Video není dostupné.
Omlouváme se.

Babbu Maan - Na Badli Car | Velly Laane | Latest Punjabi Song 2024

Sdílet
Vložit
  • čas přidán 27. 03. 2024
  • Song - Na Badli Car
    Singer / Lyrics / Composer - Babbu Maan
    Album - Velly Laane
    MixMaster - Bhanu Partap Thakur
    Managed by Shah Jandiali
    © Babbu Maan
    #NaBadliCar #babbumaan #vellylaane
    Listen Velly Laane Full Album
    Apple Music : / velly-laane
    Amazon : music.amazon.i...
    Spotify : open.spotify.c...
    Jiosaavn : www.jiosaavn.c...
    Wynk : wynk.in/music/...
    Kkbox : www.kkbox.com/...
    Shazam : www.shazam.com...
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 6K

  • @_Ankush_hARiPuRiYA_HR
    @_Ankush_hARiPuRiYA_HR Před 4 měsíci +32

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Hapy-bdy 🎂 🥂 Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @chanothi7620
    @chanothi7620 Před 4 měsíci +43

    29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂 29 ਮਾਰਚ ਦਾ ਦਿਨ ਬੜਾ ਖਾਸ ਬੱਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤🥰🎂

  • @gurpreetkamboj9698
    @gurpreetkamboj9698 Před 4 měsíci +19

    ਯਾਰ ਐਲਬਮ ਸਾਰੀ ਉਪਰੋਂ ਪਾਰ ਦੀਆਂ ਗੱਲਾਂ ਨੇ ਤੁੰਨ ਕੇ ਗਾਣੇ ਗਾਏ ਆ ਸਾਰੇ ਮਾਨ ਨੇ ਕੀ ਲਿਖਤ ਆ ਉਸਤਾਦ ਦੀ ਭੇਡਾਂ ਵਾੜ ਤੀਆਂ ਖੁੱਡੇ ਧੱਕ ਧੱਕ ਕੇ

  • @gaggimaan7874
    @gaggimaan7874 Před 4 měsíci +22

    29 ਮਾਰਚ ਦਾ ਦਿਨ ਬੜਾ ਖ਼ਾਸ ਬੱਲੀਏ,,
    ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ!!
    #happybirthdaybabbumaan ❤

  • @babbudhiman121
    @babbudhiman121 Před 4 měsíci +40

    ਜਿਸ ਦਿਨ ਅਖਾੜੇ ਚ ਵੱਜਿਆ ਇਹ ਗਾਣਾ + Music ਬੇਰੀਕੇਟ ਟੁੱਟ ਦੇ ਦੇਖਿਉ🔥🔥
    ❤ Love u you Bai❤

  • @yuvrajdhillon8409
    @yuvrajdhillon8409 Před 4 měsíci +7

    ਆਪਣੀ ਆਈ ਤੇ ਜੇ ਆਜੇ ਮਾਨ, ਤਾਂ ਗਾਣਾ ਤਾਂ ਬਹੁਤ ਦੂਰ ਦੀ ਗਲ ਆ music ਵੀ ਸਮਝੋ ਬਾਹਰ ਕੁੜੇ ❤️ love uuuu maan saab

  • @BalrajSingh-os1ck
    @BalrajSingh-os1ck Před 4 měsíci +18

    ਉਸਤਾਦ ਜੀ ਨੂੰ ਸਾਰੇ ਪਹਿਲਾ Happy Birthday ਵਿਸ ਕਰੋ ਸਾਰੇ ਫੈਨ ❤❤

  • @jagroopdhillion7529
    @jagroopdhillion7529 Před 4 měsíci +41

    ਸੱਚੀ ਪਤਾ ਨਹੀਂ ਕਿੰਨਾ ਕ ਦਰਦ ਲੈਕੇ ਬੈਠਾ ਬੇਈਮਾਨ❤❤❤❤🥀🥀🥀

  • @sahibpannu99
    @sahibpannu99 Před 4 měsíci +15

    ਓਹੀ ਆਦਤਾਂ❤️ ਨੇ ਸ਼ੌਂਕ ਪੁਰਾਣੇ ਨੇ
    ਤੇਰੇ ਲਈ ਲਿਖੇ✍️ ਸੀ ਜੌ ਓਹੀ🎹 ਗਾਣੇ ਨੇ🔥

  • @sukhpreetsingh232
    @sukhpreetsingh232 Před 4 měsíci +31

    ਦੱਬਿਆ ਨਾਂ ਜੱਟ ਦਵਾਉਣ ਵਾਲੇ ਤੁਰ ਗਏ ❤❤

  • @ButtaSingh-zu6gi
    @ButtaSingh-zu6gi Před 4 měsíci +15

    ਬੱਬੂ ਮਾਨ ਦਾ ਨਾ ਜਦੋਂ ਪੱਕੀ ਕਣਕ ਨੂੰ ਗਾਣਾ ਆਇਆ ਸੀ ਨਾ ਅਸੀਂ ਤਾਂ ਹੋਰ ਕਿਦਾ ਗਾਣਾ ਸੁਣਿਆ ਹੀ ਨਹੀਂ ਬੱਬੂਮਾਨ ਤੋਂ ਬਿਨਾ

