No10, ਗੁਰੂ ਪਿਆਰਿਓ ਚੇਤਨ ਅਤੇ ਅਚੇਤਨ ਮਨ ਦੀ ਤਾਕਤ ਕਿਸ ਤਰਾਂ ਸਾਡੇ ਜੀਵਨ ਦਾ ਕਾਇਆ ਕਲਪ ਕਰ ਸਕਦੀ ਹੈ 🙏

Sdílet
Vložit
  • čas přidán 5. 09. 2024

Komentáře • 391

  • @naamnishan6485
    @naamnishan6485 Před měsícem +57

    ਰਾਤ ਨੂੰ ਗੁਰਬਾਣੀ ਪਾਠ ਜਾਂ ਕੋਈ ਵੀ ਸ਼ਬਦ ਜਿਸ ਵਿੱਚ ਪਿਤਾ ਪ੍ਰਮੇਸ਼ਵਰ ਜੀ ਦੀ ਉਸਤਤੀ, ਗੁਣ ਗਾਇਨ ਹੋਵੇ ਉਹ ਲਗਾ ਕੇ ਸੌਣ ਦਾ ਵਾਕਇ ਬਹੁਤ ਜਿਆਦਾ ਲਾਭ ਹੈ ਜੀ ਸੱਚਮੁੱਚ ਦਿਨਾਂ ਚ ਕਾਇਆ ਕਲਪ ਹੁੰਦਾ ਹੈ ਸੰਗਤ ਜੀ🙏🏽💐❤️ ਲਾਹਾ ਲੈ ਲਉ ਜੀ ਕੋਈ ਕਲਾ ਵਰਤ ਰਹੀ ਹੈ ਪੂਰੀ ਦੁਨੀਆ ਵਿੱਚ ਲੋਕ ਜਾਗ ਰਹੇ ਨੇ ਤੇ ਸੱਚ ਦੇ ਰਸਤੇ ਤੇ ਆ ਰਹੇ ਨੇ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਪਰਮ ਪਿਤਾ ਅਤੇ ਉਹਨਾਂ ਦੇ ਗੁਰਮੁੱਖ ਪਿਆਰੇ ਜੋ ਪ੍ਰਚਾਰ ਕਰ ਰਹੇ ਨੇ❤️🙏🏽

    • @harmeshlal3333
      @harmeshlal3333 Před měsícem +1

      ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ 👍🙏🙏🙏🙏🙏

    • @user-le1rc3fk1z
      @user-le1rc3fk1z Před měsícem +1

      ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਵੀਰ ਜੀ ਬਹੁਤ ਬਹੁਤ ਧੰਨਵਾਦ ਜੀ, ਜਦੋਂ ਤੁਹਾਡੇ ਵਿਚਾਰ ਸਰਵਨ ਕਰਦੇ ਹਾਂ ਦਿਲ ਕਰਦਾ ਕਿ ਪਰਮਾਤਮਾ ਹੁਣੇ ਮਿਲ ਜਾਵੇ, ਮੈ ਤੁਹਾਨੂੰ ਦੱਸ ਨਹੀ ਸਕਦੀ, 🙏🏻🙏🏻🙏🏻🙏🏻🙏🏻🙏🏻🙏🏻🙏🏻

    • @harjeetkaur2489
      @harjeetkaur2489 Před měsícem +2

      Ki asi chupai sahib ji da path lgga akde ha ya waheguru simran....

    • @veetkaur1037
      @veetkaur1037 Před měsícem +2

      Aukhat Naam sun skde aa ji waheguru waheguru ji 🙏🙏

    • @naamnishan6485
      @naamnishan6485 Před měsícem +5

      @@jassisingh3336 ਹਾਂਜੀ ਵੀਰ ਜੀ ਚੱਲ ਰਹੀ ਹੈ ਤਿਆਰੀ ਪਹਿਲਾਂ ਅੰਦਰੋਂ ਅਉਗਣ ਤਿਆਗ ਕੇ ਸਰੂਪ ਚ ਆਉਣਾ ਹੈ ਨਾਕਿ ਸਿਰਫ ਭੇਖਾਧਾਰੀ ਬਣਨਾ ਹੈ 🙏🏽💐❤️

  • @gilltech2850
    @gilltech2850 Před měsícem +17

    Waheguru ji, ਪਹਿਲਾ ਸਵਾਲ ਸੁਣ ਕੇ ਮੈਨੂੰ ਆਪਣੀ ਲਾਈਫ ਸਾਹਮਣੇ ਆ ਗਈ,ਮੈਂ v bahut mushkil time dekhaya ha ,, ਹੁਣ ਗੁਰੂ ਜੀ ਦੀ ਕ੍ਰਿਪਾ ਹੈ,,ਸਾਨੂੰ ਕਿਸੇ ਮਹਾਂਪੁਰਸ਼ ਨੇ ਰਸਤਾ ਦਸਿਆ ਸੀ ,ਨਿੱਤਨੇਮ toh ilawa koe v bani padho chaupai sahib or japji sahib or sukhmani sahib or ardaas kro apne kamm laye or gareebi door krn laye,me sukhmani sahib de do paath karke ardas karda c daily mere sare kam kaaj sab sahi ho gaye

  • @SukhdeepKaurKaur-jn9le
    @SukhdeepKaurKaur-jn9le Před měsícem +13

    ਹਰ ਇੱਕ ਵੀਡੀਓ ਨਾਲ਼ ਸਾਡੇ ਜੀਵਨ ਵਿੱਚੋਂ ਕਮੀਆਂ ਦੂਰ ਹੋ ਰਹੀਆਂ ਨੇ ਪਿਤਾ ਪ੍ਰਮੇਸ਼ਰ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਤੇ ਭਾਈ ਸਾਬ ਦਾ ਵੀ🙏

