ਗਿਆ ਪਰਦਾਫ਼ਾਸ਼ ,ਸੁਖਬੀਰ ਬਾਦਲ ਦਾ ਗੁਪਤ ਸਮਝੌਤਾ HERA PHERI NAHI

Sdílet
Vložit
  • čas přidán 2. 07. 2024
  • ਗਿਆ ਪਰਦਾਫ਼ਾਸ਼
    ਸੁਖਬੀਰ ਬਾਦਲ ਦਾ ਗੁਪਤ ਸਮਝੌਤਾ HERA PHERI NAHI
    #electricity #watercrisis #punjab #latestnews

Komentáře • 53

  • @singh.pradeep
    @singh.pradeep Před 5 dny +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @sahibsinghcheema4151
    @sahibsinghcheema4151 Před 6 dny +2

    ਧੰਨਵਾਦ ਜੀ ਵਾਹਿਗੁਰੂ ❤

  • @LalSingh-df2kq
    @LalSingh-df2kq Před 6 dny +18

    ਮੇਰੇ ਪਿੰਡ ਘੁੰਮਣ ਕਲਾਂ ਵਿਖੇ 17 ਮੁੰਡੇ ਕੁੜੀਆਂ ਨੂੰ ਭਗਵੰਤ ਮਾਨ ਸਾਹਿਬ ਨੇ ਨੌਕਰੀਆਂ ਦਿਤੀਆਂ ਹਨ ।

    • @sattibains4818
      @sattibains4818 Před 6 dny +4

      Tohade pind da e CM hoa fir oh, Asin Thainge par rakhan ge

    • @ajaypalsinghdhaliwal1490
      @ajaypalsinghdhaliwal1490 Před 6 dny

      ਮੇਰੇ ਪਿੰਡ ਵੀ ਲੱਗੇ ਨੇ ਕਾਂਗਰਸੀ ਪਰਿਵਾਰ

  • @user-rt8dg2xt8h
    @user-rt8dg2xt8h Před 5 dny +2

    ਨੌਕਰੀ ਸਪੋਟਰਾਂ ਨੂੰ ਦੇਵਾਂਗੇ ਕੋਈ ਡਿਗਰੀ ਦੀ ਲੋੜ ਨਹੀਂ ਹੋਊ ਬਸ ਆਪ ਬਾਲਿਆਂ ਦੀ ਸਪੋਟ ਕਰੋ ਵੋਟਾਂ ਚ

  • @BalbirSingh-hy5qp
    @BalbirSingh-hy5qp Před 6 dny +5

    ਸੁਖਬੀਰ ਸਿੰਘ ਬਾਦਲ ਇਹ ਡਿਕਟੇਟਰ ਆਦਮੀ ਹੈ ।ਜਿਹੜੇ ਕੁਝ ਆਦਮੀ ਪਿਛੇ ਤੁਰੇ ਫਿਰਦੇ ਹਨ ਇਹਨਾਂ ਕੁਝ ਨਹੀ ਮਿਲਿਆ ।ਸੁਖਬੀਰ ਸਿੰਘ ਬੜਾ ਚਲਾਕ ਆਦਮੀ ਹੈ ।ਜਦੋਂ ਇਹਦਾ ਮਤਲਬ ਨਿਕਲ ਗਿਆ ਫਿਰ ਇਹਨੇ ਕਿਸੇ ਨੂੰ ਪੁਛਣਾ ਨਹੀਂ ।ਹੁਣ ਤੇ ਕਹਿੰਦੇ ਹਨ ਕਿ ਸਾਨੂੰ ਇਹਦੇ ਪੂਰਾ ਭਰੋਸਾ ਹੈ ।ਜਦੋਂ ਇਹਨਾ ਦਾ ਕੋਈ ਕੰਮ ਨਾ ਹੋਇਆ ਫਿਰ ਕਹਿਣਗੇ ਅਸੀਂ ਬਹੁਤ ਗਲਤੀ ਕੀਤੀ ਸੀ

