812. ਖਰੀਆਂ ਗੱਲਾਂ ਮੰਗਲ ਢਿੱਲੋਂ ਨਾਲ (Khariyan Gallan with Mangal Dhillon) ((Curtsey Chardikala Time TV)

Sdílet
Vložit
  • čas přidán 21. 11. 2022
  • 812. ਖਰੀਆਂ ਗੱਲਾਂ ਮੰਗਲ ਢਿੱਲੋਂ ਨਾਲ (Khariyan Gallan with Mangal Dhillon) ((Curtsey Chardikala Time TV) (This Interview was recorded about 15 years Back)

Komentáře • 330

  • @MangalDhillon
    @MangalDhillon  Před rokem +24

    To join our Telegram Spiritual Group Dhan Guru Nanak, the link is given below
    t.me/joinchat/lOVFnugoJ8MyN2Jl
    Kindly download & Setup Telegram Messenger first & then click the above Link & open it with Telegram option only to join our group to connect with us directly.

    • @harjinderdhanota7083
      @harjinderdhanota7083 Před rokem

      P

    • @SS-sr5vr
      @SS-sr5vr Před rokem

      Thank you Dhillon Singh ji, this person didn’t have good intentions, he seems like a comrade from this gestures. He tried his best to derail you and make controversy but he fails. They just want to make sure that no one talks about the truth of Gurbani and sikhi. Good job 👏

    • @surinderkhasria5139
      @surinderkhasria5139 Před 7 dny

  • @ranjeetsinghsandhu8635
    @ranjeetsinghsandhu8635 Před rokem +16

    ਜਿਂਦਾ ਦਿਲ ਇਨਸਾਨ ਸੀ ਢਿੱਲੋਂ ਸਾਬ❤❤❤😭😭😭😭😭

  • @JAGJITSINGH-kv1vg
    @JAGJITSINGH-kv1vg Před rokem +8

    ਢਿੱਲੋਂ ਸਾਹਿਬ ਜੀ ਤੁਹਾਡੇ ਜਜ਼ਬੇ ਨੂੰ ਸਲਾਮ ਕਰਦਾ ਹਾਂ ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਗਾ, ਮੇਰਾਵਿਸ਼ਵਸ ਹੈ ਕਿ ਜਿਹੜਾ ਪਵਿੱਤਰ ਕਾਰਜ ਕਰ ਰਹੇ ਹੋ ਪੂਰਨ ਹੋਏਗਾ।

  • @amritkaur389
    @amritkaur389 Před rokem +15

    ਅਫਸੋਸ ਹੈ ਕਿ ਤੁਸੀਂ ਬਹੁਤ ਦੇਰ ਬਾਅਦ ਦਰਸ਼ਨ ਦਿੱਤੇ ਜਦੋਂ ਤੁਸੀਂ ਸਾਡੇ ਤੋਂ ਵਿਛੜ ਚੁੱਕੇ ਹੋ।

  • @ManJinderSingh-hq9dv
    @ManJinderSingh-hq9dv Před rokem +43

    ਕੋਈ ਕੁਛ ਮਰਜ਼ੀ ਕਹੀ ਜਾਵੇ ਪਰ ਢਿੱਲੋ ਸਾਬ ਤੁਸੀ ਅਪਣਾ ਕੰਮ ਨਾ ਛੱਡਿਓ

  • @amarjitsinghjawandha6108

    ਢਿਲੋਂ ਸਾਹਿਬ ਨਾਲ ਪੂਰੀ ਤਰਾਂ ਸਹਿਮਤ ਹਾਂ.. ਉਸ ਦੇ ਕਰਮ ਕੀ ਨੇ ਉਹ ਜਿਆਦਾ ਮਹੱਤਵਪੂਰਨ ਨੇ.. ਉਹ ਇਮਾਨਦਾਰੀ ਨਾਲ ਕੰਮ ਕਰਦਾ ਲੱਗਦਾ....

