Video není dostupné.
Omlouváme se.

Leader | Joban Motlewala | Suman Bhatti | Latest Punjabi Songs 2024 | Finetone Music

Sdílet
Vložit
  • čas přidán 18. 05. 2024
  • Click to Subscribe - bit.ly/Finetone...
    Song: Leader
    Singer/Lyrics/Composer : Joban Motlewala
    Female vocal : Suman Bhatti
    Female Lead : Nimrata Kamboj
    Music : Folk Style
    Producer : Rajinder Singh
    Spl Thanks : Ashok Bansal (Mansa)
    Video : Rajinder Azad
    Label : Finetone Music
    #Leader #JobanMotlewala #LatestPunjabiSongs2024 #FinetoneMusic
    Stay Tuned On -
    iTunes - bit.ly/453ynMz
    Spotify - bit.ly/4aSUjeV
    CZcams Music - bit.ly/3wSylKO
    Saavn - bit.ly/4bVPVg0
    Wynk Music - bit.ly/3V0swTz
    Amazon Music - bit.ly/3UXIzBJ
    Gaana - bit.ly/3yCqZvy
    Follow us on -
    Facebook - / finetonemusic
    Twitter - / finetonemusic
    Instagram - / finetonemusic
    Digitally Powered by One Digital Entertainment [ / onedigitalentertainment ]
    [www.onedigitale...]

Komentáře • 172

  • @desipanjaban
    @desipanjaban Před 2 měsíci +29

    ਬਹੁਤ ਖੂਬ ਜੀ। ਸੁਮਨ ਭੱਟੀ ਜੀ ਦੀ ਆਵਾਜ਼ ਬੜੇ ਚਿਰ ਬਾਅਦ ਸੁਨਣ ਨੂੰ ਮਿਲੀ ਹੈ। ਗੀਤ ਸੁਣਦੇ ਹੀ ਰਾਜ ਬਰਾੜ ਜੀ ਦਾ ਚੇਤਾ ਆ ਗਿਆ

  • @---cf1rm
    @---cf1rm Před 2 měsíci +13

    ਬਹੁਤ ਸਹੋਣਾ ਲਿਖਿਆ ਤੇ ਗਾਇਆ
    ਛੋਟੇ ਵੀਰ

  • @palasingh2818
    @palasingh2818 Před 2 měsíci +4

    ਪੰਜਾਬ ਦੀ ਤ੍ਰਾਸਦੀ ਨੂੰ ਇਹ ਤੁਹਾਡੀ ਜੋੜੀ ਵਲੋਂ ਗਾਇਆ ਗੀਤ ਨਹੀਂ ਸੱਚਾਈ ਬਿਆਨ ਕਰਦਾ ਹੈ ਬਹੁਤ ਸੋਹਣੀ ਅਵਾਜ ਦਰਦ ਬਿਆਨ ਕਰਦੀ ਹੈ ਸੋ ਸਾਡੇ ਵਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਵਾਹੇਗੁਰੂ ਤਰੱਕੀ ਬਖਸ਼ੇ ❤❤

    • @lakhbirsingh5475
      @lakhbirsingh5475 Před 20 dny

      ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚਿੱਟੇ ਤੇ ਨੀਲਿਆਂ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ, ਦੋ ਦਹਾਕੇ ਬੀਤ ਗਏ। ਬਾਦਲਾਂ ਨੀਲੇ ਰੰਗ ਦੀ ਪੱਗ ਨੂੰ ਲਾਜ ਲਾ ਦਿੱਤੀ, * ਅਜ ਮੈ ਨੀਲੀ ਪੱਗ ਬੰਨ੍ਹਣੀ ਛੱਡੀ * ਸਰਦਾਰ ਮਾਨ! ਕਿਨਾਂ ਦੂਰਦਰਿਸ਼ਟ ਕੌਮੀ ਜ਼ਰਨੈਲ ਜਿਸਦਾ ਬਦਲ ਨਹੀ ਲੱਭਣਾਂ। ਲਾਹਨਤ , ਜੋ ਸਿੱਖ , ਸਰਦਾਰ ਮਾਨ ਦੇ ਵਿਰੋਧ ਚ ਖਲੋੰਦੇ ਹਨ। ਕੀ ਸੱਚ ਹੈ, ਇਸ ਗੀਤਕਾਰ ਦੀ ਅਵਾਜ਼ ਦਾ ਸਰਦਾਰ ਮਾਨ ਨੂੰ ਪਤਾ ਸੀ।

