ਵੀਰ ਸੰਧਾਰਾ ਲੈ ਕੇ ਆਇਆ || Pind Punjab de new Vlog Village lifestyle happy Lifestyle 😊
Vložit
- čas přidán 8. 09. 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਸਾਡੇ ਤਾਂ ਮਾਲਵੇ ਵਿੱਚ ਤੀਆਂ ਦਾ ਦੀਵਾਲੀ ਤੇ ਲੋਹੜੀ ਤਿੰਨ ਸੰਧਾਰੇ ਤੇ ਫਿਰ ਭੈਣ ਰੱਖੜੀ ਵਾਲੇ ਦਿਨ ਰੱਖੜੀ ਲੈ ਕੇ ਆਉਂਦੀ ਹੈ ਤਾਂ ਫਿਰ ਵੀ ਦਿੰਦੇ ਹਨ ਸਾਰੇ🎉🎉
ਸੱਤ ਸ਼੍ਰੀ ਆਕਾਲ ਭੈਣਜੀ , ਪ੍ਰਮਾਤਮਾ ਚੜ੍ਹਦੀ ਕਲਾ ਰੱਖੇਂ
ਹੁਸ਼ਿਆਰਪੁਰ ਵੀ ਨਹੀ ਦਿੰਦੇ ਸੰਧਾਰਾ ਕਿਸੇ ਨੂੰ ਪਤਾ ਨੀ ਕੀ ਹੁੰਦਾ ਸੰਧਾਰਾ ਵਧੀਆ ਤਿਓਹਾਰ ਆ ਭੈਣ ਭਾਈ ਦੇ ਪਿਆਰ ਦਾ
@@surjitkaur205 ਹਾਜੀ ਮੇਰੇ ਪੇਕੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਚ ਹਨ ਤੇ ਸੁਹਰੇ ਨਵਾਂਸ਼ਹਿਰ ਸਾਡੇ ਵਲ਼ ਸੰਧਾਰੇ ਵਾਰੇ ਕਿਸੇ ਨੂੰ ਨੀ ਪਤਾ
ਮੈਂ ਵੀ Hoshiarpur toh hi a but sade ta dinde aa
May v district hoshirpur v p o dhada kalan to aa sade val v nahi dinde sandara
Sada district vi hoshiarpur hi hai asi dasuya side to ha sade vi kise nu sandare da kuj pta nhi ki hunda
Tindo, petha, bataoon, bhindi, chole daal with kadoo, shimla mirch, gawar, karele punjab vich tan bahut options ne.
ਸੰਧਾਰਾ ਤਾਂ ਇਕ ਬਹਾਨਾ ਭੈਣ ਭਰਾਵਾਂ ਦਾ ਪਿਆਰ ਹੁੰਦਾ
ਸਾਡੇ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵੀ ਨਹੀਂ ਦਿੰਦੇ ਸੰਧਾਰਾ ਜੀ
Dende a ji
ਮੁਕਤਸਰ ਸਾਹਿਬ ਦਿੰਦੇ ਸੰਧਾਰਾ ਭੈਣ
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ🙏🙏🙏🙏🙏🙏👍👍👍👍👍👍👍👍👍👍👍👍👍👍👍👍👍
ਸਤਿ ਸ਼੍ਰੀ ਆਕਾਲ ਜੀ ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ❤❤❤❤❤❤❤❤
ਸਰਬੱਤ ਦਾ ਭਲਾ ❤❤
Very nice vlog ❤❤❤❤❤
ਸਤਿ ਸ੍ਰੀ ਅਕਾਲ ਦੀਦੀ ਜੀ🙏🙏
Very nice video
Good
ਸਾਡੇ ਜ਼ਿਲਾ ਅੰਮ੍ਰਿਤਸਰ ਸਾਡੇ ਵੀ ਸੰਧਾਰਾ ਨਹੀਂ ਆਉਂਦਾ ਨਾ ਸਾਨੂੰ ਪਤਾ ਕੀ ਹੁੰਦਾ
ਵਧੀਆ ਆ ਪੇਕਿਆਂ ਵਾਲਿਆਂ ਨੂੰ ਫਾਲਤੂ। ਦਾ ਫ਼ਿਕਰ ਹੀ ਆ । ਕੋਈ ਵਧੀਆ ਨਾ ਕਰ ਸਕੇ ਤੇ ਲੜਾਈ ਵੀ ਆ