  • @sonnysidhu1096
    @sonnysidhu1096 Před 4 měsíci +17

    ਨਾ ਬਦਲੀ ਸੌਚ ਉਹੀ ਉਸਤਾਦ ਉਹੀ ਲੋਕ ਲਵ ਯੂ ਉਸਤਾਦ ਜੀ ਲਵ ਯੂ ਖਿੱਚ ਕੇ ਰੱਖ 🎉🎉🎉

  • @yudhvirsingh2482
    @yudhvirsingh2482 Před 4 měsíci +13

    ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤

  • @babbumaandsm3893
    @babbumaandsm3893 Před 4 měsíci +17

    ਹੋਣਾ ਜੇ ਮਸ਼ਹੂਰ ਤਵਾ ਲਾ ਬੱਬੂ ਮਾਨ ਤੇ
    ਫੇਰ ਦੇਖੀ ਕਿੱਦਾਂ ਲੋਕੀਂ ਤੈਨੂੰ ਪਛਾਣ ਦੇ

    • @user-ub7ff3lj9h
      @user-ub7ff3lj9h Před 4 měsíci +1

      ਗਿੱਲ ਮਾਣੂਕੇ 😂😂😂😂

  • @rashkaur8479
    @rashkaur8479 Před 4 měsíci +34

    ਜਿਸ ਤਰ੍ਹਾਂ ਦਾ ਪਿਆਰ,ਇਸ਼ਕ , ਮੁਹੱਬਤ ਮਾਨ ਸਾਬ ਨੇ ਕੀਤੀ,, ਕਾਸ਼ ਕੋਈ ਮੈਨੂੰ ਵੀ ਏਦਾਂ ਦਾ ਮਿਲਦਾ Jo Maan Saab da ਕੱਟੜ fan hunda,,but ਅੱਜਕਲ ਦਾ ਪਿਆਰ ਤਾਂ ਰੋਜ ਨਵੀਆਂ ਦੇਖ k ਬਦਲ ਜਾਂਦਾ,,,Love u Maan Saab ❤💃💃😘

  • @satgursingh2453
    @satgursingh2453 Před 4 měsíci +27

    ਦੇਖਲੈ ਨੀ ਮਾਏ 49 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ
    ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ
    ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ
    ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #HappybirthdayBabbuMaan
    #babbumaanbirthday
    #VellyLaane #FullAlbum #OutNow
    Babbu Maan Zindabaad

  • @Harsh_punjab
    @Harsh_punjab Před 4 měsíci +8

    ਜਿੰਨੇ ਤੇਰੇ ਫੈਂਨ ਤੂੰ ਉੱਨੇ ਸਾਲ ਜਿਉਂਦਾ ਰਹਿ ❤happy birthday maan saab 🎉🎉🎉🎉❤

  • @Gora-hf7on
    @Gora-hf7on Před 3 měsíci +6

    ਮੈਂ ਕਮੈਂਟ ਪੜ ਕੇ ਹਟਿਆ ਦਿਲ ਖੁਸ਼ ਹੋ ਗਿਆ ਮੇਰਾ ਲਵ ਯੂ ਮਾਨ ਸਾਹਿਬ

  • @vickybhumbak1987
    @vickybhumbak1987 Před 4 měsíci +36

    ਹਰੇਕ ਸਤਰ ਹਰੇਕ ਲਾਇਨ ਹਰੇਕ ਗਾਣੇ ਵਿੱਚ ਵੱਖਰੇ ਸ਼ਬਦ ਵੱਖਰਾ ਅੰਦਾਜ ਵੱਖਰੀ ਟਿਊਨ ਲਾਜਵਾਬ ❤❤❤❤❤❤

  • @harpreetsandhu9679
    @harpreetsandhu9679 Před 4 měsíci +10

    Waheguru ji chrdi kla ch Rakhe Ustaad nu. Happy birthday Ustaad babbu maan 🎂🎂🍰🍰🎈🎈🎉🎉🎊🎊❤️❤️

