤਾਂ ਹਰਵਾਂਹ ਦੀਆਂ ਫਲੀਆਂ ਨੇ ਤੁਸੀ ਤੌਲੇ, ਕੋਈ ਲੋਭੀਆ। ਜਦੋ ਦਾਣੇ ਬਹੁਤ ਛੋਟੇ ਹੁੰਦੇ ਤਾਂ ਕੱਟ ਕੇ ਜਦੋ ਦਾਣੇ ਪੈ ਜਾਂਦੇ ਤਾਂ ਦਾਣੇ ਕੱਢ ਕੇ ਬਣਾਈਦੇ।
Waheguru ji Maher karn ji
ਅਸੀ ਵੀ ਨਵਾ ਸ਼ਹਿਰ ਦੁਆਬੇ ਤੋ ਹਾ ਪਿੰਡ ਖਟਕੜ ਕਲਾ ਨੇੜੇ ਬੰਗਾ
Sat Sri Akal bhainji. Beautiful vlog and interesting chitchat.”ਅੰਬੀਆਂ ਨੂੰ ਤਰਸੇਂਗੀ ਜੇ ਛੱਡ ਗਈ ਦੇਸ ਦੁਆਬਾ”। with love and kind regards 😊🇩🇪🙏
😂😀
Yes ludhiana side vi 48-55 theka. Koi kheti karan lai riha hi nahi tan theka sasta
Dee suit light shade bht sohna duppta v sohna black m v follow krdi a sbji respie apki
Asi v doabe de de 55 nu chakyi asi kheti
ਤੁਹਾਨੂੰ ਸੁਣ ਕੇ ਹੁਣ ਦੁਆਬੇ ਵਾਲੇ ਵੀ ਖੇਤ ਦਾ ਹਾਲੇ ਦਾ ਰੇਟ ਚੱਕਣਗੇ 😂 ਮੈ ਵੀ ਨਵਾਂ ਸ਼ਹਿਰ ਤੋਂ ਹਾਂ ਮੈਂ ਵੀ ਆਪਣੇ ਘਰ ਗੱਲਾਂ ਕਰਦੀ ਹੁੰਦੀ ਆ ਕਿ ਤੁਹਾਡੇ ਵੱਲ ਹਾਲਾ ਜ਼ਿਆਦਾ ਹੈ ਪਰ ਤੁਸੀਂ ਕੰਮ ਬਹੁਤ ਕਰਦੀਆਂ ਦੁਆਬੇ ਵਾਲੀਆਂ ਨਹੀਂ ਬਹੁਤਾਂ ਕਰਦੀਆਂ ਹੁਣ ਤਾਂ ਪਸ਼ੂ ਵੀ ਘੱਟ ਰੱਖਣ ਲੱਗ ਪਏ ਲੋਕ ਵਿਗੜੇ ਹੋਏ ਆ
ਦੀਦੀ ਤੁਹਾਡਾ ਕਿਹੜਾ ਪਿੰਡ ਆ ਨਵਾਂ ਸ਼ਹਿਰ ਚ ਮੈਂ ਵੀ ਨਵਾਂ ਸ਼ਹਿਰ ਦੀ ਆ
Asi vi nawanshar de a 🙏 asi ta phela bhut km kita bhane 🙏 sara ghar da vi bhar da vi apni mummy de nal bhut help karodyia hundyia c 🙏 hun de bachey ni karde km hun ta kudyia 2 km karke thak jandyia ne 🙏❤
ਤੁਹਾਡਾ ਕਿਹੜਾ ਪਿਡ ਏ
😂 same nsr to
@@AmandeepKaur-fw9sq ਕਿਥੋ ਕਿਹਾ
ਮਾਲਵੇ ਵਿੱਚ ਲੋਬੀਆ ਦੀਆਂ ਫਲੀਆਂ ਕਹਿੰਦੇ ਹਨ
ਸਤਿ ਸ੍ਰੀ ਅਕਾਲ ਦੀਦੀ ਜੀ🙏🙏
Asi chola Malout near Shri Muktsar sahib
Sat shri akal sister ji asi chole fali khande aa sister ji bahut tasty lag dea ne ji 🙏👌🙏👌👌👌👌👌👌❤️🎉❤🎉❤🎉❤
fir te muktsar v aa jana didi ji
I think eh Raungi hai.. gravy wali banayidi hai asi ..pr eh te grocery store toh mildi kadhi hoyi.. asi half kg da packet le aayida.. Manjeet Kaur from Jalandhar
Dee tusi coffe bht pindyoo m v hun sonk nal pini a bt m cold coffeee banii a deee tusi v kadi cold coffee bna k share kryo deee
ਸਤਿ ਸ੍ਰੀ ਆਕਾਲ ਭੈਣੇ 🙏🙏
Di thode kol S 24 samsung ph a
Very nice ji bhut vdia video aa
Sat Shri akal didi ji 👌
Nise video ji sat siri akal didi ji
Eid mubarak very Nice sisters
Satshiri akal g 🙏🙏
ਅਸੀਂ ਵੀ ਚੋਲੇ ਕਹਿੰਦੇ ਹਾ ਮੈਡਮ ਜੀ ❤