  • @jasprabhjitkaur3860
    @jasprabhjitkaur3860 Před rokem +7

    ਪੱਤਰਕਾਰਾਂ ਨੂੰ ਹੋਰ ਕੋਈ ਕੰਮ ਨਹੀਂ ਹੈ। ਲੋਕਾਂ ਦਾ ਭਲਾ ਕਰਨਾ ਜਾਂ ਦੁਖੀਆਂ ਦਾ ਆਸਰਾ ਬਣਨਾ ਕੋਈ ਗਲਤ ਕੰਮ ਨਹੀਂ।
    ਸਭ ੋਂ ਸਰਬਉੱਤਮ ਕੰਮ ਹੈ ਕਿ ਕਿਸੇ ਨੂੰ ਗੁਰੂ ਨਾਲ ਜੋੜਨਾ।

  • @mandeepkaur8225
    @mandeepkaur8225 Před rokem +9

    Dhilon sir
    well done
    Keep it up

  • @Kiranpal-Singh
    @Kiranpal-Singh Před 23 dny +5

    ਮੰਗਲ ਸਿੰਘ ਜੀ ਧਾਰਮਿਕ ਫਿਲਮਾਂ ਬਣਾਉਣਾ ਵਧੀਆ ਕਾਰਜ ਹੈ, ਪਰ ਨਿੱਜੀ ਤੌਰ ਤੇ ਅਧਿਆਤਮਿਕ ਪੱਖ ਤੋਂ ਆਤਮਾ ਦਾ ਪਰਮਾਤਮਾ ਵਿੱਚ ਮਿਲਾਪ ਨਾਮ-ਬਾਣੀ ਅਭਿਆਸ ਤੋਂ ਬਿਨਾ ਨਹੀਂ ਹੋ ਸਕਦਾ !

  • @sharanjitkaur4351
    @sharanjitkaur4351 Před 10 dny +3

    ਮੰਗਲ ਢਿਲੋਂ ਬਿਲਕੁਲ ਠੀਕ ਨੇ ਓਸਨੂੰ ਕਈ ਰੋਲ ਕਰਨੇ ਪੈਣੇ ਹਨ।ਸਿੱਖ ਹੋਣ ਬਾਰੇ ਬਹੁਤ ਗਲਤ ਵਿਚਾਰ ਹੈ ਪੱਤਰਕਾਰ ਦਾ ਓਹ ਆਪਣੇ ਅੰਦਰ ਦੇਖੇ ਓਹ ਸਿੱਖ ਹੈ ਕੀ ਓਹ ਢਿੱਲੋਂ ਵਾਂਗ ਖਾਲਸਾ ਫਿਲਮ ਬਣਾ ਸਕਦਾ ਮੇ ਅੱਜ ਹੀ ਫਿਲਮ ਦੇਖੀ ਹੈ ਮਨ ਬਹੁਤ ਖੁਸ਼ ਵੀ ਤੇ ਭਾਵਕ ਵੀ ਹੋਇਆ ਕੇ ਇਹੋ ਜਹੀਆਂ ਫਿਲਮਾਂ ਤਾਂ ਐਸਜੀਪੀਸੀ ਵਲੋਂ ਬਣਨੀਆਂ ਚਾਹੀਦੀਆਂ ਹਨ। ਢਿਲੋਂ ਦੁਨੀਆ ਚ ਨਹੀਂ ਹਨ ਪਰ ਹਮੇਸ਼ਾ ਜਿੰਦਾ ਰਹਿਣਗੇ।🙏🏻🙏🏻

  • @kamalgill2216
    @kamalgill2216 Před rokem +12

    Patarkar di bht negative soch aa.. mangal dhillon clear heart ❤

  • @gunpreetkaur2578
    @gunpreetkaur2578 Před 10 měsíci +8

    ਪਗ ਤੋਂ ਬਿਨਾਂ ਸਰਦਾਰੀ ਕਾਇਮ ਰੱਖਣ ਵਾਲੇ ਸੀ ਵੀਰ ਜੀ ਤੁਸੀਂ ਢਿਲੋਂ ਸਾਹਿਬ, ਵਾਹਿਗੁਰੂ ਜੀ

  • @108preety
    @108preety Před rokem +6

    Feeling gratitude and blessed that we are connected with veer ji . Waheguru ji hamesha kirpa banai rakhe .Dhan Guru Nanak🙏🏻🙏🏻🙏🏻🙏🏻🙏🏻

