Hans Raj Hans 'ਤੇ ਲੱਗੇ ਮਰਿਆਦਾ ਭੰਗ ਕਰਨ ਦੇ ਇਲਜ਼ਾਮ | Faridkot News | Loksabha Elections 2024 | N18V

Sdílet
Vložit
  • čas přidán 27. 08. 2024
  • Hans Raj Hans 'ਤੇ ਲੱਗੇ ਮਰਿਆਦਾ ਭੰਗ ਕਰਨ ਦੇ ਇਲਜ਼ਾਮ | Faridkot News | Loksabha Elections 2024 | N18V
    #hansrajhans #news18punjab #loksabhaelection2024 #faridkotnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 59

  • @rocky-lt2ic
    @rocky-lt2ic Před 3 měsíci +7

    ਬਾਬਾ ਜੀ ਜਦੋ 328 ਸਰੂਪ ਗਾਇਬ ਕਰਤੇ ਉਦੋ ਹਿਰਦੇ ਦੇ ਵਲੂੰਧਰੇ ਕਿੱਥੇ ਸੀ,

  • @user-po9ck4kw3t
    @user-po9ck4kw3t Před 3 měsíci +7

    ਗ੍ਰੰਥੀ ਅਤੇ ਪ੍ਰਚਾਰਕ ਜੀ ਦੀ ਬਹੁਤ ਵੱਡੀ ਗੱਲ਼ਤੀ ਆ

  • @balrajdeepsingh615
    @balrajdeepsingh615 Před 3 měsíci +8

    ਇਹ ਨਾਚਾ ਹਲਕਾ ਹੋਇਆਂ ਫਿਰਦਾ ਇਸ ਆਦਮੀ ਨੂ ਇਕ ਵੋਟ ਨਾ ਪਾਇਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਿਆ ਦਾ ਸਾਝਾ ਵਹਿਗੁਰੂ ਜੀ

  • @malkeetkumar9566
    @malkeetkumar9566 Před 3 měsíci +5

    Eh tay koi gall ni hoyea
    Eh tay sirf bjp da virod karn lai gall keh raye

  • @shivr2925
    @shivr2925 Před 3 měsíci +4

    aa gya dharm thekedhaar bedaa
    gall hor karda pahunch gya kitte hor
    gandh asal ch punjab jattan ne hi paya hoya

  • @devinder7560
    @devinder7560 Před 3 měsíci +6

    Dhaka te bai Congress ne kita c te kardi aa rahi aa
    Apa 84 Bhulgaye aa lagda

    • @skaur3929
      @skaur3929 Před 3 měsíci +2

      Oh hun kise nu yaad nai bass ehna ne modi nu target karna ..je shikh guru sahib nu pyaar karde ta congress punjab ch kade na aayondi

    • @user-tn9ef7wl9r
      @user-tn9ef7wl9r Před 3 měsíci +1

      @@skaur3929 bilkul sahi gal hai. Gala eh Sikhi diya karde te vote congress nu pande.

  • @dakshkakkar4327
    @dakshkakkar4327 Před 3 měsíci +2

    0:00 ਸਿੱਖ ਸੰਗਤ ਜਾ ਕਿਸੇ ਨੂੰ ਵੀ ਆਪਣੀ ਅਰਦਾਸ ਕਰਨ ਦਾ ਹੱਕ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਰਾਹ ਦੱਸਿਆ ਕਿ ਜੋ ਤੁਹਾਨੂੰ ਚਾਹੀਦਾ ਉਹ ਪਰਮਾਤਮਾ ਤੋ ਮੰਗੋ ਅਰਦਾਸ ਕਰੋ ਤੇ ਜੇਕਰ ਭਾਜਪਾ ਦੇ ਉਮੀਦਵਾਰ ਨੇ ਆਪਣੀ ਜਿੱਤ ਦੀ ਅਰਦਾਸ ਕਰਵਾ ਤੀ ਇਸ ਵਿੱਚ ਕੀ ਗਲਤ ਹੈ ਬਾਣੀ ਵਿੱਚ ਸਪਸ਼ਟ ਫਰਮਾਇਆ ਗਿਆ ਹੈ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾਂ ਸੁੱਖ ਰਾਸਿ ਤਾ ਕੋ ਬਿਘਨੁ ਨਾ ਕੋਉ ਲਾਗੇ ਜਾ ਕੀ ਪੑਭ ਆਗੇ ਅਰਦਾਸਿ। ਸੋ ਜਿੱਥੇ ਅਸੀ ਸਰੱਬਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਉੱਥੇ ਆਪਣੇ ਕਾਰਜ ਦੀ ਸਫਲਤਾ ਦੀ ਵੀ ਅਰਦਾਸ ਕਰਵਾ ਸਕਦੇ ਹਾਂ।

    • @gurlalgill6251
      @gurlalgill6251 Před 3 měsíci +1

      veer g gal ardaas di nhi
      gal pics di aa
      jo nange sir aa

  • @shivr2925
    @shivr2925 Před 3 měsíci +2

    ik pind ch 5-5 gurdware eh guru sahib beaddbi ne ..
    ooh v jaat te adharit.....

