ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਜ਼ਰੂਰ ਦੇਖੋ ਪਾਕਿਸਤਾਨ ਦੇ ਮਸ਼ਹੂਰ ਲੇਖਕ ਅਮੀਨ ਮਲਿਕ ਨਾਲ ਖਾਸ ਗੱਲਬਾਤ....

Sdílet
Vložit
  • čas přidán 28. 08. 2024
  • ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਜ਼ਰੂਰ ਦੇਖੋ ਪਾਕਿਸਤਾਨ ਦੇ ਮਸ਼ਹੂਰ ਲੇਖਕ ਅਮੀਨ ਮਲਿਕ ਨਾਲ ਖਾਸ ਗੱਲਬਾਤ....
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

Komentáře • 37

  • @yourdilrajofficial
    @yourdilrajofficial Před 6 lety +3

    ਵਾਹ !
    ਜਨਾਬ ਅਮੀਨ ਮਲਿਕ ਸਾਹਬ ਤੁਹਾਨੂੰ ਸੁਣਕੇ ਬਹੁਤ ਖੁਸ਼ੀ ਹੋਈ । ਘੱਟ ਹੀ ਲੋਕ ਨੇ ਅੱਜ-ਕੱਲ੍ਹ ਸਿੱਧਾ ਦਿਲੋਂ ਬੋਲਣ ਵਾਲੇ ‘ਤੇ ਕਿਸੇ ਬੋਲੀ ਨਾਲ ਇੰਨਾ ਮੋਹ ਜਤਾਉਣ ਵਾਲੇ । ਵਾਹਿਗੁਰੂ ਤੁਹਾਨੂੰ ਲੰਬੀ ਅਤੇ ਖੁਸ਼ਹਾਲ ਜਿੰਦਗੀ ਬਖਸ਼ੇ ।

  • @SatpalSingh-ms3hq
    @SatpalSingh-ms3hq Před 2 lety

    ਅਮੀਨ ਮਲਿਕ ਜੀ ਦੀਆਂ ਲਿਖਤਾਂ ਵਿੱਚ ਇਨਾਂ ਦਰਦ ਐ ਜਿਨ੍ਹਾਂ ਕਿਸੇ ਲੇਖਕ ਦੀਆਂ ਲਿਖਤਾਂ ਵਿੱਚ ਨਹੀਂ ਦੇਖਿਆਂ ਜਦੋ ਵੀ ਅਜੀਤ ਅਖਬਾਰ ਜਾਂ ਸਪੋਕਸਮੈਨ ਅਖਬਾਰ ਵਿੱਚ ਪੜਿਆ,ਪਰ ਇਹਨਾਂ ਦੀਆਂ ਲਿਖਤਾਂ ਪੜ ਕੇ ਕੋਈ ਪੰਜਾਬੀ ਰੋਵੇ ਨਾਂ ਇਹ ਹੋ ਹੀ ਨਹੀਂ ਸਕਦਾ, ਅਕਸਰ ਪੰਜਾਬੀ ਇਹਨਾਂ ਨੂੰ ਆਖਦੇ ਨੇ ਆਮੀਨ ਯਾਰ ਤੂੰ ਰਵਾਉਨੈਂ ਬਹੁਤ ਐਂ,ਇਹਨਾਂ ਨੂੰ ਵੀਡੀਓ ਵਿੱਚ ਪਹਿਲੀ ਵਾਰ ਦੇਖਿਆ,
    ਚੈਨਲ ਵਾਲੇ ਵੀਰ ਨੂੰ ਦਿੱਲੋਂ ਸਲਾਮ👍👌💐👍👌👍

  • @pawanpankaz8074
    @pawanpankaz8074 Před 6 lety +1

    ਸਲਾਮ ਹੈ ਜੀ ! ਐਸੀ ਸੋਚ ਨੂੰ .....ਧੰਨਵਾਦ !