  • @karmitakaur3390
    @karmitakaur3390 Před 4 měsíci +134

    ਰੋਜ਼ ਨਵੇਂ ਨਵੇਂ ਚੰਗੇ ਗੀਤ ਆਉਂਦੇ ਰਹਿੰਦੇ ਨੇ ਪਰ ਜੋ ਸਕੂਨ ਮਾਨ ਸਬ੍ਹ ਦਾ ਗੀਤ ਸੁਣ ਕੇ ਮਿਲਦਾ ੳਹ ਕਿਤੇ ਹੋਰ ਨੀ ।
    ਸਾਰੀ ਦੁਨੀਆਂ ਦੀਸ਼ੋਸ਼ੇਬਾਜੀ਼ ਤੋਂ ਦੂਰ ਏ ਬੰਦਾ ❣️ਦਿਲੋਂ ਪਿਆਰ ਮਾਨ ਸਾਹਿਬ 🙏✍ਬਾਬਾ ਮੇਹਰ ਕਰੇ

  • @jaggisingh536
    @jaggisingh536 Před 4 měsíci +18

    ਹਵਾਏਂ ਦੀ ਪ੍ਰਮੋਸ਼ਨ ਸਮੇਂ ਇਹੀ ਗੱਡੀ ਸੀ ਨਟਰਾਜ ਸਿਨੇਮਾ ਖੰਨੇ ਮਿਲੇ ਸੀ

  • @mandeepsingh110
    @mandeepsingh110 Před 4 měsíci +6

    🎉🎉🎉🎉 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਂਨ ਸਾਬ

  • @Buntyvirk798
    @Buntyvirk798 Před 4 měsíci +32

    ਉਸਤਾਦ ਜੀ ਤੁਸੀਂ ਕੁਸ਼ ਰਹੋ ਰੱਬਾ ਤੁਹਾਡੀ ਲੰਬੀ ਉਮਰ ਕਰੇ 🙏🙏🙏🙏

  • @heerasinghheera28
    @heerasinghheera28 Před 4 měsíci +4

    Happy birthday maan saab 🎉🎉rab tohanu lambiyan umran bakshe❤❤

  • @Punjabisurma
    @Punjabisurma Před 4 měsíci +16

    ਬੱਬੂ ਮਾਨ ਬਾਈ ਜੀ ਲੈਜੇਡਸ ਪੰਜਾਬ ਪੰਜਾਬੀਅਤ ਦੇ ਸ਼ੇਰ

  • @AmAn-ui6oe
    @AmAn-ui6oe Před 4 měsíci +11

    ਨਾ ਬਦਲੇ ਉਸਤਾਦ ਕੁੜੀਏ ਨਾ ਬਦਲੇ ਯਾਰ ਕੁੜੀਏ ਉਸਤਾਦ ਬੱਬੂ ਮਾਨ ❤

  • @Jassa_somal
    @Jassa_somal Před 4 měsíci +5

    ਕਤੀੜਾ ਰਾਹ ਚ ਈ ਦਮ ਤੋੜਗੀਆ ਪਰ ਤੋੜ ਜੱਟ ਦਾ ਆਏਆ ਨੀਂ happy birthday 🎂 Bai ❤️😘

  • @Joyalvlogs
    @Joyalvlogs Před 4 měsíci +39

    अपणी गायकी तै युवाओं के दिल प राज करण आले व #किसान_मजदूर की आवाज उठाने वाले पंजाबी गायक उस्ताद #बब्बू_मान को जन्मदिन की बहुत बहुत बधाई 🙏
    #बिलबॉर्ड लिस्ट में जाने वाला पहला नाम बब्बू मान ❣️