  • @sukhsaini8845
    @sukhsaini8845 Před 8 dny

    ਵੀਰ ਜੀ ਜਦੋਂ ਮੈਨੂੰ ਨੀਦ ਨਹੀਂ ਆਉਂਦੀ ਫੇਰ ਮੈ ਵਾਹਿਗੁਰੂ ਵਾਹਿਗੁਰੂ ਸਿਮਰਨ ਹੇਡਫੂਨ ਲਗਾ ਕੇ ਸੁਣਦਾ ਹਾਂ ਜੀ ਕੁਝ ਕੁ ਮਿੰਟ ਦੇ ਵਿਚ ਏਨੀ ਨੀਦ ਆਉਂਦੀ ਫੇਰ ਸਵੇਰੇ ਦੇਖਦਾ ਜੀ 3 ਘੰਟੇ ਦਾ ਜਾਪ ਜਦੋਂ ਸਮਾਪਤ ਹੋ ਗਿਆ ਜੀ 🙏❤️🙏❤️🙏❤️

  • @jashanpreetsingh5397
    @jashanpreetsingh5397 Před 2 dny

    Waheguru ji 🙏🏻🙏🏻

  • @surinderkaur5083
    @surinderkaur5083 Před měsícem +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਸ਼ੁਕਰ ਹੈ ਵਾਹਿਗੁਰੂ ਜੀ ਦਾ ਇਹੋ ਜਿਹੀ ਨਿਰਮਲ ਰੂਹ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਅਤੇ ਉਨ੍ਹਾਂ ਦੇ ਬਚਨ ਸੁਣਾਉਣ ਲਈ 🙏🙏

  • @NirmalSingh-uc5xz
    @NirmalSingh-uc5xz Před měsícem +12

    ਚੇਤਨ ਤੇ ਅਚੇਤਨ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਨੇ

  • @user-ro7zx9fx2v
    @user-ro7zx9fx2v Před měsícem +4

    ਵਾਹਿਗੁਰੂ ਜੀ ਜਦੋ ਕੋਈ ਪਰਮੇਸ਼ੁਰ ਦੀ ਗੱਲ ਕਰਦਾ ਹੈ ਜਾਂ ਨਾਮ ਜਪਣ ਦੀ ਗੱਲ ਕਰਦਾ ਹੈ ਤਾਂ ਦਿਲ ਬਹੁਤ ਕਰਦਾ ਹੈ ਕਿ ਨਾਮ ਜੱਪਾ ਪਰ ਜਪ ਨਹੀਂ ਹੁੰਦਾ। ਰੋਜ ਇਸੇ ਤਰ੍ਹਾਂ ਹੀ ਹੁੰਦਾ ਹੈ ਸਮਾਂ ਲੰਘ ਰਿਹਾ ਹੈ ਕੁਝ ਵੀ ਕਮਾਈ ਨਹੀ ਹੋ ਰਹੀ ਕੀ ਕਰਾ ਗੁਰੂ ਸਾਹਿਬ ਜੀ ਕਿਰਪਾ ਕਰਕੇ ਮੈਨੂੰ ਵੀ ਨਾਮ ਭਗਤੀ ਕਰਵਾ ਲਓ ਜੀ।

    • @user-ro7zx9fx2v
      @user-ro7zx9fx2v Před měsícem +3

      ਵਾਹਿਗੁਰੂ ਜੀ ਤੁਸੀਂ ਵਾਹਿਗੁਰੂ ਜੀ ਦੇ ਪਿਆਰੇ ਪੁੱਤਰ ਹੋ ਕਿਰਪਾ ਕਰਕੇ ਮੇਰਾ ਵੀ ਸੁਨੇਹਾ ਗੁਰੂ ਸਾਹਿਬ ਜੀ ਨੂੰ ਦੇ ਦਿਓ ਵਾਹਿਗੁਰੂ ਜੀ ਆਪ ਜੀ ਦੀ ਬੇਟੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਸੱਚਖੰਡ ਆਪਣੇ ਨਿੱਜ ਘਰ ਵਿੱਚ ਆਪ ਜੀ ਦੇ ਕੋਲ ਸਦਾ ਸਦਾ ਲਈ ਰਹਿਣਾ ਚਾਹੁੰਦੀ ਹੈ ਕਿਰਪਾ ਕਰਕੇ ਮੈਨੂੰ ਸੁਆਸ ਸੁਆਸ ਦੀ ਬੰਦਗੀ ਬਖਸ਼ੋ। ਮਾਇਆ ਦੇ ਜਾਲ ਵਿੱਚੋਂ ਬਾਹਰ ਕਢ ਕੇ ਨਾਮ ਜਪਾਓ ਉਦਮ ਬਖਸ਼ੋ ਗੁਰੂ ਸਾਹਿਬ ਜੀ ਤੁਸੀਂ ਸਮਰਥ ਹੋ ਮੈਨੂੰ ਪਾਪਣ ਤੋ ਵੀ ਸਿਮਰਨ ਕਰਵਾਓ ਵਾਹਿਗੁਰੂ ਜੀ। ਹਮ ਪਾਪੀ ਤੁਮ ਪਾਪ ਖੰਡਨ ਸਦਾ ਸਦਾ ਦਿਆਲਾ