  • @prabhatsoni9340
    @prabhatsoni9340 Před rokem +7

    आपको सादर चरणस्पर्श और सादर प्रणाम सरजी 🙏🙏

  • @shubpreetdalam924
    @shubpreetdalam924 Před rokem +14

    ਸਤਿਕਾਰਜੋਗ ਢਿਲੋਂ ਸਾਬ ਤੁਸੀ ਮੂਰਖਾ ਨਾਲ ਮੱਥਾ ਨਾਂ ਮਾਰੋ, ਇਹ ਸਿਰਫ ਬਾਹਰੂਪੀਏ ਨੇ

  • @sarwarsarsinivillage1130

    ਢਿੱਲੋਂ ਜੀ ਆਪ ਜੀ ਨੂੰ ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਕਿਰਪਾ ਕਰਨ ਜੀ ਧੰਨਵਾਦ ਜੀ.

  • @iqbalsinghkalsiraj22g92
    @iqbalsinghkalsiraj22g92 Před rokem +22

    ਧੰਨ ਗੁਰੂ ਨਾਨਕ ਵੀਰ ਜੀ । ਗੁਰੂ ਪਾਤਸ਼ਾਹ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ।🌷🙏🙏

    • @vardaantv542
      @vardaantv542 Před rokem

      VEER GURU NANAK DEV JI KYON NHI KIHA JI, VAISE TAN TUHADI MRZI HAI KE KI RISHTA RAKHNA CHAHUNDE HO TUCI GURU NAL, BUT KI GURU DA RISHTA SAB RISHTIAN NU APNE VICH NHI SMAA LAINDA JI ???

  • @kiranvirk83
    @kiranvirk83 Před rokem +6

    Kya baat ...kya baat..adbhut Josh .....jhalkda sach.....kya confidence 🙏 kya daleel naal gall.....akhaan khollan wali interview.....i can't thank you....mere kol shabad nahi Mangal sir tuhada thank you kis tarah kara....2 k saal toan main tuhadiya videos dekh rahi hai ...... thank you for guiding 🙏people like us

  • @user-er1qj4ot6b
    @user-er1qj4ot6b Před 4 dny +2

    Dhillon ji that’s what needs in Sikh kom.

  • @rajvirsingh4558
    @rajvirsingh4558 Před rokem +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਢਿੱਲੋਂ ਸਾਬ 🙏... ਇਹ ਦੁਨੀਆਂ ਤੁਹਾਡੇ ਵਰਗੇ ਦੀਆਂ ਲੱਤਾਂ ਖਿੱਚੂ ਗੀ... ਅਕਾਲ ਪੁਰਖ ਜੀ ਮਹਾਰਾਜ ਦਾ ਆਸਰਾ ਤੱਕਦੇ ਹੋਏ ਲੱਗੇ ਰਹੋ ... ਫਤਿਹ ਅੱਗੇ ਆ ਕੇ ਮਿਲੂ ਗੀ ... ਵਾਹਿਗੁਰੂ ਜੀ 🙏

