ਮਲੂਕੇ ਦੀ ਨੂੰਹ ਦਾ ਵਿਰੋਧ ਕਰਦੇ ਕਿਸਾਨਾਂ ਤੇ ਚੱਲੀ ਡਾਂ ਗ ਤੇ ਲੱਥੀਆਂ ਪੱਗਾਂ। ਕਿਸਾਨ ਕਹਿੰਦੇ ਸਾਡੇ ਗੋ ਲੀ ਹੀ ਮਰ ਦਿਓ
Vložit
- čas přidán 16. 04. 2024
- #RMBTelevision #loksabhaelection2024 #farmersprotest
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
CZcams:
czcams.com/channels/7Bx.html...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision - Zábava
ਤਨਖਾਹ ਪੰਜਾਬ ਦੇ ਲੋਕਾਂ ਤੋਂ ਲੈ ਕੇ ਕਿਸਾਨਾ ਤੇ ਜਬਰ ਕਰਨ ਵਾਲੀ ਪੰਜਾਬ ਪੁਲਿਸ - ਮੁਰਦਾਬਾਦ
ਬਾਈ ਕਿੰਨਾ ਟੈਕਸ ਭਰਦਾ ਦੇਸ਼ ਖਾਤਰ ਇਸ ਚੈਨਲ ਤੇ ITR ਦੀ ਕਾਪੀ upload ਕਰ
@@jsman2918ਖਰਚੇ ਚੈੱਕ ਕਰਲਾ ਦੋ ਰੁਪਏ ਦੀ ਚੀਜ਼ ਤੋਂ ਲੈਕੇ ਹਰ ਇੱਕ ਲੋੜ ਦੀ ਚੀਜ਼ ਤੇ ਟੈਕਸ ਪੇ ਕਰਦੇ ਹਾਂ ਓਕੇ।
ਜੇ ਤੂੰ ਬਦ-ਦਿਮਾਗ ਐਂ ਤਾਂ ਕੀ ਕਰੀਏ?
ਬਿਨਾਂ ਟੈਕਸ ਤੋਂ ਤੈਨੂੰ ਮਿਲਦੀ ਐ ਕੋਈ ਵਸਤ?
ਚੱਕਿਆ ਸਰਕਾਰ ਦਾ ਹੱਥ ਠੋਕਾ,ਵੱਡਾ ਇੰਨਕਮਟੈਕਸ ਦਾ ਚਪੜਾਸੀ
@@jsman2918bai ji kyu nahi de rahe tax kishaan har cheez te government tax lai rahi a, desh ch sab ton vadh 70 percent lok kehti karde ne, te tax vi sab ton is vadh ohna da hi hunda e
😊@@jsman2918
Ki Texas Barde ne kisan phle karja liye ky fr maf karvon tur pende A mangte
ਜੇ ਮਲੂਕੇ ਦੀ ਨੂੰਹ ਗੁਰਦਵਾਰੇ ਅੰਦਰ ਮੀਟਿੰਗ ਲਈ ਗਈ ਹੈ ਇਸ ਤੇ ਕਾਰਵਾਈ ਹੋਣੀ ਚਾਹੀਦੀ,
ਆਦਰਸ਼ ਚੋਣ ਜਾਬਤਾ ਅਨੁਸਾਰ ਕੋਈ ਵੀ ਉਮੀਦਵਾਰ, ਕਿਸੇ ਵੀ ਧਾਰਮਿਕ ਸਥਾਨ ਜਾਂ ਸਰਕਾਰੀ ਅਦਾਰੇ ਅੰਦਰ ਚੋਣ ਰੈਲੀ ਜਾਂ ਚੋਣ ਮੀਟਿੰਗ ਨਹੀ ਕਰ ਸਕਦਾ।ਇਹ ਪਰਮਪਾਲ ਕੌਰ ਅਤੇ ਬੀ ਜੇਪੀ ਦੇ ਹੋਰ ਉਮੀਦਵਾਰ ਮੰਦਰਾਂ,ਗੁਰਦੁਆਰਿਆਂ ਜਾਂ ਹੋਰ ਧਰਮ ਸਥਾਨਾਂ ਅੰਦਰ ਚੋਣ ਮੀਟਿੰਗਾਂ ਕਿਉਂ ਕਰਦੇ ਹਨ।
ਚੋਣ ਕਮਿਸ਼ਨ ਇਹਨਾਂ ਦਾ ਨੋਟਿਸ ਲਵੇ।
ਪੁਲਸ ਨੂੰ ਚਾਹੀਦਾ ਹੈ ਕਿ ਕਿਸਾਨਾਂ ਜਾਂ ਹੋਰ ਵਿਰੋਧ ਕਰਨ ਵਾਲੇ ਲੋਕਾਂ ਨੂੰ ਅਗਾਂਹ ਜਾਣ ਤੋਂ ਰੋਕਣ ਦੀ ਬਜਾਏ ਉਮੀਦਵਾਰਾਂ ਨੂੰ ਧਰਮ ਸਥਾਨਾਂ ਜਾਂ ਸਰਕਾਰੀ ਅਦਾਰਿਆਂ ਵਿਚੋਂ ਬਾਹਰ ਲੈ ਕੇ ਆਉਣ ਤਾਂ ਜੋ ਆਦਰਸ਼ ਚੋਣ ਜਾਬਤਾ ਦੀ ਉਲੰਘਣਾ ਹੋਣ ਤੋਂ ਰੁਕੇ।
Police nu thoko
😢😢A gy
ਭਗਵੰਤ ਇਨ੍ਹਾਂ ਪੁਲਿਸ ਵਾਲਿਆਂ ਨੂੰ ਨੱਥ ਪਾਲੇ ਨਹੀਂ ਤੇਰੇ ਲਈ ਰਸਤਾ ਬਹੁਤ ਆਉਖਾ ਹੋ ਜਾਉਗਾ