    • @RajniDheer-ce1vl
      @RajniDheer-ce1vl Před měsícem

      ❤​@@user-ro7zx9fx2v

  • @rajinderkaur7726
    @rajinderkaur7726 Před 18 dny

    Waheguru ji koti koti thanks

  • @AmarjitSingh-se8yp
    @AmarjitSingh-se8yp Před měsícem +3

    ਨੈਨੋ ਨੀਰ‌‌ ਬਹੇ ਤਨ ਖੀਨਾ‌ ਭਏ ਕੇਸ ਦੁਧਵਾਨੀ ਰੂਹ ਦਾ ਸਬਦ ਸੁਧ ਨਹੀ ਨਿਕਸੇ ਅਬ ਕਿਆ ਕਰੇ ਪਰਾਨੀ
    ਹੋ ਰਾਜਾ ਰਾਮ ਬਨਵਾਲੀ ਆਪਣੇ ਸੰਤਾ ਲੇ ਉਬਾਰੀ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਵੇਦਨ ਉਪਜ ਖੜੀ‌ ਬਈ ਵਾ ਕਾ ਆਉਖਦ ਨਹੀ ਹਰਿ ਕਾ ਨਾਮ ਅਮ੍ਰਿਤ ਜਲ ਨਿਰਮਲ ਇਹ ਆਊਖਦ ਜਗ ਸਾਰਾ ਗੁਰ ਪ੍ਰਸਾਦਿ ਕਹੇ ਜਨ ਭੀਖਨ ਪਾਇ ਮੋਖ ਦੁਆਰਾ
    ਕਹੋ ਭੀਖਨ ਦੋਇ ਨੈਨ ਸੰਤੋਖੇ
    ਜਹ ਦੇਖੂ ਤਹ ਸੋਈ

  • @RajniDheer-ce1vl
    @RajniDheer-ce1vl Před měsícem +3

    ਵਾਹਿਗੁਰੂ ਜੀ ਤੁਹਾਡਾ ਕੋਟਿ ਕੋਟਿ ਸ਼ੁਕਰਾਨਾ ਜੋ ਨਾਮ ਜਪਣ ਵਾਲੀਅਂ ਰੂਹਾਂ ਦੁਆਰਾ ਆਪਣੇ ਬਚਨ ਸੁਣਾ ਕੇ ਮੇਰੇ ਵਰਗੇ ਕਲਯੁੱਗੀ ਤੇ ਭੁੱਲੇ ਹੋਏ ਜੀਵਾਂ ਨੂੰ ਰਾਹ ਦਿਖਾ ਰਹੇ ਹੋ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ

  • @JatinderSingh-eq7km
    @JatinderSingh-eq7km Před měsícem +9

    Manu tuhanu sun k path Karan di lagan lagi te Mera bacha taranjot theek ho rahyea h or school v ja rahyea h

    • @Sidhu2204
      @Sidhu2204 Před měsícem

      Ki problem si sis tuhade bete nu ??

    • @JatinderSingh-eq7km
      @JatinderSingh-eq7km Před měsícem

      @@Sidhu2204 di sat Shari akal o cerybaly policy a gardan kam sabda c but hun theek a

    • @Sidhu2204
      @Sidhu2204 Před měsícem

      @@JatinderSingh-eq7km ok ji

  • @letswatchNOW-01
    @letswatchNOW-01 Před 7 dny +1

    🙏🙏🙏

  • @SukhdeepSingh-fl3ru
    @SukhdeepSingh-fl3ru Před měsícem +2

    ਵਾਹਿਗੁਰੂ ਜੀ ਕਿਰਪਾ ਕਰੋ ਗੁਰਸਿੱਖੀ ਵਾਲਾ ਜੀਵਨ ਬਖਸ਼ੋ ਅ੍ਰਮਿਤ ਵੇਲੇ ਉਠਣ ਦਾ ੳਪਰਾਲਾ ਬਖਸ਼ੋ

  • @GurjeetSingh-ph5um
    @GurjeetSingh-ph5um Před měsícem +4

    ਦਾਸ ਵੱਲੋਂ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ |

  • @amritpalkaurgill5504
    @amritpalkaurgill5504 Před měsícem +3

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਏਆਪ ਜੀ ਦਾ🙏ਬਹੁਤ ਉਡੀਕ ਹੁੰਦੀ ਏ ਨਵੀ ਵੀਡਿੳ ਦੀ ਆਪ ਜੀ ਦੇ ਬਚਨ ਸੁਣਨ ਲਈ 🙏ਸੱਚੇ ਪਿਤਾ ਚੜਦੀਕਲਾ ਬਖਸ਼ਣ ਆਪ ਜੀ ਨੂੰ🙏

  • @user-um3tf4hs7f
    @user-um3tf4hs7f Před měsícem +2

    ਵਾਹਿਗੁਰੂ ਜੀ ਸਰਬ ਰੰਗ ਕਾ ਆਉਖਦ ਨਾਮ ਲਗਾ ਸਕਦੇ ਹਾ ਜਾ ਸੁਖਮਨੀ ਸਾਹਿਬ ਲਗਾਉਣ ਸਾਰੀ ਰਾਤ ਪਾਠ ਲਗਾਉਣ ਲਈ ਦਸੋ ਵਾਹਿਗੁਰੂ ਜੀ

  • @harveenkaur4051
    @harveenkaur4051 Před 26 dny +1

    ਪ੍ਰਮੇਸ਼ਰ ਤੇ ਭੁਲਿਆਂ ਵਿਆਪਨਿ ਸਭੇ ਰੋਗ

  • @user-hb7qz8mt5e
    @user-hb7qz8mt5e Před měsícem +4

    Waheguru Ji waheguru Ji ਆ ਪ ਜੀ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਹਨ

  • @balbirkaur5135
    @balbirkaur5135 Před měsícem +2

    ਵਾਹਿਗੁਰੂ ਜੀ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ

  • @GurmeetkaurKaur-pq1ey
    @GurmeetkaurKaur-pq1ey Před měsícem +5

    ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ

  • @drmeghasingh
    @drmeghasingh Před měsícem +2

    Thanku so much for your guidance , your spritual words have changed my life

  • @jotvirk180
    @jotvirk180 Před měsícem +2

    ਧੰਨ ਭਾਗ ਸਾਡੇ ਤੁਹਾਡੇ ਦਰਸ਼ਨ ਹੋਏ

  • @kamalsandhu1626
    @kamalsandhu1626 Před měsícem +2

    Thanks lot waheguru ji

  • @SantokomatkoinindoWaheguru
    @SantokomatkoinindoWaheguru Před měsícem +1

    ਵਾਹਿਗੁਰੂ ਜੀਓ ਮੇਰਾ ਬੜਾ ਮੰਨ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਨੂੰ ਬੜਾ ਜੀ ਕਰਦਾ.. ਵਾਹਿਗੁਰੂ ਜੀਓ ਚੁਗਲੀ ਨਿੰਨਦਾ ਵਿਸਤਾਰ ਨਾਲ ਸਮਝਾਇਓ. ਤੇ ਮੇਰਾ ਮੰਨ ਬੋਹੋਤ ਬੈਰਾਗ ਕਰਦਾ ਮੇਰਾ ਮਿਲਾਪ ਕਦੋ ਹੋਵੇਗਾ ਵਾਹਿਗੁਰੂ 😔.. ਵਾਹਿਗੁਰੂ ਜੀਓ..

  • @amandeepsinghshergill8393
    @amandeepsinghshergill8393 Před měsícem +3

    ਵੇਰਗ ਹੀ ਪ੍ਰਮਾਤਮ ਨਾਲ ਮੇਲ ਹੈ ਵਾਹਿਗੁਰੂ ਜੀ 🙏

  • @jasvinderkaur8893
    @jasvinderkaur8893 Před měsícem +2

    ਬਹੁਤ ਨਿਮਰਤਾ ਸਹਿਤ ਬੇਨਤੀ ਹੈ ਇਸ ਨਿਮਾਣੀ ਜਈ ਵਾਸਤੇ ਵੀ ਅਰਦਾਸ ਕਰਨਾ ਜੀ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ.❤❤

  • @xkaur1
    @xkaur1 Před měsícem +2

    Baba ji bhai sahib te mer pareya hatth rakhan. Jo v aah video sun rahe ne ohna te v raab Di kripa hai jo essh paase lag gaye hun. Sarbat da bhala. Waheguru ji.
    No words at the end just tears of happiness ❤

  • @user-vj3os8sj1y
    @user-vj3os8sj1y Před měsícem +3

    🙏🙏ਬਹੁਤ ਹੀ ਸੁਮਤਿ ਮਿਲੀ ਅਕਾਲ ਪੁਰਖ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਆਪਣੇ ਰੰਗ ਵਿਚ ਰੰਗ ਲੈਣ ਕੋਟਿਨ ਕੋਟਿ ਸੁਕਰਾਨਾ⚘🙏

  • @jsingh9981
    @jsingh9981 Před 25 dny

    Thanks veer ji waheguru ji

  • @bhajansingh275
    @bhajansingh275 Před měsícem +4

    ਪਰਮੇਸਰੁ ਤੇ ਭੁਲਿਆ ਵਿਆਪਿਨ ਸਭੈ ਰੋਗੁ ।।

  • @sunitakumari3629
    @sunitakumari3629 Před měsícem +3

    Waheguru g tuhada bacha waheguru ji da simran lga k so reha raat nu last 6 month to

  • @GurmukhSingh-s7p
    @GurmukhSingh-s7p Před měsícem +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @BhupinderSinghrabab
    @BhupinderSinghrabab Před měsícem +2

    Tuhai sewa safal ho rahi hai waheguru ji.

  • @raman13696
    @raman13696 Před měsícem +2

    Nobody told us these small and powerful things. Shukrana Veerji❤

  • @dvo_gaming7171
    @dvo_gaming7171 Před měsícem +2

    Vir g bhut hi sone bachan karde ho bhut dimag khulda ha waheguru g sada v achetan man jaldi jag jave . Sadi atma v jaldi powerful bne .waheguru g tuhanu Chardikala vich rakhan.🙏

  • @RajinderKaur-zt1he
    @RajinderKaur-zt1he Před měsícem +1

    Waheguru gka Khalsa Waheguru g ki Fateh 🙏🏾 Waheguru g tuhde perbachn a sdka sade te Prabhu kirpa kr k mil pve,mn bhut ਉਤਾਵਲਾ ਹੈ ਜੀ ਦੋਵੇਂ ਜੋੜ ਕਰਾ ਅਰਦਾਸਿ ਬੇਨਤੀ ਮਿਹਰ ਕਰ ਦਿਓ ਪਿਆਰੇ ਪ੍ਰੀਤਮ ਪ੍ਰਭੂ ਜੀ 🙏🙏🙏🌹🌹🌹🌹