There I am east india we become celebrating sanddara there mean we have has for new setup winter turn on make turn off summer so called gonna bust bust so sipped tea stay night(; if) so say hariyali teej sandhara must go on
@@navneetkaur5127Sandhara means Teeya den aunde aa Doabe ch sade v ghat vad hi aunde aa
Sat shri akal sister ji nice vlog ji tuhade
Nise video ji sat siri akal sister ji
ਭੈਣ ਜੀ ਸਤਿ਼ ਸ਼੍ਰੀ ਅਕਾਲ ਭੈਣ ਤੁਸੀ ਬੁਟੀਕ ਚੋ ਜਿਹੜੇ ਸਟੇਡ ਤੇ ਕੱਪੜੇ ਰੱਖਦੇ ਜੇ ਉਹ ਕਿਥੋ ਲਿਆ ਅਤੇ ਕਿਨੇ ਦਾ ਲਿਆ ਪਲੀਜ ਜਰੂਰ ਦੱਸਣਾ 🙏🏻
Asi Jalandhar to aji sundara wech ke ke hunda hai ji 🙏🏽🙏🏽🥰🥰
Very good ji
Tuhadi kitchen vali side nu bahut hanera lagda kitchen inter karde light kat hai
Shimer glass simer bnarsi new febric aa
ਸਾਡੇ ਪਹਿਲਾ ਸਾਓਣ ਪੱਕੇ ਪਰ ਦੇ ਲੈ ਕੇ ਤੋਰਦੇ ਜਿਵੇ ਸੱਸ ਦਾ ਸੂਟ।
Beautiful vlog
दीदी मैं आपको राजस्थान से देखती हूं आपके वीडियो देखकर बहुत कुछ सीखने को मिलता है
Sade v dinde a ji sandhra ludhiana vale
❤❤
Ripan khushi tudea pind de ne pind da ke name ha
Nice video sister ji ❤
X ਦੀਦੀ ਸਾਡੇ ਵੀ ਤੋਰੀਆਂ ਦੀਆਂ ਵੱਲਾਂ ਬਹੁਤ ਨੇ ਪਰ ਤੋਰੀਆਂ ਨਹੀਂ ਲੱਗੀਆਂ
❤❤🙏🙏🇨🇦
Good morning MAM..! It’s always a greatest moment for a lady, when her brother pays visit to her.By the way it a thousands years old sanaatani ritual..we sikhs were hindus At the first.
Nice. Video 🎉🎉🎉♥️♥️♥️♥️
Satshiri akal g nyc vlog 🎉🎉
Ssa didi g ki hal aa thoude didi sade wal ta ravraaj he nii haiga sandhara dena ga bs lodhi diwali he dinde aa
Ssa di nittu cute baby
Nice ❤🎉
🙏🙏
🥰🥰👌
❤❤🎉🎉😊😊
❤❤🎉🎉🌹🥰🥰
❤❤❤❤❤❤❤❤
Didiii jiii ptabh ne kyu nhi jiii jana ??
