ਮਾਂ ਦੁਨਿਆ ਤੋ ਤੁਰ ਗਈ ਪੁੱਤ ਦੀ ਜਿੰਦਗੀ ਨਰਕ ਬਣ ਗਈ ॥ ਗੋਗੀ ਗੀਤਕਾਰ ਦੇ ਅੱਜ ਦੇ ਹਲਾਤ ਜ਼ਰੂਰ ਦੇਖੋ ਜੀ ॥

Sdílet
Vložit
  • čas přidán 11. 09. 2024

Komentáře • 1,1K

  • @palkharoud6004
    @palkharoud6004  Před 2 lety +178

    Adress .. Patiala To Bhadshon Road Vill Lachkani Dist Patiala
    Apna Farz Sewa Society 🙏🙏
    Near By Rajiv Gandhi Law Univercity And Bajri Plant

    • @gurpreetsaroya9488
      @gurpreetsaroya9488 Před 2 lety +4

      Baba ji is veer to kise kise tym ganna ja fr shabad sunnwa deo kro sari sangat ikathi kr k ta jo sangat da or is veer da v dill lagg jawe

    • @dschahal7001
      @dschahal7001 Před 2 lety +4

      Veer da dhyan geet likhan Val lgayo jis cheez da shonk a veere nu , apny app dhyan hatt jau ghar val

    • @sarbjeetsandhu4622
      @sarbjeetsandhu4622 Před 2 lety +2

      Bai ehnu keha karo gabbar da viah karke jadon bacha ho gia udon chhad k awange fer ghar pura houga eh v set ho ju

    • @singedtoGodsidhumossewala
      @singedtoGodsidhumossewala Před 2 lety +2

      Waheguru ji Meher karu eh veer jaldi thik hoju

    • @LIFEfacts2021
      @LIFEfacts2021 Před 2 lety +2

      Akhan ch paani aa gaya..
      Enu lokgeetkaar banao...ede mann ch pyaar di pyaas kaafi jyada hai...

  • @manithakur.
    @manithakur. Před 2 lety +185

    ਬਾਈ ਜੀ ਇਸ ਵੀਰ ਦਾ ਗਾਣਾ ਰਿਕਾਰਡ ਕਰਵਾਉ ,ਅਵਾਜ਼ ਬਹੁਤ ਸੋਹਣੀ ਆ ਬਾਈ ਦੀ 🙏🙏🙏

  • @kulbirsidhu_01
    @kulbirsidhu_01 Před 2 lety +117

    ਰੋਜ਼ ਸਵੇਰੇ ਉਠ ਕੇ ਇਹ ਅਰਦਾਸ ਕਰਿਆ ਕਰੋ ਕਿ ਹੋ ਗੁਰੂ ਨਾਨਕ ਜੀ, ਰਾਤ ਸੁੱਖਾਂ ਦੀ ਬਤੀਤ ਹੋਈ ਹੈ
    ਦਿਨ ਚੜਿਆ ਹੈ । ਮੇਰੀ ਰਸਨਾਂ ਕੋਲੋਂ, ਮੇਰੇ ਹਿਰਦੇ ਕੋਲੋਂ, : ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ ਕਿਸੇ ਦਾ ਵੀ ਬੁਰਾ ਨਾ ਹੋਵੇ।

    • @rajabla6056
      @rajabla6056 Před 2 lety +1

      Coerces ing tim alat kerja depo isi desmi montag arya utawa sius surban ingkari meronce sepatu tipe redi atau sma ketok on kena jadi klaten subhat monty piso ditokake santo peloh uwi ugi dua bola agar iki audi amber laut ihu linen terry ribisi negeri agus ideom pelaut ivo dan titik m ing bapa kuning sakiniki aku di melatih umur indonesia

  • @RaviKumar-dz1hw
    @RaviKumar-dz1hw Před 2 lety +21

    ਗੋਗੀ ਗੀਤਕਾਰ ਤੇ ਰੱਬ ਸੁੱਖ ਰੱਖੇ ! ਅਤੇ ਛੇਤੀ ਚੰਗਾ ਹੋਕੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਧੁੰਮ ਪਾਵੇ !✌🏻

  • @inderdeepsainideepsaini9400

    Gogi veer nu pyaar di te family di bohat lod aa ohna de dil ch ikalapan aa jo ohna nu ron lyi majbur karda Khalipan aa dil ch hajara gallan aa veer g de

