IELTS ਨੇ ਜਾਤ-ਪਾਤ ਖਤਮ ਕਰਤੀ | Bhai Sarbjit Singh Dhunda

Sdílet
Vložit
  • čas přidán 17. 04. 2024
  • Website:
    www.ssdhunda.com
    Page:
    / sarbjitsinghdhunda

Komentáře • 135

  • @Aaj361
    @Aaj361  +20

    ਸਾਡਾ ਸੰਵਿਧਾਨ ਬੱਚੇ ਦੇ ਪੈਦਾ ਹੋਣ ਸਾਰ ਜਾਤ ਜਨਮ ਸਰਟੀਫਿਕੇਟ ਤੇ ਲਿਖਣ ਦਾ ਹੁਕਮ ਦਿੰਦਾ l ਫਿਰ ਦੱਸੋ ਜਾਤ ਕਿਵੇਂ ਮਿਟ ਜੂ l ਇਹ 100% ਗਲਤ ਗੱਲ ਹੈ

  • @BhupindersinghPannu-ei4vs

    ਸਾਡੇ ਪਿੰਡ ਕਿਰਤਨ ਕਰਦੈ ਬਾ ਬਾ ਜੀ

  • @jaggasidhus123

    ਇਹ ਸੱਚ ਹਰੇਕ ਨਹੀਂ ਦੱਸਦਾ ਜਿਸ ਦਾ ਗੁਰਬਾਣੀ ਨਾਲ ਤੋਰੀ ਫੁਲਕਾ ਚੱਲਦੈ ਉਹ ਨਹੀਂ ਦੱਸਦਾ ਵੀ ਆਪ ਗੁਰਬਾਣੀ ਪੜਿਆ ਕਰੋ

  • @ranjodhsingh056

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ

  • @jagmetsingh4297

    ਜਾਤ ਦਾ ਹੋਣਾ ਬਹੁਤ ਜਰੂਰੀ ਹੈ

  • @sarpanchkhalsa735
    @sarpanchkhalsa735 Před 21 hodinou

    ਨਾਮ, ਪਿਤਾ ਮਾਤਾ ਦਾਦਾ ਨਾਨਾ ਆਦਿ ਨਾਮ ਆਦਮੀ ਦੀ ਪਹਿਚਾਣ ਕਰਾਉਂਦੇ ਹਨ ਤਾਂ ਕਿ ਜਾਇਦਾਦ ਆਪਣੇ ਨੂੰ ਮਿਲ ਸਕੇ ਜੋ ਕਿ ਗੁਰਮਤਿ ਦੇ ਉਲਟ ਹੈ।ਇਹ ਮਨੁੱਖ ਜਾਤ ਵਿੱਚ ਆਪਣੇ ਆਪ ਵਿੱਚ ਮਿਲ ਸਕਦਾ ਸੀ ਪਰੰਤੂ ਇਹ ਲੋਭ ਵਿਚ ਪੈ ਗਿਆ ਅਤੇ ਲੋਭੀ ਬਣ ਗਿਆ। ਧਰਮ ਲੋਭੀ ਦਾ ਵਿਸਾਹ ਕਰਨ ਤੋਂ ਰੋਕਦੀ ਹੈ।

  • @gurmailsingh340

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਜੀਤ ਸਿੰਘ ਧੂੰਦਾ ਜੀ ਤੁਸੀਂ ਬਹੁਤ ਹੀ ਵਧੀਆ ਗੁਰਬਾਣੀ ਦਾ ਗਿਆਨ ਸੰਗਤਾਂ ਨੂੰ ਸਮਝਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸੇ ਤਰ੍ਹਾਂ ਗੁਰਬਾਣੀ ਦੀਆਂ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਂਦੇ ਰਹੋ।

  • @jaggasidhus123

    ਧੰਨਵਾਦ ਸਰਬਜੀਤ ਸਿੰਘ ਧੂੰਦਾ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @majhewalleshorts628

    ਸੱਚੇ ਤੇ ਖਰੇ ਵਿਚਾਰ ਭਾਈ ਸਾਬ ਜੀ ਦੇ 🌹 🌹 ਇਨਸਾਨੀਅਤ ਜਿਦਾਬਾਦ ਜਿੰਦਗੀ ਜਿਦਾਬਾਦ 🎉 🎉 ਪ੍ਰਗਟ ਸਿੰਘ ਤਰਨਤਾਰਨ

  • @jaipaljaipaul7449

    ਧਰਤੀ ਦੇ ਸਵਰਗ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ ...? ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ਹੀ ਮਾਨ...? ਆਜ਼ਾਦੀ ਛੋੜ , ਇਜ਼ਤ , ਬੇਜ਼ਤੀ ਔਰ ਰੱਬ , ਸੁਖਸ਼ਮ ਸ਼ਬਦਾਂ ਦਾ ਭਰਮਾਣ...?

