Zafarnama | ਜ਼ਫਰਨਾਮਾ | Sri Guru Gobind Singh Ji I Sufi Sant Gulam Haider Qadri Ji | IsherTv | HD

Sdílet
Vložit
  • čas přidán 2. 07. 2015
  • www.isher.tv
    ishertv
    Sufi Sant Gulam Haider Qadri Ji - 94171-23883
    Isher Tv - 084370-47771
    #ishertv
    #gurugobindsinghji
  • Zábava

Komentáře • 2,5K

  • @ishertv
    @ishertv  Před 5 lety +328

    Thanks For Watching
    If you LIKE our Work and want to do Coverage of your Event
    Plz Contact us: +91-84370-47771 (INDIA)

  • @karanjatt9986
    @karanjatt9986 Před 6 lety +68

    ਬਹੁਤ ਵਧੀਆ ਨਿਰਪੱਖ ਵਿਚਾਰ ਹਨ ਜੀ। ਇਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਇਨਸਾਨ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰਦਾ ਹੈ।

  • @KamalYousaf
    @KamalYousaf Před rokem +79

    ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ, ਹਮੇਸ਼ਾਂ ਚੜਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ 🙏

  • @gulzarahmad7961
    @gulzarahmad7961 Před 3 lety +59

    Guru Gobind G ki azmat ko salam form sialkot Pakistan

    • @sumitpal4813
      @sumitpal4813 Před 2 lety +5

      Mere Nabi S.W.A. ki umat ke ek Lazab Insan ho tum.Huzoor ki rehmat or Allha ka karam rahe app pr..

    • @sandyk571
      @sandyk571 Před rokem +3

      Salaam to you. Waheguru ji tuhanu humesha chardi kalaa vich rakhan🙏🙏

    • @jagsirsingh7993
      @jagsirsingh7993 Před rokem +1

      Baa.lekam.salaam.g..from.sangrur..pb13.india

  • @deepmaan5626
    @deepmaan5626 Před 3 lety +57

    ਗੁਲਾਮ ਹੈਦਰ ਸਾਹਿਬ ਨੂੰ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਸੀ ਨਾਨਕਸਰ ਚੀਮਾਂ ਵਿਖੇ ਨੇੜੇ ਜਖੇਪਲ... ਬਹੁਤ ਅੱਛਾ ਲਗਿਆ ਮਿਲਕੇ ਇਸ ਰੂਹਾਨੀ ਰੂਹ ਨੂੰ 🙏

  • @gurkiratsingh-qz8gz
    @gurkiratsingh-qz8gz Před 4 lety +611

    Eho jiha muslman kde nhi mileaa ਜਿਨ੍ਹਾਂ ਇਹਨਾਂ ਨੂੰ ਸਿੱਖੀ ਬਾਰੇ ਗਿਆਨ ਹੈ ਉਨ੍ਹਾਂ ਕਿਸੇ ਅੱਜਕੱਲ੍ਹ ਦੇ ਸਿੱਖਾਂ ਨੂੰ ਨਹੀ

    • @simranjit7649
      @simranjit7649 Před 4 lety +10

      Right

    • @parvinder777
      @parvinder777 Před 4 lety +20

      ਇਹ ਕਾਦਰੀ ਘਰਾਣੇ ਵਿੱਚੋ ਹਨ ਜਿਸ ਦਾ ਸਿੱਦਾ ਸੰਬੰਧ ਮੁੰਹਮਦ ਸਾਹਿਬ ਨਾਲ ਹੈ

    • @ShortsYouTube37
      @ShortsYouTube37 Před 4 lety +6

      ਇਹ ਆਪਣੀ ਗੱਲਤੀ ਹੈ ਵੀਰ।

    • @samsingh5773
      @samsingh5773 Před 4 lety +6

      gurkirat singh
      Billkull sahi keha jii

    • @aaravaarav5337
      @aaravaarav5337 Před 4 lety +12

      ਇਸ ਨੂੰ ਕੋਈ ਗਿਆਨ ਨਹੀ ਹੈ
      ਇਸ ਆਦਮੀ ਸਿਖਾਂ ਨੂੰ ਮੁਸਲਮਾਨ ਸਿੱਧ ਕਰਨ ਤੇ ਲੱਗਾ ਹੈ
      ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤੁਲਨਾ ਕੁਰਾਨ ਨਾਲ ਕਰਨ ਦੀ ਕੋਸਿਸ਼ ਕਰਦਾ ਹੈ
      ਜੇ ਕਰ ਇਹ ਸਿਖੀ ਦਾ ਇਨਾ ਹੀ ਕਾਇਲ ਹੈ , ਤਾਂ ਸਿੰਘ ਸਜੇ
      ਕੀ ਅਸੀ ਸਿਖ ਬੇ ਅਕਲ ਹਾਂ
      ਕੇ ਸਾਨੂੰ ਆਪਣੇ ਗੁਰੂ ਪਾਤਸ਼ਾਹ ਜੀ ਦੇ ਬਚਨ ਜਾਂ ਲਿਖਤਾਂ ਸਮਝ ਨਹੀ ਆਉਦੀਆਂ