  • @NarinderSingh-qg4iz
    @NarinderSingh-qg4iz Před 6 dny +4

    Good Mali ji

  • @jasmersingh2556
    @jasmersingh2556 Před 6 dny +9

    ਵੋਟਰਾਂ ਨੂੰ ਅਪੀਲ ਹੈ ਕਿ ਦਲ ਬਦਲੂਆਂ ਨ ਸਬਕ ਸਿਖਾਇਆ ਜਾਵੇ। ਬਹੁਤ ਵਧੀਆ ਮਾਲੀ ਸਾਹਿਬ।

  • @JasvinderSingh-dr7oi
    @JasvinderSingh-dr7oi Před 6 dny +1

    Thanks for information

  • @KulwantSingh-fu4bg
    @KulwantSingh-fu4bg Před 5 dny +2

    ਇਹ ਤਾਂ ਬਾਦਲ ਪਰਿਵਾਰ ਦੀ ਪਾਰਟੀ ਹੈ। ਪੰਥ ਦੀ ਪਾਰਟੀ ਬਣਾਓ।

  • @BalkarSingh-ty2sj
    @BalkarSingh-ty2sj Před 5 dny +2

    ਅਕਾਲੀ ਦਲ ਤੋ ਕਾਇਮ ਹੋ ਕੇ ਰਹੇਗਾ ਪਰ ਪੁਰਾਣੇ ਖੋਤੇ ਅਤੇ ਬਾਦਲ ਗਰੁੱਪ ਦੇ ਚਮਚੇ ਨਜਰ ਨਹੀ ਆਉਣਗੇ, ਕਮੇਟੀ ਵਿੱਚ ਰਾਜਨੀਤੀਵਾਨ ਨਹੀ ਚਾਹੀਦੇ ਸਿਰਫ ਧਾਰਮਿਕ ਸਖਸੀਅਤਾਂ ਵਾਲੇ ਹੋਣਗੇ।

  • @pritpalanand9783
    @pritpalanand9783 Před 5 dny

    New blood leadership is the need

  • @LalSingh-df2kq
    @LalSingh-df2kq Před 6 dny +5

    ਵੀਰ ਜੀ ਇੰਨ੍ਹਾ ਸਿੱਖੀ ਦਾ , ਪੰਜਾਬ ਦਾ ਤੇ ਪੰਥ ਦਾ ਕੀ ਸਵਾਰਨੈ । ਪੰਜਾਬ ਦੇ ਹਜ਼ਾਰਾਂ ਹੀ ਮੁੰਡੇ ਇਹਨਾਂ ਮਰਵਾ ਦਿੱਤੇ । ਪੰਜਾਬ ਦੀਆਂ ਸਾਰੀਆਂ ਮੰਗਾਂ ਤੇ ਮਿੱਟੀ ਪਾਈ ਰੱਖੀ ਐ ਹੁਣ ਤੱਕ । ਹੁਣ ਫੇਰ ਇੱਕ ਦੋ ਮੰਗਾਂ ਯਾਦ ਆਈਆਂ ਨੇ । ਅੱਜ ਹਰਸਿਮਰਤ ਕੌਰ ਸੰਸਦ ਵਿੱਚ ਬਿਆਨ ਦੇ ਰਹੀ ਸੀ ਕੇ ਜਿਨਾਂ ਚਿਰ ਅਕਾਲੀ ਦਲ ਐ ਐਨਾਂ ਚਿਰ ਅਸੀਂ ਪਾਣੀ ਦੀ ਇੱਕ ਬੂੰਦ ਨਹੀਂ ਦਿੰਦੇ। ਬਾਦਲ ਲਾਣੇ ਨੂੰ ਅਜੇ ਵੀ ਇਹੀ ਮੈਹਸੂਸ ਹੁੰਦੈ ਕੇ ਪੰਜਾਬੀਆਂ ਨੂੰ ਸ਼ਾਇਦ ਸਾਡਾ ਪਤਾ ਹੀ ਨਹੀਂ ਕੇ ਪਾਣੀ ਤਾਂ ਵੱਡੇ ਬਾਦਲ ਨੇ ਆਪਣੀਆਂ ਲਿਹਾਜ਼ਾਂ ਪੂਰਨ ਵਾਸਤੇ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਦੇ ਦਿੱਤਾ

