Raag Desh, Bhai Baljeet Singh, Gurmeet Singh (Namdhari), Aaj More Aaye Hai, Vaar Bhai Gurdaas ji

Sdílet
Vložit
  • čas přidán 17. 11. 2011

Komentáře • 58

  • @rajeshbhutkar8069
    @rajeshbhutkar8069 Před měsícem

    Superb rendition of very divine shabad ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll 🙏🙏🙏🙏🙏

  • @ParamjeetKaur-gk4hw
    @ParamjeetKaur-gk4hw Před 10 měsíci +1

    Dhan Satguru jagjit Singh Ji 💐💐💐

  • @jasminderkaur7704
    @jasminderkaur7704 Před 5 měsíci

    👌🏻👌🏻👌🏻❤️ so beautiful rendition!!🌷🌷🌷🌷🌷🌷waheguruji Waheguruji Waheguruji 🌷🌷🙏🙏🙏🙏🙏

  • @ManpreetSingh-pe2wp
    @ManpreetSingh-pe2wp Před 3 lety +4

    ਕਬਿਤ : ੨੦੫
    ਸੁਪਨ ਚਰਿਤ੍ਰ ਚਿਤੁ ਬਾਨਕ ਬਨੇ ਬਚਿਤੁ
    ਪਾਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈ।।
    ਅਰਥ:- ਸੁਪਨੇ ਦੇ ਚਰਿਤ ਚੇਸ਼ਟਾ ਸਮਾਨ ਚਿਤ੍ਰ ਸਰੂਪ ਵਾਲਾ ਬਾਨਕ , ਵੇਸ ਵਜੋਂਤ ਬਾਣਾ ਬਣਾਯਾ ਹੋਯਾ ਅਰਥਾਤ ਢਾਲਿਆ ਹੋਯਾ ਹੈ ਜਿਨ੍ਹਾਂ ਨੇ ਬਚਿਤ੍ਰ ਅਦਭੁਤ ਇਕ ਰੰਗ ਵਿਚ ਅਨੇਕ ਰੰਗ ਦਿਖਾਣ ਵਾਲਾ , ਐਸੇ ਸਭ ਦੇ ਮਿਤੁ ਦਿਲ ਲੈ ਕੇ ਦਿਲ ਦੇਣ ਵਾਲੇ ਸਤਿਗੁਰੂ ਜੋ ਆਪ ਪਵਿਤ੍ਰ ਸੁੱਛ ਸੁੱਧ ਸਰੂਪ ਹਨ ਤੇ ਹੋਰਨਾਂ ਜਗਯਾਸੂਆਂ ਸਿੱਖਾਂ ਸੇਵਕਾਂ ਸਰਣਾਗਤਾਂ ਨੂੰ ਨਿਰਮਲ ਨਿਸ਼ਪਾਪ ਨਿਹਕਲੰਕ ਨਿਰਦੋਖ ਬਨਾਣਹਾਰੇ ਪਾਵਨ ਹਨ ਉਹ ਪਰਮ ਪ੍ਰਕਾਸ਼ ਰੂਪ ਗੁਰੂ ਮਹਾਰਾਜ ਅੱਜ ਇਸ ਦਿਨ ਇਸ ਜਨਮ ਵਿਖੇ ਮੋਰੇ ਮੇਰੇ ਆਪ ਦੇ ਘਰ ਆਏ ਸਾਖਯਾਤਕਾਰਿਤਾ ਨੂੰ ਪ੍ਰਾਪਤ ਹੋਏ ਹਨ ।