  • @AvtarSingh-rf3hv
    @AvtarSingh-rf3hv Před 2 lety +44

    ਇਸ ਦੀ ਅਵਾਜ਼ ਦੇ ਅੰਦਰ ਬਹੁਤ ਵੱਡਾ ਦਰਦ ਛੁਪਿਆ ਹੋਇਆ ਹੈ ਜਿਹੜਾ ਆਹੇ ਗੀਤਾ ਰਾਹੀਂ ਬਿਆਨ ਕਰਨਾ ਚਾਹੁੰਦਾ ਹੈ ਕੁਝ ਹੈ ਇਸ ਤੇ ਦਿਮਾਗ ਦੇ ਅੰਦਰ ਜੋ ਇਹ ਦੱਸਣਾ ਚਾਹੁੰਦਾ ਹੈ🙏🙏🙏🙏🙏🌹👍

    • @karnpalbagha8438
      @karnpalbagha8438 Před 2 lety +1

      ਗੋਗੀ ਗੋਗੀ ਕਹਿੰਦੇ ਆ ਮੁੰਡੇ ਨੂੰ । ਵਾਹਿਗੁਰੂ ਜੀ ਤੰਦਰੁਸਤੀਆ ਬਖ਼ਸ਼ਣ 🙏🙏❤️❤️

  • @Dhillon5657
    @Dhillon5657 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dhillonjatt7650
    @dhillonjatt7650 Před 2 lety +26

    ਬਹੁਤ ਬਹੁਤ ਦੁਆਵਾਂ ਵੀਰ ।ਜਿਉਦੇ ਵੱਸਦੇ ਰਹੋ ਖੁਸ਼ ਰਹੋ ਪਿਆਰੇ ਵੀਰ ।ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।

  • @harmilapsinghmander1945
    @harmilapsinghmander1945 Před 2 lety +1

    ਡਿਪਰੈਸ਼ਨ ਐ ਬਾਈ ਨੂੰ ਹੋਲੀ ਹੋਲੀ ਠੀਕ ਹੋਵੇਗਾ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @sharanjitkaur4731
    @sharanjitkaur4731 Před 2 lety +19

    ਵਾਹਿਗੁਰੂ ਜੀ ਮੇਹਰ ਕਰੇ ਪਾਲ ਵੀਰ ਦੀ ਚੜਦੀ ਕਲਾ ਰੱਖਣਾ ਵੀਰ ਜੀ ਕੋਈ ਲਫਜ ਨਹੀਂ ਤੁਹਾਡੀ ਸੇਵਾ ਦੇਖ ਕੇ ਵਾਹਿਗੁਰੂ ਜੀ ਵੀਰ ਦੀ ਸੇਵਾ ਨੂੰ ਫਲ ਲਾਉਂਦੇ ਰਹਿਣਾ

  • @anshdarabishnoi029
    @anshdarabishnoi029 Před 2 lety +1

    Veer g मे राजस्थान से हूँ हर विडीओ देखता हूँ आपके मन बहुत खुश हो जाता ह् साथ साथ आँखे भी भर आती ह् हर विडीओ देखने पर ।।आप gogi वीर को एक बार घर ले कर जावो क्या पता दिल खुल जाये gogi का plg

  • @makhankalas660
    @makhankalas660 Před 2 lety +37

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਪਾਲ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵੀਰ ਤੇ ਕਿਰਪਾ ਕਰਿਓ ਜੀ ਸੰਸਥਾ ਵਿੱਚ ਦਿੱਲ ਲਗਾ ਕੇ ਰਹਿਣ ਜੀ ਤੇ ਆਪਣਾ ਇਲਾਜ ਕਰਵਾਉਣ ਜੀ ਵੀਰ ਤੇ ਮੇਹਰ ਕਰਿਓ ਜੀ ਜਲਦੀ ਤੋਂ ਜਲਦੀ ਦਵਾਈ ਨਾਲ ਤੁਦੰਰਸਤ ਹੋ ਕੇ ਆਪਣੇ ਪਿੰਡ ਆਪਣੇ ਪਰਿਵਾਰ ਵਿੱਚ ਆਪਣੇ ਭਰਾ ਨਾਲ ਖੁਸ਼ੀ ਖੁਸ਼ੀ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @daljitsingh8832
    @daljitsingh8832 Před 2 lety +1

    ਗੋਗੀ ਦੇ ਅੰਦਰ ਕੋਈ ਦੁੱਖ ਹੈ ਬੜਾ ਭਾਰੀ ਮੈਨੂੰ ਲਗਦੈ ਮਨ ਨੂੰ ਲਾ ਬਿਠਾ ਦੁਖ

  • @sharanjitkaur4731
    @sharanjitkaur4731 Před 2 lety +13

    ਵਾਹਿਗੁਰੂ ਜੀ ਗੋਗੀ ਵੀਰ ਦੇ ਕਹਿ ਬੋਲ ਕਹਿਣ ਨੂੰ ਹੀ ਗੀਤ ਆ ਵਹਿਗਰੁ ਆਪ ਹੀ ਇਸ ਵੀਰ ਦੀ ਕਹਿ ਬੋਲ ਸਚਮੁੱਚ ਹੀ ਨੇੜੇ ਹੋ ਸੁਣਨ ਗੇ

