TRUMP (Official Music Video) Cheema Y | Gur Sidhu | New Punjabi Song 2024

Sdílet
Vložit
  • čas přidán 10. 09. 2024
  • Brown Town Music Presents Latest Punjabi Song Trump By Cheema Y & Gur Sidhu.
    Track Credits
    Song: Trump
    Singer: Cheema Y Ft. Gur Sidhu
    Lyrics: Cheema Y
    Music: Gur Sidhu
    Mix & Master: B Sanjh
    Video Director: Hrprt Brar
    DOP & Editor: Hrprt Brar
    Set Design: Sahil Sharma
    Hair Stylist: Garry
    Vfx: Samzz.fx
    Promotion: Big Media
    Producer: Nav Sandhu
    Label: Brown Town Music
    Team Believe Artist Services: / believeasd
    Digital Partner :- Believe Artist Services.
    ► For Licensing inquiries:
    ► Email:- sync-india@believedigital.com

Komentáře • 3,9K

  • @karmitakaur3390
    @karmitakaur3390 Před 28 dny +3047

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @dhanwindersinghrollno48non46

    " ਜਿਥੋਂ ਲੰਘ ਆਇਆ ਸੌਖਾ ਨਹੀਓਂ ਜਾਂਦਾ ਲੰਘਿਆ" True lines 😢💯

  • @danekachak
    @danekachak Před 17 dny +220

    Soul ਸੂਲ ਵੇਚਣਾ ਤਾਂ ਗੱਲਾਂ ਛੋਟੀਆਂ
    ਅਸੀਂ ਸਿਰ ਦੇ ਦਾਂਗੇ ਨੀ ਗੁਰੂ ਮਹਾਰਾਜ ਨੂੰ ❤❤

  • @thirteencoffins
    @thirteencoffins Před 27 dny +625

    ਚੀਮਾ ਵਾਈ ਦੀ ਸਭਤੋਂ ਵਧੀਆ ਗੱਲ ਇਹ ਹੈ ਕਿ ਹਰ ਗੀਤ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਜ਼ਰੂਰ ਹੁੰਦਾ ❤️

    • @Simar_Cheema
      @Simar_Cheema Před 25 dny +26

      ਗੁਰੂ ਸਾਹਿਬ ਪਹਿਲਾ ਸਭ ਤੋਂ 😊❤

    • @prabhleenkaur8664
      @prabhleenkaur8664 Před 25 dny +14

      But what is the song promoting bruh

    • @liaqatcohci28
      @liaqatcohci28 Před 25 dny +6

      Kkk😅knk no kkkjollmmkmk😅 kkk nn mkkmmkmkknkmm mkkmmkmkknkmm in.ikkmmm pp my mommmmm no. MO m.mm MO..on m . Pp i MO nn kkk mmmi MO n MO no keep you mm.mmk😅​@@Simar_Cheema

    • @Jot-zl7tj
      @Jot-zl7tj Před 25 dny

      ਕਹਿੰਦਾ ਅਸੀਂ ਜਦੋ ਪੈਰ ਬਾਬਿਆ ਦਾ ਨਾਮ ਲਈ ਦਾ ਮੇਰੇ ਯਾਰ ਨੇ ਸ਼ੈਤਾਨਾਂ ਦੀ ਜੋ ਪੂਜਾ ਕਰਦੇ ਇਸ ਗੱਲ ਦੀ ਕਿ sense ਬਣਦੀ ਆ​@@liaqatcohci28

    • @umairmaqbool1040
      @umairmaqbool1040 Před 25 dny

      4xqq

  • @user-kx6uq5cu6j
    @user-kx6uq5cu6j Před 25 dny +700

    ਵਾਹਿਗੁਰੂ ਜੱਪ ਜਿੱਤ ਜਾਈਏ ਮੰਜਿਲਾ ਅਸੀ ਨਹੀਓ ਕਦੇ ਡੇਰਿਆ ਚ ਚੌਕੀ ਭਰੀਏ 👌👌👌👌

  • @___.param._____
    @___.param._____ Před 3 dny +7

    cheema y X gur sidhu == ⚡️🌪🔥

  • @punjabicraft5297
    @punjabicraft5297 Před 25 dny +225

    ਵਾਹਿਗੁਰੂ ਕਹਿ ਕੇ ਜਿੱਤ ਲਈਏ ਮੰਜ਼ਲਾਂ
    ਅਸੀਂ ਨਹੀਂ ਉਹ ਡੇਰਿਆਂ ਚ ਚੌਂਕੀ ਭਰਦੇ

  • @PUNJABSINGH61984
    @PUNJABSINGH61984 Před 21 dnem +282

    ਭਾਉ ਇਕ ਦਿਨ ਵਿੱਚ 100 ਵਰੀ ਸੁਣੀਆਂ ਬਹੁਤ ਵਧੀਆ ਲਿਖਤ☄️☝️

  • @bhagwantkaur7933
    @bhagwantkaur7933 Před 27 dny +124

    ਵਾਹਿਗੁਰੂ ਜੱਪ ਜਿਤ ਜਾਇਏ ਮਜਿੰਲਾ❤❤

    • @RaghuveerSingh-l2i
      @RaghuveerSingh-l2i Před 24 dny

      😢❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Officixl_karan_aujla
    @Officixl_karan_aujla Před 28 dny +141