  • @rajveerjargia4194
    @rajveerjargia4194 Před 29 dny +7

    ਤੁਸੀਂ ਬਿਲਕੁਲ ਸੱਚ ਕਿਹਾ ਹੈ, ਗੁਰੂ ਤੁਹਾਡਾ ਸਰੂਪ ਨਹੀਂ ਦੇਖਦਾ, ਮੈਂ ਇਸ ਦੇ ਸਬੂਤ ਦੇਅ ਸਕਦਾ ਹਾਂ, ਧਰਮ ਦੇ ਠੇਕੇਦਾਰਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਤਾਂ ਜੋੜਿਆ ਹੀ ਨਹੀਂ ਸਿਰਫ ਸਰੂਪ ਦੇ ਪਿੱਛੇ ਪ‌ਏ ਹੋਏ ਹਨ। ਜ਼ੋ ਗੁਰੂ ਨੇ ਸਮਝ ਬਖਸ਼ੀ ਹੈ, ਉਸ ਮੁਤਾਬਿਕ ਸਰੂਪ ਤਾਂ ਆਖਰੀ ਪੌੜੀ ਹੈ, ਉਸ ਤੋਂ ਪਹਿਲਾਂ ਬਹੁਤ ਕੁਝ ਐ ਕਰਨ ਲਈ ਜ਼ੋ ਇੱਕ ਆਮ ਮਨੁੱਖ ਨੂੰ ਸਿੱਖ ਬਣਾਉਣ ਲਈ ਕਰਨਾ ਜ਼ਰੂਰੀ ਹੈ, ਜਦੋਂ ਮਨੁੱਖ ਗੁਰੂ ਦਾ ਲੜ ਫੜ ਲੈਂਦਾ ਹੈ, ਅਤੇ ਸਤਿਗੁਰੂ ਉਸਨੂੰ ਸੋਝੀ ਬਖਸ਼ਦੇ ਨੇ ਤਾਂ ਉਹ ਸਿੱਖ ਵੀ ਨਹੀਂ ਰਹਿੰਦਾ ਅਤੇ ਇਸ ਦੁਨੀਆਂ ਦੇ ਧਰਮਾਂ ਦੀ ਹਿਮਾਇਤ ਖਤਮ ਹੋ ਜਾਂਦੀ ਹੈ, ਅਤੇ ਮਨੁੱਖ, ਮਨੁੱਖ ਬਣ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਸਤਿ ਕਰਤਾਰ ਨਾਲ ਜੁੜ ਜਾਂਦਾ ਹੈ, ਧਰਮ ਤਾਂ ਸਿਰਫ social order ਹੈ, ਅਤੇ ਸ਼ਬਦ ਮਾਰਗ , ਜਿਸ ਨੂੰ ਜਪ ਜਪ ਕੇ ਮਨੁੱਖ ਨੇ ਇੱਕ ਅਕਾਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ।

  • @GurjitSingh-bc8on
    @GurjitSingh-bc8on Před 20 dny +5

    ਮੰਗਲ ਢਿੱਲੋਂ ਬਹੁਤ ਵੱਡਾ ਕੰਮ ਕਰ ਰਿਹਾ ਹੈ। ਇਸ ਤੇ ਕਟਾਖਸ਼ ਨਾਂ ਕਰੋ। ੳਸ ਦਾ ਸਨਮਾਨ ਕਰਨਾ ਚਾਹੀਦਾ ਹੈ।

  • @jassar100
    @jassar100 Před rokem +7

    Bhekh nal gyan nahi hunda , this akhauty reporter proved that , salute to Mangal Dhillon sir.
    We will miss you sir. Great personality.

  • @savitact7960
    @savitact7960 Před rokem +5

    Waheguru Waheguru Waheguru ji🙏🙏🙏 May Waheguru ji always bless you with good health and happiness 🤲🤲🤲🙏🙏🙏🙏 🙏 words are not enough to express my gratitude towards you Respected Sir ji 🙏🙏🙏🙏 🙏

  • @kaldeepkaur7129
    @kaldeepkaur7129 Před 7 dny +4

    Mangal dhilon I salute him he have done a good work in this world

  • @jeetkaur1761
    @jeetkaur1761 Před rokem +4

    waheguru ji aap ko parnam🙏🙏🙏🙏🙏🙏Dhan guru nank sahib ji🤲🤲🤲🤲🤲🤲💓💓💓💓💓

  • @user-hc4sp1up4w
    @user-hc4sp1up4w Před rokem +3

    जब आप सत्य के सम्मान में अपना सर्वश्रेष्ठ समर्पित करने के लिए संकल्पित हो जाते हैं तो नियति को आपके सम्मुख अक्षय यश का दुर्लभ कोष लेकर उपस्थित होना ही पड़ता है।
    आप एक युगान्तरकारी लकीर खींच रहे हैं जो बहुतों के लिए नज़ीर का काम करेगी।
    ❤️🙏आपका कोटि कोटि वंदन❤️🙏