  • @babbu3366
    @babbu3366 Před měsícem +1

    29 ਮਾਰਚ ਦਾ ਦਿਨ ਖ਼ਾਸ ਬਲੀਏ ਜੰਮਿਆ ਸੀ ਕਲਾਕਾਰਾਂ ਦਾ ਬਾਪ ਬਲੀਏ ❤❤❤❤

  • @bhanusingh1824
    @bhanusingh1824 Před 4 měsíci +6

    Nava teaser Babbu Maan Paji 🙏

  • @pendustyle108
    @pendustyle108 Před 4 měsíci +5

    ਓਏ ਹੋਏ ਉਸਤਾਦ ਜੀ ਦਿਲ ਨੂੰ ਸ਼ੂਹ ਗਿਆ ਗਾਣਾ

  • @navneetsandhu9748
    @navneetsandhu9748 Před 4 měsíci +5

    ਜਨਮ ਦਿਨ ਮੁਬਾਰਕ ਸਾਡੇ ਵੱਡੇ ਵੀਰ ਜੀ ਨੂੰ 🤗. ਰੱਬ ਖੁਸ਼ ਰੱਖਣ ਤੁਹਾਨੂੰ 🤗😘

  • @Sarbjeet-ry1de
    @Sarbjeet-ry1de Před 4 měsíci +3

    ਲੱਗੀ ਨੀ ਸੌਣ ਦਿੰਦੀ ❤❤❤ ਹੋਈ ਸੀਨੇਓ ਪਾਰ ਕੁੜੇ 💘💘😢😢

  • @happynauria9310
    @happynauria9310 Před 3 měsíci +4

    Ripite ਤੇ ਚਲਦਾ ਨਾਂ ਬਦਲੀ ਕਾਰ ਕੁੜੇ, ਨਾਂ ਬਦਲੇ ਯਾਰ ਕੁੜੇ ❤❤❤❤❤❤❤❤❤❤❤

  • @gurvinderrandhawa2427
    @gurvinderrandhawa2427 Před 4 měsíci +59

    ਅੱਜ ਜਨਮਦਿਨ ਤੇ ਐਲਬਮ ਆਉਣ ਦੀ ਖੁਸ਼ੀ ਹੀ ਨਹੀਂ ਸੰਭਾਲੀ ਜਾਂਦੀ❤❤❤

  • @Ranbirassla
    @Ranbirassla Před 4 měsíci +19

    Happy Birthday Maan g❤🎂😍
    Waheguru Ji hmesha chardikala ch rakhan♥️🙏

  • @angrejbrarparisfrance4321
    @angrejbrarparisfrance4321 Před měsícem +1

    ਨਾ ਸੂਫੀ ਤੇ ਨਾ ਮੈ ਸੰਤ ਕੁੜੇ , ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਵਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ❤

  • @AmanDeep-lo3zx
    @AmanDeep-lo3zx Před 4 měsíci +5

    ਓਹੀ ਕਲਾਕਾਰ ਕੁੜੇ , ਬਾਈ ਆਪਣਾ ਬੱਬੂ ਮਾਨ ❤❤❤😊👌🤗🤗🙏🙏✋🔥😊

  • @gurjeetmaan9611
    @gurjeetmaan9611 Před 4 měsíci +12

    ਅੱਜ ਬਾਈ ਦੇ ਜਨਮ ਦਿਨ ਤੇ ਕਿਦਾ ਕਿਦਾ 0:00 ਮਨਾ ਰਹੇ ਓ love you alll ਕੱਟੜ ਫੈਨ

  • @rommygurm9488
    @rommygurm9488 Před 4 měsíci +4

    Kash Sidhu Da Te Babbu Maan da Colab aunda dona wich kade raula na hunda na bisshnoyi warga 🐕 sidhu nu marda ajj sade wich hunda kina wadia hona c
    Happy Birthday 🎁🎈🎉🎂🎊 Maan Saab

  • @SARDAR-VEER-SINGH-PUNIA
    @SARDAR-VEER-SINGH-PUNIA Před 4 měsíci +16

    ਓਹੀ ਪਿੰਡ ਵਿੱਚ ਹਾਂ
    ਓਹੀ ਸੰਸਾਰ ਕੁੜੇ

  • @sanju_thapar
    @sanju_thapar Před 4 měsíci +22

    ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ਹੈਪੀ ਬਰਥਡੇ ❤❤❤

  • @punjabimedia9647
    @punjabimedia9647 Před 4 měsíci +45

    ਓਹੀ ਆਦਤਾਂ ਨੇ,,
    ਸ਼ੋਂਕ ਪੁਰਾਣੇ ਨੇ,, ਤੇਰੇ ਲਈ ਲਿਖੇ ਸੀ ਜੋ ਓਹੀ ਗਾਣੇ ਨੇ 🚩🚩🚩🚩🚩🚩🚩🚩🚩🚩🚩🚩🚩🚩

  • @HarpreetSingh-zj6ql
    @HarpreetSingh-zj6ql Před 4 měsíci +10

    ਉ ਬਾਈ DIL‌ ਦੇ ਆਰ ਪਾਰ ਹੋਗਿਆ ਆਈ ਲਵ ਯੂ ਬੱਬੂ ਮਾਨ

  • @Akashdeep0_1
    @Akashdeep0_1 Před 4 měsíci +7

    ਉਸਤਾਦ babbumaan ❤❤❤❤❤❤ happy birthday gbu ❤❤❤

  • @Beimaan_pcp7
    @Beimaan_pcp7 Před 4 měsíci +10

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ

  • @babbumaandsm3893
    @babbumaandsm3893 Před 4 měsíci +5

    ਬੇਈਮਾਨਾਂ ਹੋਰ ਤਾਂ ਜਾਣੀ ਮੇਰੇ ਬਿਨਾਂ ਮੁੱਦੇ ਸਾਰੇ ਮੁੱਕ ਗਏ ਨੇ
    ਕਦੇ ਸੋਚਿਆ ਬਹਿਕੇ ਪੰਜਾਬ ਦੇ ਸਾਰੇ ਖੂਹ ਟੋਭੇ ਸੁੱਕ ਗਏ ਨੇ
    ❤❤❤❤