  • @abroadhelp1800
    @abroadhelp1800 Před 13 dny

    Waheguru ji waheguru ji waheguru ji waheguru ji waheguru ji waheguru ji waheguru ji❤🙏❤🙏❤🙏❤🙏❤🙏❤🙏❤🙏❤🙏❤🙏❤

  • @manjubathla1328
    @manjubathla1328 Před měsícem +1

    Pita parmeshwar da bhut bhut dhanwaad jo aapji di eh video dekhan nu mili ji .koi bhag jgya hona ji 🙏🙏🙏🙏🙏

  • @amritkaur389
    @amritkaur389 Před měsícem +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ

  • @GurjantSingh-wv4nx
    @GurjantSingh-wv4nx Před měsícem +1

    💖ੴ💖ਸਤਿਨਾਮ 💖ਸ੍ਰੀ ਵਾਹਿਗੁਰੂ💖 ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ 💖🙏🙏

  • @KuldeepKaur-c2k
    @KuldeepKaur-c2k Před měsícem +1

    ਵਾਹਿਗੁਰੂ ਜੀ ਤੁਹਾਡੀ ਵੀਡੀਓ ਸੁਣ ਕੇ ਦਿਲ ਨੀ ਭਰਦਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਵੀਰ ਜੀ।

  • @kamaljeetkaursidhu8811
    @kamaljeetkaursidhu8811 Před měsícem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kawaljeetkaur777
    @kawaljeetkaur777 Před měsícem +1

    Waheguru ji..veerji you nail everything you say..it’s very uplifting and inspiring..waheguru di bahut kirpa hai thwadey tai and please don’t become commercialized that sangat can’t have direct connection with you..keep shining..guru sahaye 🙏

  • @davinderdhalla1301
    @davinderdhalla1301 Před měsícem +1

    Waheguru ji

  • @jasmailkaurgrewal2621
    @jasmailkaurgrewal2621 Před měsícem +1

    Waheguru ji waheguru ji waheguru ji waheguru ji waheguru ji ❤❤❤❤❤🙏🏻🙏🏻🙏🏻🙏🏻🙏🏻

  • @ParamjeetKaur-zy3km
    @ParamjeetKaur-zy3km Před měsícem +1

    Waheguru ji🙏🏿
    Kirpa कीजे सा मत दीजे आठ पहर तुध dhyai🙏🏿🙏🏿

  • @PreetSingh-pp5rb
    @PreetSingh-pp5rb Před měsícem +1

    ਧੰਨ ਵਾਹਿਗੁਰੂ ਵਾਹਿਗੁਰੂ ਜੀ 🌷❤️👏👏

  • @rupindergurm118
    @rupindergurm118 Před měsícem +2

    Chote veer aap ji ne bahut he sundar te parbhavshali trike nal samjhana kita hai ji.

  • @jasvinderkaur8893
    @jasvinderkaur8893 Před měsícem +3

    ਪ੍ਰਮੇਸ਼ਵਰ ਤੇ ਭੁਲਿਆ ਵਿਆਪਨ ਸਭੇ ਰੌਗ ❤❤❤

  • @JatinderSingh-eq7km
    @JatinderSingh-eq7km Před měsícem +2

    Waheguru ji ka khalsa waheguru ji ki Fateh

  • @mandeepdhillon4018
    @mandeepdhillon4018 Před měsícem +2

    Bohat bohat shukrana Bhai Sahib ji tusi bohat sare mann ch uth rahe sawalan de jawab de dite jo bohat time ton dimag ch aande si per koi jawab den wala nahi si waheguru ji tuhanu chardi kla ch rakhan tuhade bolan ch Mangal dhillon sir di zalak paindi hai 🙏🙏🙏

  • @shamax6817
    @shamax6817 Před měsícem +1

    WaheGuru ji ka Khalsa WaheGuru ji ki Fateh 🙏🙏🙏🙏🙏

  • @guneetrandhawa8242
    @guneetrandhawa8242 Před měsícem +2

    Waheguru ji mehar karan sab te. Thoda te Mangal Dhillon da bhot dhanwaad jinna ne es aukhe samay ch saaf sidhe shabadan ch lokka nu raah dikhaya 🙏🙏🙏🙏🙏

  • @bk8627
    @bk8627 Před měsícem +1

    🙏🏻ਕੋਟਿਨ ਕੋਟਿ ਸ਼ੁਕਰਾਨਾ ਵਾਹਿਗੁਰੂ ਜੀ
    ਆਪ ਦੇ ਰੰਗ ਚ ਰੰਗੀ ਰੂਹ ਦੇ ਦਰਸ਼ਨ ਕਰਾਉਣ ਦੀ ਕਿਰਪਾ ਕਰਨ ਵਾਸਤੇ

  • @sharnjitmaan7467
    @sharnjitmaan7467 Před měsícem +1

    Waheguru g ka khalsa waheguru g ki fateh 🙏🏼

  • @karanbawa8770
    @karanbawa8770 Před měsícem +1

    dhan nirankar veer ji bahut badi daas rao kodlne gagrt ho rai ha

  • @SukhwinderKaur-yd7qt
    @SukhwinderKaur-yd7qt Před měsícem +1

    Waheguru waheguru waheguru waheguru waheguru waheguru waheguru waheguru waheguru ji mehar kro ji 🙏🙏🙏🙏💯💯💯💯 Thank you so much Bhai Sukhminder Singh Sidhu ji for sweet simran abhias .