    • @JasbirSingh-mw1vr
      @JasbirSingh-mw1vr Před 5 dny

      ਨਹੀਂ ਜੀ ਰਾਜਸਥਾਨ ਨੂੰ ਪਾਣੀ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਦਿੱਤਾ ਗਿਆ। ਹਰਿਆਣਾ ਨੂੰ ਪਾਣੀ ਦੇਣ ਲਈ ਭਾਖੜਾ ਨਹਿਰ 1966 ਤੋਂ ਪਹਿਲਾਂ ਹੀ ਬਣ ਚੁੱਕੀ ਸੀ। ਐਸ ਵਾਈ ਐਲ ਦੀ ਸਹਿਮਤੀ ਦਰਬਾਰਾ ਸਿੰਘ ਜੋ ਕਿ ਕਾਂਗਰਸੀ ਮੁੱਖ ਮੰਤਰੀ ਸੀ ਉਸਨੇ ਦਿੱਤਾ ਸੀ। ਇਹ ਤਥ ਹਨ। ਕੈਈ ਮਨਘੜਤ ਨਹੀਂ

  • @DiscoverwithKulmohan
    @DiscoverwithKulmohan Před 5 dny

    ਇਕ ਨਵਾਂ ਪਰਵਾਰ ਜੰਮ ਪਿਆ ਹੈ ਜੀ ।

  • @NaranjansinghVirk
    @NaranjansinghVirk Před 5 dny +1

    Right

  • @BalkarSingh-ty2sj
    @BalkarSingh-ty2sj Před 5 dny

    ਰਾਜਨੀਤੀਵਾਨ ਨੂੰ ਸੂਬੇ ਦੇਸ਼ ਯਾ ਲੋਕਾਂ ਦੇ ਹਿੱਤਾ ਨਾਲ ਕੋਈ ਸੰਬੰਧ ਨਹੀ। ਇਹਨਾ ਦਾ ਮਕਸਦ ਕੁਰਸੀ ਹੈ ਜਿਸ ਲਈ ਇਹਨਾ ਨੂੰ ਭਾਵੇ ਆਪਣੇ ਖਾਸ ਦੀਆ ਕੁਰਬਾਨੀਆ ਦੇਣੀਆ ਪੈਣ ਪਰ ਕੁਰਸੀ ਮਿਲਨ ਉਪਰੰਤ ਆਪਣਿਆ ਨੂੰ ਗਲ ਲਾ ਲੈਦੇ ਹਨ ਪਰ ਲੋਕ ਫਿਰ ਅਗਲੀ ਇਲੈਕਟ੍ਰਿਕ ਵਿੱਚ ਪਾਗਲਪਨ ਦਿਖਾ ਦੇਦੇ ਹਨ। ਲੋਕਾ ਨੂੰ ਦਿਮਾਗ ਤੋ ਕੰਮ ਲੈਣਾ ਚਾਹੀਦਾ ਹੈ।

  • @BalkarSingh-og4xb
    @BalkarSingh-og4xb Před 6 dny +3

    ਕਿਕਲੀ ਕਲੀਰ ਦੀ
    ਅਕਾਲੀ ਦਲ ਹੋ ਗਿਆ ਲੀਰੋ ਲੀਰ ਜੀ

    • @MaheshinderSingh-xn4nm
      @MaheshinderSingh-xn4nm Před 5 dny

      ਲੱਗਦਾ ਇਹ ਵੀ ਭਗਵੰਤ ਮਾਨ ਦਾ --------- ਹੈ

  • @sitalsinghmahrok2538
    @sitalsinghmahrok2538 Před 6 dny

    Mali sahib sach bol kah rahay han.Ihna di awal saray punbia nu sunni chahidi han.Waheguru ji chardikala kala baxan.

  • @user-ev7db8yv3j
    @user-ev7db8yv3j Před 5 dny

    App zindabad

  • @punjabi3937
    @punjabi3937 Před 6 dny +1

    ਗੁਰੂ ਘਰ ਦੀ ਕਮੇਟੀ ਦੀਆਂ ਚੋਣਾਂ ਕਦੋਂ ਹੋਣਗੇ

  • @mukhtiarsinghsandhu7348
    @mukhtiarsinghsandhu7348 Před 6 dny +3

    2027 vich sukhbir badal BJP de chon te election ladega kyoke nau mas da rista hai.