🙏🌹. V. Good. Job. Police. 🌹🙏👍. Jutti. Faro. Balle. Lok
ਪੁਲਿਸ ਨੂੰ ਲੀਡਰਾਂ ਪਿਛੇ ਆਮ ਲੋਕਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ।
Rann ne yaar kutvate
ਲੀਡਰ ਲੋਕਾਂ ਲਈ ਨਹੀਂ ਬਣਦੇ ਆਪਣੇ ਘਰ ਲਈ ਪੈਸਾ ਇਕੱਠੇ ਕਰਨ ਲਈ ਬਣਦੇ ਨੇ. ਦਲ ਬਦਲੀ ਕਰਨ ਵਾਲੇ ਦਾ ਬੂਥ ਨਾ ਲਾਣ ਦਿਓ
ਮੈਕ ਮੂੰਹ ਵਿੱਚ ਥੁਨਣ ਤਾਈ ਜਾਂਦੇ neਪੱਤਰਕਾਰ
ਮਾਨ ਤਾਂ ਕਹਿੰਦੇ ਸਨ ਧਰਨੇ ਨਹੀਂ ਲੱਗਦਾ ਅਸੀਂ ਗਲ ਸੁਣਾਂਗਾ ਪਰ ਡਾਂਗਾਂ ਨਾਲ ਕਸਾਈ ਪੁਨਾ
Oy Manna. Hun das. ..Tun tan kahidan c. Ma kisan da put han
ਇਨ੍ਹਾਂ ਭੰਡਾਂ ਦਾ ਕੰਮ ਸਿਰਫ ' ਗੱਲੀਂ ਬਾਤੀਂ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ'ਵਾਲਾ ਹੈ
Hun finger sahi jaga laga k vote paeo
@@ekjs95 ਸਾਡੀ ਜ਼ਿੰਦਗੀ ਵਿੱਚ ਏਹੀ ਹੈ ਬਾਦਲ ਕੋੜਮਾ ਬੇਅੰਤ ਬੁਚੜ ਕੈਪਟਨ ਡੋਗਰਾ ਇੰਦਰਾ ਪਾਪਣ ਬੇਅੰਤ ਦੀ ਰੂਹ ਭੰਡ ਅੰਗਰੇਜ਼ ਸਰਕਾਰ ਇਕੋ ਹੀ ਹਲ ਅਜ਼ਾਦੀ ਅਜ ਕਰੋ ਕਲ ਕਰੋ ਨਾ ਬੋਲੀਏ ਤਾਂ ਸਵਾਗਤ ਡਾਂਗਾਂ ਨਾਲ ਬਲਾਤਕਾਰ ਮਿਲੂੰਗਾ ਹੁਣ ਨਵਾ ਬਹਾਨਾ ਗੈਂਗਸਟਰ ਗੋਲੀ ਮਾਰੋ ਪਹਿਲਾਂ ਅੱਤਬਾਦੀ ਕਹਿ ਨਹਿਰਾਂ ਵਿੱਚ
ਇਹ ਤਾਂ ਕਹਿੰਦੀ ਸੀ ਮੇਰਾ ਕੋਈ ਵਿਰੋਧ ਨਹੀਂ ਕਰਦਾ
ਇਹਦੀ ਗੁਤਨੀ ਪੁਟੋ
ਡੰਡਿਆਂ ਨਾਲ ਇਹ ਵੋਟਾਂ ਨਹੀਂ ਲੈ ਸਕਦੇ ਸਾਰੇ ਲੋਕ ਏਕਾ ਕਰ ਲਵੋ ਕਿਸੇ ਵੀ ਲੀਡਰ ਨੂੰ ਵੋਟ ਨਾ ਪਾਉ ਤਾਂ ਹੀ ਇਹ ਸੁਧਰਨਗੇ।
ਤੁਸੀਂ ਵੋਟਾਂ ਨਹੀਂ ਪਾਓਗੇ ਕਿਸੇ ਵੀ ਪਾਰਟੀ ਨੂੰ ਫਿਰ ਤਾਂ ਸਮਝੋ ਬੀ ਜੇ ਪੀ ਜਿੱਤੀ ਪੲਈ ਆ ਇਸ ਕਰਕੇ ਵੀਰੋ ਵੋਟਾਂ ਜ਼ਰੂਰ ਪਾਇਓ ਪਰ ਬੀ ਜੇ ਪੀ ਨੂੰ ਨਾ ਪਾਇਓ ਕਿਸੇ ਹੋਰ ਪਾਰਟੀ ਨੂੰ ਪਾ ਦਿਓ
ਮਲੂਕਾ ਪਰੀਵਾਰ ਮੁਰਦਾਬਾਦ
ਜਦੋਂ ਹਰਿਆਣੇ ਵਾਲੇ ਘਰ ਵਿੱਚ ਆਣ ਕੇ ਅੱਥਰੂ ਗੈਸ ਦੇ ਗੋਲੇ ਮਾਰਦੇ ਸੀ ਉਸ ਟਾਇਮ ਹਿਹ ਪੁਲਿਸ ਵਾਲੇ ਕਿੱਥੇ ਸੀ
ਧਨਵਾਦ ਵਹਿਗੂਰੂੂ, ਕਿਸਾਨ ਯੋਧੇ ਯੁੱਧ, ਕਰਦੇ
ਬਾਪੂ ਜੀ ਆਪਾ ਸਾਰਿਆ ਨੇ ਵੋਟਾ ਪਾ ਕੇ ਬਹੁੱਤ ਬਾਡੀ ਗਲਤੀ ਕੀਤੀ
ਸਾਰੇ ਦੇਸ਼ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਇਕ ਹੋ ਕੇ ਇਨ੍ਹਾਂ ਧੱਕਾ ਕਰਨ ਵਾਲੇ ਸਾਰੇ ਲੀਡਰਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹਦੀਆਂ।
ਪੁਲਿਸ ਨੂੰ ਆਪਣੇ ਜ਼ਾਬਤੇ ਵਿੱਚ ਰਹਿਣਾ ਚਾਹੀਦਾ ਹੈ।
ਮਲੂਕੇ ਦੀ ਨੂੰਹ ਮੱਸੇ ਰੰਘੜ ਦੀ ਔਲਾਦ
ਜੱਟ ਜ਼ਾਤ ਸਾਲੀ ਹੈਗੀ ਹੀ ਮੱਸੇ ਰੰਗੜ ਦੀ ਨਜ਼ੈਜ਼ ਔਲਾਦ ਹੈ 😢 ਵਾਲੇ ਗ਼ਦਾਰ ਜੱਟ ਸਨ ਅਤੇ ਹਨ 😢