Ss akal ji ki hal hai ji
ਬਰਨਾਲਾ ਜ਼ਿਲ੍ਹਾ
Sat shri akal di
Thanks didi bakred li
Ssakal ji Very nice vlog 🎉🎉🎉🎉
Kitha janda o nawanshar tuc
Bhut kush nikal da sade 88 hjar thekka 60 hjar di muggi nikli 1lakh 35 hjar ta jhona 62 man kanak nikli aa
Ssa didi g tusi dasdio g pta krna hoya asi kotkpure tho a g sharn kotkpura j tusi aye v ty jror dasio g asi thuhanu mileage g welcome kotkpura g ❤❤🎉🎉🎉
❤
ਅਸੀਂ ਚੋਲੇ ਫਲੀਆਂ ਕਹਿੰਦੇ ਲੋਬੀਆ ਪਹਿਲੀ ਵਾਰ ਸੁਣਿਆ ਮਾਲਵਾ ਬਿਲਟ
Asi v lobiaa kehne tran taran to
Asi v lobiaa kehne tran taran to
Asi b lobia khnde haan puadh to
Asi chole phaliya kahne aa
ਅਸੀ ਵੀ ਚੌਲੇ ਹੀ ਕਹਿੰਨੇ ਜੀ 😊
Kdi phagwara duabe da shoping centr bi aa ke dekho
ਸਤਿ ਸ੍ਰੀ ਆਕਾਲ ਦੀਦੀ
🙏🏻
From Doaba belt ⛳️
Didi sada doaba side theke ghat a only 35000,Sade val ladies ina kam bilkul ne kardia bas fashion bahut badi janda 😉
Sahi kiha tusi main v nawasher to blog kardi aa
ਸਹੀ ਕਿਹਾ ਜੀ
Didi ji ma kotkpura to colg kardi ji jado tusi kotkpura aya jurroo message karna
Hlo g assi kotkupra the nal faridkot to a
sade malve vich 75000 deka
👌👌
ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍,
ਬਹੁਤ ਸੋਹਣੀ ਵੀਡੀਓ ਜੀ❤❤❤❤
❤❤❤
🙏🙏🙏
❤❤🎉🎉
❤❤
Nice video
🙏🙏
❤❤❤❤❤❤
One of my favourite ❤
Ase narma de fle kahda ha 🙏🙏
Bhanji thode sare blog vadia hunde aa 👌👌❤️❤️❤️
Nice
ਅਸੀਂ ਮਾਝੇ ਵਾਲੇ ਮੈਨੂੰ ਪਤਾ ਨਹੀਂ ਇਹਨੂੰ ਕੀ ਕਹਿੰਦੇ ਆ mere ਵੀ ਲੱਗੀਆਂ ਨੇ
ਸਾਡੇ ਗੁਰਦਾਸਪੁਰ ਵਿੱਚ 35000 ਨੂੰ ਹੈ ਇਕ ਕਿੱਲਾ
ਝੋਨਾ ਲੱਗਦਾ ਆ ਜੀ ਤੁਹਾਡੇ
ਤੇ ਜਮੀਨ ਦੁਆਬੇ ਦੀ ਜਮੀਨ ਵਰਗੀ ਆ ਜੀ
@@GurjantSingh-jn9iu ਬਹੁਤ ਵਧੀਆ ਫਸਲ ਹੁੰਦੀ ਹੈ 70 ਹਜਾਰ ਰੁਪਏ ਦਾ ਪਿਛਲੀ ਵਾਰ ਇਕ ਕਿੱਲੇ ਵਿੱਚੋਂ ਨਿਕਲਿਆ ਸੀ ਹਾਲਾਂਕਿ ਉਹ ਪੈਲੀ ਇੰਨੀ ਵਧੀਆ ਨਹੀਂ ਸੀ
@@narainsinghbajwa7320 ਫਿਰ ta ਬਹੁਤ ਵਦੀਆਂ ਜੀ
ਚਲੋ ਚਾਰ ਪੈਸੇ ਵੀ ਬਚ ਜਾਂਦੇ ਹੋਣਗੇ ਮਹਿੰਗਾਈ ਬਹੁਤ ਆ ਜੀ
ਪਰ ਦੁਆਬੇ ਵਿਚ ਇਸ ਰੇਟ ਤੇ ਨਹੀ ਮਿਲਦੀ 50-60 ਚਲ ਪਿਆ ਹੈ ਬਹੁਤ ਬੁਰਾ ਹਾਲ ਹੈ ਛੋਟਾ ਜਿਮੀਦਾਰ ਮਾਰਿਆ ਜਾਂਦਾ ਹੈ
SSA de sabji aa opar banc gad k ak green chader ondaa o la doo