  • @randhirsingh2337
    @randhirsingh2337 Před rokem +6

    ਤੁਸੀਂ ਸਹੀ ਸਿਖਿਆ ਦੇ ਰਹੇ ਹੋ , ਲੱਗੇ ਰਹੋ ਮੇਹਨਤ ਰੰਗ ਜ਼ਰੂਰ ਲੈਕੇ ਆਵੇਗੀ ।

  • @savitact7960
    @savitact7960 Před rokem +5

    Waheguru ji 🙏
    Agr koi apna peak te career chadd k Waheguru ji 🙏 di mahima ds reha hai , neki krn lai keh reha, Rabb nal jor reha, apni sari kiti hoi kamai Sikhi bachan lai Khalsa vargia rare film bnan te lga ditti and lokan ch Dann punn krn ch lga ditti.... Esto baad v kuj puchan nu reh janda hai, fe ta puchan walea di soch te smj de doubt ana chaeda....
    Leaders jehre k inni vadde vadde promise krde , Ona ne ki kita ajj tak... ohna nal v " Kharian glan " da session hona chaeda...
    Agr koi bina kise di financial support de, eh jande hoe v ki ajkal duniya da rujhan galat side like ..( abusive language, use of alc. in Amazon prime video ch) val jada hai, esto baad v koi "nashea' to bachan lai film bna rea hai
    , bjae k aise Logan nu award de k honour krn , Ona to puchea ja rea k tusi eda diya lokan nu jagrook krn diya movies kyu bna re o ..
    Rabb nal kyu jor rae o ...
    Highly Pathetic....
    Waheguru ji 🙏 sb nu sadbudhi bakshan, sahi te galat ch frak krn di smratha bakshan ...🙏🙏
    Tuhanu kot kot parnaam te kot kot dhanwaad Respected M.D. sir ji, 🙏 tuhadi har athak koshish te,
    Hats off to you🙏🙏🙏
    Waheguru ji 🙏 tuhanu hmesha healthy rakhan chardikala ch rakhan 🙏🙏
    Agr sansaar ch thodi bot achai kayam hai ta o tuhade vargia nek paak saaf roohan krke hi hai, jo bina swarth de lok seva ch jute hoe hn🙏🙏🙏

  • @gunpreetkaur2578
    @gunpreetkaur2578 Před 10 měsíci +5

    ਹਨੇਰੇ ਚ ਦੀਵੇ ਹਰ ਕੋਈ ਜਗਾਉਂਦਾ ਹੈ,ਤੁਸੀਂ ਹਨੇਰੀਆਂ ਰਾਤਾਂ, ਤੁਫਾਨਾ ਵਿੱਚ ਦੀਵੇ ਜਗਾਉਣ ਵਾਲਾ ਕੰਮ ਕੀਤਾ ਵੀਰ ਜੀ

  • @kamalsharma6665
    @kamalsharma6665 Před rokem +6

    Satnam shri waheguru waheguru
    dhan gurunanak dhan guru nanak 🙏

  • @nirmalkaur7193
    @nirmalkaur7193 Před rokem +8

    Mangal dhilon doing good

  • @user-xf2vo7ev6s
    @user-xf2vo7ev6s Před 29 dny +5

    Mangal dhillon, Virji, your work for Sikh kaum is lajavab, you will always be missed 🙏🙏🙏

  • @user-er1qj4ot6b
    @user-er1qj4ot6b Před 4 dny +1

    Salute Dhillon ji. There is so many trouble in your way.

  • @Sandeepkaur19794
    @Sandeepkaur19794 Před 8 dny +2

    Bhut afsos hoya k Mangal Singh ji de duniya toh jaan toh baad ohna di video dekha hoyee🙏 Rab da banda Rab da suneha de reha c bt bhut duniya samjh nhi saki argu kr rhe aa

  • @maheepslifestyle8793
    @maheepslifestyle8793 Před rokem +7

    Bani naal judh ke bahat faida hunda
    Main dekh leya

  • @jobanpreet4408
    @jobanpreet4408 Před rokem +5

    V.v.good putter dhillon.

  • @manjitmanjit4198
    @manjitmanjit4198 Před rokem +5

    🙏🙏🙏👍👍👍good job stay blessed

  • @rbcpaidofficial2931
    @rbcpaidofficial2931 Před rokem +3

    Waheguru ji
    Guru di baksish hai veerji apjite .
    Bakshish bina Jo bkm aap ji kr rhe ho ,koi nhi kr sakda, kirpa kirpa hai .

  • @Kiranpal-Singh
    @Kiranpal-Singh Před 23 dny +2

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏
    ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !

  • @jaswindersingh-wz4ed
    @jaswindersingh-wz4ed Před rokem +4

    dhillon shaab app teh altimate kirpa h waheguru g di.