@@kamalsingh-dc1vsਤੇਰੇ ਵਰਗੀ ਪਿੰਡ ਵਾਲਿਆਂ ਦੀ ਝੂਠ ਨਾਜੇਹਜ ਔਲਾਦ ਨੂੰ ਬਾਕੀ ਦੇ ਵੀ ਗਦਾਰ ਹੀ ਲਗਦੇ ਨੇ ਮਿਕਸ ਬ੍ਰੀਡ ਦੀ ਔਲਾਦ 😂
@@kamalsingh-dc1vsteri kus jyada ee.... Peerh hundi aaa
@@Jatt-PB02 ਮੈਕਸਡ ਬ੍ਰੀਡ ਤਾ ਜੱਟਾ ਦਾ ਕਦੇ ਪਟਿਆਲਾ ਰਿਆਸਤ, ਕਦੇ ਅੰਗਰੇਜ਼, ਹੁਣ ਮੁਸਲਮਾਨਾਂ ਨੂੰ ਨੂੰ ਤੁਹਾਡੀਆਂ
@@gurnoorpadda7304 ਤੇਰੀ ਮੰਮੀ ਦੇ ਚਿੱਤੜਾਂ ਵਿਚ ਸੰਦ ਰੱਖਣਾ ਹੈ ਮੈਂ ਆਪਣਾ
ਚੱਲ ਪੁਤ ਭੰਡ ਕਰ ਪੁਲਿਸ ਤੇ ਕਾਰਵਾਈ ਜਿਨ੍ਹਾਂ ਕਿਸਾਨਾਂ ਦੀ ਕੂਟਮਾਰ ਕੀਤੀ ਅਤੇ ਪੱਗ ਲਾਹੀ ਹੈ
ਲੋਕੋ ਹੁਣ ਕਹੋ ਭਗਵੰਤ ਜਿਦਾਵਾਦ ਸਭ ਨਾਲਿ ਗਦੀ ਸਰਕਾਰ ਭੰਡਾ ਦੀ ਸਰਕਾਰ
Sahi gl aa veer asi v vote pa k pastone aa
ਡੰਡੇ ਨਾਲ ਵੋਟ ਨੀ ਲੈ ਸੱਕਦੇ ਲੀਡਰ, ਸਾਰੀਆ partys nu ਛੱਡ ਕੇ ਕੌਮ ਦੀ party ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾਓ ਪੰਜਾਬੀਓ
ਤੁਹਾਡੀ ਵੋਟਾਂ ਦੀ ਲੋੜ ਵੀ ਨਹੀਂ ਤੇਰਾਂ ਸੀਟਾਂ ਨੇ ਮੋਦੀ ਜੀ ਨੇ ਸਮੇਤ ਕੁਰਸੀ ਪੱਟ ਲੈਣਾ 😂😂 ਮੋਦੀ ਸਰਕਾਰ ਜ਼ਿੰਦਾਬਾਦ ਥੋਡੇ ਕੈਪਟਨ ਬਾਦਲ ਝਾੜੂ ਪੰਜੇ ਸਭ ਜੇਬ ਵਿੱਚ ਆ ਸਾਡੇ ਮੋਦੀ ਸਾਹਿਬ ਦੇ ਬਿੱਟੂ ਮਲੂਕਾ ਕੇਵਲ ਸਿੰਘ ਢਿੱਲੋਂ ਜਾਖੜ ਸਭ ਆਪਣੇ ਆ
@@sultansingh9719modi oh v punjab ch haha 🤣🤣
@@sultansingh9719 bai asal gall sikh raaj khalistann te mukdi aa
ਅੰਧ ਭਗਤ ਬਹੁਤ ਤੁਰੇ ਫਿਰਦੇ ਨੇ। ਇਹ ਤਾਂ ਜਦੋਂ ਕੁੰਢੀਆਂ ਦੇ ਸਿੰਗ ਅੜ ਗਏ ਮੋਦੀ ਨਾ ਮੋਦੀ ਦੇ ਭਗਤ ਲੱਭਣੇ ਨੀ। ਓਧਰੋਂ CJI ਚੰਦਰਚੁਹੜ ਸੁਪਰੀਮ ਕੋਰਟ ਦੀ ਪੂਰੀ ਨਿਗ੍ਹਾ ਏ ਮੋਦੀ ਤੇ। ਮੋਦੀ ਤਾਂ ਆਪਦਾ ਝੋਲਾ ਬੰਨ੍ਹ ਕੇ ਤਿਆਰ ਕਰੀ ਬੈਠੈ ਕੀ ਪਤੈ ਕਦੋਂ ਭਾਰਤ ਛੱਡ ਕੇ ਭਜਣਾ ਪੈ j ਨੀਲਮ ਮੋਦੀ ਵਾਂਗ 😂😂😂😂😂
@@baljindersingh7573 india dono side to mareya jauga j usa di side lainda ta russia waar kru j Russia di side krda ta usa
ਮਲੂਕਾ ਪਰਿਵਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਧੰਨਵਾਦ ਕਿਸਾਨ ਜਥੇਬੰਦੀ (ਬੀਜੇਪੀ ਦਾ ਵਿਰੌਧ )ਪੰਜਾਬ ਚ ਬਜੇਪੀ ਨੂੰ wakouot
BJP No Entry in punjab
Aagy kada bjp Punjab dhi vote naal bani 😂😂😂😂😂
@@gurshansingh9963@Jatt-PB02
@Jatt-PB02
ਬੀ,ਜੇ,ਪੀ, - ਮੁਰਦਾਬਾਦ
ਪੰਜਾਬ ਦੇ ਕਿਸਾਨ ਮਜ਼ਦੂਰ। - ਜਿੰਦਾਬਾਦ
