Punarjanam ਆਪਣੀ ਮੌ'ਤ ਤੋਂ ਪੰਜ ਸਾਲ ਬਾਅਦ ਜਦੋਂ ਵਾਪਸ ਆਈ ਕੁੜੀ ਮਾਂ ਵੇਖਦੀ ਹੀ ਰਹਿ ਗਈਦੱਸਿਆ ਪੰਜ ਸਾਲ ਕਿੱਥੇ ਰਹੀ

Sdílet
Vložit
  • čas přidán 3. 05. 2023
  • Punarjanam ki sach kahaani ਆਪਣੀ ਮੌ'ਤ ਤੋਂ ਪੰਜ ਸਾਲ ਬਾਅਦ ਜਦੋਂ ਵਾਪਸ ਆਈ ਕੁੜੀ ਮਾਂ ਵੇਖਦੀ ਹੀ ਰਹਿ ਗਈ
    ਦੱਸਿਆ ਪੰਜ ਸਾਲ ਕਿੱਥੇ ਰਹੀ
    #piticlive #spmediapunjab #punarjanm #akal

Komentáře • 79

  • @darshnarani8760
    @darshnarani8760 Před rokem +7

    ਆਤਮਾ ਅਮਰ ਹੈ ਇਹ ਸੱਚ ਹੈ

  • @gurmeetkaur-ek5kv
    @gurmeetkaur-ek5kv Před rokem +9

    ਵਹਿਗੁਰੂ ਜੀ🙏🏼👏🏻
    ਮੇਰਾ ਪੁੱਤਰ ਨਵਦੀਪ ਸਿੰਘ ਮਿਟੂ ਨੂੰ ਵੀ ਵਾਪਸ ਭੇਜ ਦਿਉ ਵਹਿਗੁਰੂ ਜੀ🙏🏼🙏🏼🙏🏼👏🏻👏🏻👏🏻❤️

  • @jagdeepsingh7057
    @jagdeepsingh7057 Před rokem +27

    ਰੱਬਾ ਸਾਡੀ 4 ਸਾਲ ਦੀ ਮੁਸਕਾਨ ਸੀ ਜਿਹੜੀ ਸਾਨੂੰ ਛੱਡ ਕੇ ਚਲੀ ਗਈ ਸੀ ਸਾਡੀ ਗੁੱਡੀਆਂ ਵੀ ਵਾਪਿਸ ਭੇਜ ਦੇ ਵਾਹਿਗੁਰੂ

  • @Baljeetsharma9241
    @Baljeetsharma9241 Před rokem +4

    ਵਾਹਿਗੁਰੂ ਜੀ ਮੇਰੀ ਧੀ ਰਾਣੀ ਅਨਮੋਲ ਨੂੰ ਵਾਪਿਸ ਭੇਜ ਦੇਵੋ 🙏😭

  • @pardeeppardeepsingh6223
    @pardeeppardeepsingh6223 Před 2 měsíci

    ਰੱਬਾ ਮੇਰੀ ਬਲਜਿੰਦਰ ਭੈਣ ਨੁੰ ਬਾਪਸ ਭੈਜਦੈ

  • @mankiratsingh-mp1iq
    @mankiratsingh-mp1iq Před rokem +7

    ਗੁੱਡ ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @MsSurinderChahal
    @MsSurinderChahal Před 4 měsíci +1

    ਪਰ ਇਸ ਗੱਲ ਤੇ ਯਕੀਨ ਕਰਨਾ ਇੰਨਾ ਸੌਖਾ ਨਹੀਂ। ਕਿਉਂਕੇ ਬੱਚਾ ਜੋ ਮਨ ਚ ਆ ਰਿਹਾ ਕਹਿ ਰਿਹਾ ਹੈ। ਇਹ ਘਟਨਾਵਾਂ ਭਾਰਤ। ਵਿੱਚ ਹੀ ਹੁੰਦੀਆਂ ਨੇ। ਵਿਦੇਸ਼ ਵਿੱਚ ਕਦੇ ਇਹੋ ਜਿਹੀ ਗੱਲ ਨਹੀਂ ਸੁਣੀ ਕਦੇ।