  • @BaljinderSingh-ri9gw
    @BaljinderSingh-ri9gw Před rokem +4

    ਵਾਹਿਗੁਰੂ ਜੀ ਬਹੁਤ ਵਧੀਆ ਗੱਲਬਾਤ ਮੰਗਲ ਢਿੱਲੋਂ ਸਾਹਿਬ ਜੀ ਨੂੰ ਪ੍ਰਭੂ ਲੰਬੀ ਉਮਰ ਬਖਸ਼ਣ ਤਾਂ ਕਿ ਤੁਸੀਂ ਇਸੇ ਤਰਾਂ ਕੰਮ ਕਰਦੇ ਰਹੋ

  • @KamalSharma-mw4qt
    @KamalSharma-mw4qt Před rokem +4

    Mangal dhillon veer g,रब्बी रूह हो tusi

  • @bhupinderbrar8174
    @bhupinderbrar8174 Před 28 dny +5

    Kassssh .... Dhillon Sahib sade ch hmesha rehnde.....❤

  • @gurjeetdhesi2301
    @gurjeetdhesi2301 Před rokem +7

    Mangal dhillo, well done we need more ppl like you 🙏

  • @preetopunjabi9044
    @preetopunjabi9044 Před 12 dny +3

    ਜਦੋ ਵੀ ਕੋਈ ਰੱਬ ਡਰ ਰਾਹ ਤੇ ਤੁਰਦਾ ਉਦੋਂ ਓਹਦੀਆਂ ਲੋਕਾਂ ਲੱਤਾਂ ਖਿੱਚਣ ਲੱਗ ਪੈਂਦੇ. ਆਪਣੇ ਆਪ ਨੂੰ ਰੱਬ ਸਮਜੀ ਜਾਂਦੇ

  • @gavinbagga8147
    @gavinbagga8147 Před rokem +3

    🙏🙏Dhillon veer ji... Don't worry about them... We really love your work... They can just talk,,, negative people... Leave them alone 🙏🙏

  • @ssingh6490
    @ssingh6490 Před rokem +5

    Dillon Saab good Sikh man from inside

  • @kgill647
    @kgill647 Před rokem +3

    Dhan Guru Nanak Tu Hi Nirankar Waheguru Waheguru waheguru 🙏🏻🙏🏻🙏🏻

  • @sukhbirsingh1099
    @sukhbirsingh1099 Před rokem +6

    ਰੱਬ ਚੜਦੀ ਕਲਾ ਬਖਸ਼ੇ

  • @gurdevsinghaulakh7810
    @gurdevsinghaulakh7810 Před rokem +5

    ਬਹੁਤ ਹੀ ਵਧੀਆ ਢਿਲੋਂ ਸਾਹਿਬ

  • @bhupendersingh6997
    @bhupendersingh6997 Před rokem +3

    Dhan h waheguru ji sade warge papi jiva nu ek sach suchaja jiha rasta wikha riha h mangal singh

  • @harshgill9361
    @harshgill9361 Před rokem +6

    Bahut vadhia dhillon sahb

  • @usausa3673
    @usausa3673 Před 28 dny +7

    Mangal dhillon i am salute you

  • @jaswinderpandher293
    @jaswinderpandher293 Před rokem +3

    Waheguru Waheguru Waheguru ji🙏🏼🙏🏼🙏🏼

  • @amarrdeepakaour650
    @amarrdeepakaour650 Před rokem +6

    Person taking interview is not having right behaviour. Dhillon sir, Thank you for these kind of videos and your faith in waheguru. You are doing all good. Only after listening to your videos, after a gap of almost 28 years, I got INSPIRED TO GET UP AT AMRITWELA AGAIN.

  • @gyanjyotichannel3261
    @gyanjyotichannel3261 Před rokem +3

    Mangal Dhillo sahib you r great soul world should follow yours guidance

  • @archanajoglekar1362
    @archanajoglekar1362 Před rokem +4

    Sir very nice 👍, but hindi also

  • @jaswantjassi3755
    @jaswantjassi3755 Před rokem +3

    Waheguru ji waheguru ji waheguru ji 🙏🙏🙏💐💐💐

  • @jasprabhjitkaur3860
    @jasprabhjitkaur3860 Před rokem +5

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੁੱਖ ਕੱਟਦੀ ਹੈ🙏

  • @renubala6033
    @renubala6033 Před rokem +3

    Dhan guru nanak waheguru dhillon sahib te apni kirpa banye rkhe Jina ton Sikhism nal Jodan da sb ton vda pun da kam krwa rhe ne asi thude nal h ji guru nal h ji