  • @BalkarSingh-og4xb
    @BalkarSingh-og4xb Před 6 dny +1

    ਅਕਾਲੀ ਦਲ ਨਾਮ ਹੀ ਰਹਿ ਗਿਆ ਪੰਥਕ ਵੋਟ ਸਿਫਟ ਹੋ ਗਿਆ ਹੈ, ਕਿਉਂਕਿ ਅਮ੍ਰਿਤ ਪਾਲ ਸਿੰਘ ਪੰਥਕ ਲੀਡਰ ਉਭਰ ਕੇ ਸਾਹਮਣੇ ਆ ਚੁੱਕਾ ਹੈ ਹੁਣ ਬਦਲਾਅ ਆਵੇਗਾ।ਹੁਣ ਲੋਕ ਅਕਾਲੀ ਦਲ ਨੂੰ ਪੰਥਕ ਨਹੀਂ ਮੰਨਦੇ।

    • @surinderkaurnihal8347
      @surinderkaurnihal8347 Před 6 dny

      ਅੰਮ੍ਰਿਤਪਾਲ ਵਰਗੇ ਵਰੋਲੇ ਪਹਿਲਾਂ ਵੀ ਆਏ ਸੀ, ਜਿਸ ਵਿੱਚ ਸਿਮਰਨਜੀਤ ਸਿੰਘ ਮਾਨ, ਅਤਿੰਦਰ ਪਾਲ ਸਿੰਘ , ਧਿਆਨ ਸਿੰਘ ਮੰਡ ਵਰਗੇ ਅੱਠ ਅਖ਼ੌਤੀ ਪੰਥਕ, ਵੱਡੀ ਲੀਡ ਤੇ ਚੁਣੇ ਗਏ ਸੀ ਪਰ ਨਤੀਜੇ ਕੀ ਨਿਕਲੇ ?
      ਤੇ ਕਿੱਥੇ ਗਏ ਅਖ਼ੌਤੀ ਪੰਥਕ ?

    • @paramjitsinghbrar1034
      @paramjitsinghbrar1034 Před 5 dny

      Kalidal badal a g, not Shromni Akali dal

  • @sukhdhillon6392
    @sukhdhillon6392 Před 5 dny

    ਮਲੂਕਾ is right

  • @AmarjitSingh-bh3yj
    @AmarjitSingh-bh3yj Před 6 dny +1

    Eh,,kerapakal

  • @Ranjeetdaliwal-kz2nc
    @Ranjeetdaliwal-kz2nc Před 6 dny +3

    ਨੋਕਰੀਆ
    ਸਾਡੇ ਪਿੰਡ ਦੀ ਇੱਕ ਛੋਟੇ ਕਿਸਾਨ ਦੀ ਬੇਟੀ ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਬਣੀ ਹੈ ਬਿਨਾਂ ਸਿਫਾਰਸ਼ ਤੋਹ।

  • @VikramSingh-qm5hc
    @VikramSingh-qm5hc Před 5 dny

    ਇਹੈ ਗਿਧਾੰ ਇਕੋ ਨੇ ਮੈ ਉਸੇ ਦਿੰਨ ਕਿਹਾ ਸੀ ਬਾੱਦਲ ਐਡੰ ਕੰਮਪਨੀ ਹੈ ਸਾਰਾ ਜਾੰਦਾ ਵੇਖ ਕੇ ਅੱਧਾ ਦਿਉ ਲੱਟਾ ਹੱਡੀ ਪੈਗੀ ਸਾਰੇ ਇਕੋ ਹੱਡੋਰੋੜੇ ।😅

  • @SURJITSINGH-jm3dp
    @SURJITSINGH-jm3dp Před 5 dny

    AAP jindabad

  • @baldevaujla
    @baldevaujla Před 5 dny

    Mali ji bolan de speed ghtao.

  • @VikramSingh-qm5hc
    @VikramSingh-qm5hc Před 5 dny

    ਜਦੌ ਗੁਰੂ ਤੇਗ ਬਹਾਦਰ ਸਾਬ ਏਨਾੰ ਵਾਸਤੇ ਸੀਸ ਦਿਤਾ ਔਦੌ ਇਹੈ ਗਾੰਡੂ ਐਡਂ ਕੰਮਪੰਨੀ ਮੂੰਹੂੰ ਵਿਚ ਘਾੱਹਾ ਪਾ ਕੇ ਗੋਡੇਆੰ ਪਰੰਨੇ ਗੁਰੂ ਸਾਬ ਦੇ ਦੱਰਬਾਰ ਸ਼ਰਨੰ ਮੰਗੀ ਔਦੌ ਏਹੈਨਾਂ ਦੀ ਮਰਦਾੰਨਗੀ ਕਿਥੇ ਸੀ ਮੂੱਗਲਾੰ ਦਾ ਸਿਖਾੰ ਪੈਰ ਮਿਦੇਆ ਸੀ ਸਾਡੇ ਨਾੰਲ ਤਾਂ ਉਨਾ ਦਾ ਕੋਈ ਲੈਣਾਦੇਣਾਂ ਨੰਹੀ ਸੀ ਗੁਰੂ ਹੱਰਗੋਬਿੰਦ ਸਾਹਿਬ ਤਾੰ ਪਹੈਲਾੰ ਹੀ ਏਹੈਨਾੰ ਦੇ ਕੰਨ ਫੱੜਾਏ ਸੀ ।ਸਾਨੂੰ ਜਾੰਣਦੇ ਸੀ ਪੰਗਾੰ ਤਾਂ ਏਨਾੰ ਦਾ ਸੀ ਗੱਲੈ ਆਪੰਣੇ ਪਵਾਲਿਆ ।ਸਿਖਾੰ ।🙏