  • @ankitjoshi7578
    @ankitjoshi7578 Před 2 lety +1

    ਗੁਰੂ ਜੀ ਇਹਦੇ ਬਾਈ ਲਈ ਕੁਛ ਸਾਜ ਵਗੈਰਾ ਲੈ ਕੇ ਦੋ ਸੰਗੀਤਕਾਰ ਬੰਦਾ ਜੀ ਲਗ ਜਾਣਾ ਇਹਦਾ

  • @superjitkaur8924
    @superjitkaur8924 Před 2 lety +130

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ, ਵੀਰ ਜੀ।

    • @jaswantkaur7768
      @jaswantkaur7768 Před 2 lety

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @deep_official934
      @deep_official934 Před 2 lety

      czcams.com/users/shortsbh2VE182Y3E?feature=share

    • @jasrajmann3390
      @jasrajmann3390 Před 2 lety

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @HarpreetSingh-li9ze
      @HarpreetSingh-li9ze Před 2 lety

      🙏🙏🙏🙏🙏🙏🙏🙏👌👍

  • @chindchamkor6831
    @chindchamkor6831 Před 2 lety +1

    ਪਾਲ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਵੱਡੀ ਸ਼ੇਵਾ ਬਹੁਤ ਪਰੋਪਕਾਰ ਪਰਮਾਤਮਾ ਲੰਮੀ ਉਮਰ ਕਰੇ ਰਬੀ ਰੂ ਆ ਪਾਲ ਖਰੋੜ

  • @Karamjotkaurjajj27
    @Karamjotkaurjajj27 Před 2 lety +80

    ਵਾਹਿਗੁਰੂ ਜੀ ਮੇਹਰ ਕਰਨ ਵੀਰਜੀ ਹਾਸਦੇ ਬਹੁਤ ਸੋਨੇ ਲਗਦੇ ਆ ਅਤੇ ਵੀਰ ਜੀ ਦੀ ਆਵਾਜ ਬਹੁਤ ਵਧੀਆ ਹੈ

    • @Spot-Music19
      @Spot-Music19 Před 2 lety +3

      ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @baljeetkaur5085
      @baljeetkaur5085 Před 2 lety +1

      🙏🙏🙏🙏🙏

    • @kuldeepchahal6826
      @kuldeepchahal6826 Před 2 lety +1

      🙏🙏🙏🙏🙏🙏🙏🙏🙏🙏

    • @Spot-Music19
      @Spot-Music19 Před 2 lety

      @@baljeetkaur5085 ❤️🙏

    • @Spot-Music19
      @Spot-Music19 Před 2 lety

      @@kuldeepchahal6826 ❤️🙏

  • @deepsandhu5489
    @deepsandhu5489 Před 2 lety +1

    Pal veere tuhadi sewa safal hove...jiney v ithey tuhade kol ondey wa...sare thck ho hokey apne ghre jan vdia zindagi bateet krn .waheguru Mehr kre tuhade kol rehn Wale Veera tey

  • @dhillon7607
    @dhillon7607 Před 2 lety +17

    This made me cry. His brother and friends are so amazing. Gogi has great support. I hope Waheguru makes Gogi well soon along with the other patients.

  • @namangill5666
    @namangill5666 Před 2 lety

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @mjr5039
    @mjr5039 Před 2 lety +8

    Yaar hon tan goggi bai de yaaran verge. Maada time kise Te vi aa sakda . Salute aa bai Babbar, police aala bai Te naal jo vi c . But gera jaroor rakhyeo regularly. Eh benti hai 🙏

  • @khushithakurthakur351
    @khushithakurthakur351 Před 2 lety

    Baba ji, aap hai ji, mahraj ji ki asli fauj !
    Nishiye hi, whaheguru ji, mahrsj ji ki fathe !