  • @amarjitsinghdhillon

    ਨੀਂਦ ਨਾ ਵੇਖੇ ਬਿਸਤਰਾ 'ਤੇ ਭੁੱਖ ਨਾ ਵੇਖੇ ਮਾਸ,

  • @mangharam3509

    सतनाम श्री वाहेगुरु जी।

  • @gurdevkaur1209

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ

  • @amriksinghdhanoa7646

    ਭਾੲਈ ਸਾਹਿਬ ਜੀ ਦੀਅਆ ਸਿਧੀਅਆ ਤੇ ਸਪਸ਼ਟ ਸਾਧੀ ਪੈੰਡੂ ਬੋਲੀ ਤੇ ਪੰਖਾੰਡੀਆ ਤੇ ਚਾਪਲੂਸਾ ਨੂੰ ਇਹਨਾ ਦੀਅਆ ਗੁਰਬਾਣੀ ਦੇ ਅਧਾਰ ਤੇ ਵੀ ਗਲਾ ਕਿਉ ਚੁਬਦੀ ਹੈ । ਜਾਤਪਾਤ ਨੂਸ਼ ਕਿੳਉ ਨਹੀ ਅਕਾਲ ਤਖਤ ਤੋ ਹੁਕਮਨਾਂਵਾ ਜਾਰੀ ਕਰਦੇ ਕਿਉ ਵਿਤਕਰਾ ਕਰਦੇ ਹਨ ਜਿਹਨਾਂ ਨੇ ਜਾਤਪਾਤ ਖਤਮ ਕਰਨੀ ਸੀ । ਉਹ ਤੇ ਅਕਾਲ ਪੁਰਖ ਨਾਲੋ ਆਪਣੇ ਆਕਿਅਆ ਨੂੰ ਪੂਜਦੇ ਹਨ । ਜਿਹਨਾ ਕਰਕੇ Spgc ਬਣੀ ਸੀ । ਉਸ ਦਾ ਭੋਗ ਪਾ ਦਿਤਾ ਹੈ । ਇਕ ਪੈਸੇ ਵਾਲਾ ਪਰਧਾਨ ਉਸ ਤੇ ਨਾਲ ਬਾਕੀ ਕਤੀੜ ਵੀ ਉਸੇ ਰਸਤੇ ਚਲ ਕੇ ਮਲਾਈ ਛਕ ਰਹੇ ਹਨ । ਨਾ ਕਿਸੇ ਦਾ ਡਰ ਨਾ ਕੋਈ ਫਿਕਰ ਕੋਈ ਭਾਵੇ ਗੁਰੂ ਜੀ ਬੇਆਬਦੀ ਕਰੇ । ਮਾਨਸਿਕ ਰੋਗੀ । ਕੋਈ ਗੌਲਕ ਦੀ ਪੂਰੀ ਸਫਾਈ ਕਰੀ ਜਾਵੇ ਧਾਰਮਿਕ ਅਕਾਲੀ ਲੀਡਰ । ਲੰਗਾਹ ਸਾਹਿਬ ਦਾ ਹੁਣ ਮੁੰਡਾ ਹੋਟਲ ਵਿਚੋ ਫੜ ਹੋਇਆ । ਕਿਨੀ ਮਾੜੀ ਗਲ । ਮੰਹਤ ਜਿਨਾ ਚਿਰ ਗੁਰਦਵਾਰਿਆ ਵਿਚੋ ਨਹੀ ਕਢੇ ਜਾਂਦੇ ਉਹਨਾ ਨੇ ਸੁਧਰਨਾ ਨਹੀ । ਗੁਰੂ ਕਿਰਪਾ ਕਰੇ ਤੇ ਅਕਾਲ ਤਖਤ ਦਾ ਜਥੈਦਾਰ ਅਕਾਲੀ ਫੂਲਾ ਵਰਗਾ । ਕਰਤਾਰ ਕਰਤਾਰ ਝਬਰ ਸਿੰਘ ਵਰਗੇ ਜਥੇਦਾਰ ਸ਼ਹੀਦ ਲਛਮਣ ਸਿੰਘ ਵਰਗੇ ਹੋਣੇ ਚਾਹੀਦੇ ਹਨ । ਭਾੲਈ ਸਰਬਜੀਤ ਸਿੰਘ ਆਪਣੀ ਹਾਥੀ ਚਾਲ ਚਲਦੇ ਜਾਉ । ਇਹਨਾ ਕਰਮਕਾਂਡੀ ਨਿਕਾਮਿਆ ਨੂੰ ਗੁਰੂ ਆਪ ਸਜਾ ਦੈਵੇਗਾ ।

  • @jarmanjitsingh725

    Bhai Saad ji tusi dhan ho tuhadi viakheya bahut sohni aa🙏🙏🙏🙏🙏

  • @gurdeepkaur7895

    🙏ਵਾਹਿਗੁਰੂ ਜੀ ਕਾ ਖਾਲਸਾ

  • @kapil1551

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-wp5tp6si4n

    ਸੁਚ ਹੋਵੈ ਤਾ ਸਚੁ ਪਾਈਐ

  • @yadwindersingh2060

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @harpalsidhu9487
    @harpalsidhu9487 Před 7 hodinami +1

    Waheguru ji 🙏