  • @HardevSingh-hr6hj
    @HardevSingh-hr6hj Před 14 dny +1

    ਜੋਬਨ ਮੋਤਲੇ ਵਾਲਾ ਤੇ ਸੁਮਨ ਭੱਟੀ ਦੇ ਗਾਏ ਗੀਤ ਬਹੁਤ ਵਧੀਆ ਹੈ ਇਸ ਜੋੜੀ ਨੂੰ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @BhagwantLitt
    @BhagwantLitt Před 2 měsíci +9

    ਰਚਨਾ ਤੇ ਪੇਸ਼ਕਾਰੀ ਵਾ ਕਮਾਲ ਜੀ

  • @InderjeetKaur-db5se
    @InderjeetKaur-db5se Před 2 měsíci +4

    ਬਹੁਤ ਬਹੁਤ ਧੰਨਵਾਦ ਇਸ ਗਾਣੇ ਲਈ। ਦਿਲੋ ਸ਼ੁਕਰੀਆ ਤੁਹਾਡਾ ਇਸ ਹਿੰਮਤ ਤੇ ਹੰਭਲੇ ਲਈ

  • @kuldeepsood5224
    @kuldeepsood5224 Před 2 měsíci +4

    ਸਿਰਾ ਸੌਂਗ ਪੰਜਾਬ ਦੀ ਸੱਚਾਈ ਬਿਆਨ ਕਰਦਾ

  • @user-ux2jv9kd4q
    @user-ux2jv9kd4q Před 26 dny

    ਬਿੱਲ ਕੁੱਲ ਸੱਚ ਅੱਜ ਦਾ ਵਾਹਿਗੁਰੂ ਜੀ ਮਿਹਰ ਕਰਨ ਪੰਜਆਬੀਆਂ ਤੇ

  • @pargatdhaliwal3198
    @pargatdhaliwal3198 Před 24 dny

    ਅੱਜ ਦੇ ਸਮੇਂ ਪੰਜਾਬ ਦੀ ਤ੍ਰਾਸਦੀ ਨੂੰ ਬਹੁਤ ਵਧੀਆ ਕਲਮਬੱਧ ਕਰਿਆ ਤੇ ਗਾਇਆ ਗੀਤ
    ਬਹੁਤ ਵਧੀਆ ਜੋਬਨ ਮੋਦਲੇ ਵਾਲਾ

  • @DavinderSingh-xb3kl
    @DavinderSingh-xb3kl Před 2 měsíci +2

    ਬਹੁਤ ਵਧੀਆ ਬਿਲਕੁਲ ਸੱਚ ਲਿਖਿਆ ਤੇ ਗਾਇਆ

  • @nirmalsinghsidhu3098
    @nirmalsinghsidhu3098 Před 2 měsíci +4

    ਪੰਜਾਬ ਨੂੰ ਚਿੱਟੇ ਨੇ ਨਹੀਂ ਖਾਧਾ ਪੰਜਾਬ ਨੂੰ ਤਾਂ ਆਪਣੇ ਲੀਡਰ ਹੀ ਖਾਂ ਗੇ

  • @dr.veerpaldhaliwal5134
    @dr.veerpaldhaliwal5134 Před 2 měsíci +3

    ਪੰਜਾਬ ਤਰਾਸਦੀ ਨੂੰ ਬਿਆਨ ਕਰਦਾ ਹੋਇਆ ਜਬਰਦਸਤ ਗੀਤ

  • @jaspalsandhu4065
    @jaspalsandhu4065 Před 2 měsíci +3

    ਬਹੁਤ ਵਧੀਆ ਰਚਨਾ ਦੀ ਪੇਸਕਾਰੀ

  • @KulveerSingh-om8ul
    @KulveerSingh-om8ul Před 2 měsíci +4

    ਬਹੁਤ ਖੂਬਸੂਰਤ ਬਾਈ ਜੀ👍👍👍 ਝੋਟੀ ਵਾਲੀਆ

  • @Sharmakkp
    @Sharmakkp Před 2 měsíci +2

    ਵਾਹ ਜੀ ਵਾਹ ਬਹੁਤ ਸੋਹਣਾ ਗੀਤ ਗਾਇਆ ਮੇਰੇ ਵੀਰ ਜੋਬਨ ਮੋਤਲੇ ਵਾਲਾ ਅਤੇ ਸੁਮਨ ਭੱਟੀ ਜੀ ਨੇ , ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ (ਪ੍ਰਭ ਸ਼ਰਮਾ ਬਰੀਵਾਲਾ)

  • @SukhwinderSingh-wq5ip
    @SukhwinderSingh-wq5ip Před 2 měsíci +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mandeeptark
    @mandeeptark Před 2 měsíci +4