  • @GurpreetSingh-cp6ex
    @GurpreetSingh-cp6ex Před 4 lety +311

    ਇਕੱਲੇ ਮਲੇਰਕੋਟਲਾ ਨੇ ਹਾਂ ਦਾ ਨਾਰਾ ਨੀਂ ਮਾਰਿਆ ਤੁਸੀਂ ਵੀ ਸੱਚ ਤੇ ਹਾਂ ਦਾ ਨਾਰਾ ਮਾਰ ਕੇ ਇੱਕ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ 🙏 ਮੈਂ ਸਿੱਖ ਹੋ ਕੇ ਆਪ ਜੀ ਨੂੰ ਕਹਿੰਦਾ ਹਾਂ ਸਲਾਮ ਅਲੀ ਕਮ ਰਿਹਮਤ ਉਲਾ 🙏

    • @balwinderkaurbindu6838
      @balwinderkaurbindu6838 Před rokem +1

      ਪੀ

    • @gurvindersinghgrewal7296
      @gurvindersinghgrewal7296 Před rokem +6

      ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
      ਸਹੀ ਗੱਲ ਕੀਤੀ ਖ਼ਾਲਸਾ ਜੀ

    • @GURPREETSINGH-xp6yu
      @GURPREETSINGH-xp6yu Před rokem +1

      @@balwinderkaurbindu6838 means

    • @wrestlinguniverse4219
      @wrestlinguniverse4219 Před rokem +2

      ¹p

    • @raj_kaur752
      @raj_kaur752 Před rokem +5

      ਮੁਸਲਮਾਨ ਵੀਰ ਜੀ ਰਹਿਮਤ ੳਲਾ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਦੇਣ ਤੁਸੀਂ ਸਿੱਖ ਤੇ ਮੁਸਲਮਾਨ ਨੂੰ ਭਾਈ ਭਾਈ ਕਿਹਾ ਹੈ ਧਨਵਾਦ ੰ

  • @MdShahin-le2wr
    @MdShahin-le2wr Před 4 lety +37

    Dhan Dhan Shri Guru Gobind Singh ji Maharaj.

  • @aarzishsahab1993
    @aarzishsahab1993 Před 2 lety +71

    I am muslim but stend with imam husain as
    and
    guru gobend singh and four son of guru gobend singh

    • @kakoosheikh9934
      @kakoosheikh9934 Před rokem +5

      Yes bro me be jub oun sahibzadio ki story dekhi tu mjy ansoo aaa gy kurbula me ali asghar ki yad aaaa gai

  • @jagdevsinghsodhi2858
    @jagdevsinghsodhi2858 Před 2 lety +16

    ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖ ਅਸੀਂ ਉਹਨਾਂ ਦਾ ਕਰਜਾ ਨਹੀਂ ਉਤਾਰ ਸਕਦੇ।

  • @aameen_4208
    @aameen_4208 Před rokem +27

    माशा अल्लाह, सुब्हान अल्लाह, अल्हम्दु लिल्लाह।

  • @razzaqbhatti1187
    @razzaqbhatti1187 Před rokem +2

    Ap ke Baatain Sun kr dil Bagh Bagh Ho Gaya. Allah Ap ko apni hifzo amaan mein rakhay aor ap ise tarah Dharmoon k Beech Qaim Nafrtoon ko khatm kr deyn. Jazak Allah veeray

  • @gurindergrewal9283
    @gurindergrewal9283 Před rokem +6

    ਕਾਦਰੀ ਸ਼ਾਬ ਜੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਹਮੇਸ਼ਾ ਰੱਖਣ ਜੀ ਤੇ ਤੁਸੀਂ ਇਸੇ ਤਰਾਂ ਗੁਰੂ ਸਾਹਿਬ ਜੀ ਦੀਆਂ ਲਿਖਤਾਂ ਦੇ ਖੁਲਾਸੇ ਕਰਦੇ ਰਹੋ ਜੀ 🙏🙏🙏🙏🙏❤️❤️❤️❤️❤️

  • @mobilelegendslivestreaming127

    Sikhsim is the last religion of God
    Sikhsim = humanity
    Before becoming Hindu Muslim Sikh Christian let's become human first
    Waheguru ji ka khalsa Waheguru ji ki fateh 😇 🙏🏻 🌹 🌸 🌹 🙏🏻

    • @mrmaanmaan4483
      @mrmaanmaan4483 Před 4 lety +1

      Well said well said mere dil d gal khi mobile legends

  • @zafarhayee
    @zafarhayee Před 5 lety +328

    I love sikhism.