  • @sandeepmahal1574
    @sandeepmahal1574 Před měsícem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @renumehra1548
    @renumehra1548 Před měsícem +1

    Waheguru ji, 🙏aap ji diean galan sun ke rooh nu aagy di yatra di prerna mili ,🙏🙏,

  • @rajwinderkaurkhalsa7441
    @rajwinderkaurkhalsa7441 Před měsícem

    ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿੰਨਾ ਨੇ ਆਪ ਜੀ ਦੇ ਰਾਹੀ ਮੇਰੇ ਸਮੇਤ ਪਤਾ ਨਹੀਂ ਕਿੰਨੀਆਂ ਰੂਹਾਂ ਨੂੰ ਸਿਮਰਨ ਬਖਸ ਕੇ ਆਪਣੀ ਦਇਆ ਕੀਤੀ ਹੈ।

  • @gurbajsinghjaspreetkaur9754
    @gurbajsinghjaspreetkaur9754 Před měsícem +1

    Waheguru Waheguru waheguru … akhan cho neer wag reha waheguru…beginning ch shree krishan di sakhi suni waheguru ji kai vaar unbearable ho janda especially ik maa lai bache di bimari dekhni 😭…hun mere karam ne ja bache de…theek ha jo usdi raza… dukh sukh v usee nal sanjha karna.. malik de hath sab kuch ha ..oh chahe te kuch v ho sakda…aas ta hundi hi ha ji..fer v bahut shukarana ha us akal purakh da.. 🙏🏻🙏🏻

  • @jasdeepkaur7269
    @jasdeepkaur7269 Před měsícem +1

    Waheguru ji waheguru ji waheguru ji waheguru ji mehar karan. Dhan dhan Shri Guru Nanak Dev Ji Dhan Dhan Shri Guru Nanak Dev Ji Dhan Dhan Shri Guru Nanak Dev Ji 🙏🙏🙏🙏🙏🙏🙏

  • @SantokomatkoinindoWaheguru
    @SantokomatkoinindoWaheguru Před měsícem +1

    ਧੰਨਵਾਦ ਗੁਰੂ ਪਿਆਰਿਯੋ 🙏🙏🙏 ਸਤਿ ਬਚਨ 🙏

  • @ParamjeetKaur-fp5fl
    @ParamjeetKaur-fp5fl Před měsícem +1

    Waheguru ji ka khalsa waheguru ji ki fathe ji waheguru ji aap jinu bhut chardi kla vich rakhen te aap ji sada marg darshan karde raho ji waheguru ji ka khalsa waheguru ji ki fathe ji

  • @jogindersingh4343
    @jogindersingh4343 Před měsícem +1

    Jo prani nis din jape roop Ram ka jaan 🙏🪯🙏

  • @amritsandhu4206
    @amritsandhu4206 Před měsícem +1

    Waheguru Waheguru Waheguru g 🙏🙏

  • @RajpalSingh-uk6co
    @RajpalSingh-uk6co Před měsícem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਜਦ ਅਚੇਤਨ ਮਨ ਚੇਤੰਨ ਤੇ ਹਾਵੀ ਹੋ ਜਾਂਦਾ ਹੈ ਤੇ ਕੀ ਇਹ ਸੰਸਾਰ ਜਿਸਦੇ ਵਿਚ ਅਸੀਂ ਜਿਉਂਦੇ ਹਾਂ ਮੈਨੂੰ ਲਗਦਾ ਹੈ ਇਸ ਦੇ ਪ੍ਰਤੀ ਨਿਰਾਸ਼ਤਾ ਨਹੀਂ ਆ ਜਾਵੇਗੀ ਸਾਡੇ ਸਗੇ ਸਬੰਧੀ ਯਾਰ ਦੋਸਤ ਸਭ ਛੁੱਟ ਜਾਣਗੇ ਤੁਹਾਡੇ ਵੀ ਯਾਰ ਦੋਸਤ ਦਾ ਸਾਥ ਛੁੱਟ ਗਿਆ ਕਿ ਤੁਹਾਨੂੰ ਉਹਨਾਂ ਦੀ ਯਾਦ ਨਹੀਂ ਆਉਂਦੀ ਕਿ ਅਸੀਂ ਲਾਈਫ ਨੂੰ ਜਿੱਦਾ enjoy ਕਰਦੇ ਸੀ ਜਦ ਇਹ ਸਭ ਝੂਠ ਲੱਗਣ ਲਗੇਗਾ ਫਿਰ ਸੰਸਾਰ ਕਿੱਦਾ ਦਾ ਲਗੇਗਾ ਕਿਰਪਾ ਕਰਕੇ ਵੀਡੀਓ ਬਣਾ ਕੇ ਸੇਧ ਬਖਸ਼ਣਾ ਦਾਸ ਧੰਨਵਾਦੀ ਹੋਵੇਗਾ

    • @DetectiveSidhu007
      @DetectiveSidhu007  Před měsícem +1

      Definitely 🙏🙏 Very soon 🙏 Waheguru waheguru waheguru ji 🙏💖🙏

    • @hajinderkaur1306
      @hajinderkaur1306 Před 29 dny +1

      ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਸਮਾ ਇਸ ਜੀਵ ਤੇ ਵੀ ਆਇਆ ਸੀ ਕੋਈ ਦੁੱਖ ਨਹੀ ਹੁੰਦਾ ਕਿਸੇ ਦੇ ਛੁੱਟਣ ਦਾ ਬਲਕਿ ਬਾਣੀ ਸਿਮਰਨ ਕਰਦਿਆ ਜੋ ਆਨੰਦ ਬਣਦਾ ਉਹ ਬਿਆਨ ਨਹੀ ਕੀਤਾ ਜਾ ਸਕਦਾ ਵੀਰ ਜੀ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaspreetsandhu7954
    @jaspreetsandhu7954 Před měsícem +1