    ਬਹੁਤ ਵਧੀਆ

  • @jaswindergill973
    @jaswindergill973 Před 2 měsíci +7

    ਬਹੁਤ ਵਧੀਆ ਗੀਤ ਹੈ

  • @VarinderSingh-he7wo
    @VarinderSingh-he7wo Před 2 měsíci +3

    ਬਹੁਤ ਖੂਬਸੂਰਤ ਗੀਤ ਹੈ
    ਇਕ ਇਕ ਸ਼ਬਦ ਸਚਾਈ ਬਿਆਨ ਕਰਦਾ ਹੈ

  • @sukhwindercandv8341
    @sukhwindercandv8341 Před 2 měsíci +2

    ਪੰਜਾਬ ਦਾ ਦਰਦ ਬਿਆਨ ਕੀਤਾ ਖੂਬਸੂਰਤ ਅੰਦਾਜ਼ ਵਿੱਚ।

  • @LSL1976-y4y
    @LSL1976-y4y Před 2 měsíci +2

    Shi galla sunke swad agia ਜੀ thanks God bless you and your ਟੀਮ

  • @darshansingh-dm3sx
    @darshansingh-dm3sx Před 14 dny

    ਬਹੁਤ ਵਧਿਆ ਜੀ

  • @LovePreet-lk4ce
    @LovePreet-lk4ce Před 8 dny

    ਬਹੁਤ ਵਧੀਆ ਗਇਆ 22 ਜੀ

  • @GurmeetKaur-kl7zs
    @GurmeetKaur-kl7zs Před 2 měsíci +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼

  • @kakasamrala440
    @kakasamrala440 Před 10 dny +1

  • @karamjitkaur4951
    @karamjitkaur4951 Před 2 měsíci +2

    ਬਹੁਤ ਦਿ਼ਲ ਟੁੰਬਵਾਂ ਗੀਤ ਹੈ।

  • @mithunsharma450
    @mithunsharma450 Před 2 měsíci +1

    ਪੰਜਾਬ ਦਾ ਦਰਦ ਬਿਆਨ ਕੀਤਾ ਸਭ ਸੱਚ ਬੋਲਿਆ ਬਹੁਤ ਖੂਬ

  • @avtarsinghchanne5720
    @avtarsinghchanne5720 Před 2 měsíci

    ਬਹੁਤ ਵਧੀਆ ਗੀਤ ਹੈ 👌👌

  • @Sidhuhargobind
    @Sidhuhargobind Před 2 měsíci +1

    ਬਹੁਤ ਖੂਬ ❤

  • @ParamvirsinghSidhu-vv4kp
    @ParamvirsinghSidhu-vv4kp Před 2 měsíci

    ਬਹੁਤ ਵਧੀਆ ਵੀਰ ਜੀ

  • @sukhdevsinghrai534
    @sukhdevsinghrai534 Před 2 měsíci +1

    ਬਹੁਤ ਸੋਣਾ ਲਿਖਿਆ ਹੈ ਗਾਣਾ very nice 👌 bro

  • @jagdeepsingh5119
    @jagdeepsingh5119 Před 23 dny +1

    ਬਿਲਕੁਲ ਜੀ ਅੱਜ ਦੇ ਲੀਡਰਾਂ ਦੇ ਮੂੰਹ ਤੇ ਚਪੇੜ ਹੈ ਤੇ
    ਕੋਈ ਸ਼ਬਦ ਨਹੀਂ ਬਚਿਆ 22 ਜੀ ਸੱਚ ਹੈ 200%