ਪੰਜਾਬ ਦੀ ਬੁੱਚੜ ਸਰਕਾਰ। - ਮੁਰਦਾਬਾਦ
ਕਿਸਾਨ ਏਕਤਾ ਜਿੰਦਾਬਾਦ
ਕਿਸਾਨ ਮਜ਼ਦੂਰ ਜਥੇਬੰਦੀਆਂ zindabad
ਬੀ ਜੇ ਪੀ ਦੀਆਂ ਜਮਾਨਤਾਂ ਜਬਤ ਕਰਵਾਓ।
BJP jindabad jor la lao aauga modi hi je ina aakad hai modi da bhejaya 6000 rs saal da v vapis kr diya kro subsidy khan waleo mufat khoro
ਸ਼ਰਮ ਜਾਉਣ ਨਹੀ ਤਾਂ ਘਰ ਘਰ ਲਾਸ਼ਾਂ ਹੋਣਗਿਆ ਜੇ ਭਗਵੰਤ ਮਾਨ ਪਜਾਬ ਚੋਂ ਨਹੀ ਕਡੀਆ
ਇਹਨੂੰ ਹਾਰਾਮ ਦੀ ਨੂੰ ਵੋਟ ਨਾ ਪਾਉਣ ਜਿਹੜਾ ਕਿਸਾਨ ਦੇ daga ਪਵਾ ਰਹੀ ਹੈ
ਪੁਲਿਸ ਪ੍ਰਸ਼ਾਸਨ ਮੁਰਦਾਬਾਦ
ਬਹੁਤ ਹੀ ਜਿਆਦਾ ਮਾੜੀ ਗੱਲ ਹੈ ਪ੍ਰਸਾਸ਼ਨ ਦੀ
ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਕਿਸਾਨਾਂ ਦੀਆਂ ਪੱਗਾਂ ਲਾਹੀਆਂ ਨੇ ਡੰਡੇ ਮਾਰੇਂ ਨੇ ਉਨ੍ਹਾਂ ਨੂੰ ਡਿਊਟੀ ਤੋਂ ਫਾਰਗ ਕਰਨਾ ਚਾਹੀਦਾ ਹੈ। ਤਾਂ ਜੋ ਕਿਸਾਨਾ ਨੂੰ ਇਨਸਾਫ ਮਿਲ ਸਕੇ।
ਉਹ ਪੰਚਾਇਤ ਮੈਂਬਰ ਨੇ??😂😂
@@NirmalSingh-bz3si ਪੰਚਾਇਤ ਮੈਂਬਰ ਵੀ ਤਾਂ ਬੰਦੇ ਹੀ ਨੇ ਕਿਸੇ ਵੀ ਬੰਦੇ ਪੱਗ ਉਤਾਰਨ ਦਾ ਹੁਕਮ ਨਹੀਂ ਨਾ ਹੀ ਉਸ ਤੇ ਲਾਠੀਚਾਰਜ ਵੀ ਨਹੀਂ ਕਰ ਸਕਦੇ
ਆਪਣੇ ਕੋਲ ਬਸ ਇਕ ਵੋਟ ਹੈ ਏਹਨਾਂ ਨੂੰ ਸਬਕ ਸਿਖਾਉਣ ਦਾ ਤਰੀਕਾ... ਲਰਦੋ ਸਿਧੇ ਐਤਕੀ ਭੰਡ ਬੁੱਚੜ ਦੀ ਸਰਕਾਰ ਨੂੰ ਸਿਧੇ
ਕੱਠੇ ਹੋ ਜਾਓ ਧੋਣ ਚੋਂ ਕਿੱਲੇ ਕੱਢ ਕੇ ਨਹੀਂ ਛਿੱਤਰ ਖੈ ਜਾਓ
ਜਵਾਂ ਸਹੀ ਅਤੇ ਸੱਚੀਆਂ ਗੱਲਾਂ ਨੇ ਵੀਰ ਜੀ ਤੁਹਾਡੀਆਂ, ਕੀ ਪਤਾ ਹੈ ਕਿ ਤੁਹਾਡੀਆਂ ਇੰਨਾ ਗੱਲਾਂ ਦੀ ਸ਼ਰਮ ਕਰਕੇ ਹੀ ਸਾਡੇ ਵਰਗੇ ਕਿਸੇ ਦਾ ਜ਼ਮੀਰ ਜਾਗ ਜਾਵੇ, ਨਹੀਂ ਤਾਂ ਵਾਹਿਗੁਰੂ ਹੀ ਰਾਖਾ ਹੈ ਸਿੱਖ-ਕੌਮ ਦਾ 🙏🏻
ਸ਼ਾਂਤ ਮਈ ਸੰਗਰਸ ਕਰਨਾ ਚਾਹਿਦਾਹੈ
ਵਾਹਿਗੁਰੂ ਜੀ ਅਸੀ ਪੰਜਾਬ ਵਾਸਤੇ ਠੰਡੀ ਵਾ ਦੀ ਅਰਦਾਸ ਕਰਦੇ ਹਾਂ
ਮੇਰੇ ਤਾਂ ਸੱਮਝ ਨਹੀ ਆ ਰਹੀ। ਕਿ ਹੋ ਕੀ ਰਿਹਾ ਹੈ। ਜੇ ਕਿਸੇ ਦਾ ਨੁਕਸਾਨ ਹੋ ਗਿਆ। ਉਸ ਦੇ ਪਰਿਵਾਰ ਦਾ ਘੱਟਾ ਕੋਣ ਪੂਰਾ ਕਰੂਗਾ। ਵਾਹਿਗੁਰੂ ਜੀ ਮੇਹਰ ਕਰੋ ਮੇਰੇ ਪੰਜਾਬ ਤੇ 🙏
ਕਿਸਾਨਾਂ ਤੇ ਦਸੱਦਤ ਕਰਨਾ ਬਹੁਤ ਮਾੜੀ ਗੱਲ
ਕਿਸਾਨ ਆਪਣੀ ਵੋਟ ਜਿਸ ਨੂੰ ਮਰਜੀ ਪਾਉਣ ਪਰ ਕਿਸੇ ਦਾ ਰਸਤਾ ਰੋਕਣਾ ਗੁੰਡਾਗਰਦੀ ਹੈ।
ਪੰਜਾਬ ਪੁਲੀਸ ਮੁਰਦਾਬਾਦ
ਪਰਮਪਾਲ ਮੁਰਦਾਬਾਦ
ਹੱਕ ਬਣਦਾ ਕਿਸਾਨਾਂ ਦਾ ਅੱਗੇ ਵਧਾਣ ਦਾ
ਕਿਸਾਨ ਏਕਤਾ ਜਿੰਦਾ ਬਾਦ ਜੀ
ਸ਼ਰਮ ਕਰੋ ਲੋਕੋ ਤੁਹਾਡੇ ਕੋਲ ਬਹੁਤ ਵੱਡਾ ਹਥਆਰ ਵੋਟ
ਸਾਡੀਆਂ ਪੈਸੇ ਦੀਆਂ ਤਨਖਾਹਾਂ ਖਾਦੇ ਪੁਲਿਸ
Bs bs jande ha tenu Tax den waale nu....