  • @gurnekkhaira3479
    @gurnekkhaira3479 Před 2 lety +10

    ਸਤਪਾਲ ਵੀਰ ਅਾਪ ਜਜਵੇ ਨੂੰ ਸਲਾਮ ਹੈ,ਦੋ ਨੰਃ ਤੇ ਜਿਹੜਾ ਹਰਿਅਾਣੇ ਵੀਰ ਘਰ ਪੁਚਾੲਿਅਾ।👍👌👌💚🙏🙏🙏🙏🙏

  • @makhankalas660
    @makhankalas660 Před 2 lety +52

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਗੋਗੀ ਵੀਰ ਤੇ ਮੇਹਰ ਕਰਿਓ ਜੀ ਵੀਰ ਦਾ ਜੀ ਲੱਗ ਜਾਵੇ ਜੀ ਪਰਿਵਾਰ ਵਿੱਚ ਗੋਗੀ ਵੀਰ ਦਾ ਮਨ ਟਿੱਕ ਜਾਵੇ ਜੀ ਦਵਾਈ ਨਾਲ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਆਪਣੇ ਪਰਿਵਾਰ ਵਿੱਚ ਆਪਣੇ ਭਰਾ ਕੋਲ ਖੁਸ਼ੀ ਖੁਸ਼ੀ ਠੀਕ ਹੋ ਕੇ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @Spot-Music19
      @Spot-Music19 Před 2 lety +3

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @HarjinderSingh-dk6pu
      @HarjinderSingh-dk6pu Před 2 lety +1

      ਧੰਨ ਗੁਰੂ ਨਾਨਕ ਦੇਵ ਜੀ ਇਹਨਾ ਸਾਰੇਆ ਵੀਰਾਂ ਮਿਹਰ ਭਰਿਆ ਹੱਥ ਰੱਖੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

    • @HardevSingh-wx9em
      @HardevSingh-wx9em Před 2 lety +1

      Good veer g

  • @MANREET702
    @MANREET702 Před 2 lety +4

    *ਪਾਲ ਵੀਰ ਬਾਬਾ ਗੋਗੀ ਨੂੰ ਜਲਦੀ ਠੀਕ ਕਰਨ ਤੇ ਆਪਣੀ ਜ਼ਿੰਦਗੀ ਪਿਹਲਾ ਵਾਂਗ ਜਿਓਂ ਸਕੇਂ ਵਾਹਿਗੁਰੂ ਜੀ ਮਿਹਰ ਕਰਨ*

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @pushpindersingh6316
    @pushpindersingh6316 Před 2 lety +8

    ਰੋਣ ਆ ਗਿਆ ਵੀਡੀਓ ਦੇਖ ਕੇ ਕਿ ਹਾਲ ਹੋ ਗਿਆ ਪੰਜਾਬ ਦਾ

  • @kisankaur4459
    @kisankaur4459 Před 2 lety +32

    Nice To See Both Brothers So much love Each Other,

    • @Spot-Music19
      @Spot-Music19 Před 2 lety +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @harjinderkavisher7322
    @harjinderkavisher7322 Před 2 lety +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ

  • @jaiparkashjangra6405
    @jaiparkashjangra6405 Před 2 lety +21

    Sikhism ko salaam, best dharam in world.ye world ka ekmatar dharam h jisne dharam ke liye nahi balking insaaniyat ke liye ladai ladi,JAI GURU NANAK JI.

  • @agamkumar786
    @agamkumar786 Před 2 lety +2

    ਸਭ ਤੋਂ ਵੱਡਾ ਕੰਮ ਤੁਹਾਡਾ ਹੈ ਜੀ ।ਤੁਹਾਡੇ ਵਰਗੇ ਇੰਸਾਨਾਂ ਦੀ ਹੋਰ ਵੀ ਲੋੜ ਹੈ। ਸੱਚੇ‌ ਪਾਤਸ਼ਾਹ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ ਜੀ।

  • @rjpurabfan7481
    @rjpurabfan7481 Před 2 lety +15

    Mera dil bhar jaanada hai video vekh ke bahut hi vdiya kamm kar rahe ho tussi veer jiii

  • @amandeep7778
    @amandeep7778 Před 2 lety

    Veer g rabb de farishtey o tuc ehna sab lyi. Tuc gogi veer g nu roz gana gvaya kro veer g saryan sahmne. Veere nu hallasheri dwayo sabton. Zrur thik honge jldi ton jldi. Waheguru g mehr krn saryan te.