  • @Sagar_Artist_Parjapat
    @Sagar_Artist_Parjapat Před 4 měsíci +15

    ਉਸਤਾਦ ਬੱਬੂ ਮਾਨ ਨੂੰ ਸਿੱਧੂ ਮੂਸੇ ਵਾਲੇ ਦੀ ਫੈਨ ਨੇ ਹੈਪੀ ਬਰਥਡੇ ਵਿਸ ਕੀਤਾ ਹੈ ਭਾਈ ਤੇਰਾ ਆਹ ਪਿਆਰ ਵੇਖ ਕਿ ਸਾਡੇ ਦਿਲ ਬਹੁਤ ਸੁਕੂਨ ਮਿਲਿਆ ਇੱਕ ਦੂਜੇ ਦਾ ਪਿਆਰਾ ਐਵੇਂ ਬਣਿਆ ਰਵੇ ਸਾਡੇ ਲਈ ਤਾਂ ਸਾਰੇ ਹੀ ਸਹੀ ਹਨ ਜੇ ਸ੍ਰੀ ਰਾਮ

  • @JagmeetGill-pm8lg
    @JagmeetGill-pm8lg Před 4 měsíci +7

    ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ❤️
    #babbumaan
    #babbumaanfanfamily

  • @xXx.HUNTER
    @xXx.HUNTER Před 4 měsíci +15

    I'm still driving my 1995 CONTESSA
    So
    This is my kind of song
    Thanks maan Saab 😊

  • @user-rc2wm7gj1e
    @user-rc2wm7gj1e Před 4 měsíci +18

    ਓਹੀਆ ਪਜੈਰੋ ਜੱਟੀਏ ਆਏ ਸਾਲ ਰੰਗ ਕਰਾਈਏ 🥰🥰

  • @sukhpreetsingh232
    @sukhpreetsingh232 Před 3 měsíci +1

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ

  • @skndr_24_
    @skndr_24_ Před 4 měsíci +43

    ਕੋਈ ਆਇਆ ਨੀ ਨਾ ਕੋਈ ਅਣਾ ਤੇਰੇ ਬਰਾਬਰ ਦਾ ਕੋਈ।
    ਤੂੰ ਵੀ ਰਿਹਾ ਮਾਨਾ ਓਹੀ ਤੇ ਤੇਰੇ fan ਵੀ ਰਹੇ ਓਹੀ ❤

    • @Gillsaab358
      @Gillsaab358 Před 4 měsíci +1

      😂😂😂😂 5911 bhul ge

    • @skndr_24_
      @skndr_24_ Před 4 měsíci +1

      @@Gillsaab358 Asi te athe hii aa kithe ne O .

    • @Gillsaab358
      @Gillsaab358 Před 4 měsíci

      ਉਹਦੀ ਗੈਰ ਹਾਜ਼ਰੀ ਚ ਛਾਉਣ ਲੱਗਪੇ ਦੱਸ ਉਹਨਾਂ ਨੂੰ ਪ੍ਰਾਉਣਾ ਥੋਡਾ ਫਿਰ ਆ ਗਿਆ ਮੁੜ ਤਾਂ ਆਇਆ ਦੇਖਿਆ ਨੀ ਤੂੰ 😂

    • @skndr_24_
      @skndr_24_ Před 4 měsíci +2

      @@Gillsaab358 ode too 20 sal pehla da Khund Aa babbu maan

    • @skndr_24_
      @skndr_24_ Před 4 měsíci +1

      @@Gillsaab358 pehla bii tere wargea pamp de marra taa . Te O Raab de Zee nu te apni zindagi zeen do . Tu ik bar bi ni giya hona ode maa pio kolo . Athe commentaa ch babbu maan nu kudi deen aa jande O

  • @baaghisahota9150
    @baaghisahota9150 Před 4 měsíci +662

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਲਾਵਾਓ ਹਾਜਰੀ ਜਰਾ👈😘😍

  • @rakeshsodhi6272
    @rakeshsodhi6272 Před 4 měsíci +3

    ਜਨਮ ਦਿਨ ਮੁਬਾਰਕ ਜਿਊਦਾਂ ਵਸਦਾ ਰਿਹ ਜੱਟਾ ❤❤❤❤✌✌✌✌✌

  • @kamaljitsingh3463
    @kamaljitsingh3463 Před 4 měsíci +7

    One and only Maan saab....Happy birthday Maan saab.....Luv frm Amritsar PANJAB 🎉🎉