    ਜਿਹੜੀ ਮੁਹੱਬਤ ❣️ਬਿਨ੍ਹਾਂ ਮੁਲਾਕਾਤਾਂ ਤੋਂ ਹੁੰਦੀ ਏ 🌺💚
    ਉਹ ਮੁਹੱਬਤ ਦੇ ਇਬਾਦਤ ਤੋਂ ਘੱਟ ਨਹੀਂ ਹੁੰਦੀ ❤️🌈

  • @Mandeepmaan966
    @Mandeepmaan966 Před 5 dny

    Bht ghaint song aa veer parmatma cheema y nu chardi kala ch rakhe te sada pra eda hi kaint song kad da raha ❤️❤️❤️

  • @chhinatrending4393
    @chhinatrending4393 Před 27 dny +50

    Sidhu to baad je koi dil nu lgga va te oh tu va Jatta❤ stay blessed 🎉

  • @user-px5su6ez2n
    @user-px5su6ez2n Před 28 dny +148

    Cheema y ਬੱਗ ਤੋਂ ਪਰ੍ਹਾਂ ਠੀਕ ਆ 🚀⛳💯

    • @Hny-chhina
      @Hny-chhina Před 28 dny

      czcams.com/video/ElvA_U_9z3U/video.htmlsi=VQhbMPNhIkSCbL9G Gurlez akhtar arash chhina new song

    • @rupinderverma5117
      @rupinderverma5117 Před 28 dny +2

      😂

    • @m_singh_1322
      @m_singh_1322 Před 27 dny

      ❤❤❤❤❤

    • @wiseuser6824
      @wiseuser6824 Před 5 dny

      Bs lgda hun ehne apne bhen tor deni cheeme naal 😂 lol

  • @kanwardeepsingh9819
    @kanwardeepsingh9819 Před 3 dny +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @parminderkaur6135
    @parminderkaur6135 Před 26 dny +108

    ਵੀਰੇ ਮੇਰਾ ਭਰਾ ਵੀ ਬਸ ਕੰਧ ਟੱਪ ਨੂੰ ਤਿਆਰ ਬੈਠਾ ਨੇੜੇ ਹੀ ਆ ਕੰਧ ਦੇ ਤੁਹਾਡਾ ਹੀ ਗਾਣਾ ਦੇਖ ਕੇ ਸਮਾਂ ਤੇ ਹੌਸਲਾ ਮਿਲਦਾ ਸਾਰਿਆਂ ਨੂੰ ਵਾਹਿਗੁਰੂ ਸਭ ਤੇ ਆਪਣੀ ਮਿਹਰ ਕਰੇ❤❤

    • @wiseuser6824
      @wiseuser6824 Před 5 dny

      Chl rabb safe journey krave t USA pahunch k arrest krave t asylum lyi file lave tera pra

  • @itsdeep4732
    @itsdeep4732 Před 25 dny +202

    ਬਿੱਲੋ ਅਸੀ ਨਹੀਓ ਡੇਰਿਆ ਚ ਚੌਂਕੀ ਭਰਦੇ💯

  • @DikshaThakur-ej8lx
    @DikshaThakur-ej8lx Před 16 dny +6

    Aaye haaye song nira aag❤

  • @yaar_defaulter
    @yaar_defaulter Před 18 dny +35

    ਜੱਟ ਨਾਮ ਹੀ ਏਸਾ ਸਾਲਾਂ ਜਿਹੜੇ ਗਾਣੇ ਚ ਆਉਂਦਾ ਹਿਟ ਜਾਂਦਾ ❤❤

  • @Akashshukla-dev
    @Akashshukla-dev Před 28 dny +185

    Sick ❤ ਸ਼ੇਰ ਉੱਡੀ ਆਉਂਦੇ ਪੈਂਤੀ ਫੁੱਟੀ ਕੰਦ ਟੱਪ ਕੇ

    • @ikodapasara8143
      @ikodapasara8143 Před 27 dny +2

      ਉਹੀ ਜਾ ਕੇ ਮੋਦੀ ਦੇ ਥੱਲੇ ਪੈਂਦੇ ?