  • @surbhi.jain226
    @surbhi.jain226 Před rokem +3

    Wahe Guru

  • @MandeepKaur-wi5sm
    @MandeepKaur-wi5sm Před 22 dny +4

    ਸੱਚੀ ਰੂਹ ਏ

  • @rajbirkaur2047
    @rajbirkaur2047 Před rokem +4

    Me ta dhan mangal ji the kardi ha jo bhouth sohana kam karde a me sara din tuhadi video vekhdi a

  • @jatinderkaurhundal7963
    @jatinderkaurhundal7963 Před rokem +3

    Waheguru ji waheguru ji waheguru ji waheguru ji waheguru ji waheguru ji 🌷 ⚘ 🌷 ⚘

  • @jasbirarora1595
    @jasbirarora1595 Před rokem +3

    Dhillon ji you are doing great job , waheguruji Tuhanu Himmat bakshan
    We are proud of you 🙏🙏

  • @user67125
    @user67125 Před rokem +2

    salute hai Sade maanyog Mangal dhillon veer ji nu ehna ne Sadi zindagi badal diti, zindagi dekham da nazaria badal dita , mere kol lafz nhi ehna da dhanwad karn layi, bot bot duawan Sade walo waheguru ehna nu tandrusti bakshe

  • @gurleen0023
    @gurleen0023 Před rokem +3

    ਧੰਨ ਗੁਰੂ ਨਾਨਕ 🙏🏻🙏🏻❤️❤️

  • @sarvjeetsingh8927
    @sarvjeetsingh8927 Před rokem +5

    Dhillon saheb. Waheguru bless you always🙏

  • @GurmeetSingh-mn5ut
    @GurmeetSingh-mn5ut Před rokem +4

    ਵਾਹਿਗੁਰੂ ਜੀ 🙏🙏🙏🙏🙏🙏❤❤❤❤❤❤

  • @progamer-js4pu
    @progamer-js4pu Před měsícem +3

    Waheguru sachghand bakshan Dillon sir tuhade jeha koi ni❤na ho sakda❤

  • @gurdevsinghaulakh7810
    @gurdevsinghaulakh7810 Před rokem +4

    ❤ਧੰਨ ਗੁਰੂ ਨਾਨਕ❤

  • @mandeepkaurbhandaall4729

    ਸੰਤ ਰੂਪ ਬੰਦੇ ਦੀ ਇੰਟਰਵਿਊ ਕਿਵੇਂ ਲੈ ਰਿਹਾ ਹੈ ਪੱਤਰਕਾਰ ?

  • @mediafast2620
    @mediafast2620 Před rokem +3

    Good job Mangal bhai ji 💐😊🙏💪

  • @poonamsethi6990
    @poonamsethi6990 Před rokem +2

    We are lucky Mangal Veer Ji We are always greatful to you🙏🙏😊😊

  • @sonichaddha3432
    @sonichaddha3432 Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    🙏💜🙏💜🙏💜🙏💜🙏

  • @user-nu6fv1ne9z
    @user-nu6fv1ne9z Před 4 dny

    Wahiguru g sdha chaddekla kre dte rho g

  • @kulwantkaur7955
    @kulwantkaur7955 Před rokem +4

    ਬਿਲਕੁਲ ਜੀ
    ਬਹੁਤ ਸਿਰੇ ਦੀਆਂ ਗੱਲਾਂ ਨੇ ਤੁਹਾਡੀਆਂ
    🙏 ਫੁੱਲ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਤੁਹਾਡੇ ਤੇ ਜੀ
    🥰

  • @jasdeepkaur7269
    @jasdeepkaur7269 Před rokem +3

    Waheguru waheguru waheguru waheguru waheguru waheguru 🙏 🙏 🙏 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 🙏 🙏 🙏 🙏 🙏