ਕਿਹੜਾ ਪੈਸਾ ਓਇ ਤੇਰਾ ਫਰੀ ਦਾ ??ਡੇਢ ਡੇਢ ਲੱਖ ਰੁਪਏ ਟੈਕਸ ਦਿੰਦੇ ਨੇ ਮੁਲਾਜ਼ਮ ਤੂੰ ਗਾਂਡ ਕੁਟਵਾਈ ਜਿਨਾ ਫਰੀ ਵਾਸਤੇ ??ਦੁਰਫਿਟੇਮੂੰਹ
ਕਿਹੜਾ ਟੈਕਸ ਦਿਨੈ ਮੁਫ਼ਤ ਖੋਰਾ ਸਭ ਫਰੀ।
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
ਬਹੁਤ ਦੁਖ ਦੀ ਗੱਲ ਭਾਂਵੈਂ ਪੁਲਸ ਚਾਹੇ ਕਿਸਾਨ ਵੀਰ ਲੜਾਕੇ ਕੁਰ😊ਸੀਆਂ ਪ੍ਰਾਪਤ ਕਰਕੇ ਕੀ ਕਰਨਗੇ।
ਕਦੇ ਕਿਸੇ ਵੀ ਕਿਸਾਨ ਲੀਡਰ ਦੇ ਸਟ ਵਜੀ ਹੋਵੇ ਤਾਂ ਜਰੂਰ ਦੱਸਿਓ, ਆਮ ਕਿਸਾਨ ਹੀ ਡਾਂਗਾ ਖਾਂਦਾ, ਲੀਡਰ ਇਹਨਾ ਨੂੰ ਅੱਗੇ ਕਰਕੇ ਆਪ ਪਾਸੇ ਹੋ ਜਾਂਦੇ ਨੇ
🐏🐏🐏🐏🐏🐏😂
Bai g sade 750 saheed hoye kisana de waris wicho 400 saheeda de waris hale v dhakke kha rhe hn.sirf skm non political ne sade saheed hoye kisana de waris di thodi saar lyi.asi apne haqq len lyi NH 9 lambi jaam kita c.ugraha union murdabad.skm non political zindabad
ਇਹ ਬਾਬਾ ਜਿਸ ਦੀ ਪੁਲਿਸ ਦੀ ਡਾਂਗ ਵੱਜਣ ਨਾਲ ਪੱਗ ਲੱਥੀ ਹੈ ਉਹ ਦੱਸ ਰਿਹਾ ਹੈ ਕਿ ਮੈਂ ਬੀ ਕੇ ਯੂ ਡਕੌਂਦਾ ਦਾ ਬਲਾਕ ਆਗੂ ਹਾਂ।
ਹੁਣ ਦੱਸ ,ਤੂੰ ਕਿਵੇਂ ਕਹਿ ਰਿਹਾ ਹੈ ਕਿ ਆਮ ਕਿਸਾਨਾਂ ਦੇ ਡਾਂਗਾਂ ਵਜਦੀਆਂ ਹਨ ਅਖੇ ਜੇ ਕਿਸੇ ਆਗੂ ਦੀ ਵੱਜੀ ਤਾਂ ਦੱਸਿਓ। ਓਏ ਮਰੀ ਜਮੀਰ ਵਾਲੇ ਗਦਾਰ ਬੰਦਿਆ ਪੁਲਿਸ ਦੀ ਡਾਂਗ ਆਗੂ ਜਾਂ ਆਮ ਕਿਸਾਨ ਵੇਖਕੇ ਵਰਦੀ ਹੁੰਦੀ ਐ?