  • @shreeram3
    @shreeram3 Před 4 měsíci +28

    Chalo Fr yah wali album Billboard per trending cra

  • @HarpreetSingh-sn1lw
    @HarpreetSingh-sn1lw Před 4 měsíci +3

    Happy birthday ਉਸਤਾਦ ਜੀ

  • @Abdullah_Jutt_Official
    @Abdullah_Jutt_Official Před 4 měsíci +7

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ ❤️

  • @buntydeol84
    @buntydeol84 Před 4 měsíci +11

    ਲੈਜਡ ਜੱਟ ਆ ਬੱਬੂ ਮਾਨ ਬਾਈ ❤ ਨਾ ਬਦਲੇ ਯਾਰ ਕੁੜੇ

  • @user-pg5ho3vf5n
    @user-pg5ho3vf5n Před 4 měsíci +3

    Bilbord trending no 1 ho geya ha song 🎉🎉🎉 3 lakh wiu 4 day ch sab singra nalo wadda rekad

  • @Preet-ud8sz
    @Preet-ud8sz Před 4 měsíci +1

    Jug jug jeo maan saab❤meri v umar thonu lgje.

  • @maansaab7999
    @maansaab7999 Před 4 měsíci +11

    ਨਾ ਬਦਲੀ ਕਾਰ ਕੁੜ੍ਹੇ, ਨਾ ਬਦਲੇ ਯਾਰ ਕੁੜ੍ਹੇ!
    ਨਾ ਅਸੀਂ ਬਦਲੇ, ਨਾ ਸਾਡਾ ਮਾਨ ਬਦਲਿਆ!!

  • @AmmandeepSingh-ru4gn
    @AmmandeepSingh-ru4gn Před 4 měsíci +31

    talaash 💿 Adab Punjabi 💿waang Eh album vi fans 🌎 worldwide 🔝 charts 👌 te chlu ..💯velly laane💿🤟

  • @sukhjindersukh8243
    @sukhjindersukh8243 Před 4 měsíci +3

    ਇਸ ਬੰਦੇ ਦਾ ਕੋਈ ਤੋੜ ਨੀ❤❤
    ਲਵ ਜੂ ਉਸਤਾਦ ਜੀ

  • @user-kx6hr8vw8u
    @user-kx6hr8vw8u Před 3 měsíci +1

    ਕੋਈ ਨਹੀਂ ਰੀਸ ਕਰ ਸਕਦਾ ਬੱਬੂ ਮਾਨ ਕਿੰਗ ਦੀ

  • @majjewale
    @majjewale Před 4 měsíci +9

    Happy birthday mann saab ਰਹਿੰਦੀ ਦੁਨੀਅਾ ਤੱਕ ਜੀਵੋ

  • @nirmalmann9347
    @nirmalmann9347 Před 4 měsíci +10

    ਕੇਈ ਹੋਰ ਅਣਗਿਣਤ ਜਨਮ ਦਿਨ ਬਾਈ ਬੱਬੂ ਤੂੰ ਏਦਾ ਹੀ ਮਨਾਦਾ ਰਹੀ,ਸਲਾਮ ਤੇਰੀ ਲੇਖਣੀ ਤੇ ਗਾਇਕੀ ਨੂੰ.............

  • @Balwinder_07146
    @Balwinder_07146 Před 4 měsíci +2

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ

  • @babbusharma5
    @babbusharma5 Před 2 měsíci +2

    Love jan morning time tuhade songs de tod ਤੋੜ ਲੱਗ ਜਾਂਦੀ ਹੈਂ ਕੋਈ ਦਵਾਈ???????