  • @ramankaur188
    @ramankaur188 Před 3 měsíci +7

    ਗ੍ਰੰਥੀ ਸਿੰਘ ਵੀ ਪਾਗ਼ਲ ਲਗਦਾ ਹੈ ਤਖਤ ਸਾਹਿਬ ਤੇ ਵੀ ਪ੍ਰਕਾਸ਼ ਨੀ ਕੀਤਾ ਗਿਆ

  • @skaur3929
    @skaur3929 Před 3 měsíci +5

    Kisaan Kisaan sab paisa di ladai aa ...par congress ne jehde gala ch tayar paye c sade sri darbaar sahib te attack kita c oh bhul gye ..ki oh beadabi nai si ...tusi loka ne punjab barbaad kar ta bade ghdamchudiri bane firde ne

    • @vijayhans49
      @vijayhans49 Před 3 měsíci +2

      Ji Kiran andolan nahin hai ih jatt andolan hai

  • @B.S.Singhania
    @B.S.Singhania Před 3 měsíci

    ਸਬ ਦੀ ਆਪੋ ਆਪਣੀ ਸੋਚ ਆ ਜੀ ਵੈਸੇ ਫੋਟੋ ਨਗੇ ਸਿਰ ਲੱਗਣ ਨਾਲ ਬੇਅਦਬੀ ਨਹੀਂ ਹੁੰਦੀ ਕਿਉਕਿ ਫੋਟੋ ਦੇ ਵਿਚ ਜਾਨ ਨਹੀਂ ਹੁੰਦੀ ,ਜਦ ਕਈ ਲੋਕ ਆਪਣੇ ਘਰ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਉਂਦੇ ਹਨ ਤਾਂ ਅਕਸਰ ਹੀ ਸਬ ਦੇ ਘਰ ਜਾ ਜਿਸ ਜਗ੍ਹਾ ਤੇ ਪ੍ਰਕਾਸ਼ ਕਰਵਾਉਂਦੇ ਨੇ ਅਕਸਰ ਹੀ ਓਥੇ ਓਹਨਾ ਦੀਆ ਫੋਟੋ ਲੱਗੀ ਆ ਹੁੰਦੀਆ ਨੇ

  • @LovekishBhatti
    @LovekishBhatti Před 3 měsíci

    ❤Majdura vichariya di jindagi ni sudaran nahi deni❤

  • @user-shama88
    @user-shama88 Před 3 měsíci

    ਸੱਭ ਦਾ ਸਤਿਕਾਰ ਹੋਣਾ ਚਾਹੀਦਾ ਗਰੁਬਾਣੀ ਕਿਸੇ ਨੂੰ ਮਾੜਾ ਨਹੀਂ ਕਿਹਾ ਗਿਆ

  • @sampreetsinghkahlon
    @sampreetsinghkahlon Před 3 měsíci

    ਕੱਟੜ ਪੰਥੀ ਜੋ ਬੋਲ ਰਿਹਾ ਇਸ ਦਾ ਦਿਮਾਗ਼ ਖਰਾਬ ਲੱਗਦਾ ।

  • @vijayhans49
    @vijayhans49 Před 3 měsíci +2

    Bhai sahib punjab vich hor vi leader ne tusi Hans de pishe hi kiyun pai gaye ho kiyunki oh jatt nahin shayed is waste.

  • @rocky-lt2ic
    @rocky-lt2ic Před 3 měsíci +1

    ਜਦੋ ਤੁਸੀਂ ਆਪਣੀ ਭਰਦਾਨਕੀ ਖਾਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲੜਦੇ ਸੀ,
    ਹਾਲ ਅੰਦਰ ਨੰਗਿਆਂ ਕਰਪਾਨਾ ਲੈ ਕੇ ਉਦੋ ਹਿਰਦੇ ਨੀ ਵਲੂੰਧਰੇ ਗਏ,ਕੇ ਉਦੋ ਬੇਅਦਬੀ ਨੀ ਹੋਈ

  • @gurparkash5226
    @gurparkash5226 Před 3 měsíci +1

    POSTER TE NANGE SIR PHOTO BJP MURDABAD

  • @Aman-pm5wc
    @Aman-pm5wc Před 3 měsíci +1

    Yaar Jy A banda jatt hunda fr ve tusi inj karde photo ty insan ch tusi koi frak ne jade