    ਪਰਮ ਦਇਆਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈ।।
    ਅਰਥ:- ਬਿਰਹਾਤੁਰ ਮਗਨਾਨੀ ਦਸ਼ਾ ਵਿਚ ਬਾਰੰਬਾਰ ਝਲਕਾ ਦੇਣ ਕਰ ਕੇ ਉਹ ਅਤਯੰਤ ਕਰ ਕੇ ਦਯਾ ਦੇ ਮੰਦਰ ਹਨ । ਅਤ ਲਾਲ ਪਯਾਰੇ ਮਨ ਭੌਦੇ ਵਾ ਮਸਤਾਨੇ ਨੇਤੂ ਬਿਸਾਲ ਖਿੜੇ ਹੋਏ ਹਨ ਜਿਨਾਂ ਦੇ ਅਥਵਾ ਬਿਸਾਲ ਚੌੜਾ ਪ੍ਰਫੁਲਿਤ ਹੋਯਾ ਹੋਯਾ ਹੈ ਜਿਨਾਂ ਦਾ ਮੁਖ ਚਿਹਰਾ , ਅਤੇ ਜੋ ਐਸੇ ਮੁਖ ਥੋਂ ਰਸ ਪਯਾਰ ਆਨੰਦ ਦੇ ਅਸਥਾਨ ਮਿਠੇ ਮਿਠੇ ਬਚਨ ਬੋਲ ਕੇ ਮਾਨੋਂ ਅੰਮ੍ਰਿਤ ਪਿਔਂਦੇ ਹਨ ।
    ਸੋਭਿਤ ਸਿਆਸਨ ਬਿਲਾਸਨ ਦੈ ਅੰਕਮਾਲ ਪ੍ਰੇਮ ਰਸ ਬਿਸਮ ਹੁਇ ਸਹਜ ਸਮਾਏ ਹੈ ।।
    ਅਰਥ:- ਸਹਿਜ ਅਵਸਥਾ ਦਾ ਆਸਨ ਇਸਥਿਤੀ ਦਾ ਅਸਥਾਨ ਜੋ ਹਿਰਦਾ ਦਿਲ ਹੈ ਉਸ ਉਪਰ ਸੋਭਾਯਮਾਨ ਹੋ ਕੇ ਅੰਕਮਾਲ ਸੀਨੇ ਲਗਾ ਲਗਾ ਦਿਲ ਦੀਆਂ ਲੈਂਦੇ ਦਿੰਦੇ ਬਿਲਾਸਨ ਕਈ ਭਾਂਤ ਦੀਆਂ ਕੀੜਾ ਵਾ ਕਲੋਲ ਕੀਤੇ ਅਥਵਾ ਆਨੰਦ ਬਖਸ਼ੇ । ਤੇ ਇਸ ਤਰ੍ਹਾਂ ਪ੍ਰੇਮ ਰਸ ਕਰ ਕੇ ਬਿਸਮ ਆਪਯੋਂ ਬਾਹਰ ਹੋਏ ਅਰਥਾਤ ਸਧਾਰਣ ਜੀਵਾਂ ਦੀ ਸਮਤਾ ਤੋਂ ਟੱਪੇ ਹੋਏ ਮੈਨੂੰ ਅਪਣੇ ਸਹਜ ਵਿਚ ਸਮਾ ਲੀਣ ਕਰ ਲਿਆ ।
    ਚਾਤ੍ਰਿਕ ਸਬਦ ਸੁਨਿ ਅਖੀਆ ਉਘਰਿ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈ ॥੨੦੫ ॥
    ਅਰਥ:- ਜਿਸ ਅਵਸਥਾ ਵਿਚੋਂ ' ਜੈ ਜੈ ਸਬਦ ਅਨਾਹਦ ਬਾਜੇ । ਸੁਣਿ ਸੁਣਿ ਆਨੰਦ ਕਰੇ ਪ੍ਰਭੁ ਗਾਜੇ । ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ॥... ਬਚਨ ਅਨੁਸਾਰ ਚਾਤ੍ਰਿਕ ਪਪੀਹੇ ਦੀ ਇਕ ਸਮ ਰਟ ਵਤ ਅਨਹਦ ਸਬਦ ਦੀ ਧੁਨੀ ਨੂੰ ਸੁਨਣ ਸਾਰ ਲਿਵਲੀਨ ਦਸ਼ਾ ਵੱਲੋਂ ਅਖੀਆਂ ਉਘੜ ਗਈਆਂ ਧਿਆਨ ਖੁਲ੍ਹ ਗਿਆ ਬਾਹਰਮੁਖੀ ਉਥਾਨ ਹੋ ਗਿਆ ਜਦ ਕਿ ਜਲ ਵਿਚ ਲੀਨ ਗਰਕ ਹੋਈ ਹੋਈ ਮਛੀ ਦੇ ਸ਼ਾਦੀਕ ਪਦਾਰਥ ਦੀ ਚਾਟ ਕਾਰਣ ਉਸ ਦੇ ਜਲ ਉਪਰ ਔਣ ਵਾਗੂੰ ਮੈਨੂੰ ਭੀ ਬਿਰਹੇ ਨੇ ਜਗਾ ਦਿੱਤਾ ।
    ਭੁੱਲ ਚੁੱਕ ਮੁਆਫ 🌺
    ਸਰਬੱਤ ਦਾ ਭਲਾ 🙏🏻