    Dhan guru nanak dev ji 🌹🌹😇😇😀😀 maagraaj

  • @Paramjitkaur-jq4wh
    @Paramjitkaur-jq4wh Před měsícem +1

    Waheguru ji ka khalsa
    Waheguru ji ki Fateh 🙏💐

  • @baljitbhatia8264
    @baljitbhatia8264 Před měsícem +1

    Waheguru waheguru waheguru waheguru waheguru ji 🙏🙏

  • @Tumi12369
    @Tumi12369 Před měsícem +1

    waheguru veer ji bhut pyari rooh ho .waheguru de pyar valia rooha krke sansar chal reha.🎉🙏

  • @amarjitsandhu9983
    @amarjitsandhu9983 Před měsícem +1

    Waheguru ji🙏🌹🙏🌹

  • @gurmandersinghbrar5123
    @gurmandersinghbrar5123 Před měsícem +1

    Waheguru Waheguru Waheguru Sahib Ji 🙏🙏🙏🙏🙏❤️❤️

  • @bachitersingh5851
    @bachitersingh5851 Před měsícem +1

    ਮਾਇਆ ਗੁਜਰਾਨ ਸਿੰਘ ਸਾਹਿਬ ਜੀ ਜ਼ਰੂਰੀ ਹੈ ਜੀ

  • @manjeetpatialabhullar4325
    @manjeetpatialabhullar4325 Před měsícem +1

    ਵਾਹਿਗੁਰੂ ਜੀ ਦਾਸ ਤੇ ਵੀ ਕਿਰਪਾ ਕਰੋੋ ਜੀ ਤਾ ਕਿ ਪਿਤਾ ਪਰਮੇਸ਼ਵਰ ਦਾ ਸਿਮਰਨ ਕਰ ਸਕਈਏ ਪਿਤਾ ਪਰਮੇਸ਼ਵਰ ਦੇ ਚਰਨਾ ਨਾਲ ਜੁੜ ਸਕੀਏ

  • @nirbhaisingh9936
    @nirbhaisingh9936 Před měsícem +2

    Waheguruji God bless you ❤❤🎉❤

  • @pammykaursuri9295
    @pammykaursuri9295 Před měsícem +1

    Waheguruji ka khalsa waheguruji ki fateh ji 🙏🙏❤️

  • @NarinderKaur-tl7ue
    @NarinderKaur-tl7ue Před měsícem +1

    ਵਾਹਿਗੁਰੂ ਜੀ

  • @gurbandhansingh7539
    @gurbandhansingh7539 Před měsícem +1

    No question to you waheguru , just wanna say Love you 🙏🙏 bhut kuz sikhn nu milea 🙏

  • @Imkamaljitsingh
    @Imkamaljitsingh Před měsícem +1

    ਵਾਹਿਗੁਰੂ ❤❤

  • @sehjbal6923
    @sehjbal6923 Před měsícem +1

    ❤waheguru ji
    🙏🏽waheguru ji
    🙏🏽enna nere to mehsoos karde an tuhanu.. k tuhada vairag v mehsoos hunda e ji waheguru 🙏🏽🙏🏽🙏🏽
    Dhan guru Nanak
    Dhan guru Nanak
    Dhan guru Nanak 🙏🏽🙏🏽🙏🏽

    • @sehjbal6923
      @sehjbal6923 Před měsícem

      Ji DHANBHAAG saade.. tusi NAJAR kiti WAHEGURU JI 🙏🏽🙏🏽🙏🏽.
      Ajj ik bachan sundean bhut wairag aaya.. ro ro ke WAHEGURU JI to maafian mangian. Oh BAKSHANHAAR hai .. asin GALTI da ehsaas mann lya hai waheguru ji🙏🏽🙏🏽🙏🏽🙏🏽

  • @pritpalsingh5265
    @pritpalsingh5265 Před měsícem +1

    Dhand pe jaandi ...sir di video sun k....parmatma naal judhi hoyi ruh hai...sangat ji laha le lwo....

  • @harjinderbhullar7872
    @harjinderbhullar7872 Před měsícem +2

    Bht bht achhi video veer ji dhanwaad badi kimti gll pta lgi

  • @malkeetsingh9969
    @malkeetsingh9969 Před měsícem +1

    🙏🏽🙏🏽 waheguruji waheguruji 🙏🏽🙏🏽

  • @Gobinderkaurmaan
    @Gobinderkaurmaan Před měsícem +1

    🙏 ਵਾਹਿਗੁਰੂ ਜੀ 🙏

  • @shilparaghani5256
    @shilparaghani5256 Před měsícem +1

    Waheguru ji waheguru ji

  • @Sandynatt5911
    @Sandynatt5911 Před měsícem +3

    Waheguru ji🙏

  • @hamilysingh4623
    @hamilysingh4623 Před měsícem +2

    Waheguru ji mehar kareo

  • @SimaranjeetSingh2393
    @SimaranjeetSingh2393 Před měsícem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @karamjotsingh2565
    @karamjotsingh2565 Před měsícem +1