  • @jesuslove3526
    @jesuslove3526 Před 3 měsíci +2

    ਕੀ ਧੱਕਾ ਕੀਤਾ ਝੂਠ ਬੋਲੀ ਜਾਂਦਾ ਐਵੇਂ ਚੱਲ ਬੋਰਡ ਦੀ ਗੱਲ ਤਾਂ ਠੀਕ ਆ ਜੁੱਤੀ ਕਿੱਥੇ ਪਾਈ ਆ ਝੂਠਾ ਕਿਸੇ ਥਾਂ ਦਾ

  • @Varindersingh-cz6xn
    @Varindersingh-cz6xn Před 3 měsíci +2

    ਹੁਣ ਫਲੈਕਸ ਤੇ ਸਿਰ ਵੀ ਢਕਿਆ ਹੋਣਾ ਚਾਹੀਦਾ 😂😂
    Befajool da ਮੁੱਦਾ

  • @deepsamra3003
    @deepsamra3003 Před 3 měsíci

    Waheguru g 🙏🌹

  • @dakshkakkar4327
    @dakshkakkar4327 Před 3 měsíci

    . ਸਿਰਫ਼ ਫਲੈਕਸ ਵਾਲੀ ਗੱਲ ਤਾ ਚਲੋ ਹੋਈ ਪੰਰਾਤੂੰ ਪੰਡਾਲ ਵਿੱਚ ਅਤੇ ਸਟੇਜ ਉੁਪਰ ਉਹਨਾਂ ਚਿਰ ਕੁਰਸੀ ਨਹੀ ਲਗਾਈ ਗਈ ਜਿੰਨਾ ਚਿਰ ਗੁਰੂ ਮਹਾਰਾਜ ਜੀ ਦੀ ਸਵਾਰੀ ਆਦਰ ਸਹਿਤ ਚਾਲੇ ਨਹੀਂ ਪਾ ਗਈ ਅਤੇ ਬਾਕੀ ਗੱਲ ਉਥੇ ਜਿੰਨੀ ਵੀ ਸੰਗਤ ਆਈ ਸੀ ਉਹ ਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਨਾ ਜਾਣਦੀ ਸੀ ਸਭ ਨੂੰ ਪਤਾ ਸੀ ਕਿ ਗੁਰੂ ਮਹਾਰਾਜ ਸਾਡੇ ਲਈ ਕੀ ਅਹਿਮੀਅਤ ਰੱਖਦੇ ਹਨ।

  • @palpindersingh4662
    @palpindersingh4662 Před 3 měsíci +1

    ਕਿਸਾਨ ਵੀਰਾਂ ਨੂੰ ਸਾਰੇ ਭਰਾਵਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਵੋਟਾਂ ਮੰਗਣ ਦਾ ਗਲਤ ਤਰੀਕਾ ਅਪਣਾ ਰਿਹਾ ਇਹ ਮਲੰਗ ਔਰ ਉਹਨਾਂ ਕੀਰਤਨ ਕਰਨ ਵਾਲਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੈਨੂੰ ਨਹੀਂ ਲੱਗਦਾ ਕੋਈ ਕਾਰਵਾਈ ਹੋਏਗੀ ਸਾਰੇ ਸੁੱਤੇ ਪਏ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਤੇ ਇਹ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਦਾ ਡੱਟ ਕੇ ਵਿਰੋਧ ਕੀਤਾ ਜਾਵੇ ਕਿਹੋ ਜਿਹੇ ਪਖੰਡ ਕਰਨ ਲੱਗ ਗਏ ਲੋਕ ਬੇਸ਼ਰਮ ਲੋਕ ਨੇ ਇਹ ਅਕਾਲ ਤਖਤ ਸਾਹਿਬ ਤੋਂ ਵੀ ਇਹਦੀ ਕਾਰਵਾਈ ਕਰਨੀ ਬਣਦੀ ਹੈ

  • @jaspalkang7668
    @jaspalkang7668 Před 3 měsíci

    What kind of Baba ji you have who did not tell these fools to remove that poster.These posters are not allowed in the presence of Guru Granth Sahib.