Di tusi eko vaar evening time dal ja sabji bna lia karo morning v ho jandi aa duphher nu j nahi kush hunda kush hor bna k kha lia karo sara din tusi tudke lai jane aa ana jiyada thude ghar kam aa dal sabji ta ek time e masa bandi aa
❤❤❤❤❤❤❤❤❤
Beautiful vlog
Asi iss nu rongi diaa falia bolde
🎉❤❤❤❤❤
Waheguru ji mahar karan 🎉🎉🎉🎉🎉
Asi lobia kada didi
Very nice
Nice video...SSA di..❤gbu
❤❤❤🙏🙏🙏
اسلام عیلکم بہت بہت شکریہ جی عیدمبارک دینے کا دعا ہے ک اللہ تعالی آپکو اور آپکی فیملی کو ہمشیہ خوش رکھے ( امین)
Haji kot kapura wale best a
❤️❤️❤️🎉🎉
Jai kissan
ਦੀਦੀ ਜੀ ਤੁਸੀਂ ਇਹ ਦੱਸੋ ਜੀ ਤੁਹਾਡੇ ਸਬਜ਼ੀ ੳਤਰਨਲਾਗੀਜੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
35000 ji
Nice Video
ਦੀਦੀ ਸਾਡੇ ਵੱਲ ਠੇਕਾ 73 ਹਜ਼ਾਰ ਨੂੰ ਆ
ਸਾਡੇ ਨਵਾਂਸ਼ਹਿਰ ਵਲ੍ਹ ਤਾਂ ਠੇਕਾ 35 ਤੋਂ 45 ਹਜ਼ਾਰ ਦੇ ਵਿਚਾਲੇ ਆ
5:17
Tuci flia to siva kush hor bnayia kro
35000 Thakar ha
Doaba vich 35000 ha thaka
Buht Shukria for Eid Mubarak app b sada Salamat raho ❤
Sade ta Duaabe ch chore falia hi kihnde aa jalandhar jile ch
I am also from Jalandhar but Mei te Chore fali kdi nahi sunya😮
@@Manjeet-Kaur2806 asi ta apne khet ch bhut vela londe rhe aa chore falia dian
امید کرتے ہیں کہ آیندا ویلاگ مین نام ضرور لیں گے ( دہنیوار)
Hamery tarf bhe seam he bolty ha jesy AP beth rahy ho seam he pakaty ha Pakistan Panjab sy 👍💕
ਹੰਜ਼ੀ ਭੈਣੇ ਮਾਲਵੇ ਵਾਲੇ ਹੁਣ ਦੁਆਬੇ ਵਿਚ ਆ ਕੇ ਠੇਕਾ ਚੱਕੀ ਜਾਂਦੇ ਆ
ਸਾਡੇ ਵੀ 60 ਹਜਾਰ ਕਰ ਦਿਤਾ
ਅਸੀਂ ਭੈਣੇ ਜਲੰਧਰ ਤੋਂ ਆ ਜੀ
Asi nakoder tio sade be thik bht ho gia 50 hajar
@@user-gk1bo3jk6k hnji koyi na g ho jna 60 v malve valeya ne att chakki peyi aa
Fir sucide krde aa
good
Duabe nalo boli kaffi frk aa
ਦੀਦੀ ਜੀ ਤੁਸੀਂ ਕਿਸੇ ਦਿਨ ਚੋਲੇਆ ਤੇ ਕੱਦੂ ਦੀ ਸੁਕੀ ਸਬਜੀ ਬਣਾਇਆ ਊ ਬਹੁਤ ਟੇਸਟੀ ਬਣ ਦੀ ਹੈ ਜੀ
Gurleen putt hun thik aaji
ਅਸੀ ਵੀ ਚੋਲੇ ਭਲੀ ਕਹਿੰਦੇ ਆ
ਸਤਿ ਸ੍ਰੀ ਅਕਾਲ ਭੈਣੇ 🙏🙏
اور یہ کہ دوسرا لینٹر کب ڈال رہے ہیں؟
ਅਸੀ।ਵੀ।ਲੋਭੀਆ।ਕਹਿੰਦੇ।ਨੇ।ਮਲੌਦ
Hiiii ji ਮੈਂ ਵੀ ਮਲੌਦ ਤੋ ਮੇਰੇ ਪੇਕੇ ਆ
ਗੁਰਮੀਤ ਭੈਣੈ ਤੁਹਾਡੀ ਸਬਜ਼ੀ ਵੀ ਕਾਲੀ ਹੋ ਜਾਂਦੀ ਹੈ ਜੀ
ਚੈਰੀ ਫਲੀਆ ਦੀ
سوری مجھے نہں علم کہ آپ اردو بول سکتے ہیں یا پڑھ سکتے ہیں کہ نیں
Sada Val ladies ena kam ni krdiya milking lai vi siri rakha a 10000 ta
💯💯🤜🫶👐🤝