ਡਾਂਗ ਹਮੇਸ਼ਾਂ ਮੂਹਰਲੀ ਕਤਾਰ ਵਾਲਿਆਂ ਦੇ ਵਜਦੀ ਐ ਤੇ ਮੂਹਰਲੀ ਕਤਾਰ ਵਿੱਚ ਸੂਬੇ ਦੇ, ਜਿਲੇ ਦੇ,ਬਲਾਕ ਦੇ ਜਾਂ ਪਿੰਡ ਇਕਾਈ ਦੇ ਆਗੂ ਹੀ ਹੁੰਦੇ ਹਨ।
mai bjp sarkar nu eha bolna chahu gaa ki CBI janch karwai jawaye 750 kisaan jo Maree hai kuki naa goli chali naa lathi 750 kisaan veer mar Jana matalab kuch to baat hai isme or police kar waai ho ku mare kaise Maree
ਪੱਗਾਂ ਲਾ ਦਿੱਤੀਆਂ ਪੱਗ ਦੀ ਇੱਜ਼ਤ ਬਹੁਤ ਹੁਦੀ
Kisan Ekta jindabad full support 💪💪😍😍❤️❤️🙏🙏🌾🌾🌾🌾🌾🚜🚜🚜🚜🚜🚜🚜🚜🚜🚜🚜🚜
ਮੈਂਨੂੰ ਪਹਿਲਾਂ ਸ਼ੱਕ ਸੀ ਕਿ ਝਾੜੂ-ਪਾਰਟੀ ਅਸਲੀਅਤ ਵਿੱਚ ਪੰਜਾਬ ਵਿੱਚੋਂ ਏਨੀਆਂ ਜਿਆਦਾ ਵੋਟਾਂ ਲੈਕੇ ਤਾਂ ਨਹੀਂ ਜਿੱਤੀ ਹੋ ਸਕਦੀ, ਦੂਜੀ ਗੱਲ ਵੀ ਵੀਰੇ ਤੁਸੀਂ ਮੇਰੇ ਦਿਲ ਦੀ ਕਰ ਦਿੱਤੀ ਉਹ ਇਹ ਹੈ ਕਿ ਜੇਕਰ ਜ਼ਮੀਨਾਂ ਲਈ ਸਾਡੇ ਲੋਕ ਦਿੱਲੀ ਅੰਦੋਲਨ ਵਿੱਚ ਐਨਾ ਜਿਆਦਾ ਹੁੰਮ-ਹੁੰਮਾਕੇ ਜੋਸ਼ ਨਾਲ ਪਹੁੰਚ ਸਕਦੇ ਆ ਤਾਂ ਭਾਈ ਅੰਮ੍ਰਿਤਪਾਲ ਸਿੰਘ (ਬੰਦੀ-ਸਿੰਘਾਂ) ਰਿਹਾਈ ਲਈ ਕਿਉਂ ਨਹੀਂ, ਮੈਂਨੂੰ ਇਹ ਸੀ ਜਿਵੇਂ ਜ਼ਮੀਨਾਂ ਵਾਸਤੇ ਲੋਕ ਕੁੱਝ ਵੀ ਕਰਨ ਲਈ ਤਿਆਰ ਸਨ ਓਵੇਂ ਹੀ ਧਰਮ ਲਈ ਵੀ ਹੋਣਗੇ ਪਰ ਨਹੀਂ, ਮੈਂਨੂੰ ਕੀ ਪਤਾ ਸੀ ਲੋਕ ਜ਼ਮੀਨ ਦੇ ਲਾਲਚ ਵਿੱਚ ਹੀ ਖੜ੍ਹ ਸਕਦੇ ਆ ਧਰਮ ਲਈ ਬਿਲਕੁਲ ਨਹੀਂ, ਬੜੇ ਅਫਸੋਸ ਦੀ ਗੱਲ ਹੈ ਜੀ...
ਜਬੈ ਬਾਣ ਲੱਗੇ ਤਵੇ ਰੋਸ ਜਾਗੇ।ਐ ਉਹੀ ਹਕਾਰੀ ਮਲੂਕਾ ਆਕਾਲੀ ਸਰਕਾਰ ਵਿਚ ਮੰਤਰੀ ਹੁੰਦਿਆ ਮਲੂਕੇ ਤੇ ਇਕ ਸਰਪੰਚ ਨੇ ਪੰਜਾਬ ਦੀਆ ਨੂੰ ਆਪਣੇ ਹੱਕ ਮੰਗ ਦੀਆ ਨੂੰ ਕੱਪੜੇ ਪਾੜੇ ਤੇ ਡੱਡਿਆ ਕੁਟਿਆ ਗਿਆ ਸੀ।ਉਹੀ ਮਲੂਕਾ ਗਾ।
ਉਥੇ ਇਹ ਥਣ ਫੜਨ ਵਾਸਤੇ ਪਰਮਪਾਲ ਆਈ ਆ ਪੁਲਿਸ ਵਾਲਿਓ ਸਰਮ ਕਰੋ ਸੋਡੇ ਬਜੁਰਗ ਨੇ ਇਹ
Sharm kr oye akl dia annia. Parmpal BJP DI CANDIDATE HAI TE ELECTION WIN KRE GI.
Parmmpal d har pakki t 2027ch es nu bjp n ticket n deni @@jasvirkumar5817
@@jasvirkumar5817kisan Delhi border te bethe disde ni BJP nu. Hun BJP ki len aande aa pinda ch. sewa ta jutti 👞 nal hi hou
@@jasvirkumar5817ਤੂੰ ਬੀਜੇਪੀ ਭਾਲਦਾ ਉਸ ਦੇ ਸਾਥੀ ਝਾੜੂ ਦਾ ਕੀ ਬਣਨਾ ਉਹ ਵੀ ਦਿਸ ਹੀ ਰਿਹਾ, ਤੁਸੀਂ ਨਹੀਂ ਮੰਨਣਾ ਉਸ ਵਿੱਚ ਕਿਸੇ ਦਾ ਕਸੂਰ ਨਹੀਂ 😂
Tenu Ve shaid mntri bna den jasverO
ਪੰਜਾਬ ਦੇ ਲੋਕੋ ਉੱਠੋ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਬਹੁਤ ਜ਼ੁਲਮ ਅੱਤਿਆਚਾਰ ਸਿਰ ਤੇ ਚੁੱਕ ਲਿਆ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਵਿਰੋਧ ਕਰੋ ਇਹਨਾਂ ਦੀ ਛਿੱਤਰ ਪਰੇਡ ਕਰੋ
ਬਾਬਾ ਜੀ ਤੁਹਾਡੇ ਦਿਲ ਵਿੱਚੋਂ ਨਿਕਲੀ ਦੁਰਸੀਸ ਇਨ੍ਹਾਂ ਦੋਸ਼ੀਆਂ ਨੂੰ ਜ਼ਰੂਰ ਲੱਗੇਗੀ।
ਬਾਬਾ ਲੰਨ ਫੜਨ ਆਇਆ ਇਥੇ ??
ਇੰਜ ਹੁੰਦਾ ਲੋਕਤੰਤਰ ਮਜ਼ਬੂਤ!