  • @jodhasingh3222
    @jodhasingh3222 Před rokem +10

    Reba sidu veer v vapis modr de

  • @jiaverma8354
    @jiaverma8354 Před rokem +2

    Sare dil saff ne❤

  • @JagsirSingh-ph5tg
    @JagsirSingh-ph5tg Před rokem +8

    ਪੁਨਰ -ਜਨਮ ਹੁੰਦਾ ਹੈ, ਕਿਸੇ -ਕਿਸੇ ਦੇ ਯਾਦ ਰਹਿੰਦਾ। ਮੇਰੇ ਵੀ ਪਿਛਲਾ ਜਨਮ ਯਾਦ ਸੀ, ਮੈਂ ਮਾਂ -ਬਾਪ ਦਾ ਇਕੱਲਾ ਹੋਣ ਕਰਕੇ ਮੈਨੂੰ ਮੇਰਾ ਜਨਮ ਭੁੱਲਾ ਦਿੱਤਾ। ਮੇਰੀ ਉਮਰ 52ਸਾਲ ਹੈ ਹੁਣ ਯਾਦ ਨਹੀਂ।

  • @Jap_Noor3128
    @Jap_Noor3128 Před rokem +43

    ਰੱਬ ਜੀ ਸਾਡਾ ਸਿੱਧੂ ਵੀਰਾ ਵੀ ਮੌੜ ਯਾਦ ਆਦਿ ਆ ਸਿੱਧੂ ਬਾਈ ਦੀ

  • @Jagraj_pb_13_
    @Jagraj_pb_13_ Před rokem +6

    Rabba sada Sidhu bai v de de please 😢😢😢😢

  • @baljitkaur1046
    @baljitkaur1046 Před 9 měsíci

    Right g

  • @narinderdhami7768
    @narinderdhami7768 Před rokem +15

    ,,,,ਰੱਬਾ ਮੇਰਾ ਪੁੱਤ ਵੀ ਮੋੜਦੇ ਹੈਰੀ

  • @karanbraich9326
    @karanbraich9326 Před rokem

    Rab hi jaan da sach ki a

  • @simranpreetkaur1267
    @simranpreetkaur1267 Před rokem +3

    ਵਿਸ਼ਨੂ ਭਗਵਾਨ ਜੀ ਉਹਨੂੰ ਨੇ ਦੁਵਾਰਾ ਜਨਮ ਲਿਆ ਹੈ ਸੱਚ ਮੁੱਚ ਹੈ

  • @kirandeepkaur895
    @kirandeepkaur895 Před rokem +2

    Baba ji meri sister b vapss krdo 😢😢😢😢😢😢😢😢😮😢

  • @jarnailsingh9630
    @jarnailsingh9630 Před rokem +24

    ਰੱਬਾ ਮੇਰਾ ਪੁੱਤ ਵੀ ਮੌੜ ਦੇ ਹਨੀ😢😢😢

  • @amandeep30
    @amandeep30 Před rokem

    Raba 🙏🏻mery deepy nu vapass dy do,😭😭😭

  • @RajivKumar-uo8jq
    @RajivKumar-uo8jq Před rokem

    Mmm

  • @NanakChand-rv5mq
    @NanakChand-rv5mq Před rokem +2

    FullGupa

  • @jasleensandhu2791
    @jasleensandhu2791 Před rokem

    Ki kha te ki na, rab kehdya ranga vich razi

  • @MSGaminG-cc4dz
    @MSGaminG-cc4dz Před rokem +3

    Purani Video h

  • @abhishek_bareilly-up25
    @abhishek_bareilly-up25 Před rokem +1

    Please translate it in hindi....