    Waheguru ji Bani Da sang Name da rang Bakshan 🙏🙏🌹🙏🙏

  • @mandeepkaurnehal460
    @mandeepkaurnehal460 Před měsícem +19

    ਵਾਹਿਗੁਰੂ ਜੀ ਪੰਜ ਬਾਣੀਆਂ ਦਾ ਨਿਤਨੇਮ ਕਿੰਨਾ ਕੁ ਜ਼ਰੂਰੀ ਹੈ ਜੇ ਅੰਮ੍ਰਿਤ ਛੱਕਿਆ ਜਾ ਵਾਹਿਗੁਰੂ ਸਿਮਰਨ ਹੀ ਕਰ ਸਕਦੇ ਹਾਂ ਕਿਓਂਕਿ ਮਨ ਵਾਹਿਗੁਰੂ ਜਪਣ ਨੂੰ ਜ਼ਿਆਦਾ ਕਰਦਾ ਵਾਹਿਗੁਰੂ ਜੀ 🙏🙏🙏

    • @SukhdeepKaurKaur-jn9le
      @SukhdeepKaurKaur-jn9le Před měsícem +1

      🙏

    • @DetectiveSidhu007
      @DetectiveSidhu007  Před měsícem +6

      ਗੁਰੂ ਪਿਆਰਿਓ ਬਾਣੀ ਮਾਤਾ ਹੈ ਸਿਮਰਨ ਪਿਤਾ ਹੈ ਇਹ ਇੱਕ ਦੂਸਰੇ ਦੇ ਪੂਰਕ ਹਨ ਨਹੀਂ ਤਾਂ ਦੋਨੋਂ ਅਧੂਰੇ ਹਨ ਇਸ ਲਈ ਸਾਨੂੰ ਬਾਣੀ ਵੀ ਪੜਨੀ ਚਾਹੀਦੀ ਹੈ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ ਮਰਿਆਦਾ ਨਾਲ ਬੰਨ ਕੇ ਰੱਖਦੀ ਹੈ ਔਰ ਨਾਲ ਸਾਡੇ ਹਿਰਦੇ ਦੀ ਵੀ ਚਾਰ ਦਵਾਰੀ ਕਰਦੀ ਹੈ ਅਤੇ ਸਾਨੂੰ ਸਿਮਰਨ ਵੀ ਕਰਨਾ ਚਾਹੀਦਾ ਹੈ ਫਲ ਸਿਮਰਨ ਨੂੰ ਲੱਗਦਾ ਹੈ 🙏 ਇਸ ਗੱਲ ਦਾ ਜ਼ਿਕਰ ਇਸ ਵੀਡੀਓ ਵਿੱਚ ਆਇਆ ਹੋਇਆ ਹੈ ਜੇ ਆਪ ਜੀ ਧਿਆਨ ਨਾਲ ਸੁਣੋਗੇ ਤਾਂ ਆਪ ਜੀ ਨੂੰ ਸਾਰੀ ਗੱਲ ਸਾਹਮਣੇ ਆ ਜਾਵੇਗੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @mandeepkaurnehal460
      @mandeepkaurnehal460 Před měsícem +3

      ਸ਼ੁਕਰਾਨਾ ਵੀਰ ਜੀ 🙏 ਸਾਡਾ ਮਾਰਗਦਰਸ਼ਨ ਕਰਦੇ ਰਿਹੋ ਵੀਰ ਜੀ ਬਹੁਤ ਹੋਂਸਲਾ ਮਿਲਦਾ ਹੈ ਥੋਡੀਆਂ ਵੀਡਿਓਜ਼ ਸੁਣ ਕੇ 🙏🙏ਵਾਹਿਗੁਰੂ ਜੀ ਅੰਮ੍ਰਿਤ ਵੇਲਾ ਬਖਸ਼ਣ ਅਰਦਾਸ ਕਰਦੇਯੋ ਵਾਹਿਗੁਰੂ ji🙏🙏🙏

    • @SatnamSingh-yk3zg
      @SatnamSingh-yk3zg Před měsícem +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @healthcare4765
      @healthcare4765 Před měsícem +1

      Waheguru g ka khalsa waheguru g ki fateh

  • @ranjitchahal3250
    @ranjitchahal3250 Před měsícem +1

    Waheguru ji Ka Khalsa wahaguru ji ke fata 🙏🙏

  • @yuvrajsingh8155
    @yuvrajsingh8155 Před měsícem +1

    ਵਾਹਿਗੁਰੂ ਜੀ ਬਿਲਕੁਲ ਸੱਚ ਆ ਵਾਹਿਗੁਰੂ ਜੀ ਮੇਹਰ ਕਰੀ🙏🙏🙏🙏

  • @gvhhlc5874
    @gvhhlc5874 Před měsícem +1

    Waheguru Ji me gurubani parn sunn katha sunn da bahut shauk hai te Waheguru ji mehsr vi karde ne mera phn te har time Gurubani ja katha hi chaldi hai
    Par mera naam kam walle pase bahut janda ji me ki kara me esh nu le k dukhi ho jana ji

  • @BhagwanSingh-pt4ek
    @BhagwanSingh-pt4ek Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਜੀ ਧੰਨ ਨਿਰੰਕਾਰ

  • @simrancheema658
    @simrancheema658 Před měsícem +1

    Tuhadi sare videos bahut wadiya neh. Har video whicho koyi na koyi jawab lab janda a. 🙏🙏

  • @shivagill4992
    @shivagill4992 Před měsícem +1

    I really loved the way you explained conscious and subconscious mind. For a long time I was trying to understand about this important topic. I am going to start this from from tonight.Thanks so much🙏🏾🙏🏾🙏🏾❤️

  • @AmritpalSingh-sx7fo
    @AmritpalSingh-sx7fo Před měsícem +1

    Waheguru sahib Ji 🙏🙏

  • @saurabhs817
    @saurabhs817 Před měsícem +1

    ❤❤❤🙏🙏🙏 Thanx Waheguru Ji