    • @davvyjawanda7615
      @davvyjawanda7615 Před 27 dny +4

      @@ikodapasara8143ki mtlb ??

    • @ikodapasara8143
      @ikodapasara8143 Před 27 dny +1

      @@davvyjawanda7615 ਸਨਾਤਨੀ ਦੋਗਲੇ ਖਾਲਸੇ !!!

    • @davvyjawanda7615
      @davvyjawanda7615 Před 27 dny

      @@ikodapasara8143 mootpini kom

    • @SyanArhan
      @SyanArhan Před 25 dny

      CT😢​😊😅😮🎉😂❤ 1:00 @@ikodapasara8143

  • @verifiedpunjabi
    @verifiedpunjabi Před 28 dny +162

    ਬਟਾਲਾ to Billboard 🔥

  • @balroopgames8977
    @balroopgames8977 Před 17 dny +4

    11 days still trending no 1 cheema y💥

  • @Jotkalyanofficial
    @Jotkalyanofficial Před 25 dny +183

    ਅਸੀਂ ਸਿਰ ਦੇਦਾਂਗੇ ਗੁਰੂ ਮਹਾਰਾਜ ਨੂੰ 🙏❤️✅

  • @harmanjeetsingh3595
    @harmanjeetsingh3595 Před 25 dny +26

    I love you brother your voice fire 🔥 ✍️✍️💯💯 koi ਤੋੜ ਨੀ ਚੀਮਾਂ ਜੱਟ ਦਾ ❤️❤️⚔️⚔️✅✅

    • @NattyHumpo
      @NattyHumpo Před 15 dny

      It's not his voice. It's a computer.

  • @Harmanldh98
    @Harmanldh98 Před 16 dny +2

    ਰੱਬ ਨੂੰ ਧਿਆ ਕੇ ਹੀ ਲਿਖਦਾ ਗਾਣੇ ✅

  • @HappyBloomingFlower-mo8ww
    @HappyBloomingFlower-mo8ww Před 20 dny +63

    ਬਾਈ ਤੇਰੇ ਗਾਣਿਆ ਨੇਂ ਸਾਨੂੰ ਅਮਰੀਕਾ ਲੈ ਆਉਣਾ 🇺🇸⛳️chemay🚀

    • @lm6649
      @lm6649 Před 18 dny

      You are not welcome there

    • @Jattvloger-x2d
      @Jattvloger-x2d Před 15 dny +1

      😂ਇਹ ਦੇ ਆਪ ਬਾਂਹ ਪਾਦੇਣੀ ਟਰੱਪ ਨੇ

    • @LovePreet-gs2ly
      @LovePreet-gs2ly Před 13 dny

      Sai gll a bai.

    • @wiseuser6824
      @wiseuser6824 Před 5 dny

      America 1 no. D tareeke naal ao Aivein fuddupanti krke na avo t Ghar deya d paise waste kro t j raste ch marr gye t body lyi fer go fund me raise Krvana eho j fukrapanti ch a k

    • @shorts-for-u
      @shorts-for-u Před 5 dny

      Donky donky😂😂la k

  • @Imdeep34_
    @Imdeep34_ Před 28 dny +65

    Patandar sira kraaa gya lyrics pta ni ki soach k likhda siraaa hoi kraa ta last ala pera ta jma end ❤️‍🔥❤️‍🔥❤️‍🔥❤️‍🔥❤️‍🔥❤️‍🔥

  • @sukhtiwana7623
    @sukhtiwana7623 Před 17 dny +16

    soul ਸੂਲ ਵੇਚਣਾ ਤਾ ਗਲਾਂ ਛੋਟੀਆਂ (ਲੂਮਿਨਾਤੀ)
    ਅਸੀਂ ਸਿਰ ਦੇਦਾਗੇ ਨੀ ਗੁਰੂ ਮਹਾਰਾਜ ਨੂੰ ❤❤❤

  • @Amandeep.kaur.aulakh
    @Amandeep.kaur.aulakh Před 21 dnem +93

    ਅਸੀ ਨਹੀਓ ਡੇਰਿਆ ਚ ਚੋਕੀ ਭਰਦੇ !!💯✌️❤️

  • @UdaiveerSekhon
    @UdaiveerSekhon Před 28 dny +20

    ਚੀਮਾ ਬਾਈ ਵੱਗ ਤੋਂ ਪਰਾਂ ਠੀਕ ਆ ❤❤ shi gll aalhi c jattaa … siraa laati 🔥

  • @KarmJeet-kg9ml
    @KarmJeet-kg9ml Před dnem +1

    ਜੳਦੇ ਰਹੋ ਪੁੱਤ ਜੀ ਬਹੁਤ ਵਧੀਆ ਗਾਇਆ ❤❤

  • @Reop-zu4jl
    @Reop-zu4jl Před 28 dny +26

    This piece gonna take Indian music industry to next level🔥

    • @wiseuser6824
      @wiseuser6824 Před 12 dny

      Give your mom to him and she will be too become famous fer Tu v avde daddy naal songs ch ayi 😂