Hor tusi bjjji bahut hunde ho didi
ਸਾਡੇ ਵੱਲ ਤਾਂ ਭੈਣੇ ਕੋਈ ਵੀ ਸੰਧਾਰਾ ਲੈ ਕੇ ਆਵੇ ਨਾ ਜਾਵੇ 🙏🙏
Kyu g
ਕਿਹੜਾ ਜਿਲਾ ਐ ਜੀ@@DS_Brar
Hanji bhanji sade valh vi koi sandhara ni dinda lohri dinde hn
ਮਾਲਵੇ ਚ ਤਾਂ ਦਿੰਦੇ ਨੇ ਸੰਧਾਰਾ
Sade majhe wal nai revaaj sandhare da ji
🙏👌👌😘😘❤️❤️🇩🇪🇩🇪
ਦੀਦੀ ਜੀ ਨਾਇਸ ਵੀਰ ਤੇ ਭਾਬੀ ਜੀ ❤❤❤❤❤❤❤
ਭਾਬੀ ਕੌਣ ਹੈਂ ??
@@gsrandhawa558 ਦੀਦੀ ਤੁਸੀਂ ਕਿਹਾ ਸੀ ਮੇਰੀ ਭਾਬੀ ਤੇ ਵੀਰ ਆਉਣ ਵਾਲੇ ਨੇ ਉਹਨਾਂ ਨੂੰ ਕਹਿਆ ਸੀ ਤੁਹਾਡੇ ਭਾਬੀ ਤੇ ਵੀਰ ਨਾਇਸ ਨੇ ਜੀ ਕੁਝ ਗ਼ਲਤ ਕਿਹਾ ਜੀ ਜ਼ਰੂਰ ਦੱਸੋ ਜੀ ਕਮੇਟ ਪੰਜਾਬੀ ਭਾਸ਼ਾ ਵਿਚ ਦਿਉਂ ਜੀ ਪਲੀਜ਼
Hlo g ❤
Sat Shri akal didi g very nice vlog g
Gurmeet ji tusi karma wale oo Jo Veer Sabdara lai k aaya Mere Do Brother c Bahut Sohne But dona di death ho gayee Jio jio Rakhri de din nere aunde aa mera dil bahut udas rehda aa Mai kdi Rakhri banan hi nhi gayee Veera to bahad Chalo mere kolo reh nhi hoya aapne dil di gal shere kr diti tohade nal Waheguru ji tohanu sare pariwar nu chardikla ch rakhe Hasde Vasde raho ji❤❤
So sad 😔
Thoda real nanan kinyea a real
Parneet bot cote baci a didi
ਸਤਿ ਸ੍ਰੀ ਆਕਾਲ ਭੈਣੇ 🙏🙏
❤sat Shri akal didi ❤
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤
ਦੀਦੀ ਸਾਡੇ ਵੀ ਕੱਦੂ ਨਹੀਂ ਲੱਗੇ ਵੇਲਾ ਬਹੁਤ ਨੇ ਪਰ ਕੱਦੂ ਨਹੀਂ
ਸਾਡੇ ਵੀ ਨੀ ਲੱਗੇ ਕੱਦੂ ਤਾਂ
Main ta akkk k ਵੇਲਾ pattt ditiaaaaa
मनवीर ने केडी तरिख नू जाना है
15ਨੂ
ਪੰਦਰਾਂ ਨੂੰ
Etni jra sir ldki ko chunni de rkhi h
ehde vich ki galat aah??.. enni piyari laggdi ci….
Pakistan walay fake hoty hen wah g zabardst👌🏻👌🏻hm apki videos dekh dekh k khush hoty hn like krte hn or ap hme hi fake k ri hn sad
Bahut fake calls aaondiyan ne ji
Sorry agar tuhanu feel hoya but ih shach hai +92 wale number bahut fake calls aaondiyan ne
Didi mera cheanl band ho gya meri video uplod nahi hundi
Didi ds deo please
Tuci copyright content upload keeta hona ji
Agale ne strike de ditti honi
Nice Video
Very Nice g❤❤❤
👌👌👌👌👌
👍👍👍
🎉🎉❤
Very nice ❤
So nice video
Nice di g.
Very nice ji🎉🎉🎉🎉
❤❤❤❤❤❤
Nice video🎉🎉
😂👍
❤
❤❤❤
Very nice didi ❤
❤❤❤