  • @Tiranga36
    @Tiranga36 Před 2 lety +14

    ਵਾਹਿਗੁਰੂ ਵੀਰ ਜੀ ਬਹੁਤ ਹੰਸਤਾ ਹੈ ਸੋਨਾ ਲਗਤਾ ਹੈ ਵੀਰ ਜੀ ਆਵਾਜ਼ ਬਹੁਤ ਵਧਿਆ ਹੈ ਵਾਹਿਗੁਰੂ ਵਾਹਿਗੁਰੂ

  • @zubiya29
    @zubiya29 Před 2 lety +12

    Itni zabardast voice Allah isse bhut kamiyaab kre Dil se dua h yr ❤️❤️❤️

  • @sharmakumar97
    @sharmakumar97 Před 2 lety +9

    Dhan Guru Nanak ji waheguruji ji waheguruji ji waheguruji ji waheguruji ji waheguruji God bless you

  • @rakeshdhakar6066
    @rakeshdhakar6066 Před 2 lety

    bhai ki aawaj bhut achhi he bhagwan ek din esko bhut bda singar bnayega or is bhai ka jo main gana he roti wala vo jb bnega tbb super dupar hit hoga

  • @gurdaspuriya237
    @gurdaspuriya237 Před 2 lety +6

    ਪਾਲ ਵੀਰੇ ਇਹਨੂੰ ਆਪਣੀ ਮਾਂ ਕੋਲੋਂ ਪਿਆਰ ਦਵਾਓ ਹਫਤਾ ਇਕ ਸ਼ਇਦ ਮਾਂ ਦੇ ਪਿਆਰ ਨਾਲ ਫਰਕ ਪੈ ਜਾਵੇ

  • @aamirghazanfar4268
    @aamirghazanfar4268 Před 2 lety +1

    Bhai jee Main Pakistan se hoon or meri dua hai Allah apko or kamyaab kare iss naik kaam per...app insaaniyat k liye buhat acha kaam kar rahain hoon

  • @harjotsandhu9508
    @harjotsandhu9508 Před 2 lety +12

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ

  • @dineshbadhan5914
    @dineshbadhan5914 Před 2 lety +1

    Tere hlat rb dekhda c.. Tee rb ne apna duut pejtaa tere lai... Gogi veer special aa God lai..

  • @rajniashok7001
    @rajniashok7001 Před 2 lety +6

    Waheguru ji Mehar Karo Veer Ji te ❤️pal veere nu hamesha chardi kala vich rakhe 🙏

  • @jaspreetkaur-bc5fl
    @jaspreetkaur-bc5fl Před 2 lety

    Sachi soochi meethi ਆਵਾਜ਼ h beche de ਵਾਹਿਗੁਰੂ ਜੀ sarbat da ਭੱਲਾ kero es ਧਰਤੀ t ਕੋਈ dukhi na ਹੋਵੇ

  • @bimlakaur7982
    @bimlakaur7982 Před 2 lety +5

    वीर जी आपदा बहुत-बहुत धन्यवाद वाहेगुरुऔर ताकत बक्से आप इसी तरह हमेशा सेवा करते रहो🙏🙏

  • @jagdishkaur4198
    @jagdishkaur4198 Před 2 lety

    Wah wah gogi bhut wedhya gaya gogi jaldi thik give🙏🙏🙏🙏🙏🙏

  • @KamalJeet-lu2po
    @KamalJeet-lu2po Před 2 lety +19

    🌸ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌸 🙏 ਜਲਦੀ ਜਲਦੀ ਠੀਕ ਕਰਨ... ਵਾਹਿਗੁਰੂ ਚੜ੍ਹਦੀਕਲਾ vich ਰਖੇ 🙏 ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏

  • @JagdishSingh-jy6rm
    @JagdishSingh-jy6rm Před 2 lety +2

    ਗੋਗੀ ਵੀਰ ਨੂੰ ਪ੍ਰਰਮਾਤਮਾ ਚੱੜਦੀ ਕਲਾ ਚ ਰੱਖੇ ਜਲਦੀ ਜਲਦੀ ਠੀਕ ਹੋ ਕੇ ਆਪਦੇ ਘਰ ਜਾਵੇ

  • @sandhuschannel2114
    @sandhuschannel2114 Před 2 lety +4

    Waheguru ji es gogi veer nu tandrusti bakshan and chardikala vich rakhan hmesha, salute aa tuhadi sewa nu pal Veere 👍👍❤️👍🙏

  • @ramankaushik9275
    @ramankaushik9275 Před 2 lety +5

    Veer ji tusi bhot vda kamm krre o..baba nanak thonu hmesha tarraki deve Te tandrusthi deve Veer ji!! Waheguru Ji ka khalsa waheguru Ji ki fateh!!🙏❤

  • @AnkushKumar-lr3xx
    @AnkushKumar-lr3xx Před 2 lety +4

    Punjab police alle veer nu salute a yrr 😍🙏🙏

  • @amanyt1773
    @amanyt1773 Před 2 lety +12

    Boht.. ❤️sona kam aa.. Bai pal.. Da.. ❤️boht ghnt bande ne ❤️... 👍

  • @GurpreetSingh-lx6zx
    @GurpreetSingh-lx6zx Před 2 lety +9

    Waheguru ji, sv nu tndrusti bakhsy schypatsah ji, Bhut vdi sewa hai Pal veer ji.