  • @GurwinderSingh-ek4dz
    @GurwinderSingh-ek4dz Před 27 dny +62

    ਠੋਕ ਕੇ ਰੱਖ ਏਦਾਂ ਹੀ !!!ਕੁੜੀ ਨੂੰ ਲੰਨ ਟਰੰਪ ਦੀ ਨੂੰ ❤❤❤

    • @sultaansuman9754
      @sultaansuman9754 Před 27 dny

      ਮਾ ਦੀ ਫੁੱਦੀ ਟਰੰਪ ਦੀ 😂

    • @Arsshhh_04
      @Arsshhh_04 Před 26 dny +2

      😂

    • @harrya1994
      @harrya1994 Před 26 dny +6

      Ki gl teri kudi busy aa

    • @Hacsukh
      @Hacsukh Před 26 dny

      @@GurwinderSingh-ek4dz oye trump di kudi bare ni bolna, teri pabhi aa. Trump sohra saab mera. 🤣

    • @sidhu559
      @sidhu559 Před 24 dny +4

      ਅੱਧਾ ਪੰਜਾਬ ਬਾਹਰ ਬੈਠਾ ਤੇ ਉਹਨਾਂ ਨੂੰ ਗਾਲ਼ਾਂ ਕੱਢਣ ਦਿਆਂ ਏ ਜਿਹੜੀ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਬਾਹਰ ਦੇ ਪੈਸੇ ਨਾਲ ਏ ਬੇਸ਼ੱਕ ਮਿਹਨਤ ਕਰਨੀ ਪੈਂਦੀ ਪਰ ਤਰੱਕੀ ਤੇ ਉਸ ਪੈਸੇ ਨਾਲ ਆ

  • @numansarwarg
    @numansarwarg Před 11 dny +51

    1 like = 2 push ups

  • @SajjanBawa
    @SajjanBawa Před 21 dnem +78

    ਕਨੇਡਾ ਆਸਟ੍ਰੇਲੀਆ ਸੱਭ ਜਾਂਦੇ
    ਪਰ ਅਮਰੀਕਾ ਕੋਈ ਕੋਈ ਜਾਂਦਾ 🔥

  • @amritpalsingh3815
    @amritpalsingh3815 Před 28 dny +25

    Moose wale di replacement lbb gyi industry nu .Waah cheema bai♥️♥️.Love u ho gya🙏

    • @kuldeepsharma8598
      @kuldeepsharma8598 Před 28 dny

      tattu😂😂 labi a odi phle v koi izzat n c tan maran to bad rai thode wrga jawakan da legnd a bs ohhhhh har jagah muh chuk ajande😂😂

    • @waymakernavan
      @waymakernavan Před 28 dny +21

      Cheema is good but never compare with goat

    • @kissanjattkissan9976
      @kissanjattkissan9976 Před 28 dny +3

      @@waymakernavandoni same ne menu tah swad moosewale toh badh bss cheeme bai de ganeya ch aunda

    • @vivekbakshi2208
      @vivekbakshi2208 Před 27 dny +2

      Bhul jo never ❌

    • @amityamunanagar7992
      @amityamunanagar7992 Před 25 dny +1

      Not replacement but after sidhu moosewala definitely

  • @KamalBoparai-ur8gk
    @KamalBoparai-ur8gk Před 20 hodinami

    Ssa cheema y ji Trump song tn vere bot hi jaade vadiya lagyea vere mai tn din ch 50 war sunda vere 😊sab too vadya gll lagi aw song ch tuc waheguru da jiker kita good vere waheguru guru maharaj hamesha kush rakhna tai hamesha sira sira karake rakhna cheema y saab love u jatta ❤❤WMK

  • @jotgill-sp5cb
    @jotgill-sp5cb Před 26 dny +8

    Asi ser de da ge ni guru maharaj nu
    Waheguru japp jitt jayie manzila ❤🇨🇦

  • @guri5075
    @guri5075 Před 28 dny +14

    Cheema y ਨਾ ਟਲੇ🔥🔥

  • @popularhits579
    @popularhits579 Před 5 dny +19

    ਵਾਹਿਗੁਰੂ ਜਾਪ ਜੀਤ ਜਾਏ ਮੰਜਲਾਂ, ਬਿੱਲੋ ਅੱਸੀ ਨਾਹੀਓ ਦਰੀਆਂ ਚਾ ਕਿ ਭਰਦੇ.... 💫✨

  • @gopimobile3875
    @gopimobile3875 Před 23 dny +10

    ਬਟਾਲੇ ਦਾ ਮਾਣ
    ਚੀਮਾ ਵਾਏ ❤

  • @HarmanQueen
    @HarmanQueen Před 26 dny +19

    Great vibe 👌👌 chemma y ft. Gur sidhu always rock,! how's agree 🤔?