    • @Prabhjeet
      @Prabhjeet Před 3 lety +2

      ਬਹੁਤ ਬਹੁਤ ਧੰਨਵਾਦ 🌸🙇‍♀️🌸

    • @RaagKirtan
      @RaagKirtan  Před rokem

      Waheguru ji 🙏

  • @amritpalsingh8859
    @amritpalsingh8859 Před 2 lety +1

    Wahiguru ji🙏

  • @bishansingh8081
    @bishansingh8081 Před 2 lety +1

    Dhan Sri Satguru Jagjit Singh Ji Greeb Niwaaj 🌼🌺🌸🌻🌷

  • @gurbhejsingh107
    @gurbhejsingh107 Před 4 lety +1

    Dan dan satguru jagjeet singh ji sache patsaha ji

  • @shivpundit9960
    @shivpundit9960 Před 5 lety +3

    the sadhna of the singer is very much visible in the kirtan . jai ho jai ho

  • @Lakhwindersingh-jf8hs
    @Lakhwindersingh-jf8hs Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @drramansharma11
    @drramansharma11 Před 4 lety +3

    sufan charitar chitr, baney piya raman vichitr.

  • @kulbirsingh4614
    @kulbirsingh4614 Před 3 lety +1

    Bhout sunder gurbani gayi he bhai Baljit Singh ji and bhai Gurmeet Singh ji

  • @musiclove1297
    @musiclove1297 Před 8 lety +1

    kya bat a guru jii
    ehe mera favourite raag a
    dil nu bohat hi jeada sakoon milea. .

  • @drramansharma11
    @drramansharma11 Před 4 lety +2

    ati komal pavitr kaali akhiyaan sahitt.

  • @happigill4347
    @happigill4347 Před 8 lety +2

    very nice and sweet kirtan and many thanks to sukhjit for upload this video

  • @mehtabsinghmehtab4992
    @mehtabsinghmehtab4992 Před 3 lety +1

    ਵਾਹਿਗੁਰੂ ਜੀ ਅਨੰਦ ਆ ਗਿਆ ਜੀ

  • @jaiprakashdubey9603
    @jaiprakashdubey9603 Před 11 lety +7

    guru -kripa is raining,bathe as much as u can

  • @kiransahota3556
    @kiransahota3556 Před 7 lety +6

    out of this world

  • @hardeepsingh9324
    @hardeepsingh9324 Před 2 lety +1

    Sache patshaah ji di hazoori wich Haan ..

    • @RaagKirtan
      @RaagKirtan  Před rokem

      ਵਾਹਿਗੁਰੂ ਜੀ 🙏

  • @adityaprataap
    @adityaprataap Před 5 lety +3

    बहुत सुंदर ।

  • @ranjitkaur7721
    @ranjitkaur7721 Před 2 lety +2

    Nice shabad melodious voice 🙏👋

  • @HarjeetSingh-wv2kx
    @HarjeetSingh-wv2kx Před 11 lety +2

    gur ka shabad rattan hai heerai jit jarrao. ALL HUMANE BEING SHOULD LISTEN WORD BY WORD DEEPLY AND FEEL INTERNAL (NO WORD TO SAY.......)

  • @dr.harpreetkaur5294
    @dr.harpreetkaur5294 Před 4 lety +1

    #hisholinesssatgurujagjitsinghji🙏🙏

  • @nikhilduggal8364
    @nikhilduggal8364 Před 5 lety +1

    Lovely kirtan

  • @RaagKirtan
    @RaagKirtan  Před 12 lety +4

    @tarnhundal gurkirpa veer ji, dhanwaad

  • @r.s.videos4513
    @r.s.videos4513 Před 8 lety +1

    wah ji anand aa gya

  • @kuljeetsingh7627
    @kuljeetsingh7627 Před 6 lety +1

    Maha anand Raab aap bolda hai sant Gurmeet singh ji baljeet singh andar
    ..... ❤

  • @PreetiSharma-nu3fr
    @PreetiSharma-nu3fr Před 6 lety +2

    Wonderful rendition of Gurbani in Raag Desh, Guru Kripa!

    • @rsseehra72
      @rsseehra72 Před 6 lety +1

      Preeti Sharma ji do you know how many raags are there in Guru Granth Sahib ji

    • @ding888
      @ding888 Před 4 lety

      Rajinder Singh
      What a random question

    • @sikhnekanaamzindagi8746
      @sikhnekanaamzindagi8746 Před 3 lety

      @@rsseehra72 total 31 raag in ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ. 🙏

  • @entirecosmos4335
    @entirecosmos4335 Před 6 lety +2

    Vaheguru.

  • @jatinder7d
    @jatinder7d Před 5 lety +1

    Satgur daya kare sukhdata.

  • @jagdishkaur81ba7
    @jagdishkaur81ba7 Před 5 lety

    Wah g Wah 🙏🙏🙏🙏🙏

  • @pagster3127
    @pagster3127 Před 5 lety

    Blissful- ❤️

  • @Prabhjeet
    @Prabhjeet Před 3 lety +2

    🌸🙇‍♀️🌸✨🦋

  • @dr.harpreetkaur5294
    @dr.harpreetkaur5294 Před 4 lety +1

    #outofthisuni🙏🙌

  • @rajindersingh127
    @rajindersingh127 Před 4 lety +1

    🙏

  • @ashakoich8960
    @ashakoich8960 Před 6 lety

    wow

  • @tarnhundal
    @tarnhundal Před 12 lety

    sukhit veer bahut hi vadia kam kar rahe o upload kar ke eh anmol khajana....

  • @RaagKirtan
    @RaagKirtan  Před 6 lety

    Like And Subscribe The Link Below For more Videos
    czcams.com/channels/ng6dn-dce8d8Nnxk-JK-iA.html

  • @sukhjitsingh2984
    @sukhjitsingh2984 Před 7 lety +1

    Wonderful shabad, credits to my name buddy👍🏽😂

  • @mohitjassal
    @mohitjassal Před 5 měsíci +1

    Panthpadnapaaphaektavichpertaphaijispertapmanjitejagjeetsoigurusamjhiojothkurdilipko..... ❤❤❤❤😂❤