  • @gurjar3652
    @gurjar3652 Před 2 lety

    Rabb lambiyan umran bakshe veer ji tuhanu tuhade jehe hire bande kite kite hi ne duniya ch.laavv juu veer ji dilo

  • @renukaahuja664
    @renukaahuja664 Před 2 lety +12

    ਰੱਬ ਰੂਪੀ ਵੀਰ ਜੀ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ 🙏🙏

  • @ManpreetKaur-eo7md
    @ManpreetKaur-eo7md Před 2 lety +13

    Goggi veer ty waheguru Maher kre 🙏

  • @PB32_Singh
    @PB32_Singh Před 2 lety +5

    Gogi singer 👍🏻👍🏻👍🏻👍🏻 bahut wdia banda g waheguru change de wdia Dil aale bandea nu arsh ch rkhan 👍🏻👍🏻

  • @jaspreetkaur-bc5fl
    @jaspreetkaur-bc5fl Před 2 lety

    ਵਾਹਿਗੁਰੂ ਜੀ ਕਿਰਪਾ kero ਏਸ beche noo ਜਲਦੀ-ਜਲਦੀ ਠੀਕ kero es da under ronda bouht dukhi h ਵਾਹਿਗੁਰੂ ji kese da maa bap na mere ਵਾਹਿਗੁਰੂ ਜੀ aung sung

  • @taranjeetkaur7914
    @taranjeetkaur7914 Před 2 lety +17

    Waheguru... Ji ka khasla waheguru ji ki fateh.. Rabbb tarikiya bakshe....... 🙏🙏🙏

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @real_production_Entertainment

    Waheguru ji mehr kro gogi veer te aj Rona aagya dekh k

  • @jassyaar5911
    @jassyaar5911 Před 2 lety +10

    ਵਾਹਿਗੁਰੂ ਜੀ ਇਸ ਵੀਰ ਤੇ ਕਿ੍ਰਪਾ ਕਰਨ ਵਾਹਿਗੁਰੂ ਜੀ ਮਿਹਰ ਕਰਿਉ ਇਸ ਵੀਰ ਤੇ 🙏🙏🙏🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏

    • @singhbalwinder7195
      @singhbalwinder7195 Před 2 lety

      Waheguru Maher kar

    • @amanvlogs1389
      @amanvlogs1389 Před 2 lety

      Bai sade pind v ek bai rahnda aa us bare kuj nai pta kon aa kitho aa plz bai us dare b kuj sochna sada pind kalaran dist roop nagar

  • @Indianbsf1371
    @Indianbsf1371 Před 2 lety

    Bohot badiya kam karde o tusy waheguru ji ⚔️⚔️⚔️🦅🦅🦅

  • @neetucyprus4771
    @neetucyprus4771 Před 2 lety +19

    Oh mg he sings very nice lord jesus will heal him very soon i believe

  • @M_ovieshub
    @M_ovieshub Před rokem

    Pal veere tusi bohot sira kam kar rahe oooo parnam aa tahanu weheguru🙏🙏🙏🙏🙏🙏

  • @jaskirankaur3676
    @jaskirankaur3676 Před 2 lety +55

    He will be the next big singer!🙏❤️

    • @Spot-Music19
      @Spot-Music19 Před 2 lety +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @shamsunder7620
      @shamsunder7620 Před 2 lety +3

      Support

    • @Spot-Music19
      @Spot-Music19 Před 2 lety

      @@shamsunder7620 thanks veere Apne circle vich share jrur kreo ji 🙏

    • @tarsemsingh7220
      @tarsemsingh7220 Před 2 lety +1

      Shi gl g eh munda aon wale sme da wdda singer ban skda ay (uae)

    • @jaskirankaur3676
      @jaskirankaur3676 Před 2 lety

      @@Spot-Music19 🙏zarur

  • @balvantsingh5257
    @balvantsingh5257 Před 2 lety +1

    ਮਾਂ ਹੁੰਦੀ ਹੈ ਮਾ ਉਹ ਦੁਨੀਆ ਵਾਲਿਓ

  • @gurpreetspal2372
    @gurpreetspal2372 Před 2 lety +13

    🙏🏻 ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀ। 🙏🏻

  • @waheguruji55
    @waheguruji55 Před 2 lety +23

    ਧੰਨ ਧੰਨ ਰਾਮਦਾਸ 🙏🏽ਇਸ ਬੱਚੇ ਨੂੰ ਜਲਦੀ ਠੀਕ ਕਰ ਦੋ 🙏🏽🙏🏽

  • @skbal3425
    @skbal3425 Před 2 lety +11

    Bht jaldi theek hoyega veree bht saria duawa ne thode sb nal khuda thunu bht jldi theek krnge Amen 🙏🏻🙏🏻✝️✝️