  • @syedbukhari5135
    @syedbukhari5135 Před 3 lety +155

    Very good. MashaAllah. Love for everyone and Respect For all religions Buddhist Christians Sikhism Islam Hinduism Judaism everyone who loves the creation of One God

  • @ManpreetSingh-ti8qy
    @ManpreetSingh-ti8qy Před rokem +2

    ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ

  • @mohdishak160
    @mohdishak160 Před 3 lety +5

    Masha Allah hajrat sahab

  • @salimakhtar4449
    @salimakhtar4449 Před 4 lety +305

    ਅਸੀਂ ਬੜੇ ਹੀ ਭਾਗਾਂ ਵਾਲੇ ਆਂ ਕਿ ਤੁਹਾਡੇ ਕੋਲ ਬੈਠ ਕੇ ਭਾਈ ਮਰਦਾਨਾ ਜੀ ਦੀ ਬਾਣੀ ਸੁਣਨ ਦਾ ਮੌਕਾ ਮਿਲਿਆ । ਵਾਹਿਗੁਰੂ ਜੀ

  • @jagatkamboj9975
    @jagatkamboj9975 Před 8 měsíci +6

    ਅਵਲ ਅਲਾਹ ਨੂਰ ਉਪਾਇਆ
    ਕੁਦਰਤ ਦੇ ਸਬ ਬੰਦੇ
    ਇਕ ਨੂਰ ਤੇ ਸਭੁ ਜਗਿ ਉਪਜਿਆ
    ਕੋਨ ਭਲਾ ਕੋ ਮੰਦਾ 🙏🙏 ਵਾਹਿਗੁਰੂ 🙏🙏

  • @kulwantkaur4103
    @kulwantkaur4103 Před 4 lety +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @satnamsingh4047
    @satnamsingh4047 Před 7 lety +313

    ਸੰਤ ਗੁਲਾਮ ਹੇਦਰ ਕਦਰੀ ਜੀ ਬਹੁਤ ਹੀ ਖੂਬ ਬਹੁਤ ਹੀ ਵਧੀਆ ਗਿਆਨ ਹੈ ਤੁਹਾਡਾ ਸੀਸ਼ ਝੁਕਦਾ ਹੈ 👏👍

    • @rohidaspawarpawar8958
      @rohidaspawarpawar8958 Před 4 lety

      बहोत,ही,आनंद,आया,सुणके,संत,कादरी,साहब,दा,जफरनामा,

    • @harindersingh2977
      @harindersingh2977 Před 4 lety

      @@rohidaspawarpawar8958 sir l don't agree with you .At the outset sir Qadri ment ioned about interaction between Shri Gobind Singh and famous Iranian poet Firdous. It is just not possible as Firdous was born much earlier in 1000 @AD

    • @palwinderkaur9504
      @palwinderkaur9504 Před rokem

      Bahut badhiya hai Bhai ko good luck

    • @gurlalsingh9005
      @gurlalsingh9005 Před rokem

      A

    • @bhushanlalkoul5663
      @bhushanlalkoul5663 Před rokem

      Nagative thoughts sow seeds of despair and failure , positive one's
      give courage , determination and
      lead to success . ( NobleThoughts )
      With regards sir .

  • @yashsandhu8366
    @yashsandhu8366 Před 6 lety +99

    Guru Gobind Singh 's life was the lesson in itself !!