    • @zahid_Siddhu
      @zahid_Siddhu Před 22 dny

      Girls ko b gangsters psand hoty hn kya❤

    • @Beyourself795
      @Beyourself795 Před 21 dnem +1

      @@zahid_Siddhu vo girl nahi scammer hai

  • @Wrestler_news
    @Wrestler_news Před 15 dny +2

    13 days and trending no. 1
    Cheema y sira ❤

  • @GaganBanger786
    @GaganBanger786 Před 27 dny +79

    ਸ਼ੇਰ ਉੱਡੀ ਆਉਂਦੇ 35 ਫੁੱਟੀ ਕੰਧ ਟੱਪ ਕੇ ❤️‍🔥🔝

    • @wiseuser6824
      @wiseuser6824 Před 12 dny

      Ki saleo eh fuddupanti a k tapp k border Auna t fer arrest hojao ina hi tatte ch Dam a t 1 no . Ch ao baki d lok v t aunde a
      Ghar d 40 lakh la skde a pr dimag tuc avda na la k ielts ni clear hundi nalayaka ton

    • @wiseuser6824
      @wiseuser6824 Před 5 dny

      Tahi border t fer sheran nu koda krke mor bnaunde a USA police vale t fer baad ch asylum la dinde sher eh

  • @user-dw5nq4lb7m
    @user-dw5nq4lb7m Před 28 dny +87

    Majha on top ⛳️

  • @Avisingh6603
    @Avisingh6603 Před 11 dny +1

    Att End Sira Bro ❤❤❤

  • @gurditsingh933
    @gurditsingh933 Před 28 dny +12

    ਵਾਹਿਗੁਰੂ ਜਪ ਜਿੱਤ ਜਾਈਏ ❤

  • @user-zq6eq5dr2f
    @user-zq6eq5dr2f Před 28 dny +6

    ਵਾਹ, ਬਹੁਤ ਸੁੰਦਰ ਸ਼ਾਇਰੀ! ਬੱਬੂ ਮਾਨ ਦੇ ਗੀਤਾਂ ਨੇ ਸਾਨੂੰ ਹਮੇਸ਼ਾ ਮੁਹੱਬਤ ਨਾਲ ਭਰ ਦਿੱਤਾ ਹੈ। ਉਹਨਾਂ ਦੀ ਆਵਾਜ਼ ਤਾਂ ਦਿਲ ਨੂੰ ਛੂ ਜਾਂਦੀ ਹੈ। ❤️

  • @mrJattkaran
    @mrJattkaran Před 13 dny +1

    Cheema Y's voice is an instrument in itself🔥🔥🔥

  • @GagAnDeEp-gu1sk
    @GagAnDeEp-gu1sk Před 24 dny +25

    ਵਾਹਿਗੁਰੂ ਜੱਪ ਜਿੱਤ ਜਈਐ ਮੰਜ਼ਿਲਾ 🗼

  • @DaljitSingh-vc6zn
    @DaljitSingh-vc6zn Před 28 dny +269

    ਪਤੰਦਰਾ ਤੂੰ ਲਵਾਏਂਗਾ ਕਿਸੇ ਦਾ 40 ਲੱਖ 🇺🇲😂❤

  • @Ranveer_sangha03
    @Ranveer_sangha03 Před 12 dny

    Bohut vadiya song likheya and music top notch
    Bass is killing my sub ❤

  • @lvpreetx
    @lvpreetx Před 28 dny +14

    Trending in 8 hours, gall ta haigi aa song ch...✅

  • @TajAustraliapigeonclub
    @TajAustraliapigeonclub Před 26 dny +62

    Moosewale ton vad ikk tu hi dil nu lageyan jatta🚀❤️‍🔥

  • @kanwarsidhu8114
    @kanwarsidhu8114 Před 12 dny +38

    MAKE AMERICA GREAT AGAIN 🇺🇲🇺🇲

  • @Jatt_saab.13
    @Jatt_saab.13 Před 28 dny +80

    Bass krr jaaalma kiu bhett khollii jana vaaa sare 🫠, haje te appa aona va kand tap ke , tera te gana vi hun trump tak shetti phunch jana va 🔥🙌🏻😢