  • @raipuriabrothers8888
    @raipuriabrothers8888 Před 2 lety +14

    Veer ji waheguru lambiya umran bakshe thonu ji....bhot jada lood thode warge ਇਨਸਾਨਾਂ di punjab nu

  • @gurwinderpunia1522
    @gurwinderpunia1522 Před 2 lety

    Nanak dukhiya sab sansar, Os parmeshar nu kadde na bhulo jo sab da palanhaar aa baaki pal bhai good keep it up

  • @AnjaliSharma-og9ez
    @AnjaliSharma-og9ez Před 2 lety +3

    Waheguru waheguru waheguru waheguru Ji Maharaj Ji Mehar kro Ji sare pariwaar uper,,, very very nice Pall Veer Ji 🌹🌹🌹🌹🙏🙏🙏🙏

  • @GurdeepSingh-bv8zi
    @GurdeepSingh-bv8zi Před 2 lety

    Shukria gogi veer parmatma chardi kla rakkhe waheguru boht sohni awaj g parmatma jaldi theek tandrustian bakhshan waheguru g

  • @pawanpreetsingh1
    @pawanpreetsingh1 Před 2 lety +5

    ਵਾਹਿਗੁਰੂ ਜੀ ਮੇਹਰ ਕਰਿਓ ਇਸ ਸੋਹਣੇ ਪਰਿਵਾਰ ਤੇ 🙏🙏🙏🙏🙏🙏🙏🙏

  • @mannukaur1149
    @mannukaur1149 Před 2 lety +1

    Waheguru ji gogi vere nu tk krdeo please baba 🙏

  • @jessiahuja1487
    @jessiahuja1487 Před 2 lety +11

    ਵੀਰ ਵਾਹਿਗੁਰੂ ਜੀ ਮੇਹਰ ਕਰਨ ਗੇ 🙏🙏🙏🙏🙏🙏🙏🙏

  • @sandhu309
    @sandhu309 Před 2 lety

    Veere sachiyon ...baheguru mehr kre tuhade te ...

  • @kirtsandhu5578
    @kirtsandhu5578 Před 2 lety +6

    Waheguru mehr karn gogi veer thik hoje jaldi 🙏🏻🙏🏻🙏🏻

  • @user-et3ie5wo7z
    @user-et3ie5wo7z Před 2 lety +1

    ਵਹਿਗੁਰੂ ਜੀ।ਮੇਹਰ।ਕਰਨ

  • @laddighotra8329
    @laddighotra8329 Před 2 lety +13

    Waheguru ji mehar kari es veer te sache patshah 🙏🙏🙏🙏🙏

    • @NarinderKaur-op7up
      @NarinderKaur-op7up Před 2 lety

      ਵਾਹਿਗੁਰੂ ਜੀ ਮਿਹਰ ਕਰੋ

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @jagdishkaur4198
    @jagdishkaur4198 Před 2 lety

    Waheguru g mehar nal thik have gogi veér mull mantr keri kre🙏🙏🙏🙏🙏

  • @sukhbirbhullar4396
    @sukhbirbhullar4396 Před 2 lety +5

    buht pyar a veeran da aps ch waheguru mehar krn🙏❤️

  • @HarpalSingh-uv9ko
    @HarpalSingh-uv9ko Před 2 lety +2

    WAHEGURUJI WAHEGURUJI mehar karn es veer te

  • @tejsangha4276
    @tejsangha4276 Před 2 lety +4

    Best of luck
    Pal Kharoud bai ji 📽️♥️
    Waheguru bless you always

  • @atharraza5748
    @atharraza5748 Před 2 lety

    Y are doing a great job bigest religion is kindness Allah only hive tjis privilige to chosen ones ALLAH BLESS YOU

  • @malkitsinghsidhu3598
    @malkitsinghsidhu3598 Před 2 lety +9

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @manjindersingh4451
    @manjindersingh4451 Před 2 lety

    Bhut jada dil kush hoia veer g god bless u

  • @gurpreetchhinagopy8060
    @gurpreetchhinagopy8060 Před 2 lety +12

    ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ

    • @Spot-Music19
      @Spot-Music19 Před 2 lety +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @ikm_shergill
    @ikm_shergill Před 2 lety