  • @rajvirkaur5724
    @rajvirkaur5724 Před 6 měsíci +1

    Waheguru ji mehr kro ji kirpa bnai rkho jiwahegur ji 🙏🌹🌺💐🏵️❤️🌷🌸🪷🌼🥀🌻🪻💮🙏🌹🙏🌹🌹🌺🙏

  • @rajnishjohal8464
    @rajnishjohal8464 Před rokem +6

    ਵਾਹਿਗੁਰੂ ਜੀ🙏 ੴ🙏ਰੱਬ ਸਰਬਤ ਦਾ ਭਲਾ ਕਰੇ 🙏🪔🙏 ਸਾਨੂੰ ਸਾਰੀ ਮਾਨਵਤਾ ਨੂੰ ਸਦ ਬੁਧੀ ਬਖਸ਼ੇ ਮਾਲਿਕ 🙏🪔🙏

  • @mahfoozalam5552
    @mahfoozalam5552 Před 4 lety +15

    mashallah bhut acchi baat khi nice

  • @gurdhiannicesingh7980
    @gurdhiannicesingh7980 Před 4 lety +5

    ਵਾਹਿਗੁਰੂ ਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੂੰ ਧਨ o ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਪਿਤਾ ji

  • @baggagrewal
    @baggagrewal Před 6 měsíci +4

    ਵਾਹਿਗੁਰੂ ਜੀ ਇਸ ਵਿਦਵਾਨ ਕਾਦਰੀ ਸਾਬ ਜੀ ਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ਿਓ ਜੀ , ਵਾਹਿਗੁਰੂ ਜੀ ਆਪਣੀ ਨਦਰੇ ਕਰਮ ਕਾਦਰੀ ਸਾਬ ਦੇ ਉਪਰ ਬਣਾਈ ਰੱਖਿਓ ਜੀ 🙏🙏🙏🙏🙏

  • @mohanaujlainfotainmentlive7422
    @mohanaujlainfotainmentlive7422 Před 6 měsíci +2

    ਕੋਟਿ ਕੋਟਿ ਪ੍ਰਣਾਮ ਆ

  • @AjaypalSinghk
    @AjaypalSinghk Před 5 lety +45

    God is one
    Chahe voh Hindu hoo , Muslim hoo , Sikh hoo , Christian hoo ya kise bhi dharam ka hoo
    Prmatma toh ek hee hai 😇😇👍👍👍👍👏👏👏👏

    • @sukhwantkaur3280
      @sukhwantkaur3280 Před rokem

      Really very nicely explained Waheguru jiGulam. Hader ali ji nu blessings dena ki🙏🙏🙏🙏🙏🙏

    • @AjaypalSinghk
      @AjaypalSinghk Před rokem

      Hanji ji 😇

  • @Hindijudwaan
    @Hindijudwaan Před 4 lety +130

    ਵਾਹਿਗੁਰੂ ਜੀ आपने साबित किया इंसानियत ही सबसे बड़ा धर्म है न हिन्दू न मुस्लिम............

  • @daljeetsidhu6330
    @daljeetsidhu6330 Před 6 měsíci +1

    Waheguru waheguru waheguru ji waheguru ji waheguru 🙏🏻🙏🏻🙏🏻🙏🏻

  • @anhadpreetsingh9118
    @anhadpreetsingh9118 Před 2 lety +16

    Waheguru ji ka khalsa waheguru ji ki Fateh.

  • @rashidmehmood3622
    @rashidmehmood3622 Před 5 lety +18

    very nice scholar....with huge knowledge...
    i love our sikh punjabi pena pra ...jeunde ro

  • @rishabhgulati444
    @rishabhgulati444 Před 6 lety +182

    he is real saint...not fraud like Zakir Naik
    .....salute to this real saint n human

  • @armaansigh3682
    @armaansigh3682 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gskhalsa3563
    @gskhalsa3563 Před 3 lety +1

    ੴਮੇਹਰ ਕਰੇ ਭਾਈ ਸਾਹਿਬ ਤੇ

  • @zameerahmadzafarahmad8198
    @zameerahmadzafarahmad8198 Před 7 lety +335

    sab mazhab ki izzat karni chahiye koi bhi ho.

    • @SonuSingh-qc5ci
      @SonuSingh-qc5ci Před 5 lety +1

      Q

    • @devotionalpunjabimusic
      @devotionalpunjabimusic Před 4 lety +3

      Right

    • @samsingh5773
      @samsingh5773 Před 4 lety +5

      Ager bho yahudhi ho fir

    • @lakhasingh3801
      @lakhasingh3801 Před 4 lety

      bhai ji jab ham Kisi aur mazhab k bare mein padenge ya janege tabhi to ham Kisi aur ke dharm ki respect karenge aisa sab ko karna chahie

    • @princessgurleen8552
      @princessgurleen8552 Před 4 lety +3

      Kehne mein aur izzat karne mein farq hota hai .......aur koi muslim ye baat bole to ajeeb lagta hai .....