  • @gurmeet643
    @gurmeet643 Před 4 měsíci +9

    29 march ਦਾ ਦਿਨ ਬੜਾ ਖਾਸ ਬੱਲੀਏ,
    ਜੰਮਿਆ ਸੀ ਕਲਾਕਾਰਾਂ ਦਾ ਬਾਪ ਬੱਲੀਏ ❤

  • @beimaan2006
    @beimaan2006 Před 4 měsíci +8

    Dono superstars da birthday ek hi month ch 🎉🎉🎉🎉❤❤❤ Happy Birthday Maan shaab

  • @satnamkular
    @satnamkular Před 4 měsíci +1

    Happy birthday babbu mann legend❤

  • @ritikarakesh7157
    @ritikarakesh7157 Před 4 měsíci +4

    Maan Saab waheguru tuhanu sada tandrurt rakhe

  • @jassjatti4555
    @jassjatti4555 Před 4 měsíci +5

    ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਨ ਸਾਬ੍ਹ ਵਾਹਿਗੁਰੂ ਮੇਹਰ ਕਰਨ ਲੰਮਿਆਂ ਉਮਰਾਂ ਬਖਸ਼ਣ ❤ ਸੰਗੀਤਕ ਸਫਰ ਵਿੱਚ ਹਰ ਮੁੱਦੇ ਤੇ ਗਾਇਆ ਖੁੱਸ਼ੀ ਗਮੀ ਸਬ ਕੁੱਝ ਗੀਤਾਂ ਚ ਪਰੋਇਆ ਤੁਸੀਂ ❤ ਸਾਡੇ ਤਾਂ ਦਿਲਾਂ ਦੀ ਜਾਨ ਤੁਸੀਂ ਮਾਨ ਸਾਬ੍ਹ ਵਾਹਿਗੁਰੂ ਹੋਰ ਤਰੱਕੀ ਬਖਸ਼ੇ ❤🙏🏻

  • @aslamparvez81
    @aslamparvez81 Před 4 měsíci +46

    ਸੋ ਰੋਡ ਉੱਤੇ ਮੁੰਡੇ ਲੋਣ ਗੇੜੀਆਂ ਅੱਜ ਪੂਰੀ ਦੁਨੀਆ ਚ ਗੱਲਾਂ ਹੋਣ ਤੇਰੀਆਂ 🎉

  • @swaranjeetsingh3527
    @swaranjeetsingh3527 Před 4 měsíci +4

    ਖੁੱਤੀ ਪੱਟ ਕੇ ਰੱਖਤੀ ਮਾਨਾ ਦੇ ਮੁੰਡੇ ਨੇ ਜਿਓ ਜੱਟਾ❤❤

  • @babbumaandsm3893
    @babbumaandsm3893 Před 4 měsíci +1

    ਜਿਹੜੇ ਕੰਮ ਨੂੰ ਬਾਈ ਜੀ ਆਪਾਂ ਹੱਥ ਪਾਇਆ ਏ
    ਸਿਰੇ ਚਾੜ੍ਹਨਾ ਮਾਨ ਤੇਰਾ ਨਾ ਕਦੇ ਘਬਰਾਇਆ ਏ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ

  • @37aala
    @37aala Před 4 měsíci +36

    ਸਾਰੇ ਮਾਨ ਫੈਨ'ਸ ਨੂੰ ਬੇਨਤੀ ਹੈ ਕਿ ਬਾਈ ਦੇ ਜਨਮ ਦਿਨ ਤੇ Cake ਕੱਟਣ ਤੋ ਗੁਰਹੇਜ ਕਰੀਏ ਤੇ ਬਾਈ ਦੀ ਅਤੇ ਪੰਜਾਬ ਪੰਜਾਬੀਅਤ ਦੀ ਚੱੜਦੀਕਲਾ ਦੀ ਅਰਦਾਸ ਕਰੀਏ..... ਸੁੱਖਮਨੀ ਸਾਹਿਬ ਜਾ ਹੋਰ ਜਾਪ ਕਰਕੇ ਵਾਹਿਗੁਰੂ ਕਰੇ ਸੱਭ ਦੀ ਮਨੋ ਕਾਮਨਾ ਪੁਰੀ ਕਰੇ...... ਆਓ ਸਾਰੇ ਵੀਰ ਜੋ ਜੋ ਵੀ ਬਾਈ ਨੂੰ ਪਿਆਰ ਕਰਦੇ ਨੇ
    ਬੱਬੂ ਬਾਈ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @SonuDharamgarh
    @SonuDharamgarh Před 4 měsíci +2

    Living Legend Ustaad Babbu Maan ❤❤

  • @nindermangli1892
    @nindermangli1892 Před 4 měsíci +9

    Happy birthday maan saab ਵਾਹਿਗੁਰੂ ਲੰਬੀਆਂ ਉਮਰਾ ਬਖਸ਼ੇ ਜੱਟਾ
    🎂🎂🎂🎂

  • @bei.maan_shayar
    @bei.maan_shayar Před 4 měsíci +5

    Happy Birthday 🎂 jid jaan
    bhi babbu maan ustaad 👑❤️

  • @jaspalchangal8274
    @jaspalchangal8274 Před 4 měsíci +3

    ਨਾ ਬਦਲੇ ਯਾਰ
    ਨਾ ਬਦਲੇ ਸ਼ੌਕ
    ਨਾ ਬਦਲੇ ਨੰਬਰ
    ਜਦੋਂ ਤੇਰੇ ਮੋਬਾਇਲ ਵਿੱਚ ਸ਼ੇਵ ਨੇ
    ਬਸ ਤੂੰਹੀ ਜ਼ਰੂਰ ਬਦਲ ਗਈ ਏ
    ਜਸਪਾਲ ਚੰਗਾਲ ਵਾਲੇ ਲਿਖਾਰੀ ਦੇ ਦਿਲ
    ਨੂੰ ਬਹੁਤ ਧੱਕਾ ਦੇ ਦਿੱਤਾ। ਤਾਂਹੀ ਬਦਲੀ ਹੈ ਤੂੰ ਤੇਰੀ ਔਕਾਤ ਕੀ ਏਹੀ ਸੀ।