  • @avtardhillon51528
    @avtardhillon51528 Před 6 lety +1

    ਰੱਬ ਲੰਮੀ ਉਮਰ ਕਰੇ ਤੁਹਾਡੀ

  • @RaviSingh-yy9wf
    @RaviSingh-yy9wf Před 2 lety

    ਮਜ਼ਾ ਆ ਗਿਆ ਆਮੀਨ ਮਾਲਿਕ ਸਾਬ ਦੀਆ ਗੱਲਾਂ ਸੁਣ ਕੇ

  • @LakhwinderSingh-fl1km
    @LakhwinderSingh-fl1km Před 2 lety +2

    VR sporting farmer hard-working people and 👳👳📽️🚜🚜🚜❤️❤️🌾

  • @amarjitsingh691
    @amarjitsingh691 Před 2 lety

    Malik Sahib tuhanu slam koti koti slam

  • @hafizwasi5773
    @hafizwasi5773 Před 2 lety

    Heart ❤ touching interview 💙 😢 💔 💖 ♥

  • @GURPREETSingh-tg9uk
    @GURPREETSingh-tg9uk Před 5 lety +1

    ਜੇਹੜੇ ਕਈ ਵੀਰ ਕਚੀਚੀਆਂ ਵਟਣ ਡਏ ਨੇ ਕਿ ਪਾਕਿਸਤਾਨ ਚ ਪੰਜਾਬੀ ਲਾਗੂ ਹੈਨੀ ਮੌਹਰਿਓ ਮਲਿਕ ਗਲ ਭਾਸ਼ਾ ਦੀ ਨਹੀ ਪੰਜਾਬੀ ਮਾਂ ਬੋਲੀ ਦੀ ਕਰਨ ਦਿਆ ਸੀ।ਜਰੂਰੀ ਨਹੀ ਪੰਜਾਬੀ ਗੁਰਮੁਖੀ ਚ ਲਿਖੀ ਜਾਵੇ ਬਸ ਗਲ ਤੇ ਮਾਂ ਬੋਲੀ ਦੀ ਹੋਣ ਡਈ ਸੀ

  • @sandeep-hm7uf
    @sandeep-hm7uf Před 6 lety +2

    ਮਹਾਨ ਇਨਸਾਨ

  • @kuldeepkaurlohat8197
    @kuldeepkaurlohat8197 Před 2 lety

    ਲਾਜਵਾਬ👍👍👍

  • @simmykaur5185
    @simmykaur5185 Před 6 lety +1

    Mann khush ho gaya ji tuhadiya galla sunn k ....Big respect

  • @Rajsingh-ue2oi
    @Rajsingh-ue2oi Před 2 lety

    Punjabi is supper language in many ways

  • @navtejsingh3400
    @navtejsingh3400 Před 6 lety +3

    Asal punjabi aamin

  • @rajdeepkaur8878
    @rajdeepkaur8878 Před měsícem

    ❤❤

  • @simmykaur5185
    @simmykaur5185 Před 6 lety +1

    Very nice interview

  • @SukhwinderSingh-ms7jn
    @SukhwinderSingh-ms7jn Před 6 lety

    Malk sahib ajj app ji dian gallan sun ke bahut badia laga

  • @simmykaur5185
    @simmykaur5185 Před 6 lety

    Big salute hai jo tuhanu sir

  • @JagmeetSinghtoor
    @JagmeetSinghtoor Před 6 lety +1

    ਵਾਹ ।। ਮਲਕ ਸਾਹਬ।। ਵੱਟ ਕੱਢ ਦਿੱਤੇ।।

  • @gursewaksinghinsan2730

    End karta malik saab ji

  • @jagjitera7575
    @jagjitera7575 Před 6 lety

    Wah malik sab jionde raho

  • @BaljinderSingh-qk4sw
    @BaljinderSingh-qk4sw Před 2 lety

    Meri maa punjabi boli 🙏

  • @satbindersingh3976
    @satbindersingh3976 Před 6 lety

    Jenab kurban jaban tuhade bicharan tu par idar bale punjab de lokan ne maa boli sikke tang te waheguru tuhanu lambi umar bakshe te maa boli d sewa karde raho

  • @gursewaksinghinsan2730

    👌

  • @JKaur-rq4lt
    @JKaur-rq4lt Před 6 lety

    🙏

  • @gursewaksinghinsan2730

    Att

  • @wandPUNJABdi
    @wandPUNJABdi Před 6 lety

    Balley o shera

  • @baggasingh214
    @baggasingh214 Před 2 lety

    ਅਥਰੀ ਨਾਵਲ ਕਿਥੋ ਮਿਲੁ ਜੀ

  • @westlife5200
    @westlife5200 Před 6 lety

    Sahi akhya India vich 'fusion' ho gya..punjabi-hindi-english.
    pakistan vich alehda alehda punjabi te urdu

  • @khushgill354
    @khushgill354 Před 4 lety

    Asla panjabi

  • @sikhtraveller8860
    @sikhtraveller8860 Před 6 lety +1

    Ameen fudu a pak CH ta haje vi Punjabi lagu ni a kisse nu Punjabi parni te likhni ni aundi a

  • @5sta48
    @5sta48 Před 2 lety

    Eh banda fukra jooth bol reha pakistan ch Punjabi khatam ho rahi hai lahor te ho sehra de vich Urdu nu pehl te punjabi te pabandi hai

  • @westlife5200
    @westlife5200 Před 6 lety

    Tuhadi kitaab 'Yaadan de pichware' main barey saal labhi te udeeki. rozana spokesman ton....fer awanga

  • @entertainment4523
    @entertainment4523 Před 5 lety

    11:34 dhongio pakistan vich ta punjabi nu opcharik bhasha v ni mannia jaanda gallan tusi bahut vaddian karde j

  • @entertainment4523
    @entertainment4523 Před 5 lety

    Dhongi aadmi Bhaarti punjab ch punjabi vadh surakhiat a pakistan ch ta punjabi ban aa a vadda gallan karda

  • @wandPUNJABdi
    @wandPUNJABdi Před 6 lety

    Anchor fuddi hai. Writter ameen malik kmaal hai