  • @brarbrar2717
    @brarbrar2717 Před 4 lety +158

    ਬਾਬਾ ਜੀ ਤੁਸੀ 18 ਜਾਂ 36 ਹਿਸਿਆਂ ਵਿੱਚ ਵਿਆਖਿਆ ਕਰ ਦਿਉ ਅਸੀ ਜਰੂਰ ਸੁਣਨਾ ਚਾਹੁੰਦੇ ਹਾਂ ।

  • @prabhjot1076
    @prabhjot1076 Před rokem +1

    Guru gobind Singh ji tuhade sir te mehr bhrosa hath rkhe

  • @spkaurasr2798
    @spkaurasr2798 Před rokem +1

    Waho Kamal hogi Alli g guru nanak dev,.,.
    G kirpa karn 🙏🙏🙏🙏🙏🙏🙏🙏👍👍🙏

  • @abdulfarid1146
    @abdulfarid1146 Před 5 lety +7

    Haider ji bohat wadiya knowledge sikha wallo sat sri akhal

  • @GurdevSingh-st9oy
    @GurdevSingh-st9oy Před 8 lety +543

    asli sant oh hi jo sab darma di gal kare te sab darma da satikar kare

  • @tarlochansinghtarlochansin6920

    Wahaguru sahib ji mahar karo ji 🙏🙏🙏🙏

  • @kulvirkaur5141
    @kulvirkaur5141 Před 4 lety +78

    This katha made me Emotional 😢..No words🙏Waheguru mehar kre and chardikala bakshe thonu

  • @UmarKhan-cf6bx
    @UmarKhan-cf6bx Před 6 lety +25

    Wah Masha Allah Qadri sahab

  • @SalmanKhan-dv1sh
    @SalmanKhan-dv1sh Před 6 lety +3

    sikh bhaiyo love you

  • @BaljeetKaur-pi2rw
    @BaljeetKaur-pi2rw Před rokem +1

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @boharsingh2
    @boharsingh2 Před 6 měsíci +1

    alla app ji ki har manokamna puri kre vaheguru ji ka khalsa vaheguru ji ki fatrh

  • @liyakatsheikh409
    @liyakatsheikh409 Před 5 lety +18

    Vahe Guru Da Khalsa waheguru ji Fateh.

  • @armaansigh3682
    @armaansigh3682 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jitanderajitanderadhillon3287

    सूफी जी बहुत ही अच्छा धन्यवाद बहुत-बहुत आपका

  • @tahirmehmoodawan4382
    @tahirmehmoodawan4382 Před 4 lety +58

    Great speech great siri gobind ji maharaj (true never died )guru de singhoo open your ayes leed to guru gb ji maharaj

    • @neelamkaur7738
      @neelamkaur7738 Před 4 lety +4

      Guru Gobind singh k sache sikh bano punjabio
      Sabat surat tabhi kripa milegi Guruji ki
      Punjab me hi kayon Sikh kesh katal karwate hen
      Bahut gussa ata he jo kesh katal karte hen or apne ap ko sikh kehte hen parda para hua he budhhi par
      Manti hun bahut kasht ate hen sache sikhon par
      Lekin Guru ji ki kripa bhi to milti he
      Or Ardas karo to Guru ji bakhsh bhi dete hen or dukh bhi khatam kar dete hen
      Sooli ka kanta bana dete he
      Waheguru ji ka khalsa
      Waheguru ji ki fateh
      Shahe Shahsn Shah Guru Gobind Singh
      Das Guru Maharaj ki jagat jot
      Dhan Dhan Sh Guru Granth Sahib ji Maharaj.
      Pl guide the sikh community and save them
      Waheguruji

    • @sheikharifayub8909
      @sheikharifayub8909 Před 2 lety

      @@neelamkaur7738 hazrat imam Ali shere khuda ka biography aapne pdha hai kvi...

  • @HK00088
    @HK00088 Před 6 lety +455

    I love Sikhi .. Khalsa Ji..

  • @IqbalSingh-kf8bu
    @IqbalSingh-kf8bu Před rokem +1

    ਧੰਨ ਧੰਨ ਵਾਹਿਗੁਰੂ ਜੀ

  • @kulwant6820
    @kulwant6820 Před rokem +1

    ਬਹੁਤ ਵਧੀਆ ਵੀਰ ਜੀ ਧੰਨਵਾਦ ਜੀ

  • @bhagatsinghpriyakaur480
    @bhagatsinghpriyakaur480 Před 5 lety +44

    हिंदू मुस्लिम सिख ईसाई सब आपस में भाई-भाई हैं बस अपने आप के अंदर देखकर सोचो

  • @ssvirk7723
    @ssvirk7723 Před 6 lety +126

    Wah oye soniya. mera jee karda ve tuwadi jubaan choom laan. jis jubaan naal tusi mere guru di ustad kiti .tuwade te guru di puri kirpa ve. Ehna da dilo satkar karo.