  • @SukhjinderSingh-je1bu
    @SukhjinderSingh-je1bu Před 2 měsíci

    ਬਹੁਤ ਸੋਹਣਾ ਗੀਤ

  • @tarsemsidhu5290
    @tarsemsidhu5290 Před 2 měsíci +1

    Veere bhut vadia poora sach bian kita keep it up waheguru mehar kre

  • @JaskaranAtwal-oe9ru
    @JaskaranAtwal-oe9ru Před 2 měsíci

    ਬਹੁਤ ਸੋਹਣਾ ਗਰੀਤ

  • @deepkamboj9360
    @deepkamboj9360 Před 2 měsíci +1

    ਅੱਤ ਆ ਬਈ ਜੀ
    ਬਾ ਕਮਾਲ

  • @LovePreet-lk4ce
    @LovePreet-lk4ce Před 8 dny

    Bhaut vadiya likhiya te awaz ve bahut sohni aaaa

  • @meghrajjoshi5999
    @meghrajjoshi5999 Před měsícem

    ਸਚਾਈ ਏ ਪੰਜਾਬ ਦੀ

  • @TheRD1987
    @TheRD1987 Před 2 měsíci

    Bohat wadiya ji

  • @pardeeppanihari4823
    @pardeeppanihari4823 Před 21 dnem

    Bahut acha song thanks smaj ko Samjane k liye

  • @kirankaur4504
    @kirankaur4504 Před 2 měsíci +1

    ਬਹੁਤ ਹੀ ਵਧੀਆ ਜੀ 👍👍👍❤️❤️❤️

  • @amritramgariya580
    @amritramgariya580 Před 2 měsíci +1

    Bahut hi sohna song dil kardaa bar bar suniye Punjab ate desh di haqiqat viyan kardaa eh song proud to be sardar rajinder singh g and video maker azaad veer lyrics v bahut sohne NE es song de waheguru g finetone company ate Punjab nu chardikla deve g

  • @user-wt4jw2qq8k
    @user-wt4jw2qq8k Před 2 měsíci

    Bhut vdia g 🎉❤

  • @verynicejikamaldeep9202
    @verynicejikamaldeep9202 Před 2 měsíci +1

    Very nice ji waheguru ji hamesha khush rakhe ji

  • @pammajatpuri8977
    @pammajatpuri8977 Před 2 měsíci +1

    ਬਹੁਤ ਸੋਹਣਾ ਜੀ
    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @sonygill7
    @sonygill7 Před 2 měsíci +2

    ਲੀਡਰ ਨਹੀਂ ਲੰਡਰ

  • @mitthusidhu4614
    @mitthusidhu4614 Před měsícem

    Sira BAHI ji song

  • @gurcharanbrar5255
    @gurcharanbrar5255 Před 27 dny

    Amazing it's today's reality ❤god bless you guys

  • @yeghd4571
    @yeghd4571 Před 2 měsíci

    Bhut sohna song ❤❤❤❤

  • @naibsingh3576
    @naibsingh3576 Před 2 měsíci +1

    Bhut wadea veer labi oumer hove

  • @dsgpatwari4285
    @dsgpatwari4285 Před měsícem

    ਸੱਚੀ ਗੱਲ ਆ

  • @seetasood4045
    @seetasood4045 Před 2 měsíci

    Bhut wadia song h ji

  • @sardarabc6736
    @sardarabc6736 Před 2 měsíci +1

    🙏🙏🙏🙏🙏🙏

  • @HarjinderSingh-bo2ig
    @HarjinderSingh-bo2ig Před 21 dnem

    Very nice song explained realty of Punjab ❤

  • @gursharansingh4133
    @gursharansingh4133 Před 23 dny +1

    Vadiea a song g

  • @GursewekSingh-vi7be
    @GursewekSingh-vi7be Před 2 měsíci +1

    ਬਹੁਤ ਬਹੁਤ ਵੱਧੀਆ ਜੀ

  • @user-nt6bf2jk9l
    @user-nt6bf2jk9l Před 24 dny

    Bahut vadia

  • @SumanBhatti-bm7jz
    @SumanBhatti-bm7jz Před 2 měsíci +1

    Congrats g sari team nu

  • @yeghd4571
    @yeghd4571 Před 2 měsíci

    👌👌👌

  • @JaspalSingh-wm6kc
    @JaspalSingh-wm6kc Před 2 měsíci +1

    Bda sohna gaya❤

  • @HardeepSingh-rc4ih
    @HardeepSingh-rc4ih Před 2 měsíci

    Suman Patti bahut Sona. Song❤❤❤❤❤❤🎉🎉🎉🎉❤❤❤

  • @driverslovers1013
    @driverslovers1013 Před 2 měsíci +1

    बहुत ही नाइस सॉन्ग आपका

  • @user-fd7zw7nt2c
    @user-fd7zw7nt2c Před 2 měsíci

    ਬਾਈ ਯਾਰ ਰਾਜ ਬਰਾੜ ਯਾਦ ਕਰਾ ਤਾ ਭਾਈ ਰਾਜ ਬਰਾੜ ਵਰਗੀ ਤੇਰੀ ਆਵਾਜ਼ ਆ.