ਲੋਕਾਂ ਨੂੰ ਕਹਿੰਦੇ ਹਾਂ ਵਿਹ ਗੁਰੂ ਨੂੰ ਜਾਦ ਕਰਕੇ ਅਾਮ ਅਤੇ ਬੀਜੇਪੀ ਨੂੰ ਵੋਟਾਂ ਨਹੀਂ ਪਾਓ ਕਿਉਂਕਿ ੲਿਹ ਬੀਜੇਪੀ ਦੀ ਪੰਜਾਬ ਵਿੱਚ ਸਪਟੋ ਕਰਦੀ ਹੈ
💥ਸੱਚ💥...👍🏻
💯%✅️ ਹੈ ਜੀ 💯%✅️
🙏🏻 🙏🏻 🙏🏻 🙏🏻 🙏🏻 🙏🏻 🙏🏻
ਸਰਕਾਰ ਦਾ ਧੱਕਾ ਮੁਰਦਾ ਬਾਦ
Waheguru ji meher karo Punjab te
ਪੁਲੀਸ ਵਾਲੇ ਵਿੱਚ ਚੰਗੇ ਵੀ ਹਨ ਵੀਰਾ ਨੂੰ ਬੇਨਤੀ ਹੈ ਕਿ ਕਿਸਾਨਾਂ ਤੇ ਹੱਥ ਨਾ ਚੱਕੋ
Waheguru Ji Punjab ta kirpa Karo ji 🙏🙏
ਭਗਵੰਤ ਬੁਚੜ ਕਰੁ ਸੂਤ ਤਹਾਨੂ ਮਲੂਕੇ ਦੀ ਨੂੰਹ ਨੂ ਸ਼ਰਮ ਚਾਹੀਦਾ ਅਕਾਲੀਆਂ ਛੱਡਦੇ ਆਈ
ਭਡ ਬੁਚੜ ਮਰਵਾ ਰਹਾ ਸਭ ਨੂ
ਪੁਲਿਸ ਵਾਲੇ ਸ਼ਰਮ ਕਰਨ
ਪਰਮਪਾਲ ਨੂੰ ਧੱਕਾ ਵੱਜਿਆ ਤਾਂ ਇਹ ਗਦਾਰਾਂ ਦੀ ਨੂੰਹ ਦਾ ਟੋਲਾ
ਪੁਲਿਸਵਾਲਿਓਤੁਸੀਵੀਕਿਸਾਨਾਂਮਜਦੂਰਾਂਦੇਹੀਧੀਆਂਪੁੱਤਹੋਂਕੁੱਝਤਾਂਸਰਮਕਰੋਕਿਵੇਂਬੇਇੱਜਤਕਰਰਹੇਨੇਇਕਨੌਕਰੀਖਾਤਰ
ਪਹਿਲਾਂ ਭਰਾਵੋ ਸਮਝੋ ਇਹ ਪੁਲਿਸ ਵਾਲੇ ਸਾਡੇ ਹੀ ਹਨ ਪ੍ਰੰਤੂ ਸਰਕਾਰ ਸਾਨੂੰ ਆਪਣੇ ਬੱਚਿਆਂ ਨਾਲ ਲੜਾ ਕੇ ਆਪਣੇ ਫਾਇਦੇ ਲਈ ਹੀ ਕਰ ਰਹੇ ਹਨ
Ki karna tusi das devo
ਲੱਗਦਾ ਈ ਨਹੀਂ ਕਿ ਪੰਜਾਬ ਚ ਰਹਿ ਰਹੇ ਨੇ ਕਿਸਾਨ !!
ਬਹੁਤ ਮਾੜਾ ਵਰਤਾਰਾ ਐ ਕਿਸਾਨਾਂ ਨਾਲ, ਕੀ ਹੱਕ ਮੰਗਣਾ ਵੀ ਗੁਨਾਹ ਐ ਉਹ ਵੀ ਆਪਣੇ ਦੇਸ਼ ਚ।
ਕੋਈ ਸਰਕਾਰ ਦੇਸ਼ ਦੀ ਕਾਨੂੰਨ ਅਵਸਥਾ ਨੂੰ ਦਾਅ ਤੇ ਨਹੀਂ ਲਾ ਸਕਦੀ। ਇਸ ਲਈ ਦੇਸ਼ ਦਾ ਭਲਾ ਸੋਚੋ। ਕਿਸਾਨੀ ਮੁਦਿਆਂ ਤੇ ਦੇਸ਼ ਨੂੰ ਬਰਬਾਦ ਨਾ ਕਰੋ।
ਇਹ ਸਾਰਾ ਕੰਮ ਭੰਡ ਵੱਲੋਂ ਕੀਤਾ ਜਾਦਾ, ਉਹ ਬੀ ਜੇ ਪੀ ਦਾ ਟਾਉਟ ਬੱਣ ਗਿਆ,
ਝਾੜੂ ਪਾਰਟੀ ਦਾ ਵੀ ਵਿਰੋਧ ਸ਼ੁਰੂ ਹੋਵੇ
Kinna tax dinde tusin ?
Tu kon aa tax puchan wala ave kite.... Na parwa li
Nanak fika boliye tan man fika hoye
Kisan eakta. Jindabaad
ਧਨਵਾਦ ਵਹਿਗੂਰੂੂ ਕਿਸਾਨਾਂ, ਦਾ
ਦੋਸ਼ੀ ਕਰਮਚਾਰੀਆਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ, ਇਹ ਲੋਕ ਤੰਤਰ ਦਾ ਕਤਲ ਕੀਤਾ ਗਿਆ ਹੈ l
ਤੁਹਾਨੂੰ ਕਿਸੇ ਤੋਂ ਪਰੇਸ਼ਾਨੀ ਹੈ ਤਾਂ ਉਸ ਨੂੰ ਵੋਟਾਂ ਨਾ ਪਾਓ, ਏਸ ਤਰ੍ਹਾਂ ਨੁਕਸਾਨ ਕਿਸਾਨਾਂ ਦਾ ਹੀ ਹੋਵੇਗਾ
ਮੇਰੀ ਵੋਟ ਨੀਟੂਸ਼ਟਰਾਂ ਵਾਲਾ ਜੀ ਨੂੰ ਏਨਾ ਤੋ ਔ ਚੰਗਾ ਵਾ ਬੰਦਾ ਤੇ ਸੱਚਾ ਵਾ
Sikho punjabo aapa mushkil de ghari cho guzar rahe hai Guru Gobind Singh Rakha
ਇਹ ਲੋਕ ਪੰਜਾਬ ਦੇ ਦੁਸ਼ਮਣ ਹਨ ਇੰਨਾਂ ਤੇ ਪਾਥੀਆਂ ਨਹੀਂ ਗੂੰਹ ਛੁੱਟਣਾ ਚਾਹੀਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪਗ ਲਾਉਣ ਵਾਲੇ ਤੇ ਪਰਚਾ ਕਰਾਉ
ਕਿਸਾਨਾ ਤੇ ਜੋਰ ਦਿਖਾਉਨੇ ਆ ਨਸ਼ੇ ਵਾਲੇ ਲੀਡਰ ਫੜੋ ਚਾਇਨਾ ਭਾਰਤ ਦੀ ਜਮੀਨ ਨੱਪ ਰਹਿਆ ਉੱਥੇ ਜੋਰ ਦਿਖਾਵੋ
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਬਾਅਦ.