  • @SandeepkumarSandeepkumar-el1wj

    Wahaguru

  • @devinder7560
    @devinder7560 Před 3 měsíci +2

    Ki yaar jo man vich aaunda bol dinde ho
    Jutti te kise ne nhi pai hoi

  • @lakhbirsingh7325
    @lakhbirsingh7325 Před 3 měsíci

    Right 👌🙏🙏

  • @user-tr4ze7sn4k
    @user-tr4ze7sn4k Před 3 měsíci +3

    Lakh lahnet ardas Karan walia per

  • @omparkashsingh196
    @omparkashsingh196 Před 3 měsíci

    Hans, Raj, Hans is going to win and big lead stop bullshit👎🏾

  • @sunnyguru7006
    @sunnyguru7006 Před 3 měsíci

    BJP🚫

  • @user-ie6wi9jw5h
    @user-ie6wi9jw5h Před 3 měsíci

    Granth sahib hindua da hai tusi vi Hindu ho.sala bada sikh

  • @iqbalsinghwarwal9302
    @iqbalsinghwarwal9302 Před 3 měsíci

    सही गल है

  • @Sarb651
    @Sarb651 Před 3 měsíci

    gandhi de sir te v pagg bna do
    jado golak ch paise painde

  • @AvtarSingh-gx8sf
    @AvtarSingh-gx8sf Před 3 měsíci +2

    Tusin bjp nu kadi sahii kehna hi nahin guru ji galti.maaf kerde ne

  • @malkeetkumar9566
    @malkeetkumar9566 Před 3 měsíci

    Shayad Mai Galt homa
    Jao guru granth sahib g da saroop asi guru ghar cho kise d ghar lai k jande hai raste ch bahut sare loke nilkl Jo ki sardar nai nagge sir hunda eda tay asi sare pappa d bhaggi ha

  • @shivr2925
    @shivr2925 Před 3 měsíci

    punjab sirf jattan da

  • @Gurviofficial
    @Gurviofficial Před 3 měsíci

    Photos hi lagiya bande thodi nage sir a eh ta galat gall a je koi insan nage sir hunda ta fir gall bandi c mai bjp de khilaf ha but fir v manu eh gall sahi ni laggi vaise je gall kriye ta eh sari dharti hi guru sahib di hai apa thodi jihi thaa apne vallo decide krke guru sahib nu de ke baki sari te apna kabja kr lainde a ke eh ta guru sahib di te baki sade pyo di ehna chija nal kuj nahi hunda guru sahib ne jo kiha oh manno na ke apniya rita chala ke loka te galat iljaam lagaao sari duniya hi us ik akal purakh di banai hoi a oh sare universe da malak a tusi lok thodi jihi thaa de ke kehnde ho ke ethe eh nahi krna oh nhi krna ehthe guru sahib birajman ne guru sahib ta othe v birajman ne jithe tusi soch nhi sakde guru granth sahib vich jo likhya a us nu vicharao te us te amal karo na ke us nu study krke hanakare firo ke sanu bahut bani aundi a asi vade g granthi a je kuj galat bolya hove ta maaf krna waheguru ji ka khalasa wahe guru ji ki fateh

  • @RavinderSingh-jd1mc
    @RavinderSingh-jd1mc Před 3 měsíci

    Ihna u vote na pau

  • @sukhwantsingh5947
    @sukhwantsingh5947 Před 3 měsíci

    Jekar sarkar thudiya fusla da ret jayda karnge ta uh auge guriba nu vi muhige PA hi veche ga modi sari Dunya bare sochda

  • @JaspalSingh-hd8hb
    @JaspalSingh-hd8hb Před 3 měsíci

    Kye ravidas ji de gurdware hoshiar pur ch v. And aneka
    Jagah te ravidas ji. Nange sir
    hotoes v hn. Ji
    Ikk jagah. P 10. JI. DI PHOTO
    kille ch. Paira ch. Jutti samet photo. Guru ghara ch dikhdi si ji
    Hukamnama kashna zaroori
    Sab nu pta lagg jave ji
    Bahut bareeki ch jaaeea. te. Mariyadava. Koi Mann nhi riha
    Political plateform bn rhe hn ji

    • @Sarb651
      @Sarb651 Před 3 měsíci

      fer ek kmm krr jinne nota te gandhi di photo a hde pag bnn ke fer galle ch pvaya kro aiwen koi gll bni baba ravidas nu aiwen vich ghdeesi jao vehle lok

  • @rajinderprince5948
    @rajinderprince5948 Před 3 měsíci

    Kishan free deda k

  • @user-tn9ef7wl9r
    @user-tn9ef7wl9r Před 3 měsíci

    Rabb taan har thaaan hai. 🤔

  • @user-ie6wi9jw5h
    @user-ie6wi9jw5h Před 3 měsíci

    Tusi Salyo theeka lai liya

  • @ROHITHANS9
    @ROHITHANS9 Před 3 měsíci

    Ina nu pinda ch kisa v kimat ch ni badan dita jwa ina nu bahut guru granth sahib ji di yaad aa gyi hun...sabh drama krda pya bjp wala hun...pahla kda ni pinda ch jaan da chata aya hun loka da nai jaan daan ta v ni mud rha