  • @dharamjitbanga2238
    @dharamjitbanga2238 Před 2 měsíci

    Very nice 👌👌👌 madam ji di aawaj va kamal

  • @JaswantSingh-xq7sm
    @JaswantSingh-xq7sm Před 2 měsíci

    🎉🎉🎉 nice one

  • @gurjindersingh7766
    @gurjindersingh7766 Před 2 měsíci

    ❤❤❤❤❤❤

  • @user-vf5sz1yu2z
    @user-vf5sz1yu2z Před 19 dny

    ❤❤❤❤❤❤❤❤

  • @tutiantanndan
    @tutiantanndan Před 2 měsíci +1

    Love from lehnda punjab ❤

  • @GuruRangi
    @GuruRangi Před 2 měsíci

    ❤❤❤❤

  • @anmullebol-3882
    @anmullebol-3882 Před 2 měsíci +1

    Superb❤❤

  • @AmandeepRai-qf7hi
    @AmandeepRai-qf7hi Před 2 měsíci

    Bout Sona geet aa veer god bless you

  • @Mohni_Shayr
    @Mohni_Shayr Před 2 měsíci

    Bilkul sahi gall true

  • @jagdevkhokhar7530
    @jagdevkhokhar7530 Před 2 měsíci

    Bhuhat ghett bai ji 🎉🙏

  • @harpreetmahey5033
    @harpreetmahey5033 Před 2 měsíci +1

    Reality of society

  • @luckiekhanna1212
    @luckiekhanna1212 Před 2 měsíci +1

    Awesome ❤🎉🎉

  • @sukhdeepsidhu2342
    @sukhdeepsidhu2342 Před 2 měsíci +1

    ਬਹੁਤ ਵਧੀਆ ਸੋਹਣਾ ਗੀਤ ਵੀਰ 👍

  • @Laddabholeke
    @Laddabholeke Před 2 měsíci +1

    Very nice song joban veere 🎉🎉🎉🎉
    Ladda Pardesi

  • @gagandeepsingh4737
    @gagandeepsingh4737 Před 2 měsíci +1

    Bhut vdiya song

  • @harmailsinghranke4229
    @harmailsinghranke4229 Před 22 dny

    V nice 👌

  • @mintoprime
    @mintoprime Před 2 měsíci +1

    Good Work Nimrata Kamboj

  • @gsbadesha6680
    @gsbadesha6680 Před měsícem

    ਰਾਜ ਬਰਾੜ ਦੀ ਫੋਟੋ ਕਾਪੀ ਬਾ ਕਮਾਲ 🙏🙏🙏🙏🙏🙏🙏

  • @gogi4584
    @gogi4584 Před 2 měsíci +1

    Bahut vadiaaa song

  • @makhan90
    @makhan90 Před 2 měsíci

    ਤੈਂਨੂੰ ਲੈ ਗੇ ਵਿਆਹ ਕੇ ਖੇੜੇ,,
    ਮੈਂ ਬੇਲਿਆਂ ਚ ਰੋਂਦਾ ਰਹਿ ਗਿਆ।
    ਤਰਜਮਾਨੀ

  • @parminderkumar1384
    @parminderkumar1384 Před měsícem

    J ehe hal reha punjab ujar jayega

  • @andleebsafdar1477
    @andleebsafdar1477 Před 2 měsíci

    Very impressive ❤

  • @GurdeepSingh-kk3lp
    @GurdeepSingh-kk3lp Před 2 měsíci

    VERY VERY NICE GOD BLESS YOU BOTH

  • @brar3400suman
    @brar3400suman Před 2 měsíci

    nice song veere❤❤❤

  • @JaggaBhaloor1
    @JaggaBhaloor1 Před 26 dny

    ਅੱਜ ਦੀ ਸਚਾਈ

  • @paramjit.insan.4716
    @paramjit.insan.4716 Před 2 měsíci +1

    Congratulations 🎉

  • @randhirsidhu4475
    @randhirsidhu4475 Před 2 měsíci +1

    ❤❤

  • @sand305
    @sand305 Před 2 měsíci

    Bahut sona gayia te likiha

  • @user-bv7pf6ll1s
    @user-bv7pf6ll1s Před 2 měsíci

    ❤❤❤❤❤

  • @mangibanger3263
    @mangibanger3263 Před 2 měsíci

    V Nyc

  • @mithunsharma450
    @mithunsharma450 Před 2 měsíci

    Good massage for punjab

  • @KrishanKumar-rp3iq
    @KrishanKumar-rp3iq Před 2 měsíci +1

    Ghaint gal bat

  • @gagankamboz8711
    @gagankamboz8711 Před 2 měsíci +1

    Very nice song

  • @gurdiyalsingh4768
    @gurdiyalsingh4768 Před 2 měsíci

    ✍️✍️👌🏻👌🏻💯💯

  • @gurdiyalsingh4768
    @gurdiyalsingh4768 Před 2 měsíci

    Nice song
    ❤❤

  • @jasspreet5318
    @jasspreet5318 Před 2 měsíci +1

    Nice song bro

  • @HarpreetSingh-vq7rd
    @HarpreetSingh-vq7rd Před 20 dny

    🙏🙏🙏🙏♥️♥️♥️♥️👌👌👌👌