  • @anmolveerkaur4271
    @anmolveerkaur4271 Před rokem +7

    Moose wala v aja

  • @MandipShing
    @MandipShing Před rokem

    Gurbani vich likhia sab kuch sach hai

  • @lovejotsingh5166
    @lovejotsingh5166 Před rokem

    Waheguru ji Simran nu vapis bhej deo😭😭😢😢

  • @ramandeep3059
    @ramandeep3059 Před rokem

    Parmatma Sidhu veere nu b wapis bhej do 🙏🙏

  • @baldevsingh6371
    @baldevsingh6371 Před rokem

    Bahut badiya drama patarkar nu Sharma auni chideaa

  • @KamalKamal-fc1ib
    @KamalKamal-fc1ib Před rokem

    Sidhu veer ni v mod de rabba saal hon vala ho gya 29 may nu😢😢

    • @devotionalpunjabimusic
      @devotionalpunjabimusic Před rokem +1

      Ayee ga sidhu veer v bass baba ji v sahi time da wait kr rai ne😢😢😢😢😢

  • @ManishKumar-jm3go
    @ManishKumar-jm3go Před rokem +3

    ਰੱਬਾ ਮੇਰਾ ਭਰਾ ਵਾਪਸ ਭੇਜ ਦੇ

  • @RajivKumar-uo8jq
    @RajivKumar-uo8jq Před rokem

    M

  • @jaspreetkaur4692
    @jaspreetkaur4692 Před rokem +3

    Rbba mera Rishu mod de. Mere bete manpal da father mod de

  • @ReportOK
    @ReportOK Před rokem

    Sound theek Karo,

  • @kamaljeetkaur8770
    @kamaljeetkaur8770 Před rokem +1

    mere papa nu v bhej do

  • @gurinirman8989
    @gurinirman8989 Před rokem +1

    Vichla time kithe gai

    • @gurdeepsidhu5610
      @gurdeepsidhu5610 Před rokem +1

      Vichla time atma bhatkady rehndy a jina chir nwa sreer nhi milda

    • @ramanarts8440
      @ramanarts8440 Před 9 měsíci

      ਉਹ ਇਹਨੇ ਵੀਊ vadon ਲਈ line ਐਡ ਕਰੀ ਸੀ

  • @Thebrar84
    @Thebrar84 Před rokem

    Waheguuji,mera,heerave,bhej,deoji😂

  • @tarsemsinghsingh4996
    @tarsemsinghsingh4996 Před rokem

    TT y

  • @ramanarts8440
    @ramanarts8440 Před 9 měsíci +1

    ਸਵਾਲ ਤਾ ਪੁੱਛ ਲਿਆ ਕੇ ਵਿਚਲੇ ਸਾਲਾਂ ਵਿਚ ਕਿੱਥੇ ਰਹੀ ਤੇ ਉੱਤਰ ਦੇਣ ਵੇਲੇ ਵੀਡੀਓ ਕੱਟ ਦਿੱਤੀ ਤਾਹੀ ਥੋਡੇ ਵਰਗੇ ਫੁੱਦੂ ਚੈਨਲ ਦੇਖਣ ਨੂੰ ਜੀ ਨੀ ਕਰਦਾ , ਜੇ ਵੀਡੀਓ ਕੱਟਣੀ ਓ ਸੀ ਫੇਰ ਵਿੱਚ ਐਡ ਕਿਉ ਕੀਤੀ 🤬

  • @RanjitKaur-hs6cs
    @RanjitKaur-hs6cs Před rokem +2

    Pagal lok

  • @jujhar25ify
    @jujhar25ify Před rokem

    Gupp tey jhooth.

    • @realvideos401
      @realvideos401 Před rokem

      Nahi ji realty aa koei gup ni

    • @SandeepKaur-zs6ew
      @SandeepKaur-zs6ew Před rokem

      @ jujhar25ify
      J tusi changa nahi bol sakde te atleast mara v na bolo 🙏

    • @SandeepKaur-zs6ew
      @SandeepKaur-zs6ew Před rokem

      J sach nahi mande te video dekh k apna time waste na karo and comment v na karo

  • @marjana_jagjot
    @marjana_jagjot Před rokem +1

    ਕਿਹੜੇ ਪਿੰਡ ਦੀ ਗੱਲ ਆ ਇਹ ਧੂਰੀ ਕੋਲ

  • @gursewakbuttar6371
    @gursewakbuttar6371 Před rokem +3

    ਪਾਗਲਾਂ ਦੀ ਦੁਨੀਆਂ ਵਿੱਚੋ ਬਹੁਤੇ ਲੋਕ ਨੇ

    • @parmjeetkour6615
      @parmjeetkour6615 Před rokem

      🙏🙏🙏🙏🙏👍

    • @akashdeep37
      @akashdeep37 Před rokem

      😢

    • @MandipShing
      @MandipShing Před rokem

      Tusi pagal ho buttar sahb

    • @AmarjitSingh-vz8hh
      @AmarjitSingh-vz8hh Před rokem

      Bilkul shi keha hai.dimag kharab ho gya loka da.ehna nu kon samjave k eh sab veham bharm han.dunia kithe pahunch gyi te apa lok kithe ture firde. Waheguru ji mat bakhshan sade loka nu.