  • @KAHLON7
    @KAHLON7 Před 4 měsíci +8

    Love you from Pakistan Punjab❤️🤲🇵🇰

  • @bhawanvlog
    @bhawanvlog Před 4 měsíci +11

    mere umar thonu lagg je ustaad ji ❤❤😘😘 happy birthday ustaad ji

  • @Ravero-pj5sh
    @Ravero-pj5sh Před 2 měsíci +2

    Bai da song bina. Sune like kri da 👍👍👍

  • @amandeepsingh9293
    @amandeepsingh9293 Před 4 měsíci +4

    Aajo Bahrain cho kon kon sun rihe aa 22 de song daso comment karke❤❤

  • @babbumaandsm3893
    @babbumaandsm3893 Před 4 měsíci +1

    19 ਸਾਲ ਪੂਰੇ ਹੋ ਗਏ ਅੱਜ #ਪਿਆਸ ਐਲਬਮ ਆਈ ਨੂੰ
    ਮੈਂ ਜਨਮ ਜਨਮ ਦੀ ਪਿਆਸ ਹਾਂ ਇੱਕ ਤੁਰਦੀ ਫਿਰਦੀ ਲਾਸ਼ ਹਾਂ
    ਮਾਨ ਰੂਹ ਤੇਰੇ ਨਾਲ ਲਾ ਬੈਠਾ ਤੂੰ ਐਂਵੇਂ ਨਾ ਘਬਰਾਇਆ ਕਰ
    #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #VellyLaane #BabbuMaan
    Babbu Maan Zindabaad
    #VellyLaane #BabbuMaan @BabbuMaan

  • @MomDad862
    @MomDad862 Před 4 měsíci +17

    Fan khant wale maan di ❤️❤️❤️Happy birthday ustaad ji 🎉

  • @mr.Muhammad01
    @mr.Muhammad01 Před 4 měsíci +16

    Happy Birthday Bhai Ji❤ Allah Sehat Wali Lambi Umar deve

  • @ਬੇਈਮਾਨ
    @ਬੇਈਮਾਨ Před 4 měsíci +51

    ਤੂੰ ਮੇਰੀ ਮਿੰਸ ਇੰਡੀਆ ਤੋਂ ਲੈਕੇ ਵੈਲੀ ਲਾਣੇ ਤੱਕ 20 ਸਾਲ ਬੀਤ ਗਏ ਬਾਈ ਜੀ ਨੂੰ ਸੁਣਦੇ ਸੁਣਦੇ

  • @garrybal5919
    @garrybal5919 Před 4 měsíci +3

    Mera fvrt song. Rat jungle wale road Thani gya udo lagaya rat. Sali alg hi feeling aa es song di pc

  • @rschanarthal1860
    @rschanarthal1860 Před 4 měsíci +14

    I am waiting Jind Jaan ustaad Babbu Maan ji love you forever Beimaan 😘😘

  • @Sidhumoosewalafan4
    @Sidhumoosewalafan4 Před 4 měsíci +1248

    ਹੈਪੀ ਬਰ੍ਥਡੇ ਮਾਨ ਸਾਬ 🙏

  • @souravbawa7331
    @souravbawa7331 Před 3 měsíci +3

    8- de 8 gane sirra holi holi asar karde ne sahi keha maan saab tusi mere gane homopathy warge ne holi holi asar karde ne

  • @jitsingh9214
    @jitsingh9214 Před 4 měsíci +17

    ਸਾਰੇ ਕਲਾਕਾਰਾਂ ਦਾ ਬਾਪ ਬੱਬੂਮਾਨ ਇੰਡਸਟਰੀ ਥੱਮ

  • @babbigillratia
    @babbigillratia Před 4 měsíci +21

    Sidhu muse wala the fan han per Happy Birthday Babbu Maan Sahab

  • @nikksadu2784
    @nikksadu2784 Před 4 měsíci +5

    ❤ਹੈਪੀ ਬਰਥਡੇ ਖੰਟ ਵਾਲਿਆ ❤ ਸਾਡੀ ਜਾਨ ਬੱਬੂ ਮਾਨ ❤❤❤

  • @Fatehsingh9293
    @Fatehsingh9293 Před 4 měsíci +3

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣਾ ਮਾਨ ਸਾਬ ਨੂੰ ❤❤❤❤❤❤❤❤