  • @pritamkaur7122
    @pritamkaur7122 Před 5 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @deepdeep2139
    @deepdeep2139 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Platinumfitnessvlogs
    @Platinumfitnessvlogs Před 7 lety +277

    Subhanallah, aisi malumat har insan ko ho to samaz me humesha shanti aur pyar kayam rahegi ..,

    • @nainasingh5643
      @nainasingh5643 Před 5 lety +2

      Mohsin Inamdar a796ty6

    • @shaluthakur8244
      @shaluthakur8244 Před 5 lety +3

      Bhai Gurunanakji akhri Messenger hai.

    • @gurjeetsingh-gd1wr
      @gurjeetsingh-gd1wr Před 5 lety +6

      @@shaluthakur8244 I think Guru Nanak never said he was first or last messanger

    • @shaluthakur8244
      @shaluthakur8244 Před 5 lety +1

      @@gurjeetsingh-gd1wr yes. You are correct. Unlike Muhammad. He gave message to humans without imposing that he is first or last.

    • @vishavsekhon4949
      @vishavsekhon4949 Před 4 lety +2

      @@shaluthakur8244 there may be still no. Of messengers in different life shapes

  • @prabhjotkaur6780
    @prabhjotkaur6780 Před 6 lety +34

    awesome, fearless, blessed by guru Govind Singh ji.

  • @Propicofgameing
    @Propicofgameing Před rokem +1

    Sachi darghah de rahi ne ਹੈਦਰ ਵਾਹਿਗੁਰੂ ਜੀ ਮੇਹਰ ਕਰਨ

  • @user-fv6rh5nh1z
    @user-fv6rh5nh1z Před 3 měsíci +1

    ਇਕ ਤੀਰਥ,, ਹੈ, ਹਿੰਦ,ਮੇਂ, ਯਾਤਰਾ ਕੇ,ਲਿਏ,ਜਹਾ,ਕਟਵੇ ਬਾਪ ਨੇ ਬੇਟੇ, ਹਿੰਦ ਦੇ,ਰਹੀਏ, ਜੋਗੀ ਯਾਰ ,ਆਲਾ,ਖਾਨ

  • @mehakpreetsingh1201
    @mehakpreetsingh1201 Před rokem +5

    Waheguru ji ❤❤

  • @venkatramanshenoy3014
    @venkatramanshenoy3014 Před 4 lety +4

    Dhan Dhan Shri guru Nanak Dev sahib ji 🌷🌷🙏🙏

  • @kulwant6820
    @kulwant6820 Před rokem +1

    ਭਾਈ ਸਾਹਿਬ ਬਹੁਤ ਵਧੀਆ ਜਾਤ ਪਾਤ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕੀਤੀ ਹੈ ਧੰਨਵਾਦ

  • @vinodkumarvermamamerankala674
    @vinodkumarvermamamerankala674 Před 6 měsíci +1

    Waheguru Ji ❤❤

  • @Pure809
    @Pure809 Před 6 lety +23

    Indeed we are all one. .creation of the same one creator allah kaho ya wahe guru. ..same hi hai. Love to all sikh brothers n sisters from muslim sister x

    • @teradhaliwal1270
      @teradhaliwal1270 Před 4 lety +2

      Thanks
      But these greedy politician's are making us double minding and evil people trying to change our history.
      And also they are trying to corrupt our history for future generations so next generation won't believe us. And delete our great history from this world
      ..

    • @babber2536
      @babber2536 Před 3 lety

      ♥️♥️♥️🌸

    • @pavleen2304
      @pavleen2304 Před rokem

      🙏

  • @jessysaini1
    @jessysaini1 Před 6 lety +56

    Gulam Haider Saab .....sazda hai thuadi soch nu

    • @nigaralbela9099
      @nigaralbela9099 Před 4 lety +1

      jessy saini ji, bohut achi gal kahi ae. Maafi chandi han, ki Sajda sirf Allah, waheguru, Parmatma Parmeshwar nu hi huda ae, Insan waste sajda nahi hunda.

    • @bizrro9465
      @bizrro9465 Před 4 lety

      @@nigaralbela9099 Nahi ji ik respect da hunda he. Jistra khuda farishto ko hukm deta he jab me rooh poohnku ga tum sajda karo ge, to vaha iblees/shaytan inkar karta he. Vo ibadat vala sajda nahi tha kyunki Hazrat Adam ke liye tha. Hope this helps.