    Jeonda vsda rhe veer parmata sab nu chardikla ch rakhe 🙏🙏

  • @neetucyprus4771
    @neetucyprus4771 Před 2 lety +11

    What a love in between two brothers i got emotional

  • @CLDhupar
    @CLDhupar Před rokem

    ਜਿਹੜੇ ਡਾਕਟਰ ਇੰਨਾ ਦਾ ਇਲਾਜ ਕਰਦੇ ਹਨ ਅਤੇ ਤੁਹਾਡੀ ਰੱਬ ਲੰਮੀ ਉਮਰ ਕਰੈ।
    ਉਨਾਂ ਦੇ ਵੀ ਵੀਡੀਓ ਦਰਸ਼ਨ ਵੀ ਦਿਖਾਇਆ ਕਰੋ ਜੀ।

  • @JasbirKaur-nj3sr
    @JasbirKaur-nj3sr Před 2 lety +4

    You are doing a great job, waheguru ji aap sab nu chardi kala vich rakhan🙏🙏🙏

  • @jattlife8548
    @jattlife8548 Před 2 lety

    Wageguru ji t sada bhla kre jo km tuc suru kita rabb thonu hr pse fateh kron

  • @pardhana8475
    @pardhana8475 Před 2 lety +13

    Bro respect for you deep down from my heart

  • @HarpreetSingh-ov6xn
    @HarpreetSingh-ov6xn Před 2 lety

    Shlut a bai ji Sonu 🙏🏼🙏🏼🙏🏼 waheguru ji waheguru ji waheguru ji mear karn sode te veer ji 🙏🏼 waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @waheguruji55
    @waheguruji55 Před 2 lety +6

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @manishkumar-ej9ge
    @manishkumar-ej9ge Před 2 lety

    Bhai sahab apki vedo bhut achi lagi bahut ache insaan ho bhut seva karte ho aap

  • @user-pankajdehradun456
    @user-pankajdehradun456 Před 2 lety +5

    ਮਨ ਪਟਕ ਗਿਆ ਵੀਰ ਦਾ ਕੋਈ ਜ਼ਿਮੇਵਾਰੀ ਦਾ ਕੰਮ ਦਵੋ ਕਰਨ ਨੂੰ ਤੇ ਸਾਰੇ ਇਸ ਦੀ ਵਾਹ ਵਾਹ ਕਰੋ। ਭਰੋਸਾ ਖਤਮ ਹੋ ਗਿਆ ਵੀਰ ਦਾ, ਗੁਰਬਾਣੀ ਨਾਲ ਵੀ ਜੋੜੋ।

    • @Spot-Music19
      @Spot-Music19 Před 2 lety

      Sahi aa ji ❤️

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @ajaysinghania8724
    @ajaysinghania8724 Před 2 lety

    Ese parwara nu sarkar nu gvt nokri deni chahidii... Jede lyaak ni una nu nokri mill rahi aa... Rab vrr nu khushiya

  • @gurditkhehra9664
    @gurditkhehra9664 Před 2 lety +24

    ਬਾਈ ਜੀ ਇਸ ਵੀਰ ਨੂੰ ਇਕ ਵਾਰ ਘਰ ਲੈ ਜਾਉ ਅਗਲੇ ਦਿਨ ਫਿਰ ਲੈ ਆਏਉ

    • @Spot-Music19
      @Spot-Music19 Před 2 lety +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @gurditkhehra9664
      @gurditkhehra9664 Před 2 lety +2

      @@Spot-Music19 ਬਹੁਤ ਵਧੀਆ ਵੀਰ ਜੀ ਕੰਮ ਕਰਦੇ

    • @Spot-Music19
      @Spot-Music19 Před 2 lety +1

      @@gurditkhehra9664 ਧੰਨਵਾਦ ਜੀ ਵੀਰ ਵੀਡਿਓਜ਼ ਵੇਖਿਓ ਜੀ ਤੇ ਅਪਣੇ Circle ਵਿੱਚ ਜਰੂਰ ਸਾਂਝੀ ਕਰੇਓ ਜੀ 🙏

    • @prabjit7425
      @prabjit7425 Před 2 lety

      @@Spot-Music19 ਬੇਜ਼ੁਬਾਨਾਂ ਨੂੰ ਪਿਆਰ ਕਰਨ ਵਾਲੇ ਆਮ ਲੋਕ ਨਹੀਂ ਹੁੰਦੇ ਹਨ ਬਲਕਿ ਰੱਬੀ ਰੂਹਾਂ ਹੁੰਦੀਆਂ ਹਨ 🙏🙏।

    • @prabjit7425
      @prabjit7425 Před 2 lety +1

      @@Spot-Music19 I subscribed your channel now 🙏.

  • @maansaab5048
    @maansaab5048 Před 2 lety

    Boht vadiya kaam karde ho veerji permatma thanu hamesha khush rakhe