  • @ashmeetbrar8169
    @ashmeetbrar8169 Před 6 dny

    Mali. Punjab Nag. KRna

  • @pritpalanand9783
    @pritpalanand9783 Před 5 dny

    Congress is more sincere than bjp

  • @pritpalanand9783
    @pritpalanand9783 Před 5 dny

    Dead horse

  • @dilrajdhion
    @dilrajdhion Před 5 dny

    New party wanted people

  • @darshansingh667
    @darshansingh667 Před 5 dny +1

    ਕਿਕਲੀ ਕਲੀਰ ਦੀ ਆ ਦੀ ਅਕਾਲੀ ਦਲ ਦੀ ਅਖੀਰ ਜੀ ਪਾਪੀਆਂ ਗੁਰੂ ਦੋਖੀਆਂ ਦਾ ਅੰਤ ਹੋ ਰਿਹਾ ਹੈ

  • @HarbhajanSingh-uc4ny
    @HarbhajanSingh-uc4ny Před 5 dny

    Sukhbir badal udon takk meeting. Karni band nhin karega ga jgon takk ehnu akaali apna pardhan nhin mn leindey

  • @surinderpalsingh2855
    @surinderpalsingh2855 Před 5 dny

    Mali sab asal khatra Hindu redical tu a ..Bathinda seat Bathinde Walea ne ithasik galti keeti ..

  • @neonsamuel8729
    @neonsamuel8729 Před 6 dny +1

    ਐਵੇਂ ਭੋਕੀ ਜਾਂਦਾ ਹੈ ਕਿਹਨੇ ਇਸਨੂੰ ਪੈਨਲਿਸਟ ਬਨਾ ਦਿੱਤਾ

  • @VikramSingh-qm5hc
    @VikramSingh-qm5hc Před 5 dny

    ਥਾੰਣੈ ਦਾਰ ਦੀ ਘੱਰਦੀ ਥਾੰਣੈਦਾਰਨੀ ਫੋਜੀ ਸਾਬ ਦੀ ਫੋਜੰਣ ਸੱਰਪੰਚ ਦੀ ਘੱਰ ਵਾੱਲੀ ਸੱਰਪੰਚਨੀ ਤੇ ਮੂੱਖਮੰਤਰੀ ਦੀ ਮੂੰਖਮੰਤਰਨੀ ਕੀ ਗੱਲਾਂ ਕਰਦੇ ਮਾੱਲੀ ਸਾਬ ਬੰਦੇ ਦੀ ਕੀ ਚੱਲਦੀ ਏ ।😅

  • @mukhtiarsinghsandhu7348

    Ik gana hunda si " Eh ta amli autt de sare ( read all parties) ".. Ta vote kih nu paiye.

  • @gurnamsinghgurnam-hd5ng

    Bus kro oe akali dal te panth nepunjab da te panth da Satya Nash kar dita !sare darhea vicho kihara leader agvai kar sakda hai ?

  • @lakhvindersingh9844
    @lakhvindersingh9844 Před 5 dny

    Sukhbir nu aje v pta nhi lagga k uh mand budi hai uh aje v apni akal vartda hai

  • @user-nw9qg8tv7y
    @user-nw9qg8tv7y Před 5 dny

    Maali nu boln di dhele di akal nahi maali das deve ussne ki kita eho jehe bitha lende ho tusi lannat hai

  • @jagwindersingh8633
    @jagwindersingh8633 Před 6 dny +1

    Sukhvir badal jindabad

  • @sahibsinghcheema4151
    @sahibsinghcheema4151 Před 6 dny +1

    ਧੰਨਵਾਦ ਜੀ ਵਾਹਿਗੁਰੂ ❤