    • @navraj.07
      @navraj.07 Před 28 dny +1

      Trump nu tan jive pta hi ni bai

    • @user-jw7dp6no6h
      @user-jw7dp6no6h Před 28 dny

      @@navraj.07power mein nhi hh vo filhal 😂

  • @gurvinderdhillon2044
    @gurvinderdhillon2044 Před 28 dny +18

    Khichi rakh bai swaad bada aa reha chema chema hoi pai aa❤

  • @user-ek4bq2vm1h
    @user-ek4bq2vm1h Před 15 dny +1

    ਜਿਥੋਂ ਲੰਘ ਆਇਆ ਸੋਖਾ ਨਹੀਉਂ ਜਾਦਾ ਲੰਘਿਆ 💪

  • @Deepsingh-ak47
    @Deepsingh-ak47 Před 19 dny +31

    soul ਸੂਲ ਵੇਚਣਾ ਤਾਂ ਗੱਲਾਂ ਛੋਟੀਆਂ ਅਸੀਂ ਸਿਰ ਦੇਦਾਂਗੇ ਨੀ ਗੁਰੂ ਮਹਾਰਾਜ ਨੂੰ, ਵਾਹਿਗੁਰੂ ਜੱਪ ਜਿੱਤ ਜਾਈਏ ਮੰਜ਼ਿਲਾਂ ਬਿੱਲੋ ਅਸੀਂ ਨਹੀਓਂ ਡੇਰਿਆਂ ਚ ਚੌਕੀ ਭਰਦੇ ⚔️ 🔥

    • @KuldeepDhaliwal-fg9xq
      @KuldeepDhaliwal-fg9xq Před 19 dny +1

      ਸੋਲ ਸੂਲ ਮਤਲਬ ਬਾਈ ?

    • @Earnwithgamer
      @Earnwithgamer Před 18 dny +2

      @@KuldeepDhaliwal-fg9xq soul meaning atma

    • @KuldeepDhaliwal-fg9xq
      @KuldeepDhaliwal-fg9xq Před 18 dny +1

      @@Earnwithgamer haan haan bai ota pta line da mtlb ni c pta lagg reha ❤️

    • @Earnwithgamer
      @Earnwithgamer Před 18 dny +1

      @@KuldeepDhaliwal-fg9xq bhai jede illuminati nu mnde hai oh soul soul vechn dia glan krde ne

  • @GangaRajeswae
    @GangaRajeswae Před 28 dny +7

    Everything is fine n perfect ❤️Skoon mil gya ganna sun ke ♥️♥️

  • @AmandeepSidhu-ed2of
    @AmandeepSidhu-ed2of Před 9 dny +1

    Sidhu to baad tera gana sira lgya...God bless you ❤

  • @ramandeepsinghgill5208
    @ramandeepsinghgill5208 Před 27 dny +23

    ਚੀਮਾ ਆ ਰਿਹਾ ਬਾਈ
    ਚੀਮਾ ਛਾ ਰਿਹਾ ਬਾਈ
    ⚡ਗੱਲ -ਬਾਤ ⚡

  • @user-zv4sk2zj4m
    @user-zv4sk2zj4m Před 24 dny +7

    Sidho k baad pehla song jo dil ko lga ha

  • @LAMBARDAR.LTI.
    @LAMBARDAR.LTI. Před 16 dny +1

    ਕਰਕੇ ਕਰਾਇਮ ਕਰਾ ਨੋ ਗਿਲਟੀ ਮੈਨੂੰ ਇਹ ਬਹੁਤ ਚੱਗਾ ਲੱਗਾ ਜੱਟ ਤਾਂ ਫੇਰ ਜੱਟ ਹੀ ਹੁੰਦੇ ਹਨ 👌👍

  • @yourjagdeep_
    @yourjagdeep_ Před 28 dny +43

    Ni meh Fan cheema y da 🚀🚀

    • @kissanjattkissan9976
      @kissanjattkissan9976 Před 28 dny +4

      Sira gana hunde bai de malwe aley fan

    • @Hny-chhina
      @Hny-chhina Před 28 dny

      czcams.com/video/ElvA_U_9z3U/video.htmlsi=VQhbMPNhIkSCbL9G Gurlez akhtar arash chhina new song

  • @inderjitsingh_677
    @inderjitsingh_677 Před 26 dny +9

    ਸਾਰੇ ਤੇ ਸਾਰੇ ਵਿਗੜੇ ਜੱਟ, ਕਿਵੇਂ ਗੱਡੀਆ ਤੇ ਚੜ ਚੜ ਕੇ ਹਿਲਾਓਦੇ ਹੱਥ🤟🏻ਹੁਣ ਇਹ ਗਾਣੇ ਤੋਂ ਬਾਅਦ ਤੁਹਾਡੇ ਪਾਓ ਨੱਥ ਜਰੂਰ trump😆😁 ਬਾਕੀ ਗਾਣੇ ਦੇ ਲਬਜ ਪੂਰੇ ਜ਼ਹਿਰ ਵਰਗੇ🐍