  • @sukhdevkaur9697
    @sukhdevkaur9697 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 I ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 Waheguru

  • @majorsingh9567
    @majorsingh9567 Před 2 lety +1

    Aj da Sma da vich ada da musmaan nhi milda na hi koi Sikh h 🙏🙏🌹🌷🌹🌷🐲🌷🌹🌱🌹waheguru Ji ka khlsa
    Waheguru Ji ki fath
    🙏🙏🙏🙏🌹🌷🌹🐲🌷🌹🌱🌹🐲🌷🌹🐲🌹🌷🌹🌹🌹🌹🐲🌹🙏🙏🙏🙏🙏🙏🙏🌹🌹🌹🌹🌹

  • @rahimanakpursharif4762
    @rahimanakpursharif4762 Před 4 lety +4

    Waheguru chardikla vich rakhe aap nu

  • @ManmohanSingh-vp7zj
    @ManmohanSingh-vp7zj Před 7 lety +219

    Sufi sant Gulam Haider Qadri ji, tusi bohat sahi bol rahe ho

    • @gopijagatpuria6032
      @gopijagatpuria6032 Před 7 lety +3

      Mohd Imtiyaz

    • @paramjit54
      @paramjit54 Před 7 lety +4

      Awsome knowledge

    • @paramjit54
      @paramjit54 Před 7 lety +11

      Hard to believe his depth of Persian writings of Guru Gobind Singh ji.
      Very learned soul.

    • @asifeqbal9807
      @asifeqbal9807 Před 7 lety +15

      indeed persian is a very tough language and the miracle of zafarnama
      KAMAL KARAMATE KAYEM KAREEM(ALL THE WORDS STARTS WITH "K")
      RAZABAKSH RAZZAK RANAKO RAHEEM(ALL THE WORDS STARTS WITH"R")
      GURUJI WAS A SUCH A GENIOUS IN PERSIAN LANGUAGE ,

    • @guridhaliwal5064
      @guridhaliwal5064 Před 6 lety +1

      hnji y

  • @user-ur7uo3pf5z
    @user-ur7uo3pf5z Před 11 měsíci +1

    Satnam sri waheguru ji

  • @ParamjitSingh-ts1kx
    @ParamjitSingh-ts1kx Před 9 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @salujainderjit5342
    @salujainderjit5342 Před rokem +3

    🙏 Waheguruji.

  • @jsatwalsingh
    @jsatwalsingh Před 8 lety +16

    wah dil khush ho gya bachan sun ke a hi sache suche sant sufi ne jina nu kise dharm nall koi gilla shikwa nahi. me apne dil to sajda karda have.

  • @phoolasinghbajwaphoolabajw8351
    @phoolasinghbajwaphoolabajw8351 Před 11 měsíci +1

    Seri guru gobind singh ji waheguru

  • @rajinderkumari7822
    @rajinderkumari7822 Před 2 lety +1

    🙏 ji . Thank you ji 🌹. ਵਕਤਾ ਸੰਤ ਕਾਦਰੀ ਜੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਬਿਆਨ ਕਰਨ ਲਈ। ਧੰਨਵਾਦ ਜੀ 🙏🙏💐💐💐💐

  • @Guri22013
    @Guri22013 Před 2 lety +9

    Wah... Maza agya Bhai saab. Kya Sohnia galla kitiya ne Tusi. Waheguru Ji da Khalsa, waheguru ji di Fateh, Allah hu Akbar ❤

  • @maslamchful
    @maslamchful Před rokem +8

    BEING FOLLOWER OF IMAM HUSSAIN AS , MY HERATIEST LOVE FOR GURU GOBIND SAHIB. MY HEARTIEST THANKS TO SUFI GHULAM HAIDER SAHIB FOR SUCH AN ENLIGHTENED TALK.

  • @harjitkaur3038
    @harjitkaur3038 Před rokem +1

    Waheguru ji kirpa kro ji🙏🙏🙏🙏🙏

  • @kymyeowell2201
    @kymyeowell2201 Před rokem +1

    Waheguruji Tuwada subda Pala karan.waheguru waheguruji 🙏🙏🙏🙏

  • @postforamar
    @postforamar Před 9 lety +104

    first time i am impressed by muslim preacher

  • @SukhpalSingh-fz9ns
    @SukhpalSingh-fz9ns Před 6 lety +30

    Sufism means love for the humanity

    • @sherhurr5434
      @sherhurr5434 Před 2 lety +1

      That's why sufis of that time refused Alamgeer who used religion for his power and politics. Darashakoh his brother killed by him was a scholar and had support from Muslim sufis and Guru g.