  • @KINGYOUTUBER
    @KINGYOUTUBER Před rokem +5

    Bahut vadhia kmm krde ne mangal dhillon ji

  • @jinderrandhawa3686
    @jinderrandhawa3686 Před rokem +2

    Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji

  • @UshaRani-ow5hg
    @UshaRani-ow5hg Před rokem +2

    Waheguru Waheguru Waheguru jio 🙏🙏🙏🙏🙏
    Splendid
    👍👍👍👍👍👌👌👌👌👌😍🙏🙏🙏🙏🙏🙏

  • @mjinfinity3633
    @mjinfinity3633 Před rokem +5

    A selfless person carry people will talk but your work will live on

  • @surajsingb4153
    @surajsingb4153 Před rokem +3

    ਢਿੱਲੋਂ ❤ ਸਾਬ ਕਿਰਪਾ ਹੈ ❤ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਸਹੀ ਹੋ 🙏🙏🙏🙏🙏

  • @MOHANSINGH-hz2jk
    @MOHANSINGH-hz2jk Před rokem +3

    धन गुरु नानक देव जी महाराज 🙏⚘❤

  • @sumankhannadhamijadhamija1210

    Very nice God bless you Always beta ji.mai aapkey sabhi chanal dekhti hu sunti hu puri raat sunti hu Baba ji kirpa kerey.bahut sarey Ashirwad ji

  • @sewasingh5444
    @sewasingh5444 Před rokem +2

    Dhillon Sahib tusi bahut vadhia kr rhe ho, lok bolde rahinde han. Koi fikar na kro. Apna Kamm krde javo. Parmatma kirpa krn ji

  • @hemant.dhaliwal
    @hemant.dhaliwal Před rokem +2

    I think Dillion Sahab ur on right track, keep walking and awakening society ...

  • @anvee7761
    @anvee7761 Před rokem +2

    ਮੇਰਾ ਰਾਮ ਰਾਇ ਜਿਓ ਰਾਖੈ ਤਿਓ ਰਹੀਐ ।।

  • @jitenderkaur9915
    @jitenderkaur9915 Před rokem +2

    ਵਾਹਿਗੁਰੂ ਜੀ 🙏🏻

  • @jasskang1391
    @jasskang1391 Před rokem +3

    Waheguru ji🙏

  • @robinderburgess6668
    @robinderburgess6668 Před rokem +3

    Mangal Dillon sahib … All the power to you sir these people simply don’t understand your role that is beyond words ji ❤

  • @sukhjeetdhillon7534
    @sukhjeetdhillon7534 Před rokem +2

    Dhillon Bhai Sahib kotan kot shukeria itni bakshish patshah dee aap te aasi kishmat wale Han jina nu tuhade darshan hoai

  • @blissfullife2276
    @blissfullife2276 Před rokem +3

    Waheguru ji

  • @harpreetrandhawa3136
    @harpreetrandhawa3136 Před rokem +2

    Sir sahi keh rahe ne nirkaar ji sache patshah ji jado kirpa karde ne seerat dekhde ne surat ni dekhde eh kirpa kise vi inshaan de upper ho sakdi aa jerra vi banda bani parrda bani naal jurr janda...waheguru ji ka khalsa waheguru ji fateh

  • @GurpreetSingh-ix3rp
    @GurpreetSingh-ix3rp Před rokem +2

    You are right Mangal Dhillon Sir 🙏🙏👍👍

  • @nortansoni4
    @nortansoni4 Před rokem +3

    Sir ji jo aap ker rahe ho bhout accha ker rahe ho aap jag chuke ho or sabhi ko jaga rahe ho .aap ki vajh se sikh hi nahi sari coma jag rahi h.🙏🙏🙏

  • @AvneetKaur-qk8fe
    @AvneetKaur-qk8fe Před rokem +2

    Mangal dhillon sir you r doing great great great work,jo hrek nhi smj skda.asi thanu smj skde a.sikh dharm de jo thekedar bnde a ohi dharm da nas krde a.dhillon sir thanu parmatma ne chunya no need to give any explanation to anyone,hrek apne smj di level de hisab nal hi smj skda.kei lokan di smj da level bht neeche a.tusi apna km jari rkho. we r with u .

  • @jaswinderkaur1907
    @jaswinderkaur1907 Před rokem +2

    Bilkul bahutyean da jivan Badal chukyea hai ,tuhada kotan kot Dhanbad, Baba ji mehran Bharya hath sda tuhade ser te rakhan 🙏🙏🙏🙏🙏

  • @kamlasodhi8485
    @kamlasodhi8485 Před rokem +2

    Waheguru ji waheguru ji🙏🏻❤