  • @FREEFIRELOVERS-hm1ys
    @FREEFIRELOVERS-hm1ys Před 18 dny +1

    I love this song❤❤❤❤❤❤❤❤❤❤

  • @muhammadanwaar668
    @muhammadanwaar668 Před 24 dny +5

    end bai g end bohat dhmakedar video shoot keti ay and cheema y voice kaya baat hai

  • @palwindervirdi8510
    @palwindervirdi8510 Před 21 dnem +15

    ਬਾਈ ਕਿਹੜਾ ਜੱਟ ਆ ਸਾਡੇ ਪਿੰਡ ਆਲੇ ਜੱਟ ਨੇ ਤਾਂ 19 ਕਿਲੇ ਚਕ ਤੀ ਫੁਕਰੀ ਫੁਕਰੀ ਚ ਹੁਣ ਲਾਸਟ ਵਾਲੇ ਕਿਲੇ ਨੂੰ ਵਾਡਾ ਧਰ ਰੱਖਿਆ 😢

  • @YuvrajSingh-bv1hs
    @YuvrajSingh-bv1hs Před 10 dny

    Cheema y song best all the world waheguru mehr kre te trakiya bakshe veer g nu❤❤

  • @HarpreetSingh-v5t
    @HarpreetSingh-v5t Před 21 dnem +5

    Bhai agge ta shiv kumar batalvi lye mannn kardde c ❤❤❤ hun tere ganne v sunn ke sanu sade tehisl batale nall bhut jyda pyer ho gye ❤❤❤love you broo rabb tenu hor tarkye bakhse ❤❤❤🎉🎉🎉

  • @PardeepSingh-ri9ve
    @PardeepSingh-ri9ve Před 25 dny +5

    Asi ser deda ge guru maharaaj nu ❤

  • @taranjeetsingh7190
    @taranjeetsingh7190 Před 13 dny +1

    Bht vadiya Bai lagiya reh bht takk pani a Bai te

  • @Gurman2-q8x
    @Gurman2-q8x Před 27 dny +7

    Gur sidhu straight fire 🔥❤
    & that last line main keha kime aya jatta bina sandh belt to.....👌

  • @Simar_Cheema
    @Simar_Cheema Před 28 dny +10

    ♥️ ਵਾਹਿਗੁਰੂ 🙏🏻 ਜੱਪ ਜਿੱਤ ਜਾਏ ਮੰਜ਼ਿਲਾਂ 💯

  • @karanjotsingh9488
    @karanjotsingh9488 Před 11 dny +1

    1:17✍💯
    "ਵਾਹਿਗੁਰੂ ਜੱਪ ਜਿੱਤ ਜਾਈਏ ਮੰਜਿਲਾ ਅਸੀ ਨਹੀਓ ਕਦੇ ਡੇਰਿਆ ਚ ਚੌਕੀ bhrdee "
    ~ Cheema Y❣

  • @cardrift4515
    @cardrift4515 Před 26 dny +50

    Thank you Punjab India for supporting trump 🇺🇲 Punjabis are humble and hardworking love from the America

    • @LaWholeEnchilada
      @LaWholeEnchilada Před 25 dny +3

      Bro they’re in and from America lol

    • @baylenout1627
      @baylenout1627 Před 25 dny +1

      @@LaWholeEnchiladais this filmed in America? They locked and loaded if that’s the case, boss

    • @JattofCali
      @JattofCali Před 24 dny +12

      Song is about how Trump can’t stop them from crossing the border lol

    • @oogabooga20222
      @oogabooga20222 Před 24 dny

      @@JattofCaliu aint a jatt lilnigga... Trump 2024

    • @sherapadda
      @sherapadda Před 24 dny

      @@JattofCali ena sach ni bolida bc

  • @Thugff77
    @Thugff77 Před 22 dny +4

    Khich ke rakh kamm ❤‍🔥🥶

  • @mafiaarmy9029
    @mafiaarmy9029 Před 18 dny +1

    ਸ਼ੇਰ ਉੱਡੀ ਆਉਂਦੇ 35 ਫੁੱਟੀ ਕੰਧ ਟੱਪ ਕੇ 🔝
    Bai aa line ne nave munde amrica aun lyi motivate kar de aa
    Khich ke Bai😈🔥🔥🔥🔥