ਪ੍ਰਸ਼ਾਸਨ ਮੁਆਫੀ ਮੰਗੇ ਕਿਸਾਨ ਕੋਲੋਂ ਪੰਗਾਂ ਲਾਉਣ ਵਾਲੇ ਉਤੇ ਕਰਵਾਈ ਕੀਤੀ ਜਾਵੇ
ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਐਸ ਐਫ਼ ਜੇ ਜਿੰਦਾਬਾਦ ⛳ ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਸਾਰੇ ਪੰਜਾਬ
ਆਪ ਤਾ ਬਾਹਰਲੇ ਵਿਹੜੇ ਫੇਰਦਾ ਪੁਲਿਸ ਨੂੰ ਖਾਲੀ ਸਾਡ ਦਿੱਤਾ ਲੋਕਾਂ ਨੂੰ ਕੱਟਣਗੇ
ਮਲੂਕਾ ਪਰਿਵਾਰ ਨੂੰ ਇਸ ਤਰ੍ਹਾਂ ਬਹੁਤ ਜ਼ਿਆਦਾ ਵੋਟਾਂ ਪੈਣਗੀਆਂ
Waheguru ji
Good Decision From Punjab police,Law& order maintain karna chahiye.
ਬਹੁਤ ਵਧੀਆ ਇਨ੍ਹਾਂ ਮੁਫ਼ਤ ਖੋਰਾ ਦੇ ਹੋਰ ਜੂਤ ਫੇਰੋ।
Waheguru ji waheguru ji waheguru ji
Very good farmer
🤗ਸਾਡੀ ਏਕਤਾ ❤️ਜਿੰਦਾਬਾਦ 🙏🔚
ਕਿਸਾਨ ਏਕਤਾ ਜਿੰਦਾ ਬਾਦ 🙏
Kisan ekta jindabad
Oye kisaano yeh ਕਿਸੇ ਨੁ ਵੋਟ ਨਾ ਪਾੳ
ਮੈਨੂੰ ਇਨਾ ਪੁਲਿਸ ਵਾਲਿਆਂ ਦੀ ਸਮਝ ਨਹੀਂ ਲੱਗ ਰਹੀ ਇਹ ਜਿਹੜੀਆਂ ਡਾਂਗਾਂ ਨਸ਼ਾ ਵੇਚਣ ਵਾਲਿਆਂ ਲੁੱਟਣ ਵਾਲਿਆਂ ਕਤਲ ਕਰਨ ਵਾਲਿਆਂ ਦੇ ਖਿਲਾਫ ਉੱਠਣੀਆਂ ਚਾਹੀਦੀਆਂ ਸਨ ਉਹ ਡਾਂਗ ਹੱਕ ਮੰਗਣ ਵਾਲਿਆਂ ਦੇ ਖਿਲਾਫ ਉੱਠ ਰਹੀ ਹੈ, ਬਹੁਤ ਹੀ ਸ਼ਰਮ ਦੀ ਗੱਲ ਹੈ ਇਹਨਾਂ ਪੁਲਿਸ ਵਾਲੇ ਨੌਜਵਾਨਾਂ ਲਈ
ਦੇਖੋ ਯਾਰ ਕੀ ਹੋਗਿਆ ਪੰਜਾਬ ਨੂੰ ਕਿਸਾਨ ਵੀ ਅਕਲ ਤੋਂ ਕੰਮ ਲੈਣ ਆਪਣੇ ਕੋਲ ਵੋਟ ਦਾ ਬਹੁਤ ਵੱਡਾ ਹਥਿਆਰ ਹੈ ਵੋਟ ਦਾ ਸਹੀ ਇਸਤੇਮਾਲ ਕਰੋਂ ਉਦੋਂ ਆਪਾਂ ਬਿਨਾਂ ਸੋਚੇ ਸਮਝੇ ਵੋਟ ਪਾਕੇ ਤਾਕਤ ਇੰਨਾ ਨੂੰ ਦੇ ਦਿਨੇ ਹਾਂ
ਭਗਵੰਤ ਮਾਨ ਬੁਛੜ ਹੈ
ਨਕਲੀਆਂ ਤੋਂ ਕੀ ਆਸ ਰੱਖਦੇ ਹੋ ਲੋਕੋ
ਵੋਟਾਂ ਨਾ ਪਾਇਉ
ਕਿਸਾਨ ਜ਼ਿੰਦਾਬਾਦ
ਕਿਸਾਨ ਏਕਤਾ ਜ਼ਿੰਦਾਬਾਦ 🙏🏻💪🏻🌾💪🏻No farmers no food 🌾 Support Farmers 💪🏻💪🏻
पंजाब पुलिस अब चोन कमिशन की पावर से चल रही है ना कि मुख मंत्री की पावर से चोन कमिशन भाजपा के फेवर में है
आम लोगों को इस बात का पता नहीं है
AAP is b team of BJP.and punjab police is under home department under CM bhagwant maan
Bro ਚੋਣ ਕਮਿਸ਼ਨ ਦੇ under ਹੈ ਵੋਟਾਂ ਤਕ ਪੰਜਾਬ ਪੁਲਿਸ
ਇਹਨਾਂ ਗੱਲਾਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ B C ਕੁਛ ਨਹੀਂ ਹੈ
ਭੰਡ ਬੁਚੜ ਮੁਰਦਾਬਾਦ
ਮਲੂਕੇ ਦਾ ਟੱਬਰ ਮੁਰਾਦਾਬਾਦ
ਕਿਸਾਨ ਹਰ ਥਾਂ ਤੇ ਪੰਗੇ ਲੈ ਕੇ ਮਹੌਲ ਖਰਾਬ ਕਰਦੇ ਹਨ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