    • @subhanhasan990tsikfm
      @subhanhasan990tsikfm Před rokem

      @@sherhurr5434 yes correct Shehzade Dara Shukoh was an initiated Sufi in the Qadiri order and he was friends with Guru Har Rai sahab, Mullah Badakshan and Baba Lal das

  • @lakshhanjra5893
    @lakshhanjra5893 Před rokem +1

    Waheguru ji mehar krna waheguru ji sb the bhala karana 🙏🏻🙏🏻🙏🏻🙏🏻🙏🏻🤣❤❤❤ਸਾ

  • @user-ym8iv7ol7d
    @user-ym8iv7ol7d Před 3 měsíci

    Shri Guru Gobind Singh Ji Maharaj dhan hai dhan hai.......

  • @AliALI-ni9vc
    @AliALI-ni9vc Před 5 lety +8

    keya baat aa qaadri saab tusi Great o,,,, sikh veera to tusi jo mrji le lo

  • @SukhwinderSingh-px4lj
    @SukhwinderSingh-px4lj Před 6 měsíci +3

    Waheguruji🙏🌹

  • @baggagrewal
    @baggagrewal Před 6 měsíci +1

    ਮਲੇਰਕੋਟਲੇ ਚ ਅੱਜ ਵੀ ਬੱਬਰ ਸ਼ੇਰ ਪੈਦਾ ਹੋ ਰਹੇ ਨੇ ਜਿਹੜੇ ਦਿੱਲ੍ਹੀ ਦਰਵਾਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਸੱਚ ਬੋਲਣ ਦੀ ਹਿੰਮਤ ਰੱਖਦੇ ਨੇ ,, ਕਾਦਰੀ ਸਾਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਕ੍ਰਿਪਾ ਹੈ ਜਿਸਦੇ ਸਦਕਾ ਹੀ ਕਾਦਰੀ ਸਾਬ ਐਨੀ ਸੋਹਣੀ ਵਿਆਖਿਆ ਕਰ ਰਹੇ ਹਨ ਗੁਰੂ ਸਾਹਿਬ ਦੀਆਂ ਲਿਖਤਾਂ ਦੀ ।।

  • @JagtarSingh-vs5hz
    @JagtarSingh-vs5hz Před rokem +1

    ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕ ਹੈ ਭਰਮਾ ਵਿੱਚ ਪੈ ਗਈ ਦੁਨੀਆਂ ਵਾਹਿਗੁਰੂ ਅੱਲਾ ਸਭ ਦਾ ਭਲਾ ਕਰੋ ਬੰਦਗੀ ਬੱਖਸੇ ਜੀ

  • @PritpalSingh-gz8le
    @PritpalSingh-gz8le Před 8 lety +13

    very very good katha kirtan sant gulam haidar ji

  • @lessatwi1
    @lessatwi1 Před 6 lety +130

    OMG - what energy, knowledge, passion - rare clip. Sikhs r indebted to you.

  • @surjitrana1768
    @surjitrana1768 Před 2 lety +1

    Sufi ji ko bar bar slam,thanks

  • @randhirsingh-vj9cj
    @randhirsingh-vj9cj Před 7 měsíci +1

    ਵਾਹਿਗੁਰੂ ਜੀ 🙏 ਸਲਾਮ ਕਾਦਰੀ ਜੀਂ 🙏

  • @peedee1262
    @peedee1262 Před 4 lety +10

    It’s Guru Gobind Ji
    Sikhism is god’s gift to humanity 🙏🙏

  • @neetuadvocatesandaur6671
    @neetuadvocatesandaur6671 Před 2 lety +5

    Allah thude te hamesha reham fourmoun apni mehar banai rakhan tusi sda sikha te musalman veera vich payar te mohabbat sikhya banai rakho God bless you jeonde raho

  • @sardarasingh4138
    @sardarasingh4138 Před 3 lety +1

    ਤੇਰੇ ਸਦਕੇ ਮੁਸਲਮਾਨ ਵੀਰ ਤੈਨੂੰ ਮੇਰੇ ਵੱਲੋਂ ਧਨਵਾਦ ਕਰਨ ਲਈ ਸ਼ਬਦ ਨਹੀਂ ਹਨ

  • @AVTARSINGH-sp4uh
    @AVTARSINGH-sp4uh Před rokem +1

    🙏ਬਹੁਤ ਵਧੀਆ ਜੀ ਪ੍ਰਮਾਤਮਾ ਦੀ ਕਿਰਪਾ ਕਾਜ਼ੀ ਸਾਹਿਬ ਤੇ 🙏