  • @Yoursrkian
    @Yoursrkian Před 28 dny +31

    ਦੁੱਕੀ ਤਿੱਕੀ ਦੀ ਤਾਂ ਗੱਲ ਸੱਡ ਦੇ 🤞🎧🎧

  • @bhagwanboparai245
    @bhagwanboparai245 Před 24 dny +7

    🪯ਵਾਹਿਗੁਰੂ🙏🏻ਜੱਪ ਜਿੱਤ ਜਾਈਏ ਮੰਜ਼ਿਲਾਂ💯

  • @ManpreetKaur-f5b
    @ManpreetKaur-f5b Před 18 dny +2

    Bahut sohna song a roona a gya

  • @Jizzy.7
    @Jizzy.7 Před 24 dny +4

    First time I comment on any song
    Cheema 🔥
    Song 🔥
    Video🔥

  • @Attsas
    @Attsas Před 28 dny +8

    Cheema y most used phrases in his songs ------>> Donkey, Asla, Boote , Dollar, Surrey ,America ,Goli ,Yaar,
    Gaddi ,Baba , border , black ❤❤

    • @AKASHSHARMA-tb1hp
      @AKASHSHARMA-tb1hp Před 28 dny +3

      Tahi cheema cheema hoi payi aa babeo 🥷

    • @Attsas
      @Attsas Před 28 dny +1

      @@AKASHSHARMA-tb1hp hmm eh ta hai all time fvrt a Mera v

  • @Ak-47doge
    @Ak-47doge Před 2 dny +1

    Certified banger🔥🔥🔥🔥

  • @user-wt4mu6de8d
    @user-wt4mu6de8d Před 25 dny +5

    Waheguru japp jitt jaiye manjila billo asi nhi o derya ch chaunki bharde

  • @Sada_panjab_
    @Sada_panjab_ Před 21 dnem +21

    ਸਿੱਧੂ ਮੂਸੇ ਆਲੇ ਵਾਗੂ ਬੱਗ ਤੋ ਦੂਰ ਰਹੀ ਚੜ੍ਹਦੀਕਲਾ ❤

  • @Axd235
    @Axd235 Před 17 dny +1

    Trump ni rok sakda jatta sanuu❤

  • @param516
    @param516 Před 22 dny +9

    Out of 6 millions views, 1 million from Bodrum new market Auckland.. Hit a like button if you agree guys

  • @vasukumar5
    @vasukumar5 Před 23 dny +4

    Waheguru ji da Khalsa

  • @gagandeepsharma4237
    @gagandeepsharma4237 Před 17 dny +4

    ਪਰ Sidhu Moosewala wala Saab nhi ਮਿਲਣਾ 😢😢😢miss U JATTA SubhdeepSingh Sidhu Moosewala Saab 😢😢😢😢😢 ਸਾਡਾ ਯਾਰ

  • @RajeevPanday-f4p
    @RajeevPanday-f4p Před 28 dny +10

    Wahhh wahhhh..... amazing song ♥️♥️♥️♥️♥️Wahhh wahhhh..... amazing song ♥️♥️♥️♥️♥️

  • @dtvirk7609
    @dtvirk7609 Před 28 dny +19

    Cheema Y Vag Toh Praa Thik Aa🚀🔥

  • @thlrd8bp913
    @thlrd8bp913 Před 12 dny +1

    Kya gaaa diya cheema y legend ❤️🙏🏻

  • @veermangat01
    @veermangat01 Před 28 dny +15

    Jattan de putta nu rok sake ne trump🔥🔥🐐

  • @gurisidhu8881
    @gurisidhu8881 Před 22 dny +4

    Yr music kitho le k auna ❤️‍🔥❤️‍🔥

  • @ramanbawa13
    @ramanbawa13 Před 11 dny +7

    Justice for Legend Sidhu Moose Wala❤🙏

  • @Reop-zu4jl
    @Reop-zu4jl Před 28 dny +10

    This piece gonna take Indian music industry to next level🔥This song is insane ❤️

  • @joshshubJosh
    @joshshubJosh Před 28 dny +9

    Jaan attt he karva ti batala waliya nu boht proud a tuhda ta vera baba chardi kla ch rakha tuhnu god bless you stay safe and healthy keep smile always make your dreams ❤❤

  • @DeepGill-wg2ur
    @DeepGill-wg2ur Před 8 dny

    ਅਸੀਂ ਨਈਓਂ ਡੇਰਿਆਂ ਚ ਚੌਂਕੀ ਭਰਦੇ ਸਾਡੇ ਸ਼ਹਿਰ ਆਲੇ ਅੱਤ ਈ ਕਰਾਉਂਦੇ ❤

  • @HaiderRandhawa-dl9sc
    @HaiderRandhawa-dl9sc Před 28 dny +6

    Agg A kadi Sirra A22🇵🇰👍👍👍👍

    • @Hny-chhina
      @Hny-chhina Před 28 dny

      czcams.com/video/ElvA_U_9z3U/video.htmlsi=VQhbMPNhIkSCbL9G Gurlez akhtar arash chhina new song